ਆਸ਼ਿਕ਼ ਬਣਿਆ ਮਾਸ਼ੂਕ ਦਾ ਝੂਠਾ ਭਰਾ ,ਕੁੜੀ ਨੇ ਵੀ ਹਾਮੀ ਭਰੀ ਪਰ ਬਾਸੀ ਨੇ ਖੋਲੀ ਪੋਲ BASSI SHOW TORONTO

  Рет қаралды 896,430

BASSI SHOW TORONTO

BASSI SHOW TORONTO

Күн бұрын

Пікірлер: 1 200
@jarnailSINGH-qf4no
@jarnailSINGH-qf4no Жыл бұрын
ਬਾਸੀ ਸਾਹਿਬ ਇਹ ਨੂੰ ਲੱਭਣ ਤੇ ਵਾਪਸ ਪੰਜਾਬ ਭੇਜਣ ਦੀ ਕ੍ਰਿਪਾਲਤਾ ਕਰਨੀ
@sarabjitkaur4424
@sarabjitkaur4424 4 жыл бұрын
ਜਦੋਂ ਕਿਸੇ ਨਾਲ ਹੁੰਦਾ ਭਰਾ ਦੇ ਦਿਲ ਨੂੰ ਪੁੱਛਿਆ ਜਾਵੇ ਜਦੋਂ ਕੋਈ ਗੱਲ ਕਹਿ ਦੇਵ ਤਾਂ ਕਿੰਨੀ ਸ਼ਰਮਨਾਕ ਗੱਲ ਹੈ
@ajeabsinghdhaliwal2166
@ajeabsinghdhaliwal2166 4 жыл бұрын
ਵੈਰੀ ਦੀ ਧੀ ਭੈਣ ਨਾ ਗਲਤ ਹੋਵੇ ਬਹੁਤ ਦੁੱਖ ਲੱਗਦਾ ਇਸ ਤਰ੍ਹਾਂ ਧੀਆ ਭੈਣਾਂ ਦੀਆਂ ਇੰਜਤਾ ਨਾ ਰੁਲਣ ਵਾਹਿਗੁਰੂ ਜੀ ਵੱਖਸਣਾ ਜੀ
@harmeshsingh2017
@harmeshsingh2017 3 жыл бұрын
Right
@kashmiraujla360
@kashmiraujla360 Жыл бұрын
ਜੇ ਨਹੀ ਮੰਨਦੀ ਤਾ ਮਰਨ ਦਿਉ ਇਸ ਤੋ ਕੀ ਕਰਾਉਣਾ। ਇਡੀਆ ਵੀ ਇਸ ਨੇ ਤੁਹਾਡੇ ਇਜ਼ਤ ਚੰਗੀ ਬਣਾਈ। ਮੈਨੂੰ ਲਗਦਾ ਕਿ ਤੁਹਾਡੇ ਦਿਮਾਗ ਦਾ ਪੁਰਜ਼ਾ ਵੀ ਬਦਲਣ ਵਾਲਾ। ਕਿ ਇਸ ਨੂੰ ਪੈਸੇ ਹੋਰ ਭੇਜੀ ਜਾਵੋ।ਯਾਰ ਕਾਹਤੋ ਬੇਵਕੂਫ ਤੁਸੀ ਬਣਦੇ ਆ ਬਾਸੀ ਸਾਹਿਬ ਇਨਾ ਨੂੰ ਗਲਤ ਭੁਲੇਖਾ ਲੱਗਦਾ। ਜਿਸ ਤਰਾ ਇਹ ਦੱਸਦੇ ਕਿ ਕੁੜੀ ਤਾ ਆਦਤਾਂ ਤੋ ਚੰਗੀ ਲੱਗਦੀ। ਬਾਸੀ ਜੀ ਤੁਸੀ ਚੰਗੀ ਤਰਾ ਚਿਕ ਕਰੋ।
@jasdeepboparai7673
@jasdeepboparai7673 4 жыл бұрын
ਬਾਸੀ ਵਧੀਆ ਡਰਾਮਾ ਚੱਲ ਪਿਆ ਤੇਰਾ। ਤੂੰ ਅਸਲ ਵਿਚ ਸਟੂਡੈਂਟ ਨੂੰ ਬਦਨਾਮ ਕਰਦਾ ਤੇ ਬਹੁਤ ਸਵਾਦ ਲੈ ਲੈ ਕਰਦਾ। ਬਹੁਤ ਗੰਦੀ ਚੀਜ਼ ਆ। ਆ ਸਾਰਾ ਡਰਾਮਾ ਹੀ ਲਗਦਾ ਕੇਹੜਾ ਭਰਾ ਜਿਹੜਾ ਆਪਣੀ ਭੈਣ ਨੂੰ ਵਰਲਡ ਲੈਵਲ ਤੇ ਬਦਨਾਮ ਕਰੂ। ਓ ਸ਼ੁਦਾਈਆਂ ਪਰਿਵਾਰ ਤੇ ਸ਼ਰਮ ਨਾਲ ਮਰਜੁਗਾ। ਟੋਟਲ ਡਰਾਮਾ
@shubhtravellerchannel2421
@shubhtravellerchannel2421 4 жыл бұрын
Sidhu saab seems more intelligent & intellectual person than Mr. Bassi.
@deepakbawa8346
@deepakbawa8346 4 жыл бұрын
Sahi keha Sidhu veer hmesha Sahi gal karda Bassi sir vase ta kehde a 40 years Da experience a but lagda nahi
@ranzrj2441
@ranzrj2441 4 жыл бұрын
.z..
@rockingshivirockingshivi3440
@rockingshivirockingshivi3440 4 жыл бұрын
Shub veere is WICH 1% v shak nai ki sidhu SIR VERY VERY WELL WAY OF TALKING WA ND SOILD GALL KRDE QA
@awab4u
@awab4u 4 жыл бұрын
For Sidhu sahib not possible to bare Mr.bassi.
@jassibrar8418
@jassibrar8418 4 жыл бұрын
@@awab4u 🤣🤣🤣🤣🤣
@godone3202
@godone3202 4 жыл бұрын
Sidhu ji di awaj bahut vadhia
@bsk5666
@bsk5666 2 жыл бұрын
A NE JATT PUNJAB DE
@pardeeppassi8385
@pardeeppassi8385 3 жыл бұрын
ਇਹ ਤਾ ਐਥੇ ਈ ਗਲਤ ਸੀ, ਕਨੇਡਾ ਵਰਗੇ ਮੁਲਕ ਵਿੱਚ ਮਾਪਿਆਂ ਦੀ ਦੇਖ ਰੇਖ ਤੋਂ ਬਿਨਾਂ ਸੁਧਰ ਸਕਦੀ ਸੀ,ਇਹਨੂੰ ਕਨੇਡਾ ਨਹੀਂ ਫਾਜ਼ਿਲਕਾ ਵਿਆਹ ਕੇ ਤੋਰ ਦਿੰਦੇ ਫੇਰ ਠੀਕ ਸੀ
@newindiaphotographybaljeet5408
@newindiaphotographybaljeet5408 3 жыл бұрын
ਬਾਸੀ ਜਮਾ ਸਿਰਾ
@allpro2812
@allpro2812 4 жыл бұрын
ਬਾਸੀ ਸ਼ੋਅ ਦੀ ਹਾਲਤ ੳਸ ਸਾਇਕਲਸਵਾਰ ਵਰਗੀ ਹੈ ਜੋ ਪੈਂਡਲ ਮਾਰੀ ਜਾਦਾ ਹੈ ਪਰ ਪਹੁੰਚਦਾ ਕਿਤੇ ਨਹੀ ਕਿੳ ਕੀ ਸਾਇਕਲ ਸਟੈਂਡ ਤੇ ਲਾਇਆ ਹੈ। ਬਾਸੀ ਤੇ ਅਸੀ ਸਾਰੇ ਬਹੁਤ ਸਵਾਦ ਲੈਦੇ ਹਾਂ ਪਰ ਕੁੱਤਖਾਣੇ ਦਾ ਨਤੀਜਾ ਕੁੱਛ ਵੀ ਨਹੀ ।
@ManjinderSingh-or1cw
@ManjinderSingh-or1cw 4 жыл бұрын
😀😂😂
@sidhumanpreetmanpreet6240
@sidhumanpreetmanpreet6240 4 жыл бұрын
Shi aww...
@gandhi2293
@gandhi2293 4 жыл бұрын
Hahaha shi keha Yro mja lvo basi kise gal da end ta la dio Time pass bhut sohna hunda basi saab ਜਲੂਸ ਨਿਕਲਦਾ
@happyjammu7810
@happyjammu7810 4 жыл бұрын
Hhhhh
@HarpreetKaur-lx9dz
@HarpreetKaur-lx9dz 4 жыл бұрын
Hnji sahi gal a mere brother ne help mangi basis to karaya kuch ni bas time pass kita faltu galan krke radio show te... Fake a ehna da show
@satbirsinghreen123
@satbirsinghreen123 4 жыл бұрын
Omg !! What a twist in the plot. Bassi ji is Punjabi Sherlock Holmes. Great job !
@Sukhwindersingh-ke2hr
@Sukhwindersingh-ke2hr 4 жыл бұрын
@@-lokbhlaitv- plllll
@baljindermallhi1053
@baljindermallhi1053 Жыл бұрын
ਧੰਨ ਨੇ ਬਾਸੀ ਸਾਬ
@surjansingh5913
@surjansingh5913 3 жыл бұрын
ਪੰਜਾਬੀਆਂ ਨੇ ਜਮਾਂ ਹੀ ਗੰਦ ਪਾਇਆ ਹੈ
@SehajpreetSingh-g1k
@SehajpreetSingh-g1k 8 ай бұрын
Asha ji tusi hindu ho
@srandhawa8218
@srandhawa8218 4 жыл бұрын
Listen 30:56 are you chicken 😂 Listen 37:30 smarter than bassi 😂 Listen 40:05 eh munda hai 😂 Listen 46:11 chodakpur chundiya 😂
@binderghumanbinderguhman1601
@binderghumanbinderguhman1601 4 жыл бұрын
Hahahaha 😂😂😂😂
@harjinderraje4173
@harjinderraje4173 4 жыл бұрын
Titel ਕਿਉ ਗ਼ਲਤ ਲਿਖਿਆ ਹੈ... ਸ਼ਰਮ ਦੀ ਗੱਲ ਹੈ ਇਕ ਵਿਅਕਤੀ ਲਈ ਇਕ ਭਰਾ ਭੈਣ ਨੂੰ ਆਸ਼ਿਕ ਮਸ਼ੂਕ ਕਿਹਾ ਹੈ
@baldevsingh7011
@baldevsingh7011 4 жыл бұрын
Ryt bro
@malkeetsinghmalkeetsingh5915
@malkeetsinghmalkeetsingh5915 16 күн бұрын
ਕੋਈ ਹਾਲ ਨਹੀਂ ਰਹਿ ਬੇੜਾ ਗਰਕ ਹੋਇਆਂ ਪਿਆ ਕੀ ਬਣੋ ਪੰਜਾਬੀਆ ਦਾ ਸਮਝ ਨਹੀਂ ਔਦੀ ਰੱਬ ਤੋ ਡਰੋ 😭😭😭😭😭😭😭😭😭😭🙏
@jaswinderpalkaur6707
@jaswinderpalkaur6707 3 жыл бұрын
ਵੀਰ ਜੀ ਜਨਮ ਡੇਟ ਵੀ ਗਲਤ ਲਿਖੀ ਜਾ ਸਕਦੀ ਐ ਵੀਰ ਜੀ ।।
@iprincedevil3019
@iprincedevil3019 4 жыл бұрын
Sachi gall Ae Ki banu duniyan da sache patsha waheguru jane #wmk 🙏🏻
@kulwindersinghbirring2142
@kulwindersinghbirring2142 4 жыл бұрын
ਬਾਸੀ ਸਾਹਿਬ ਜੀ ਏ ਪੰਜਾਬੀ ਜਾ ਕਿੱਧਰ ਨੂੰ ਜਾ ਰਹੇ ਹਨ ਅਫਸੋਸ ਹੈ
@sharanjeetkaur5416
@sharanjeetkaur5416 4 жыл бұрын
Bassi sab tan suchi sir dukhn la dinde ntija koi v ni niklda sidhu sab boht vdia bolde a
@VarinderKumar-yl4kt
@VarinderKumar-yl4kt 11 ай бұрын
Lakr
@VarinderKumar-yl4kt
@VarinderKumar-yl4kt 11 ай бұрын
😢😢
@Dosanjh84
@Dosanjh84 6 ай бұрын
39:43 ਅਸੀਂ already investigation ਕਰ ਚੁੱਕੇ ਹਾਂ 😂।
@darshansingh4417
@darshansingh4417 3 жыл бұрын
ਵਾਹਿਗੁਰੂ ਮਹਿਰਕਰੈ।ਕੁੜੀਤੇ।
@paramjitsinghkholi4075
@paramjitsinghkholi4075 3 жыл бұрын
ਕੁੜੀ ਦਾ ਫੂੰਨ ਨੰਬਰ ਵੀ ਜਨਤਕ ਕਰੋ। ਕਿਸੇ ਨਾ ਕਿਸੇ ਨਾਲ ਗੱਲ ਕਰੂਗੀ ਤੇ ਪਤਾ ਲੱਗੂ ਕਿਥੇ ਆ।
@loveinder22
@loveinder22 4 жыл бұрын
Bassi g, everyone is requesting to plz show results of each case that what happened thereafter and should be telecasted same also
@gurdipsingh9567
@gurdipsingh9567 4 жыл бұрын
Block buster program,,,,bassi sir
@leviparrish4109
@leviparrish4109 4 жыл бұрын
Bss kro manu marna aa hass hass k mera stomach dulhan lga aw.
@manwindersinghramgarhia4858
@manwindersinghramgarhia4858 4 жыл бұрын
ਸਿਧੂ ਸਾਬ ਨੂੰ ਕੁਰਸੀ ਤੇ ਬਠਾਉ ਤੇ ਬਸੀ ਨੂੰ ਪਰਦੇ ਪਿਛੇ
@ekamsidhu2507
@ekamsidhu2507 4 жыл бұрын
ਬਾਸੀ ਦੇ ਸ਼ੋ ਤੇ ਜੇ ਕੋਈ ਕਾਲਰ ਸਾਲਾ ਕਹਿ ਦਵੇ ਜਾਂ ਕੁਝ ਹੋਰ ਕਹਿ ਦੇ ਓਹਨੂੰ ਬਸੀ “come on stop it” ਕਹਿ ਕੇ ਚੁੱਪ ਕਰਵਾ ਦਿੰਦਾ। ਹੁਣ ਆਹ ਕੁੜੀ ਦੇ ਭਰਾ ਨੂੰ ਬਾਰ ਬਾਰ ਕਹਿ ਰਿਹਾ ਕੀ ਗਾਲਾਂ ਕੱਢ ਦੀ ਆ ਕਿਹੜੀਆਂ ਗਾਲਾਂ ਕੱਢਦੀ ਆ। ਬਾਸੀ ਬੁੜਾ ਹੋ ਗਿਆ ਡਰਾਮੇ ਕਰਨੋ ਨੀ ਹਟਦਾ।
@gillb5888
@gillb5888 4 жыл бұрын
ਤੁਸੀਂ ਬਿਲਕੁਲ ਸਹੀ ਕਿਹਾ ਪਰ ਬਾਸੀ ਸਹਿਬ ਦੀਆਂ ਗੱਲਾਂ ਵਧੀਆ ਵੀ ਹੁੰਦੀਆ ਹਨ Good👍ਬਾਸੀ ਸਹਿਬ ਕਾਮੇਡੀ ਜਿਆਦਾ ਕਰਦੇ ਹਨ FUNNY
@sunnymalik7560
@sunnymalik7560 4 жыл бұрын
@@gillb5888 thudy nal Aik gal kar Sakda a
@rockingshivirockingshivi3440
@rockingshivirockingshivi3440 4 жыл бұрын
SAB toh wadiya part c bache di Umar hai g 😁😁😁🤣😜😜
@TheTusharanand
@TheTusharanand 4 жыл бұрын
Bassi Mje lenda pure.
@parvindersingh1610
@parvindersingh1610 4 жыл бұрын
l
@jeet-Seattle
@jeet-Seattle 4 жыл бұрын
ਬਾਸੀ ਸਾਹਿਬ ,ਤੁਹਾਡਾ ਪ੍ਰੋਗਰਾਮ ਤੇ ਬਹੁਤੇ ਵਧੀਆ ਹੁੰਦਾ ਹੈ ਪਰ ਇਕ ਗੱਲ ਦੀ ਸਮਝ ਨਹੀਂ ਆਈ ਕਿ ਲੋਕਾਂ ਦੀ ਜਾਤ ਕਿੱਸ ਵਾਸਤੇ ਪੁਸ਼ਦੇ ਹੋ?
@devinderdev6294
@devinderdev6294 4 жыл бұрын
Bilkul sahi swal...
@sushmasharma61
@sushmasharma61 4 жыл бұрын
Haanji sahi kiha .. ehna ne jaat paat to ki lenna
@harrysidhu6131
@harrysidhu6131 4 жыл бұрын
" sade call cut sakde Aa par Sanu ni cut sakde" bassi the legend. 😂
@jagjitsinghgill8748
@jagjitsinghgill8748 4 жыл бұрын
ਬਾਸੀ ਵੀਰ ਗੱਲ ਨੀ ਬਣੀ ਲੋਕਾਂ ਨੂੰ ਫੁੱਦੂ ਘੱਟ ਬਣਾਉ ਲੋਕੀਂ ਇਨੇ ਫੁੱਦੂ ਹਾਨੇ ਜਿਨੇ ਤੁਸੀਂ ਸਮਝਦੇ ਹੋ।‌ਸਮਾ‌ ਬਾਦਲ ਗਿਆ ਸ਼ਰਮ ਕਰੋ ਜੀ।
@punjabidecenthulk784
@punjabidecenthulk784 4 жыл бұрын
Kyu hun gill walea nu nangga kar reha basi es lyi fatti?
@joginderkaur1291
@joginderkaur1291 3 жыл бұрын
N. L
@GurpalSingh-ep1uy
@GurpalSingh-ep1uy 4 жыл бұрын
Bhut vadhiya show aa baasi sahab ji da, please sarey veer SIDHU PAJI nu v zayada boln di appeal kro. Kyuki Sidhu paji bhut samajh dar lagdey ne. Plz sidhu paji de bolan vare v zayada kaho show ch.
@komalkikahani1589
@komalkikahani1589 4 жыл бұрын
ਬਾਸੀ ਸਾਹਿਬ ਸਤਿ ਸ੍ਰੀ ਅਕਾਲ ਜੀ। ਬਹੁਤ ਵਧੀਆ ਉਪਰਾਲੇ ਕਰ ਰਹੇ ਹੋ ਸਮਾਜ ਵਿੱਚ ਹੋ ਰਹੀਆਂ ਕੁਰੀਤੀਆਂ ਨੂੰ ਰੋਕਣ ਲਈ ਜੀ ਕੋਮਲ ਵੱਲੋਂ ਆਪ ਜੀ ਨੂੰ ਪੂਰੀ ਟੀਮ ਨੂੰ ਸ਼ੁਭ ਕਾਮਨਾਵਾਂ ਜੀ।🙏🙏🙏
@sukhvindersingh5596
@sukhvindersingh5596 4 жыл бұрын
ਕਨੇਡਾ ਚ ਰਹਿੰਦੇ ਕੁੱਛ ਕੁ ਕਾਲਰਾਂ ਨੇ ਸਾਬਿਤ ਕਰ ਦਿੱਤਾ ਕੇ ਸਾਡੇ ਤੋਂ ਬੇਵਕੂਫ ਬੰਦਾ ਨ ਕੋਈ ਹੈਗਾ ਨ ਹੋ ਸਕਦਾ . ਇੱਕ ਬੀਬੀ ਕਹਿੰਦੀ ਸਾਡੇ ਪਿੰਡ ਵੀ ਬੱਚਾ ਛੇ ਮਹੀਨੇ ਬਾਅਦ ਕੱਢਿਆ 🤭🤭
@GurjeetSingh-ff4oi
@GurjeetSingh-ff4oi 4 жыл бұрын
🤣
@indersingh8636
@indersingh8636 4 жыл бұрын
🤪
@NareshKumar-od3zv
@NareshKumar-od3zv 4 жыл бұрын
Hahaha😂
@tiwanafarmvlogs8165
@tiwanafarmvlogs8165 4 жыл бұрын
ਬੰਦਾ ਜਨਾਨੀ ਦੀ ਆਵਾਜ ਕੱਢ ਕੇ ਲੋਕਾ ਦਾ ਫੁੱਦੂ ਬਣਾਈ ਜਾ ਰਿਹਾ
@ਬਾਪੂ
@ਬਾਪੂ 4 жыл бұрын
I want mangoes v c ek 😅
@mohindersinghkang8405
@mohindersinghkang8405 4 жыл бұрын
ਕੰਮ ਓਨ ਬੇਬੀ , ਬਾਸੀ ਸਾਬ ਦੀ ਬਾਡੀ ਸੁਨ ਹੋ ਗੲੀ , ਤੁਹਾਡੀ ੲਿਲਾਕੇ ਵਿਂਚ ਬਹੁਂਤ ੲਿਜਤ ਹੈ , ਤੁਸੀ ਬਹੁਂਤ ਦਲੇਰ ਹੋ , ਤੁਹਾਡੇ ਪਿਤਾ ਦੀ ਬਹੁਂਤ ੲਿਲਾਕੇ ਵਿਂਚ ੲਿਜਤ ਹੈ , ਬਾਸੀ ਸਾਬ ਨੂੰ ਟੈਸਨ ਪੈ ਗੲੀ ਕਿ ਬਂਚਾ 6 ਮਹੀਨੇ ਬਾਦ ਕਿਵੇ ਪੈਦਾ ਹੋ ਸਕਦਾ ਹੈ , ਬਾਸੀ ਦੀ ਬੋਡੀ ਬਹੁਂਤ ਸੁਨ ਹੋ ਗੲੀ
@ਯਾਰਪਲੱਗਨੇਬੀਬਾ-ਜ9ਮ
@ਯਾਰਪਲੱਗਨੇਬੀਬਾ-ਜ9ਮ 4 жыл бұрын
ਵੀਡੀਓ ਵਾਲੇ ਨੇ ਵੀਡੀਓ ਦਾ ਟਾਇਟਲ ਕਿਹੋ ਜਾ ਰਖੀਆ ਦੇਖੋ ਵਾਸੀ ਨੇ ਗਲ ਕੀਤੀ ਉਹ ਦੋਨੇ ਭੈਣ।ਭਰਾ ਪਰ ਵੀਡੀਓ ਦਾ ਟਾਇਟਲ ਰੱਖੀਆ ਇਟਲੀ ਰਹਿੰਦੇ ਆਸ਼ਕ ਕੇ ਲਾਇਵ ਹੋਇਆ ਵਾਸੀ ਫੁੱਦੁ ਵਣਾ ਰਿਹਾ ਸਭ ਨੂੰ
@jassimann2446
@jassimann2446 4 жыл бұрын
Ryt
@paramjeetsidhu4832
@paramjeetsidhu4832 4 жыл бұрын
Right ji
@ਯਾਰਪਲੱਗਨੇਬੀਬਾ-ਜ9ਮ
@ਯਾਰਪਲੱਗਨੇਬੀਬਾ-ਜ9ਮ 4 жыл бұрын
@@paramjeetsidhu4832 👍
@Rupndhindsa
@Rupndhindsa 4 жыл бұрын
Ryt
@narindersinghdhanjal8408
@narindersinghdhanjal8408 4 жыл бұрын
U r right mr
@pamjitsinghpunjabi6704
@pamjitsinghpunjabi6704 4 жыл бұрын
Sat sri akaal bassi veer jee this is life story no movie am from scotland uk
@harrysidhu6131
@harrysidhu6131 4 жыл бұрын
Change this show's name and call it "DIL DE PHDAAS KAD WITH BASSI" show.
@Mannuk04
@Mannuk04 4 жыл бұрын
🤣🤣🤣🤣
@dreamland4031
@dreamland4031 4 жыл бұрын
Hehe absolutely right
@Mr_GiLL83
@Mr_GiLL83 4 жыл бұрын
Sikhaa nu Badnaam Kr ditta Hun tay Pakistan Wich v Looki gaala kad day...
@heartbroken7976
@heartbroken7976 4 жыл бұрын
Hahaha
@sandeepkaur-wj6hx
@sandeepkaur-wj6hx 4 жыл бұрын
Hahahahaha hahahahaha 😂😂😂😂
@toomuch2225
@toomuch2225 4 жыл бұрын
16:00 comedy episode😃😃😃😃😃
@sarbsingh2029
@sarbsingh2029 4 жыл бұрын
Waheguru ji Sab da bhala kre?????
@bigdreams7380
@bigdreams7380 4 жыл бұрын
Sidhu sir tusi best ho.👍
@karandhillon5775
@karandhillon5775 4 жыл бұрын
Yarrr vkea Bassi saab bhot pyr nal bijte krdy kande kamla taber
@ਬੇਈਮਾਨਤੂਰ
@ਬੇਈਮਾਨਤੂਰ 4 жыл бұрын
ਯਰ ਕੁੜੀ ਕਿੰਨੀ ਸੋਹਣੀ 💗💗ਪਰ ਪਤਾ ਨੀ
@reenasidhu9180
@reenasidhu9180 3 жыл бұрын
Sidhu g you. Sound. So sweet
@harmeshsingh2017
@harmeshsingh2017 3 жыл бұрын
Good
@Rinkukhurdvlogs
@Rinkukhurdvlogs 4 жыл бұрын
ਜਦੋ ਪਿੰਡ ਇਹੋ ਜਹੀਆ ਕਰਤੂਤਾ ਕਰਦੀ ਸੀ ਫਿੱਰ ਕਨੇਡਾ ਕਿੱਉ ਭੇਜੇਆ
@harrykhanna8378
@harrykhanna8378 4 жыл бұрын
Bro you’re right
@Abhaysandhal
@Abhaysandhal 4 жыл бұрын
ਕਰਨਾ ਪੈਂਦਾ ਬਾਈ ਕੁੜੀਆਂ ਨੱਕ ਚ ਦੰਮ ਕਰ ਦਿੰਦੀਆਂ ਘਰਦਿਆਂ ਦੇ ।
@chhayarajput6857
@chhayarajput6857 4 жыл бұрын
Marn dinde iddi di sali nu
@chhayarajput6857
@chhayarajput6857 4 жыл бұрын
Bolo ki marja fr ...bs hun paise na payo marn do unnu jad parents te bro di fikar nhi ta tuhanu v ki a ..marn do usnu
@chhayarajput6857
@chhayarajput6857 4 жыл бұрын
Home work da bhhana hi launde ..
@RanjitSingh-uz5uz
@RanjitSingh-uz5uz 4 жыл бұрын
ਇੱਕ ਮਾਸੂਮ ਬੱਚੀ ਨਾਲ਼ ਕਿਸ ਤਰਾਂ ਦਾ ਵਿਹਾਰ ਕਰ ਰਹੇ ਹੋ ਬੱਸੀ ਸਾਹਿਬ।ਕੁੜੀ ਕਿਸੇ ਮੁਸੀਬਤ ਵਿੱਚ ਲੱਗ ਰਹੀ ਹੈ ਤੇ ਲਾਹਨਤ ਹੈ ਇਹੋ ਜਿਹੇ ਭਰਾ ਤੇ ਜੋ ਖ਼ੁਦ ਆਪਣੀ ਭੈਣ ਦੀ ਮਿੱਟੀ ਪੋਲੀਤ ਕਰ ਰਿਹਾ। ਘਰੇਲੂ ਮਸਲੇ ਨੂੰ ਇਸ ਤਰ੍ਹਾਂ ਜਨਤਕ ਕਰਨਾ ਉੱੱਕਾ ਠੀਕ ਨਹੀਂ । ਬੱਸੀ ਸਾਹਿਬ ਵੀ ਸੁਆਦ ਲੈ-ਲੈ ਫ਼ਾਲਤੂ ਦੇ ਸੁਆਲ ਕਰ ਰਹੇ ਹਨ।
@gurjant1379
@gurjant1379 Жыл бұрын
Thik a g
@mamtarani5686
@mamtarani5686 4 жыл бұрын
Siddu bro u r much polite and wise than bassi g. It seems to me
@kddesigner149
@kddesigner149 4 жыл бұрын
He is very sensible than Bassi sahab
@HarjinderSingh-mr7iz
@HarjinderSingh-mr7iz 4 жыл бұрын
Shidu saab is very intectual and sober man ...
@SatnamSingh-sl8jm
@SatnamSingh-sl8jm 4 жыл бұрын
Rab Rakha Dunia da had ah yrr
@ekamsidhu2507
@ekamsidhu2507 4 жыл бұрын
ਜਰੂਰੀ ਨੀ ਕੁੜੀ ਨਸ਼ਾ ਕਰਦੀ ਆ। ਓਹ ਡਿਪਰੈਸਨ ਵਿੱਚ ਵੀ ਹੋ ਸਕਦੀ ਆ। ਡਿਪਰੈਸ਼ਨ ਵਿੱਚ ਵੀ ਬੰਦਾ ਇਦਾਂ ਰਿਐਕਟ ਕਰਦਾ।
@indersingh8636
@indersingh8636 4 жыл бұрын
Yes boss
@horsedundee4014
@horsedundee4014 4 жыл бұрын
She is 100% drug use krdi eh,or call time v rajj k sutti pyi eh,kyo k munda kehnda v ohne bahut var money bheji Addicted banda he bhane la k money mngda hunda.
@TravelingDEEPAK
@TravelingDEEPAK 4 жыл бұрын
iss show vich cast system zayda ni discuss hon lag pya .. Is it right ? Comeon baby.. Racism toh bahar aao
@woawolf
@woawolf 4 жыл бұрын
legal proceeding wich ee jaruri haund haa
@TravelingDEEPAK
@TravelingDEEPAK 4 жыл бұрын
waowolf Still canada de vich eh rule he agar tuc koi job apply krde o ya fir kuch v.. Cast religion te koi gal nahi ho skdi.. Isde adhar te koi kise nu address nahi kr skda.. waise cast da ta matlab he nahi gal krna.. bande da naam das rhe ne.. family name das rhe ne.. fer cast da ki matlab..
@woawolf
@woawolf 4 жыл бұрын
@@TravelingDEEPAK bassi da ofice chandigarh hai
@TravelingDEEPAK
@TravelingDEEPAK 4 жыл бұрын
waowolf Bassi sahab da show canada vich Shoot hunda.. Chandigarh wale office wala show hor hai
@jasmeetsandhu8971
@jasmeetsandhu8971 4 жыл бұрын
Ryt
@rrani2769
@rrani2769 4 жыл бұрын
Bassi je good informa ationm
@kamaljitkaur8053
@kamaljitkaur8053 4 жыл бұрын
ਇਸ ਦੇ ਮਾਤਾ ਪਿਤਾ ਨੂੰ ਲੈ ਕਿ ਆਉ ਜੀ
@Truckers2013
@Truckers2013 4 жыл бұрын
Bassi saab da perfect show always hunda
@harrysidhu6131
@harrysidhu6131 4 жыл бұрын
Tandi mangta with Mr Bassi..... Fire fire everywhere.
@manjodhsingh6421
@manjodhsingh6421 4 жыл бұрын
🤣🤣🤣
@harbhajansingh4054
@harbhajansingh4054 4 жыл бұрын
@@-lokbhlaitv- q¹
@mandeepchahal4664
@mandeepchahal4664 4 жыл бұрын
ਸਿੱਧੂ ਸਾਹਿਬ ਸ਼ੋ best ਕਰ ਸਕਦੇ ਹਨ ਕਿਓੰਕੇ ਬਾਸੀ ਜੀ ਦੀ ਵੱਸ ਦੀ ਗੱਲ ਨਹੀਂ ਹੁਣ ਉਹ ਅਗਲੇ ਦੀ ਨਹੀਂ ਸੁਣਦੇ ਬੱਸ ਆਪਣੀਆਂ ਜੱਬਲੀਆਂ ਮਾਰੀ ਜਾਂਦੇ ਸਵਾਲ ਤੇ ਸਵਾਲ ਕਰੀ ਜਾਂਦੇ ਬਾਸੀ ਸਾਹਿਬ ਅਗਲੇ ਦੀ ਸੁਣਨ ਦੀ ਆਦਤ ਵੀ ਪਾਓ ਬੱਸ ਤਬੜ੍ਹ - ਤਬੜ੍ਹ ਕਰੀ ਜਾਂਦੇ
@ਪਿੰਡਾਵਾਲੇਜੱਟ-ਮ3ਗ
@ਪਿੰਡਾਵਾਲੇਜੱਟ-ਮ3ਗ 4 жыл бұрын
ਬਾਸੀ ਤਾਂ ਜਮ੍ਹਾ ਸਿਰਾ 😂😂👌
@jasvirsinghjasvirsingh8414
@jasvirsinghjasvirsingh8414 3 жыл бұрын
Sidhu Saab very good Banda .
@lovingroses7522
@lovingroses7522 4 жыл бұрын
Mr basi is very intelligent man. Edda he nehi koi bevakoof bana ke ja sakda. He will fix this daljit guy
@harmitjutla103
@harmitjutla103 3 жыл бұрын
Parents miss the year.
@jaymotay8053
@jaymotay8053 4 жыл бұрын
Bassi sab someone should take action against you because you make the wrong title of the program you called boyfriend to the brother
@yanketerry
@yanketerry 4 жыл бұрын
Bassi Best international punjabi Radio Awards Winning Anchor 0202 Sorry 0202 wrong Right 2020
@harpalsinghsandhu7648
@harpalsinghsandhu7648 4 жыл бұрын
Mr Bassi What are you doing ? What will you lose if age difference is either six months or six years, why are you discussing unnecessary issue of six months difference ? You are often out of track.
@jasmeetsandhu8971
@jasmeetsandhu8971 4 жыл бұрын
Ryt
@kashmirokaur7645
@kashmirokaur7645 4 жыл бұрын
agree his spending time of rubbish rather than finding the girl....soo sad if the girl is hooked on drugs...I'm sure ppl knw where she is..
@babrae
@babrae 4 жыл бұрын
ryt it should not be run shows like this
@simratkaur4298
@simratkaur4298 3 жыл бұрын
Yes agree n Sidhu Sir is even more sensible.. He should be handed over the responsibility to run the show !
@ananosaur_9609
@ananosaur_9609 3 жыл бұрын
Exactly
@ranjitchahal9341
@ranjitchahal9341 4 жыл бұрын
sidhu sahib nu ve dekha deo kise din voice is so sweet sidhu sahib
@kamaljhamat6620
@kamaljhamat6620 4 жыл бұрын
ਬੱਸੀ ਜੀ ਤੁਸੀਂ ਉਹਨਾਂ ਦੀਆਂ ਜਾਤਾਂ-ਪਾਤਾ, ਗੋਤਾਂ ਬਾਰੇ ਕਿਓਂ ਪੁੱਛਦੇ ਹੋ ਇਹ ਕਿਹੋ ਜਿਹੀ ਰਿਕੁਆਏਰਮੈਟਂ ਹੈ?? ਤੁਸੀਂ ਬਾਹਰ ਜਾਕੇ ਵੀ ਨਹੀਂ ਜਾਤਾ-ਪਾਤਾਂ ਵਿਚੋਂ ਨਹੀਂ ਨਿਕਲੇ ਕਿਦਾ ਦੀ ਘਟੀਆ ਸੋਚ ਹੈ ਲੋਕਾਂ ਦੀ ਬਾਹਰ ਜਾਕੇ ਵੀ ਸਭ ਤੋ ਪਹਿਲਾ ਜਾਤਾ ਗੋਤਾਂ ਬਾਰੇ ਪੁੱਛਦੇ ਹੋ ਕਮਾਲ ਹੈ
@RoseSna-pz3qd
@RoseSna-pz3qd Жыл бұрын
Pagll eh bnda sara kuj pushda rehna
@navdeepgrewal5508
@navdeepgrewal5508 Жыл бұрын
Jado ashk kudi da Bai ban ke gal kare ta ehi hunda
@Deadavi
@Deadavi Жыл бұрын
​@@RoseSna-pz3qda
@paramjitsingh8409
@paramjitsingh8409 2 жыл бұрын
Good brother good brother
@harpalsinghsandhu7648
@harpalsinghsandhu7648 4 жыл бұрын
ਬਾਸੀ ਸਾਹਿਬ ਦੋਹਾਂ ਭੈਣ ਭਰਾਵਾਂ ਨੂੰ ਬੁਲਾ ਕੇ medical examination ਕਰਵਾਓ ਤੇ ਉਮਰ ਦਾ ਛੇ ਮਹੀਨੇ ਦੇ ਫ਼ਰਕ ਵਾਲਾ ਸ਼ੱਕ ਕੱਢ ਕੇ ਛੱਡੋ ਨਹੀਂ ਤਾਂ ਤੁਸੀਂ ਸਾਰੀ ਉਮਰ ਬੇਚੈਨ ਰਹੋਗੇ।
@jagdevgill1406
@jagdevgill1406 4 жыл бұрын
Tusi bilkul theak kiha veer Ji 🤣🤣
@angrejvirk4940
@angrejvirk4940 3 жыл бұрын
Bassi ago jyada Jlus kd riya shreef bnda da
@SatpalSingh-rd9jk
@SatpalSingh-rd9jk 2 жыл бұрын
ਬਾਸੀ ਜੀ ਤੁਸੀ ਬਹੁਤ ਵਧੀਆ ਕਰ ਰਹੇ ਹੋ
@navyug_s4ndhu687
@navyug_s4ndhu687 4 жыл бұрын
So innocent people 🙏yr eh ty waheguru mehar krey kina innocent Munda eh bt Edda kam ni chldey yaara
@tejwindersandhu1509
@tejwindersandhu1509 3 жыл бұрын
Bassi bhut vadia kr riha
@harrysidhu6131
@harrysidhu6131 4 жыл бұрын
That's amazing, bassi the detactive.
@Calpro5146
@Calpro5146 4 жыл бұрын
Super cop. FBI bassi.
@GagandeepSingh-gd6jr
@GagandeepSingh-gd6jr 3 жыл бұрын
Wow good wow good
@hadayatmasih6110
@hadayatmasih6110 3 жыл бұрын
Cc to do
@sukhdevsingh4090
@sukhdevsingh4090 3 жыл бұрын
Very good ji
@Sanchit95
@Sanchit95 4 жыл бұрын
Mr Sidhu is more intelligent and wiser then bassi.👍👍
@garrybrar13-22
@garrybrar13-22 4 жыл бұрын
But eh shows sarrre popularity nal chal de ne 22.. lok intelligence nahi dekhan aunde.. bassi dia chwla sunan aunde ne..!
@Sanchit95
@Sanchit95 4 жыл бұрын
Gal sahi ha but kisi di chawla piche kise da ghar khrab hunda hun eda ch dekho bai end te kudi munda bf gf nikle te kudi nu kida badnaam krn laga c bassi te munda.
@garrybrar13-22
@garrybrar13-22 4 жыл бұрын
@@Sanchit95 ohi ta gal aa.. bina confirm kitte bassi on air kiwen kar sakda.. eh munde toh parents da number lai ke ja kisse hor relative da number lai ke confirm kar sakda si.. 31 saal chwla hi Maria lagdia..experience ta nazar aunda nai
@Sanchit95
@Sanchit95 4 жыл бұрын
@@garrybrar13-22 bilkul bai koyi akal aali gal ji haini siyanap ji disdi ni 😅😂
@garrybrar13-22
@garrybrar13-22 4 жыл бұрын
@@Sanchit95 ene adds lenia hundia bus.. koi ssa balonda 2 secs lai vi ohnu tut tut penda.. pata vi end vich bakwas marni hundi lokan di mashori lai.. tusi menu daso vi kai galan kinia sensitive hundia like oh suicide case wala munda.. End vich bassi jado food di mashuri karda ta Kina bura lagda..ki tusi kisse di mot te eho ja kuch karde change lagde oo?? Asal vich eh lokan di personal life da tamasha bana ke apna ullu sidha karda..dukki di sensitivity nahi eh bande vich
@Starlink-im
@Starlink-im Жыл бұрын
Bassi nu camera man bnayo te sidhu Saab nu main host bnaya jawe
@jasbirgrewal3532
@jasbirgrewal3532 4 жыл бұрын
Bassi sab sidhu sab good job 👍
@kgill1365
@kgill1365 4 жыл бұрын
Good morin g good saw kas said story
@avtarnagra9987
@avtarnagra9987 4 жыл бұрын
I like your show You are very great very sad story Surinder Singh Sarpanch Pind Chuhar Pur Nsr
@harjotsingh280
@harjotsingh280 4 жыл бұрын
Bassi saab ini sheti ni sat shri akal blanda
@baltejsinghsingh9873
@baltejsinghsingh9873 4 жыл бұрын
ਇੱਕ ਘੰਟੇ ਦੀ ਐਸੀ ਤੈਸੀ ਕਰਤੀ ਖੰਜਰੋ ਇੱਕ ਪਾਸੜ ਸਟੋਰੀ ਨਾਂ ਦਸਿਆ ਕਰੋ ਯੱਦੇ ਮਕਸਦ ਦੇ ਟੱਟੂ ਦੇ ਖਬਰਾਂ ਦਾ ਧੰਦਾ ਤੋਰੀਆ ਹੈ
@rajajji4988
@rajajji4988 4 жыл бұрын
😂😂😂😂😂😂👍😁😁
@sandhusaabsandhusaab7891
@sandhusaabsandhusaab7891 2 жыл бұрын
ਸਿੱਧੂ ਸਾਬ 👌👌
@kiranjitdhaliwal8458
@kiranjitdhaliwal8458 4 жыл бұрын
Very emotional story
@jasvirsinghjasvirsingh8414
@jasvirsinghjasvirsingh8414 3 жыл бұрын
Sidhu Saab Is Show de Host tusi bno .
@kulwinderkaur8345
@kulwinderkaur8345 4 жыл бұрын
Mere pind de near hi a ehe pind 😳😳😳
@kulvarnsaab9807
@kulvarnsaab9807 3 жыл бұрын
Eh tn sade pind de nal di news aa come on baby
@amritpalkaur6056
@amritpalkaur6056 4 жыл бұрын
Sidhu sir tuc show de host bno g
@paramjitsinghkholi4075
@paramjitsinghkholi4075 3 жыл бұрын
Ok
@MrSingh-hq5zd
@MrSingh-hq5zd 4 жыл бұрын
Waheguru ji sab nu smat bakhsoh ji
@GurpreetSingh-wn8hx
@GurpreetSingh-wn8hx 2 жыл бұрын
ਜਿਹੜੇ ਬਾਸੀ ਨੂੰ ਗੱਲਾ ਕੱਢ ਦੇ ਨੇ।ਪਤਾ ਓਦੋ ਲਗਦਾ ਜਦੋ ਆਪਣਾ ਭੈਣ ਭਰਾ ਗਲ਼ਤ ਕਮਾਂ ਚ ਪੇ ਜਯੈ।ਓਦੋ ਪਤਾ ਲੱਗਦਾ।ਚਲੋ ਅਗਲਾ ਫੇਰ ਵੀ ਕਿਸੇ ਨੂੰ ਗਲ਼ਤ ਕੰਮ ਤੇ ਨਹੀ ਕਰਦਾ ।ਲੋਕਾ ਨੂੰ ਪਰਵਾਰ ਨਾਲ ਮਿਲਾ ਰਿਹਾ ਹੈ
@jordansandhu520
@jordansandhu520 4 жыл бұрын
Bassi de links bhut ne eh show proceed krn to pehla India da Sara biodata pta kra lende aa
@moneysingh4518
@moneysingh4518 4 жыл бұрын
waheguru Maher kro
@mohinderpurewal9701
@mohinderpurewal9701 Жыл бұрын
Vary nice
@parvinderkaur4458
@parvinderkaur4458 4 жыл бұрын
Brother vi crack lagda
@kuljitkaur3628
@kuljitkaur3628 4 жыл бұрын
poora crack aa ik te apni sistar te bezti krda peya oto jhuth boli janda pehla kehn lga c mere gharde mang k khande a fer ik dum keh dita main 50000 bhejda a te baap v police ch a
@Manjeetkaur-ml3fo
@Manjeetkaur-ml3fo 4 жыл бұрын
Kuri addict ha
@KashmirSingh-kh3th
@KashmirSingh-kh3th 4 жыл бұрын
@@Manjeetkaur-ml3fo boungirno
@KashmirSingh-kh3th
@KashmirSingh-kh3th 4 жыл бұрын
@@kuljitkaur3628 boungirno
@amanpreetsingh7865
@amanpreetsingh7865 4 жыл бұрын
Chado yar
@GurmeetSingh-ky5rs
@GurmeetSingh-ky5rs 4 жыл бұрын
Sidhu saab nu sarpanch banoo , sidhu show
@binderghumanbinderguhman1601
@binderghumanbinderguhman1601 4 жыл бұрын
50:44 sade te panga ke paina😇😇😇
@bsantjaan6987
@bsantjaan6987 4 жыл бұрын
jattiya Punjab deya sohniya sunakhiya askha ne dila vich samb samb rakhiya
@pindadhanjal44
@pindadhanjal44 4 жыл бұрын
Sidhu bnda kaim aa
@damianrex8847
@damianrex8847 3 жыл бұрын
Instablaster.
@HarjinderBhullar6076
@HarjinderBhullar6076 2 жыл бұрын
ਅੱਜ ਟਾਂਡੀ ਮਾਂਗਤ ਨੇ ਕੋਈ ਚੱਜਦੀ ਗੱਲ ਕਰੀ ਆ
@funnypunjabihindienglishur5963
@funnypunjabihindienglishur5963 4 жыл бұрын
Bassi Saab Hun es story da second part v post karna tuhada farz ban da c because Tusi IK bhoond aashik di proper inquiry kitey bina os innocent kudi nu badnaam kita osdi pictures post kiti.. sidhu ji tusi ta bade samzdaar insaan ho ..
@ashishchoudhary6528
@ashishchoudhary6528 2 жыл бұрын
Jes ji jes
@gurvinder7485
@gurvinder7485 4 жыл бұрын
We are realtives of amdeep
@awab4u
@awab4u 4 жыл бұрын
Story is true?
@manvirsingh2144
@manvirsingh2144 4 жыл бұрын
Is this story is true?
@ginnisharma811
@ginnisharma811 4 жыл бұрын
Bassi sab you great men god bless you i from Italy my name is ginni Sharma nice to meet
@awab4u
@awab4u 4 жыл бұрын
Request to bassi sahib "ਜੋ ਮੈਂ ਹਾਂ ਉਹ ਮੈਂ ਹੀ ਹਾਂ। avoid this bassi sahib your ego level is very high, please control and do some path. ਮੈ ਮੇਰੀ ਨੂੰ ਮਾਰ ਕੇ ਨਿੱਕੀ ਨਿੱਕੀ ਕੁਟ। ਭਰੇ ਖਜਾਨੇ ਸਾਹਿਬ ਦੇ ਤੇ ਭੋਰਾ ਹੋ ਲੁਟ।
@kamaljotsinghghuman653
@kamaljotsinghghuman653 3 жыл бұрын
Bassii saab tody to mr sidhu vdiya galbt krdy aaa
Ful Video ☝🏻☝🏻☝🏻
1:01
Arkeolog
Рет қаралды 14 МЛН
«Жат бауыр» телехикаясы І 30 - бөлім | Соңғы бөлім
52:59
Qazaqstan TV / Қазақстан Ұлттық Арнасы
Рет қаралды 340 М.
Урыла😏 #кино #film #fypシ #minions
0:37
Faron
Рет қаралды 8 МЛН
Месть от кутюр (2015) | Ты ведьма!
1:00
Vinogradenko
Рет қаралды 1,3 МЛН
Апельсин побеждает в бою)))
0:15
Кинокомпания AURUMfilm
Рет қаралды 11 МЛН
Арсен & Мереке | 1-серия
20:51
Арс & Мер
Рет қаралды 65 М.
COWBOY FANFICS BE LIKE 🤠
0:58
Alan Chikin Chow
Рет қаралды 26 МЛН
I WANT SUMO (Shorts Version)
0:30
FilmPop
Рет қаралды 50 МЛН
Kardeşlerim 62. Bölüm @atv
2:13:03
KARDEŞLERİM
Рет қаралды 4,6 МЛН