Slavery is a Stigma | Ramesh Gulaam Slave for 40 long years Going Home Manukhta Di Sewa Society

  Рет қаралды 389,481

Manukhta Di Sewa Society Ludhiana

Manukhta Di Sewa Society Ludhiana

Күн бұрын

Manukhta Di Sewa Society Ludhiana Punjab | MDSS
Contact +919780300071, +918284800071
(Call or WhatsApp)
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
KEEP SUPPORT HUMANITY 🙏
_____________________________________________
_____________________________________________
꧁🌺Subscribe ►bit.ly/2D6jq3j 🌺꧂
______/ Connect With 📲 Social LINKS \_____
👉 Like us on Facebook ► / mdssociety
👉 Like us on Facebook ► / gurpreetsinghmintumalwa
👉 Follow us on Instagram ► / manukhtadisewasociety
👉 Subscribe to KZbin ► / manukhtadisewasocietyl...
👉 Subscribe to KZbin ► / gurpreetsinghmanukhtad...
----------------------------------------------------------------------------------
📖 Click to save ''WhatsApp Contact'' directly to your phone book: 📲 wa.me/message/... 📖
📧 mail us at: - mdsewasociety@gmail.com
🌐 Visit our Website: - manukhtadisewa...
🌍📞 +919780300071 🌍📞 +918284800071
******************************************************
------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
Manukhta Di Sewa Sab Ton Waddi Sewa is a Government Registered Social Service Organization with [ REGISTRATION NO. LDH/21887/452 ] working across Ludhiana, Punjab in India. We lift the most unfortunate humans from roads, streets and such places where nobody is there to look after them. We love them as a member of our family irrespective of their religion, caste or creed. This is the service "Manukhta Di Sewa Sab To Wadi Sewa Society" is doing today. The service with which we are blessed, granted by true God; also named as Ram, Nanak, Allah, Jesus, and so on....
#Manukhta_Di_Sewa #ਮਨੁੱਖਤਾ_ਦੀ_ਸੇਵਾ #MDSS #Humanity #Kindness #Humanity_one_Religion #Keep_support_Humanity
|| 🙏 Service to Humanity, The Supreme Service 🙏 ||

Пікірлер: 851
@Manukhtadisewasociety
@Manukhtadisewasociety 4 жыл бұрын
ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ Manukhta Di Sewa Sab Ton Waddi Sewa KEEP SUPPORTING HUMANITY 🙏 9780300071 8284800071
@AmitSingh-so4sq
@AmitSingh-so4sq 3 жыл бұрын
Hf "l
@00SandeepSingh00
@00SandeepSingh00 5 жыл бұрын
ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਅਪਣਾ ਦਸਵੰਧ ਇਸ ਸ਼ੰਸਥਾ ਨੂੰ ਦੇਵੋ ਜੀ, ਮੰਦਰਾਂ ਗੁਰੂਦੁਆਰਿਆ ਵਿੱਚ ਬਹੁਤ ਪੈਸਾ ਪਹਿਲਾਂ ਹੀ ਇੱਥੇ ਮਨੁੱਖਤਾ ਦੇ ਕੰਮ ਆਵੇਗਾ ਤੇ ਦਾਨ ਵੀ ਲੱਗੇਗਾ। ਗੋਲਕਾਂ ਨੂੰ ਤਾਂ ਸਿਆਸੀ ਬੰਦੇ ਖਾ ਰਹੇ ਨੇ ਉਹ ਨੀ ਕਿਸੇ ਦਾ ਭਲਾ ਕਰਦੇ
@VARINDERSINGH-po1dh
@VARINDERSINGH-po1dh 4 жыл бұрын
ਹਰ ਸ਼ਬਦ ਛੋਟਾ ਲੱਗਦਾ ਵੱਡੇ ਵੀਰ ਜੋ ਤੇਰੀ ਸਿਫਤ ਲਈ ਵਰਤਿਆ ਜਾਵੇ।
@amandeepbrarsinghbrar7216
@amandeepbrarsinghbrar7216 5 жыл бұрын
ਬਾਬਾ ਜੀ ਨੂੰ ਵੇਖ ਕੇ ਬਹੁਤ ਖੁਸ਼ੀ ਹੋਈ? ਬਾਈ ਜੀ ਵਾਹਿਗੁਰੂ ਥੌਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖਣ ਤੁਸੀਂ ਸਹੀ ਵਿਚ ਬਾਬੇ ਨਾਨਕ ਜੀ ਦੀ ਫਿਲਾਸਫੀ ਤੇ ਚੱਲ ਰਹੇ ਓ 👏👏❤️❤️❤️❤️
@jagdishmathauda2969
@jagdishmathauda2969 5 жыл бұрын
ਵੀਰ ਜੀ ਧੰਨ ਤੁਸੀਂ ਤੇ ਧੰਨ ਤੁਹਾਡੀ ਸੇਵਾ ਵਾਹਿਗੁਰੂ ਲੰਮੀ ਉਮਰ ਕਰਨ ਤੁਹਾਡੀ 🙏🙏🙏🙏🙏
@saninahar670
@saninahar670 5 жыл бұрын
..
@harmind1
@harmind1 3 жыл бұрын
ਧੰਨਵਾਦ ਬਾਈ ਜੀ, ਮਨੁੱਖਤਾ ਦੀ ਸੇਵਾ ਹੀ ਸੱਚੀ ਸੇਵਾ
@Dheerajpalsingh-l7o
@Dheerajpalsingh-l7o 5 жыл бұрын
ਓੁਤਮ ਸੇਵਾ ਸਲੂਟ ਸਲੂਟ ਸਲੁਟ ਵੀਰ ਗੁਰਪ੍ਰੀਤ ਵੀਰ ਕੋਈ ਸ਼ਬਦ ਨਹੀਂ ਵੀਰ ਤੇਰੀ ਸੇਵਾ ਰੱਬ ਮਨਜ਼ੂਰ ਕਰੇ🙏🙏🙏
@gandhisharma1387
@gandhisharma1387 3 жыл бұрын
👏🙏👏🙏👏🙏👏🙏👏🙏👏🙏ਵਾਹਿਗੁਰੂ ਜੀ ਮੇਹਰ ਕਰਨ ਮਨੁੱਖਤਾ ਦੀ ਸੇਵਾ ਸੁਸਾਇਟੀ ਦੇ ਪਰਿਵਾਰ ਤੇ
@mohammadasimnazir6702
@mohammadasimnazir6702 5 жыл бұрын
veer g tusi real hero ho. salute and respect for you heartidly. from Pakistan
@PardeepKumar-m7g
@PardeepKumar-m7g Жыл бұрын
ਵੀਰ ਜੀ ਪ੍ਰਮਾਤਮਾ ਤੁਹਾਢੀ ਲੰਬੀ ਉਮਰ ਕਰੇ ਤੁਸਿ ਬਹੁਤ ਮਹਾਨ ਹੋl ਤੁਸਿ ਆਇਦਾ ਸੇਵਾ ਕਰਦੇ ਰਹੋ। ਆਪ ਪੰਜਾਬ ਦਾ ਮਾਨ ਹੋ l
@sonuauto5193
@sonuauto5193 5 жыл бұрын
ਵਾਹਿਗੁਰੂ ਮੇਰੇ ਵਡੇ ਵੀਰ ਗੁਰਪਰੀਤ ਨੂੰ ਚੜਦੀ ਕਲਾ ਚ ਰਖੀ
@dhansingh647
@dhansingh647 4 жыл бұрын
ਵਾਹਿਗੁਰੂ ਮੇਰੇ ਵੱਡੇ ਵੀਰ ਗੁਰਪ੍ਰੀਤ ਸਿੰਘ ਨੂੰ ਚੜ੍ਹਦੀ ਕਲਾ ਚ ਰੱਖੀ
@HarwinderSingh-hg4zz
@HarwinderSingh-hg4zz 5 жыл бұрын
ਮੈ ਅੱਜ ਤੋ ਗੁਰੂਦੁਆਰੇ ਵਿਚ ਮਾਇਆ ਦੀ ਸੇਵਾ ਬੰਦ ਕਰਦਾ ਹਾਂ।ਸਾਡੇ ਗੁਰੂਦਵਾਰੇ ਬਾਬੇ ਨਾਨਕ ਦੀ ਵਿਚਾਰਧਾਰਾ ਨਾਲ ਨਹੀ ਚਲਦੇ। ਸਾਲ਼ੇ ਮੇਰੇ ਕੰਦਾ ਨੂੰ ਸੋਨਾ ਲਾ ਕੇ ਸੋਚਦੇ ਨੇ ਕੇ ਬਾਬਾ ਨਾਨਕ ਖੁਸ਼ ਹੋ ਗਿਆ.... ਪਰ ਬਾਬਾ ਨਾਨਕ ਓਦੋਂ ਖੁਸ਼ ਹੋਊ ਗਾ ਜਦੋਂ ਤੁਸੀ ਕਿਸੇ ਕੀੜੇ ਪਏ/ਸੰਗਲਾ ਨਾਲ ਬੰਨੇ ਇਨਸਾਨ ਦੀ ਸੇਵਾ ਕਰੋ ਗੇ।ਓਸ ਦਾ ਮੈਡੀਕਲ ਇਲਾਜ ਕਰੋ ਗੇ। ਦਵਾਇਆ ਦਾ ਲੰਗਰ ਲਾਉ‌ ਗੇ. ਜੁਦਾ ਤੇ ਤੰਦਰੁਸਤ ਬੰਦਾ ਲੰਗਰ ਖਾ ਸਕਦਾ ਹੈ....... ਪਰ ਬਿਮਾਰ ਨਹੀ....... ਹਰਵਿੰਦਰ ਸਿੰਘ
@rajtoor1528
@rajtoor1528 5 жыл бұрын
100%agreed Specially Harmander Sahib, Amritsar.
@lalligill2856
@lalligill2856 5 жыл бұрын
Very good bai g
@MR-pe9pv
@MR-pe9pv 5 жыл бұрын
ਕੰਧਾਂ ਤੇ ਪੈਸੇ ਲਾਣ ਨਾਲੋਂ ਲੋੜਵੰਦਾਂ ਤੇ ਲਗਾਓ 🙏🙏
@saabbaba200
@saabbaba200 5 жыл бұрын
Bhut wdhiya design veer g tuhada
@kulvirsinghaulakh556
@kulvirsinghaulakh556 5 жыл бұрын
Mai darbar sahib gya c sunday ..paisya da matha tekna band krta bai ji dia video dekh k....Jdo kde baba g kirpa krn gye sewa krawage ge manukhta di sewa society nu ......Waheguru ji vr nu lambia umra bakhsn ta k sare punjab cho eho ja gulampuna band ho skee
@sandhuboy9915
@sandhuboy9915 5 жыл бұрын
ਪੁਲਿਸ ਰਿਪੋਟ ਕਰੋ ਵੀਰ ਜੀ ਤਾਂ ਜੋ ਡਰ ਨਾਲ ਅੱਗੇ ਕੋਈ ਏਦਾਂ ਨਾ ਕਰੇ
@singhharpal5578
@singhharpal5578 5 жыл бұрын
ਵੀਰ ਜੀ ਲੱਗਦਾ ਇਹ ਉਹ ਮੈਡਮ ਹੈ ਜਿਹੜੀ ਫੂਨ ਤੇ ਬਾਪੂ ਨਾਲ ਗੱਲ ਕਰਦੀ ਸੀ
@chefdeep3783
@chefdeep3783 5 жыл бұрын
Bapu te ehi senti hoie firdi c😂😂😂🤣🤣🤣😋😋
@sansangha1682
@sansangha1682 5 жыл бұрын
madam GORI, hahahaha
@paramjitkaur9844
@paramjitkaur9844 5 жыл бұрын
Singh Harpal yes you right you mean goori
@jasvinderkaur6147
@jasvinderkaur6147 5 жыл бұрын
I think so.........
@tajindersinghfromeurope9445
@tajindersinghfromeurope9445 5 жыл бұрын
Right veer g
@amansahota3326
@amansahota3326 5 жыл бұрын
Veer ji iss bapo di video dekh ke menu sari rat need ni aundi c rona aunda c bar bar bapo vare soch ke TUCi iss bapo di life chnge kiti aa waheguru ne tuhanu te tuhadi team nu vasdi duniyan takk vsda rakhe god bless 😭😭🙏🙏
@SUKHWANT_DAIRY_FARM_RARH
@SUKHWANT_DAIRY_FARM_RARH 5 жыл бұрын
😭😭
@bollywoodandpollythikana2286
@bollywoodandpollythikana2286 3 жыл бұрын
Right g
@saranjitkaur6288
@saranjitkaur6288 5 жыл бұрын
Veer ji app ji bht vdhiya seva kr rhe o waheguru mehar kran chardikla bakhshish krn God bless you
@navjotpunia5360
@navjotpunia5360 5 жыл бұрын
ਉਸ ਹੰਕਾਰੀ ਹੋਈ ਤੀਵੀ ਨੂੰ ਰੱਬ ਵਰਗੀ ਕਹਿਣ ਵਾਲੀ ਨੂੰ ਬੇਨਤੀ ਹੈ ਕਿ ਤੂੰ ਵੀ ਇਹਦੇ ਵਰਗਾ ਰੱਬ ਨਾ ਬਣ ਜਾਵੀ
@sonusahota7270
@sonusahota7270 5 жыл бұрын
Shi gal veer ji
@narindersingh5119
@narindersingh5119 4 жыл бұрын
Right
@ranjodhsidhu9240
@ranjodhsidhu9240 5 жыл бұрын
Gopal is so cute lol always infront of everything! 🙏🏽
@rickykumar3731
@rickykumar3731 3 жыл бұрын
Bai sarpanch aw Hun oh mohre hi Huna 😍
@mohansingh8540
@mohansingh8540 4 жыл бұрын
Ok Bai ji waheguru kerpa kre ji waheguru waheguru waheguru
@makhankalas660
@makhankalas660 5 жыл бұрын
ਡਿਸਲਾਇਕ ਕਰਨ ਵਾਲੀਆਂ ਨੂੰ ਲਾਹਨਤ ਹੈ ਗੁਰਪ੍ਰੀਤ ਵੀਰ ਜੀ ਉਹ ਸੇਵਾ ਕਰ ਰਹੇ ਨੇ ਜੋ ਆਪਣੇ ਜੰਮਣ ਵਾਲੇ ਮਾਂ ਬਾਪ ਨੂੰ ਛੱਡ ਦੇ ਨੇ ਆਪਣੇ ਘਰਾਂ ਵਿੱਚੋਂ ਬਾਹਰ ਕੱਢ ਦਿੰਦੇ ਨੇ, ਉਹਨਾ ਲਵਾਰਿਸ ਮਾਂ ਬਾਪ ਨੂੰ ਗੁਰਪ੍ਰੀਤ ਵੀਰ ਜੀ ਪੁੱਤ ਬਣ ਕੇ ਆਪਣਾ ਫਰਜ ਨਿਭਾ ਰਹੇ ਨੇ ਵਾਹਿਗੁਰੂ ਜੀ ਗੁਰਪ੍ਰੀਤ ਵੀਰ ਜੀ ਮਨੁੱਖਤਾ ਦੀ ਸੇਵਾ ਦੀ ਸਾਰੀ ਟੀਮ ਜੀ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਗੁਰਪ੍ਰੀਤ ਵੀਰ ਜੀ ਗੁਰਪ੍ਰੀਤ ਵੀਰ ਜੀ ਦੇ ਸਾਰੇ ਪਰਿਵਾਰਾਂ ਜੀ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ
@gowthamchand4322
@gowthamchand4322 5 жыл бұрын
जय।गुरू ।जी।कीजय हो।भगवान आपको ।ईतनि।ताकत ।देकि।हर।ईछा।पुरि।हो।।👌👌👌👌👌👌👌👌👍👍👍👍👍👍👍
@gowthamchand4322
@gowthamchand4322 5 жыл бұрын
जय।हिंदी
@TayyabJadoonOffical
@TayyabJadoonOffical 4 жыл бұрын
Mai pakistan sa hun ap ki sari en bapu wali video shoru sa dekhta rahaaa r sch mai ap mai en baba ki zindagi feeel kr k dil khooon ka ansu rooona lg giaaa r seekh sahb ap great insaan hoo bs hmesha esi trha hi rehnaa Allah ap ko kamyaaab kry sasriakal 🙏🙏
@Sakatarsingh
@Sakatarsingh 4 жыл бұрын
ਬਹੁਤ ਵਧੀਆ ਕੰਮ ਕਰ ਰਿਹਾ ਯਾਰ ਤੂੰ ਸੱਚੀ ਦਿਲੋਂ ਸਲਾਮ ਆ ਯਾਰ ਤੈਨੂੰ ਤੇ ਤੋਰੀ ਟੀਮ ਦੇ ਸਾਰੇ ਮੈਂਬਰਾਂ ਨੂੰ
@chniaz4194
@chniaz4194 4 жыл бұрын
MDSS ap bht acha kaam kr rahein hain, RAB bht razii hota hai aysii insaniyat ki khidmat krty howy
@deepikarana5409
@deepikarana5409 2 жыл бұрын
You did a great deed veer ji. God bless you and your team.
@deepakarora1374
@deepakarora1374 4 жыл бұрын
Gurpreet bhaji tuhade verga insan ta chirag le ke vi nahi milda tuhade vich ta rab da roop dikhda hai bada hi neki da kam kar rahe ho bhaji salute hai tuhanu
@rajanstudiomullanpurlucky5005
@rajanstudiomullanpurlucky5005 2 жыл бұрын
ਵਾਹਿਗੁਰੂ ਜੀ ਵਡੇ ਵੀਰ ਜੀ ਗੁਰਪਰੀਤ ਨੂੰ ਚੜਦੀ ਕਲਾ ਚ ਰਖੀ 🙏🙏🙏🙏🙏
@sklagah8718
@sklagah8718 5 жыл бұрын
ਵਾਹਿਗੁਰੂ ਜੀ
@moesinghsandher5003
@moesinghsandher5003 5 жыл бұрын
I love what you do my veer ji all the Sawa your doing and your team waheguru Ji keep hi hand on you and the team sir Ji.
@gurdeepthesingh1179
@gurdeepthesingh1179 5 жыл бұрын
Waheguru ji
@shepatkaur5975
@shepatkaur5975 5 жыл бұрын
ਵੀਰੇ ਬਾਪੁ ਜੀ ਦੇ ਪੈਸੇ ਨੀ ਛੱਡਣੇ ਲੋੜ।ਪੲਈ ਤੇ ਧੱਕਾ ਵੀ ਕਰਿਓ
@palsingh9674
@palsingh9674 4 жыл бұрын
Right veera sahi gal
@janushkumarjony4713
@janushkumarjony4713 3 жыл бұрын
Ryt
@Muhammad-bo7bq
@Muhammad-bo7bq 4 жыл бұрын
भाई जी सिर्फ पंजाब से नहीं पूरे भारत में भोत सी ऐसी कहानियां हैं।
@puneetmalhotra6677
@puneetmalhotra6677 4 жыл бұрын
Gopal baba hasdaa dekh k, dil khush ho gya sardar ji...tuhanu rabb sadaa khush rakhe....Waheguru ji
@ParamjitKaur-gu9xd
@ParamjitKaur-gu9xd 5 жыл бұрын
ਵੀਰ ਜੀ ਵਾਹਿਗੁਰੂ ਚੜ੍ਹਦੀ ਕਲਾ ਬਖ਼ਸ਼ੇ
@kiranjeetsingh7437
@kiranjeetsingh7437 5 жыл бұрын
👟
@SatnamSingh-kz5je
@SatnamSingh-kz5je 5 жыл бұрын
ਲਵ ਯੂ ਵੀਰ ਜੀ
@KulwinderKaur-ko1zp
@KulwinderKaur-ko1zp 5 жыл бұрын
Waheguru ji God bless you 🙏🙏🙏🙏🙏
@tarsemsingh2609
@tarsemsingh2609 4 жыл бұрын
ਬਾਪੂ ਜੀ ਦੇ ਨਾਲ ਹੈ ਵੀਰ ਜੀ
@tarsemsingh2609
@tarsemsingh2609 4 жыл бұрын
ਹਰ ਵਕਤ ਸਿੰਘ ਸਾਬ ਜੀ
@dayasingh9935
@dayasingh9935 5 жыл бұрын
ਵਾਹਿਗੁਰੂ ਜੀ ਹਮੇਸ਼ਾ ਹੀ ਮੇਹਰ ਕਰਨ ਬਾਪੂ ਜੀ ਤੇ ਤੁਹਾਡੀ ਸਾਰੀ ਟੀਮ ਤੇ ।
@kuldeepsingh-fc7zj
@kuldeepsingh-fc7zj 5 жыл бұрын
ਵਾਹਿਗੁਰੂ ਜੀ ਮਿਹਰ ਕਰਨ ਬ੍ਦਰ ਤੇਰੇ ਤੇ 🙏🙏🙏💐💐💐💐😍😍😍
@laliwalia1253
@laliwalia1253 3 жыл бұрын
Gopal baapu ne ehne dukh dard dekhe phsir vi chehre te muskrahat e rehndi ah hasde e rehnde ne bappu ne ssooo cutte baapu waheguru meher kre bappu te
@SukhdevSingh-xe3dm
@SukhdevSingh-xe3dm 3 жыл бұрын
Veer ji rab tohanu sda khosh rkhe ji 🙏🙏🙏🙏🙏🙏🙏🙏
@muhammadlatif4006
@muhammadlatif4006 4 жыл бұрын
Assalamualaikum am muslim and am from Pakistan Am very impressed from u becoz u r role model for humanity
@harmansingh89
@harmansingh89 5 жыл бұрын
ਬਾਈ ਉਹ ਔਰਤ ਖਤਰ ਨਾਖ ਸੀ ਸਰਮ ਆਉਦੀ ਏ ਜੋਉ ਕੁੜੀ ਉਸ ਔਰਤ ਨੂੰ ਰੱਬ ਆਦੀ ਏ
@shepatkaur5975
@shepatkaur5975 5 жыл бұрын
ਜੋ ਬੀਬੀ ਫੋਨ ਕਰਦੀ ਏ ਵਿਆਹ ਕਰਾਵੇ ਬਾਪੂ ਜੀ।ਨਾਲ
@PoojaRani-qq3xl
@PoojaRani-qq3xl 3 жыл бұрын
🤣🤣🤣🤣
@sukhrajwaraich6641
@sukhrajwaraich6641 3 жыл бұрын
@@PoojaRani-qq3xl o hlo ede vich hasn vali ki gal h bi sali chawl kise tha di but je tere papa nu koi eda avde gar koi gulaam bnake rkhe ta tu ki kregi fer pls reply me
@sk.4176
@sk.4176 3 жыл бұрын
Ji sach kiha tusi
@sukhrajwaraich6641
@sukhrajwaraich6641 3 жыл бұрын
@@sk.4176 thnks ji but eda de lok mjak hi udonde va greeba de 😭😭😭😭😭 rab kre ena loka nal vi eda hove fer pta lagu 😭😭😭😭😭
@buttakhattran499
@buttakhattran499 Жыл бұрын
Manukta di Sawa sab to waddi sewa
@jasssandhu6752
@jasssandhu6752 5 жыл бұрын
ਵੀਰ ਜੀ ਬਾਪੂ ਜੀ ਦਾ ਬਣਦਾ ਹੱਕ ਲੈ ਕੇ ਹੀ ਛਡਣਾ ਇਹੋ ਜਿਹੇ ਲੋਕਾਂ ਨੂੰ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ
@rumyjattighaint836
@rumyjattighaint836 5 жыл бұрын
Bilkul sahi g
@jasssandhu6752
@jasssandhu6752 5 жыл бұрын
@@rumyjattighaint836 thanks 👏👏
@manjitbhangu7003
@manjitbhangu7003 5 жыл бұрын
TRUE SEWADARS OF HUMANITY 🙏
@dogsinboxl1351
@dogsinboxl1351 5 жыл бұрын
ਉਸ ਜਨਾਨੀ ਦੀ ਸ਼ਕਲ ਤੋਂ ਸਬ ਦਿਸਦਾ ਸੀ ਕੇਰਾ ਰੱਬ ਆ
@sansangha1682
@sansangha1682 5 жыл бұрын
kuti lady DAN,mar jave
@sarfrazahmad4741
@sarfrazahmad4741 5 жыл бұрын
Love you bro I am Pakistan Punjab
@gursharansandhu3072
@gursharansandhu3072 5 жыл бұрын
Proud to see this "punjab" which Mr.Gurpreet Singh is making...👍
@sukhbirsinghdhami7717
@sukhbirsinghdhami7717 4 жыл бұрын
Very nice
@mohmmadnoor6912
@mohmmadnoor6912 4 жыл бұрын
very nice veer ji bhot acha kar de ho wahe guru ap ko chardi kala ch rakhe good
@dogsinboxl1351
@dogsinboxl1351 5 жыл бұрын
ਭਾਜੀ ਪੈਸੇ ਨੀ ਛੱਡਣੇ ਬਾਪੂ ਨੂੰ ਲੈ ਕੇ ਦੇਣੇ
@sansangha1682
@sansangha1682 5 жыл бұрын
yes , yes yes, you right
@mukandgill7693
@mukandgill7693 5 жыл бұрын
Right bro
@harjinderkaurgill3397
@harjinderkaurgill3397 5 жыл бұрын
ਬਿਲਕੁਲ ਸਹੀ ਗੱਲ ਹੈ ਵੀਰ ਜੀ
@jagdeepsidhu6850
@jagdeepsidhu6850 5 жыл бұрын
Ryt
@nimratchahal5
@nimratchahal5 5 жыл бұрын
Ryt
@munishkumarmonty4823
@munishkumarmonty4823 4 жыл бұрын
Bhaut bhaut dhanvaad veer g tusii bhaut vidiya kmm kr rhe oo....mai video dekiya ne sariyaa.. koiii videos aisiii nii k bina ro k dekhiii hove...uncle nu khus dekhs k bhuat khusiii hoiii...👏👏👏
@gaganjotkaur9046
@gaganjotkaur9046 5 жыл бұрын
Bhaji tusi tan rab ho jihre dukh nal bhare Logan nu Sukh di Nagri bich Lia ke uhna di seva karde ho ..
@AvtarSingh-ug7lf
@AvtarSingh-ug7lf 4 жыл бұрын
Guru Govind Singh ji ki jai ho ❤️🙏🙏🙏🙏🙏🙏❤️❤️❤️❤️❤️
@manindersandhu5870
@manindersandhu5870 5 жыл бұрын
Wah ji Kya baat g Bhut vadiya veer ji Waheguru g tainu duniya di Har khush dava waheguru g
@UshaRani-rj8pv
@UshaRani-rj8pv 5 жыл бұрын
Sat sri aakal gurpreet veer ji god bless you
@muznaalii6muznaalii679
@muznaalii6muznaalii679 4 жыл бұрын
Sardar g Allah tuwada bhala kry tusy boht nekiya kma raye o Allah tuwanu uda ajar de ga insha allah. Love you from Pakistan
@urbanpaindu4854
@urbanpaindu4854 5 жыл бұрын
Duniya di sabh to waddi sewa manukhta di sewa Waheguru ji chardikla karn is pariwaar te🙏🙏🏻🙏🙏🏻🙏🙏🏻🙏🙏🏻
@KaranSingh-mi5lc
@KaranSingh-mi5lc 4 жыл бұрын
Veer ji tusi bohat vadhia sewa nibha rahe o. Kise kol v koi paisa na chhaddo te nal hi kanooni karvai honi hi chahidi aa te ohna nu sza v davao taa ke koi hor idda di zuarat na kar ske. Mera dillon salam aa veer ji tuhanu te tuhadi poori team nu. Love you all team.
@simranofficial5879
@simranofficial5879 4 жыл бұрын
ਵਾਹਿਗੁਰੂ ਜੀ ਮਿਹਰ ਕਰੇ
@preetparmsingh3308
@preetparmsingh3308 3 жыл бұрын
ਜਿੰਨਾ ਲੋਕਾਂ ਨੇ ਇਹਨਾਂ ਬਜ਼ੁਰਗਾਂ ਦਾ ਇਹ ਹਾਲ ਕੀਤਾ ਹੈ ਉਹ ਲੋਕ ਸਿੱਖੀ ਦੇ ਨਾਲ ਤੇ ਕਲੰਕ ਹਨ ਵੀਰ ਜੀ ਤੁਸੀਂ ਅਸਲ ਸਿੱਖ ਹੋ ਗੁਰੂ ਗੋਬਿੰਦ ਸਿੰਘ ਜੀ ਦੇ ਰੱਬ ਤੁਹਾਨੂੰ ਤਰੱਕੀਆਂ ਬਖਸ਼ੇ
@ravneethellibatth6261
@ravneethellibatth6261 3 жыл бұрын
ਸਾਡੇ ਗੁਰਪ੍ਰੀਤ ਵੀਰ ਵਰਗਾ ਨਾ ਕੋਈ ਹੈਗਾ ਨਾ ਹੋਣਾ 100%110% ਸਾਡਾ ਗੁਰਪ੍ਰੀਤ ਵੀਰ ਜੀ ਸਚਾਈ ਏ ਭੈਣੇ ਸੋਚ ਸਮਝ ਕੀ ਬੋਲਿਆ ਕਰੋ ਸਾਡਾ ਵੀਰ ਤੁਹਾਡੇ ਕਹਿਣ ਤੇ ਸਾਡਾ ਗੁਰੂ ਵਰਗਾ ਵੀਰ ਏ ਭੈਣਾ ਹਥ ਜੋੜ ਕੇ ਪਹਿਲਾ ਸਚ ਦੇਖਿਆ ਕਰੋ
@arshpreetkaur2270
@arshpreetkaur2270 4 жыл бұрын
Gurpeet veer ji parmatma thanu tandrusti deve veer naaman hai aap ji de kram nu 🙇‍♂️🙇‍♂️
@hassantv9978
@hassantv9978 5 жыл бұрын
Ap ki video bohat achi hai bro
@arjungaming3433
@arjungaming3433 3 жыл бұрын
ਦਿਲੋਂ ਸਲੂਟ aa veere ji ਤਹਾਨੂੰ 🙏🙏
@malvinderkaur9139
@malvinderkaur9139 5 жыл бұрын
thank you veerji guru nanak dev ji thuhadey te mehar karey eh bahut vade sewa hai ji
@gurlalsingh825
@gurlalsingh825 5 жыл бұрын
ਵਾਹਿਗੁਰੂ ਚੜ੍ਹਦੀ ਕਲਾ ਕਰੇ
@gurdevsingh5740
@gurdevsingh5740 5 жыл бұрын
ਤੁਹਾਡਾ ਭਲਾ ਹੋਵੇ ਵੀਰ ਜੀ 🙏🙏🙏👍
@harrymahi1328
@harrymahi1328 4 жыл бұрын
God bless u bai g waheguru ji tohanu chardi kala vich rakhe tusi Aida he bereham loka kolo aise bichare rabb roopi insana nu chadvaunde rheo waheguru ji
@gagankaur1306
@gagankaur1306 5 ай бұрын
Waheguru ji 💗 ae hi ghtia loka d nishani ... gurpreet bhji ji......tus rbb o
@binduwaraich3760
@binduwaraich3760 5 жыл бұрын
Bhut uchi soch h 22 gurpreet ji thodi rab thonu trakki bakhshe 🙏🙏 waheguru
@gurpreetvirk170
@gurpreetvirk170 5 жыл бұрын
ਬਾਪੂ ਦੀ ਮਿਹਨਤ ਦਾ ਮੁੱਲ ਲੈ ਕੇ ਛੱਡਿੳ ੳਹਨਾ ਨੂੰ
@sarbguram446
@sarbguram446 5 жыл бұрын
Love u brother ,god bless you
@bindrinagra7171
@bindrinagra7171 5 жыл бұрын
ਜੋ ਬੈਠੀ ਕੋਮੇਟ ਲਿਖਦੀ ਆ ਬੀਬੀ ਇਕ ਹੀ ਕਪੜੇ ਪਾ ਕੇ ਦੋ ਮਹੀਨੇ ਮੇਰੀਆਂ ਮੈਸਾਂ ਦਾ ਗੋਹਾ ਸੁਟ ਦੇਵੇ ਫੇਰ ਬੋਲੇ ਵੀ ਮੇਰੇ ਨਾਲ ਚੰਗਾ ਹੋਇਆ
@neelambedi2874
@neelambedi2874 5 жыл бұрын
👏👏👏👏👏👏👏
@golajassi6699
@golajassi6699 5 жыл бұрын
Yad bai shi keha tussi sali gasti na hove kehndi asi tuhadi mnukhta di sewa Sanstha nu bhout changi samjde c te hun eh madi hogi jdo bai ne sach boleya ya ja kese grib bande di helpful bande di help kardi te o hoo mada hogeya dhan hai tere gastiod de jdo Gurpreet bai hor helpful bandeya di video panda c tan tenu changa lgda c jdo tuhadi apni made te grib bande nal hoya dhake te bai boleya tan tenu mada lageya ........dhan aaa baba Nanak bachavin eho jehi papi te jalim duniya ton
@ramanbrar7554
@ramanbrar7554 5 жыл бұрын
ਜਮਾਂ ਗੱਲ ਠੀਕ ਹੈ ਬਾੲੀ ਜੀ
@bindrinagra7171
@bindrinagra7171 5 жыл бұрын
ਗੁਰਪ੍ਰੀਤ ਸਿੰਘ ਵੀਰ ਦੀ ਸੇਵਾ ਵੀਰ ਜੀ ਧੰਨ ਆਪਾਂ ਫੋਟੋ ਆ ਨਹੀਂ ਦੇਖ ਸਕਦੇ ਜਿਨਾਂ ਲੋਕਾਂ ਨੂੰ ਅਪਣੇ ਹੱਥਾਂ ਚ ਰੱਖਦੇ ਆ ਸੇਵਾ ਕਰਦੇ ਆਪਾਂ ਕੋਲ ਖੜ੍ਹ ਨਹੀਂ ਸੱਕਦੇ ਦਿਲ ਸਲੂਟ ਵੀਰ ਦੀ ਸੇਵਾ ਨੂੰ ਜੀ ਪਿਆਰ ਦੇਣ ਵਾਲੀ ਸੰਗਤ ਦਾ ਧੰਨਵਾਦ ਜੀ 🙏 🙏
@navkaur2065
@navkaur2065 5 жыл бұрын
Sach keha tuc uss bhen vich v lggda insaniyt hai nh....shrm aundi sanu eho j smaj utte 🙏
@harmindersingh381
@harmindersingh381 5 жыл бұрын
Gurpreet Singh ji salute aa tuhadi sewa nu. Waheguru charadi kala ch rakhe .
@waheedakbar7812
@waheedakbar7812 4 жыл бұрын
Veer g bara vadia kam kardo tusy .salute tono or tovadi sari teem nu
@mohammadkhatana9762
@mohammadkhatana9762 5 жыл бұрын
Brother you and your team is doing good work thanks
@parminderkaur2896
@parminderkaur2896 4 жыл бұрын
beer ji uare grate..old babaji nu new life dan lie thanuuuu ji
@mannubhullar6501
@mannubhullar6501 4 жыл бұрын
Bhaji main patti to haan tuhanu pehle din to hi follow krda aa rahha ,,,,sachi tuhade roop vich hi rabb thalle uttrya wa rabb hmesha tuhade te mehr bharya hatth rakhn te tuc hor trrakkiya bakhsho
@Nav31u
@Nav31u 5 жыл бұрын
Sat shri gopal sir ji 💓 respect to gurpreet sir 🙏💓
@sandhusaabsandhusaab7891
@sandhusaabsandhusaab7891 2 жыл бұрын
ਵਾਹਿਗੁਰੂ ਜੀ ਮਿਹਰ ਕਰਨ ਜੀ ਸਭਨਾ ਦਾ 🙏🙏
@HardeepSingh-nn5wx
@HardeepSingh-nn5wx 5 жыл бұрын
Sonu veer ji tusi great ho waheguru ji mehar kare
@hardeepkaur-nd3jw
@hardeepkaur-nd3jw 5 жыл бұрын
Gurpreet Veer ji....Rab tuhanu duniya di hrr khushi dve...🙏
@sukhjinderkaur2775
@sukhjinderkaur2775 5 жыл бұрын
Oh bhain bebe di kuri honi a parka,me v moga jile to a bebe nu mil k dur lahnat paun ik vaar jroor jana
@kuldeepsingh-fc7zj
@kuldeepsingh-fc7zj 5 жыл бұрын
Shi gall h ji
@Natureloverpunjaban
@Natureloverpunjaban 5 жыл бұрын
Please zroor Jake aao
@sarwansinghbatth4556
@sarwansinghbatth4556 5 жыл бұрын
Veer,Gurpreet g o sister masanger the Mata di support krn wali,Mata di koee relative hovegi, don't worry.kina dhakka Kita es garden nal,jina eh km krda c 10000 salary pr month honi chahidi.hun dekh laina Mata nu hun ds hjar to ghatt servant nhi milna, jroor case kro,Guru Gobind Singh ji da hukm aa,kise greeb nu hakk divauna v singha da dharam aa.Veer g u r real khalsa ho.sao car parnam. U r da Great savier of huminty. Guru bless you 🙏🙏 Dr Sarwan singh Sekhewal Ludhiana
@pradeepchawla3202
@pradeepchawla3202 5 жыл бұрын
Bhai Ji Sathshri Akal🙏🙏
@pradeepchawla3202
@pradeepchawla3202 5 жыл бұрын
Bhai Ji wahi to mein bhi soch raha hoon ki ye log apne aap Sikh kehte hain aur itne gande kaam karte hain.Itne buzurg logon ko inhone ghulam bana rakha tha 40 saal se aur ab Gurpreet Veer Ji ko dhamki de rahe hain.Ye log bus naam ke hi Sikh hain kyonki ye Pita Dashmesh Ji ke usuloon ko mante hi nahi.In sabko Sikh Panth se bahar kiya jana chaiye.
@rakeshratti6382
@rakeshratti6382 5 жыл бұрын
Veer tusi bahut changa kum kr rahe guru sahib de dussy hoye marg te chal rahe ho es vich asi sab tuhady nal han ji har pason tuhady nal khadange ji.
@ManpreetSingh-by8vs
@ManpreetSingh-by8vs 5 жыл бұрын
ਵੀਰ ਜੀ ਬਹੁਤ ਖੁਸੀ ਵਾਲੀ ਗੱਲ ਹੈ ਜੀ ਖੁਸੀ ਦੂਣੀ ਹੋਉ ਜੇ ਜਖਮਾ ਨੂੰ ਥੋੜੀ ਬਹੁਤੀ ਮੰਲਮ ਲੱਗਜੇ
@sardarsing6692
@sardarsing6692 5 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰੀਤ ਸਿੰਘ ਵੀਰ ਜੀ
@ajisingh7479
@ajisingh7479 5 жыл бұрын
Good sir waheguru kyirpa kare saari teem te 🙏👍
@rumyjattighaint836
@rumyjattighaint836 5 жыл бұрын
Bilkul g
@akaaljot490
@akaaljot490 5 жыл бұрын
Guru fateh Gurpreet Singh veerji. you done great sewa. girl calling from Singapore. Sure she is house maid in Singapore. I am singaporean. This family do paap with innocent bapu ji.
@narindergill3583
@narindergill3583 4 жыл бұрын
Veer g me v dekhi c vdo bapu g te pahchan ch nhi anuda piya hun mehr kare baba g ..veer tuhadi umr di kamna krdi aa baba g mehr kren tuhade te 🙏🙏
@premjeey4868
@premjeey4868 4 жыл бұрын
Veer ji duniya bol de aa v Rab nhi Dekhya Pr mi ta Aa soch de aa v Rab v thode varge lokha vch vasda love u veer ji
@HarpreetKaur-kr4ry
@HarpreetKaur-kr4ry 4 жыл бұрын
Bappu nu dekh ke bht khushi hoye.
@harjinderkaur9726
@harjinderkaur9726 4 жыл бұрын
You are great ji wahegru ji waheguru ji waheguru ji
@naveedarshad7741
@naveedarshad7741 3 жыл бұрын
Love for Baba jee and Jena Veera ny Baba jee nu rescue krwaya.i am from Pakistan .
@parmbhangu9623
@parmbhangu9623 5 жыл бұрын
Waheguru ji insan nu summatt bakhsho hatts off gurpreet veer
@androiduser7508
@androiduser7508 5 жыл бұрын
Waheguru Ji Sare Sansaar te Mehar Karn Ji 🙏
@punjabto3611
@punjabto3611 5 жыл бұрын
💎 Herraaa Heeraaaa bandaaaa Heeraaaaaa 💎 💎 💎 💎 💎
@guruprizewinners3443
@guruprizewinners3443 5 жыл бұрын
Well Done. God Job. You Are The Great Man. God Bless Upon You.
@harmanjotsingh2897
@harmanjotsingh2897 4 жыл бұрын
Salute aa veer g tuhanu.. waheguru g tuhanu sada khush rakhan tandrustiya den..
Manukhta Di Sewa Society | Ludhiana
21:28
Harry Uppal
Рет қаралды 556 М.
Quilt Challenge, No Skills, Just Luck#Funnyfamily #Partygames #Funny
00:32
Family Games Media
Рет қаралды 53 МЛН
Правильный подход к детям
00:18
Beatrise
Рет қаралды 9 МЛН
Human trafficking is not a political issue. They are Humans not estranged animals | Manukhta di sewa
30:19