ਇਸ ਬੱਚੇ ਅੱਗੇ ਵੱਡੇ ਪੜੇ ਲਿਖੇ ਹੁੰਦੇ ਫੇਲ੍ਹ | Punjabi Interview | Punjab News | Nri Punjabi TV

  Рет қаралды 444,512

NRI Punjabi TV

NRI Punjabi TV

Күн бұрын

#punjabilatestvideo #punjabiinterview #nripunjabitv
NRI Punjabi TV
We provide you the latest updated news, Punjabi Social Videos, Entertainment News and Video in punjabi, Related Punjabi Culture, Pollywood, Bollywood Film Reviews , Study visa Reports and Many more things.
NRI ਪੰਜਾਬੀ ਟੀ.ਵੀ
ਅਸੀਂ ਤੁਹਾਨੂੰ ਨਵੀਨਤਮ ਅੱਪਡੇਟ ਕੀਤੀਆਂ ਖ਼ਬਰਾਂ, ਪੰਜਾਬੀ ਸੋਸ਼ਲ ਵੀਡੀਓਜ਼, ਪੰਜਾਬੀ ਵਿੱਚ ਮਨੋਰੰਜਨ ਖ਼ਬਰਾਂ ਅਤੇ ਵੀਡੀਓ, ਸਬੰਧਤ ਪੰਜਾਬੀ ਸੱਭਿਆਚਾਰ, ਪੋਲੀਵੁੱਡ, ਬਾਲੀਵੁੱਡ ਫ਼ਿਲਮ ਸਮੀਖਿਆਵਾਂ, ਸਟੱਡੀ ਵੀਜ਼ਾ ਰਿਪੋਰਟਾਂ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਪ੍ਰਦਾਨ ਕਰਦੇ ਹਾਂ।

Пікірлер: 256
@jasbirsingh8190
@jasbirsingh8190 8 ай бұрын
ਵਾਹਿਗੁਰੂ ਮਹਾਰਾਜ ਜੀ ਇਸ ਬੱਚੇ ਨੂੰ ਬਲ ਬੁਧੀ ਬਖਸਣਾ ਅਤੇ ਚੜ੍ਹਦੀ ਕਲਾ ਵਿਚ ਰਖਣਾ 🙏JSPADRI
@user-nb3yu4jl6p
@user-nb3yu4jl6p 7 ай бұрын
ਇਸ ਬੱਚੇ ਦੀ ਪਿਛਲੇ ਜਨਮਾਂ ਦੀ ਕਮਾਈ ਹੈ ਜੀ, ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹ
@baldevsinghriar4830
@baldevsinghriar4830 7 ай бұрын
ਇਸ ਬੱਚੇ ਉੱਤੇ ਧੰਨ ਧੰਨ ਸ਼੍ਰੀ ਨਾਨਕ ਦੇਵ ਸਾਹਿਬ ਜੀ ਬਹੁਤ ਹੀ ਅਪਾਰ ਕਿਰਪਾ ਹੈ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖੇਉ ਜੀ ਆਪਣੇ ਇਸ ਬੱਚੇ ਉੱਤੇ ਸਦਾ ਆਪਣੇ ਚਰਨਾਂ ਨਾਲ ਜੋੜੀ ਰੱਖੇਉ ਜੀ ਵਾਹਿਗੁਰੂ ਜੀ ਸਦਾ ਅੰਗ ਸੰਗ ਸਹਾਈ ਹੋਣ ਜੀ ਵਾਹਿਗੁਰੂ ਜੀ ਸਦਾ ਕਿਰਪਾ ਦ੍ਰਿਸ਼ਟੀ ਬਣਾਈ ਰੱਖਣ ਜੀ ਵਾਹਿਗੁਰੂ ਜੀ ❤❤❤❤❤❤❤❤❤❤❤❤❤❤❤❤ਇਸ ਦੇ ਮਾਪਿਆਂ ਨੂੰ ਦਿਲੋਂ ਸਲੂਟ ਹੈ ਜੀ ❤❤❤❤❤❤❤❤❤❤
@ravinderkaur9445
@ravinderkaur9445 8 ай бұрын
ਬਹੁਤ ਹੀ ਵਧੀਆ ਬੱਚਾ। ਪਰਮਾਤਮਾ ਮਿਹਰ ਕਰਨ ਇਸ ਹੋਣਹਾਰ ਬੱਚੇ ਤੇ। 😊
@BaljinderKaur-tt4jb
@BaljinderKaur-tt4jb 8 ай бұрын
ਗੁਰੂ ਰਾਮਦਾਸ ਜੀ ਕਿਰਪਾ ਕਰਨ ਇਹ ਜ਼ਰੂਰ ਆਈ ਏ ਐਸ ਅਫਸਰ ਬਣ ਕੇ ਪੰਜਾਬ ਦਾ ਮਾਣ ਵਧਾਵੇ ਖੂਬ ਮਿਹਨਤ ਕਰਨਾ ਬੇਟੇ 🎉
@mewapurkhali5019
@mewapurkhali5019 8 ай бұрын
ਭਾਰਤੀ ਹੁਕਮਰਾਨਾਂ ਨੂੰ ਅਜਿਹੇ ਟੇਲੈਂਟਡ ਲੋਕਾਂ ਦੀ ਲੋੜ ਨਹੀਂ ਹੈ। ਭਾਰਤ ਵਿਚ ਹਜ਼ਾਰਾਂ ਅਜਿਹੀਆਂ ਮਹਾਨ ਹਸਤੀਆਂ ਪੈਦਾ ਹੁੰਦੀਆਂ ਹਨ ਪਰ ਸਰਕਾਰਾਂ ਸਾਂਭਦੀਆਂ ਨਹੀਂ ਹਨ। ਕੁਝ ਇਥੇ ਹੀ ਘੁੰਮਣਘੇਰੀ ਵਿਚ ਪਏ ਰਹਿੰਦੇ ਹਨ ਅਤੇ ਕੁਝ ਵਿਦੇਸ਼ ਚਲੇ ਜਾਂਦੇ ਹਨ। ਮੇਰਾ ਇਸ ਬੱਚੇ ਨੂੰ ਦਿਲੋਂ ਸਲੂਟ। ਮੇਵਾ ਸਿੰਘ ਪੁਰਖਾਲੀ
@bunnysandhay3820
@bunnysandhay3820 Ай бұрын
Waheguru ji
@nirmalrandhawa1910
@nirmalrandhawa1910 8 ай бұрын
ਇਸ ਬੱਚੇ ਨੂੰ ਕੋਣ ਬੰਨੇ ਗਾ ਕਰੋਡ਼ ਪੱਤੀ ਵਿੱਚ ਜਾਣਾ ਚਾਹਿਦਾ God bless him ❤❤🙏🙏
@kulwantsingh3183
@kulwantsingh3183 8 ай бұрын
ਵਾਹਿਗੁਰੂ ਜੀ ਇਹ ਬਹੁਤ ਹੀ ਹੋਣਹਾਰ ਵਿਦਿਆਰਥੀ ਹੈ ਸਰਕਾਰ ਨੂੰ ਇਸ ਦੀ ਪੜਾਈ ਫਰੀ ਕਰਕੇ ਵਜ਼ੀਫਾ ਵੀ ਦੇਣਾ ਚਾਹੀਦਾ ਹੈ ਜੀ ਧਨਵਾਦ ਹੈ ਵਾਹਿਗੁਰੂ ਸਾਹਿਬ ਜੀ
@rajdawinderkaur215
@rajdawinderkaur215 8 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਇਸ ਬੱਚੇ ਵਹਿਗੁਰੂ ਜੀ ਦੀ ਬਹੁਤ ਹੀ ਵੱਡੀ ਕਿ੍ਪਾ ਹੈ ਜੀ
@JagdishSingh-gt1ld
@JagdishSingh-gt1ld 8 ай бұрын
ਗੁਰਵਿੰਦਰ ਸਿੰਘ ਜੋ ਬੱਚਾ ਵੈ ਤੇ ਇਹਦੇ ਬਾਰੇ ਸਰਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਬੱਚੇ ਨੂੰ ਕਾਮਯਾਬ ਕਰਨ ਸਰਕਾਰਾਂ ਇਹ ਬੱਚੇ ਵਾਸਤੇ ਬਹੁਤ ਚੰਗੀ ਸਿੱਖਿਆ ਮਿਲਦੀ ਹੈ ਹੋਰ ਵੀ ਸਿੱਖਿਆ ਰਹਿਣ ਬੱਚੇ ਵੀ ਸਾਰੇ ਸਰਕਾਰ ਵੀ ਬੱਚਿਆਂ ਨੂੰ ਖਾਸ ਕਰਕੇ ਭਗਵੰਤ ਮਾਨ ਨੂੰ ਕਹਿੰਦਾ ਇਹ ਬੱਚੇ ਕਨੀ ਧਿਆਨ ਦੇਵੇ☝️✍️🙏
@RajinderKaur-jb2sn
@RajinderKaur-jb2sn 8 ай бұрын
Shabash beta. ਵਾਹਿਗੁਰੂ ਜੀ ਸਦਾ ਚੜਦੀ ਕਲਾ ਬਖਸ਼ਣ ।
@harbansgill6404
@harbansgill6404 8 ай бұрын
ਇਹ ਸਭ ਪਰਮਾਤਮਾ ਦੀ ਬਹੁਤ ਵੱਡੀ ਦੇਣ ਹੈ।ਵਾਹਿਗੁਰੂ ਇਸ ਬੱਚੇ ਤੇ ਮੇਹਰ ਕਰੇ।
@user-zl3vr7hc8j
@user-zl3vr7hc8j 8 ай бұрын
ਬੱਚੇ ਬਹੁਤ ਵਧੀਆ ਨਤੀਜੇ ਦੇ ਰਹਿਆ ਹੈ ਬੇਟਾ ਇਸ ਨੂੰ ਸਹਿਯੋਗ ਦੇਣ ਦੀ ਲੋੜ ਹੈ ਪਿੰਡ ਦਾ ਨਾਮ ਜ਼ਰੂਰ ਦੱਸਣਾ ਵੈਰੀ ਗੁੱਡ ਰਾਜ ਵੱਲੋਂ
@user-vg1ii8od9p
@user-vg1ii8od9p 8 ай бұрын
ਜੇ ਪੀ ਟੀ ਸੀ, ਟੀ ਵੀ ਚੈਨਲ ਤੋਂ ਅਮਿਤਾਭ ਬੱਚਨ ਦੇ ਕੇ ਬੀ ਸੀ ਪ੍ਰੋਗਰਾਮ ਵਰਗਾ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਜਾਵੇ ਤਾਂ ਗੁਰਵਿੰਦਰ ਵਰਗੇ ਬੱਚਿਆਂ ਦੀ ਮੱਦਦ ਵੀ ਹੋ ਸਕਦੀ ਹੈ ਤੇ ਪੰਜਾਬੀ, ਪੰਜਾਬੀਅਤ ਸਿੱਖੀ ਤੇ ਸਿੱਖ ਇਜ਼ਮ ਬਾਬਤ ਦੁਨੀਆਂ ਨੂੰ ਜਾਣਕਾਰੀ ਮਿਲ ਸਕਦੀ ਹੈ ... ਮੇਰੇ ਵੱਲੋਂ ਸਵਾਲਾਂ ਦੀ ਸੇਵਾ ਫਰੀ ਮਿਲ ਸਕਦੀ ਹੈ ....
@BalwinderSingh-qd3jl
@BalwinderSingh-qd3jl 8 ай бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ
@kuldipkaurkalsi923
@kuldipkaurkalsi923 Ай бұрын
ਇਸ ਤਰਾਂ ਦੇ ਬੱਚਿਆਂ ਦੀ ਬਹੁਤ ਲੋੜ ਹੇ ਪਰਮਾਤਮਾ ਲੱਮੀ ਉਮਰ ਕਰੇ
@RangitSinghHarike-uy7md
@RangitSinghHarike-uy7md 8 ай бұрын
ਤਿਥੈ ਘੜੀਏ ਸੁਰਤਿ ਮਤ ਮਨ ਬੁਧ ।ਇਹ ਸਾਰੀ ਕਿਰਪਾ ਵਾਹਿਗੁਰੂ ਗੁਰੂ ਜੀਓ ਦੀ ਹੀ ਹੈ ਜੀ ਕਮਾਈ ਪਿਛਲੇ ਜਨਮਾਂ ਜਨਮਾਂ ਦੀ ਹੈ। ਬੱਚੇ ਨੂੰ ਮਾਤਾ ਪਿਤਾ ਅਤੇ ਚੈਨਲ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਕਰਦੇਂ ਹਾਂ ਜੀ
@hemraj1901
@hemraj1901 2 ай бұрын
ਵਾਹਿਗੁਰੂ ਜੀ ਇਸ ਬੱਚੇ ਤੇ ਆਪਣੀ ਕਿਰਪਾ ਬਣਾਈ ਰੱਖਿਓ ਜੀ
@JagdishSingh-gt1ld
@JagdishSingh-gt1ld 8 ай бұрын
ਦੇਖੋ ਪੰਜਾਬ ਦੇ ਬੱਚੇ ਕਿੰਨੇ ਟੈਲੈਂਟ ਦਾਰ ਹਨ ਕਿੰਨੇ ਸਿੱਖਿਆ ਦਾਰ ਹਨ ਕਿੰਨੇ ਗੁਰੂਆਂ ਦੇ ਪ੍ਰਤੀ ਅਮਾਨਦਾ ਹਨ ਕਿੰਨੇ ਗੁਰੂਆਂ ਦੀ ਦਇਆ ਹੈ ਪੰਜਾਬ ਦੇ ਬੱਚਿਆਂ ਤੇ ਵਾਹਿਗੁਰੂ ਚੜਦੀ ਕਲਾ ਦੇ ਵਿੱਚ ਰੱਖੇ ਇਸ ਬੱਚੇ ਨੂੰ ਪੰਜਾਬ ਦੇ ਬੱਚੇ ਤੇ 🌹🌹🙏🙏
@KuldeepSingh-xv4mx
@KuldeepSingh-xv4mx 8 ай бұрын
ਵਾਹਿਗੁਰੂ ਤੂਹਾਨੂੰ ਚੜਦੀ ਕਲਾ ਚ ਰੱਖੇ
@simrandhillon8051
@simrandhillon8051 8 ай бұрын
ਵਾਹਿਗੁਰੂ ਜੀ ਬਚੇ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖਣਾ ਜੀ ❤❤
@gurbhejhundal-fn2ft
@gurbhejhundal-fn2ft 8 ай бұрын
ਵਾਹਿਗੁਰੂ ਜੀ ਮਿਹਰ ਕਰੋ ਇਸ ਬੱਚੇ ਉੱਪਰ ਇਨ੍ਹਾਂ ਇਤਿਹਾਸ ਤਾ ਬਾਦਲਾਂ ਦੇ ਕਿਸੇ ਆਗੂ ਨੂੰ ਨਹੀਂ ਆਉਂਦਾ ਹੋਣਾ।
@harjinderaulakh252
@harjinderaulakh252 8 ай бұрын
ਸਿੱਖ ਬੱਚਿਆਂ ਵਿੱਚ ਕਲਾ ਦੀ ਟਾਏਲੰਟ ਦੀ ਕੋਈ ਕਮੀ ਨਹੀਂ ਹੈ ਗੁਰਵਿੰਦਰ ਸਿੰਘ ਅੱਗੇ ਚੱਲ ਸਿੱਖ ਕੌਮ ਦੀ ਖੂਭ ਸੇਵਾ ਕਰੇਗਾ
@RavinderSingh-du3le
@RavinderSingh-du3le 8 ай бұрын
,ਗੁਰਬਿੰਦਰ ਸਿੰਘ ਬੇਟੇ ਬਹੁਤ ਵਧੀਆ ਲੱਗਾ. ❤❤❤❤ ਵਾਹਿਗੁਰੂ ਜੀ ਤੇਰੇ ਤੇ ਮਿਹਰ ਭਰਿਆ ਹੱਥ ਰੱਖੇ ਜੀ।
@SatinderPalSinghSikri-ui6iw
@SatinderPalSinghSikri-ui6iw 8 ай бұрын
ਦੇਖੋ ਅੱਜ ਕੱਲ ਬੱਚਿਆਂ ਦਾ ਗਿਆਨ ਤੇ ਵੱਧ ਗਿਆ ਕਿਉਂਕਿ ਮੋਬਾਇਲਾਂ ਨੇ ਤੇ ਗੂਗਲ ਨੇ ਮੋਬਾਇਲਾਂ ਦੇ ਰਾਹੀ ਇਨਾਂ ਬੱਚਿਆਂ ਨੂੰ ਕਾਫੀ ਗਿਆਨ ਹੋ ਗਿਆ। ਇਹਨਾਂ ਦੇ ਅੰਦਰ ਗਿਆਨ ਤੇ ਵੱਧ ਗਿਆ ਪਰ ਇਹਨਾਂ ਦੀ ਸ਼ਰੀਰਿਕ ਡਿਵੈਲਪਮੈਂਟ ਰੁਕ ਰਹੀ ਹੈ ਇਹਨਾਂ ਨੂੰ ਐਕਸਰਸਾਈਜ ਕਸਰਤ ਕਰਵਾਉਂਦੇ ਰਹਿਣਾ ਚਾਹੀਦਾ ਹੈ। ਇੰਗਲਿਸ਼ ਵਿੱਚ ਇਹ ਕਹਾਵਤ ਹੈ ਹੈਲਥ ਇਜ ਵੈਲਥ। ਇਸ ਚੀਜ਼ ਨੂੰ ਯਾਦ ਰੱਖ ਕੇ ਮਾਂ ਨੂੰ ਇਹ ਚਾਹੀਦਾ ਹੈ ਇਨਾਂ ਬੱਚਿਆਂ ਨੂੰ ਜਿਆਦਾ ਤੋਂ ਜਿਆਦਾ ਖਿਡਾਉਣਾ ਚਾਹੀਦਾ ਹੈ। ਗੁਰਬਾਣੀ ਵੀ ਲਿਖਦੀ ਹੈ ਆਪਣੀ ਹੈਲਥ ਨੂੰ ਅੱਛਾ ਬਣਾ ਕੇ ਰੱਖੋ। ਇਸ ਤੋਂ ਬਿਨਾਂ ਜੀਵਨ ਅਧੂਰਾ ਹੈ।
@meetokaur6000
@meetokaur6000 8 ай бұрын
ਬੱਚੇ ਨੂੰ ਗੁਵਿੰਦਰ ਚੜ ਦੀ ਕਲਾ ਵਿਚ ਰੱਖੇ ਵਾਹਿਗੁਰੂ ਜੀ 🌹🙏uk
@gurvindersinghsran5729
@gurvindersinghsran5729 29 күн бұрын
ਬਹੁਤ ਹੋਣਹਾਰ ਬੱਚਾ ਹੈ ਵਾਹਿਗੁਰੂ ਜੀ ਚੜਦੀਕਲਾ ਬਖਸ਼ਣ❤
@user-sb1ft6by5z
@user-sb1ft6by5z 23 күн бұрын
ਵਹਿਗੂਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਲੰਬੀ ਉਮਰ ਕਰਨ
@bikarjitsingh34bikarjitsin10
@bikarjitsingh34bikarjitsin10 8 ай бұрын
ਇਸ ਬੱਚੇ ਤੇ ਬਾਬੇ ਨਾਨਕ ਦੀ ਮਿਹਰ ਹੈ ਸਿੱਖਾਂ ਦੇ ਬੱਚਿਆਂ ਵਿਚ ਬਹੁਤ ਗਿਆਨ ਹੈ ਜੇ ਸ਼੍ਰੋਮਣੀ ਕਮੇਟੀ ਇਸਦੀ ਮਦਦ ਕਰੇ ਤਾਂ ਬਹੁਤ ਮਹਾਨ ਬੱਚਾ ਬਣੇਗਾ
@SinghBh-mu8wv
@SinghBh-mu8wv 8 ай бұрын
ਬਾਕੀ ਤਾਂ ਸਭ ਠੀਕ ਹੈ ਗੁਰਵਿੰਦਰ ਜੀਦਾ ਖਾਲਸਾ ਜੀ ਦੀ ਫਤਿਹ ਨਹੀਂ ਜੀਕਾ ਖਾਲਸਾ ਜੀ ਕੀ ਫਤਹ ਹੈ ਬਾਕੀ ਗੁਰੂ ਸਾਹਿਬ ਭਲੀ ਕਰਨ ਮੇਰ ਭਰਿਆ ਹੱਥ ਤੇਰੇ ਅਤੇ ਤੇਰੇ ਪਰਿਵਾਰ ਦੇ ਸਿਰ ਤੇ ਰੱਖਣ
@harjeetmarwa516
@harjeetmarwa516 8 ай бұрын
एसजीपीसी ते अन्नी बोली कमेटी ए एस्नू एहो जए कम्म्म करन दी लोड़ महसूस नई हुंदी। लुटेरे ते कौम दे दुश्मन हन ज्यादातर कमेटी दे मेंबर जो गुरु द्रोही, कौम द्रोही, पंजाब द्रोही बादल दे जूती चूक ताब्या दार हन।।
@bhajansingh3671
@bhajansingh3671 7 ай бұрын
​I'm
@sindasingh7839
@sindasingh7839 8 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਜੀ
@BhupinderSingh-gu5yf
@BhupinderSingh-gu5yf 8 ай бұрын
ਵਾਹਿਗੁਰੂ ਜੀ ਮੇਹਰ ਕਰਨ ਇੱਸ ਬੱਚੇ ਤੇ
@sukhwinderjoshi604
@sukhwinderjoshi604 8 ай бұрын
Waheguru ji
@happysidhu6917
@happysidhu6917 8 ай бұрын
Waheguru ji ❤🎉❤🎉❤🎉❤🎉❤🎉❤🎉❤🎉
@virsasingh6859
@virsasingh6859 8 ай бұрын
ਵਾਹਿਗੁਰੂ ਇਸ ਬੱਚੇ ਤੇ ਮੇਹਰ ਭਰਿਆ ਹੱਥ ਰੱਖਣ ਸਾਬਾਸ 🙏🙏
@paramjitsingh8012
@paramjitsingh8012 8 ай бұрын
ਜੀਉਂਦੇ ਵਸਦੇ ਰਹੋ ਬੇਟਾ ਜੀ ਖ਼ੂਬ ਤਰੱਕੀਆਂ ਕਰੋ। ਗੁਰੂ ਸਾਹਿਬ ਜੀ ਆਪ ਜੀ ਨੂੰ ਜੀਵਨ ਸਫਲਤਾ ਕਾਮਯਾਬੀ ਬਖਸ਼ਣ ਜੀ
@japanpreet1493
@japanpreet1493 8 ай бұрын
De XD XD
@davinderpalsingh4180
@davinderpalsingh4180 8 ай бұрын
Waheguru ji Very Good Beta Ji God bless you
@BaljinderSingh-ig1zd
@BaljinderSingh-ig1zd 8 ай бұрын
Bhuat he Talent hai bache vich Es bache nu help de jrurat hai ji Sade bhuat dani lok han ji thanks 🙏🙏
@ManjitKaur-k1y
@ManjitKaur-k1y 8 ай бұрын
Waheguru ji waheguru ji waheguru ji waheguru ji waheguru ji
@jasd5935
@jasd5935 8 ай бұрын
Wow he is amazing. May God bless him.
@user-mw3fh5qs3q
@user-mw3fh5qs3q 8 ай бұрын
ਚੜ੍ਹਦੀ ਕਲਾ ਰਹੇ ਜੀ
@user-rm5zp9se3q
@user-rm5zp9se3q 8 ай бұрын
Waheguru ji bless this very brilliant Boy 🙏
@user-kj7jo4uy2z
@user-kj7jo4uy2z 8 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@punjabisong2713
@punjabisong2713 8 ай бұрын
ਬੀਬਾ ਜੀ ਬਹੁਤ ਵਧੀਆ ਲੱਗਾ । ਸਿੱਖ ਇਤਿਹਾਸ ਬਾਰੇ ਗੱਲ ਕਰ ਰਹੇ ਹੋ ਪਰ ਸਿਰ ਢਕਿਆ ਨਹੀਂ ।
@MohanSingh-gt9ks
@MohanSingh-gt9ks 8 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ❤❤❤❤❤❤❤❤❤
@BalwinderSingh-bt2zg
@BalwinderSingh-bt2zg 8 ай бұрын
ਸ਼ਰੋਮਣੀ ਕਮੇਟੀ ਨੂੰ ਇਸ ਬੱਚੇ ਦੀ ਮਦਦ ਕਰਨੀ ਚਾਹੀਦੀ ਹੈ
@BhupinderSingh-qr6hr
@BhupinderSingh-qr6hr 8 ай бұрын
Sikh boy is number one and famous in the world
@baggasingh9234
@baggasingh9234 8 ай бұрын
ਐਸੇ ਗੁਰੂ ਦੇ ਲਾਲ ਉਪਰ,,, ਕੌਮ ਪੈਸਾਂ ਖ਼ਰਚ ਕਰਨ ਜੀ,,, ਬੱਚੇ ਦੇ ਮਨੋਬਲ ਨੂੰ ਵਧਾਉਣ ਵਾਸਤੇ,,, ਵਹਿਗੁਰੂ ਜੀ
@rabdibaat
@rabdibaat 8 ай бұрын
Beta ji ,Parmatma ji ap ji te hamesha mehar banai rakhan ji 🎉🎉
@BalkarSingh-ko2qy
@BalkarSingh-ko2qy 8 ай бұрын
ਵਾਹਿ ਗੁਰੂ ਜੀ ਏਸ ਬੱਚੇ ਗੁਰਵਿੰਦਰ ਸਿੰਘ ਉੱਪਰ ਵਾਹਿ ਗੁਰੂ ਜੀ ਕਿਰਪਾ ਹੈ ਜੀ
@SurjitSingh-qw7ok
@SurjitSingh-qw7ok 8 ай бұрын
Bahut Vadiya Baba Ji
@SukhvinderSingh-hq3ti
@SukhvinderSingh-hq3ti 8 ай бұрын
Satnam wahe Guru ji ❤❤❤❤❤❤❤
@harbhoolsingh1930
@harbhoolsingh1930 8 ай бұрын
ਵਾਹਿਗੁਰੂ ਜੀ
@jarnailsigh8643
@jarnailsigh8643 Ай бұрын
ਵਾਹਿਗੁਰੂ ਜੀ ਕਿਰਪਾ ਰੱਖੀਓ ਜੀ ਗੁਰਵਿੰਦਰ ਸਿੰਘ। ਤੇ
@perminderbisran3905
@perminderbisran3905 8 ай бұрын
Waheguru ji bless you gurbinder Singh ver good beta ji ❤️🥰❤️🥰🙏
@drmanjeetkaur6630
@drmanjeetkaur6630 8 ай бұрын
Waheguru ji di appar kirpa hai ji es bache te🎉🎉🎉🎉🎉
@user-to3iv9vp2z
@user-to3iv9vp2z 8 ай бұрын
Dhan Guru Nanak Dev Ji kirpa Karan Ji 👍👍❤❤
@MRMKhalsa
@MRMKhalsa 8 ай бұрын
❤ ਵਾਹਿਗੁਰੂ ਜੀ ਕੀ ਫਤਿਹ ਬੱਚਾ ਬਹੁਤ ਹੀ ਲੇਖ ਹੈ ਇਹ ਵੀ ਸਾਰਿਆਂ ਨੂੰ ਮਦਦ ਕਰਨੀ ਚਾਹੀਦੀ ਹੈ ਅਧਕ ਤੌਰ ਤੇ ਗੁਰੂ ਮਹਾਰਾਜ ਨਹੀਂ ਚੜ੍ਹਦੀ ਕਲਾ ਬਖਸੇ ਬਹੁਤ ਹੀ ਵਧੀਆ ❤🙏
@neerajbansal2599
@neerajbansal2599 8 ай бұрын
God bless you beta Satnam waheguru ji waheguru ji
@GurjotHehar-wm1pe
@GurjotHehar-wm1pe 8 ай бұрын
ਕੌਮ ਦਾ ਹੀਰਾ ਵਿਹਲੜ ਸਾਧਾਂ ਦੀ ਬਜਾਏ ਇਸ ਨੂੰ ਪੈਸੇ ਦੇ ਕੇ ਸਨਮਾਨਿਤ ਕੀਤਾ ਜਾਵੇ।
@panjab6807
@panjab6807 8 ай бұрын
waheguru waheguru mehar kri es bche te🙏🙏❤️
@gurmeetkaur-ox1nl
@gurmeetkaur-ox1nl 8 ай бұрын
Very intelligent boy God bless you beta
@sukhwinderpaul2588
@sukhwinderpaul2588 8 ай бұрын
Waheguru ji 🙏
@spsinghsachar6810
@spsinghsachar6810 8 ай бұрын
God Bless this little Boy.
@MankirtMaan-tq7mv
@MankirtMaan-tq7mv 8 ай бұрын
Good boy
@darshansingh4293
@darshansingh4293 8 ай бұрын
Great great boy. Appreciated. He will become a great man. May GOD bless him a great knowledge. Thanks
@jatindersinghmatharu2070
@jatindersinghmatharu2070 8 ай бұрын
Singh is king waheguru ji 🙏
@ranjitkaur-xp5qq
@ranjitkaur-xp5qq 7 ай бұрын
Dhan ho ❤ ❤
@satnamsivia543
@satnamsivia543 8 ай бұрын
❤ਪੁਤ ਅਗੇ ਪੜੋ ਅਤੇ ਬਹੁਤ ਵਧਾਈ
@bahadursingh9718
@bahadursingh9718 8 ай бұрын
ਇਹ ਬੱਚਾ ਹਾਲੇ ਪੱਕੀ ਤਰ੍ਹਾਂ ਰੱਟਾ ਨਹੀਂ ਲਾਈਆਂ ਵੈਸੇ ਕੋਸ਼ਿਸ਼ ਬਹੁਤ ਵਧੀਆ ਹੈ ਧੰਨਵਾਦ ਸਾਹਿਤ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ
@gurcharnsingh2777
@gurcharnsingh2777 8 ай бұрын
ਹੋਣਹਾਰ ਬਿਰਵਾਨ ਕੇ ਚਿਕਨੇ ਚਿਕਨੇ ਪਾਤ।☘️🍀।
@gurdialsingh6769
@gurdialsingh6769 8 ай бұрын
SGPC should help this brilliant boy he could achieve a height
@gurcharnsingh2777
@gurcharnsingh2777 8 ай бұрын
ਇਹ ਬੱਚਾ ਕੌਣ ਬਣੇਗਾ ਕਰੋਵੜਪਤੀ, ਤਾਂ ਸਾਰੇ ਘਰ ਦੀ ਗਰੀਬੀ ਧੋ ਦੇਵੇਗਾ,ਸੋ ਸਕੂਲ਼ ਦੇ ਸਟਾਫ ਨੂੰ ਇਸ ਹੋਣਹਾਰ ਬਚੇ ਲੲਈ ਪਹਿਲ ਕਰਨੀ ਚਾਹੀਦੀ ਹੈ।
@JattBains-vo9lg
@JattBains-vo9lg 8 ай бұрын
Wahequru Ji
@jarmalsandhu5570
@jarmalsandhu5570 Ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ 🌹🌹
@JassDeep-sj1pv
@JassDeep-sj1pv 8 ай бұрын
Love you Putt ji Dil kush karta
@siriwansonicechanlverygood6661
@siriwansonicechanlverygood6661 14 күн бұрын
waheguru ji bache nu chardian kala bakhshan ji 🙏🙏🙏🙏🙏❤️❤️❤️❤️❤️
@Darshansingh-fs4hn
@Darshansingh-fs4hn 8 ай бұрын
Waheguru. Ji. Mehar. Karn
@GurcharanSinghKhalsa-tn3ml
@GurcharanSinghKhalsa-tn3ml Ай бұрын
Tailor bhai veer ji eh rabbi rooh hay os waheguru ji da sukar hay jo tuhanu eh mann hay
@inderpalsingh9648
@inderpalsingh9648 8 ай бұрын
IAS keep on target boy God bless yu
@lakhveersingh8537
@lakhveersingh8537 7 ай бұрын
♥️👍👌👌🙏🙏
@ashokklair2629
@ashokklair2629 8 ай бұрын
ਸ੍ਰੀ ਗੁਰੂ ਨਾਨਕ ਦੇਵ ਜੀ ਜਨਮ ਪ੍ਰਕਾਸ, *ਸਕੂਲੀ ਬਚਿਆਂ ਨੂੰ ਕਿਤਾਬਾਂ, 15 ਅਪ੍ਰੈਲ,1469 ,, **((ਗਲਤ))** ਦ੍ਰਿੜ ਕਰਵਾਅ ਦਿਂੱਤਾ।
@bikarjitsingh34bikarjitsin10
@bikarjitsingh34bikarjitsin10 8 ай бұрын
ਨਹੀਂ ਇਹ ਸਹੀ ਹੈ ਕੱਤਕ ਪੂਰਨਮਾਸ਼ੀ ਇਕ ਸਾਖੀ ਵਿੱਚ ਲਿਖਿਆ ਹੈ ਸਿਰਫ ਹੋਰ ਸਾਰੇ ਪੰਦਰਾਂ ਅਪ੍ਰੈਲ ਹੈ
@parneetkaur5177
@parneetkaur5177 8 ай бұрын
Bhull kull shi
@jaspalminhas6145
@jaspalminhas6145 8 ай бұрын
Right dates
@kuldipsingh2997
@kuldipsingh2997 8 ай бұрын
Waheguru ji charde kla bukhshan 🙏🏻 🎉🎉🎉
@parmeetrandhawa6281
@parmeetrandhawa6281 8 ай бұрын
Waheguru ji❤🎉🎉
@BaljeetKaur-qz5nv
@BaljeetKaur-qz5nv 8 ай бұрын
Very nice video beta god bless you 😘👍😘🌹😃
@sudarshankaur9005
@sudarshankaur9005 6 ай бұрын
Wahe guruji🎉
@paramjitkaur6791
@paramjitkaur6791 8 ай бұрын
Waheguru ji mehar kriyo ji es bete te
@gurcharansingh6953
@gurcharansingh6953 Ай бұрын
Very nice 🎉
@MrGanganagar
@MrGanganagar 8 ай бұрын
Very nice. Google boy 😍 is destined to become an excellent speaker. 👏
@simranrandhawa9037
@simranrandhawa9037 7 ай бұрын
God bless you beta
@SETHLOVEsukh
@SETHLOVEsukh Ай бұрын
GbU putt g Wahaguru g Thanu hamesha khush rakhe g 🙏🙏
@Kaur_canada_
@Kaur_canada_ 8 ай бұрын
❤❤❤❤
@HarjeetSingh-fd5mh
@HarjeetSingh-fd5mh 8 ай бұрын
ਬਹੁਤ ਵਧੀਆ ਜੀ ਧੰਨਵਾਦ ਜੀ
@narinderpalsingh5741
@narinderpalsingh5741 8 ай бұрын
Very good beta God bless you beta
@user-ox5hg4vp8w
@user-ox5hg4vp8w 8 ай бұрын
Very great boy
@SurinderSingh-we9rt
@SurinderSingh-we9rt 8 ай бұрын
ਸ਼ਾਬਾਸ਼ ਬੱਚੇ,ਪਰਮਾਤਮਾ ਤਰੱਕੀਆਂ ਦੇਵੇ!
@manjitkaur-uh1mi
@manjitkaur-uh1mi 8 ай бұрын
Bche God bless you
@jasbirkaur7567
@jasbirkaur7567 8 ай бұрын
Sabash. Beta. Ji
@gurbhajankaur3281
@gurbhajankaur3281 8 ай бұрын
Waheguru ji mehar karan 🙏
@jaisinghcheema9362
@jaisinghcheema9362 8 ай бұрын
God bless you puttara.Verry good.
@ParamjitKaur-fj9zm
@ParamjitKaur-fj9zm Ай бұрын
Waheguru ji
@giyansingh4405
@giyansingh4405 8 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ❤❤❤❤❤❤
@atmasinghsran1846
@atmasinghsran1846 8 ай бұрын
Very Best Boy
WILL IT BURST?
00:31
Natan por Aí
Рет қаралды 45 МЛН
АЗАРТНИК 4 |СЕЗОН 3 Серия
30:50
Inter Production
Рет қаралды 574 М.