Life in Canada For Women - easy or tough? || Hamdard tv

  Рет қаралды 3,236,238

Hamdard Media Group Canada

Hamdard Media Group Canada

Күн бұрын

Пікірлер: 2 100
@Hamdardmediagroup
@Hamdardmediagroup 4 жыл бұрын
kzbin.info/www/bejne/gKPTh2dtbquXnZo ( BEAUTIFUL FALL SEASON IN CANADA ) MUST SEE VIDEO !!!
@FilmsByRayRay
@FilmsByRayRay 4 жыл бұрын
These granny at so cute
@afzaliqbal6856
@afzaliqbal6856 3 жыл бұрын
I love you
@gurupdeshsinghmaan3599
@gurupdeshsinghmaan3599 3 жыл бұрын
Mam interview naal city da name jroor likheya kro please
@sukhveerkour2863
@sukhveerkour2863 3 жыл бұрын
.
@gurbaxrandhawa7890
@gurbaxrandhawa7890 3 жыл бұрын
+1+1१++१+!1१!!!!!!!!!1°`
@oceanocean9234
@oceanocean9234 5 жыл бұрын
I'm a Pakistani Punjabi & hearing them is like hearing my mom...Wise & wonderful moms...Jeendey rawo.
@damanchauhan3996
@damanchauhan3996 4 жыл бұрын
@mayanksharma640
@mayanksharma640 4 жыл бұрын
Love from india
@mm19424
@mm19424 4 жыл бұрын
Im also Pakistani Punjabi... Absolutely no difference I can see. Looks like same
@imrankhaliq7735435
@imrankhaliq7735435 4 жыл бұрын
Love from Pakistan
@crazygirl5488
@crazygirl5488 3 жыл бұрын
Love from india #ocean_ocean
@ksgill8548
@ksgill8548 5 жыл бұрын
ਬਹੁਤ ਸੋਹਣਾ ਲੱਗਿਆ ਕਨੇਡਾ ਵਾਲਿਆਂ ਬੇਬੇ ਦੀਆਂ ਗੱਲਾਂ ਸੁਣ ਕੇ ਬੇਸ਼ੱਕ ਮੇਰਾ ਕੋਈ ਵੀ ਕਨੇਡਾ ਨਹੀਂ ਹੈ।
@JaswinderKaur-oe8xj
@JaswinderKaur-oe8xj 4 жыл бұрын
Dada ve Joe ne
@mickytoor799
@mickytoor799 5 жыл бұрын
ਕਨੇਡਾ ਦਾ ਧੰਨਵਾਦ ਜਿਸ ਨੇ ਅੱਧੇ ਪੰਜਾਬ ਨੂੰ ਰੁਜ਼ਗਾਰ ਦਿੱਤਾ ਹੋਇਆ ਨਹੀਂ ਤਾਂ ਇਥੋਂ ਦੀਆਂ ਸਰਕਾਰਾਂ ਨੇ ਕੋਈ ਕਸਰ ਨਹੀਂ ਛੱਡੀ ਪੰਜਾਬ ਤੇ ਪੰਜਾਬੀਆਂ ਨੂੰ ਬਰਬਾਦ ਕਰਨ ਵਿੱਚ
@kiranjitkiran7879
@kiranjitkiran7879 5 жыл бұрын
True
@harbhajansingh2865
@harbhajansingh2865 5 жыл бұрын
ਬਾਕੀ ਸਟੇਟਾਂ ਚੋ ਹੋਰ ਭੀ ਮਾੜਾ ਹਾਲ ਹੈ ਲਗਦਾ ਪੰਜਾਬ ਚੋ ਬਾਹਰ ਨਹੀਂ ਨਿਕਲੇ ਕਦੀ ਪੰਜਾਬ ਅੱਜ ਭੀ ਨੰਬਰ one ਹੈ ਇੰਡੀਆ ਚੀ or ਰਹੇਗਾ
@sukhjindersingh3614
@sukhjindersingh3614 5 жыл бұрын
Jina kol rojgar haiga oh ta chhad k bhajh rahe aa
@Balwantsingh-qw3wf
@Balwantsingh-qw3wf 4 жыл бұрын
Ryt bro
@LovepreetSingh-ym4yo
@LovepreetSingh-ym4yo 4 жыл бұрын
@@harbhajansingh2865 right veer g.
@14pvk
@14pvk 3 жыл бұрын
I have become a big fan of this anchor.This is the second video I am seeing of hers.She carries herself with lots of exquisite finesse and poise.At the same time she shows her simplicity,respect for elders and the entire gamut of Indian values.Very classy lady combination of modernity and tradition.
@GURSEWAKSINGH-v7h
@GURSEWAKSINGH-v7h 4 жыл бұрын
ਜੀਰੇ- ਵਾਲੀ ਮਾਤਾ ਦੇ ਪੈਰੀ ਹੱਥ ਲਾਉਣਾਂ ਜੀ ਮਾਤਾ ਜੀ ਦੇ ਬਹੁਤ ਮੋਹਣੇ ਵੀਚਾਰ ਸੋਚ ਨੂੰ ਸਲਾਮ ਬਾਕੀ ਸ਼ਹਰ ਵਾਲੀ ਬੀਬੀ ਨੂੰ ਫੁਕਰ ਪੰਨਤੀ ਈਗੋ ਸੀ ਜੀਰੇ ਵਾਲੀ ਮਾਤਾ ਧੰਨ ਜਿਸ ਬੱਚਿਆਂ ਦੀ ਹੈ ਭਾਗ ਚੰਗੇ ਹੋਣਗੇ ਰੱਬ ਮੇਰੀ ਉਮਰ ਲਾ ਦੇ ਮਾਤਾ ਨੂੰ
@amrindersingh8817
@amrindersingh8817 4 жыл бұрын
ਜ਼ੀਰੇ ਵਾਲੇ ਮਾਤਾ ਜੀ ਦੀ ਗੱਲ ਸਹੀ ਏ ਮੇਰੇ ਅਤੇ ਮੇਰੇ 5-6 ਦੋਸਤਾਂ ਨਾਲ ਵੀ ਐਵੇਂ ਹੋਇਆਂ ਆ ਤਲਾਕ ਤਲਾਕ
@JagtaraElectric
@JagtaraElectric 4 жыл бұрын
U right bhaji...........
@amrindersingh8817
@amrindersingh8817 4 жыл бұрын
Pixie Dust you understand Punjabi ?
@Cometoterm
@Cometoterm 4 жыл бұрын
Tusi apni v koi kartoot sudharo fee
@amrindersingh8817
@amrindersingh8817 4 жыл бұрын
@@Cometoterm what dear?
@amrindersingh8817
@amrindersingh8817 4 жыл бұрын
@@Cometoterm ki kartoot
@sajidnayyar3392
@sajidnayyar3392 4 жыл бұрын
Zeera bebe...ferozepur...hats off😍😍...lovely thought....typical eastern...hamari parampara
@deepbhamra3608
@deepbhamra3608 5 жыл бұрын
ਜੀਰੇ ਵਾਲੀ ਬੇਬੇ ਦਿਲ ਜਿੱਤ ਲਈਆ । ਤੇਰੇ ਵਰਗੀ ਮਾ ਕਿਸੇ ਕਿਸੇ ਨੂੰ ਮਿਲ ਦੀ ਏ।
@lifelovepr4780
@lifelovepr4780 3 жыл бұрын
kzbin.info/www/bejne/pZjahKVnYrJ0f7s
@vibobavi529
@vibobavi529 3 жыл бұрын
Ryt g
@jagdevkaur3144
@jagdevkaur3144 3 жыл бұрын
ਬਹੁਤ ਵਧੀਆ ਮਾਤਾ ਜੀ ਬਹੁਤ ਖਰੀਆਂ ਤੇ ਸੱਚੀਆ ਗੱਲਾਂ ਕਹੀਆਂ ਹਨ ਇਹ ਬਿਲਕੁਲ ਸੱਚ ਹੈ ਕਿ ਜੇ ਕੁੜੀਆਂ ਦੇ ਮਾਂ ਬਾਪ ਆਪਣੀਆਂ ਧੀਆਂ ਨੂੰ ਚੰਗੇ ਸੰਸਕਾਰ ਦੇਣ ਤਾ ਕੁੜੀਆਂ ਨੂੰ ਸਹੁਰੇ ਘਰ ਉਪਰਾ ਲਗਦਾ ਹੀ ਨਹੀਂ ਸੱਸ ਸਹੁਰੇ ਨੂੰ ਤਾਂ ਬਸ ਇਜ਼ਤ ਕਰਨ ਵਾਲੀ ਨੂੰਹ ਹੀ ਪਿਆਰੀ ਲੱਗਦੀ ਹੈ ਜੀ ਬਾਕੀ ਘਰ ਬਾਰ ਕਿਹੜਾ ਸੱਸ ਸਹੁਰੇ ਨੇ ਨਾਲ ਲੈਕੇ ਜਾਣਾ ਇਨ੍ਹਾਂ ਵਾਸਤੇ ਹੀ ਛੱਡ ਜਾਂਦੇ ਨੇ 🙏🙏🙏🙏🙏
@pritpalsingh7180
@pritpalsingh7180 4 жыл бұрын
ਸਾਰੀਆਂ ਬੀਬੀਆਂ ਨੇ ,ਜਿਹੜੀਆਂ ਗੱਲਾਂ ਕੀਤੀਆਂ ,ਬਹੁਤ ਚੰਗਾ ਲੱਗਾ , ਬਹੁਤ ਬਹੁਤ ਧੰਨਵਾਦ ।
@gurpreetsidhuzira1516
@gurpreetsidhuzira1516 5 жыл бұрын
ਸਾਡੀ ਜ਼ੀਰੇ ਵਾਲੀ ਬੇਬੇ ਜ਼ੀ ਦੀ ਬੱਲੇ-ਬੱਲੇ,, 100% ਸਹੀ ਗੱਲਾਂ .. (ਗੁਰਪ੍ਰੀਤ ਸਿੰਘ ਸਿੱਧੂ ਜ਼ੀਰਾ)
@malvinderkaur9139
@malvinderkaur9139 5 жыл бұрын
Nice video
@sidhuchannel5704
@sidhuchannel5704 5 жыл бұрын
We r sidhu....Moga.....wao very nice bebe g...
@kiranjeetmann9779
@kiranjeetmann9779 5 жыл бұрын
ਠੀਕ ਹੈ ਜੀ
@simranjeet2739
@simranjeet2739 5 жыл бұрын
GUR SIDHU099 hlo sir i m from zira if you from Brampton can you contact me.
@vanshkinger2905
@vanshkinger2905 4 жыл бұрын
GUR SIDHU099 sukhi
@Sunny-bh5gz
@Sunny-bh5gz 5 жыл бұрын
ਕੌਣ ਕਹਿੰਦਾ ਇੰਡੀਆ ਚ ਏਨੀ ਮਿਹਨਤ ਨੀ ਕਰਦੇ । ਬੀਬਾ ਜੀ ਜਿਨ੍ਹਾਂ ਡੱਕਾ ਤੋੜਿਆ ਨੀ ਹੁੰਦਾ ਸਿੱਧਾ ਕਨੇਡਾ ਪਹੁੰਚ ਜਾਂਦੇ ਓਹਨਾ ਨੂ ਹੀ ਜ਼ਿਆਦਾ ਮਿਹਨਤ feel ਹੁੰਦੀ ਐ। ਸੋਚ ਕੇ ਦੇਖੋ ਰੋਜ 11,12 ਘੰਟੇ ਕੰਮ ਕਰਕੇ ਵੀ 10,12 ਹਜਾਰ ਬਣਦਾ
@sukhjeetbrar9047
@sukhjeetbrar9047 5 жыл бұрын
Llllĺll
@mandeepm2098
@mandeepm2098 5 жыл бұрын
Teri gal naal 100% sehmat ha veere.. Sahi kiha tusi
@rabbisandhu7317
@rabbisandhu7317 5 жыл бұрын
Brainless Wanderer ਬਿਲਕੁਲ ਸਹੀ ਵੀਰ ਜਮਾ ਸੱਚ 💪
@AmandeepSingh-rm4xd
@AmandeepSingh-rm4xd 5 жыл бұрын
☝👌👌👌
@ਬਰਾੜਬਰਾੜ-ਙ9ਜ
@ਬਰਾੜਬਰਾੜ-ਙ9ਜ 5 жыл бұрын
ਵੀਰ ਮੈ ਪੰਜਾਬ ਚੋ ਪਲੰਬਰ ਦਾ ਕੰਮ ਕਰਦਾ ਸੀ ,,6 7 ਸਾਲ ਦਿਹਾੜੀਆ ਲਾਈਆ ਪੂਰੀਆ ਦੱਬ ਕੇ ,,,ਚਲ ਬਾਬੇ ਦੀ ਕਿਰਪਾ ਨਾਲ ਹੁਣ ਏਥੇ ਆ ਗੇ ,,,ਬਾਈ ਭਾਵੇ ਇਥੇ 15 ਘੰਟੇ ਕੰਮ ਕਰਾ ਲੋ ,,ਹੋਸਲੇ ਨਾਲ ਕਰੀ ਦਾ ,,ਦੱਬ ਕੇ ਬਾਈ ਜਵਾ ਨੀ ਔਖਾ ਲਗਿਆ ,,ਜਦੋ ਆਪਾ ਵੀਰ ਪੰਜਾਬ ਚੋ ਨੀ ਕੰਮ ਕਰਦੇ ਤਾ ਔਖਾ ਲਗਦਾ ,,,ਵੀਰ ਆਪਣੇ ਹਿਸਾਬ ਨਾਲ ਪੰਜਾਬ 200 400 ਤੇ ਦਿਹਾੜੀ ਕਰਨ ਨਾਲੋ 100 ਗੁਣਾ ਸੋਖੇ ਆ ,,ਬਾਈ ਜੀਨੇ ਉਥੇ ਨੀ ਕੀਤਾ ਉਹਨੂੰ ਹੀ ਪਹਾੜ ਲਗਦਾ
@kashmirsinghbath9247
@kashmirsinghbath9247 5 жыл бұрын
Anchors style of interviewing the elderls is appreciable .
@mehtabsingh1686
@mehtabsingh1686 5 жыл бұрын
niceeee👍
@gurdialsingh8881
@gurdialsingh8881 2 жыл бұрын
11
@ajay.ku2607
@ajay.ku2607 4 жыл бұрын
Lots of Respect to all Mothers. Exceptional Interviewer. 🙏
@avyasahu7860
@avyasahu7860 2 жыл бұрын
Too chutiya h kya y sab khalistani terrorist h wahaa se india k against mission chalate h
@RahulSingh-yc7tt
@RahulSingh-yc7tt 4 жыл бұрын
ਜੀਰੇ ਵਾਲੀ ਮਾਤਾ ਜੀ ਨੇ ਬਹੁਤ ਸਹੀ ਗੱਲਾ ਕੀਤੀਆ
@lifelovepr4780
@lifelovepr4780 3 жыл бұрын
kzbin.info/www/bejne/pZjahKVnYrJ0f7s
@haroonalisahi4410
@haroonalisahi4410 3 жыл бұрын
I am Pakistani Punjabi living in Australia. I loved this Video .... Salute to all the Beyyy Gss but Zeeray Walii Beyyy G ne kia sayaniyaan gallan kitiyaan maza aa gaya meinu enjjj Laga mei apni Nani Dadi nu sunnnn riyaaa waann .... ❤❤
@knightstar7264
@knightstar7264 2 жыл бұрын
Zeera chd, sonff Ali bibi ne ki keha??😂😂🤣🤣👈👈🙏🙏
@kanwaljitsinghdhaliwal2508
@kanwaljitsinghdhaliwal2508 3 жыл бұрын
ਜੋ ਗੱਲਾਂ ਜੀਰੇ ਵਾਲੇ ਮਾਤਾ ਜੀ ਨੇ ਕੀਤੀਆਂ ਉਹ ਬਹੁਤ ਹੀ ਵਧੀਆ ਕੀਤੀਆਂ ਏਦਾਂ ਦੀਆਂ ਮਾਵਾਂ ਕਿਸਮਤ ਵਾਲਿਆਂ ਨੂੰ ਹੀ ਮਿਲਦੀਆਂ
@sarajmanes4505
@sarajmanes4505 5 жыл бұрын
ਸਬ ਤੋਂ ਪਹਿਲਾਂ ਸਾਰਿਆਂ ਮੇਰਿਆ ਸਤਿਕਾਰ ਯੋਗ ਮਾਤਾ ਭੈਣਾ ਨੂੰ ਸਤਿ ਸ੍ਰੀ ਅਕਾਲ ਜੀ ਬਹੁਤ ਵਧੀਆ ਪਰੋਗਰਾਮ ਹੈ ਜੀ ਧੰਨਵਾਦ ਜੀ ਵਾਹਿਗੁਰੂ ਜੀ ਚੜਦੀ ਕਲਾਂ ਵਿੱਚ ਰਖਣ ਸਦਾ ਸਾਰਿਆਂ ਨੂੰ ਜੀ ਖੁਸ਼ ਰਹੋ ਜੀ
@jasprreetsingh3347
@jasprreetsingh3347 4 жыл бұрын
ਜੀਰੇ ਵਾਲੀ ਬੇਬੀ repeat ਤੇ ਕਿਸ ਕਿਸ ਦੀ ਚਲਦੀ😃🤣🤣🤣🤣🤣
@simarjeetkaur8684
@simarjeetkaur8684 5 жыл бұрын
Dil khus Ho Gaya bujarga dia sachiya galaa nal..waheguru ada di soch aj kal diya sariyaa saas di hoye ...aj kal di saas nuh nu kehndi oh ghar di dhee hai te tuu as ghar di nuhh hai
@ਪੰਜਾਂਲੀਵਾਲੇ
@ਪੰਜਾਂਲੀਵਾਲੇ 5 жыл бұрын
My Brother And My Sister Is In Canada. But I'm Happy Here In Punjab Because My Parents Are Growing Old. I Want To Stay With My Grandmother, My Mom & My Dad And Want To Care About Them As Much As I Can. Hope One Day I Will Come To Canada, To Visit My Brother And Sister. But I Will Never Stay There Because I Can't Stay Away From My Roots. Sorry If I Said Anything Wrong. WAHEGURU CHARDE KALA WICH RAKHAY APP SAB NU🙏
@goodman8275
@goodman8275 5 жыл бұрын
Good luck. Please be happy in Punjab. Theses old women should stay in India. Retired old parents are the biggest burden on Canadian Tax Payer. Canadian government is stupid to allow these people, who are free loaders and never worked a single day in Canada. Most of the retired old people from India are milking pension from India and get old age security by lying on Canadian Applications, which is a criminal offence.
@ਪੰਜਾਂਲੀਵਾਲੇ
@ਪੰਜਾਂਲੀਵਾਲੇ 5 жыл бұрын
You Can't Understand But I Try To Explain U Dear Old Parents Are Not Burden On Anyone. It Is Our Responsibility To Look After Them, They Have Taken So Much Care To Grow Us, From Child To Mature. Now It's Our Turn To Return Them The Love, Respect And Care Which They Give Us While We Was Growing. I Also Can Go To Canada Easily, And Earn Money But I Chose My Parents. Because We Can Earn Money Later Also But If We Miss Our Parents We Will Never Get Them Back In Any Cost. So Take Care Of Your Old Parents, And Give Them Every Happiness Of The World. I Feel That I'm Lucky Than My Brother And Sister. They Are Running And Missing From Their Responsibilities But I Will Never Do That Till My Last Breath. I Also Have 2Kids And If I Don't Care About My Parents. My Kids Will Treat Me Also In That Same Way. So Don't Run From Your Responsibilities. We Should Just Look After To Our Old Parents And Try To Make Them Feel That They Are The Best Parents In The World.
@goodman8275
@goodman8275 5 жыл бұрын
No Limits: if grandparents are very serious to come to Canada,they can come for 10 ten years at at a time. No bar, but they will have their own medical insurance and not eligible for social assistance from the Canadian Tex Payer. After 10 years, they can get another Super Visa for ten years. No body is stopping them to stay with their children and grandchildren.
@kirtisandhu1915
@kirtisandhu1915 2 жыл бұрын
🙌🙌🔥🔥
@deepadeshpande9118
@deepadeshpande9118 2 жыл бұрын
I appreciate your views ..God bless you
@anuragbhola8920
@anuragbhola8920 3 жыл бұрын
Anchor mam was very nice heart person. ..........baba ji bless her Satsri akal sare vadeya nu....🙏
@soniagrewal6981
@soniagrewal6981 5 жыл бұрын
Great job Hamdard TV for giving a voice to our Punjabi elder women and men they need an opportunity to share their opinions and thoughts.
@davidalberto9228
@davidalberto9228 2 жыл бұрын
Hello friend..How are you doing today hopefully everything is fine with you and your family?
@Gurjinder_S_Sandhu76
@Gurjinder_S_Sandhu76 3 жыл бұрын
ਜੀਰੇ ਵਾਲੀ ਬੇਬੇ ਹੀ ਇੰਟਰਵੀਊ ਦੀ ਮੇਨ ਲੀਡ ਆ ਬਹੁਤ ਸੋਹਣੀਆਂ ਤੇ ਸਿਆਣੀਆ ਗੱਲਾਂ ਕੀਤੀਆਂ । ਅਸੀ ਜੀਰੇ ਤੋਂ ਹਾਂ ਤਾਂ ਵੀ ਜਿਆਦਾ ਵੱਧੀਆ ਲੱਗਾ
@farrukhdc
@farrukhdc Жыл бұрын
I am Punjabi Pakistani (Jehlum) and seeing all these moms is so refreshing. Same voice, same style, same accent as if my mother is talking. Love you all!
@fizzaro4105
@fizzaro4105 5 жыл бұрын
I am amazed to hear my senior ladies, barhi hi sayanian gallan keetian sariannn ny ... love from Pakistan 😍
@harjindersingh2141
@harjindersingh2141 5 жыл бұрын
ਜੀਰੇ ਵਾਲੀ ਬੇਬੇ ਦੀਆਂ ਗੱਲਾਂ ੧੦੧% ਸੱਚ ""ਸਾਨੂੰ ਅਧਿਕਾਰਾਂ ਤੇ ਮਾਣ ਕਰਨਾ ਚਾਹੀਦਾ ਹੈ ਤੇ ਸਿਮਿਤ ਰਹਿਣਾ ਚਾਹੀਦਾ ਹੈ""👈👌👌
@sukhwinderasi473
@sukhwinderasi473 5 жыл бұрын
Salute to her thoughts. Very well said. Thats how it should be.
@gurdevsinghchhina3469
@gurdevsinghchhina3469 5 жыл бұрын
ਜੀਰੇ,ਵਾਲੀ, ਬੇਬੇ,ਦੀ, ਗੱਲ,੧੦੧/ ਸੀ,ਕਹੀ
@ramzanshaikh3939
@ramzanshaikh3939 5 жыл бұрын
Sasriyakal sabko mera pra maa bahen.I m from Mumbai India.my name is ramzan.I love Canada people n their life style n respect all.I m moving 2 Canada soon.👍👌
@kirtisandhu1915
@kirtisandhu1915 2 жыл бұрын
3 dadi nu josh aa gya Gll krde krde🔥🙏green suit walli!😍😍😍😍😍😍😍
@ravindergarhi9653
@ravindergarhi9653 4 жыл бұрын
Thnx mam for this episode.. Bott sohna lggea Bibian ne bott Sohnia gllan kittian.. 👌👌
@farmingsuccess4485
@farmingsuccess4485 4 жыл бұрын
ਜੀਰਾ ਤੋਂ ਮਾਂ ਜੀ ਨੂੰ ਸੋ ਵਾਰ ਸਤਿ ਸ਼੍ਰੀ ਅਕਾਲ ਜੀ ਦੂਜੀਆਂ ਮਾਤਾਵਾਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ
@Visitkapurthala
@Visitkapurthala 3 жыл бұрын
Jeeonda reh putt
@AjayAjay-xt8ts
@AjayAjay-xt8ts 5 жыл бұрын
ਜੀਰੇ ਵਾਲੀ ਮਾਤਾ ਜੀ ਨੇ ਬਿਲਕੁੱਲ ਸਹੀ ਕੇ ਜਿਹੜੇ ਔਰਤਾ ਨੂੰ ਅਧਿਕਾਰ ਮਿਲੇ ਨੇ ਉ ਬਹੁਤ ਵਧੀਆ ਗੱਲ ਆ। ਪਰ ਸਾਨੂੰ ਉਹਨਾ ਦਾ ਫਾਇਦਾ ਨਹੀ ਚੁੱਕਣਾ ਚਾਹੀਦਾ। ਜਿਵੇ ਕੇ ਕੁਝ ਕੁੜੀਆ ਇਹਨਾ ਅਧਿਕਾਰਾ ਦਾ ਨਜਾਇਜ ਫਾਇਦਾ ਚੁੱਕ ਦੀਆ ਨੇ
@gurpreetsidhuzira1516
@gurpreetsidhuzira1516 5 жыл бұрын
ਸਾਡੀ ਜ਼ੀਰੇ ਵਾਲੀ ਬੇਬੇ ਜ਼ੀ ਦੀ ਬੱਲੇ-ਬੱਲੇ,, 100% ਸਹੀ ਗੱਲਾਂ .. (ਗੁਰਪ੍ਰੀਤ ਸਿੰਘ ਸਿੱਧੂ ਜ਼ੀਰਾ)
@Balwantsingh-qw3wf
@Balwantsingh-qw3wf 4 жыл бұрын
Ryt y
@spaceman6541
@spaceman6541 4 жыл бұрын
Yaad rakhna, Maa de payra thalle Jannat hondi ye... Maa Baap di hamesha izzat karna, sari duniya twadey kadma de vich hovey gi ik din...
@ibanmohammad3139
@ibanmohammad3139 4 жыл бұрын
Please hamri karye🙏😭 please
@happykamboj8763
@happykamboj8763 4 жыл бұрын
ਇਹ ਪ੍ਰੋਗਰਾਮ ਵਧੀਆ ਹੈ ਜੀ👍👍
@jasbeerkaur5006
@jasbeerkaur5006 2 жыл бұрын
ਜੀਰੇ ਵਾਲੀ ਮਾਤਾ।ਬਹੁਤ ਸੋਹਣੇ ਵਿਚਾਰ ਇਸਦਾ ਦੀਆ ਸਸ ਸਾਰੀਆ ਹੋਈਆ ਚਾਹੀਆ ਨੇ
@Bjjjhhjjio
@Bjjjhhjjio 5 жыл бұрын
Every Bebe is wise enough....very well explained by all bebe's...
@lifelovepr4780
@lifelovepr4780 3 жыл бұрын
kzbin.info/www/bejne/pZjahKVnYrJ0f7s
@Sunny-bh5gz
@Sunny-bh5gz 5 жыл бұрын
ਜੀਰੇ ਵਾਲੀ ਬੇਬੇ Real ਪੰਜਾਬਣ
@amritsarao3667
@amritsarao3667 5 жыл бұрын
Brainless Wanderer
@arshsandhu
@arshsandhu 5 жыл бұрын
ਸਚੀ ਬੇਬੇ ਜੀਰੇ ਅਾਲੀ,,
@jaskaranjassi8892
@jaskaranjassi8892 5 жыл бұрын
Love u bebe zeery vali
@beantmander
@beantmander 5 жыл бұрын
❤❤ ਆਹ ਗੱਲ ਹੈ ਬੱਸ ।
@gurpreetsidhuzira1516
@gurpreetsidhuzira1516 5 жыл бұрын
ਸਾਡੀ ਜ਼ੀਰੇ ਵਾਲੀ ਬੇਬੇ ਜ਼ੀ ਦੀ ਬੱਲੇ-ਬੱਲੇ,, 100% ਸਹੀ ਗੱਲਾਂ .. (ਗੁਰਪ੍ਰੀਤ ਸਿੰਘ ਸਿੱਧੂ ਜ਼ੀਰਾ)
@gsdhaliwal606
@gsdhaliwal606 5 жыл бұрын
ਜ਼ੀਰੇ ਵਾਲੇ ਮਾਤਾ ਜੀ ਦੀ ਇੱਕ ਇੱਕ ਗੱਲ ਸਹੀ ਹੈ ਆਪਣੇ ਨਾ ਪਿੱਛੇ ਕੌਰ ਉਹਨਾਂ ਨੇ ਹੀ ਦੱਸਿਆ।ਪੰਜਾਬੀ ਕੁੜੀਆਂ ਗੁਰਦਵਾਰੇ ਤੇ ਪੰਜਾਬੀ ਫੰਕਸ਼ਨਾਂ ਤੇ ਪੂਰੇ ਕੱਪੜੇ ਪਾਉਣ।
@sukhbirkaur5949
@sukhbirkaur5949 3 жыл бұрын
It
@harleenkaur3108
@harleenkaur3108 3 жыл бұрын
ਲੁਦਿਆਨੇ ਵਾਲੇ, ਐਨਕਾਂ ਵਾਲੇ ਆਟੀ ਦੀ ਸੋਚ 🙇 great ਮਨੁੱਖੀ ਅਧਿਕਾਰਾਂ ਦੇ ਰਾਖੇ
@baldevsinghgill6557
@baldevsinghgill6557 2 жыл бұрын
ਤਰਨਜੀਤ ਬੇਟਾ ਜੀ ਰੱਬ ਦੀਆਂ ਰੱਖਾਂ ਹੋਣ ਤੇ ਆਪ ਹੋਰ ਬੁਲੰਦੀਆਂ ਨੂੰ ਛੋਹੋ
@PreetKaur-km2gj
@PreetKaur-km2gj 5 жыл бұрын
Zira vali beji ne sachaii dasi a....👌👌👌....ada de bebe har ghar howe...te sanu sb nu chngi sikhea dewe 🙏🙏🙏
@desinewsblog3133
@desinewsblog3133 5 жыл бұрын
Dasi baji ki hal hai mn pakitan panjab
@jalhejeevan9449
@jalhejeevan9449 4 жыл бұрын
@@desinewsblog3133 Abe chutiya Sikh hai Muslim nahi Bhaag yahan se
@punjabicommunity4305
@punjabicommunity4305 4 жыл бұрын
@@jalhejeevan9449 abusive language kyo use karda tainu gaal kadhi kise ne ??? Baki 22 ne apni gal kiti a k mai Pakistan to a.....
@jagseersingh6151
@jagseersingh6151 5 жыл бұрын
ਜੀਰੇ ਵਾਲੀ ਮਾਤਾ ਮੇਰੇ ਬੇਬੇ,,,,,,, ਇਸ ਮਾਤਾ ਨਾਲ ਫਿਰ ਵੀ ਮੁਲਾਕਾਤ ਕਰਵਾਉਣ,,,,,,,
@ਬਿੱਲੂਸਿੰਘ-ਲ7ਮ
@ਬਿੱਲੂਸਿੰਘ-ਲ7ਮ 5 жыл бұрын
ਜੀਰੇ ਵਾਲੀ ਬੇਬੇ ਜਿਦਾਬਾਦ 100/ਸੱਚੀਆ ਗੱਲਾ ਧੰਨਵਾਦ ਬੇਬੇ ਤੇਰਾ
@gurpreetsidhuzira1516
@gurpreetsidhuzira1516 5 жыл бұрын
ਸਾਡੀ ਜ਼ੀਰੇ ਵਾਲੀ ਬੇਬੇ ਜ਼ੀ ਦੀ ਬੱਲੇ-ਬੱਲੇ,, 100% ਸਹੀ ਗੱਲਾਂ .. (ਗੁਰਪ੍ਰੀਤ ਸਿੰਘ ਸਿੱਧੂ ਜ਼ੀਰਾ)
@pindaaleejatt2120
@pindaaleejatt2120 4 жыл бұрын
Zira Bali bebe kinu kinu chagi lagi like kar k daso❤❤❤❤
@lolbrains6225
@lolbrains6225 4 жыл бұрын
I feel She is the best among all of them. Pur thukvi Robdar Boli, Sakhat vichaar- Punjabi de 9.0 bands ali bibi aa, Love and respect.
@kaurdeep9540
@kaurdeep9540 4 жыл бұрын
Bebe ta bolya bhut shii
@gagangaggi674
@gagangaggi674 5 жыл бұрын
ਕਈਆਂ ਦੇ comment ਪੜ੍ਹੇ ਵੀਡਿਓ ਸ਼ੁਰੂ ਤੋ ਪਹਿਲਾ ਜੀਰੇ ਵਾਲੀ ਮਾਤਾ ਨੂੰ ਵਧੀਆ ਆਖਦੇ ਸੀ ਮੈਨੂ ਮਾਤਾ ਦੇ ਦੱਸਣ ਤੋਂ ਪਹਿਲਾਂ ਹੀ ਪਤਾ ਲੱਗ ਗਿਆ ਸੀ ਕਿ ਮਾਤਾ ਜੀਰੇ ਦੀ aa
@Xyz-k4u
@Xyz-k4u 4 жыл бұрын
Veer ma mee zira de kol pind kassoane da ha atte bibi da style jwa meri matta vrga va
@abheypartapsinghbrar1470
@abheypartapsinghbrar1470 5 жыл бұрын
Ferozpur zira wali mata ne. Boht wadia gal. Baat kiti. Koi hnakar show off nhi boht dil khush hoya ❤️❤️
@sushilsingh2319
@sushilsingh2319 3 жыл бұрын
ਮੇਰੀ ਮਾਵਾਂ ਦੇ ਵਿਚਾਰ ਕਿੰਨੇ ਸੋਹਣੇ ਨੇ ਪਰ ਇਹਨਾਂ ਦੇ ਬੱਚਿਆਂ ਤੇ ਨੂੰਹਾਂ ਨੇ ਕਦੇ ਇਹਨਾਂ ਕੋਲ ਬੈਠ ਕੇ ਸੁਣੇ ਵੀ ਨਹੀਂ ਹੋਣੇ!
@kulwantsinghdhatterwal4592
@kulwantsinghdhatterwal4592 5 жыл бұрын
Jeera alli mother is nice speak she is full of great knowlege and speak truth
@baldevsinghgill6557
@baldevsinghgill6557 2 жыл бұрын
ਤਰਨ ਤੇ ਹਰਸ਼ ਸਾਡਾ ਸੁੱਚਾ ਮਾਣ ਸਲਾਮਤ ਰਹਿਣ
@surjitkaddu5136
@surjitkaddu5136 4 жыл бұрын
ਜ਼ੀਰੇ ਵਾਲੀ ਮੇਰੀ ਮਾਂ ਤਾਂ ਗੁਣਾਂ ਦਾ ਖਜ਼ਾਨਾ ਹੈ।
@jaswantpadam4417
@jaswantpadam4417 3 жыл бұрын
bikul sahi bizzi di galla sach hai
@Baioye1518
@Baioye1518 3 жыл бұрын
Tuhadi mom aa ji
@manmindersinghthakur8386
@manmindersinghthakur8386 5 жыл бұрын
Auntie ji bohat vadhiya soch si sab di.. 9-13 mins wale aunty ji ek dum ethical bole.. she was too good and spoke her heart out ..
@baljitsinghbajwa1952
@baljitsinghbajwa1952 5 жыл бұрын
This Is BRAMPTON CANADA 🇨🇦 1 Of The Best SIKH Community CITY!
@amritnagra22
@amritnagra22 3 жыл бұрын
ਮਿਹਨਤ ਦਾ ਫਲ ਤਾ ਮਿਲਣਾ ਹੀ ਆ ਚਾਹੇ ਕਿਥੇ ਵੀ ਕਰੀਏ। ਇੰਡੀਆ ਦੀਆ ਸਰਕਾਰਾ ਹੀ ਨਿੰਕਮੀਆ ਆ ਬਾਕੀ ਤਾ ਪੰਜਾਬ ਸਵਰਗ ਤੋ ਘੱਟ ਨੀ।
@sairasyed2122
@sairasyed2122 Жыл бұрын
Nice Shearing ji watch From Switzerland
@rajkumarchechigujjar6639
@rajkumarchechigujjar6639 3 жыл бұрын
ਜੀਰੇ ਵਾਲੀ ਮਾਤਾ ਜੀ ਸੱਤ ਸ੍ਰੀ ਅਕਾਲ ਸੱਚ ਬੋਲਣ ਲਈ ਧੰਨਵਾਦ ਜੀ
@ramanmarwaha1797
@ramanmarwaha1797 2 жыл бұрын
Luv u all mothers taking care of grand children
@ekamjotsingh1418
@ekamjotsingh1418 5 жыл бұрын
Sahii kehaa bebe nee Gurdwara sahib tnn full clothes ee Vdiya lagde aa 😇😇
@SsSingh-uz7uh
@SsSingh-uz7uh 5 жыл бұрын
Last ale bhain g ne bohat vadia kiha mundeya di life atay kuria di life bare same sare Jane😘
@merajahmed3772
@merajahmed3772 Жыл бұрын
Motharma Kaur sahiba, only think About "family", . Zabardast,, Allah in ko kush raksha. (Pak.)
@littleguygaming6585
@littleguygaming6585 2 жыл бұрын
jeera vali bebe ne boht sohna bole a kyonki sachi sahnshilta nal hi privaar jude rehnde a i agree with aunti g
@nitishsaggar892
@nitishsaggar892 5 жыл бұрын
I would like to recommend everyone to watch this video with there family 👍🏻
@lifelovepr4780
@lifelovepr4780 3 жыл бұрын
kzbin.info/www/bejne/pZjahKVnYrJ0f7s
@AB-bz7lk
@AB-bz7lk 5 жыл бұрын
Salute to jere vali Bebe .speaking from experience .
@tiwanasivian262
@tiwanasivian262 5 жыл бұрын
Very good ਜੀਰੇ ਵਾਲੀ ਮਾਤਾ ਜੀ
@chmuhammadsafdar4091
@chmuhammadsafdar4091 Жыл бұрын
Excellent Talk of elder women
@baldevsinghgill6557
@baldevsinghgill6557 2 жыл бұрын
ਲਾਜਵਾਬ ਤੇ ਬੇਹੱਦ ਸੁਘੜ ਸਿਆਣੀ ਗੱਲਬਾਤ
@ssharma2342
@ssharma2342 4 жыл бұрын
Bibiya ney v words sikh lye good aa bad aa look after aa snow aaa
@lifelovepr4780
@lifelovepr4780 3 жыл бұрын
kzbin.info/www/bejne/pZjahKVnYrJ0f7s
@jasspvt6811
@jasspvt6811 3 жыл бұрын
Jeere Waale Bebe ji 💙 Huge Respect 🍀
@Humanityaboveall
@Humanityaboveall 5 жыл бұрын
Principal mam very wise and true words my in-laws are always concerned for elder daughter she even came leaving her in-laws to live close to our home I don’t think it’s correct I will never do it because I want good relations with my bro n bhabhi in future. But because of my sis in law interfence my married life has suffered a lot . Now my husband also understand . To all the girls everyone loves their parents but hak mat Jamao unpe love your brother and bhabhi too and Mano ya na Mano ladke ki family ka hath hota h ek couple ki life achi ya buri banana me.
@partikshashouryagamerz477
@partikshashouryagamerz477 5 жыл бұрын
Exactly
@AwakeningVibes-369
@AwakeningVibes-369 4 жыл бұрын
In my opinion its team work. If in laws are treating the girl right and girl misbehaves then its not right either. I have seen these cases where girl misbehaves intentionally to bitch about her inlaws to her husband to make his parents look bad. Then slowly she creates this much poison and toxicity in the house that she wants to seperate. So we need to assess both sides.. Not always in laws are wrong.
@GurpreetSingh-bq7jb
@GurpreetSingh-bq7jb 2 жыл бұрын
Very nice video Rub sadha khush Rakhe ji God bless 💯💯💯😎😎🙏🙏
@harshgaming345
@harshgaming345 2 жыл бұрын
3rd aunty was superb her views were so pure and 100% true .
@Harry9
@Harry9 3 жыл бұрын
Jo principal aunty hain unhone bahut badiya baat kahi🙏🙏🙏🙏
@yuvrajsinghsandhu8437
@yuvrajsinghsandhu8437 4 жыл бұрын
Bhot vadia interview aa g good job mam 💯💯💯🙏🏻🙏🏻🙏🏻🙏🏻❤❤❤
@kkmmoopp
@kkmmoopp 5 жыл бұрын
13:30 te maa ji nay buhat changi gallan kityan.. eh si punjabi wife.. charda punjab te lehnda punjab ik hi aa.. salam chade Punjab nu..!!!
@punjab-g9c
@punjab-g9c 4 жыл бұрын
Bhot kaint interview c thnku g tuc interview lita asee sare ghrdeya nal enjoye kr reha h
@gurmeetsinghsanghera5232
@gurmeetsinghsanghera5232 3 жыл бұрын
ਪੰਜਾਬੀ ਬੀਬੀਆਂ ਦੀ ਲਾਈਫ ਤਾਂ ਇੰਡੀਆ ਵਿਚ ਵੀ 24×7 ਆ ਜੀ ਤੇ ਬੀਬੀਆਂ ਆਪਣੀ ਜ਼ਿਮੇਵਾਰੀ ਨਿਭਾਉਂਦੀਆਂ ਵੀ ਬਹੁਤ ਸ਼ਿੱਦਤ ਨਾਲ ਨੇ.
@dharmindergill755
@dharmindergill755 5 жыл бұрын
Principal maam di soch dassdi aa k oh principal reh chukke ne....te ohna de personal view k ik kudi nu kiwe apne sahure ghar rehna chahida.var var piche nu ni dekhna chahida.dhee apne ghar khush .nooh apne ghar khush......really very nice views.👌👌👌👌👌👌👌
@nazeerahmadkalokalo9338
@nazeerahmadkalokalo9338 5 жыл бұрын
Dharminder GiLL
@JoginderSingh-kp2bi
@JoginderSingh-kp2bi 5 жыл бұрын
Very nice thaanks
@sukhwinderasi473
@sukhwinderasi473 5 жыл бұрын
Very nice views.
@MamtaSingh-oj7er
@MamtaSingh-oj7er 5 жыл бұрын
zeera wali aunty i like her speech.
@keenmoviespoint1862
@keenmoviespoint1862 4 жыл бұрын
I live in Pakistan We are Ferozpuri Pind Teona
@navjot6658
@navjot6658 5 жыл бұрын
ਜੀਰੇ ਵਾਲ਼ੀ ਬੇਬੇ ਜੀ ਬਹੁਤ ਵਧੀਆ ਗੱਲਾਂ ਕਰਕੇ ਗਏ ਨੇ
@bhutteale5666
@bhutteale5666 4 жыл бұрын
ਜੀਰਾਂ ਵਾਲੀ ਬੇਬੇ ਨੇ ਸੱਚੀਆਂ ਤੇ ਖਰੀਆ ਗੱਲਾਂ ਕਹੀਆਂ🙏👌👌
@neelumshafique4737
@neelumshafique4737 7 ай бұрын
Watching this video from Punjab Pakistan.....sunnn k asaa lgrha bssss apni language..... Punjab k ApnA level...❤
@gsingh9640
@gsingh9640 5 жыл бұрын
ਤਰਨਜੀਤ ਕੌਰ ਜੀ ਤੁਹਾਡੀ ਆਵਾਜ਼ ਬਹੁਤ ਮਿੱਠੀ ਹੈ ਤੇ ਤੁਸੀ ਆਪ ਵੀ ਬਹੁਤ ਸੋਹਣੇ ਹੋ। 😘
@prabhnoorgill4950
@prabhnoorgill4950 4 жыл бұрын
Tuhanu hor kuj vadiya nhi laga video ch jo eh comment kita
@gsingh9640
@gsingh9640 4 жыл бұрын
🤣 Main kehda Jhoot Boleya.. Taranpreet ji hai hi inne Cute 😋
@jagdeepdhalio9122
@jagdeepdhalio9122 3 жыл бұрын
Bro nice thark😂
@meenuminhas4762
@meenuminhas4762 2 жыл бұрын
Waahh😂😂😂😂😂😂😂🙏🏻🙏🏻🙏🏻
@SandeepSingh-bq5wc
@SandeepSingh-bq5wc 4 жыл бұрын
ਬਹੁਤ ਵਧੀਆ ਜੀ ਇਸ ਤਰ੍ਹਾਂ ਲੱਗਾ ਕੀ ਅਸੀਂ ਕਨੇਡਾ ਵਿਚ ਬੈਠੇ
@baljitkataria4979
@baljitkataria4979 5 жыл бұрын
Bibi Gurjit Kaur Zira is best of all
@simmi379
@simmi379 3 жыл бұрын
Satshreeya akal ji🙏🙏m Uttrakhand to aa ji m otthe job de lyi ona mera vissa kine da bnuga te kul kharccha kinna k aayga plz reply mam..
@mohammadhanifpunjabindiadi8402
@mohammadhanifpunjabindiadi8402 3 жыл бұрын
ਬੇਬੇ ਜੀਰੇ ਵਾਲੀ ਦਾ ਸਲੀਕਾ ਬਹੁਤ ਸੋਹਣਾ ਜੀ
@ranjitksandhu5279
@ranjitksandhu5279 3 жыл бұрын
Ranjit aunty di views Gallan bahut wadia ne 👌👌👍
@DaljeetSingh-kz9bm
@DaljeetSingh-kz9bm 3 жыл бұрын
ਜੀਰਾ ਵਾਲੀ ਮਾਤਾ ਕਾਫੀ ਐਜੂਕੇਟਿਡ ਲਗਦੀ ਹੈ। ਸਲੂਟ ਮਾਤਾ ਜੀ
@Villagetravel97
@Villagetravel97 5 жыл бұрын
jera wali babe bhut he vaddya gala das gai.😊🙏🙏🙏🙏
@rittukharbanda7885
@rittukharbanda7885 3 жыл бұрын
Mera mann khush ho jnda jdo tusi mrkit punjabi store dikhane ua bjurga nl gllaa krde o
@jattboy3430
@jattboy3430 5 жыл бұрын
Taranjit Kaur Ghuman 🎖️great full hamdard TV group
@smile_with_poonam
@smile_with_poonam 4 жыл бұрын
First two ladies were not telling the truth. You would have taken view of ladies at different locations in Canada. Good episode
@khadimatulquran8404
@khadimatulquran8404 3 жыл бұрын
I m online female Quran Teacher
@AmrikSingh-mp9em
@AmrikSingh-mp9em 2 жыл бұрын
Yeah , I have noticed too
@mviv6339
@mviv6339 5 жыл бұрын
The interviewer is obviously from a sheltered low income group of India. I am from chandigarh and did my engineering 30 years back from a college in the East. Even at that time another girl from chandigarh used to study in my college. Their were literally 100s of girls in my college from all over the country. I don't know what she is so frightened about.
@arvinraman4889
@arvinraman4889 3 жыл бұрын
What do u wanna say ?
@palwindersingh7747
@palwindersingh7747 5 жыл бұрын
ਜੀਰੇ ਵਾਲੀ ਮਾਤਾ ਦੀਆਂ ਗੱਲਾਂ ਤੇ attitude ਬਹੁਤ ਵਧਿਆ ਲੱਗਿਆਂ।
@waqatkaparindausa7469
@waqatkaparindausa7469 2 жыл бұрын
Meri mata di gallan bhut sohniya laggi mainnu love y’all from USA 🇺🇸
@kindakalsian331
@kindakalsian331 3 жыл бұрын
Gud work Hamdard TV ❤❤❤❤❤❤❤ bhut sohna
@NARINDERSINGH-rq2bm
@NARINDERSINGH-rq2bm 5 жыл бұрын
Taranjeet kaur u look so beautiful and cute face really I like u
@shabadsangeet4196
@shabadsangeet4196 5 жыл бұрын
No book has such beautiful lesson..only patience and time teaches us such life living lessons.🙏🙏🙏🙏
@manjitkahlon2794
@manjitkahlon2794 5 жыл бұрын
jeere vali bebe zindabaad
@sarbjeetkaur6713
@sarbjeetkaur6713 4 жыл бұрын
bibiaa tan saariaa nice aa samjdaar aa knowledge vi kafi aa mainu vaddiaa LGA ehna diya galan sun k
It works #beatbox #tiktok
00:34
BeatboxJCOP
Рет қаралды 41 МЛН
Quando eu quero Sushi (sem desperdiçar) 🍣
00:26
Los Wagners
Рет қаралды 15 МЛН
The evil clown plays a prank on the angel
00:39
超人夫妇
Рет қаралды 53 МЛН
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН
Life in Canada For Indian Seniors- easy or tough? || Hamdard tv
20:19
Hamdard Media Group Canada
Рет қаралды 2 МЛН
It works #beatbox #tiktok
00:34
BeatboxJCOP
Рет қаралды 41 МЛН