ਡਿੰਪੀ ਢਿੱਲੋਂ ਕਹਿੰਦਾ, ਮੇਰਾ ਪਿਤਾ ਬਹੁਤ ਗਰੀਬ ਸੀ ਓਹਦੇ ਕੋਲ ਸਿਰਫ 40 ਕਿੱਲੇ ਸੀ।ਮੇਰੇ ਤੋਂ ਗਰੀਬੀ ਕਰਕੇ

  Рет қаралды 14,714

LOK AWAZ TV

LOK AWAZ TV

Күн бұрын

Пікірлер: 175
@Lashman278
@Lashman278 Ай бұрын
40ਕਿਲੇ ਵਾਕਿਆ ਬਹੁਤ ਘੱਟ ਇਹਨਾ ਵਾਸਤੇ ਪਰ 40 ,,ਕਿਲੇ ਨਾਲ 20 ਘਰ-ਪਰਿਵਾਰ ਰਜ ਕੇ ਖਾ ਸਕਦੇ ਸਨ ਡਿੰਪੀ ਜੀ
@mehalsingh1229
@mehalsingh1229 Ай бұрын
ਜੇ 40 ਕਿੱਲਿਆਂ ਵਾਲਾ ਗਰੀਬ ਹੁੰਦਾ ਹੈ ਫਿਰ ਅਸੀ ਦੋ ਦੋ ਕਿੱਲੇ ਵਾਲੇ ਐਵੇ ਆਪਣੇ ਆਪ ਨੂੰ ਗਰੀਬ ਸਮਝੀ ਜਾਦੇ ਸੀ ,ਇੱਥੇ ਤਾ ਚਾਲੀ ਚਾਲੀ ਕਿੱਲਿਆਂ ਵਾਲੇ ਵੱਡੇ ਗਰੀਬ ਬੈਠੇ ਹਨ
@balkarjattana8064
@balkarjattana8064 Ай бұрын
Right 👍
@Artistmaninderdandiwal
@Artistmaninderdandiwal Ай бұрын
Purane time ch 40 kile v bahut ghat c , joint families hundiya c , aj tan bahut kuch kar sakda ehni jameen ch , ohdo kehda jhona hunda c , ohdo kehda pipeline c
@Artistmaninderdandiwal
@Artistmaninderdandiwal Ай бұрын
Ohdo tan koi 2000 v nhi dinda c theke da , lagdiya nhi theke te, hun tan 70 -80 nu lag rahiya
@mehalsingh1229
@mehalsingh1229 Ай бұрын
@@Artistmaninderdandiwal ਯਾਰ 40 ਕਿੱਲੇ ਤਾ ਹੈਗੇ ਨਾ ,ਉਸ ਸਮੇ ਚ ਉਹਨਾਂ ਸਕੂਲਾ ਚ ਪੜਦਾ ਰਹਿਆ ਜਿਹੜੇ ਟੂਰਾਂ ਤੇ ਲਿਜਾਦੇ ਸੀ ,ਸਾਡੇ ਵਰਗਿਆ ਦੇ ਬਾਪੂ ਗੱਟੇ ਦੇ ਝੋਲੇ ਤੇ ਫੱਟੀਆਂ ਪੋਚਦੇ ਸੀ ,ਹੁਣ ਤੂੰ ਹੀ ਦਸ ਸਾਰੀ ਉਮਰ ਅਕਾਲੀ ਦਲ ਚੋ ਖਾਕੇ ਬੱਸਾ ਬਣਾ ਕੇ ,ਆਮ ਪਾਰਟੀ ਚ ਚਲਾ ਗਿਆ ਟਿਕਟ ਦਾ ਇਹ ਹੱਕਦਾਰ ਕੇ ਜੋ ਦਰੀਆ ਵਿਛਾਉਦਾ ਰਿਹਾ ਸਕੂਟਰ ਤੇ ਪ੍ਚਾਰ ਕਰਦਾ ਰਹਿਆ
@KanwarjitSinghGill-fn4iq
@KanwarjitSinghGill-fn4iq Ай бұрын
ਬੱਸਾਂ ਤੇਰੀਆਂ ਤੇਰੀ ਸ਼ੈਹ ਤੇ ਰੋਜ ਬੰਦੇ ਮਿਧਦੀਆਂ ਫਿਰਦਿਆਂ, ਉਹਨਾਂ ਦਾ ਕੋਈ ਹੱਲ ਕਰ,
@vickydauniya8021
@vickydauniya8021 Ай бұрын
40 ਕਿਲੇ ਵਾਲੇ ਗਰੀਬ ਹਰ ਪਿੰਡ ਵਿੱਚ ਹੋਣ ਬਾਦਲਾ ਨਾਲ ਰਹਿ ਕੇ ਗੱਪ ਮਾਰਨੇ ਸਿੱਖ ਗਿਆ 😂😂
@user-raja13
@user-raja13 Ай бұрын
Nhi y hun ta us to vi vadde gapi nall ral giya bhante gapi naal
@happysharma1135
@happysharma1135 Ай бұрын
ਡਿਪੀ ਤੂੰ ਹੀਰੋ ਸੀ ਅਕਾਲੀ ਦਲ ਚ ਤੇ ਅੱਜ ਤੂੰ ਆਪ ਚ ਆਕੇ ਜ਼ੀਰੋ ਹੋ ਗਿਆ ਬਾਈ
@KanwarjitSinghGill-fn4iq
@KanwarjitSinghGill-fn4iq Ай бұрын
ਪਖੰਡ ਪਖੰਡ ਪਖੰਡ ਪਖੰਡ ਪਖੰਡ ਪਖੰਡ ਪਖੰਡ ਪਖੰਡ,
@thakarsingh6687
@thakarsingh6687 Ай бұрын
ਸਰੇ ਦਾ ਠੰਗ ਐ ਬਚਜੋ ਇਸ ਬੱਦੇ ਤੋ ਮੈਗ ਤੇ ਤਾ ਆਈ ਬੋਲਦਾ ਜਵੇ ਵਾਲਾ ਚੱਗਾ ਤੂੰ ਤਾਂ ਆਕਲੀ ਦਲ ਨੂੰ ਲੁੱਟੀਆਂ ਤੇਨੂ ਵਰਗੇ ਸ਼ਾਰੇ ਚਾਹੀਦਾ
@GurpreetSingh-b6d
@GurpreetSingh-b6d Ай бұрын
40 ਕਿੱਲੇ ਵਾਲਾ ਗਰੀਬ ਮੈਨੂੰ ਵੀ ਬਣਾ ਦੇ, ਮੇਰਿਆ ਰੱਬਾ, 🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣
@NarinderSingh-od9kr
@NarinderSingh-od9kr Ай бұрын
ਮੌਸਮੀ ਡੱਡੂ..... ਹੁਣ ਆਪ ਪਾਰਟੀ ਨੂੰ ਪਿਓ ਬਣਾ ਲਿਆ
@GurpreetSingh-b6d
@GurpreetSingh-b6d Ай бұрын
ਕੋਈ ਨਾ ਡਿੰਪੀ, ਫਿਕਰ ਨਾ ਕਰ, ਹੁਣ ਸ਼ਰਾਬੀ ਭੰਡ+ਵੰਤ ਨਾਲ ਤੇਰੀ ਆੜੀ ਪੈ ਗਈ, ਹੁਣ 4000 ਕਿੱਲੇ ਦਾ ਮਾਲਕ ਬਣਦਿਆਂ ਤੈਨੂੰ ਦੇਰ ਨੀ ਲੱਗਣੀ, 👏👏👏👏👏👏👏👏👏👏👏👏👏👏👏👏👏👏👏👏👏
@dharmsharma772
@dharmsharma772 Ай бұрын
ਪਿੰਡ ਆਕਲੀਆ ਕਲਾਂ ਦੇ ਗਰੀਬ ਲੜਕੇ ਨੂੰ ਤੇਰੀ ਦੀਪ ਬੱਸ ਨੇ ਖਤਮ ਕਰ ਦਿੱਤਾ
@russelwiper3112
@russelwiper3112 Ай бұрын
250 ਬੱਸ 40 ਕਿਲ੍ਹੇ ਵਾਲਾ ਪੈਸੇ ਦਾ ਕੋਈ ਹਿਸਾਬ ਨਹੀਂ ਉਹ ਗਰੀਬ ਕਿਥੋਂ ਹੋ ਗਿਆ???
@ManbirMaan1980
@ManbirMaan1980 Ай бұрын
ਵੇਚਾਰਾ ਕਿੰਨਾ ਗਰੀਬ ਸੀ ਸਿੰਗਾਪੁਰ ਜਾਣ ਲਈ ਚਾਲੀ ਹਜਾਰ ਵੀ ਨਹੀਂ ਮਿਲਿਆ ,ਏਥੇ ਦੋ ਚਾਰ ਕਿੱਲਿਆਂ ਵਾਲੇ ਅਮੀਰ ਲੋਕ ਸ਼ਿਮਲੇ ਤੱਕ ਨਹੀਂ ਜਾ ਪਾਉਂਦੇ
@Kingdom_of_Sikhism
@Kingdom_of_Sikhism Ай бұрын
Party ਦੇ ਫੈਂਸਲੇ ਸਿਰ ਚੁੱਕਾ ਕੇ ਮਣਨੇ ਪੈਂਦੇ ਆ, ਫਿਰ ਤੂੰ ਕਿਉ ਨਹੀਂ ਮੰਨੀ ਬਾਦਲ ਵਾਲਿਆ ਦੀ, ਦਲ ਬਦਲੂ
@jagroopsinghbassi1601
@jagroopsinghbassi1601 Ай бұрын
ਭੰਡਾ ਦੀ ਸਰਕਾਰ ਵਿੱਚ 40 ਦੇ ਮਾਲਕ ਗਰੀਬ ਹੁੰਦੇ ਹਨ
@gagangrewal9720
@gagangrewal9720 Ай бұрын
40ਕਿੱਲੇ ਵਾਲਾ ਗਰੀਬ ਹੁੰਦਾ। ਸਾਡੇ ਕੋਲ 10 ਕਿੱਲੇ ਆ ਅੱਸੀ ਤਾ ਗਰੀਬ ਹੈਨੀ
@gurdeepraipuria9349
@gurdeepraipuria9349 Ай бұрын
40 kille wala gareeb hunda kamaal aa
@rajasidhu4712
@rajasidhu4712 Ай бұрын
ਜਦੋਂ ਗੱਲ ਕਰਦੇ ਹੈ ਸਰਮ ਆਉਣੀ ਚਾਹੀਦੀ ਹੈ ਇਨ੍ਹਾਂ ਲੋਕਾਂ ਨੂੰ ਕੋਈ ਧਰਮ ਨਹੀਂ ਹੁੰਦਾ ਇਹ ਲੋਕਾਂ ਦਾ
@thakarsingh6687
@thakarsingh6687 Ай бұрын
ਚਾਲੀ ਕਿੱਲੀਆ ਨੂੰ ਇਹ ਕੁਸ ਵੀ ਨੀ ਸਭਜਦਾ ਗਰੀਬ ਆ ਵਿਚਾਰਾਂ
@dawindersingh8220
@dawindersingh8220 Ай бұрын
ਅਸੀਂ ਲੋਕ ਭੇਡਾਂ ਮੈ ਮੰਨਦਾ kede kede ਮੰਨਦੇ ਆ ਲਾਇਕ ਕਰੋ
@parmindersinghnambardar1314
@parmindersinghnambardar1314 Ай бұрын
bilkul theek
@jitsingh8827
@jitsingh8827 Ай бұрын
ਇੱਕ ਗੱਲ ਤਾਂ ਸਹੀ ਕਿ ਡਰਾਮਾ ਸਰਕਾਰ ਵਿੱਚ ਜਾ ਕੇ ਬਹੁਤ ਵਧੀਆ ਡਰਾਮਾ ਕਰਨ ਲੱਗ ਗਿਆ
@rajwindersingh-ov3tc
@rajwindersingh-ov3tc Ай бұрын
ਸੁਖਜਿੰਦਰ ਤੇ ਸ਼ਰਮਾਂ ਜੀ ਦੀਆਂ ਜੜਾਂ ਵਿੱਚ ਬਹਿ ਗਿਆ
@amandeep2057
@amandeep2057 Ай бұрын
ਕੋਈ ਨਾ ਬਾਈ ਹੁਣ ਸਾਰੇ ਪਰਚੇ ਮਾਫ਼ ਕਰਦੂ ਭਗਵੰਤਾ
@brarphotographyshakoor4338
@brarphotographyshakoor4338 Ай бұрын
ਕਮਾਲ ਆ ਪਤੰਦਰ 40 ਕਿੱਲਿਆਂ ਨੂੰ ਸਮਝਦਾ ਹੀ ਕੁੱਝ ਨੀ , ਇਹ ਵੀ ਆ ਗਿਆ ਭਗਵੰਤ ਮਾਨ ਵਾਲੀਆਂ ਗੱਲਾਂ ਤੇ ਲੱਗ ਗਿਆ ਚੁਟਕਲੇ ਸੁਨਾਉਣ
@gobindpathak4984
@gobindpathak4984 Ай бұрын
ਰਬ ਇਹੋ ਜਿਹੇ ਗਰੀਬ ਸਭ ਨੂੰ ਬਣਾਵੇ
@SukhmanSamra
@SukhmanSamra Ай бұрын
High level Poor Mann 😅😅 Rab ehnu garib hi rakhe 🙏🙏
@jasvirjassi7758
@jasvirjassi7758 Ай бұрын
Jholi chk
@HarpreetSingh-rs3bn
@HarpreetSingh-rs3bn Ай бұрын
Bai ana ka ta grib ta ma v hona chona 😅
@ajaymahant3159
@ajaymahant3159 Ай бұрын
ਇਨਾ ਪੰਜਾਬ ਦਾ ਕਿ ਹੱਲ ਕਰਨਾ ਜਿਹੜਾ ਆਪਣਾ ਹੀ ਦੁੱਖ ਦੱਸੀ ਜਾਂਦਾ ਹਨ ਲੋਲ40 ਕਿਲੇ ਬੁਹਤ ਹੁੰਦੇ ਆ ਬਾਕੀ ਹੁਣ 40+ਪਤਾ ਨੀ ਕਿਨੇ ਹੁੰਦੇ bund Maru ਮਹਿਕਮਾ
@SukhwinderSingh-zp9ux
@SukhwinderSingh-zp9ux Ай бұрын
Gapi Gapi Gapi party
@SantokhSahib
@SantokhSahib Ай бұрын
JYADA HI GARiB LAGDA . ISDA NILA TE PILA CARD BANA KE 5 KILO MAHINE DA RASHAN LA DEVO 🪯🪯🪯🪯🪯
@InderjitSingh-tt7sy
@InderjitSingh-tt7sy Ай бұрын
Bichara 40 kille vala greeb
@Pinder100
@Pinder100 Ай бұрын
40 killea ala v greeb hunda ajj pta ehh ta vichara chandigarh pdd da riha ana greeb jawak ehnu kehnde nu srm ni ondi sukhjinder kouni te jakhm aa te noon bhuk da
@singhsabh5243
@singhsabh5243 Ай бұрын
40ਤਾ ਕੁਛ ਵੀ ਨਹੀਂ
@ਬੱਬਲਸਰੌਦੀਆ
@ਬੱਬਲਸਰੌਦੀਆ Ай бұрын
ਲੋਕਾਂ ਨੂੰ ਬੱਸਾਂ ਥੱਲੇ ਦੇ ਕੇ ਅਮੀਰ ਬਣਿਆ ਇਹ ਗਰੀਬ ਬੰਦਾ ਅੱਜ ਫਿਰ ਇੱਕ ਬੰਦਾ ਮਾਰਿਆ ਢਤੇਰੀ ਬੱਸ ਨੇ ਆਕਲੀਆ ਕਲਾ ।
@bindikhaira7779
@bindikhaira7779 Ай бұрын
Waheguru ji
@surindersaini6797
@surindersaini6797 Ай бұрын
ਢਿਲੋਂ ਜੀ ਫੁੱਲ ਪੰਪ ⛽ ਦੇ ਰਹੇ ਹੈ ਆਪ ਦੇ ਵਰਕਰਾਂ ਨੂੰ ......
@sukhmindersingh429
@sukhmindersingh429 Ай бұрын
Transport Mafia
@DarshanSingh-qx4ti
@DarshanSingh-qx4ti Ай бұрын
ਡਿੰਪੀ ਢਿੱਲੋਂ ਨੇ ਅਪਣੇ ਭਤੀਜੇ ਦਾ ਅਕਾਲੀ ਲੀਡਰ ਬਨਣ ਦਾ ਸੁਫ਼ਨਾ ਖਤਮ ਕਰ ਦਿੱਤਾ
@kinskins3895
@kinskins3895 Ай бұрын
Thik kaye veera tuse
@harpreetjawandha4299
@harpreetjawandha4299 Ай бұрын
Sahi kiha Abhay Dhillon ne bahut agge tak jana c akali dal ch
@harmankhosa4908
@harmankhosa4908 Ай бұрын
ਇਹੋ ਜਿਹੇ ਗ਼ਰੀਬ ਤਾਂ ਘਰ ਘਰ ਜੰਮਣ
@karpal_pannu_12
@karpal_pannu_12 Ай бұрын
🌹FUDU NO 1❤❤
@HarpreetSingh-mu7fc
@HarpreetSingh-mu7fc Ай бұрын
40 ਕਿਲੇ ਤਾ ਬਹੁਤ ਨੇ ਜਿਹਦੇ 2 ਕੀਲੇ ਹੋ ਕੀ ਅਮੀਰ ਹੈ 20 ਕੀਲੇ ਵਾਲੇ ਗਰੀਬ ਹੈ ਤਾਂ 2 ਜਾ 3 ਕਿਲੇ ਵਾਲੇ ਕੀ ਕਰਨ
@JagjitSingh-lw8fm
@JagjitSingh-lw8fm Ай бұрын
40 ਕਿਲਿਆਂ ਵਾਲਾ ਗਰੀਬ ਐ ਤਾਂ ਜਿਸ ਕੋਲ ਇੱਕ ਕਿਲਾ ਨੀ ਉਹ ਕਿਹੜੀ ਕੈਹੜੀ ਕੈਟਾਗਰੀ ਚ ਆਂਉਦੈ, ਨੀਲਾ ਕਾਰਡ ਬਣਾ ਲੈ
@JagjitSinghhh
@JagjitSinghhh Ай бұрын
Je 40 Kille Wala Garib Hai Ta Fer 5 Kille To Ghut Wale Lok Ki Hoe Ah Leader Pakhand Kar Riha Jharhu Wale Bhumakarha Nu Budhu Bana Riha C M Man Sab Vangu
@amandeep2057
@amandeep2057 Ай бұрын
ਬਾਈ ਕਾਂਗਰਸ ਜਿਤਾਲੋ ਮੂਰੇ ਚੰਨੀ ਸਾਬ ਨੂੰ
@sikandersinghbirring9517
@sikandersinghbirring9517 Ай бұрын
40 ਕਿਲੇ 250 ਬੱਸ ਇੰਨੇ ਗਰੀਬ ਬੰਦੇ ਦਾ ਹੌਸਲਾ ਦੇਖੋ
@kulveergill2860
@kulveergill2860 Ай бұрын
ਇਸ ਗਰੀਬ ਦੀ ਸਕੂਲਿੰਗ ਡਲਹੌਜ਼ੀ ਦੀ ਹੈ।
@ManjeetSingh-kw9bd
@ManjeetSingh-kw9bd Ай бұрын
ਗੱਪੀ😮
@BalwinderSingh-xq3bi
@BalwinderSingh-xq3bi Ай бұрын
ਕੀ 40 ਕਿਲਿਆਂ ਵਾਲਾ ਗਰੀਬ ਹੁੰਦਾ ਹੈ ਡਿੰੰਪੀ ਨੇ ਬੁਰੀ ਤਰ੍ਹਾਂ ਹਾਰਨਾਂ ਹੈ
@GilSingh-l6e
@GilSingh-l6e Ай бұрын
This is poor , please Mr NSA cm Punjab tell me Chandigarh spelling, shame on you Mr poor
@sukhwant690
@sukhwant690 Ай бұрын
Ehnoo vote nahi mildi 101./. Sach a
@amandeep2057
@amandeep2057 Ай бұрын
ਭਗਵੰਤ ਮਾਨ ਸਰਕਾਰ ਨੇ ਪੰਜਾਬ ਦਾ ਬੇੜਾ ਬਹਾਤਾ ਜਮਾ
@gurmukhsingh9717
@gurmukhsingh9717 Ай бұрын
ਮੰਤਰੀ ਜੀ ਕਿਉਂ ਝੂਠ ਬੋਲ ਰਹੇ ਜਿਸ ਬੰਦੇ ਕੋਲ 40 ਕਿੱਲੇ ਜ਼ਮੀਨ ਹੁੰਦੀ ਉਹ ਬੰਦੇ ਕੋਲ 20 ਜਹਾਜ਼ ਰੁਪਏ ਨਹੀਂ ਮੰਤਰੀ ਤੈਨੂੰ ਸ਼ਰਮ ਉਣੀ ਚਾਹੀਦੀ ਝੂਠ ਬੋਲਣ ਲੱਗੇ ਨੂੰ ਕਰੋੜਾਂ ਰੁਪਏ ਦਾਂ ਮਾਲਕ ਫਿਰ ਵੀ ਰੈਲੀ ਵਿਚ ਲੋਕਾਂ ਅੱਗੇ ਝੂਠ ਬੋਲ ਰਿਹਾ ਮੰਤਰੀ ਲੋਕ ਸਦਾਈ ਨਹੀਂ ਬਣਦੇ ਪਰ ਸਾਡੇ ਲੀਡਰ ਦਲ ਬਦਲ ਜਾਂਦੇ
@ParmjeetKaur-n5e
@ParmjeetKaur-n5e Ай бұрын
B
@Shinder_Pal
@Shinder_Pal Ай бұрын
40 ਕਿਲਿਆਂ ਵਾਲੇ ਗਰੀਬ ਨੇ ਹੁਣ 400 ਕਿਲੇ ਬਣਾ ਕੇ ਫੇਰ ਇਸ ਨੇ ਕਹਿਣਾ ਮੇਰੀ ਮਾੜੀ ਮੋਟੀ ਰੋਟੀ ਪੱਕਦੀ ਹੈ ਰੱਬ ਸਾਰਿਆਂ ਨੂੰ ਇਦਾਂ ਦਾ ਗਰੀਬ ਬਣਾਵੇ
@ParmjeetsinghMaan
@ParmjeetsinghMaan Ай бұрын
ਠੱਗ।40।ਕਿਲੈ।ਵਾਲਾ।ਗਰੀਬ।ਅੱਜ।ਵੀ।ਸੂਰਲੀਆ।ਸੱਡੀ।ਜਾਦੈ।ਲੂਟੈਰਾ।ਜਹਾਨ।ਦਾ
@VickySingh-no2lo
@VickySingh-no2lo Ай бұрын
Haaaaaaa
@baljitsingh9283
@baljitsingh9283 Ай бұрын
ਲੱਖ ਦੀ ਲਾਹਣਤ ਜੇਹੜੇ ਸੁਣੀ ਜਾਂਦੇ 40 ਕਿਲੇ ਵਾਲਾ ਬਹੁਤ ਗਰੀਬ ਹੁਂਦਾ
@JarnailSingh-xk7qs
@JarnailSingh-xk7qs Ай бұрын
Gadaar
@shhsgshsh6931
@shhsgshsh6931 Ай бұрын
ਗੱਪਾਂ ਚ ਸੁੱਖੇ ਨੂੰ ਛੱਡ ਗਿਆ 40ਕਿੱਲੇ ਥੋੜੇ ਲਗਦੇ ਹੋਹੈ
@manishkumarbansal-qc6wj
@manishkumarbansal-qc6wj Ай бұрын
ਡਿੰਪੀ ਢਿੱਲੋ ਆਪ ਕਹਿੰਦਾ ਕੀ ਟਿਕਟ ਦੇਣ ਪਾਰਟੀ ਪ੍ਰਧਾਨ ਦੀ ਦੇਣ ਆ ਉਹ ਕਿਸੇ ਨੂੰ ਵੀ ਟਿਕਟ ਦੇ ਸਕਦੇ ਆ ਓਸ ਤੇ ਕਿਸੇ ਨੂੰ ਇੱਤਰਾਜ ਨਹੀ ਹੋਣਾ ਚਾਹੀਦਾ ਤੇ ਫਿਰ ਡਿੰਪੀ ਢਿੱਲੋ ਨੂੰ ਪੂੱਛੋ ਕਾਉਣੀ ਸਾਹਿਬ ਸ਼ਰਮਾ ਸਾਹਿਬ ਤੂੰ ਪਾਰਟੀ ਕਿੱਓ ਛੱਡੀ ਜਾਂ ਪੱਤਰਕਾਰ ਸਾਹਿਬ ਕਾਉਣੀ ਜਾਂ ਸ਼ਰਮਾ ਡਿੰਪੀ ਢਿੱਲੋ ਕੋਲ ਕਿੰਨੇ ਵਿੱਚ ਵਿਕਾਉ ਹੋਗੇ ਜਿਹੜੇ ਡਿੰਪੀ ਦੇ ਪੈਰਾ ਵਿੱਚ ਬੈਠ ਗਏ
@satnamsatnamsingh4108
@satnamsatnamsingh4108 Ай бұрын
Gareeb ta oho a jida bachara sodia buses thala a ka mar janda a Chandigarh paddan ala gareeb kima ho skda😂
@manishkumarbansal-qc6wj
@manishkumarbansal-qc6wj Ай бұрын
ਕੱਲ ਦਾ ਗਰੀਬ ਡਿੰਪੀ ਅੱਜ ਦਾ ਰਾਜਾ ਜਿਹੜਾ ਇੱਕ ਟਿਰਿਪ ਤੇ ਨਹੀ ਗਿਆ ਅੱਜ ਲੋਕਾ ਨੂੰ ਆਵਦੇ ਖਰਚੇ ਤੇ ਭੇਜ ਰਿਹਾ
@paramjitsingh6295
@paramjitsingh6295 Ай бұрын
ਕਮੈਟ ਪੜ ਲੈ
@BaljinderSingh-pb7tp
@BaljinderSingh-pb7tp Ай бұрын
, ਝੂਠ ਝੂਠ ਬਸ,ਬਸ ਘੱਟ ਮਾਰ
@vinylRECORDS0522
@vinylRECORDS0522 Ай бұрын
40 ਕਿੱਲਿਆਂ ਵਾਲਾ ਗਰੀਬ? ਆਹ ਤਾਂ ਗਰੀਬੀ ਦੀ ਨਵੀਂ ਪਰਿਭਾਸ਼ਾ ਆ ਗਈ। ਇਸ ਬੇਗੈਰਤ ਨੂੰ ਸ਼ਰਮ ਨਹੀਂ ਆਉਂਦੀ ਬੋਲਦੇ ਨੂੰ। ਗਿੱਦੜਬਾਹੇ ਵਾਲਿਓ, ਜੇ ਇਸ ਬੇਗੈਰਤ ਮੌਕਾਪ੍ਰਸਤ ਨੂੰ ਜਿਤਾ ਦਿੱਤਾ ਤਾਂ ਗਿੱਦੜ ਬਣਨ ਵਾਲੀ ਗੱਲ ਹੈ। ਪਰ ਆਪਾਂ ਗਿੱਦੜ ਨਹੀਂ ਬਣਨਾ, ਇਸ ਦਲਬਦਲੂ ਨੂੰ ਜਿਤਾਕੇ।
@sidhusidhu3333
@sidhusidhu3333 Ай бұрын
ਸਾਨੂੰ ਦਵਾ ਦਿਓ ਜੀ 40 ਕਿੱਲੇ ਸਾਨੂੰ ਗਰੀਬ ਗਰੀਬ ਕਹਿ ਲਿਆ ਕਰੋ ਕੋਈ ਫਰਕ ਨਹੀਂ ਪੈਂਦਾ ਸਾਰੇ ਬੋਲ ਕੇ ਦੱਸਿਓ ਜੀ ਦਸਵੀਂ ਕਲਾਸ ਵਿੱਚ ਕਿਹੜਾ ਕਿਹੜਾ ਸਿੰਘਾਪੁਰ ਗਿਆ❤
@kulveergill2860
@kulveergill2860 Ай бұрын
ਇਹ ਨਹੀਂ ਦੱਸਿਆ ਡਿੰਪੀ ਨੇ ਕਿ ਅੱਜ ਜਿਹੜੀ ਪੁਜੀਸ਼ਨ ਹੈ। ਜਿੰਨੀਆਂ ਬੱਸਾਂ,ਟਰਾਲੇ, ਜ਼ਮੀਨ ਅਤੇ ਪੈਸਾ ਹੈ। ਉਹ ਕਿਵੇਂ ਬਣਿਆ।
@sukhwant690
@sukhwant690 Ай бұрын
40 acre wala Gareeb? te ameer kinne wala?
@ravindergill8228
@ravindergill8228 Ай бұрын
bc rajje bhuki nal jhooth chadi jnde
@BaljinderSingh-lq7lt
@BaljinderSingh-lq7lt Ай бұрын
Challbazz.😂😂😂😂😂😂
@baljitsingh4084
@baljitsingh4084 Ай бұрын
ਸੁਖਵੀਰ ਬਾਦਲ ਆ ਰਿਹਾ ਗਿੱਦੜਬਾਹੇ ਤਕੜਾ ਹੋਜਾ ਡੀਪੀ ਨਾਲ਼ੇ ਕਹਿੰਦੇ ਅਪਣੇ ਭਗਵੰਤ ਮਾਨ ਨੂੰ ਲਾ ਲੇ ਜ਼ੋਰ ਜਿੱਤੂ ਸੁਖਵੀਰ ਬਾਦਲ 🔥💪🏻
@haripalgill3471
@haripalgill3471 Ай бұрын
ਡੋਗਰ
@RajKumar-j6e1i
@RajKumar-j6e1i Ай бұрын
Jehdi gundagardi kiti aa akalia time tusi ohde te v chnana pao
@RabhiRabhwindersingh
@RabhiRabhwindersingh Ай бұрын
02 kile wale kisan ke hunde❤❤❤
@RabhiRabhwindersingh
@RabhiRabhwindersingh Ай бұрын
Eh pagl lagda 40kilee walwa greeb hunda❤
@SimranjeetSingh-v3g
@SimranjeetSingh-v3g Ай бұрын
Dimpy vi chani wangu lehan lag paya garibi bahut si
@ginnibhangu2666
@ginnibhangu2666 Ай бұрын
ਕਹਿੰਦਾ ਮੈਂ ਗਰੀਬ ਸੀ ਤੇ ਉਹ ਵੇਲਿਆਂ ਵਿੱਚ ਚੰਡੀਗੜ ਪੜਦਾ ਜਦੋਂ ਪਿੰਡਾ ਆਲਿਆ ਨੂੰ ਤੇ ਨਾਲ ਬਹੁਤੇ ਸ਼ਹਿਰਾਂ ਆਲਿਆ ਨੂੰ ਪਤਾ ਹੀ ਕੁੱਝ ਨਹੀ ਹੁੰਦਾ ਸੀ ਵਾਹ ਓਏ ਡਿੰਪੀ ਸਿਆਂ ਪਰ ਮਿੱਤਰਾ 40 ਕਿੱਲਿਆਂ ਤੋਂ ਅੱਜ ਪਤਾ ਨਹੀਂ ਕਿੱਥੇ ਕਿੱਥੇ ਕੀ ਕੁੱਝ ਬਣਾਇਆ ਆਕਾਲੀ ਸਰਕਾਰਾਂ ਵਿੱਚ ਸੈਂਕੜਿਆਂ ਦੇ ਹਿਸਾਬ ਬੱਸਾਂ , ਜ਼ਮੀਨਾਂ ਜਾਇਦਾਦਾਂ ਬਣਾਈਆ ਹੁਣ ਮਲਾਈ ਭਗਵੰਤ ਦੀ ਸਰਕਾਰ ਖਾਓ ਤੇ ਸ਼ਰਮੇ ਤੇ ਕਾਉਣੀ ਵਰਗੇ ਰਹਿਗੇ ਦਰੀਆਂ ਝਾੜਦੇ 🤔🙏🙏🙏
@TaraSingh-gs2qz
@TaraSingh-gs2qz Ай бұрын
ਜੇ ਪੰਜਾਬ ਚ ਹੈਗਾ ਸਭ ਤੋਂ ਗਰੀਬ ਤਾਂ ਬਾਦਲ ਪਰਿਵਾਰ ਆ ਉਹਨਾਂ ਦੀ ਮਦਦ ਕਰਿਆ ਕਰੋ
@deep_2113
@deep_2113 Ай бұрын
Sade Dade par Dade kol 600 ekad Jamin sey pakistan vich Aaj ohna de bache rul rahey Ney chandigarh vich karaye Tey Jay 1947 Dey wad Na hunde Aaj asey ve kande kuhande hunde Tey sare army ofisar sey
@BaljinderSingh-lq7lt
@BaljinderSingh-lq7lt Ай бұрын
Ess to bacho 22 Loko
@ekamrandhawa5123
@ekamrandhawa5123 Ай бұрын
😂😅
@bindarattan6547
@bindarattan6547 Ай бұрын
Dimpy Dhillon jindabad
@SukhrajSingh-fn3lx
@SukhrajSingh-fn3lx Ай бұрын
Kille 40 wala greeb 😂😂😂
@kulveergill2860
@kulveergill2860 Ай бұрын
ਇਹਨਾਂ ਨੂੰ ਬੱਸਾਂ ਬੀਬੀ ਸੁਰਿੰਦਰ ਕੌਰ ਬਾਦਲ ਨੇ ਐਮਰਜੈਂਸੀ ਵੇਲੇ ਜਦੋਂ ਵੱਡੇ ਬਾਦਲ ਸਾਬ੍ਹ ਜੇਲ ਵਿੱਚ ਸਨ। ਉਧਾਰ ਵਿੱਚ ਦਿੱਤੀਆਂ ਸਨ। ਕਿ ਕਮਾਈ ਕਰਕੇ ਪੈਸੇ ਮੋੜ ਦਿਓ।
@amandeep2057
@amandeep2057 Ай бұрын
ਫੇਰ ਕੀ ਹੋਗਿਆ ਤੇਰੀਆ ਬਸਾ ਨੇ ਬੰਦੇ ਮਾਰਤੇ cm ਸਾਬ ਨੂੰ ਕੋਈ ਫਰਕ ਨੀ ਪੈਂਦਾ ਤੇਰੇ ਤੇ ਨੀ ਪਰਚਾ ਹੁੰਦਾ
@harmindersingh1872
@harmindersingh1872 Ай бұрын
ਪ੍ਰਮਾਤਮਾ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਕਿ ਮੈਨੂੰ ਵੀ 40 ਕਿਲਿਆਂ ਵਾਲਾ ਗਰੀਬ ਬਣਾ ਦੇ
@kamalbanger7544
@kamalbanger7544 Ай бұрын
40kile wala v gareeb hunda bc ajj pta lgya
@ravindergill8228
@ravindergill8228 Ай бұрын
😂
@sukhwantsingh6503
@sukhwantsingh6503 Ай бұрын
ਜਦੋਂ ਮਾਨ ਸਾਬ੍ਹ ਥੋਹਨੂ cm ਨੌਸ ਨਹੀਂ ਕਿੱਤਾ ਸੀ ਪਾਰਟੀ ਨੇ ਉਦੋਂ ਪੁਣਾਨੇ ਵਰਕਰ ਹੀ ਥੋਡੇ ਨਾਲ ਸੀ ਪਰ ਹੁਣ ਜਦੋਂ ਉਨ੍ਹਾਂ ਦੀ ਵਾਰੀ ਆਈ ਟਿਕਟ ਦੀ ਤਾਂ ਉਨ੍ਹਾਂ ਦੇ ਸਿਰ ਤੇ ਅਕਾਲੀ ਦਲ ਦਾ ਡਿੰਪੀ ਬੈਠਾ ਤਾਂ ਇਸ ਗੱਲ ਦਾ ਫ਼ੈਸਲਾ ਲੋਕ ਕਰਨ ਗੇ cm Saab ne ਜੋਂ ਗਿੱਦੜਬਾਹਾ ਦੇ ਵਰਕਰ ਸੀ ਉਣਾ ਨਾਲ ਗੱਲ ਨਹੀਂ ਕੀਤੀ
@gurpindersingh3746
@gurpindersingh3746 Ай бұрын
40 killea ala te chandigarh college padn ala gareeb pehli waar dekhea 😂😂😂😂😂 Eda da gareeb rabb sab nu bnawe
@RomiChahal-kabaddipb13
@RomiChahal-kabaddipb13 Ай бұрын
A toh odo ta singapore ni jyea gea mla bn k jau ga😅
@RavinderSingh-ms4oq
@RavinderSingh-ms4oq Ай бұрын
ਸਾਰੇ ਪੰਜਾਬ ਵਾਲਿਆਂ ਨੂੰ ਜੋੜ ਕੇ ਬੇਨਤੀ ਹੈ ਜਿਸ ਨੂੰ ਮਰਜ਼ੀ ਵੋਟ ਪਾਓ ਪਰ ਡਿੰਪੀ ਢਿੱਲੋਂ ਨੂੰ ਨਾ ਪਾਓ ਆਮ ਆਦਮੀ ਪਾਰਟੀ ਝਾੜੂ ਨੂੰ ਨਾ ਪਾਓ ਡਿੰਪੀ ਬੱਸ ਵਾਲੇ ਨੇ ਅੱਜ ਹੀ ਅਕਾਲੀ ਕਲਮ ਦਾ ਇੱਕ ਮੁੰਡੇ ਨੂੰ ਮਾਰਿਆ ਹੈ ਬੱਸ ਦੇ ਥੱਲੇ 23 ਸਾਲ ਦਾ ਮੁੰਡਾ ਸੀ ਵਿਚਾਰਾ ਇਕੱਲਾ ਇਕੱਲਾ ਕਰ ਲਿਆ ਜੇ ਡਿੰਪੀ ਜਿੱਤ ਗਿਆ ਤੇ ਇਹਨੂੰ ਲਾਇਸੰਸ ਮਿਲ ਜਾਏਗਾ ਬੰਦੇ ਮਾਰਨ ਦਾ ਭੈਣੋ ਤੇ ਭਰਾਵੋ ਆਪਣੀ ਗੱਡੀਆਂ ਥੱਲੇ ਇਨੇ ਤੁਹਾਡੀਆਂ ਜਾਣਾ ਲੈਣੀਆਂ ਨੇ ਆਪਣੇ ਬੱਚੇ ਆਪਣੇ ਭੈਣਾਂ ਭਰਾਵਾਂ ਵਾਸਤੇ ਇਹਨੂੰ ਵੋਟ ਨਾ ਪਾਓ ਅੱਖਾਂ ਚ ਹਾਂਥ ਦੇ ਦੇ ਕੇ ਰੋ ਹੋ ਗਏ ਮਨਿੰਦਰ ਸਿੱਧੂ ਜਿੰਦਾਬਾਦ ਲੋਕ ਆਵਾਜ਼ ਚੈਨਲ ਜ਼ਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਭਗਵੰਤ ਮਾਨ ਮੁਰਦਾਬਾਦ'ਕਾਲਾ ਅੰਗਰੇਜ ਅਰਵਿੰਦ ਕੇਜਰੀਵਾਲ ਖਾਨ ਮੁਰਦਾਬਾਦ ਪੰਜਾਬ ਜ਼ਿੰਦਾਬਾਦ ਪੰਜਾਬੀਅਤ ਜਿੰਦਾਬਾਦ ਸਤਿ ਸ੍ਰੀ ਅਕਾਲ ਸਾਰੇ ਭੈਣਾਂ ਤੇ ਭਰਾਵਾਂ ਨੂੰ 🙏🏻
@gurpreetdass7562
@gurpreetdass7562 Ай бұрын
40 ਕਿੱਲੇ ਤਾਂ ਏਹ ਦਸ ਰਿਹਾ ਜਿਦਾ 4 ਮਰਲੇ ਆ ਬਹੁਤ ਹੀ ਗਰੀਬ ਆ ਖੱਚ ਤਾਂ ਲੋਕਾਂ ਨੂੰ ਮਜ਼ਾਕ ਕਰਦਾ ਹੁੰਦਾ ਬੰਦੇ ਦਾ ਸਟੈਂਡ ਨੀ ਆਪ ਹੁਣ ਕਿਸੇ ਨੂੰ ਨਹੀਂ ਛੱਡ ਰਿਹਾ ਸਭ ਨੂੰ ਆਪਣੀ ਪਾਰਟੀ ਚ ਲੈਕੇ ਆ ਰਿਹਾਂ ਖੱਚ ਮਾਨ
@HarjitHarjit-n1q
@HarjitHarjit-n1q Ай бұрын
Bussa da da hor hafea de dao dimpy nu
@chhinderpalsingh3381
@chhinderpalsingh3381 Ай бұрын
ਜੇਕਰ ਚਾਲ਼ੀ ਕਿੱਲੇ ਵਾਲਾ ਗਰੀਬ ਸਮਝਦਾ ਹੈ ਤਾਂ ਪੰਜਾਬ ਦੀ ਪੰਚਾਨਵੇ ਪ੍ਰਤਿਸ਼ਤ ਆਬਾਦੀ ਦਾ ਕੀ ਹਾਲ ਹੈ, ਸਮਝਣ ਲਈ ਬਹੁਤ ਦਿਮਾਗ ਦੀ ਕਸਰਤ ਕਰਾਉਣੀਂ ਪੈਣੀਂ ਹੈ।
@avtarsingh-rz1ws
@avtarsingh-rz1ws Ай бұрын
Gapwant man Wang gap mari janda,bs kouni srf yadu marn joga rah gya ,dimpy pension da hkdar bnju
@ArshDeep-em4zt
@ArshDeep-em4zt Ай бұрын
ਤੂੰ ਕਮਲਾ ਨਹੀ ਤੂੰ ਬਹੁਤ ਸਿਆਣਾ ਹੈ ਭਗਵੰਤ ਮਾਨ ਤੋਂ ਡਰ ਦਾ ਇਹਨਾਂ ਵਿਚ ਆ ਗਿਆ ਗਰੀਬਾਂ ਦਾ ਹੱਕ ਮਾਰਨ ਲਈ
@sunnybenipal2
@sunnybenipal2 Ай бұрын
18:20 ਤੇ ਲੱਗਦਾ ਚੰਨੀ ਦੀ ਆਤਮਾ ਆ ਗਈ. ਐਵੇ ਗੋਲੇ ਰੋੜੀ ਜਾਦਾ. ਸੁਖਬੀਰ ਬਾਦਲ ਤੇ ਮਨਪ੍ਰੀਤ ਬਾਦਲ ਦਾ ਵਗਾੜ ਡਿੰਪੀ ਕਰਕੇ ਪਿਆ ਸੀ.
@nirmaldhiman773
@nirmaldhiman773 Ай бұрын
Dimpi Tainu DineTareVikhavage JimniChona Vich
@HarpreetSingh-dh3mo
@HarpreetSingh-dh3mo Ай бұрын
Smj skda 😂
@Aman2111
@Aman2111 Ай бұрын
1 ik gaal te jurtiya deserve kaarde hoo tussi dhillon sahb
@RabhiRabhwindersingh
@RabhiRabhwindersingh Ай бұрын
Dal badly mri jmeer I lok
2 MAGIC SECRETS @denismagicshow @roman_magic
00:32
MasomkaMagic
Рет қаралды 26 МЛН
Não sabe esconder Comida
00:20
DUDU e CAROL
Рет қаралды 60 МЛН
UFC 308 : Уиттакер VS Чимаев
01:54
Setanta Sports UFC
Рет қаралды 893 М.
When mom gets home, but you're in rollerblades.
00:40
Daniel LaBelle
Рет қаралды 122 МЛН
2 MAGIC SECRETS @denismagicshow @roman_magic
00:32
MasomkaMagic
Рет қаралды 26 МЛН