Prime Special (472) || ਚਾਰ ਪੈਨਸ਼ਨਾਂ ਲੈਂਦਾ ਰਾਮੂਵਾਲੀਆ , ਕਿਉਂ ਬਾਦਲਾਂ ਤੇ ਹੁੰਦਾ ਏਨਾਂ ਤੱਤਾ ?

  Рет қаралды 64,714

Prime Asia TV

Prime Asia TV

Күн бұрын

#primeasiatv #ramoowalia #balwantsinghramoowalia #politics #punjabpolitics #jograjsinghkahlon
Subscribe To Prime Asia TV Canada :- goo.gl/TYnf9u
Prime Special (472) || ਚਾਰ ਪੈਨਸ਼ਨਾਂ ਲੈਂਦਾ ਰਾਮੂਵਾਲੀਆ , ਕਿਉਂ ਬਾਦਲਾਂ ਤੇ ਹੁੰਦਾ ਏਨਾਂ ਤੱਤਾ ? , ਮੈਂ ਕਟਵਾਈ ਸੀ ਜਥੇ. ਤੋਤਾ ਸਿੰਘ ਦੀ ਟਿਕਟ !
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
KZbin: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV

Пікірлер: 184
@GurjeetSingh-nn9zn
@GurjeetSingh-nn9zn 16 күн бұрын
ਰਾਮੂਵਾਲੀਆ ਜੀ ਤੁਸੀਂ ਵੀ ਡਰਿਆ ਕਰੋ ਅਕਾਲ ਤਖਤ ਸਹਿਬ ਵਿੱਚੋਂ ਤੁਸੀਂ ਵੀ ਹੱਥ ਖੜੇ ਕਰਕੇ ਤੇ ਕੋਡੇ ਹੋ ਕੇ ਨਿਕਲੇ ਸੀ ਦੁਜੇ ਨੂੰ ਕਹਿਣਾ ਸੋਖਾ ਹੁੰਦਾ
@jeetasingh9510
@jeetasingh9510 15 күн бұрын
He is most opportunistic person who even went to UP for becoming minister. When Badal was alive he used to stand with folded hands and now he is claiming to be most honest.
@sukhankaur3838
@sukhankaur3838 15 күн бұрын
The person,who can betrayed his younger brother, can not be sincere to anyone.
@sukhvindersingh-fw8zb
@sukhvindersingh-fw8zb 15 күн бұрын
Waki taki b c es kol
@satpalsingh5905
@satpalsingh5905 3 күн бұрын
0 ​@@jeetasingh9510
@MukhtiarSingh-vn3um
@MukhtiarSingh-vn3um 3 күн бұрын
​@@jeetasingh9510yh😊🎉❤❤XOXO oj
@user-lu8hz1kk3h
@user-lu8hz1kk3h 15 күн бұрын
ਰਾਮੂੰਵਾਲੀਆ ਜੀਉ। ਜੋ ਦਿੱਲੀ ਵਾਲੇ ਕਿਸਾਨੀ ਅੰਦੋਲਨ ਦੌਰਾਨ ਹੀ ਜੋ ਜ਼ਿਲ੍ਹਾ ਲਖੀਮਪੁਰ U.P. ਰਾਜ ਵਿੱਚ ਮੰਤਰੀ ਦੇ ਪੁੱਤ ਨੇ ਜਾਣ-ਬੁੱਝ ਕੇ ਥਾਰ ਜੀਪ ਦੇ ਹੇਠ ਦਰੜ ਕਿ ਇੱਕ ਪੱਤਰਕਾਰ ਅਤੇ ਚਾਰ ਕਿਸਾਨ ਕਤਲ ਕਰ ਦਿੱਤੇ ਸਨ।ਪਰ ਸ.ਰਾਮੂੰਵਾਲੀਆ ਜੀ ਆਪ ਜੀ ਦੇ ਵੱਲੋਂ ਹੁਣ ਵੀ ਤੁਰੰਤ ਹੀ ਤਾਂ ਖਾਸ ਤੌਰ ਤੇ ਉਨ੍ਹਾਂ ਸਾਰਿਆਂ ਹੀ ਕਿਸਾਨ ਵੀਰਾਂ ਦੇ ਦੁੱਖੀ ਪ੍ਰੀਵਾਰਾਂ ਦੀ ਮਾਲੀ ਮੱਦਦ ਕਰਨ ਬਹੁਤ ਹੀ ਜ਼ਰੂਰਤ ਹੈ। ਧੰਨਵਾਦ ਜੀ।
@jasbirsingh-pn1rj
@jasbirsingh-pn1rj 16 күн бұрын
ਸ:: ਜੁਗਰਾਜਸਿੰਘ ਜੀ, ਚੰਗੀ ਮਿਹਨਤਕਸ ਜਮਾਤ ਲਈ ਵਫਾਦਾਰੀ ਕਰਨ ਵਾਲੇ ਰਾਮੋਵਾਲੀਆ ਨੂੰ ਜੰਤਾ ਦੇ ਰੂਬਰੂ ਕੀਤਾ । ਮਹਾਨ ਕੌਮਰੇਡ ਰਾਜਨੀਤਕ ਨੇਤਾ ਮਹਿਰੂਮ ਹਰਕਿਸ਼ਨ ਸਿੰਘ ਸਰਜੀਤ ਰਾਹੀ ਸਰਮਾਏਦਾਰੀ ਕਿਲਾ ਬਾਦਲ ਦਾ ਤੋੜਨ ਲਈ ਯਤਨਸ਼ੀਲ ਰਿਹਾ 1 ਪਰ ਆਖਰ ਉਹ ਕਿਲਾ ਜੰਤਾ ਦੀ ਸਮਝ ਵਿੱਚ ਜਦੋ ਆਇਆ ਕੇ ਅਕਾਲੀਆ ਕਾਗਰਸੀਆਂ ਦੇ ਪੰਜਾਬ ਨੇਤਾਵਾਂ ਦੀਆਂ ਪੰਜਾਬ ਮਾਰੂ ਨੀਤੀਆ ਸਮਝ ਵਿਚ ਆਉਣ ਨਾਲ ਇਹਨਾ ਦੇ ਕਿਲੇ ਕੁਦਰਤ ਨੇ ਹੁਣ ਢਹਿ ਢੇਰੀ ਕਰ ਦਿਤੇ । '
@malkiatsingh5143
@malkiatsingh5143 15 күн бұрын
ਰਾਮੂਵਾਲੀਆ ਜੀ ਪ੍ਰਕਾਸ਼ ਸਿੰਘ ਬਾਦਲ ਤਾਂ ਪੱਕਾ ਹੀ ਨਰਕਾਂ ਵਿੱਚ ਬੈਠਾ, ਉਹਨੂੰ ਤਾਂ ਦੂਜਾ ਦਰਵਾਜ਼ਾ ਹੀ ਕਿਸੇ ਨੇ ਵੇਖਣ ਨਹੀਂ ਦਿੱਤਾ ।
@RanjitSingh-hn9rv
@RanjitSingh-hn9rv 15 күн бұрын
Sb to wdha gdar
@GurpreetSingh-fh8gj
@GurpreetSingh-fh8gj 15 күн бұрын
ਸੰਤ ਵੀ ਕਹਿੰਦੇ ਹੁੰਦੇ ਸੀ ਕੇ ਧੀ ਭਾਵੇਂ ਕਿਸੇ ਦੀ ਹੋਵੇ ਉਸ ਦੀ ਇੱਜ਼ਤ ਰੋਲਣ ਵਾਲੇ ਨੂੰ ਬਖਸ਼ੋ ਨਾ।ਪਰ ਰਾਮੂਵਾਲੀਆ ਤੂੰ ਦਰਬਾਰ ਸਾਹਿਬ ਤੇ ਹਮਲਾ ਕਰਵਾਉਣ ਤੇ ਸੰਤਾਂ ਨੂੰ ਸ਼ਹੀਦ ਕਰਵਾਉਣ ਚ ਤੇਰਾ ਵੀ ਹੱਥ ਸੀ।
@bhagwantsinghbrar7469
@bhagwantsinghbrar7469 15 күн бұрын
ਇੱਕ ਪਾਸੇ ਜਮੀਨ ਵੇਚਣ ਦੀ ਗੱਲ ਕਰਦਾ ਦੂਜੇ ਪਾਸੇ ਜਮੀਨ ਲੈਣ ਦੀ ਗੱਲ ਕਰ ਰਿਹਾ ।ਬਾਕੀ ਪਟਨੇ ਵਾਲੇ ਮੈਡੀਕਲ ਕਾਲਜ ਦੀ ਗੱਲ ਲੁਕੋ ਹੀ ਲਈ ।ਵਿਚਾਰਾ ਚਾਰ ਪੈਨਸ਼ਨਾ ਨਾਲ ਹੀ ਗੁਜਾਰਾ ਕਰ ਰਿਹਾ ।
@dilbagsingh6357
@dilbagsingh6357 15 күн бұрын
ਸਿਰੇ ਦਾ ਖੱਚ ਐ ਪਖੰਡੀ ਐ ਦੋਗਲਾ। ਅੱਜ ਰੋਇਆ ਕਿਉ ਨੀ ਵਾਹਵਾ।
@goldysandhu4630
@goldysandhu4630 16 күн бұрын
ਏ ਸਬ ਇਕੱਠੇ ਸੀ ਜਿਆਦਾ ਤਰ ਜਿਹੜੇ 2007 di ਕੈਬਿਨੇਟ ਵਿਚ ਸੀ ਈਨਾ ਨੇ ਸੌਧਾ ਸਾਧ ਨਾਲ ਮੀਟਿੰਗ ਕੀਤੀ ਸੀ ਤੇ ਉਸ ਨਾਲ ਗਲਬਾਤ ਕੀਤੀ ਸੀ ਬੇਅਦਬੀ ਬਾਰੇ ਇਨਾਂ ਸਬ 117 ਵਿਧਾਇਕਾ ਨੂੰ ਸਬ ਕੁੱਛ ਪਤਾ ਸੀ ਸਬਨੂ ਪਤਾ ਸੀ ਹੁਣ ਏ ਭਾਵੇ ਇਕ ਦੂਜੇ ਤੇ ਚਿੱਕੜ ਸੁੱਟੀ ਜਾਂਦੇ ਨੇ ਏ ਸਬ ਵਿਚ ਇਨਵੌਲਵ ਸੀ ਵਿਚ
@manjitsingh-tj8gi
@manjitsingh-tj8gi 15 күн бұрын
ਇਹਦੇ ਤਾਂ ਆਪਣੇ ਜੁਆਕ ਨਹੀ ਇਹਦੇ ਮਗਰ, ਅਤੇ ਇਹ ਚਾਹੁੰਦਾ ਸਾਰਾ ਪੰਜਾਬ ਇਹਦੇ ਮਗਰ ਲੱਗੇ
@punjjaabdesh8659
@punjjaabdesh8659 15 күн бұрын
ਰਾਮੂਵਾਲੀਏ ਚ ਦੋ ਬਹੁਤ ਵੱਡੇ ਗੁਣ ਨੇ। ਗੁਣ ਕਹਿਲੋ ਚਾਹੇ ਔਗੁਣ। ਇੱਕ ਤਾਂ ਇਹ ਆਵਦੀ ਸਿਫਤ ਬਹੁਤ ਕਰਦਾ, ਬਹੁਤ ਜ਼ਿਆਦਾ, ਦੂਜਾ ਰੋਣ ਨੂੰ ਡੂਢ ਮਿੰਟ ਨੀ ਲਾਉਂਦਾ, ਮਿੰਟ ਚ ਸੱਥਰ ਵਿਛਾ ਲੈਂਦਾ।
@dr.manjitsingh755
@dr.manjitsingh755 14 күн бұрын
ਗਿਰਗਟ
@onkarsahota1677
@onkarsahota1677 13 күн бұрын
ਇਸ ਤਰ੍ਹਾਂ ਦੀ ਮਹਾਨ ਗਿਰਗਟਾਂ ਦੀ ਦਿੱਲੀ ਨੂੰ ਲੋੜ ਹੈ
@SukhwinderSingh-wq5ip
@SukhwinderSingh-wq5ip 15 күн бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@addydaddy3330
@addydaddy3330 15 күн бұрын
Hi i am addy from uttar pardesh let me tell you honestly when he was minister of jail in up he was the most hard working and honest minister and always fighting for sikhs
@MalkitSingh-et2bq
@MalkitSingh-et2bq 16 күн бұрын
ਇਹ ਬੜਾ ਪੁਰਾਣਾ ਬਾਪੂ ਦਾੜ੍ਹੀ ਅਜੇ ਵੀ ਕਾਲੀ ਆ 😂😂😮😮😮😅😅
@yadwindermalhi1773
@yadwindermalhi1773 10 күн бұрын
ਬਾਈ ਜੀ 86 ਸਾਲਾਂ ਦਾ ਹੈ ਇਹ।
@Nanak-rc1go
@Nanak-rc1go 11 күн бұрын
ਬਹੁਤ ਹੀ ਵਧੀਆ ਤੇ ਮਿਹਨਤੀ ਲੀਡਰ ਨੇ🙏🙏🙏👌🙏🙏🙏
@balvirslnghsahokesingh7446
@balvirslnghsahokesingh7446 14 күн бұрын
ਪੱਤਰਕਾਰ ਜੀ,,,,,, ਇਸ ਬਲਵੰਤੇ ਨੇ ਚੌਰਾਸੀ ਵੇਲੇ ਦਰਬਾਰ ਸਾਹਿਬ ਵਿੱਚੋਂ ਫੌਜੀ ਅਫਸਰਾਂ ਨੂੰ ਫੈਡਰੇਸ਼ਨ ਵਾਲੇ ਸਿੰਘ ਚੁਣ ਚੁਣ ਕੇ ਕਾਬੂ ਕਰਵਾਏ ਸਨ। ਹੁਣ ਵੀ ਇਹ ਦੱਲਾ ਚਾਰ ਪੈਨਸ਼ਨਾਂ ਲੈ ਰਿਹਾ ਹੈ ਤੇ ਇੱਕ ਨੰਬਰ ਦਾ ਸੌਦੇਬਾਜ਼ ਹੈ ਜੀ। ਬਹੁਤ ਵੱਡਾ ਕੌਮ ਦਾ ਗ਼ਦਾਰ ਹੈ ਜੀ।
@jagtarbrar7236
@jagtarbrar7236 13 күн бұрын
bilkul sahi kiha
@bskhara3331
@bskhara3331 15 күн бұрын
ਰਾਮੂਵਾਲੀਆ ਜੀ ਵਾਹਿਗੁਰੂ ਕਹਿਣ ਦਾ ਅਸਰ ਤਾ ਨਹੀ ਹੋਇਆ ਮੂੰਹ ਤਾ ਹੁਣ ਤੱਕ ਕਾਲਾ ਕਰ ਰਹੇ ਹੋ ਸਿੱਖ ਕੌਮ ਦਾ ਕੁਝ ਨਹੀ ਸਵਾਰਿਆ ਧੰਨਵਾਦ
@gurdevsinghmahal7487
@gurdevsinghmahal7487 10 күн бұрын
ਭਗਵੰਤ ਮਾਨ ਦਾ ਭਰਾ
@sardoolsingh8639
@sardoolsingh8639 15 күн бұрын
ਆਮ ਲੀਡਰਾਂ ਨਾਲੋਂ ਬਹੁਤ ਵਧੀਆ ਬੰਦਾ , ਵਿਦੇਸ ਫਸੇ ਲੋਕਾਂ ਦਾ ਭਲਾ ਕੀਤਾ। ਮੈਂ ਤਾਂ ਫੈਨ ਆਂ ਰਾਮੂੰ ਵਾਲੀਏ ਦਾ ਪਿੰਡ ਜੋਈਆਂ ਵਾਲਾ।
@user-qf6jd1de6q
@user-qf6jd1de6q 16 күн бұрын
Gadarr. Sahib
@amarjitkaur3694
@amarjitkaur3694 10 күн бұрын
ਆ ਸੰਤਾਂ ਨੂੰ ਵੀ ਗਲਤ ਬੋਲਦਾ ਸੀ
@satnamsidhu4774
@satnamsidhu4774 15 күн бұрын
ਬੜਾ ਵੱਡਾ ਬੇਸ਼ਰਮ ਬੰਦੈ
@AnmolpreetSingh-k7r
@AnmolpreetSingh-k7r 4 күн бұрын
Pak i gaL veer g
@SukhdevSingh-pl4ks
@SukhdevSingh-pl4ks 9 күн бұрын
@SurjitSingh-tp8im
@SurjitSingh-tp8im 15 күн бұрын
ਸਰਦਾਰ ਸਾਹਿਬ ਇਸ ਭੱਦਰ ਪੁਰਸ਼ ਨੂੰ ਪੁਛੋ ਕਿ ਇਸ ਨੇ ਬਾਦਲਾ ਦੇ ਪੈਰ ਫੜ ਕੇ ਆਪਣੀ ਕੁੜੀ ਮੋਹਾਲੀ ਯੋਜਨਾ ਬੋਰਡ ਦੀ ਚੇਅਰਮੈਨ ਲਵਾਈ ਸੀ ।ਉਦੋਂ ਬਾਦਲ ਇਹਨੂੰ ਚੰਗੇ ਲਗਦੇ ਸੀ ਇਹ ਸਿਰੇ ਦਾ ਬਹੁਰੂਪੀਆ ਕੋਲੀ ਚਟ ਮਤਲਬ ਪ੍ਰਸਤ ਬੰਦਾ ਹੈ।
@BalwinderSingh-wq3oo
@BalwinderSingh-wq3oo 12 күн бұрын
💯✅
@jaggaahisingh
@jaggaahisingh 13 күн бұрын
ਮੌਕਾ ਪ੍ਰਸਤ ਆਦਮੀ ਹੇ ਜਿਸ ਨੇ ਬਲਿਉ ਸਟਾਰ ਅਪਰੇਸ਼ਨ ਸਮੇਂ ਉਸ ਸਮੇ ਅੰਦਰੋ ਫੜੇ ਗਏ ਖੜਕੂਆਂ ਦੀ ਸਨਾਖ਼ਤ ਕਰਕੇ ਫੌਜ ਨੂੰ ਦੱਸਿਆ ਸੀਂ ਇਹ ਮੌਕਾ ਪ੍ਰਸਤ ਬੰਦਾ ਹੇ
@manmeet-Sachdeva.
@manmeet-Sachdeva. 13 күн бұрын
ਆਵਦੇ ਆਪ ਨੂੰ ਬੜਾ ਸੱਚਾ ਪੇਸ਼ ਕਰਦਾ ਹੈ ਇਹ ਪਰ ਹੈ ਨਿਰੀ ਸਿਰੇ ਦੀ ਜੂ,,,, ,,
@teji5911.
@teji5911. 4 күн бұрын
ਗੱਲ ਕਰਨ ਵੇਲੇ ਜੋਰ ਕਿਓ ਲਾਉਂਦਾ ਹੈ
@rakeshraswanta1312
@rakeshraswanta1312 15 күн бұрын
ਘੁੱਗੀ ਲੋਟ ਆ ਜਾਂਦੀ ਐ ਇਸਦੇ ਸਿਰੇ ਦਾ ਮੌਕਾਪ੍ਰਸਤ ਐ
@SurinderSingh-jk4er
@SurinderSingh-jk4er 10 күн бұрын
He is congress tout His role in blue star operation is more dubious as I read in various books His daughter is in B J P Canada is full of enemies of Badal parwar and Ramoowalia has gone to right place His Gill brother has become Radha swami head congratulation
@kulwantKalra-u6r
@kulwantKalra-u6r 15 күн бұрын
ਰਾਮੂਵਾਲੀਆ ਜੀ ਖਾਣੇ ਹਲਵਾਈਆਂ ਦੇ ਗੁਣ ਗਾਉਣੇ ਕਸਾਈਆਂ ਦੇ ।ਇਸ ਨੂੰ ਇਉਂ ਪੁੱਛੋ ਕਿ ਬਾਦਲਾਂ ਤੋਂ ਇਸਨੇ ਤੇ ਇਸਦੀ ਲੜਕੀ ਨੇ ਕੀ ਕੋਈ ਕਸਰ ਛੱਡੀ ਹੈ ਜਿਹੜਾ ਫਾਇਦਾ ਨਹੀਂ ਲਿਆ ਹੋਣਾ । ਇਹ ਤਾਂ ਕੁਰਸੀ ਖਾਤਿਰ ਪਤਾ ਨਹੀਂ ਕਿਸ ਕਿਸ ਦਾ ਝੋਲਾ ਚੁੱਕ ਨਹੀਂ ਬਣਿਆ । ਯੂ ਪੀ ਵਿੱਚ ਵੀ ਮੰਤਰੀ ਬਣ ਕੇ ਖੂਬ ਅਨੰਦ ਮਾਣਿਆ । ਹੁਣ ਇਹ ਸੱਚ ਵਾਦੀ ਬਣ ਗਿਆ ।
@BalwinderSingh-kd4qz
@BalwinderSingh-kd4qz 16 күн бұрын
ਬਲਵੰਤ ਸਿੰਘ ਰਾਮੂਵਾਲੀਆ ਦੀ ਬੋਲੀ ਮਝੈਲਾਂ ਵਾਲੀ ਹੈ ਰਹਿੰਦੇ ਮਾਲਵੇ ਕੰਨੀ ਹਨ।
@onkarsahota1677
@onkarsahota1677 13 күн бұрын
ਗਿਰਗਟਾਂ ਇਸੇ ਤਰ੍ਹਾਂ ਦਿਆਂ ਹੂਦਿਆਂ
@GianVichar
@GianVichar 16 күн бұрын
ਏਸ ਉਮਰ ਚ ਦੋਬਾਰਾ ਦਾਹੜੀ ਕਾਲੀ ਕਰਕੇ ਕੀ ਕਰਨਾ ਰਾਮੂਵਾਲੀਆਂ ਨੇ ? ਗੱਲਾਂ ਧਰਮ ਦੀਆ ਕਰਨੀਆਂ ਕਰਨੀ ਉਲਟ ।
@chamkaursinghsidhu7047
@chamkaursinghsidhu7047 16 күн бұрын
ਰੁੰਡ ਮੁੰਡ 😂😂 ਨਾਲ ਮਸ਼ਹੂਰ ਹੋਏ ਓ ਤੁਸੀ😂
@sukhdevthind221
@sukhdevthind221 7 күн бұрын
Blue sta promoted supported man
@teji5911.
@teji5911. 4 күн бұрын
ਪਟਨੇ ਵਾਲੇ ਮੈਡੀਕਲ ਕਾਲਜ ਵਾਲੀ ਕੀ ਗੱਲ ਹੈ ਬੀਰ ਜਰੂਰ ਚਾਨਨ ਪਾਓ ਜੀ
@voxofpunjab9443
@voxofpunjab9443 6 күн бұрын
Ramuwalia Sab is a great Scholar...but was not given political post by any party in punjab.
@amarjitkaur3694
@amarjitkaur3694 10 күн бұрын
ੲਇਹ ਵੀ ਸੁਖੇ ਦੇਨਾਲ ਸੀ ਜਦ ਸਿਰਸੇ ਸਾਧ ਨੂੰ ਮਾਫੀ ਦਿਤੀ ਸੀ ਡਰ ਕੇ ਆਏ ਹਨ
@manjeetdulay6933
@manjeetdulay6933 15 күн бұрын
Very nice 🙏
@jagdevbrar6100
@jagdevbrar6100 15 күн бұрын
ਜੱਥੇਦਾਰ ਰਾਮੂਵਾਲੀਆ ਜੀ ਨੂੰ ਜਦੋਂ ਅੰਦਰੋਂ ਬਾਹਰ ਕੱਢ ਕੇ ਲਿਆਂਦਾ ਸੀ ਕਹਿੰਦਾ ਸੀ ਠੂਹ ਕਿਥੇ ਜਾ ਕੇ ਕਰਨੀ ਐ
@onkarsahota1677
@onkarsahota1677 13 күн бұрын
ਠੂਹ ਕੀ ਹੂੰਦੀ
@virsingh337
@virsingh337 10 күн бұрын
ਪਾਖੰਡੀ ਹੈ ਸੀਰੇ ਦਾ, ਕਿ ਕਿ ਦਸਾ ਇਸ ਦੇ ਕਾਰਨਾਮੇ ਇਹ ਹਮੇਸ਼ਾ ਸਰਕਾਰ ਪੱਖੀ ਰਿਹਾ ਤੇ ਮੌਕੇ ਅਨੁਸਾਰ ਆਪਣੇ ਵਾਸਤੇ ਕੋਈ ਨਾ ਕੋਈ ਅਹੁਦਾ ਲਿਆ ਸੀਰੇ ਦਾ ਗੱਪੀ ਹੈ ਇਸ ਨੂੰ ਪਿੰਡ ਵਿਚ ਕੋਈ ਨਹੀਂ ਪੁੱਛਦਾ ਲੋਕਾਂ ਨੂੰ ਇਸ ਪਰਿਵਾਰ ਬਾਰੇ ਸਾਰਾ ਪਤਾ ਹੈ
@gillcorecords5478
@gillcorecords5478 15 күн бұрын
ਸੱਚੀਆਂ ਤੇ ਖਰੀਆਂ ਗੱਲਾਂ ਰਾਮੂਵਾਲੀਆਂ ਸਾਬ੍ਹ ਕਈਆਂ ਦੇ ਹਜ਼ਮ ਨਹੀਂ ਆਉਣੀਆਂ, ਜੋ ਨੁਕਸ ਬਾਦਲਕਿਆਂ ਚੋਂ ਕੱਢਣੇ ਨੇ ਜਿਨ੍ਹਾਂ ਪੰਥ ਤੇ ਪੰਜਾਬ ਡੋਬ ਦਿੱਤਾ ਓਹ ਦਾਹੜੀਆਂ ਚੋਂ ਕੱਢਣ ਲੱਗੇ ਨੇ! ਅਕਲ ਨੂੰ ਹੱਥ ਮਾਰਨ ਦੀ ਥਾਂ ਅਕਲ ਦਾ ਜਨਾਜ਼ਾ ਕੱਢਵਾਂ ਰਹੇ ਨੇ ! ਪ੍ਰਮਾਤਮਾ ਸੁਮੱਤ ਬਖ਼ਸ਼ੇ ਅਜਿਹੇ ਲੋਕਾਂ ਨੂੰ । ਰਾਮੂਵਾਲੀਆ ਸਾਬ੍ਹ ਸਰਗਰਮ ਹੋਵੋ ਪੰਜਾਬ ਨੂੰ ਲੋੜ ਹੈ ਥੋਡੇ ਵਰਗੇ ਲੀਡਰਾਂ ਦੀ
@rupinderpalsingh124
@rupinderpalsingh124 14 күн бұрын
No never nest. Cheating person aa
@onkarsahota1677
@onkarsahota1677 13 күн бұрын
ਫੇਰ ਵਿਕੇਗਾ ਫੇਰ ਵੇਚੇਗਾ ਪੰਜਾਬ ਨੂੰ ਦਿੱਲੀ ਦੇ ਹੱਥਾਂ ਵਿੱਚ
@jagtarbrar7236
@jagtarbrar7236 13 күн бұрын
Ramuwalia ne apne sake brother iqbal singh ji di jmeen dhukke naal hdapi uh cancer naal us di death ho gyi par esne jmeen nahi shedding sharm aouni.......
@Navusingh543
@Navusingh543 10 күн бұрын
Best interview on prime Asia tc. ❤
@JARNAILSINGH-vc2mt
@JARNAILSINGH-vc2mt 13 күн бұрын
ਇਹਦਾ ਪਟਨਾ ਵਿੱਚ ਮਾਤਾ ਗੁਜਰੀ ਮੈਡੀਕਲ ਕਾਲਜ ਆਪਣਾ ਹੈ, ਸੱਭ ਤੋਂ ਵਧ ਫੀਸਾਂ ਨੇ ਓਹਦੀਆ, ਐਂਵੇ ਝੂੱਠ ਬੋਲੀ ਜਾਂਦਾ ਹੈ
@user-ig7zd1ym5l
@user-ig7zd1ym5l 15 күн бұрын
Dubara fir mulakat jarur kario veer ji
@arwindergill3650
@arwindergill3650 15 күн бұрын
ਸਿਰੇ ਦਾ ਬੇਕਾਰ ਬੰਦਾ।
@CS-hq5ff
@CS-hq5ff 15 күн бұрын
Pata ne eah Dastar vich ser fasa ke eah lok kee dasna chondee ne eah mokaparast Amal Thakat nu pesha deka ke baje te sade lok ena deeian interview karke ser te bathaiee jande ne
@ranjitSingh-dj5pr
@ranjitSingh-dj5pr 3 күн бұрын
ਰਾਮੂਵਾਲੀਆ ਨਰਕ ਤੇਰੇ ਲਈ ਵੀ ਤਿਆਰ ਹੈ ਤੂੰ ਵੀ ਚਰਾਸੀ ਵਿਚ ਕਹਿੰਦਾ ਸੀ ਉਹ ਮਾਰਿਆ ਗਿਆ ਸੰਤ ਭਿੰਡਰਾਂਵਾਲਿਆਂ ਨੂੰ
@er.kataria9663
@er.kataria9663 14 күн бұрын
Thanks prime asia
@dr.manjitsingh755
@dr.manjitsingh755 14 күн бұрын
ਘਰਦਾ ਭੇਤੀ ਲੰਕਾ ਢਾਹੇ
@BalwinderSingh-fm7iu
@BalwinderSingh-fm7iu 8 күн бұрын
ਤੂੰ ਕਿਹੜਾ ਢਾਡੀ ਨਹੀਂ ਹੈਗਾ ਤੈਨੂੰ ਕਿਹੜਾ ਕੋਈ ਸੁਣਦਾ
@muhammadsaddique1864
@muhammadsaddique1864 15 күн бұрын
Amazing programe thank you yograj kahlun ji
@Avtar-xu1dd
@Avtar-xu1dd 15 күн бұрын
ਤੈਨੂੰ ਸ਼ਰਮ ਨਹੀਂ ਆ ਉਦੀ ਤੇਰੀ ਧੀ ਵੀ ਤੈਨੂੰ ਛੱਡ ਕੇ ਬੀ ਜੇ ਪੀ ਚ ਚਲੀ ਗਈ ਸੀ ਯਾਦ ਹੈ ਕੂੱਛ ?
@karanbaraich2300
@karanbaraich2300 12 күн бұрын
Bahut vadia interview
@JARNAILSINGH-vc2mt
@JARNAILSINGH-vc2mt 16 күн бұрын
ਸੱਭ ਗਲਾਂ ਵਾਲ਼ੇ ਨੇਂ
@surjitgill6411
@surjitgill6411 7 күн бұрын
ਵਿਚਾਰਾ ਝੂਠ ਮਾਰਦਾ ਮਾਰਦਾ ਭੁੱਲ ਗਿਆ ਕਿਉਂਕਿ ਇੱਕ ਪਾਸੇ ਕਹਿੰਦਾ ਮੈਂ ਜ਼ਮੀਨ ਵੇਚਣ ਜਾਣਾ ਦੂਜੇ ਪਾਸੇ ਕਹਿੰਦਾ ਮੈਂ ਜ਼ਮੀਨ ਖ੍ਰੀਦਣ ਜਾਣਾ।
@hardevsinghhardev3904
@hardevsinghhardev3904 Күн бұрын
ਰਾਮੂਵਾਲੀਆ ਨੂੰ ਸਾਰੀ ਜਾਨਕਾਰੀ ਆ ਦਰਬਾਰ ਸਾਹਿਬ ਅੰਮ੍ਰਿਤਸਰ ਉਤੇ ਹਮਲੇ ਬਾਰੇ ਜਾਣਕਾਰੀ ਇਹਨਾਂ ਤੋਂ ਇਕੱਠੀ ਕੀਤੀ ਜਾਵੇ ਤੇ ਮੂਵੀ ਵੀਡੀਓ ਬਣਾਈ ਜਾਵੇ
@arvinderjitratia6249
@arvinderjitratia6249 7 күн бұрын
ਤੈਨੂੰ.ਕਿਥੇ.ਰਖਣਗੇ
@user-fh4mi6ie1x
@user-fh4mi6ie1x 15 күн бұрын
Bahurupia h eh 2012 ch ehna day gunn gaunda c
@SukhwinderSingh-nz8tj
@SukhwinderSingh-nz8tj 15 күн бұрын
Bahut vdhia ji 🙏
@arvinderjitratia6249
@arvinderjitratia6249 7 күн бұрын
ਅਪਣੀ.ਪੀੜੀ.ਹੇਠ ਵੀ .ਸੋਟਾ
@lakhbirsingh6534
@lakhbirsingh6534 15 күн бұрын
Very nice program ❤
@Ravi-vj6fm
@Ravi-vj6fm 13 күн бұрын
ਗੱਲਾਂ ਚੰਗੀਆਂ ਕਰਦਾ ਪਰ ਸਿਆਸੀ ਪੂਰਾ ਮੁੱਢ ਤੋਂ ਆਪਣੇ ਬਾਰੇ ਸੋਚਦਾ ਰਿਹਾ?
@DeenSingh-t1f
@DeenSingh-t1f 14 күн бұрын
0:44 ਰਾਮੂਵਾਲੀਆ&fake🐍 Akalis ਨੇ ਦਹੀਂ ਨਾਲ ਪਰੌਂਠੇ ਖਾਦੇ ਬਹੁਤ ਪੁਰਾਣੀ ਗੱਲ ਹੈ ਇਹਨਾਂ ਨੂੰ ਯਾਦ ਨਹੀਂ ਹੋਣੀ
@ParminderSingh-xj9kq
@ParminderSingh-xj9kq 12 күн бұрын
गप्पा दादा कढ़ाह
@ManvirSingh-ur4yt
@ManvirSingh-ur4yt 11 күн бұрын
ਰਾਮੂਵਾਲੀਆ ਡਰਾਮੇਵਾਜ ਹੈ
@talvindersingh1761
@talvindersingh1761 12 күн бұрын
ਦਫਾ ਕਰੋ ਇਸ ਨੂੰ ਕੀ ਸੁਣਨਾ
@manpreetsinghsekhon1995
@manpreetsinghsekhon1995 9 күн бұрын
85 ਸਾਲ ਦਾ ਹੋ ਕਿ ਦਾਹੜੀ ਹਾਲੇ ਰੰਗਦਾ
@user-fh4mi6ie1x
@user-fh4mi6ie1x 15 күн бұрын
SABH TON VADDA THHAG
@surjitgill6411
@surjitgill6411 7 күн бұрын
ਜਿਹੜੀਆਂ ਚਿੱਠੀਆਂ ਦੀਆਂ ਗੱਲਾਂ ਕਰਦੇ ਨੇ ਬਲਿਊ ਸਟਾਰ ਅਪ੍ਰੇਸ਼ਨ ਕਰਾਉਣ ਬਾਰੇ ਉਨ੍ਹਾਂ ਦਾ ਇਸ ਨੂੰ ਸਾਰਾ ਪਤਾ ਕੀ ਕੀ ਲਿਖਿਆ ਸੀ ਕੀਹਦੇ ਕੀਹਦੇ ਦਸਤਖ਼ਤ ਨੇ। ਕਿਉਂਕਿ ਉਸ ਸਮੇਂ ਇਹ ਹਰਚੰਦ ਸਿੰਘ ਲੌਂਗੋਵਾਲ ਦਾ ਪੌਲਿਟੀਕਲ ਸੈਕਟਰੀ ਸੀ ਉਹ ਸਾਰੀਆਂ ਇਹੀ ਲਿਖਦਾ ਹੁੰਦਾ ਸੀ ਅਤੇ ਇੰਦਰਾ ਗਾਂਧੀ ਨੂੰ ਦੇ ਕੇ ਵੀ ਆਉਂਦਾ ਸੀ।
@jagtarsinghbrar5124
@jagtarsinghbrar5124 16 күн бұрын
ਰਾਮ ਊ
@sukhjeetsinghsingh2394
@sukhjeetsinghsingh2394 15 күн бұрын
84 da Gadar mokafrst
@sukhchainsingh7541
@sukhchainsingh7541 12 күн бұрын
84 ਚੌ ਸਾਰੀ ਡਾਇਰੀ ਸੈਟਰ ਨੂੰ ਇਹ ਭੇਜਦਾ ਸੀ 83 ਸਾਲ ਦਾ ਹੋ ਕੇ ਵੀ ਮੂੰਹ ਕਾਲਾ ਕਰਦਾ ਇਹ ਭੰਡਾ ਤੋ ਵੀ ਉਪਰ ਦੀ ਨਸਲ ਹੈ
@KawaljitSingh-ts5qm
@KawaljitSingh-ts5qm 15 күн бұрын
Mauka parast
@gurdeepsidhu4216
@gurdeepsidhu4216 12 күн бұрын
ਬੁਟਰ ਤੱਕ ਸੰਗਰੂਰ ਹਲਕਾ ਸੀ, ਜਿਥੇ ਰਾਮੂਵਾਲੀਆ ਸਾਹਿਬ ਪੜੇ।
@gurvinderpalsingh679
@gurvinderpalsingh679 16 күн бұрын
RAMUWALIA NE 7CR DI FD ORIENTAL BANK LUDHIANA VERKA PLANT BRANCH NOW PNB VICH BANAI CI
@user-fh4mi6ie1x
@user-fh4mi6ie1x 15 күн бұрын
LONGO WALIA DA CHELA
@user-fh4mi6ie1x
@user-fh4mi6ie1x 15 күн бұрын
DAHRRI KALI KAKE GALLAN DHARAM DIAN KÀRDA H
@GurmailSingh-c7k
@GurmailSingh-c7k 16 күн бұрын
1 war ah faridkot badla de rely wich lectur dinda kehnda me badla de ghar janda se te sukhbir nu me chakda te oh mere ute pisab kar dinda se hun ohi sukhbir aa
@GurmailSingh-c7k
@GurmailSingh-c7k 16 күн бұрын
sab ton chavel banda
@PARMINDER-e5c
@PARMINDER-e5c Күн бұрын
ਰਾਮੂ ਅਮਲੀ ਅਫੀਮ ਖਾਣਾ
@surjitkhosasajjanwalia9796
@surjitkhosasajjanwalia9796 15 күн бұрын
ਸਰਦਾਰ ਬਲਵੰਤ ਸਿੰਘ ਰਾਮੂਵਾਲੀਆ ਜੀ ਨੇ ਕਈਆਂ ਦੀ ਜਿੰਦਗੀ ਬਚਾਈ ਹੈ,, ਕੇਂਦਰ ਸਰਕਾਰ ਚ ਆਪਣੇ ਕੰਮ ਕਰਵਾਉਣੇ ਸ਼ੋਖੇ ਤੇ ਹਰੇਕ ਦੇ ਵੱਸ ਦੀ ਗੱਲ ਨਹੀਂ ਹੁੰਦੀ ਜੌ ਕੇ ਇਹਨਾਂ ਦੇ ਹਿਸੇ ਆਈ ਹੈ,,, ਬਾਕੀ ਬਣ ਤਾਂ ਕਈਆਂ ਤੋਂ ਪਿੰਡ ਪੰਚੈਤ ਮੈਂਬਰ ਨੀ ਹੁੰਦਾ
@onkarsahota1677
@onkarsahota1677 13 күн бұрын
ਕੇਂਦਰ ਤੋਂ ਕੰਮ ਕਰਵਾਉਣੇਂ ਸੋਖੇ ਨਹੀਂ ਪਰ ਕੇਂਦਰ ਨੇ ਬੜੇ ਸੋਖੇ ਢੰਗ ਨਾਲ ਪੰਜਾਬ ਨੂੰ ਆਪਣਾਂ ਗੁਲਾਮ ਬਣਾਂ ਲਿਆ ਹੁਣ ਕੀ ਹੋ ਗਿਆ 1947 ਦੇ ਸਾਰੇ ਵਾਅਦੇ ਭੁੱਲ ਗਿਆ ਕੇਂਦਰ
@jagtarbrar7236
@jagtarbrar7236 13 күн бұрын
AKHOTI RAMUWALIA NE APNE SAKE BROTHER DI JMEEN HDAPI UH RONDA MAR GIYA PAR ES NU USDE CANCER TE VI TARS NAHI AYIA
@gurinderkaler8455
@gurinderkaler8455 8 күн бұрын
ਖਚ ਬੰਦਾ ਰਮੁਬਾਲੀ੨😂
@msmehmi55
@msmehmi55 16 күн бұрын
Very very clever and wise person. Appreciate
@avtarsinghbilling4580
@avtarsinghbilling4580 15 күн бұрын
ਵਾਹ ਵਾਹ ਰਾਮੂੰਵਾਲੀਆ ਸਾਹਿਬ।ਗਾਉਣ ਵਰਗੀਆਂ ਗੱਲਾਂ
@simranmangat849
@simranmangat849 8 күн бұрын
🎉badla de juti chatda se girkit
@dr.manjitsingh755
@dr.manjitsingh755 14 күн бұрын
ਸਿਰੇ ਦਾ ਚਾਪਲੂਸ ਕਾਂਗਰਸੀ
@Avtar-xu1dd
@Avtar-xu1dd 15 күн бұрын
ਇਹ ਬਹੁਤ ਵੱਡਾ ਗਦਾਰ ਹੈ
@Nanak-rc1go
@Nanak-rc1go 11 күн бұрын
ਕਰਨੈਲ ਕਵੀਸ਼ਰ ਕਿਸੇ ਨੇ ਨੀ ਬਣਨਾ ਜੀ। ਸਾਰਾ ਮਾਲਵਾ ਕਾਇਲ ਹੈ ਜੀ।
@SARWANSINGH-kf9wm
@SARWANSINGH-kf9wm 15 күн бұрын
ਬਹੁਤ ਵਧੀਆ ਲੱਗਾ। ਬਹੁਤ ਸਪੱਸ਼ਟ ਆਦਮੀ ਜਾਪਦਾ ਹੈ. ਭਾਸ਼ਾ 'ਤੇ ਪੂਰਾ ਕੰਟਰੋਲ ਹੈ ਅਤੇ ਇਹ ਮਿਠਾਸ ਨਾਲ ਭਰਪੂਰ ਹੈ। ਸ਼ਾਨਦਾਰ
@gurtejsinghsidhu9161
@gurtejsinghsidhu9161 14 күн бұрын
ਚਮਚਾਗਿਰੀ ਚ ਪੂਰੀ ਮੁਹਾਰਤ ਹੈ❤
@onkarsahota1677
@onkarsahota1677 13 күн бұрын
ਮਿਠਾਸ ਨਾਲ ਭਰਪੂਰ ਬੰਦਿਆਂ ਦੀ ਦਿੱਲੀ ਨੂੰ ਲੋੜ ਹੈ ਬਾਦਲ ਵੀ ਮਿਠਾ ਸੱਪ ਸੀ
@Bhullar22
@Bhullar22 9 күн бұрын
ਤੈਨੂੰ ਵੀ ਬਾਦਲ ਨੇ ਹੀ ਰਾਜਨੀਤੀ ਵਿੱਚ ਲਿਆ ਸੀ ਸੱਭ ਤੋਂ ਪਹਿਲਾਂ ਹੁਣ ਤੂੰ ਬਾਦਲਾਂ ਦੇ l ਤੇ ਚੜ੍ਹਦਾ ਏ
@divamplayer
@divamplayer 11 күн бұрын
Bohat maal andar kita tubi
@onkarsahota1677
@onkarsahota1677 13 күн бұрын
ਮਿਠ ਬੋਲੜਾ ਅੰਦਰੋਂ ਜ਼ਹਿਰ ਘੋਲੜਾ
@jagtarsinghbrar5124
@jagtarsinghbrar5124 16 күн бұрын
ਜੂਨ ਚੁਰਾਸੀ ਦਾ ਗਾਂਧਾਰ ਰਾਮੂ
@ranjitSingh-dj5pr
@ranjitSingh-dj5pr 2 күн бұрын
ਚਾਰ ਪੈਨਸ਼ਨ ਤੈਨੂੰ ਘਰੈ ਬੈਠੇ ਨੂੰ ਮਿਲ ਜਾਂਦੀਆਂ ਹੋਲ ਦਸ ਤੋਨੂ ਕੀ
@harkanwalpreetsingh8746
@harkanwalpreetsingh8746 12 күн бұрын
Punjab da sab ton ghatiya insan. Tyar ho jo narkan lye Parkash Singh Badal wait kar reha is di 😂..
@sukhwindersandhu2959
@sukhwindersandhu2959 13 күн бұрын
ਚੁਸਤ ਚਲਾਕ ਬੰਦਾ ਹੈ ਵਾਧੂ ਪੈਸੇ ਬਣਾਏ। ਜ਼ਰਾ ਦੱਸਿਓ ਕਨਾ ਕਿਰਾਇਆਂ ਆਉਂਦਾ ਹੈ ਦੁਕਾਨਾਂ ਤੋ? ਗੱਲੀ ਬਾਤੀਂ ਨਹੀ ਰੇਸ ਨੇ ਵਾਰੇ ਅ😂ਸੁਣ ਦੇਣਾ। ਬੱਸ ਗੱਲਾਂ ਦਾ ਖੱਟਿਆ ਖਾਂਦਾ ਹੈ। ਲੌਗੋਵਾਲ ਜੀ ਨੇ ਟਿਕਟ ਦ😅 ਨਾਂਹ ਕਰਕੇ ਪਹਿਲੀ ਵਾਰ ਟਿਕਟ ਰੇਸ ਨੂੰ ਦਵਾਈ ਸੀ।
@sukhdevthind221
@sukhdevthind221 8 күн бұрын
Ghoogi, ਘੁੱਗੀ NSA PROMOTED SUPPORTED IN MP ELECTION FRIDKOT, & KHADOOR SAHIB.
@hardevsingh6468
@hardevsingh6468 13 күн бұрын
ਜਦੋ ਅਕਾਲੀ ਦਲ ਦਾ ਮੋਰਚਾ ਚਲਾਉਦਾ ਸੀ ਕੀ ਅਕਾਲੀ ਦਲ ਦਾ ਮੈਂਬਰ ਨਹੀ ਸੀ ਤੇਰਾ ਭਾਸ਼ਣ ਫੌਜ ਸਾਡੀਆਂ ਲਾਸ਼ਾ ਤੋ ੳਤੋ ਲੰਘਕੇ ਜਾਵੇਗੀ
@gussingh2832
@gussingh2832 15 күн бұрын
Thank god still young with black beard.
Sigma Girl Pizza #funny #memes #comedy
00:14
CRAZY GREAPA
Рет қаралды 3,2 МЛН
Angry Sigma Dog 🤣🤣 Aayush #momson #memes #funny #comedy
00:16
ASquare Crew
Рет қаралды 49 МЛН
Sigma Girl Pizza #funny #memes #comedy
00:14
CRAZY GREAPA
Рет қаралды 3,2 МЛН