ਇਸ ਘਰ ਤੋਂ ਸ਼ੁਰੂ ਕੀਤੀ ਸੀ ਪ੍ਰਕਾਸ਼ ਸਿੰਘ ਬਾਦਲ ਨੇ ਸਿਆਸਤ | Parkash Singh Badal Village House | News18 Punjab

  Рет қаралды 99,567

News18 Punjab

News18 Punjab

Күн бұрын

Former Chief Minister Parkash Singh Badal ਨੇ ਆਪਣੀ ਰਾਜਨੀਤੀ ਦੀ ਸ਼ੁਰੂਆਤ ਪਿੰਡ Badal ਦੇ ਵਿਚਕਾਰ ਹੀ ਸਥਿਤ ਆਪਣੇ ਜੱਦੀ ਘਰ ਤੋਂ ਕੀਤੀ। News18 Punjab
#muktsarnews #punjabnews #parkashsinghbadal #news18punjab
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_Punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 47
@dharmjitsingh7881
@dharmjitsingh7881 Жыл бұрын
ਦੇਖ ਲਓ ਸਿਆਸਤ ਵਿਚ ਆਉਣ ਤੋਂ ਪਹਿਲਾਂ ਪਰ ਜੇ ਹੁਣ ਰਿਪੋਰਟ ਦਿਖਾਉਣ ਲੱਗ ਜਾਵੇ ਇਸ ਦੀ ਜਮੀਨ ਜਾਇਦਾਦ ਕਾਰੋਬਾਰ ਤਾਂ ਮੈਨੂੰ ਲੱਗਦਾ ਇੱਕ ਮਹੀਨਾ ਤਾਂ ਪੰਜਾਬ ਵਿਚ ਹੀ ਲੱਗ ਜਾਣਾ ਵਿਦੇਸ਼ਾ ਵਾਲੀ ਵੱਖਰੀ ਪਰ ਲੈ ਕੀ ਗਿਆ ਖਾਲੀ ਆਇਆਂ ਸੀ ਖਾਲੀ ਚਲਾ ਗਿਆ ਕਬੀਰ ਇਹੁ ਤਨੁ ਜਾਏਗਾ ਕਵਨੇ ਮਾਰਗੁ ਲਾਇ ਜੋ ਤਨ ਉਪਜਿਓ ਸੰਗਿ ਹੀ ਸੋ ਭੀ ਸੰਗਿ ਨ ਹੋਆ ਜੇ ਬਾਬਾ ਬੋਹੜ ਖਾਲੀ ਗਿਆ ਹੈ ਤਾਂ ਭੈੜੀ ਰਾਜਨੀਤੀ ਕਰਨ ਵਾਲਿਓ ਜਾਣਾ ਤੁਹਾਡੇ ਨਾਲ ਵੀ ਕੁਝ ਨਹੀਂ ਸਮਝ ਜਾਉ
@bakhshishsinghvirk1055
@bakhshishsinghvirk1055 Жыл бұрын
ਅਸਲੀ ਘਰ ਤਾਂ ਕਹਿੰਦੇ ਝਬਾਲ ਲਾਂਗੇ ਪਿੰਡ ਮੂਸੇ ਹੈ ਤਰਨਤਾਰਨ ਜ਼ਿਲ੍ਹੇ ਵਿਚ
@prabjit7425
@prabjit7425 Жыл бұрын
ਇੰਦਰਾ ਗਾਂਧੀ ਵੀ ਬਾਦਲ ਨੂੰ ਵੇਖ ਕੇ ਕਹਿੰਦੀ ਹੋਵੇਗੀ ਕਿ ਦਰਬਾਰ ਸਾਹਿਬ ਉੱਤੇ ਹਮਲਾ ਕਰਵਾਉਣ ਵਾਲਾ ਅਸਲ ਦੋਸ਼ੀ ਤਾਂ ਹੁਣ ਪਹੁੰਚਿਆ ਹੈ ।
@prabjit7425
@prabjit7425 Жыл бұрын
ਇਹ ਪੰਜਾਬ ਦੇ ਕਾਤਲ ਦਾ ਘਰ ਹੈ ।
@jitsingh8827
@jitsingh8827 Жыл бұрын
ਵਾਹਿਗੁਰੂ ਜੀ
@Pritamsingh-op9wt
@Pritamsingh-op9wt Жыл бұрын
Pura Punjab lut ke kha gaye ..Punjab te Sikhan da bahut nuksan karvaya hai , badlan ne, but on Death Rip 🙏🙏🙏🙏
@jatinderpalsingh4895
@jatinderpalsingh4895 Жыл бұрын
ਪੁਰਾਣੇ ਬਾਬੇ ਮਰਨ ਤੱਕ ਬਾਦਲ ਦੇ ਵਫਾਦਾਰਾਂ ਸਨ ਕੋਈ ਤਾਂ ਗੱਲ ਸੀ ਬਾਦਲ ਸਾਹਿਬ ਦੀ ਪਰ ਹੁਣ ਕੀ ਹੋ ਗਿਆ ਸਾਰੇ ਸਿੱਖ ਅਕਾਲੀ ਦਲ ਤੋ ਦੂਰ ਹੋ ਗਏ ਯਾਰ ਠੀਕ ਕਰੋ ਇਹ ਸਿੱਖਾਂ ਦੀ ਪੁਰਾਣੀ ਪਾਰਟੀ ਹੈ। ਸਿੱਖਾਂ ਲਈ ਰੋਜ਼ ਮਾੜੀ ਖਬਰ ਆ ਰਹੀ।
@ManjitSingh-ce5sq
@ManjitSingh-ce5sq Жыл бұрын
Es Ghar to Punjab nu lut lut ke mehal marriyan hotels propertirs bana ke Punjab da Satya Nash kita
@Singhsohi91
@Singhsohi91 Жыл бұрын
Parkash Singh Badal Ji nu dilo Salam Hai .... corruption d jiundi jagdi Murat c isse layi Modi bohat dukhi hoya pita Saman bhape to bohat kuj sikhya Hona Modi ne
@prabjit7425
@prabjit7425 Жыл бұрын
ਬਾਦਲ ਦੇ ਰਾਜ ਵਿੱਚ ਹੀ ਡੇਰਿਆਂ ਦਾ ਅਹਿਮ ਵਿਕਾਸ ਹੋਇਆ । ਜਿਸ ਕਰਕੇ ਬਾਦਲ ਦੀ ਮੌਤ ਦਾ ਜਿਆਦਾ ਦੁੱਖ ਤਾਂ ਡੇਰਿਆਂ ਦੇ ਬਾਬਿਆਂ ਨੂੰ ਹੋਇਆ ਹੋਵੇਗਾ ਖਾਸ ਕਰਕੇ ਨਿਰੰਕਾਰੀ, ਰਾਮ ਰਹੀਮ ਅਤੇ ਰਾਧਾ ਸੁਆਮੀ ਵਾਲੇ ਬਾਬੇ ਨੂੰ , ਜੋ ਬਾਦਲ ਨੂੰ ਰਾਧਾ ਸੁਆਮੀ ਹਸਪਤਾਲ ਵਿੱਚ ਵੀ ਬਚਾ ਨਹੀਂ ਸਕਿਆ ।
@kalmindersingh6906
@kalmindersingh6906 Жыл бұрын
Sikhi da ghaan karan wala mukh mantery. Guru dee be abadi hoye badal de raj wich
@gurpreetsingh-lf5sl
@gurpreetsingh-lf5sl Жыл бұрын
Changa hoya ghar dekha dita phala ghar ke se hun punjab nu lut ke kha leya te hun ke ke a ehna kol
@sukhmansukh6671
@sukhmansukh6671 Жыл бұрын
ਬਾਦਲ ਦੇ ਮਰਨ ਨਾਲ ਖ਼ੁਸ਼ੀ ਵਾਲਾ ਮਾਹੌਲ ਬਣਿਆ ਹੋਇਆ ਹੈ,😅
@SohalSaab-jb2yu
@SohalSaab-jb2yu Жыл бұрын
Koi chaj di cheej dkhalo
@diljeetkaur5858
@diljeetkaur5858 Жыл бұрын
ਦਿਲ ਤੋ ਸਤਿਕਾਰ ❤️🙏🏻😭
@jaswinderkaur6310
@jaswinderkaur6310 Жыл бұрын
Great Parkash Singh Badal g 😭😭😭😭😭🙏🙏🙏🙏🙏🙏
@bhupindersinghcheema4315
@bhupindersinghcheema4315 Жыл бұрын
Ana nu ta 84 vich hi mr jana chahida si
@germanflingen145
@germanflingen145 Жыл бұрын
Waheguru ji🙏
@PRABHJOTSINGH-be1ev
@PRABHJOTSINGH-be1ev Жыл бұрын
ਵੀਰ ਜੀ ਬੋਹੜ ਦੀ ਛਾਂ ਖੁਸ ਗਈ ਅਪਣੀ
@suchasingh2663
@suchasingh2663 Жыл бұрын
Very good information for us
@malhisaab5387
@malhisaab5387 Жыл бұрын
❤ਦਿਲ ਤੋਂ ਸਤਿਕਾਰ ਜੀ ਬਾਦਲ ਸਾਹਬ ਦਾ
@MangalSingh-em6er
@MangalSingh-em6er Жыл бұрын
Great leader Badal shib rip
@jasmeetkaur9379
@jasmeetkaur9379 Жыл бұрын
😂sog di leher... Logg bht khush ne k ek punjab nu khan vala shaitaan marr gya
@tarlochansingh5841
@tarlochansingh5841 Жыл бұрын
Great leader badal sab 👏
@mahinderkaur8646
@mahinderkaur8646 Жыл бұрын
Waheguru ji so sad
@charanathwal5752
@charanathwal5752 Жыл бұрын
Panjab nu kha gaya ae privaar . Shado ehna nu hun
@AmarjitSingh-eq3rl
@AmarjitSingh-eq3rl Жыл бұрын
ਤੈਨੂੰ ਮੌਕਾ ਨਹੀ ਮਿਲਿਆ
@MandeepSingh-rj5jd
@MandeepSingh-rj5jd Жыл бұрын
Dudh da dhota v Kon hega eh ds de dudh da dhota ta koi v ni na me na tu duje nu Bolne nalo apna aap sudharo🙏🙏
@charanathwal5752
@charanathwal5752 Жыл бұрын
ਇਹ ਗ਼ਦਾਰ ਪਰਵਾਰ ਨੇ ਪੰਜਾਬ ਲਈ ਕੁਝ ਨਹੀਂ ਕੀਤਾ। ਮੈਨੂੰ ਮੌਕਾ ਤਾਂ ਹੀ ਮਿਲਦਾ ਜੇ ਕਰ ਮੈਂ ਏਹਨਾ ਦੇ ਘਰ ਜੰਮਿਆ ਹੁੰਦਾ ਤੇ ਅਮਲੀ ਹੁੰਦਾ। ਆਹ ਪੁਰਾਂਣਾ ਘਰ ਦਿਖਾ ਤਾ ਉੱਨਾਂ ਦਿਨਾਂ ਚ ਇਹ ੧੮ ਕਿੱਲਿਆਂ ਦੇ ਮਾਲਿਕ ਸਨ ਹੁਣ ਕਰੋੜਾਂ ਦੇ ਮਾਲਿਕ ਦੁਨੀਆ ਤੇ ਭਾਰਤ ਦੇ ਕੋਨੇ ਕੋਨੇ ਚ ਜਾਇਦਾਦ। ਕਿੱਦਾਂ ਬਣ ਗਈ ਇਹ ਜਾਇਦਾਦ। ਜੇ ਪੰਜਾਬ ਨਹੀਂ ਲੁੱਟਿਆ ਤਾਂ ਕਿੱਥੋਂ ਆਏ ਪੈਸੇ।
@parmindersingh9448
@parmindersingh9448 Жыл бұрын
ਵਾਹਿਗੁਰੂ ਜੀ
@DarshanSingh-yh4yg
@DarshanSingh-yh4yg Жыл бұрын
Mama tu bakhan gya see
@harvinderpappu1661
@harvinderpappu1661 Жыл бұрын
Wahaguru ji wahaguru ji
@prabjit7425
@prabjit7425 Жыл бұрын
ਇਸ ਸਾਲ ਦੀ ਸਭ ਤੋਂ ਵੱਡੀ ਖੁਸ਼ੀ ਦੀ ਖਬਰ ਹੈ। ਜਿਸ ਦੀ ਪੰਜਾਬ ਕਈ ਦਹਾਕਿਆਂ ਤੋਂ ਉਡੀਕ ਕਰ ਰਿਹਾ ਸੀ 🙏।
@ManjitSingh-iw1pm
@ManjitSingh-iw1pm Жыл бұрын
Conductor to c.m.virasat e khalsa he said pata ni kado guru da bulava a jave.
@jaswinderkaur6310
@jaswinderkaur6310 Жыл бұрын
Whaguru g 😭😭😭😭😭🙏🙏🙏🙏🙏
@pkp9845
@pkp9845 Жыл бұрын
Great leader so sad
@harvinderkaurgujral6593
@harvinderkaurgujral6593 Жыл бұрын
😢
@SATNAMSINGH-ki9ft
@SATNAMSINGH-ki9ft Жыл бұрын
MOST SAD JI .
@gurpreetsinghsandhu5868
@gurpreetsinghsandhu5868 Жыл бұрын
Lut ka kha ga punjab nu
@harvinderkaurgujral6593
@harvinderkaurgujral6593 Жыл бұрын
B h o t h I a f s o s h o y y y a
@rajukhalchin3630
@rajukhalchin3630 Жыл бұрын
Ghar Nu Paint Kra Landa
@rajukhalchin3630
@rajukhalchin3630 Жыл бұрын
Great Leader All India
@malkitsingh6807
@malkitsingh6807 Жыл бұрын
😁😁😁😁😁😁😆😆😆
@kalmindersingh6906
@kalmindersingh6906 Жыл бұрын
Darbar sahib 84 wichattack karaoun wala badal hai
@psdhaliwalkotlaraikadhaliwal
@psdhaliwalkotlaraikadhaliwal Жыл бұрын
Great Ledar Badal Saib
@navtejsinghkhosa8705
@navtejsinghkhosa8705 Жыл бұрын
Waheguru ji
БЕЛКА СЬЕЛА КОТЕНКА?#cat
00:13
Лайки Like
Рет қаралды 2,8 МЛН
哈莉奎因怎么变骷髅了#小丑 #shorts
00:19
好人小丑
Рет қаралды 54 МЛН
Watermelon magic box! #shorts by Leisi Crazy
00:20
Leisi Crazy
Рет қаралды 55 МЛН
БЕЛКА СЬЕЛА КОТЕНКА?#cat
00:13
Лайки Like
Рет қаралды 2,8 МЛН