ਇਸ ਦੇਸ਼ ਵਿੱਚ ਅਸੀਂ ਬਣ ਗਏ ਕਰੋੜਪਤੀ Millionaires in Uganda | Punjabi Travel Couple | Ripan Khushi

  Рет қаралды 221,584

Punjabi Travel Couple

Punjabi Travel Couple

Күн бұрын

Пікірлер: 437
@bsbeantsharma
@bsbeantsharma Жыл бұрын
ਬੱਚਿਓ, ਨੋਟ ਦਿਖਾਕੇ ਕਹਿ ਰਹੇ ਹੋ,... ਖਾਤੇ ਚ ਐਨੇ... ਅਮੀਰ ਹਾਂ.... ਤੁਹਾਡੇ ਤੋਂ ਜਿਆਦਾ ਅਮੀਰ ਕੋਈ ਹੋ ਵੀ ਨਹੀਂ ਸਕਦਾ ਕਿਉਂਕਿ ਤੁਹਾਨੂੰ ਲੱਖਾਂ ਲੋਕ ਪਿਆਰ ਕਰਦੇ ਹਨ ❤🎉🎉🎉🎉🎉🎉ਜਿਉਂਦੇ ਵਸਦੇ ਰਹੋਂ, ਜਵਾਨੀਆਂ ਮਾਣੋ🎉
@Jasstoor062
@Jasstoor062 Жыл бұрын
ਪੰਜਾਬ ਦੇ ਸਭ ਤੋਂ ਵੱਧ ਦੇਸਾ ਦਾ ਦੌਰਾ ਕਰਨ ਵਾਲੇ ਕਪਿਲ ਜੋੜਾ ਨੰਬਰ ਵੰਨ ਖੁਸੀ ਤੇ ਰੀਪਨ 👌👌👌👌
@ranakaler7604
@ranakaler7604 Жыл бұрын
ਪੰਜਾਬੀ ਵੀਰਾਂ ਨੂੰ ਦੇਖ ਕੇ ਦਿੱਲ ਖੁਸ਼ ਹੋ ਜਾਂਦਾ ਹੈ ਕਿਉਂਕਿ ਬਾਹਰਲੀਆਂ ਕੰਟਰੀਆਂ ਵਿੱਚ ਵੀ ਪੰਜਾਬੀ ਵੀਰਾਂ ਨੇ ਮੱਲਾਂ ਮਾਰੀਆਂ ਹਨ, ਪੰਜਾਬੀ ਵੀਰਾਂ ਦੀ ਚਾਰੇ ਪਾਸੇ ਬੱਲੇ ਬੱਲੇ ਹੈ, ਵਾਹਿਗੁਰੂ ਜੀ ਇਹਨਾਂ ਨੂੰ ਹਮੇਸ਼ਾਂ ਲਈ ਚੜ੍ਹਦੀ ਕਲਾ ਵਿਚ ਰੱਖੇ ਅਤੇ ਤੰਦਰੁਸਤੀ ਬਖਸ਼ੇ ਜੀ, ਵਲੋ ਰਾਣਾ ਰਾਣੀਪੁਰੀਆ,6,,,8,,,2023,,,
@rajendersinghdhillon5413
@rajendersinghdhillon5413 Жыл бұрын
Great experience.
@DalvirSingh24
@DalvirSingh24 Жыл бұрын
ਪੰਜਾਬ ਦੇ ਪਹਿਲੇ ਨੰਬਰ ਦੇ ਬਲੌਗਰ। 🎉
@Jasvir-Singh8360
@Jasvir-Singh8360 Жыл бұрын
ਬਾਹਲੀ ਘੈਂਟ ਗੱਲ ਲਿਖੀ ਬਾਈ ਹਰ ਇੱਕ ਚੀਜ ਨੂੰ ਬਹੁਤ ਚੰਗੀ ਤਰ੍ਹਾਂ ਖੋਲ੍ਹ ਕੇ ਬਿਆਨ ਕਰਨ ਦਾ ਬਹੁਤ ਹੀ ਵਧੀਆ ਤਰੀਕਾ ਆਉਂਦੈ ਜੋੜੀ ਨੂੰ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਗੁਰਸਿੱਖੀ ਜੀਵਨ ਬਖਸ਼ਣ ਇਹਨਾਂ ਦੋਹਾਂ ਨੂੰ
@satojsatoj3208
@satojsatoj3208 Жыл бұрын
​@@Jasvir-Singh8360❤❤❤🙏
@sanpreeetkaur2659
@sanpreeetkaur2659 Жыл бұрын
🫰🏻
@HARPREETSINGH-ct6mx
@HARPREETSINGH-ct6mx Жыл бұрын
No doubt
@kulwantmangat6404
@kulwantmangat6404 Жыл бұрын
​@@Jasvir-Singh8360. Me Ok boo 1ee234 hu 19:43
@harbhajansingh8872
@harbhajansingh8872 Жыл бұрын
ਵੀਰ ਜੀ ਜਿਉਂਦੇ ਵਸਦੇ ਰਹੋ ਰੱਬ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏
@JagtarSingh-wg1wy
@JagtarSingh-wg1wy Жыл бұрын
ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਅਫਰੀਕਾ ਦੇ ਦਰਸ਼ਨ ਕਰਵਾ ਦਿੱਤੇ ਹਨ ਜੀ ਇਥੋਂ ਦੇ ਪੰਜਾਬੀ ਪਰਵਾਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਜਿਨ੍ਹਾਂ ਨੇ ਤੁਹਾਡੀ ਯਾਤਰਾ ਵਿਚ ਮਦਦ ਕੀਤੀ ਹੈ ਜੀ ਵਾਹਿਗੁਰੂ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ
@Jasvir-Singh8360
@Jasvir-Singh8360 Жыл бұрын
ਏਨੇ ਵੱਡੇ ਵੱਡੇ ਨੋਟ ਵੇਖ ਕੇ ਨੀਰਵ ਮੋਦੀ ਵਰਗੇ ਨਹੀਂ ਲੁੱਟਦੇ ਵੀਰ ਰਿਪਨ ਅਤੇ ਖੁਸ਼ੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
@HarinderSingh-zb1gn
@HarinderSingh-zb1gn Жыл бұрын
ਵਾਹਿਗੁਰੂ ਜੀ ਮਿਹਰ ਕਰਨ ਤੰਦਰੁਸਤੀ ਦੇਣ ਸਦਾ ਖੁਸ਼ ਰੱਖਣ,🙏
@mewasingh3980
@mewasingh3980 Жыл бұрын
ਰਿੰਪਨ ਵੀਰ ਬੁਹਤ ਹੀ ਵਧੀਆ ਬਲੌਗ ਹੁੰਦੇ ਨੇ ਤੁਹਾਡੇ ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖੇ ਜੌੜੀ ਨੂੰ
@chahal-pbmte
@chahal-pbmte Жыл бұрын
ਖੁੱਸਰਿਪਨ ਬਹੁਤ ਵਧੀਆ ਸੈਰ ਕਰਵਾ ਰਹੇ ਹੋ। ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਇਹ ਦੇਸ਼ ਇੰਨੇ ਸੋਹਣੇ ਸ਼ਹਿਰਾਂ ਵਾਲੇ ਨੇ। ਬਹੁਤ ਬਹੁਤ ਧੰਨਵਾ..……....……ਦ।
@GurmeetSingh-gz3fc
@GurmeetSingh-gz3fc Жыл бұрын
ਰਿਪਨ + ਖੁਸ਼ੀ ਯੁਗਾਂਡਾ ਦੇਸ਼ ਦੀ ਯਾਤਰਾ ਆਪ ਦੀ ਬਹੁਤ ਹੀ ਵਧੀਆ ਹੋਵੇ, ਤੇ ਗੁਰੂ ਘਰਾਂ ਦੇ ਦਰਸ਼ਣ ਦੀਦਾਰੇ, ਤੇ ਪੰਜਾਬੀ ਪਰਿਵਾਰਾਂ ਨਾਲ ਜਰੂਰ ਗੱਲਬਾਤ ਕਰਦੇ ਰਹਿਣਾ, ਵਾਹਿਗੁਰੂ ਮੇਹਰ ਬਣਾਈ ਰੱਖਣ ਜੀ
@chananvaltoha1536
@chananvaltoha1536 Жыл бұрын
ਚੜ੍ਹਦੀ ਕਲਾ ਵਿਚ ਰਹਿਣ ਪੰਜਾਬੀ ਵੀਰ ਰੱਬ ਰਾਖਾ
@balvirsinghsnehi_
@balvirsinghsnehi_ Жыл бұрын
ਵਾਹਿਗੁਰੂ ਜੀ ਵਾਹਿਗੁਰੂ ਲੰਮੀਆਂ ਉਮਰਾਂ ਕਰੇ। ਯਾਤਰਾ ਸਫ਼ਲ ਹੋ ਵੇ।
@GurpreetSingh-os4gn
@GurpreetSingh-os4gn Жыл бұрын
ਵੀਰ ਜੀ ਬਹੁਤ ਵਧੀਆ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖਣ 🙏🏻🙏🏻🙏🏻🙏🏻
@gogijosan4966
@gogijosan4966 Жыл бұрын
ਬਹੁਤ ਵਧੀਆ ਬਲੋਗ ਹੈ ਰਿਪਨ ਤੇ ਖੁਸ਼ੀ ਸਾਨੂੰ ਇਸੇ ਤਰਾਂ ਨਵੀਆਂ ਨਵੀਆਂ ਥਾਂਵਾਂ ਵਿਖਾਉਂਦੇ ਰਹੋ 👍
@karandeepsingh1721
@karandeepsingh1721 Жыл бұрын
ਬਹੁਤ ਵਧੀਆ ਵਲੋਗ ਹਨ।God bless you Ripan and Khushi ❤❤🎉🎉💐💐👌👌🙏🙏
@LovePreet-oc4ch
@LovePreet-oc4ch Жыл бұрын
ਜੋ ਦਿਲਾਂ ਚ ਵੱਸ ਜਾਂਦੇ ਉਹ ਸਦਾ ਦਿਲਾਂ ਚ ਰਹਿੰਦੇ ਨੇ ਉਸ ਦੀ ਤਸਵੀਰ ਦੇਖਣ ਤੋਂ ਬਾਅਦ ਕੁਝ ਵੀ ਲਿਖਣ ਨੂੰ ਨਹੀਂ ਰਹਿ ਜਾਂਦਾ
@Bhupindersingh-zt6mh
@Bhupindersingh-zt6mh Жыл бұрын
ਰਿਪਨ ਖੁਸ਼ੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@northtwister5261
@northtwister5261 Жыл бұрын
ਬਹੁਤ ਵਧੀਆ ਵਲੋਂਗ ਆ ਪਰਮਾਤਮਾ ਚੜਦੀ ਕਲਾ ਵਿਚ ਰੱਖਣਾ
@KulwantSingh-in5sg
@KulwantSingh-in5sg Жыл бұрын
ਬਹੁਤ ਵਧੀਆ ਜੀ ਪਰਮਾਤਮਾ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖਣ
@TarsemSingh-st1vw
@TarsemSingh-st1vw Жыл бұрын
Ripan te khushi beta ji bahut bahut piar beta ji ajj da vlog amazing lagga beta ji khushi bete di sehat da v khial rakhna keep it up beta ji god bless both of you Lakhwinder Kaur from gurdaspur
@jashanpreet9458
@jashanpreet9458 Жыл бұрын
Sat shri akal Ripan and Kushi sister ji very nice ji waheguru ji mehar karna ji 🎉🎉
@kalrakalra5848
@kalrakalra5848 Жыл бұрын
ਬਸ ਵੀਰ ਜਿਆਦਾ ਖ਼ਤਰਨਾਕ ਇਲਾਕੇ ਵਿੱਚ ਨਾ ਜਾਇਆ ਕਰੋ ਦੇਖ ਕੇ ਚਿੰਤਾ ਹੋ ਜਾਂਦੀ ਆ ਜੀ ਤੁਹਡੀ ਪ੍ਰਮਾਤਮਾ ਤਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ 🙏🙏🙏🙏
@teachercouple36
@teachercouple36 Жыл бұрын
ਬਹੁਤ ਵਧੀਆ ਜੀ। ਤੁਸੀਂ ਬਹੁਤ ਸਾਰੇ ਪੱਖ ਕਵਰ ਕਰ ਰਹੇ ਹੋ। ਸਾਨੂੰ ਘਰ ਬੈਠਿਆਂ ਨੂੰ ਕਿੰਨੇ ਸਾਰੇ ਦੇਸ਼ ਘੁੰਮਾ ਫਿਰਾ ਦਿੰਦੇ ਹੋ। ਬਹੁਤ ਸਾਰੇ ਧੰਨਵਾਦ ਸ਼ੁਕਰਾਨੇ 🙏
@Panjolapb12
@Panjolapb12 Жыл бұрын
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
@AmrikSingh-hu3ho
@AmrikSingh-hu3ho Жыл бұрын
ਰੱਬ ਤੁਹਾਨੂੰ ਤੰਦਰੁਸਤ ਰੱਖਣ ਜੀ ।
@GurjantSingh-ri3bl
@GurjantSingh-ri3bl Жыл бұрын
Sat Sri akal khushi and ripan Veer. waheguru ji chardikla vich rakhan dona nu, very nice vlog.
@sukhdevkhan4430
@sukhdevkhan4430 Жыл бұрын
ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਬਹੁਤ ਸੁੰਦਰ ਅਤੇ ਵਧੀਆ ਲੱਗਿਆ ਜੀ ਰਿਪਨ ਐਂਡ ਖੁਸ਼ੀ ਨੂੰ ਖੁਸ਼ ਦੇਖ ਕੇ ਮਨ ਹੋਰ ਵੀ ਖੁਸ਼ ਹੋ ਜਾਂਦਾ ਵਾਹਿਗੁਰੂ ਹੋਰ ਤੱਕਰੀ ਦੇਵੇ ਸਦਾ ਖੁਸ਼ ਰਹੋ ਤੇ ਆਪਣਾ ਖਿਆਲ ਰੱਖਣਾ ਜੀ ਰੱਬ ਰਾਖਾ,,ਮਰ ਜਾਣਾ ਖਾਨ,, ਮੋਂਗਾ
@swarnsingh6145
@swarnsingh6145 Жыл бұрын
ਖੁਸ਼ ਰਹੋ ਬੀਬਾ ਖੁਸ਼ੀ ਰਿੰਪਨ ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ
@ranjeetsinghsingh9248
@ranjeetsinghsingh9248 Жыл бұрын
ਤੁਸੀਂ ਆਪ ਅਣਮੁਲੇ ❤ਹੋ ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
@ranakaler7604
@ranakaler7604 Жыл бұрын
ਰਿਪਨ ਵੀਰ ਜੀ ਸਤਿਸ਼ਰੀ ਅਕਾਲ ਜੀ ਯੁੱਗ ਯੁੱਗ ਜੀਓ, ਵਲੋ ਰਾਣਾ ਰਾਣੀਪੁਰੀਆ,
@sunitasharma357
@sunitasharma357 Жыл бұрын
God bless you ripan khushi ❤❤❤❤
@PrabhjotKaur-sc2jj
@PrabhjotKaur-sc2jj Жыл бұрын
Punjabi lokan nu dekh k dil khush ho janda🎉
@AnjuSharma-it1nu
@AnjuSharma-it1nu Жыл бұрын
God bless both of you with good health 👍👍👍👍
@baljitkaur691
@baljitkaur691 Жыл бұрын
ਬਹੁਤ ਵਧੀਆ ਵਲੋਗ ਵਾਹਿਗੁਰੂ ਮੇਹਰ ਕਰਨ
@ripenkumar8374
@ripenkumar8374 Жыл бұрын
Welcome Millionaires Ripan Khushi.
@AnjuSharma-it1nu
@AnjuSharma-it1nu Жыл бұрын
Wow Ripan khushi millionaire Congrats 👏👏👏👏👏👏👏🎉
@jaspalkaur1955
@jaspalkaur1955 Жыл бұрын
ਹਮੇਸਾ ਖੁਸ ਰਹੋ ਪੁੱਤ ਵਾਹਿਗੁਰੂ ਹਮੇਸਾ ਭਲੀ ਕਰਨ ਜੀ
@JasvirSingh-ny2do
@JasvirSingh-ny2do Жыл бұрын
Your tour is very interesting and excited please. ਕਮਾਲ ਕਰੀ ਜਾਂਦੇ ਹੋ ਜੀ।
@hansaliwalapreet812
@hansaliwalapreet812 Жыл бұрын
Punjab di shaan Ripan veer ji ❤khushi dii mahan ❤❤❤
@GurbaniisJagMehChanan
@GurbaniisJagMehChanan Жыл бұрын
🎉🎉🎉🎉ਬਹੁਤ ਵਧੀਆ ਵਲੋਗ ਜੀ🎉🎉🎉🎉
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ,❤ ਤੁਸੀਂ ਬਹੁਤ ਹੀ ਵਧੀਆ ਜਗ੍ਹਾ ਦੇਸ਼ ਸਟੇਟ ਦਿਖਾਉਂਦੇ ਹੋ ਬਾਈ ਜੀ ❤
@HARJEETSINGH-yv1np
@HARJEETSINGH-yv1np Жыл бұрын
ਬਹੁਤ ਹੀ ਵਧੀਆ ਖੁਸ਼ੀ ਭੈਣ ਤੇ ਰਿਪਣ ਵੀਰ ਜੀ ❤❤❤❤❤❤
@ranjeetchahal9284
@ranjeetchahal9284 Жыл бұрын
घर बैठे बैठे पूरी दुनिया घुमा रहे हो धन्यवाद धन्यवाद
@amnindersingh1111
@amnindersingh1111 Жыл бұрын
ਤੁਹਾਨੂੰ ਦੇਖ ਕੇ ਪਤਾ ਲਗਦਾ ਕੇ ਪੰਜਾਬ ਚ ਸਾਫ ਸੁਥਰੇ ਬਲੌਗਰ ਵੀ ਹੈਗੇ ਆ , ਜਿਓੰਦੇ ਵੱਸਦੇ ਹੱਸਦੇ ਰਹੋ
@ajaibsingh6044
@ajaibsingh6044 Жыл бұрын
ਬਹੁਤ ਵਧੀਆ ਵੀਡੀਓ ਧੰਨਵਾਦ ਅਜਾਇਬ ਸਿੰਘ ਧਾਲੀਵਾਲ ਕਿਸ਼ਨਗੜ ਫਰਵਾਹੀ (ਮਾਨਸਾ)
@nehagoyal4415
@nehagoyal4415 Жыл бұрын
Ripan or Khushi ji namskar ji very good 👍❤❤
@swarnsingh6145
@swarnsingh6145 Жыл бұрын
ਧੰਨਵਾਦ ਰਿੰਪਨ ਖੁਸ਼ੀ ਼਼਼਼1980 ਦੇ ਡਿਕਟੇਟਰ ਸੀ ਈਦੀ ਆਮੀਨ
@BalbirMaan-se7jb
@BalbirMaan-se7jb Жыл бұрын
Love.u.both. Nota.nu.sambbo. Sada.khus.rho. Gud.bless.lv❤
@lekhraj9035
@lekhraj9035 Жыл бұрын
Sada khush rho Wehguru mehar kre 👌👌👌👌👌👌🙏🙏🙏🙏🙏
@Harpreet14159
@Harpreet14159 Жыл бұрын
ਬਹੁਤ ਵਧੀਆ ਬਲੋਗ 🎉🎉🎉🎉🎉
@HarpreetSingh-co4yd
@HarpreetSingh-co4yd Жыл бұрын
ਚੜ੍ਹਦੀ ਕਲਾ ❤❤
@RajKumar-tl1ov
@RajKumar-tl1ov Жыл бұрын
Very nice vlog jinha gharan ch tushi ja ke rehnde ho Parmatma ohna nu bahut bahut tarkian bakhshe Raj Joga
@suraj_0420_
@suraj_0420_ Жыл бұрын
6:35 chahe bai ji note vadde han par Sade nota naalo kite jiyada mazboot han so Sadi sarkaar nu v es toh kujh sikhna chahida 🙏
@amarjitsingh1946
@amarjitsingh1946 Жыл бұрын
ਸਤਿ ਸ੍ਰੀ ਅਕਾਲ ਜੀ ਰਿਪਨ ਵੀਰ ਬਹੁਤ ਵਧੀਆ ਦੇਸ਼ ਆ ਵੀਰ ਨਾਇਸ਼ ਧੰਨਵਾਦ ਵਾਹਿਗੁਰੂ ਜੀ ਚੜਦੀ ਕਲ੍ਹਾ ਰੱਖੇ ਜੀ 🙏🙏ਅਮਰਜੀਤ ਸਿੰਘ ਚਹਿਲ ਕਰਮਗੜ ਜਿ ਬਰਨਾਲਾ ਜੀ
@HarpalSingh-ls8nh
@HarpalSingh-ls8nh Жыл бұрын
ਬਾਈ ਜੀ ਹਰ ਕੰਟਰੀ ਦੇ ਉਡਣ ਵਾਲੇ 🦜🐦🦃 🐤🦅🦆ਪੰਛੀ ਦਿਖਾਇਆ ਕਰੌ ਤਾ ਪਤਾ ਲੱਗੈ ਕਿ ਇਥੇ ਪੰਛੀ ਕਿਹੌ ਜਿਹੇ ਹਨ ਤਾਂ 🦩🦤🕊️🐧🦜🙏
@SarvjitlatterSarvjit-ov1ks
@SarvjitlatterSarvjit-ov1ks Жыл бұрын
Ripan veer te khusi bhen satsriakalji❤❤❤
@gurwantsingh2435
@gurwantsingh2435 Жыл бұрын
Veer g thode smile bohat vedeya nice couple 😊
@kambojlawfirm
@kambojlawfirm Жыл бұрын
ਤੁਸੀਂ ਇਸ ਦਫਾ Shree Swaminarayan Temple Kampala, Uganda. ਵਿੱਚ ਵੀ ਜਾ ਕੇ ਆਉਣਾ.
@PreetPreet-yd4ni
@PreetPreet-yd4ni Жыл бұрын
ਸਾਡੇ ਲੁਧਿਆਣੇ ਵਾਲੇ ਹਰ ਦੇਸ਼ ਵਿੱਚ ਮਿਲ ਜਾਂਦੇ , ਅਗਲੇ ਬਲੋਗ ਵਿੱਚ ਜ਼ਰੂਰ ਦੱਸਣਾ ਯੂਰਪ ਦੇ ਕਿਹੜੇ ਦੇਸ ਜਾ ਰਹੇ ਹੋ
@muhammadashrafkhan5533
@muhammadashrafkhan5533 Жыл бұрын
SsA ji very sweet and beautiful family Rab mahr kara couple ji
@karamjeetsingh319
@karamjeetsingh319 Жыл бұрын
Very good bata ji and bate ji you became crorpati in your life
@satnamsinghpurba9584
@satnamsinghpurba9584 Жыл бұрын
Bhut vadia video god bless you 👌🏾👌🏾
@malikkhizar7382
@malikkhizar7382 Жыл бұрын
Ripon ustad Muslims jethy v hovy gaa wadiya hoega ALHAMDOLILLAH
@neerajpaul7973
@neerajpaul7973 Жыл бұрын
God bless you ripan khushi ji
@suchasing6624
@suchasing6624 Жыл бұрын
VIR JI. BOHOT. SONA. HEI. DES. JI.
@HarrySehaj-qz8fu
@HarrySehaj-qz8fu Жыл бұрын
ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਵੱਖਸੇ
@Aaj361
@Aaj361 Жыл бұрын
ਰਿਪਨ ਜੀ ਇਲਾਕੇ ਸਾਰੇ ਦਿਖਾਓ ਤੇ ਇਹ ਦੱਸੋ ਕੇ ਤੁਸੀਂ ਇਸ ਇਲਾਕੇ ਵਿੱਚ ਆ ਕੇ ਰਹਿ ਸਕਦੇ ਹੋ
@arshpreetjandu8162
@arshpreetjandu8162 Жыл бұрын
ਇਹ ਜੋੜੀ ਤਾਂ ਸੁਪਰ ਸੇ ਵੀ ਉਪਰ ਐ 👍👍🙏🙏
@jagmohankapoor4714
@jagmohankapoor4714 Жыл бұрын
Wah ji ..punjabi couple...jawab ni twada....nice
@ayaankapoor1623
@ayaankapoor1623 Жыл бұрын
I don't even miss a single vlog🤭Thank you for making detailed vlogs❤️. Keep rising !!!!!!!!!!
@nehagoyal4415
@nehagoyal4415 Жыл бұрын
Hm ap ki video bhut pasand karte hai 😊😊🎉🎉❤
@hardevsinghchauhan5961
@hardevsinghchauhan5961 Жыл бұрын
ਇਹਨਾਂ ਦੇਸ਼ਾਂ ਦੀ political setup ਵੀ ਦੱਸਸਿਆ ਕਰੋ ਜੀ
@LovePreet-oc4ch
@LovePreet-oc4ch Жыл бұрын
ਜੋ ਦਿਲਾਂ ਚ ਜੋ ਦਿਲਾਂ ਚ ਵੱਸ ਜਾਂਦੇ ਉਹ ਸਦਾ ਦਿਲਾਂ ਚ ਰਹਿੰਦੇ ਨੇ ਉਸ ਦੀ ਤਸਵੀਰ ਦੇਖਣ ਤੋਂ ਬਾਅਦ ਕੁਝ ਵੀ ਲਿਖਣ ਨੂੰ ਨਹੀਂ ਰਹਿ ਜਾਂਦਾ
@jaspaldhillon5027
@jaspaldhillon5027 Жыл бұрын
ਬਹੁਤ ਵਧੀਆ 👌 ਧੰਨਵਾਦ
@Mandeepsingh-si5uh
@Mandeepsingh-si5uh Жыл бұрын
ਸਤਿ ਸ਼੍ਰੀ ਆਕਾਲ ਜੀ ਬਹੁਤ ਵਧੀਆ ਜੀ
@Amrik8278
@Amrik8278 Жыл бұрын
ਬਹੁਤ ਵਧੀਆ ਲੱਗ ਰਿਹਾ ਹੈ ਕਿਉਂਕਿ ਸਭ ਤੋਂ ਪਹਿਲਾਂ ਛੋਟੇ ਹੁੰਦਿਆਂ ਹਜ਼ਾਰਾ ਸਿੰਘ ਰਮਤਾ ਦੀਆਂ ਨਜ਼ਮਾਂ ਵਿਚ ਸੁਣਿਆ ਸੀ
@manvirchahal2273
@manvirchahal2273 Жыл бұрын
ਬਹੁਤ ਸੋਹਣਾ ਵਲੋਗ ❤
@chahal-pbmte
@chahal-pbmte Жыл бұрын
ਬੇਸ਼ੱਕ ਯੁਗਾਂਡਾ ਦੀ ਕਰੰਸੀ ਡਾਉਨ ਹੈ ਪਰ ਭਾਰਤੀ ਕਰੰਸੀ ਇਸ ਦੇ ਸਾਹਮਣੇ ਬਹੁਤ ਘਟੀਆ ਹੈ। ਯੁਗਾਂਡਾ ਦੇ ਨੋਟਾ ਦੀ ਖੂਬਸੂਰਤੀ ਭਾਰਤੀ ਨੋਟਾਂ ਨਾਲੋਂ ਕਿਤੇ ਜ਼ਿਆਦਾ ਮੜਕ ਵਾਲੀ ਐ। ਭਾਰਤੀ ਨੋਟ ਰੋਣ ਸੂਰਤ ਲੱਗਦੇ ਨੇ ਤੇ ਯੁਗਾਂਡਾ ਦੇ ਪੂਰੇ ਹੱਸਮੁੱਖ।
@monunarula6597
@monunarula6597 Жыл бұрын
❤🎊 enjoy your life with happiness 🎉gbu both of you ❤
@punjabiboy4161
@punjabiboy4161 Жыл бұрын
Balle punjabio sada hasde vasde raho 🙏🙏
@omparkashsingh1851
@omparkashsingh1851 Жыл бұрын
All the best veer ji Hamesha Chardi Kala Raho
@ramandeep926
@ramandeep926 Жыл бұрын
Manu bhut vdia lagde vere v nice vdo
@rajwantgill9083
@rajwantgill9083 Жыл бұрын
God bless both of u always ❤,wjkk wjkf ripan Khushi
@GurtejSingh-t6q
@GurtejSingh-t6q Жыл бұрын
ਪੁਤਰ ਤਿੰਨ ਨੰਬਰ ਬਲੌਗ ਦੇਖਕੇ ਫਿਲਮ ਚਰਸ ਯਾਦ ਆ ਗੀਉਹ ਫਿਲਮ ਯੂਗਾੰਡਾ ਵਿਚ 1973 ਨੂੰ ਬਣੀ ਸੀ ਉਸ ਵਿਚ ਵੀ ਘਰ-ਪਰਿਵਾਰ ਛੱਡਣ ਦੀ ਸਟੋਰੀ ਸੀ
@Sandeep_Sandhu
@Sandeep_Sandhu Жыл бұрын
Love From Tarntaran Sahib (Khemkaran Border)
@davinderpalsingh3021
@davinderpalsingh3021 Жыл бұрын
Baut baut dhanwad ji for your beautiful video seeing
@84manjit
@84manjit Жыл бұрын
ਚਾਹੇ ਜਿਵੇਂ ਮਰਜ਼ੀ ਆ ਸਫਾਈ ਸਾਡੇ ਨਾਲੋ਼ਂ ਕਿਤੇ ਵੱਧ ਹੈ
@sukhrajraju6427
@sukhrajraju6427 Жыл бұрын
ਪਿੰਡ ਝੰਡੂਕੇ ਜ਼ਿਲ੍ਹਾ ਮਾਨਸਾ ਤੋਂ ਰਾਜੂ
@kaurjasbir2758
@kaurjasbir2758 Жыл бұрын
Very nice 👍 God bless you guys 💞
@tarunabansal8421
@tarunabansal8421 Жыл бұрын
Ese trah ghumde rho te gumande raho 👌👌
@lovisingh403
@lovisingh403 Жыл бұрын
ਬਹੁਤ ਵਧੀਆ vlog ਸਾਫ਼ ਸੁਥਰੇ ਵਲੋਗ ਹੁੰਦੇ ਨੇਂ ਤੁਹਾਡੇ ਵੀਰੇ ❤
@muhammadmushtaq8966
@muhammadmushtaq8966 Жыл бұрын
جیو خیرہوی زندگی خوشگوار رہو❤❤❤❤❤❤❤❤
@manpreetatwal6270
@manpreetatwal6270 Жыл бұрын
Waheguru ji 🙏🏻🙏🏻🙏🏻 love you sidhu mosewala forever 😘😘😘
@somadevi1570
@somadevi1570 Жыл бұрын
ਐਸਾ ਸਾਜੂਂ ਸਿੱਖ ਛੁਪੇ ਨਾ ਲੱਖਾਂ ਵਿੱਚ ਖੜਾ। ਗੁਰੂ ਸਾਹਿਬ ਜੀ ਦੇ ਇਹ ਬਚਨ ਸੱਚ ਹੁੰਦੇ ਦੇਖ ਕੇ ਮਨ ਨੂੰ ਬਹੁਤ ਖੁਸ਼ੀ ਹੋਈ। ਜਦੋਂ ਦਸਤਾਰ ਦੇਖ ਕੇ ਉਸਨੇ ਸਿੰਘ ਬੋਲਿਆ।
@narindersingh5255
@narindersingh5255 Жыл бұрын
Really enjoying these blogs from east africa. Nairobi Kenya being my birth land which we left many years ago. Things have really changed. Thanks You are doing a grand job.
@suraj_0420_
@suraj_0420_ Жыл бұрын
Bai ji eh log chahe garib ne par kapde dekho kine saaf te vadiya pande aa ♥️
@mangakakru1861
@mangakakru1861 Жыл бұрын
Love you Bai g penn g sat shiri Akal g 🙏👌👍😊😊😊
@BhupinderKDhaliwal1
@BhupinderKDhaliwal1 Жыл бұрын
ਕਰੰਸੀ ਪਾਕਿਸਤਾਨ ਦੀ ਵੀ ਬਹੁਤ ਛੋਟੀ ਹੈ ਨੇਪਾਲ ਦੀ ਵੀ ਛੋਟੀ ਹੈ ਸਭ ਤੋਂ ਵੱਡੀ ਕੁਵੈਤ ਦੀ ਹੈ ਇੰਗਲੈਂਡ ਦਾ ਪੌਂਡ ਤੇ ਅਮਰੀਕਾ ਦਾ ਡਾਲਰ ਪੂਰੇ ਵਰਲਡ ਵਿੱਚ ਚੱਲਦਾ ਹੈ
@davinderpalsingh3021
@davinderpalsingh3021 Жыл бұрын
Veerji ji I am waiting for every day for your blog
To Brawl AND BEYOND!
00:51
Brawl Stars
Рет қаралды 17 МЛН
Мясо вегана? 🧐 @Whatthefshow
01:01
История одного вокалиста
Рет қаралды 7 МЛН
To Brawl AND BEYOND!
00:51
Brawl Stars
Рет қаралды 17 МЛН