ਡਿਪੋਰਟ ਹੋ ਕੇ ਆਏ ਨੌਜਵਾਨ ਦੀ ਗੱਲ ਸੁਣ ਪੈਰਾਂ ਹੇਠੋਂ ਖਿਸਕੇਗੀ ਜ਼ਮੀਨ | Illegal Indian Immigrants Deportation

  Рет қаралды 60,867

Rozana Spokesman

Rozana Spokesman

Күн бұрын

Illegal Indian Immigrants Deportation : "While crossing through the jungles, I saw skeletons with my own eyes."
Hearing the story of a deported youth will leave you shaken
"ਜੰਗਲਾਂ 'ਚੋਂ ਲੰਘਦੇ ਹੋਏ ਮੈਂ ਆਪਣੀਆਂ ਅੱਖਾਂ ਨਾਲ਼ ਦੇਖੇ ਪਿੰਜਰ"
ਡਿਪੋਰਟ ਹੋ ਕੇ ਆਏ ਨੌਜਵਾਨ ਦੀ ਗੱਲ ਸੁਣ ਪੈਰਾਂ ਹੇਠੋਂ ਖਿਸਕੇਗੀ ਜ਼ਮੀਨ
#batala #deport #latest #america #RozanaSpokesman
............................................................................................................
For Latest News Updates Follow Rozana Spokesman !
FACEBOOK: / rozanaspokesmanofficial
🗞️EPAPER: www.rozanaspok...
💻 ENGLISH WEBSITE: www.rozanaspok...
📤 INSTAGRAM: / rozanaspokesman
📌 TWITTER: / rozanaspokesman
🔴 Whatsapp Channel Link 🔗
whatsapp.com/c...
#Rozanaspokesman #spokesmantv

Пікірлер: 47
@RozanaSpokesmanOfficial
@RozanaSpokesmanOfficial 2 күн бұрын
ਅਮਰੀਕਾ ਤੋਂ ਵਾਪਿਸ ਭੇਜੇ ਪੰਜਾਬੀ ਦਾ ਕੈਮਰੇ ਸਾਹਮਣੇ ਟੁੱਟਿਆ ਸਬਰ, ਫੁੱਟ ਫੁੱਟ ਰੋਇਆ, kzbin.info/www/bejne/mpqqeoWtirafgpo
@SatnaamSingh-i8e
@SatnaamSingh-i8e 2 күн бұрын
ਚਲ ਕੋਈ ਨਾ ਭਰਾ ਰੱਬ ਮਿਹਰ ਕਰੇ ਆਪਦੇ ਬੱਚਿਆਂ ਚ ਆ ਗਿਆ ਬਹੁਤ ਵੱਡੀ ਗੱਲ ਆ
@naveenkumar2043
@naveenkumar2043 5 күн бұрын
we are all Indian so sport our country ❤❤❤❤❤ india
@iqbalsingh7628
@iqbalsingh7628 5 күн бұрын
ਪੱਤਰਕਾਰ ਵੀਰ ਏਜੰਟ ਦਾ ਨਾਮ ਵੀ ਲੋਕਾਂ ਵਿੱਚ ਨਸ਼ਰ ਕੀਤਾ ਜਾਵੇ ਸਰਕਾਰ ਨੂੰ ਏਜੰਟ ਦੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ
@Ajnabi-0007
@Ajnabi-0007 4 күн бұрын
ਘੂਸਿਆ ਏਜੰਟ ਨੇ ਆਪਣਾ ਕੰਮ ਪੂਰਾ ਕੀਤਾ ਬਾਰਡਰ ਟੱਪਾ ਦਿੱਤਾ, ਅੱਗੇ ਬੰਦੇ ਨੇ ਖੁਦ ਆਪ ਹੀ ਸਾਰਾ ਕੁਝ ਕਰਨਾ ਹੁੰਦਾ, ਏਜੰਟ ਨੇ ਸਾਰੀ ਉਮਰ ਦਾ ਠੇਕਾ ਥੋੜੀ ਲਿਆ ਕਿ ਗਰੀਨ ਕਾਰਡ ਵੀ ਲੈ ਕੇ ਦੇਵਾਂਗੇ😂😂
@AmritSingh-mq6pc
@AmritSingh-mq6pc 4 күн бұрын
ਵੀਰ ਏਜੰਟ ਦਾ ਕਿ ਕਸੂਰ ਆ ਉਸ ਨੇ ਤਾਂ ਪੁੱਜ ਦੇ ਕਰਤੇ ਸੀ
@Sarbjot-s7v
@Sarbjot-s7v Күн бұрын
Agent kehra Gharo chakk ke lae ke jande aa aap hi agent kole Jane o
@RozanaSpokesmanOfficial
@RozanaSpokesmanOfficial 4 күн бұрын
ਅਮਰੀਕਾ ਤੋਂ ਡਿਪੋਰਟ ਹੋਣ ਤੋਂ ਬਾਅਦ ਨੌਜਵਾਨ ਤੜਕਸਾਰ ਕਿਉਂ ਚਲਾ ਗਿਆ ਸੀ ਘਰੋਂ ? ਲਾਪਤਾ ਹੋਣ ਬਾਅਦ ਜਦੋਂ ਮਿਲਿਆ ਤਾਂ ਕੀ ਬੋਲਿਆ ? kzbin.info/www/bejne/j3bdqn2dgq-GiKc&pp=0AUB
@MalwaRoots
@MalwaRoots Күн бұрын
ਵੀਰ ਸ਼ੁਕਰ ਕਰੋ ਡੀਪੋਰਟ ਹੀ ਕੀਤਾ, ਜੇ ਗਿਟਮੋ ਜੇਲ ਭੇਜ ਦਿੰਦੇ ਤਾ ਤਿੰਨ ਸਾਲ ਬਾਦ ਉਥੋ ਡੀਪੋਰਟ ਕਰਨਾ ਸੀ। ਜਿਹੜੇ ਨਵੇਂ ਫੜ ਹੋਣੇ ਉਹਨਾਂ ਨੂ ਪਹਿਲਾਂ ਗਿਟਮੋ ਜੇਲ ਅਤੇ ਸਲਵਾਦੋਰ ਦੀ ਜੇਲ ਭੇਜਣਾਂ ਤੇ ਫਿਰ ਉਥੋ ਡੀਪੋਰਟ ਕਰਨਾ
@ankitkhatri9795
@ankitkhatri9795 5 күн бұрын
India best country aw...
@Thindrecords1313
@Thindrecords1313 5 күн бұрын
ਤੇਰੇ ਨਾਲ ਤਾਂ ਭਾਊ ਉਹ ਗੱਲ ਹੋਈ ਵੀ ਜਿਆਦੀ ਨੂੰ ਪਏ ਤੇ ਥੋੜੀ ਵੀ ਗਏ ਤੇ ਜੇ ਇੰਗਲੈਂਡ ਪਹੁੰਚ ਹੀ ਗਿਆ ਸੀ ਤੇ ਚੁੱਪ ਕਰਕੇ ਉੱਥੇ ਹੀ ਬੈਠਾ ਰਹਿੰਦਾ ਤੇ ਉੱਥੇ ਹੀ ਕੰਮ ਕਰੀ ਜਾਂਦਾ ਮੇਰਾ ਆਪਣਾ ਕਜ਼ਨ ਇੰਗਲੈਂਡ ਆ 12 13 ਸਾਲ ਹੋ ਗਏ ਵਧੀਆ ਵੈਲ ਸੈਟਡ ਆ
@Eastwestpunjabicooking
@Eastwestpunjabicooking 4 күн бұрын
ਤੁਸੀ ਦਾਨ ਬਚੀ ਤਾ ਲਾਖੋ ਪਾਏ। ਵੇਖ ਕੇ ਵਾਪਿਸ ਆ ਕੇ ਹਰ ਕੰਮ ਕਰੋਗੇ। ਕੁਝ ਦੇਣਾ ਦਿਵਾਣਾ ਤੇ ਦਾਣਾ ਪਾਣੀ, ਪਰ ਤੁਸੀਂ ਚੰਗੇ ਘਰ ਦੇ ਓ ਬੱਚਿਆਂ ਚ ਆਏ ਪਰਿਵਾਰ ਚ ਆਏ ਕੁਝ ਵੀ ਕਹੋ ਜੇਕਰ ਕੁਝ ਵਾਪਰ ਜਾਂਦਾ ਤਾ ਮੂੰਹ ਵੀ ਨੀ ਵੇਖ ਸਕਦੇ। ਚਲੋ ਤੁਹਾਨੂੰ ਬਿਨਾ ਪੈਸੇ ਲਏ ਚਲੋ ਘਰ ਤੱਕ ਤਾ ਪਹੁੰਚ ਗਏ। ਵਾਹਿਗੁਰੂ ਦੀ ਦਾ ਸ਼ੁਕਰ ਕਰੋ ।
@Manpreetbrar2510
@Manpreetbrar2510 3 күн бұрын
Kuj ni hunda waps bhej ta a bhut vdia gl a j jail bhej dinde fr ki kr laina c.... Hun mehnat kryo loka boli jana a.... Baki agenta te karvai krni chaidi sarkara nu jo gakt tareke nal bhejde
@waheguru-v4q
@waheguru-v4q 4 күн бұрын
ya ta trump hun saria nu waps kre je bnde da putt a ..ih v uhna nu dekh k gye c vichare ..
@polusingh8089
@polusingh8089 2 күн бұрын
England best country .i don't understand why students going uk to America in legally.so sad
@AVTARBASRA-pp6um
@AVTARBASRA-pp6um 5 күн бұрын
Yaar vapis aae loka nu media wale is trah peshawar ka rhe aa k Jis trah india vich roti ja kam hai e ni
@Karan4jully87
@Karan4jully87 4 күн бұрын
Veer India aa geya ek do din rowe ga j amrica hunda bhir pta nhi Kina time rona c
@Naviii..i
@Naviii..i 4 күн бұрын
Jatta de putta nu rok ske na trump billo dukhi tiki.shikki di gl shd de 😂😂😂😂
@travellingbuddy9268
@travellingbuddy9268 4 күн бұрын
Shut up 😅
@kamalkaur9663
@kamalkaur9663 4 күн бұрын
Sareyan 40, 50 lakh karja chukya. Bhut greeb ne eh lok
@orknowledge2477
@orknowledge2477 5 күн бұрын
vaise v hun ta english skill business sikhna hi pena hun ta av shortcut band ho gya
@FaraattaTv
@FaraattaTv 3 күн бұрын
Apna desh ch kam karo best .
@waheguru-v4q
@waheguru-v4q 5 күн бұрын
loka nu sarm ni aundi tane marde ne ihna nu..ih kihra kise de pese chori krke le gye c apne pese laye c
@amarjeetsingh5645
@amarjeetsingh5645 4 күн бұрын
Inha vargia krke char hor tyar ho jande aa, iss lyi galla kha rhe aa.
@ishpalsingh1288
@ishpalsingh1288 3 күн бұрын
Koi tan sach bolea shukar e​@@amarjeetsingh5645
@SanjuJalandhar
@SanjuJalandhar 5 күн бұрын
Shram nhn aaye inlegally border cross krde nu?? Wadiya hoya tuhade naal.
@SurinderSingh-ji8iq
@SurinderSingh-ji8iq 4 күн бұрын
Teri kehdi bhen kdd ke le gya c
@Deep1M-e7o
@Deep1M-e7o 5 күн бұрын
Waheguru ji 🙏 😢
@ambersaria1000
@ambersaria1000 4 күн бұрын
ਏ ਭਾਊ ਇੰਗਲੈਡ ਦੀ ਡੋਂਕੀ ਵਾਲੇ
@Sachin-r2i
@Sachin-r2i 4 күн бұрын
kal ta bol riha c ke haly 10 din pehla gharo gya te aaj keh riha 2 sal england laye
@InderjitSingh-zb9nf
@InderjitSingh-zb9nf 4 күн бұрын
Tusi 45 lakh la k ge agle ne free baj deta
@parmindersinghmahal
@parmindersinghmahal 4 күн бұрын
ਪੰਜਾਬ ਦੇ ਮਸ਼ਹੂਰ ਏਜੰਟਾਂ ਦੇ ਨਾਮ>>>> (ਅਮਨ)..( ਸਤਪਾਲ) ਵੱਡੇ ਮਗਰਮੱਛ
@Betterindia1660
@Betterindia1660 4 күн бұрын
Enna paisaa lagaa detaa. Chaa pee lendaa, roti khaa lendaa.
@ayushyt8632
@ayushyt8632 3 күн бұрын
Chut bol reha a uk tourist visa te 3 lakh to wad nhi lgda te Gal kiti jave uk to euorpe di donkey lgdi 1800 pound lgda age europe to usa 150000 pound lgda 3000 pound krhca v lalao 15000+3000+1800+3000 = 25 lakh v nhi lga te 40+ bnai jnda astadd🤭
@GurjantSingh-xh7xr
@GurjantSingh-xh7xr 5 күн бұрын
England top di country TU lann lain gya c u s a
@DEEP786-c2q
@DEEP786-c2q 5 күн бұрын
😂😂😂😂😂😂
@dhaliwalpb3116
@dhaliwalpb3116 5 күн бұрын
ਨਾ ਬਾਈ ਗ਼ਲਤ ਨਾ ਬੋਲੋ
@japindersandhu4065
@japindersandhu4065 5 күн бұрын
ਗੱਲ ਤਾ ਤੇਰੀ ਸਹੀ ਬਾਈ 😂😂😂
@Betterindia1660
@Betterindia1660 4 күн бұрын
Laan type dimag hee thodaa.
@orknowledge2477
@orknowledge2477 5 күн бұрын
lod ni jaan di india ch hi business karo jobs creat karo industry lagao apni
@amarpreetbains94
@amarpreetbains94 4 күн бұрын
Gllan krnia soukhia hundia
@AmandeepDeep-ww1qi
@AmandeepDeep-ww1qi 4 күн бұрын
Fdlo taate hun Trump de
@travellingbuddy9268
@travellingbuddy9268 4 күн бұрын
Take wrong decision wrong results
SHE CAME BACK LIKE NOTHING HAPPENED! 🤣 #shorts
00:21
Joe Albanese
Рет қаралды 19 МЛН
Обхитрили!
00:43
Victoria Portfolio
Рет қаралды 2,1 МЛН
КОТЁНОК МНОГО ПОЁТ #cat
00:21
Лайки Like
Рет қаралды 2,8 МЛН
India To Usa Donkey|India To USA Donkey Via Panama Jungle & Mexico|Emotional Interview@kaintpunjabi
58:24
Kaint Punjabi (ਘੈਂਟ ਪੰਜਾਬੀ)
Рет қаралды 923 М.