ਨਸ਼ੇ ਕਰਕੇ ਮੈਨੂੰ ਏਡਜ਼ ਹੋ ਗਿਆ ਮੈਂ ਚਾਹੁੰਦਾ ਸੀ ਨਸ਼ਾ ਕਰਕੇ ਮੈਂ ਮਰ ਜਾਵਾਂ।

  Рет қаралды 210,028

RMB Television

RMB Television

Күн бұрын

Пікірлер: 722
@GurjeetSingh-pl8bi
@GurjeetSingh-pl8bi 2 жыл бұрын
ਵੀਰ ਜੀ ਤੁਸੀਂ ਬਹੁਤ ਵਧੀਆ ਇਨਸਾਨ ਹੋ ਵਧੀਆ ਬੁਲਾਰੇ ਹੋ ਤੁਸੀਂ ਏਡਜ਼ ਵਾਰੇ ਹੋਰ ਨੌਜਵਾਨਾ ਜਾਣਕਾਰੀ ਦੇ ਕੇ ਉਹਨਾਂ ਜਿੰਦਗੀ ਬਿਹਤਰੀਨ ਬਣਾ ਸਕਦੇ ਹੋ
@DineshKumar-ve8wu
@DineshKumar-ve8wu 2 жыл бұрын
Good👍
@jasdeepsinghatwal826
@jasdeepsinghatwal826 2 жыл бұрын
..n,nm.,
@GurjeetSingh-pl8bi
@GurjeetSingh-pl8bi 2 жыл бұрын
ਇਸ ਤਰਾਂ। ਦਿਲ ਨਾ ਛੱਡੋ ਇਕ ਸੰਸਥਾ ਬਣਾ ਕੇ ਇਸ ਚੀਜ ਦਾ ਪ੍ਰਚਾਰ ਕਰੋ ਤਾਂ ਕਿ ਹੋਰ ਨੌਜਵਾਨਾ ਦੀ ਜਿੰਦਗੀ ਬਚ ਜਾਵੇ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਤਹਾਨੂੰ
@sahildhaliwaljattboys2002
@sahildhaliwaljattboys2002 2 жыл бұрын
ਵਾਹਿਗੁਰੂ ਜੀ ਬਾਈ ਹੱਡਬੀਤੀ ਸੁਣੀਂ ਬਹੁਤ ਦੁੱਖ ਹੋਇਆ, ਮਾਲਕ ਮੇਹਰ ਭਰਿਆ ਹੱਥ ਰੱਖੇ ਸਾਰਿਆਂ ਤੇ
@balwindersinghsandhu7253
@balwindersinghsandhu7253 2 жыл бұрын
ਰੱਬ ਦੇ ਰੰਗ ਆ ਯਾਰ ਏਨਾਂ ਸਿਆਣਾਂ ਵੀਰ ਨਸ਼ਿਆਂ ਦੀ ਦਲਦਲ ਵਿੱਚ ਕਿੱਦਾਂ ਫਸ ਗਿਆ ਵਾਹਿਗੁਰੂ ਮਿਹਰ ਕਰੇ ਵੀਰ ਤੇ 🙏🙏🙏
@HarpalSingh-uv9ko
@HarpalSingh-uv9ko 2 жыл бұрын
ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਮੇਹਰ ਕਰਨ ਇਸ ਵੀਰ ਤੇ ਇਹਨਾਂ ਦੇ ਪਰਿਵਾਰ ਤੇ
@SwaranSinghsoni
@SwaranSinghsoni Жыл бұрын
ਯਾਰ ਬਾਈ ਬੰਦਾ ਨੱਸਾ ਛਡਣਾ ਹੋਵੇ ਤਾਂ ਬਾਈ ਜੀ ਮਣ ਮਾਰਨਾ ਪੈਂਦਾ ਜੇ ਬੰਦਾ ਛੱਡਣਾ ਚਾਵੇ ਤਾਂ ਛੰਡ ਸਕਦਾ ਵਾਹਿਗੁਰੂ ਮੇਹਰ ਕਰੇ ਤਾਂ ਸੱਭ ਕੁਝ ਹੋ ਸਕਦਾ
@jagroopsingh5686
@jagroopsingh5686 2 жыл бұрын
Waheguru waheguru waheguru.ੲਿਹ ਨੂੰ ਕਹਿੰਦੇ ਅਾ ਹੱਡ ਬੀਤੀ ਬਾੲੀ ਦਾ ਦਰਦ ਅੱਖਾ ਚੋ ਅੱਥਰੂ ਬਣ ਬਣ ਵਗਦਾ.ਵਹਿਗੁਰੂ ਵੀਰ ਨੂੰ ਤੰਦਰੁਸਤੀ ਬਖਸੀ. ਬਹੁਤ ਵਧੀਅਾ ਗੱਲਬਾਤ ਕੀਤੀ ਵੀਰ ਨੇ. ਹੌਸਲੇ ਬੁਲੰਦ ਰੱਖ ਵੀਰ ਤੂੰ ਬਹੁਤ ਨੌਜਵਾਨਾਂ ੲਿਹ ਚੀਜ ਚੋ ਕੱਡ ਸਕਦਾ ਕਿੳੁਕੇ ਤੇਰੀ ਗੱਲਬਾਤ ਬਹੁਤ ਵਧੀਅਾ
@vdhillon4382
@vdhillon4382 2 жыл бұрын
ਪ੍ਰਮਾਤਮਾਂ ਠੀਕ ਕਰੇ ਵੀਰ ਨੂੰ ਬਹੁਤ ਵੱਡਾ ਹੌਸਲਾ ਚਾਹੀਦਾ ਦੱਸਣ ਲਈ👍ਬਾਕੀ ਸੈਂਟਰ ਵਿੱਚ ਤਾਂ ਬੰਦੇ ਨੂੰ ਕੁਝ ਟਾਇਮ ਬ੍ਰੇਕ ਮਿਲਦੀ ਆ ਠੀਕ ਬੰਦਾ ਘਰੇ ਰਹਿ ਕੇ ਹੀ ਹੁੰਦਾ.
@raniitsingh3915
@raniitsingh3915 Жыл бұрын
ਦਿਲ ਦਾ ਸਾਫ਼ ਬੰਦਾ ਹੈ ਵੀਰ,,ਸਾਫ ਸੱਚੀਆਂ ਗੱਲਾਂ ਦੱਸੀਆਂ ਨੇ,, ਵਾਹਿਗੁਰੂ ਜੀ ਜਰੂਰ ਸਹਾਈ ਹੋਣ ਗੇ,,, ਤੇਨੂੰ ਵੀਰ ਵਾਹਿਗੁਰੂ ਜੀ ਬਖਸ਼ੇਆ ਹੈ,, ਤਾਈਂ ਨਰਕਾਂ ਚੋ ਕੱਡੇਆ,,,ਪਾਠ ਕਰਦੇ ਰਿਹਾ ਕਰੋ,,, ਸੱਚੇ ਪਾਤਸ਼ਾਹ ਸਹਾਈ ਹੋਣ ਗੇ
@jagdeepkaur8160
@jagdeepkaur8160 7 ай бұрын
ਇਸ ਕੰਮ ਵਿੱਚ ਬਹੁਤੇ ਦਿਲ ਦੇ ਸਾਫ ਹੀ ਦਲਦਲ ਚ ਫਸਦੇ ਹੈ। ਵਾਹਿਗੁਰੂ 🙏🙏 ਸਭ ਤੇ ਮਿਹਰ ਕਰੇ
@jaswindersingh-yi2tj
@jaswindersingh-yi2tj 6 ай бұрын
ਨਸ਼ਾ ਹਮੇਸ਼ਾ ਦਿਲ ਦਾ ਸਾਫ਼ ਬੰਦਾ ਕਰਦਾ
@jagjitsinghdhaliwal5756
@jagjitsinghdhaliwal5756 Жыл бұрын
ਦਾਣੇ ਚੋਰੀ ਵਾਲੀ ਗੱਲ ਜਮਾ ਸਹੀ ਆ ਬਾਈ ਜੀ ਦੀ
@akcakc2088
@akcakc2088 Жыл бұрын
ਵਾਹਿਗੁਰੂ ਇਸ ਬਚੇ ਨੂੰ ਜ਼ਿੰਦਗੀ ਦੇਵੇ ਤੇ ਇਹ ਸੈਂਟਰ ਆਪਣਾ ਖੋਲ੍ਹੇ
@dogloveruser-ii2xm5cf7f
@dogloveruser-ii2xm5cf7f 2 жыл бұрын
Veere slam a tenu tu sach boleya..waheguru tandrusti bakhshe veera tenu
@HardeepSingh-ev5pm
@HardeepSingh-ev5pm 2 жыл бұрын
ਬਾਈ ਦੀਆਂ ਗੱਲਾ ਸੱਚ ਲੱਗਦੀਆਂ, ਖੁੱਦ ਪਿੰਡੇ ਤੇ ਹੰਡਾਇਆ ਇਹਨੇ
@samrisamri1259
@samrisamri1259 Жыл бұрын
ਚੈਨਲ ਵਾਲੇ ਵੀਰ ਨੂੰ ਦੋਵੇਂ ਹੱਥ ਜੋੜ ਕਿ ਬੇਨਤੀ ਹੈ ਕਿ ਇਸ ਵੀਰ ਵਿੱਚ ਬਹੁਤੁ ਊਰਜਾ ਹੈ... ਇਹ ਲੱਖਾਂ ਲੋਕਾਂ ਦੀ ਜ਼ਿੰਦਗ਼ੀ ਰੋਸ਼ਨ ਕਾਰ ਸਕਦਾ ਹੈ... ਬਹੁਤੁ ਅੱਛਾ ਬੁਲਾਰਾ ਹੈ, ਸਮਝਾਉਣ ਦੀ ਸਮਝ ਵੀ ਹੈ... ਪਰਮਾਤਮਾ ਤੂਹਾਨੂੰ ਤੰਦਰੁਸਤੀ ਬਖਸ਼ਣ ਵੀਰ
@gurmelhakuwala2776
@gurmelhakuwala2776 2 жыл бұрын
22.ਹਰਿਮੰਦਰ ਸਾਹਿਬ ਗੁਰੂ ਰਾਮਦਾਸ ਸਾਹਿਬ ਦੇ ਘਰ ਜਾਕੇ ਅਰਦਾਸ ਕਰ ਮੇਰਾ ਵਿਸ਼ਵਾਸ ਐ ਤੁਸੀਂ 100/ ਠੀਕ ਹੋ ਜਾਉਗੇ
@balwantsinghsingh3650
@balwantsinghsingh3650 Жыл бұрын
Waheguru ji ❤️
@mandmand9107
@mandmand9107 Жыл бұрын
SATNAM waheguru ji
@FunnyVideos-kp5vs
@FunnyVideos-kp5vs 9 ай бұрын
Satnam waheguru ji
@deeepbhullarr3713
@deeepbhullarr3713 8 ай бұрын
Waheguru ji🙏🙏
@JaisiShainy
@JaisiShainy 8 ай бұрын
Kuj ni hunda bro... lakha maava ardaasa krdiya .
@ajaysarhali8156
@ajaysarhali8156 2 жыл бұрын
ਮੈਂ ਸੁਣਿਆ ਸੀ ਏਡਜ਼ ਨਾਲ ਬੰਦਾ ਦਿਨੋਂ ਦਿਨ ਸੁੱਕ ਜਾਂਦਾ ਆ ਪਰ ਬਾਈ ਦੀ ਸਿਹਤ ਤੇ ਬਹੁਤ ਵਧੀਆ ਆ, ਕੋਈ ਏਡਜ਼ ਬਾਰੇ ਜਾਣਕਾਰੀ ਦੇ ਸਕਦਾ ਆ ਕੇ ਇਸ ਦਾ ਸੰਪੂਰਨ ਇਲਾਜ ਹੈਗਾ ਆ ਜਾਂ ਨਹੀਂ,
@TarnjitSingh-br2eu
@TarnjitSingh-br2eu 4 ай бұрын
ਕੋਈ ਵੱਡੀ ਗੱਲ ਨਹੀ ਏਡਜ਼, ਐਵੇ ਲੋਕਾ ਪਿਛੇ ਲੱਗ ਕੇ ਦਿਲ ਨਾ ਛੱਡੋ
@gangboy2380
@gangboy2380 2 жыл бұрын
ਬਹੁਤ ਬਹੁਤ ਵਧੀਆ ਗੱਲਾ ਆ ਕਿਤੀਆ ਤੁਸੀਂ ਵੀਰ ਜੀ ਵੀਰ ਜੀ ਤੁਸੀਂ ਸੱਚੀਆਂ ਗੱਲਾ ਆ ਕਿਤੀਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵੀਰ ਤੇ ਮੇਹਰ ਕਰੋਂ
@kamaljitsingh6286
@kamaljitsingh6286 2 жыл бұрын
ਨਸ਼ਾ ਮਾੜਾ ਈ ਮਾੜਾ ਦੋਸਤੋ ਕਿਸੇ ਵੀ ਤਰ੍ਹਾਂ ਦਾ ਹੋਵੇ ਕਰਨ ਤੋਂ ਪਹਿਲਾਂ 100 ਵਾਰ ਸੋਚੋ 🙏🙏
@simranpreet4288
@simranpreet4288 2 жыл бұрын
Ryttt
@narindersingh6294
@narindersingh6294 Жыл бұрын
ਸਭ ਤੋਂ ਵਧੀਆ ਸਰੀਰ ਸੋਫੀ ਸਰੀਰ ਹੈ। ਜਿੱਥੇ ਮਰਜ਼ੀ ਸੋ ਜਾਓ ,ਜਿੱਥੇ ਮਰਜੀ ਜਾਓ ,ਛੋਟੀ ਛੋਟੀ ਚੀਜ਼ ਵਿਚ ਖੁਸ਼ੀ ਲੱਭੋ ਨਸ਼ੇ ਕੋਈ ਪ੍ਰਾਬਲਮ ਦਾ ਹੱਲ ਨਹੀਂ। ਵਾਹਿਗੁਰੂ ਦਾ ਸ਼ੁਕਰਾਨਾ ਕਰੋ ਹਰ ਪਲ।
@gangboy2380
@gangboy2380 2 жыл бұрын
ਬਿਲਕੁਲ ਸਹੀ ਗੱਲ ਕੀਤੀ ਤੁਸੀਂ ਵੀਰ ਜੀ ਸੈਂਟਰ ਵਿੱਚੋ ਆਕੇ ਕੋਈ ਨਹੀਂ ਨਸ਼ਾ ਛਡਦਾ
@Vihaanankur8878
@Vihaanankur8878 2 жыл бұрын
ਵਾਹਿਗੁਰੂ ਜੀ 22 ਨੂੰ HIV positive toh negative kro 🙏 ਸਾਰੇ ਵੀਰ ਪ੍ਰਾਥਨਾ ਕਰੋ 22 ਲਈ 🙏 ਰੱਬ ਘਰੇ ਦੇਰ ਜ਼ਰੂਰ ਹੈ ਹਨੇਰ ਨਹੀਂ।
@kudeepsidhu7079
@kudeepsidhu7079 2 жыл бұрын
Eh kive hovega veer g.... Eh possible hai
@balwantsinghsingh3650
@balwantsinghsingh3650 Жыл бұрын
Wmk g 🙏,
@BaljinderSingh-bf8yp
@BaljinderSingh-bf8yp Жыл бұрын
Tari man kay chala gay bhai
@beimaan515
@beimaan515 Жыл бұрын
Waheguru ji mehr krro
@rajinderbhangu6130
@rajinderbhangu6130 Жыл бұрын
waheguru mehar kare
@healthyindia1953
@healthyindia1953 5 ай бұрын
100% shi baat khi bhai ne Raab vere nu tandrusti bakhse saare veer Rab nu ardaas kro veer aids to jaldi thik ho jye🙏
@jassidhaliwal526
@jassidhaliwal526 2 жыл бұрын
ਵਧੀਆ ਨਸ਼ੇ ਕਰਨ ਵਾਲਿਆਂ ਨੂੰ ਵੀ ਸਹੀ ਜਾਣਕਾਰੀ ਸਾਂਝੀ ਕਰਨ ਲਈ
@lavi9136
@lavi9136 2 жыл бұрын
ਜਿਓਦਾ ਰਹਿ ਵੀਰ ਮੇਰੇਆਂ ਕੁਦਰਤ ਮੇਹਰ ਬਖਸ਼ੇ 🙏 ਬਹੁਤ ਵਧੀਆ ਉਪਰਾਲਾ ਕੀਤਾ ਵੀਰ ਇਹ ਸੱਭ ਗੰਦਾ ਸਿਸਟਮ ਐ ਸਾਡੇ ਪੰਜਾਬ ਦਾ ਆਓ ਸਾਰੇ ਇੱਕਠੇ ਹੋ ਕੇ ਲੱੜੀਏ
@JassiSingh-k7y
@JassiSingh-k7y Жыл бұрын
Bye fone no
@amritsingh6501
@amritsingh6501 2 жыл бұрын
ਬਹੁਤ ਵਧੀਆ ਇਨਸਾਨ ਆ ਜਗਮੀਤ ਵੀਰ ਅਸੀਂ ਦੋਵੇਂ ਇਕੱਠੇ ਸੈਂਟਰ ਸੀ ਸੈਂਟਰ ਵਿੱਚ ਮੁੰਡਿਆਂ ਦੀ ਕਲਾਸ ਵੀ ਲੈਂਦਾ ਰਿਹਾ ਸਾਡਾ ਸੀਨੀਅਰ ਸੀ ਬਹੁਤ ਦੁੱਖ ਹੋ ਰਿਹਾਂ ਵਿਡੀਉ ਦੇਖ ਕੇ
@Randhawa499
@Randhawa499 Жыл бұрын
Kihde center c veer ???
@amritsingh6501
@amritsingh6501 Жыл бұрын
@@Randhawa499 one step
@shabbigill4137
@shabbigill4137 Жыл бұрын
Kis jga center vire
@bikramjitatec
@bikramjitatec 4 ай бұрын
ਵੀਰ ਇਹਦੀ ਗੱਲ ਕਰਾ ਮੇਰੇ ਨਾਲ ਜੇ ਤੇਰੇ ਸੰਪਰਕ ਵਿੱਚ ਹੈ. HIV ਦੀ ਤਾਂ ਗੱਲ ਈ ਕੁਝ ਨੀ..
@amriksingh8888
@amriksingh8888 2 жыл бұрын
ਬੇਟੇ ਜੀ ਤੁਸੀ ਅਪਣਾ ਨੰਬਰ ਅਤੇ ਐਡਿਰਸ ਜਰੂਰ ਲਿਖਉ ਤੁਹਾਡਾ ਏਡਜ ਦਾ ਇਲਾਜ ਹੋ ਜਾਵੇਗਾ ਕੁਮੈਂਟ ਵਿਚ ਹੀ ਲਿਖ ਦੇਣਾ ਪਲੀਜ਼
@mrbeatboymusicproduction707
@mrbeatboymusicproduction707 2 жыл бұрын
Number sand kar do apna g
@deep6810
@deep6810 2 жыл бұрын
Sar apna number send kario plz ਮੇਰੇ ਰਿਸਤੇਦਾਰ ਨੂ ੲੇਡਜ ੲੇ. ੳੁਹ ਵੀ ਨਸੇ ਕਰਕੇ.
@vishalsharma2114
@vishalsharma2114 2 жыл бұрын
TUC apna num bhejeo
@maandeepsingh4945
@maandeepsingh4945 Жыл бұрын
Mere vadda pra nu vi hai oh vi drug lgaunda si je is da ilaaj hai ta no send kr deo
@princerathor2643
@princerathor2643 8 ай бұрын
Hlo
@deesing7422
@deesing7422 11 ай бұрын
Very good interview ! He is so honest ! God bless him ! Shame on pathetic rehab center for treating people like animals
@GabbarSingh-uj7de
@GabbarSingh-uj7de 2 жыл бұрын
ਸਹੀ ਗੱਲ ਵੀਰ ਬੰਦਾ ਨਸ਼ਾ ਕਰਕੇ ਸੋਚਦਾ ਮੈ ਕੱਲ ਨਸ਼ਾ ਕਰਨਾ ਜਿਦੋ ਦਿਨ ਚੜੇ ਦਾ ਸੀ ਫੇਰ ਸਾਰਾ ਕੁਝ ਭੁੱਲ ਜਾਂਦਾ ਅਗਲੇ ਦਿਨ ਫੇਰ ਐਹੋ ਨਸ਼ਾ ਲੱਬਦਾ ਟੋਟ ਵਿੱਚ ਸਾਰਾ ਕੁਝ ਭੁੱਲ ਜਾਂਦਾ ਜੀ
@JaspreetSingh-hd7os
@JaspreetSingh-hd7os 2 жыл бұрын
ਸਹੀ ਗੱਲ ਆ ਵੀਰ ਵਿਆਹ ਨਾ ਕਰਵਾਈ ਬੇਗਾਨੀ ਧੀ ਦੀ ਜਿੰਦਗੀ ਖਰਾਬ ਨਾ ਕਰੀ
@JaspreetSingh-hd7os
@JaspreetSingh-hd7os 2 жыл бұрын
@@DavinderSingh-hr4qj L P mtlb
@ilovepunjab..4271
@ilovepunjab..4271 2 жыл бұрын
Ohooo Waheguru Ji Sada Sohna Punjab Bacalo Ji 🙏🏻
@deepsingh4409
@deepsingh4409 2 жыл бұрын
Waheguru 🙏waheguru aah veer nu khushiya dewe nashe to bor door rwe 🙏🙏🙏🙏
@RajeshKumar-bh1zm
@RajeshKumar-bh1zm 2 жыл бұрын
Rab agge ehi ardas k rab veer nu nshe to v door rkhe te jldi hi Aids de rog to v thik kr dve te apni life khush ho k jeeve 😔🙏🙏
@PROUD-PENDU
@PROUD-PENDU Жыл бұрын
ਵੀਰ ਮੇਰੇ ਰੱਬ ਨੇ ਜਿੰਨੇ ਸਾਹ ਲਿਖੇ ਹੈ ਤੇ ਉਨੇ ਲੈਣੇ ਪੈਣੇ ਹੈ ਅਤੇ ਵੀਰ ਜੀ ਦੂਜੀ ਗੱਲ ਕੀ ਨਸ਼ਾ ਕਰਦਾ ਹੋਇਆ ਬੰਦਾ ਮਰਦਾ ਕਦੀ ਵੀ ਬੰਦਾ ਨਸਾ ਛੱਡ ਕੇ ਨਹੀਂ ਮਰਦਾ . ਨਸ਼ਾ ਮੁਕਤੀ ਸੈਂਟਰ ਸਿਰਫ ਬੰਦੇ ਨੂੰ ਠੀਕ ਰਾਹ ਤੇ ਪਾ ਕੇ ਘਰ ਭੇਜ ਦਿੰਦੇ ਹਨ ਅਤੇ ਜਦੋਂ ਅੰਦਰੋ ਠੋਕਰ ਵੱਜਦੀ ਹੈ ਤਾਂ ਸਾਰਾ ਕੁਝ ਛੱਡ ਦਿੱਤਾ ਜਾਂਦਾ ਹੈ ਅਤੇ ਸੱਭ ਨਾਲੋ ਵੱਡਾ ਸਾਥ ਆਪਣੇ ਮਾਂ ਪਿਓ ਤੇ ਸੱਚੇ ਪਿਤਾ ਪਰਮਾਤਮਾ ਦਾ ਹੁੰਦਾ . ਬਾਕੀ ਵਾਹਿਗੁਰੂ ਸੱਚੇ ਪਾਤਸ਼ਹ ਸਾਰੇ ਸੰਸਾਰ ਦਾ ਭਲਾ ਕਰਨ ਅਤੇ ਸੱਭ ਨੂੰ ਹਰ ਤਰ੍ਹਾਂ ਦੇ ਨਸ਼ੇ ਮੁਕਤ ਕਰਨ ਜੀ ,, ਜੋ ਵੀ ਕੋਈ ਨਸ਼ਾ ਕਰਦਾ .🙏🙏🙏🙏🙏🙏😭😭😭😭😭😭😭😭😭😭😭😭😭😭😭😭😭😭😭😭😭
@JagjeetRinku-l9w
@JagjeetRinku-l9w 7 ай бұрын
ਇਨਸਾਨ ਦਾ ਸਭ ਵੱਡਾ ਸੈਂਟਰ ਮਨ ਹੈ ਮਨ ਜੀਤੇ ਤੋਂ ਜਗ ਜੀਤੇ ਬਾਕੀ ਵੀਰ ਦਾ ਦਿਲ ਤੋਂ ਧੰਨਵਾਦ
@SukhjinderSingh-v6n
@SukhjinderSingh-v6n 4 ай бұрын
Kanu thik hunda bhrwa center to Bina
@buntymanve6854
@buntymanve6854 2 жыл бұрын
ਵਾਹਿਗੁਰੂ ਸਭ ਦਾ ਭਲਾ ਕਰੇ 🙏🙏🙏🙏🙏🙏🙏
@gillbinder8178
@gillbinder8178 2 жыл бұрын
ਵੀਰ ਹੋਂਸਲਾ ਰੱਖ ਰੱਬ ਕਰੋ ਗਾ ਠੀਕ ਸਬ 🙏
@shubhanpreet8991
@shubhanpreet8991 2 жыл бұрын
ਸਹੀ ਗੱਲਾ ਬਾਈ ਦੀਆ ਸਾਰੀਆ ਮੇਰਾ ਵੀ ਆਹ ਹਾਲ ਸੀ ਹੁਣ ਸੁਧਾਰ ਹੋਇਆ
@Magharrai-jr8ii
@Magharrai-jr8ii Жыл бұрын
ਜੂਉਦ ਰੇ 22ਜੀ
@UniversalSidhu0001
@UniversalSidhu0001 2 жыл бұрын
ਸੇੰਟਰਾਂ ਦੀਆਂ ਪੋਲਾਂ ਖੋਲ੍ਹ ਕੇ ਰੱਖ ਦਿੱਤੀਆਂ ਬਾਈ ਨੇ। ਇੱਕ ਆਵਾਜ ਬੁਲੰਦ ਕਰਨੀ ਚਾਹੀਦੀ ਹੈ ਇਹਨਾਂ ਸੇੰਟਰਾਂ ਵਿਰੁੱਧ। ਬਾਈ ਨੇ ਆਪਣੀ ਜਿੰਦਗੀ ਖਰਾਬ ਕਰਕੇ ਪਤਾ ਨਹੀਂ ਕਿੰਨੇ ਬੱਚਿਆਂ ਦੀ ਜਾਨ ਬਚਾ ਲਈ ਹੋਵੇਗੀ। ਲਵ ਯੂ ਬਾਈ ਸੱਚਾ ਬੰਦਾ ਸੱਚੀਆਂ ਗੱਲਾਂ ਬਾਈ ਦੀਆਂ। ਬਾਈ ਤੇਰੀ ਬਿਮਾਰੀ ਵੀ ਇਸੇ ਤਰ੍ਹਾਂ ਗਾਇਬ ਹੋ ਜਾਣੀ ਆ ਵਾਹਿਗੁਰੂ ਕਿਰਪਾ ਕਰਨਗੇ।
@manisran1828
@manisran1828 2 жыл бұрын
Shai gall aa y g
@UniversalSidhu0001
@UniversalSidhu0001 2 жыл бұрын
@@manisran1828 ਹਾਜੀ ਬਾਈ, ਤੁਸੀ ਵੀ ਅਰਦਾਸ ਕਰੋ ਵੀਰ ਇਹ ਭਿਆਨਕ ਰੋਗ ਕੱਟਿਆ ਜਾਵੇ। 🙏
@AmliUnionvlogs8969
@AmliUnionvlogs8969 2 жыл бұрын
Jagmeet ne good Kam kita ... Pehla ehnee v center kita c mateli city in rajasthan .. eh v bhut khutt da Marda hunda c mundya nu ... Shukkar a ajj ehnu rabb ne vadia soochh ditii aa ...
@BalkarSingh-ue3pj
@BalkarSingh-ue3pj 8 ай бұрын
ਸਹੀ ਗੱਲ ਵੀਰ
@BalkarSingh-ue3pj
@BalkarSingh-ue3pj 8 ай бұрын
ਸਹੀ ਗੱਲ ਵੀਰ
@meenurajan6077
@meenurajan6077 2 жыл бұрын
Paji bilkul he jmma he sachhh sirra pa ditta veer ne very good paji bohat wdia kita ehna di manji thoki
@bhullargamerz1215
@bhullargamerz1215 2 жыл бұрын
ਬਿਲਕੁਲ ਸੱਚ।
@Jassmalhi509
@Jassmalhi509 2 жыл бұрын
Ik ik gal sach dasi vr ne man bhar ayea yar teri story sun k 😭😭😭😭😭😭😭😭😭😭😭
@SwaranSinghsoni
@SwaranSinghsoni Жыл бұрын
ਇਹ ਨੱਸਾ ਛੱਡਣ ਥੋਹਡੋ ਇਹ ਤਾਂ ਬਾਈ ਜੈਲ ਤੋਂ ਵੀ ਭੇੜੀ ਜ਼ਿਦਗੀ ਹੈ ਤਸੀਹੇ ਸਹੇਣ ਨਾਲੋ ਤਾ ਮਰਣਾ ਚੰਗਾ ਵਾਹਿਗੁਰੂ ਮੇਹਰ ਕਰੇ ਜੀ
@ajaysarhali8156
@ajaysarhali8156 2 жыл бұрын
ਸੈਂਟਰਾਂ ਵਾਲੀ ਗੱਲ ਬਾਈ ਨੇ ਬਿਲਕੁਲ ਸਹੀ ਕੀਤੀ ਆ ਇੱਦਾਂ ਹੀ ਹੁੰਦਾ ਆ ਸੈਂਟਰਾਂ ਵਿੱਚ
@jshinda7708
@jshinda7708 2 жыл бұрын
ਬਾਈ ਦੀਆ ਗੱਲਾਂ ਬਿਲਕੁਲ ਸਹੀ ਹਨ ਨਸ਼ਾ ਛੁਡਾਉ ਸੈਂਟਰ ਵਾਰੇ ਮੈ ਵੀ ਕੱਟਿਆ ਸੀ ਇਹੋ ਕੁਝ ਹੁੰਦਾ ਹੈ ਸੈਟਰਾ ਵਿਚ
@shabbigill4137
@shabbigill4137 Жыл бұрын
Kithe vir
@inderjeetsidhu8757
@inderjeetsidhu8757 Жыл бұрын
Yr tu ahna chnga te Sacha banda raba pra jaldi thk howe waheguru mehr kre
@Gurvinder_singh7008
@Gurvinder_singh7008 6 ай бұрын
ਨਸ਼ਾ ਛੱਡਣ ਦੀ ਸਭ ਤੋਂ ਵਧੀਆ ਦਵਾਈ ,, ਮੈਂ 2013 ਦਾ ਨਸ਼ੇ ਵਿਚ ਫਸਿਆ ਹੋਇਆ ਸੀ,, ਬਹੁਤ ਸਾਰੀਆਂ ਦਵਾਈਆਂ ਖਵਾਈਆ ਘਰਦਿਆਂ ਨੇ ਪਰ ਮਸਾਂ 10 ਦਿਨ ਛੱਡਦਾ ਸੀ ਫੇਰ ਦੁਬਾਰਾ ਨਸ਼ੇ ਵਿਚ ਲਗ ਜਾਂਦਾ, ਕਿਉਂਕਿ ਸਰੀਰ ਸਹੀ ਨਹੀਂ ਸੀ ਹੁੰਦਾ ਐਨੇ ਦਿਨ ਛੱਡ ਕੇ ਵੀ,ਸਰੀਰ ਵਿੱਚ ਜਾਨ ਜਿਹੀ ਨਹੀਂ ਸੀ ਰਹਿੰਦੀ,, ਬਹੁਤ ਮਹਿੰਗੀਆ ਦਵਾਈਆਂ ਖਾਧੀਆਂ ਪਰ ਨਸ਼ਾ ਨਹੀਂ ਛੁਟਿਆ,,ਸਾਲੀ ਕੋਈ ਇੱਜ਼ਤ ਨਹੀਂ ਰਹੀ ਨਾ ਘਰ ਵਿੱਚ ਨਾਂ ਰਿਸ਼ਤੇਦਾਰਾਂ ਵਿੱਚ , ਮੇਰੀ ਮਾਤਾ ਬਹੁਤ ਰੌਂਦੀ,,ਬਸ ਬਾਬੇ ਨਾਨਕ ਨੇ ਐਸੀ ਦਵਾਈ ਦੁਆਈ ਸਭ ਕੁਝ ਛੁਟ ਗਿਆ,,ਨਾਲੇ ਸਿਰਫ 11000 ਵਿੱਚ,,,3500 ਦੀ ਦਵਾਈ ਆ15 ਦਿਨਾਂ ਦੀ,, ਮੈਂ ਤਾਂ ਦਸ ਰਿਹਾ ਕਿ ਕਿਸੇ ਭਰਾ ਦਾ ਭਲਾ ਹੋਜੇ,,,ਸੌਹ ਲਗੇ ਜਿਹੜੀ ਦਵਾਈ ਮੈਂ ਦਸ ਰਿਹਾ ਇਸ ਤੋਂ ਉਤੇ ਕੋਈ ਦਵਾਈ ਨਹੀਂ ਹੋਣੀ,, ਇਹਨਾਂ ਪਿਛੇ ਨਾ ਲੱਗ ਜਾਏਓ ਮੈਂ ਵੀ ਖਾਦੀ ਸੀ ਇਹਨਾਂ ਦੀ ਦਵਾਈ ਤੋੜ ਵੀ ਨਹੀਂ ਸੀ ਚਕਦੀ ਇਹ ਦਵਾਈ,,, ਕਾਸ਼ੀਪੁਰ ਉਤਰਾਂਖੰਡ ਤੋਂ ਲਈ ਸੀ ਦਵਾਈ ਮੈਂ,,,nine five zero one nine one nine nine six seven ਮੇਰਾ ਨੰਬਰ ਆ ,9501919967
@pammasidhu7178
@pammasidhu7178 2 жыл бұрын
ਸਹੀ ਗੱਲ ਆ ਬਾਈ ਮਨ ਬਣਾਉਣਾ ਪੈਂਦਾ ਨਸ਼ਾ ਛੱਡਣ ਲਈ
@gurduttmaan7441
@gurduttmaan7441 2 жыл бұрын
भाई जगमीत bot vadiya sachiyan galaa sun k mn भर गया
@malkeitkaur3046
@malkeitkaur3046 2 жыл бұрын
Heart breaking said soul is broken. Rmk putt teh. Sending love and prayers putt.
@maan.9899
@maan.9899 Жыл бұрын
Badei aagreaj Punjabi nahi lekh sakdea
@race755
@race755 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🏼🙏🏼🙏🏼🙏🏼🙏🏼
@tirathsingh5405
@tirathsingh5405 2 жыл бұрын
ਵਾਹਿਗੁਰੂ ਮੇਹਰ ਕਰੇ 🙏
@imrankhan-qy8xf
@imrankhan-qy8xf 2 жыл бұрын
Eik Eik gall 100% sach kahi bai ne bai nu lambi umra bakshan
@Sehgal-bo3im
@Sehgal-bo3im 7 ай бұрын
ਬਾਈ ਦੀਆਂ ਗੱਲਾਂ ਸੱਚੀਆਂ
@SukhwinderSingh-ys9bk
@SukhwinderSingh-ys9bk 3 ай бұрын
ਬਾਈ ਜੀ ਘਰੇ ਸਭ ਤੋਂ ਵਧੀਆ ਛੱਡਣਾ ਜੇ ਮਨ ਬਣਿਆ ਹੋਵੇ ਸਭ ਤੋਂ ਵੱਡੀ ਗੱਲ ਮਨ ਬਣਾ ਤੇ ਛੱਡਿਆ ਜਾਂਦਾ😊
@gurdhianrao7040
@gurdhianrao7040 2 жыл бұрын
ਸੁੱਖ ਜੌਹਲ , ਹੋਰ v ਇੰਸਟਾਗ੍ਰਾਮ ਤੇ ਫੈਮਸ ਮੁੰਡੇ ਜੋ ਬੋਲ ਦੇ ਆ ਅਸੀਂ ਏਨਾ ਟਾਈਮ ਟੀਕੇ ਲਾਇਆ ਓਨਾ ਨੇ ਸਬ ਕੁੱਝ ਦੱਸ ਤਾ ਓਨਾ ਨੇ ਏ ਨੀ ਦਸਿਆ ਵੀ ਸਾਨੂੰ ਬਿਮਾਰੀ ਕੀ ਕੀ ਲੱਗੀ ਹੋਰ ਆਪਣੇ ਫੈਮਸ ਹੋਣ ਵਾਲੀ ਆ ਗੱਲਾ ਦੱਸ ਤੀ ਆ , ਆ ਗੱਲ੍ਹਾਂ ਜੋ ਓਨਾ ਨੇ ਦਸਿਆ oo ਤਾ ਸਵਾਦ ਵਾਲੀ ਆ ਗੱਲ੍ਹਾਂ ਦੱਸ ਦੇ ਨੇ🙏
@kulwindersidhubrar7257
@kulwindersidhubrar7257 2 жыл бұрын
ਬਿਲਕੁਲ ਸਹੀ ਕਿਹਾ ਵੀਰ ਨੇ ਮੈ ਨਸ਼ਾ ਕਰਕੇ ਸਰਿਜ ਲਾ ਕੇ ਸੋਚਿਆ ਕੇ ਹੁਣ ਨਹੀਂ ਲਾਉਣਾ ਮੈਂ ਸਰਿੰਜ ਲੈਟਰਿਗ ਵਿੱਚ ਸੁੱਟ ਦਿੱਤੀ ਪਰ ਫਿਰ ਰਾਤ ਨੂੰ ਕੁੰਡੀ ਬਣਾ ਕੱਡ ਲਈ ਤੇ ਧੋ ਕੇ ਫਿਰ ਲਾ ਲਿਆ😭😭😭😭😭
@shanichander2549
@shanichander2549 2 жыл бұрын
😥💔
@sandhusaabsaab8856
@sandhusaabsaab8856 Жыл бұрын
Tatii wali laa late verr tu 😅😅😅😅😅
@bikramjitatec
@bikramjitatec 4 ай бұрын
@@sandhusaabsaab8856ਉ ਭਰਾਵਾ ਕੀ ਸੱਚੀਉ ਟਿੱਚਰਾਂ ਕਰਨ ਵਾਲੀ ਗੱਲ ਐ ਇਹ??
@Ilovemyindia-b7n
@Ilovemyindia-b7n 2 жыл бұрын
ਜਗਮੀਤ ਯਾਰ ਐਨੇ ਸਮਝਦਾਰ ਹੋ ਤੁਸੀ ,, ਚੰਗਾ ਮਾੜਾ ਸਭ ਸਮਝਦੇ ਹੋ ਫਿਰ ਵੀ ਤੁਸੀਂ ਇਸ ਦਲ ਦਲ ਵਿਚ ਕਿਵੇ ਫਸ ਗਏ ।
@LaadliKabaddi
@LaadliKabaddi 2 жыл бұрын
Rabb tere te ve kirpa kere veer 🙏🏻🙏🏻
@noorgarry3443
@noorgarry3443 2 жыл бұрын
ਇਸ ਵੀਡੀਓ ਦਾ ਟਾਈਟਲ ਸ਼ੈਟਰਾ ਦੀ ਸਚਾਈ ਰੱਖਣਾ ਸੀ ਲੋਕ ਲਾਲਚੀ ਲੋਕਾਂ ਵਿੱਚ ਨਾ ਫਸਣ
@johnsonkalyan301
@johnsonkalyan301 2 жыл бұрын
ਵੀਰ ਇਕ ਇਕ ਗਲ ਸਹੀ ਏ
@akash-ke7nq
@akash-ke7nq 2 ай бұрын
Waheguru g waheguru g waheguru g waheguru g waheguru g waheguru g
@kulwantsingh7606
@kulwantsingh7606 2 жыл бұрын
100%ਸੱਚ ਬੋਲਦਾ ਵੀਰ
@darshsingh5112
@darshsingh5112 10 ай бұрын
ਜੇੜਾ ਪਰਮਾਤਮਾ ਵੀਰ ਤੇਰਾ ਨਸ਼ਾ ਛੜਾ ਸਕਦਾ ਉਹ ਤੇਰਈ ਬੀਮਾਰਈ ਵੀ ਠੀਕ ਕਰ ਸਕਦਾ ਅਰਦਾਸ ਨਾਲ ਓ ਬਾਮਰੀ ਵ ਠੀਕ ਹੁੰਦੀ ਅ ਇਸ ਦਾ ਦੁਨੀਆ ਤੇ ਇਲਾਜ਼ ਹੈਨੀ
@HiraSidhu-z1e
@HiraSidhu-z1e 6 күн бұрын
ਞੀਰੇ ਦੀਅਆ ਗਲਾ ਸਚੀਅਆ
@Gurfatehsingh6660
@Gurfatehsingh6660 2 жыл бұрын
ਪੁਤ ਨਾ ਰੋ ਠੀਕ ਹੋ ਜਾਵੇ ਗਾ ਵਾਹਿਗੁਰੂ ਜੀ ਕਿਰਪਾ ਕਰੋ
@jagroopsingh6301
@jagroopsingh6301 Жыл бұрын
Hlo
@sukhajarhia9106
@sukhajarhia9106 2 жыл бұрын
Har ek gal sach aa veere di Wehaguru g kerpa kro veere di
@mahirajput8230
@mahirajput8230 2 жыл бұрын
Veer salam a dil to tuhanu ji waheguru ji tuhanu tandruest rakhn ta mehar phreya hath rakhn tuhade ta ji tuc bilkul sach boleya ji
@jugrajsinghsidhu1551
@jugrajsinghsidhu1551 2 жыл бұрын
ਤੂੰ ਸਹੀ ਬੰਦਾ ਹੈ ਛੋਟੇ ਵੀਰ ਇੱਕ ਸਿੰਕਦਰ ਉਹ ਇਹਨਾ ਸੈਟਰਾਂ ਨੂੰ ਸਹੀ ਕਹਿੰਦਾ ਹੈ
@gur.dhindsa
@gur.dhindsa 2 жыл бұрын
Ooo ta app passie khada munde othe chad ke one ke khana vr
@jugrajsinghsidhu1551
@jugrajsinghsidhu1551 2 жыл бұрын
@@gur.dhindsa ਛੋਟੇ ਵੀਰ ਮੈਂ ਤਾਂ ਕੁਝ ਨਹੀਂ ਖਾਦਾ ਹਾ ਪਰ ਮੇਰੇ ਛੋਟਾ ਭਰਾ ਦੀ ਨਸ਼ੇ ਕਾਰਨ ਮੋਤ ਹੋ ਗਈ ਇਸ ਕਰਕੇ ਜਦੋਂ ਇਸ ਵਾਰੇ ਕੋਈ ਖ਼ਬਰ ਆਉਂਦੀ ਹੈ ਤਾ ਟਿੱਪਣੀ ਕਰ ਦਿੱਦਾ ਹਾ
@kindazaildar5017
@kindazaildar5017 2 жыл бұрын
Bhai g sachi bai di galan sunn k rona aa gya..bai ne bohht hi achi tra apni asal sachai dssi hai🙏🙏
@bobbyjakhubn6563
@bobbyjakhubn6563 2 жыл бұрын
Waheguru ji Mehar Karo ji 🙏🏻🙏🏻🙏🏻 veer te
@comdysirablock5173
@comdysirablock5173 Жыл бұрын
Bilkul sai gal aa veer de
@preetcheema8033
@preetcheema8033 Ай бұрын
ਵਾਹਿਗੁਰੂ ਤੇਰੀ ਬਿਮਾਰੀ ਜਲਦੀ ਠੀਕ ਕਰੇ ਵੀਰ🙏🏻
@jassavirk3870
@jassavirk3870 2 жыл бұрын
bilkul sahi gal veer di mai kattya center bilkul jma sahi gal a
@OfficialMand
@OfficialMand 2 жыл бұрын
sohna boleaa veer
@drkuldipsingh1400
@drkuldipsingh1400 2 жыл бұрын
Bshut imaandaar hai eh veer Chinta di lorh nhi HIV daa bahut vadia ilaaj hai . Bas ghar da Sara Kam kro . Health bahut vadia ho jave gee. Kam se Kam 45 minutes severe te aham walk kro . Kam vich busy rho . Rab theek kre gaa
@balrajsingh5518
@balrajsingh5518 2 жыл бұрын
*ਪ੍ਰਮਾਤਮਾ ਦਾ ਨਾਮ* *ਹੀ ਸਬ ਰੋਗਾਂ ਦਾ ਇਲਾਜ ਹੈ* *ਹਰ ਰੋਜ 25 ਜਾ 50 ਪਾਠ ਜਪ ਜੀ ਸਾਹਿਬ ਦੇ* *ਜਾ 5 ਤੋਂ 10 ਪਾਠ ਸੁਖਮਨੀ ਸਾਹਿਬ ਜਾ* *ਚੋਪਈ ਸਾਹਿਬ ਦੇ 50 ਪਾਠ ਰੋਜ ਕਰੋ* *ਜਦੋ ਤੱਕ ਠੀਕ ਨਹੀਂ ਹੋ ਜਾਂਦੇ* *ਕੋਸ਼ਿਸ ਕਰੋ ਸੁਵੇਰੇ 2 ਵਜੇ ਨਹੀਂ ਤਾ 5 -6 ਵਜੇ ਸ਼ੁਰੂ ਕਰੋ ਹੋਲੀ ਹੋਲੀ 5-6 ਮਹੀਨਿਆਂ ਵਿਚ ਹੀ ਸਹੀ 2 ਵਜੇ ਸਵੇਰ ਤੱਕ ਪੌਂਚ ਜਾਵੋ* *ਸਬ ਠੀਕ ਹੋ ਜਾਵੇਗਾ* *(ਸਰਬ ਰੋਗ ਕਾ ਅਖੌਦ ਨਾਮ)* *ਸੁਖਮਨੀ ਸਾਹਿਬ ਜੀ* *ਬੱਸ ਰੱਬ ਦੇ ਮਗਰ ਹੱਥ ਧੋ ਕੇ ਪੈ ਜਾਵੋ ਸਬਰ ਨਾਲ ਨਿਮਾਣੇ ਨੀਤਾਨੇ ਬਣਕੇ*
@sukhwinderkuar2311
@sukhwinderkuar2311 2 жыл бұрын
Bai ji da pind kara
@indervijay7476
@indervijay7476 2 жыл бұрын
Waheguru ji mehr krn sare verra te 🙏🙏🙏🙏drug too durrr rehn
@TOXIC_GAMER_494
@TOXIC_GAMER_494 2 жыл бұрын
🙏🙏..Waheguru meher rakhan tuhade te jagmeet veere bahut nice bande o tusi..🙏🙏
@gurjeetdhillon3517
@gurjeetdhillon3517 2 жыл бұрын
ਸਹੀ ਗੱਲ ਕਹੀ ਵੀ ਰ ਨੇ
@taljatarsemxyz985
@taljatarsemxyz985 11 ай бұрын
Salute veera nu
@dsingh6529
@dsingh6529 2 жыл бұрын
Waheguru Veere nu Tandrusti Bakhshe.
@deepsingh4409
@deepsingh4409 2 жыл бұрын
Bai Diya gla 100% shi gal hai 🙏🙏
@DilbagSingh-e1i
@DilbagSingh-e1i Жыл бұрын
WAHEGURU JI🙏🙏
@ghhh6188
@ghhh6188 2 жыл бұрын
ਸਹੀ ਗੱਲ ਐ ਸੈਟਰਾ ਵਿਚ ਇੱਦਾ ਹੁੰਦੀ ਹੈ ਮੈਂ ਵੀ ਮੈਂ ਵੀ ਪੰਜ ਛੇ ਸੈਂਟਰ ਕੱਟਕੇ ਅਇਆ ਏ ਆਖਰ ਘਰੇ ਈ ਛਡਿਆ
@shabbigill4137
@shabbigill4137 Жыл бұрын
Kithe kithe vir tuc
@balkaranpakapendu8229
@balkaranpakapendu8229 2 жыл бұрын
Waheguru ji sarbat da bhala kri te es munde te kirpa kar waheguru ji
@perfectnews257
@perfectnews257 Жыл бұрын
Bilkul sahi gal aaa bai di ada hi hunda
@chattarsingh5144
@chattarsingh5144 2 жыл бұрын
Vht wadiya interview bilkul sach aa
@sunilganganagar
@sunilganganagar 10 ай бұрын
mera sohna veer tenu bhagwan ram lmbi umar deve ❤❤❤❤
@harwinderkaur696
@harwinderkaur696 2 жыл бұрын
वाहेगुरु विश्वास रख जिंदगी बहुत लंबी होगी वीर
@sukhsingh5607
@sukhsingh5607 2 жыл бұрын
Waheguru ji veer nu lambi umar bakhse
@mandeepsidhu1302
@mandeepsidhu1302 2 жыл бұрын
Bhut sahi gall khi AA jagmeet,jaspinder har nap hi buri krda , harspinder bhut vadia bnda c,es krke jaspinder to vakh ho gea,
@mratheist6879
@mratheist6879 2 жыл бұрын
Am heavy drug addicted Ajj to baad kddi hath nahi laauna eho jihi gandi chij nu Kal he blood test karwaana pena Kudrat sbb nu sahi rakhe 🙏🙏 Thnqu sir video share kar kyi🥲🥲
@Crocodilesingh-y8q
@Crocodilesingh-y8q Жыл бұрын
Hun kiwa a tu veer
@jassmaan.20
@jassmaan.20 2 жыл бұрын
Waheguru ji ❤️🌸
@sonijatt2042
@sonijatt2042 2 жыл бұрын
Waheguru ji waheguru ji waheguru ji
@HarpreetSingh-ox8yi
@HarpreetSingh-ox8yi 2 жыл бұрын
Bai 100 % sachiyan gallan kahia bai ne dil diya
@happymaan9724
@happymaan9724 2 жыл бұрын
Hello friends main Nashebaz Happy bilkul sahi sharing hai bhai ki#center ke bare mein aise hi hota hai center mein Punjab ke all Punjab private centre
@jassunathana7020
@jassunathana7020 2 жыл бұрын
Sharing session yaad krata yr
@vkzone8812
@vkzone8812 5 ай бұрын
centers katna nark katne to v vadh hunda bilkul 10000% shi gal e veer di
@deepikagoswami2073
@deepikagoswami2073 3 сағат бұрын
Satguru Dev Ramlal ji siyag Jodhpur chaupasani Lahariya Resort
@nishansingh6827
@nishansingh6827 2 жыл бұрын
Satnam waheguru ji
@HardeepRamana
@HardeepRamana Жыл бұрын
ਜੇਕਰ ਕਿਸੇ ਨੇ ਚਿੱਟਾ ਛੜ੍ਹਣਾ ਹੈ ਤਾਂ ਰਾਜਸਥਾਨ ਦੇ ਗੰਗਾਨਗਰ ਮਿਲਦੀ ਹੈ ਦੇਸੀ ਦਵਾਈ ਮੇ ਆਪ ਛੜ੍ਹਿਆ ਨਸ਼ਾ ਤੋੜ ਜਮਾ ਥੋੜੀ ਲਗਦੀ ਬੱਸ ਮਨ ਪ੍ਕਕਾ ਹੋਵੇ
@javygill9561
@javygill9561 8 ай бұрын
Bai number send krdo ohna da
@makhansingh-gg7qk
@makhansingh-gg7qk Ай бұрын
Gl ta mn di hi aa y tod ta ni lagdi
Their Boat Engine Fell Off
0:13
Newsflare
Рет қаралды 15 МЛН