Рет қаралды 84
Presenting Guru Ghar's heritage Jori Pakhawaj, a talented student of our academy, Irfan Khan from Patiala city, presenting to you 10 beats of Sulfak Tal.
online classes available worldwide.
ਗੁਰੂ ਘਰ ਦੇ ਵਿਰਾਸਤੀ ਸਾਜ ਜੋੜੀ ਪਖਾਵਜ ਨੂੰ ਅੱਗੇ ਤੋਰਦਿਆਂ ਹੋਇਆਂ ਪੇਸ਼ ਕਰਦੇ ਹਾਂ ਸਾਡੀ ਅਕੈਡਮੀ ਦਾ ਇੱਕ ਹੋਣਹਾਰ ਵਿਦਿਆਰਥੀ ਇਰਫਾਨ ਖਾਨ ਪਟਿਆਲਾ ਸ਼ਹਿਰ ਤੋਂ ਜੋ ਕਿ ਤੁਹਾਡੇ ਸਾਹਮਣੇ ਪੇਸ਼ ਕਰ ਰਿਹਾ ਹੈ 10 ਮਾਤਰਾ ਸੂਲਫਾਕ ਤਾਲ