ਨਾਸਾ ਦੇ ਵਿਗਿਆਨੀ ਵੀ ਸਲਾਮ ਕਰਦੇ ਨੇ ਇਸ ਯਾਦਵਿੰਦਰ ਦੇ ਹੁਨਰ, ਤੁਸੀਂ ਵੀ ਦੇਖ ਕਹੋਗੇ ਸਦਕੇ ਜਵਾਨਾ

  Рет қаралды 1,112,531

Daily Post Punjabi

Daily Post Punjabi

Күн бұрын

Пікірлер: 944
@sukh-emusiclearning1886
@sukh-emusiclearning1886 4 жыл бұрын
ਬੱਲੇ ਓਹ ਸ਼ੇਰ ਜਵਾਨਾ, ਪੰਜਾਬ ਦਿਅਾ ਕਿਰਸਾਨਾ ਤੂੰ ਜਹਾਜਾ ਨਾਲ ਮੱਥਾ ਲਾ ਲਿਅਾ.🙏🙏
@straighttalk528
@straighttalk528 4 жыл бұрын
ਯਾਦਵਿੰਦਰ ਸਿੰਘ ਵੀਰ ਤੁਹਾਡੇ ਸ਼ੌਕ,ਹੁਨਰ ਕਾਬਲੀਅਤ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸਲੂਟ ਆ, ਜਿੱਥੇ ਤੁਹਾਡਾ ਸ਼ੌਕ ਸਮੇਂ ਦਾ ਹਾਣੀ ਆ,ਉੱਥੇ ਸਾਡੇ ਨੌਜਵਾਨਾਂ ਤੇ ਸਰਕਾਰਾਂ ਨੂੰ ਹਲੂਣਾ ਮਾਰ ਰਿਹਾ ਕਿ ਅੱਜ 2020 ਚੱਲ ਰਿਹਾ,ਲੋੜ ਆ ਅਜਿਹੀਆਂ ਤਕਨੀਕਾ ਦੀ ਜੋ ਨੌਜਵਾਨਾ ਨੂੰ ਦੂਜੇ ਦੇਸ਼ਾ ਦੇ ਬਰਾਬਰ ਹੁਨਰ ਤੇ ਰੁਜਗਾਰ ਮਿਲੇ ਜਿਸ ਨਾਲ ਦੇਸ਼ ਦੀ ਆਰਥਿਕਾਂ ਵੀ ਦੂਜੇ ਦੇਸ਼ਾ ਦੇ ਬਰਾਬਰ ਹੋਵੇ, ਸਾਨੂੰ ਯਾਦਵਿੰਦਰ ਵਰਗੀ ਸੋਚ ਵਾਲੇ ਲੀਡਰ ਚਾਹੀਦੇ ਆ ਜੋ ਕਿ ਪੰਜਾਬ ਅੰਦਰ ਪੜੇ ਲਿਖੇ ਸਮੇਂ ਦੇ ਹਾਣੀ ਜਿੰਨਾ ਨੂੰ ਇਹ ਪਤਾ ਹੋਵੇ ਕੇ ਦੇਸ਼ ਨੂੰ ਦੂਜੇ ਦੇਸ਼ਾ ਦੇ ਬਰਾਬਰ ਜਾਂ ਅਗਾਹ ਕਿਵੇ ਲਿਜਾਣਾ,
@gurlalsingh825
@gurlalsingh825 5 жыл бұрын
ਵਾਹਿਗੁਰੂ ਚੜ੍ਹਦੀ ਕਲਾ ਕਰੇ
@GaganDeep-lh4bi
@GaganDeep-lh4bi 5 жыл бұрын
Very nice
@kamalgrewal6628
@kamalgrewal6628 4 жыл бұрын
ਵਾਹ ਜੀ ਵਾਹ! ਯਾਦਵਿੰਦਰ ਸਿੰਘ ਜੀ ਤੁਸੀ ਕਮਾਲ ਕਰ ਦਿਖਾਇਆ। ਤੁਹਾਡੀ ਇਹ ਉਪਲੱਬਧੀ ਦੇਖ ਕਿ ਦਿਲ ਖੁਸ਼ ਹੋ ਗਿਆ। ਕਿਉਂਕਿ ਮੈਂ ਵੀ ਇਲੈਕਟ੍ਰਾਨਿਕ ਐਪਲੀਐਂਸ ਨਾਲ ਬਹੁਤ ਲਗਾਅ ਰੱਖਦਾ ਹਾਂ। ਮੈਂ ਤੁਹਾਨੂੰ ਦਿਲ ਤੋਂ ਸਲੂਟ ਕਰਦਾ ਹਾਂ।
@sukhpalsingh4953
@sukhpalsingh4953 5 жыл бұрын
ਯਾਦਵਿੰਦਰ ਸਿੰਘ,,ਵੀਰ ਸ਼ਲਾਮ ਹੈ,,,,ਪਰ ਮੀਡੀਆ ਵਾਲੇ ਨੇ ਲਿਖਿਆ ਹੈ ਕਿ ਯਾਦਵਿੰਦਰ ਸਿੰਘ ਨੇ ਉਡਦਾ ਜਹਾਜ਼ ਖੇਤਾਂ ਵਿੱਚ ਉਤਾਰ ਲਿਆ ।ਲਿਖਣਾ ਇਹ ਸੀ ਕਿ ਯਾਦਵਿੰਦਰ ਸਿੰਘ ਨੇ ਆਪਣਾਂ ਬਣਾਇਆ ਜਹਾਜ਼ ਉਡਾ ਕੇ, ਖੇਤਾਂ ਵਿੱਚ ਉਤਾਰ ਲਿਆ 🙏
@balwindersingh-yl8gt
@balwindersingh-yl8gt 5 жыл бұрын
Sukhpal Singh veera trp li.taki lok jyade to jyade aun video dekn li.jyade views li🤣🤣🤣🤣
@mydogbabru
@mydogbabru 5 жыл бұрын
Ji ur right
@mydogbabru
@mydogbabru 4 жыл бұрын
@Rishi Singh racing cars are available in india.both electric and nitro
@mydogbabru
@mydogbabru 4 жыл бұрын
@Jazz Printing u can call me 9876618373
@mehaksohimehak6449
@mehaksohimehak6449 4 жыл бұрын
@Sukhjeet singh Singh sukhi ਵੈਰੀ ਗੁੱਡ
@वैदिकदुनिया
@वैदिकदुनिया 5 жыл бұрын
ਸਭ ਤੋਂ ਪਹਿਲਾਂ , ਯਾਦਵਿਂਦਰ ਵੀਰ ਨੂੰ ਸ਼ਾਬਾਸ਼ , ਮੇਹਨਤ ਦੀ ਸ਼ਲਾਘਾ ਤਾਂ ਜਿੰਨੀ ਕਰੋ ਥੋੜੀ | (ਅਗਲੀ ਗਲ ਕਿਸੇ ਧਰਮ ਦੇ ਵਿਰੋਧ ਵਿਚ ਨਹੀਂ , , ਗਾਲਾਂ ਕਢਣ ਵਾਲੇ ਮਾਫ ਹੀ ਕਰਨ ਤੇ ਅਗੇ ਨਾਂ ਪੜਨ ਤੇ ਨਾਂ ਕੋਈ ਵੀ ਕਮੈਂਟ ਪਾਉਣ , , ਇਹ ਗਲ ਸਿਰਫ ਤਰਕੀਪਸੰਦ ਹੀ ਪੜਨ ,, ਧੰਨਵਾਦ ) ਅਗੇ ਗਲ ਇਹ ਹੈ ਕਿ ਸਾਡੇ ਦੇਸ਼ ਚ ਜਜਬੇ ਤੇ ਕਾਬਲੀਅਤ ਦੇ ਨਾਲ ਮੇਹਨਤ ਕਰਨ ਵਾਲਿਆਂ ਦੀ ਕਮੀ ਤਾਂ ਕਦੇ ਨਾਂ ਸੀ ਤੇ ਨਾਂ ਹੈ , ਪਰ ਕਾਮਯਾਬੀ ਤੇ ਤਰਕੀ ਕੇਵਲ ਉਹਨਾਂ ਕੌਮਾਂ ਦੀ ਗੁਲਾਮ ਹੋ ਕੇ ਪੈਰ ਚੁਮੰਦੀ ਹੈ , ਜਿਹੜੀਆਂ ਇਕ ਝੰਡੇ ਦੇ ਥਲੇ ਰਹਿੰਦੀਆਂ ਹਨ | ਧਰਮ , ਪਰਾਂਤ , ਭਾਸ਼ਾ ਆਦਿ ਤੋਂ ਉਪਰ ਉਠ ਕੇ ,ਇਕ ਹੋ ਕੇ ਹੀ ਕੁਝ ਹੋ ਸਕਦਾ ਹੈ | ਦੇਸ਼ ਵਿਚ ਖੋਜੀਆਂ ਨੂੰ ਸਰਕਾਰ ਤੋਂ ਬਹੁਤ ਕੁਝ ਲੋੜੀਂਦਾ ਹੈ ,, ਪਰ ਮਿਲੇਗਾ ਤਦ ਹੀ ਜਦ ਖੋਜੀ ਇਕ ਜੁਟ ਹੋ ਕੇ ਸਾਂਝੀਆਂ ਜਰੂਰਤਾਂ ਸਰਕਾਰ ਅਗੇ ਰਖਣਗੇ ! ਨਹੀਂ ਤਾਂ ਸਾਡੀ ਕੌਮ ਦੇ ਖੋਜੀਆਂ ਦੀਆਂ ਖੋਜਾਂ ਨਾਲ ਕਾਮਯਾਬ ਅਮੀਰ ਤੇ ਇਜਤਦਾਰ ਵਿਦੇਸ਼ ਹੋਏ ਤੇ ਹੋ ਰਹੇ ਹਨ , ਤੇ ਅਸਾਡੀ ਕੌਮ ਦੇ ਬਜੁਰਗ ਆਪਣੀਆਂ ਔਲਾਦਾਂ ਦਾ ਮੂੰਹ ਦੇਖਣ ਨੂੰ ਵੀ ਤਰਸ ਰਹੇ ਹਨ !! ਇਸ ਮੁਦੇ ਤੇ ਸਿਰਫ ਸੋਚਿਆਂ ਕੁਝ ਨਹੀਂ ਬਣਨਾ , ਕੁਝ ਕਰਨਾ ਵੀ ਪੈਣਾ , ਜੋ ਕੋਈ ਵੀ ਇਕਲਾ ਨਹੀਂ ਕਰ ਸਕਦਾ !!! ( ਸਚ ਕੌੜਾ ਜਰੂਰ ਹੁੰਦਾ ਹੈ ਪਰ ਜਿਹੜੀ ਕੌਮ ਇਸ ਤੇ ਖੜੀ, ਓਹੀ ਇਜਤ ਨਾਲ ਸਿਰ ਉਠਾ ਕੇ ਜੀਵੀ ਤੇ ਕਾਮਯਾਬ ਹੋਈ )
@mydogbabru
@mydogbabru 5 жыл бұрын
Thanks a lot
@onkardosanjh5766
@onkardosanjh5766 5 жыл бұрын
ਬਹੁਤ ਵਧੀਆ ਜੀ
@karmpal7400
@karmpal7400 4 жыл бұрын
Nice sir
@balwindersinghjswl3455
@balwindersinghjswl3455 5 жыл бұрын
ਸਰਕਾਰਾਂ ਦਾ ਹੱਕ ਬਣਦਾ ਨਹੀਂ ਤਾਂ ਕਿੰਨੇ ਪੈਸੇ ਵਾਲੇ ਲੋਕ ਨੇਂ ਉਹੀ ਸਾਥ ਦੇਣ ਪਰ ਪਤਾ ਨਹੀਂ ਕਿਉਂ ਹੁਨਰ ਦੀ ਕਦਰ ਕਾਹਤੋਂ ਨਹੀਂ ਹੈ। ਪਰ ਫੇਰ ਵੀ ਸਲਿਊਟ ਹੈ ਵੀਰ ਨੂੰ।
@worldoffighters6230
@worldoffighters6230 5 жыл бұрын
Oh Bhai ye ,internet to mall ਕਰਕੇ ਕੁੱਝ ਕਰਨ ਨੂੰ ਹੁਨਰ ਨਹੀਂ ਕਹਿੰਦੇ,Copycat ਕਹਿੰਦੇ ਯਾ,ok, Nale India ch har ਪ੍ਰਦੇਸ਼ ਚ ਛੋਟੇ ਛੋਟੇ ਬੱਚੇ ਇਦਾਹ ਦਾ ਪ੍ਰੋਜੈਕਟ ਬਣਾਉਦੇ ਯਾ,ਕੋਈ ਵੱਡੀ ਗੱਲ ਨਹੀਂ ਕਿ ਤੇਰੇ ਅੰਕਲ ਨੇ ਕਿੰਨਾ ਕੁ ਬਣਾ ਲਿਆ, ਅਸੈਂਬਲ ਕਰਨ ਨੂੰ ਹੂਨਰ ਨਹੀਂ ਕਹਿੰਦੇ ਕਾਕਾ
@saini4959
@saini4959 5 жыл бұрын
@@worldoffighters6230 101%sai gall ha y thodi
@kulveerbrar5732
@kulveerbrar5732 4 жыл бұрын
@@worldoffighters6230 sahi keha bai jahaj oo udunda ussny appa sonk pura kita thek gll aa per lokan nu ki Fida isda kus awe da kro jiss nll punjabian nu kus sikhn lai mily aa jawaka waliyan gallan ny ana gallan da koi faida ni
@parshantarora7832
@parshantarora7832 3 жыл бұрын
Yadwinder sir.great punjabi .ਮਾਣ ਪੰਜਾਬ ਦਾ🙏
@sarbjitsingh3113
@sarbjitsingh3113 5 жыл бұрын
Waheguru Ji ਤੁਹਾਨੂੰ ਤਰੱਕੀ ਬਖਸਣ ਜੀ।
@AmitKumar-np4nu
@AmitKumar-np4nu 4 жыл бұрын
Truly Amazing Dear Yadwinder Singh ji, Very Good Job by Reporter too, But I don't understand why some person disliked it....
@ManmeetSandhu-Music
@ManmeetSandhu-Music 5 жыл бұрын
ਸਲੂਟ ਆ ਬਾਈ ਤੈਨੂੰ ਤੇ ਤੇਰੀ ਸੋਚ ਨੂੰ 🖐❤😍🌹
@kakaaakash
@kakaaakash 4 жыл бұрын
ਵਾਹ ਜੀ ਵਾਹ ਬੁਹਤ ਖੂਬਸੂਰਤ ਨਜ਼ਾਰਾ ਸਲਾਮ ਆ ਜੀ ਯਾਦਵਿੰਦਰ ਜੀ ਨੂੰ
@speechlessfeelings71
@speechlessfeelings71 5 жыл бұрын
ਆਹ ਹੁੰਦੇ ਕੌਮ ਦੇ ਹੀਰੇ ਅਸਲੀ Bravo brother 👌 Keep it up. Nice to see ur efforts on these type of things.
@raksvirsingh3230
@raksvirsingh3230 4 жыл бұрын
We should must proud on Jaswinder Singh g for doing good work in our community
@tarandeep4669
@tarandeep4669 5 жыл бұрын
ਸਲੂਟ ਆ ਯਾਦਵਿੰਦਰ ਜੀ ਨੂੰ!❤️
@rahulkumarrahulkumar658
@rahulkumarrahulkumar658 5 жыл бұрын
Good luck
@-Ram1313
@-Ram1313 4 жыл бұрын
ਵਾਹਿਗੁਰੂਜੀ੧੩ਕੂਕਰੁ 🐕 🙏 🙏 🙏 🙏 🙏 🙏
@-Ram1313
@-Ram1313 4 жыл бұрын
ਵਾਹਿਗੁਰੂਜੀ 🙏 👍 👍
@gamdoorsingh6479
@gamdoorsingh6479 4 жыл бұрын
@@rahulkumarrahulkumar658 qqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqq 11
@BalwinderSingh-ne7vs
@BalwinderSingh-ne7vs 5 жыл бұрын
ਯਾਦ ਵਿੰਦਰ ਜੀ ਬਹੁਤ ਬਹੁਤ ਮੁਬਾਰਕਾਂ ਜੀ
@deepsingh-qv4hq
@deepsingh-qv4hq 5 жыл бұрын
Salute
@fashiondesigner4200
@fashiondesigner4200 4 жыл бұрын
ਮੇਰਾ ਵੀਰ ਜੀ ਮੈ ਇਹ ਵੀਡੀਉ ਦਸ ਪੰਦਰਾਂ ਵਾਰ ਇਹ ਵੀਡੀਉ ਦੇਖ ਚੁੱਕਾ ਹਾਂ। ਮੇਰਾ ਇਹ ਵੀਡੀਉ ਦੇਖ ਕੇ ਮਨ ਖੁਸ਼ ਹੋ ਜਾਂਦਾ ਹੈ। ਬਹੁਤ ਵਧੀਆ ਯਾਦਵਿੰਦਰ ਸਿੰਘ ਜੀ ਤੁਹਾਡੇ ਪਲੈਨ ਬਹੁਤ ਵਧੀਆ ਜੀ ਤੇ ਬਹੁਤ ਸੋਹਣੇ ਹਨ।
@mydogbabru
@mydogbabru 4 жыл бұрын
Thank you so much sir.
@jagjitsingh7029
@jagjitsingh7029 5 жыл бұрын
ਸਲੂਟ ਆ ਯਾਦਵਿੰਦਰ ਸਿੰਘ ਜੀ ਨੂੰ
@rakeshralli9566
@rakeshralli9566 4 жыл бұрын
Very nice apni hik de Zor naal apna shunk pura kita va bahut vadiya All sikhs are brothers god bless them all and keep them in good health always
@sahilkhajuria3045
@sahilkhajuria3045 5 жыл бұрын
We proud we are Punjabi .God bless you yadwinder ji. Ok
@satpalsinghsidhu2630
@satpalsinghsidhu2630 5 жыл бұрын
ਸਾਡੇ ਏਰੀਏ ਦੀ ਸਾਨ ਮਾਣ ਯਾਦਵਰਿੰਦਰ ਸਰੀਏਵਾਲਾ
@pbansal23
@pbansal23 5 жыл бұрын
Govt. Should support this hobby in india
@AmarjitSingh-cj9pd
@AmarjitSingh-cj9pd 5 жыл бұрын
Pradeep Bansal , why only govt should support why not organisation like SGPC And people. We People can throw money on dancer and singers
@rabbisandhu7317
@rabbisandhu7317 5 жыл бұрын
Amarjit Singh ki likhi jana bai jazbata te kabu rakh shera notes ki hunde
@pbansal23
@pbansal23 5 жыл бұрын
@@AmarjitSingh-cj9pd By Govt support i mean reducing tax n duty on import of RC aircraft parts n restrictions to fly these toys
@amandullat7872
@amandullat7872 4 жыл бұрын
Sssss
@tejinderpalsingh9294
@tejinderpalsingh9294 5 жыл бұрын
Very nice yadvinder ji
@vijaygill5770
@vijaygill5770 5 жыл бұрын
Singh is king salaam aa paji di soch nu good work
@deep66
@deep66 5 жыл бұрын
ਵਾਹ ਜੀ ਵਾਹ ਯਾਦਵਿੰਦਰ ਜੀ ਬਾਕੇਇ ਥੋਨੂੰ ਯਾਦ ਰੱਖਣ ਗੀਆਂ ਸਦੀਆਂ 👏👈
@harbanssinghgill184
@harbanssinghgill184 5 жыл бұрын
ਯਾਦਞਿੰਦਰ ਬਾਈ ਤੇ ਮਾਣ ਆ ਸਾਨੂੰ
@ranjitsinghranjitsingh6538
@ranjitsinghranjitsingh6538 5 жыл бұрын
ਯਾਦਵਿੰਦਰ ਸਿੰਘ ਵੀਰ ਜੀ ਆਪ ਜੀ ਦੀ ਇਸ ਮਿਹਨਤ ਨੂੰ ਵਾਹਿਗੁਰੂ ਜੀ ਚੜਦੀ ਕਲ੍ਹਾ ਬਖਸ਼ਣ ਜੀ।
@ranjitsingh_
@ranjitsingh_ 5 жыл бұрын
ਸਲਿਊਟ ਹੈ ਜੀ ਬਹੁਤ ਸ਼ਾਨਦਾਰ
@GurdeepSingh-fs9vl
@GurdeepSingh-fs9vl 4 жыл бұрын
ਬਹੁਤ ਵਧੀਆ ਸਰਦਾਰ ਯਾਦਵਿੰਦਰ ਸਿੰਘ ਜੀ
@Gurpappa8461
@Gurpappa8461 5 жыл бұрын
ਵਾਹਿਗੁਰੂ ਜੀ ਬਾਈ ਜੀ ਨੂੰ ਤਰੱਕੀਆਂ ਬਕਸ਼ਣ
@MrSamvirk
@MrSamvirk 4 жыл бұрын
ਬਾਈ ਇਕ ਨਾਸਾ ਦਾ ਵਿਗਿਆਨੀ ਜਰੂਰ ਦੱਸੀ ਜਿਹਨੇ ਬਾਈ ਨੂੰ ਸਲਾਮ ਕੀਤੀ ਹੋਵੇ ..ਵੀਰ ਦੀ ਸਿਫ਼ਤ ਆ ਸ਼ੌਂਕ ਹਰ ਕਿਸੇ ਦਾ ਹੁੰਦਾ ਪਰ ਗੱਲ ਚੱਜ ਦੀ ਲਿਖਿਆ ਕਰੋ
@ArshadAli-bk6qv
@ArshadAli-bk6qv 5 жыл бұрын
ਗੱਲਾਂ ਨਾਲ ਨੀ ਜਨੂੰਨ ਹੋਣਾ ਚਾਹੀਦਾ ਕਿਸੇ ਕੰਮ ਲਈ ਸਲਾਮ ਆ ਯਾਦਵਿੰਦਰ ਜੀ ਦੇ ਕੰਮ ਨੂੰ
@harbansbhullar6502
@harbansbhullar6502 4 жыл бұрын
H
@बहुतहसी
@बहुतहसी 4 жыл бұрын
ही
@kk-ue2xr
@kk-ue2xr 4 жыл бұрын
Ladwe
@sidhujatt5541
@sidhujatt5541 4 жыл бұрын
Bhai Dil Khush hooo gaey.... Waheguru maher karn ...
@gurindersingh2317
@gurindersingh2317 5 жыл бұрын
ਗੌਰਮਿੰਟ ਨੂੰ ਜਰੂਰ ਧਿਆਨ ਦੇਣਾ ਚਾਹੀਦਾ ਇਸ ਕਿਸਾਨ ਵੱਲ
@gagankotkapura3397
@gagankotkapura3397 5 жыл бұрын
Boht khub jiii
@goldysidhu3734
@goldysidhu3734 5 жыл бұрын
Right
@amandeepsingh1540
@amandeepsingh1540 4 жыл бұрын
Very good ji
@tajinderjatt5003
@tajinderjatt5003 4 жыл бұрын
Nope these are just toys nothing else there is 100% difference in real planes and remote control toys
@ranjitsaini8261
@ranjitsaini8261 4 жыл бұрын
very nice ji ok Yes Yes Ji super
@gurinderrangi278
@gurinderrangi278 5 жыл бұрын
ਰੱਬ ਤੁਹਾਨੂ ਤਰੱਕੀਆਂ ਬੱਖਸੇ ਜੀ
@manpreetwarring2927
@manpreetwarring2927 5 жыл бұрын
pind ਸਿਰੀਏ ਵਾਲਾ, ਜਿਲਾ ਬਠਿੰਡਾ ਨੇੜੇ ਬਾਜਾ ਖਾਨਾ। ਪਿੰਡ ਆ ਬਾਈ ਦਾ, ਅਸੀ ਜਾਂਦੇ ਹੁੰਦੇ ਸੀ ਵੇਖਣ , ਸਾਡੇ ਪਿੰਡ ਡੋਡ ਤੋਂ ਇੱਕ ਕਿਲੋਮੀਟਰ ਦੀ ਦੁਰੀ ਤੇ ਹੈ
@gobindmodelmaker7188
@gobindmodelmaker7188 5 жыл бұрын
ਸੀਰੀਆ ਆਲਾ ਕਿਹੜਾ??
@mydogbabru
@mydogbabru 5 жыл бұрын
Thanks Andy ji
@MusicPointOfficialChannel
@MusicPointOfficialChannel 5 жыл бұрын
Sir ji mobile no. Plz
@mydogbabru
@mydogbabru 5 жыл бұрын
@@MusicPointOfficialChannel 9876618373
@gillmaluka1345
@gillmaluka1345 4 жыл бұрын
Mera pind maluka
@surajheer4282
@surajheer4282 5 жыл бұрын
Bahut badia apne punjab da name roshan houga
@sskherisingh5223
@sskherisingh5223 5 жыл бұрын
ਵਾਹਲਾ ਬੈਲੀ ਐ ਜੀ ਸਰਦਾਰ ਯਾਦਵਿੰਦਰ ਸਿੰਘ
@manpreetkhehra4938
@manpreetkhehra4938 4 жыл бұрын
Sade wargeya ne ty bus keh dena wadia bro...par salute bro India is best telinted gud bro .............
@HarpreetSingh-cd7hy
@HarpreetSingh-cd7hy 5 жыл бұрын
ਬਹੁਤ ਵਧੀਆ ਕਾਰਜ ਹੈ ਸ਼ਲਾਘਾਯੋਗ ਹੈ
@sandeepsandhu7802
@sandeepsandhu7802 5 жыл бұрын
ਵੀਰ ਜਹਾਜ਼ ਖਰੀਦਣਾ ਮਿਲ ਸਕਦਾ ੲੇ
@JujharSinghkhokhar
@JujharSinghkhokhar 5 жыл бұрын
Yes
@sandeepsandhu7802
@sandeepsandhu7802 5 жыл бұрын
@@JujharSinghkhokhar army wala kinna da mil java ga
@karansidhu1155
@karansidhu1155 5 жыл бұрын
Sorry I also want what is cost
@JujharSinghkhokhar
@JujharSinghkhokhar 5 жыл бұрын
@@karansidhu1155 contact at 987661837, 9915329366 for more details
@Gurpreetmontreal
@Gurpreetmontreal 5 жыл бұрын
ਭਗਤੇ ਭਾਈ ਕੋਲ ਪਿੰਡ ਬਾਈ ਦਾ
@happysidhu496
@happysidhu496 4 жыл бұрын
Wah g wah Dil kush ho gia
@harnoorsidhu5297
@harnoorsidhu5297 5 жыл бұрын
ਬਹੁਤ ਵਧੀਆ ਵੀਰ
@malkitmarokmalkitsingh1304
@malkitmarokmalkitsingh1304 5 жыл бұрын
ਬਹੁਤ ਵਦੀਆ ਜੀ
@BaljinderSingh-ti4lo
@BaljinderSingh-ti4lo 2 жыл бұрын
ਬਹੁਤ ਵਧੀਆ ਬਾਈ ਯਾਦਵਿੰਦਰ ਜੀ
@ballisingh1572
@ballisingh1572 5 жыл бұрын
Very nice vichaar sir
@gur_noorsingh2845
@gur_noorsingh2845 5 жыл бұрын
Very good job g Singh saab
@amnindergillgill5493
@amnindergillgill5493 4 жыл бұрын
ਸਲੂਟ ਆ ਯਾਦਵਿੰਦਰ ਸਿੰਘ ਨੂੰ
@AmarjitSingh-cj9pd
@AmarjitSingh-cj9pd 5 жыл бұрын
Kaum De Heere ne eho jihe lok, Support karo Sardar ji nu Singers ne kuch nahi dena, Eho jihe bandeyan ne bachiyan nu inspiration deni
@amarjitsidhu3413
@amarjitsidhu3413 4 жыл бұрын
Bhut vdia effort yadwinder God bless you
@harmanjotsingh1326
@harmanjotsingh1326 5 жыл бұрын
ਵਧੀਆ ਜੀ
@sonupunjabi201
@sonupunjabi201 5 жыл бұрын
ਬਹੁਤ ਖੂਬ ਜਨਾਬ ਜੀ
@panjabirabab
@panjabirabab 5 жыл бұрын
ਪੰਜਾਬ ਸਰਕਾਰ ਮਦਦ ਕਰੇ ਤਾਂ ਪੂਰੇ ਪੰਜਾਬ ਚੋ ਕਾਫੀ ਲੋਕ ਅੱਗੇ ਆਉਣਗੇ ਇਕ engineer, scientist ਦੇ ਰੂਪ ਚ। ਬਾਕੀ ਵੀਰ ਮੇਹਨਤ ਕਰ ਤੇਰੀ ਇਸ ਮੇਹਨਤ ਨੂੰ ਵੇਖ ਹੋਰ ਲੋਕਾਂ ਦੀ ਵੀ ਸੋਚ ਬਦਲੇਗੀ ਤੇ ਆਪਣੀ ਸੋਚ ਨੂੰ ਅਸਲੀ ਰੂਪ ਦੇਣਗੇ।
@manjeetsinghbhullar8808
@manjeetsinghbhullar8808 4 жыл бұрын
ਯਾਦਵਿੰਦਰ ਜੀ ਜਿੰਦਾਬਾਦ।
@hoshiarpuriavishal1944
@hoshiarpuriavishal1944 5 жыл бұрын
Very good sardaar ji
@sukhveer1262
@sukhveer1262 4 жыл бұрын
ੴ ੲਿਸ ਕਿਸਾਨ ਨੂੰ ਗੌਰਮਿੰਟ ੲਿਨਾਮ ਦਿੱਤਾ ਜਾਵੇ
@parrymarahar3029
@parrymarahar3029 5 жыл бұрын
Very nice ji
@AmitKumar-np4nu
@AmitKumar-np4nu 4 жыл бұрын
It's humble request kindly add English Caption, so that this talented person and this video could be comprehend by cosmopolitans too..... Salute too you once again.... Sat Shri Akaal
@gulfcraneoperator3071
@gulfcraneoperator3071 5 жыл бұрын
ਆ ਡਿਸਲਾਇਕ ਕਰਨ ਵਾਲੇ ਅਨਪੜ੍ਹ ਲੋਕ ਹਨ
@harbanssinghgill184
@harbanssinghgill184 5 жыл бұрын
ਫੁਁਦੂ ਬੰਦੇ ਨੇ ਇਹ ਞੀਰੇ
@simranrayat5754
@simranrayat5754 5 жыл бұрын
shi kiha vr
@JagdeepSingh-vd4zm
@JagdeepSingh-vd4zm 5 жыл бұрын
Jadeep
@ssahni1557
@ssahni1557 5 жыл бұрын
22 jaroori har kise nu video vadia lge man lo je es video nu koi madrasi ja tamil bhasha wala punjabi kive samjh sakda hona koi banda jis nu samjh nahi aaundi janda janda dislike kar janda jaroori ni har koi like hi hrek di apni pasnd hundi
@parmklair2362
@parmklair2362 5 жыл бұрын
*@ Gurmeet Singh* ਜੀ! ਬਾਂਦਰ ਕੀ ਜਾਣੇ, ਅਦਰਕ ਦਾ ਸਵਾਦ!
@JaswantSingh-uu5us
@JaswantSingh-uu5us 5 жыл бұрын
ਸਾਲੂਟ ਆ ਯਾਦਵਿੰਦਰ ਸਿੰਘ ਜੀ ਸ਼ਾਬਾਸ਼ ਵਾਹਿਗੁਰੂ ਜੀ ਮੇਹਰ ਕਰੇ
@yaadisharma7124
@yaadisharma7124 5 жыл бұрын
ਚੱਲ ਬਹਾਨੇ ਨਾਲ ਆਪਣਾ ਨਾਮ ਵੀ ਲਿਆ ਕਿਸੇ ਨੇ ਯਾਦਵਿੰਦਰ ਸਿੰਘ😁😁😁
@jassmalhi1200
@jassmalhi1200 5 жыл бұрын
😁
@jeetabadwalofficial4922
@jeetabadwalofficial4922 5 жыл бұрын
ਬਠਿੰਡੇ ਆਲੇ sahi bai
@Yadsidhu
@Yadsidhu 5 жыл бұрын
Sahi gall aa bai
@goofyadventures7067
@goofyadventures7067 5 жыл бұрын
Can you upload other video of your spitfire and I saw a blackbird sr71 model .
@pubgkiller8504
@pubgkiller8504 4 жыл бұрын
Bai ji Mere v yadwinder naam hai
@anmolboparai5335
@anmolboparai5335 4 жыл бұрын
Bhuttt vdia kam aa yadwinder vr jii da I appriciate you work sir, you are most talented 👌👌🌸🌸
@harmandeepdhillon4742
@harmandeepdhillon4742 5 жыл бұрын
good g
@trendingvideos6309
@trendingvideos6309 5 жыл бұрын
Yadwinder sir mere guru n ehna n menu aeroplane fly free teach kita c, m Bahut thank full aa Yadwinder ji da, rab ehnu nu bahut bahut trikya deve
@mydogbabru
@mydogbabru 5 жыл бұрын
Thanks dear
@Singh-ny2km
@Singh-ny2km 5 жыл бұрын
*ਬਹੁਤ ਵਧੀਆ ਜੀ* *ਪਰ "Daily Post" ਵਾਲਿਆਂ ਨੂੰ ਚਜ ਦਾ ਟਾਈਟਲ ਨੀ ਦੇਣਾ ਆਉਦਾ*
@buntydhilwankalan319
@buntydhilwankalan319 4 жыл бұрын
ਸਹੀ ਲਿਖਿਆ ਹੈ ਜੀ
@onkar9754
@onkar9754 4 жыл бұрын
@@rajveersinghsandhu8168 trp television alian Di hundi a
@gurmatchanan
@gurmatchanan 5 жыл бұрын
ਵੀਰ ਜੀ ਬਹੁਤ ਵਧੀਆ ਜੀ
@sukhdevsran9735
@sukhdevsran9735 5 жыл бұрын
Very good g
@mypunjab2855
@mypunjab2855 5 жыл бұрын
ਰੱਬ ਤੁਹਾਡੇ ਤੇ ਮੇਹਰ ਰੱਖੇ ਤਰੱਕੀ ਬਕਸੇ
@JasvirSingh-yf2mr
@JasvirSingh-yf2mr 5 жыл бұрын
WAHEGURU G MEHAR KARN LAMBIAN UMARAN BAKSHE HOR TARAKIAAAN BAKSHE AAP NU 🙏👏DIL TON SALUTE A JI👍👍
@devindersingh9392
@devindersingh9392 2 жыл бұрын
Very good greater plan.lot of wishes to you.
@mydogbabru
@mydogbabru 5 жыл бұрын
Thanks everyone for your likes and comments.
@charnjeetchanni3762
@charnjeetchanni3762 5 жыл бұрын
ਕ੍ਰਿਪਾ ਕਰਕੇ ਅਾਪਣਾ ਸੰਪਰਕ ਨੰਬਰ ਦਿੳੁ ਜੀ
@mydogbabru
@mydogbabru 5 жыл бұрын
9876618373
@nailedpicturesbymanraj9491
@nailedpicturesbymanraj9491 5 жыл бұрын
ludhiane Bhogal saab kol smaan miljanda kaafi. he is also into it from long time
@ghumansaab3160
@ghumansaab3160 5 жыл бұрын
Bhai sirra ho tuc best of luck
@mydogbabru
@mydogbabru 5 жыл бұрын
@@nailedpicturesbymanraj9491 yes bhogal sir is my friend
@GurpalSingh-st2hm
@GurpalSingh-st2hm 5 жыл бұрын
Wah ji Wah sir ji
@Palwindersingh-gl2pr
@Palwindersingh-gl2pr 5 жыл бұрын
Very good
@billa22singh74
@billa22singh74 5 жыл бұрын
ਬਹੁਤ ਹੀ ਵਧੀਆ ਸੌਕ ਆ ਜੀ ਆ ਟੋਚਨ ਫੋਚਨ ਵਾਲੇ ਇਹੋ ਜਿਹੇ ਸੌਕ ਰੱਖੋ
@paramjitbrar4768
@paramjitbrar4768 5 жыл бұрын
ਵੀਰ ਜੀ ਸਲਾਮ ਹੈ ਤੁਹਾਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਬੇਟਾ ਜੀ ਤਰੱਕੀਆਂ ਪਾਵੇਂ ਪੁਤਰ ਜੀ ਪਰਮਾਤਮਾ ਤੁਹਾਡੀ ਮਨੋਕਾਮਨਾ ਪੂਰੀ ਕਰੇ
@arshavtarsingh87
@arshavtarsingh87 5 жыл бұрын
May God give you all the success...
@friends53392
@friends53392 5 жыл бұрын
Man khush Karta yaar !!!!
@pritpalsingh7180
@pritpalsingh7180 4 жыл бұрын
ਇਸ ਵੀਰ ਵਾਰੇ ਪੰਜਾਬ ਸਰਕਾਰ ਨੂੰ ਸੋਚਣਾ ਚਾਹੀਦਾ ਹੈ ।
@its_kataraaa
@its_kataraaa 5 жыл бұрын
Sarkar nu vi ਇੱਧਰ ਦੇਖਣਾ ਚਾਹੀਦਾ ਹੈ।
@anmolanm9692
@anmolanm9692 5 жыл бұрын
ਸਰਕਾਰਾਂ। ਫੇਲ। ਆ। ਬਾਈ ਜੀ
@its_kataraaa
@its_kataraaa 5 жыл бұрын
@@anmolanm9692 haa yaar , par ihna nu sarkar to koi inaam milna chahida hai .
@singhbaljit3755
@singhbaljit3755 5 жыл бұрын
Sarkar naa di India vich koi chij nhi hea ji
@its_kataraaa
@its_kataraaa 5 жыл бұрын
@@singhbaljit3755 hnji sahi gal aa ,ki banu India da 😔
@jaspreetsingh5957
@jaspreetsingh5957 4 жыл бұрын
Good luck 👍 ji
@BHANGUVIDEOSUK
@BHANGUVIDEOSUK 5 жыл бұрын
Great man. God Bless him.
@malikmuhammadafroz6249
@malikmuhammadafroz6249 4 жыл бұрын
You Are Great Man Sir. love From Pakistan.
@AmarjitSingh-cj9pd
@AmarjitSingh-cj9pd 5 жыл бұрын
Daily post Punjabi best news, keep it up
@navjitsingh7729
@navjitsingh7729 4 жыл бұрын
Very nice, we feel proud.
@jaggi6146
@jaggi6146 5 жыл бұрын
God bless you sir
@jatindersingh9144
@jatindersingh9144 4 жыл бұрын
ਬਹੁਤ ਵਧੀਆ ਸੋਚ ਹੈ
@ajeetsingh8870
@ajeetsingh8870 5 жыл бұрын
Vry good bhaa Ji
@ravindersinghkhaira9148
@ravindersinghkhaira9148 5 жыл бұрын
Paa ji nahee, bhaa ji
@satvirsinghmanderi9004
@satvirsinghmanderi9004 5 жыл бұрын
ਜੈ ਮਹਾਰਾਜ ਜੀ ਕੀ
@cookingwithkaurandvlogs
@cookingwithkaurandvlogs 5 жыл бұрын
Well done ji 👌🙏
@Sidhumoosewalafans916
@Sidhumoosewalafans916 5 жыл бұрын
😊😊😊
@electricalcontractorjagsir9491
@electricalcontractorjagsir9491 5 жыл бұрын
Sacgi
@GurpreetSingh-ci7vt
@GurpreetSingh-ci7vt 5 жыл бұрын
Cooking with kaur /M 9592855447
@sukhwindersingh-bg4uk
@sukhwindersingh-bg4uk 5 жыл бұрын
great idea ji
@kuldipsingh6002
@kuldipsingh6002 5 жыл бұрын
Good morning 👌🌹
@RamandeepSingh-zc1vz
@RamandeepSingh-zc1vz 5 жыл бұрын
ਆਈ ਏ ਐੱਫ ਵਾਲਾ ਬਹੁਤ ਵਧੀਆ ਹੈ।
@jaswindersingg7770
@jaswindersingg7770 4 жыл бұрын
Good. Hobi. The. Aroplain. Is. TheLatest. Need. Of. The. Human. Body. American. Right.
@jaswindersingg7770
@jaswindersingg7770 4 жыл бұрын
American. Right.
@babasomasinghji3026
@babasomasinghji3026 5 жыл бұрын
ਬਹੁਤ ਹੀ ਵਧੀਆ ਜੀ ਵਾਹਿਗੁਰੂ ਮੇਹਰ ਕਰੇ ਜੀ ਚੜ੍ਹਦੀ ਕਲਾ ਬਖਸ਼ੇ ਜੀ ਸਤਿ ਸ੍ਰੀ ਅਕਾਲ ਜੀ
@surinderkaurwah8636
@surinderkaurwah8636 5 жыл бұрын
Well done 👍
@happygharu7221
@happygharu7221 5 жыл бұрын
Bahut Sira sir ji.
@kaurharman5094
@kaurharman5094 5 жыл бұрын
I also want to be a scientist ... nd i'm working on it❤😊
@Suman_navdeep786
@Suman_navdeep786 5 жыл бұрын
Acha ji
@moneysingh_12
@moneysingh_12 5 жыл бұрын
Waheguru ji mehar krn 💝☑️🙏
@helpthepoorspunjabsociety6775
@helpthepoorspunjabsociety6775 5 жыл бұрын
Harman Caur God may u aa long life. Keep it up
@baddevil2224
@baddevil2224 5 жыл бұрын
Of what?
@AmarjitSingh-cj9pd
@AmarjitSingh-cj9pd 5 жыл бұрын
Harman Caur , Best of luck sister Work hard achieve something for yourself and our community also I am also an Engineer
@banarsidass6105
@banarsidass6105 5 жыл бұрын
Excellent
@mandeepdhillon9150
@mandeepdhillon9150 5 жыл бұрын
Waheguru
@gurleenkaurrolrollno2698
@gurleenkaurrolrollno2698 5 жыл бұрын
ਸੈਲਯੂਟ ਹੈ ਵੀਰ ਜੀ ਨੂੰ
@babachahal9381
@babachahal9381 5 жыл бұрын
ਗੁਡ
@channajbd7875
@channajbd7875 5 жыл бұрын
Very nice zadwinder ji
Правильный подход к детям
00:18
Beatrise
Рет қаралды 9 МЛН
How a Nighthawk Was Shot Down
12:06
Yarnhub
Рет қаралды 10 МЛН