ਇਸ ਜੋਤਸ਼ੀ ਨੇ ਅੰਮ੍ਰਿਤਪਾਲ ਦੀ ਘਰਵਾਲੀ ਤੇ ਔਲਾਦ ਬਾਰੇ ਕਹੀ ਇਹ ਵੱਡੀ ਗੱਲ, ਇੰਦਰਾਂ ਗਾਂਧੀ ਵਾਲੀ ਹੈ ਇਹਦੀ ਕੁੰਡਲੀ

  Рет қаралды 94,982

Scroll Punjab

Scroll Punjab

Күн бұрын

ਇਸ ਜੋਤਸ਼ੀ ਨੇ ਅੰਮ੍ਰਿਤਪਾਲ ਦੀ ਘਰਵਾਲੀ ਤੇ ਔਲਾਦ ਬਾਰੇ ਕਹੀ ਇਹ ਵੱਡੀ ਗੱਲ, ਇੰਦਰਾਂ ਗਾਂਧੀ ਵਾਲੀ ਹੈ ਇਹਦੀ ਕੁੰਡਲੀ
--------------------------------------------------------------------------------------------------
YOUR QUERIES:
punjab news today
latest news
punjab news
samrala news today
sikhism
guru ghar
gurudwara shahib
--------------------------------------------------------------
◆Visit Our Website Also - scrollpunjab.com
◆Facebook -
/ scrollpunjab
◆Instagram -
/ scroll_punjab
◆Contact Us For Advt. - +9185588 66372
◆Mail us - info@scrollpunjab.com
◆ Scroll Punjab is one of the most reliable news channel in punjab you can trust us and stay update with our news reporting on punjab. we provide you the latest updated punjab news , punjabi news , current affairs , political interviews , emotional punjabi video , Study visa Reports and Many more things
-------------------------------------------------------------
#scrollpunjab #amritpalsingh #khadursahib #bhaiamritpalsinghkhalsa #punjabnews #amritpalsinghwife #sikh #pandit #astrologer

Пікірлер: 119
@jaswinderkaur1954
@jaswinderkaur1954 4 ай бұрын
ਅਮ੍ਰਿਤਪਾਲ ਸਿੰਘ ਜੀ ਨੂੰ ਸਾਡੇ ਗੁਰੂਆਂ ਦਾ ਆਸ਼ੀਰਵਾਦ ਹੈ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਅਮ੍ਰਿਤਪਾਲ ਤੇ ਉਸ ਦੀ ਮਾਤਾ ਜੀ ਕੋੲਈ ਘਬਰਾਈ ਹੋਈ ਨਹੀਂ ਹੈ ਉਨ੍ਹਾਂ ਨੇ ਸਾਫ਼ ਸ਼ਬਦਾਂ ਵਿਚ ਕਿਹਾ ਹੈ ਕਿ ਅਸੀਂ ਗੁਰੂਆ ਤੇ ਵਿਸ਼ਵਾਸ ਰੱਖਦੇ ਹਾਂ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਰਾਜ਼ ਕਰੇਂਗਾ ਖ਼ਾਲਸਾ ਆਕੀ ਰਹੇ ਨਾ ਕੋਇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ
@tamashbeen6610
@tamashbeen6610 3 ай бұрын
Waheguru noo naa ghaseeteya karo har gall vich
@premkhalsa4660
@premkhalsa4660 4 ай бұрын
ਇਹੋ ਜਿਹੇ ਪਖੰਡੀਆਂ ਦੀ ਇੰਟਰਵਿਊ ਕਰਣ ਤੋਂ ਪਹਿਲਾਂ ਬੰਨੀਂ ਹੋਈ ਪੱਗ ਦਾ ਖਿਆਲ ਰੱਖਿਆ ਕਰੋ
@rjdsng2172
@rjdsng2172 3 ай бұрын
@@premkhalsa4660 afsos hunda haï jad sikh v es tra diya vidéos bnande han,,😔
@diljeetsingh83
@diljeetsingh83 4 ай бұрын
ਤੂੰ ਅਪਂਣੀ ਕਿਸਮਤ ਦੇਖ ਆਪ ਪਰ ਕਿਆ ਬੀਤਨੇ ਵਾਲਾ ਹੈ
@kulmindergarcha1566
@kulmindergarcha1566 3 ай бұрын
ਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਕਿਹਾ ਬਿਹਮਾ ਭਰਮਾਂ ਨਹੀਂ ਪੈਣਾਂ, ਬਾਣੀ ਪੜ੍ਹੋ , ਗੀਤਾ ਵਿੱਚ ਵੀ ਇਹ ਨਹੀਂ ਹੈਂ ਉਹ ਵਾਦ ਵਿੱਚ ਬਣਾਇਆਂ ਗਿਆ ਹੈ ਕੁੰਡਲੀ ਦਾ ਬਿਜਨਿਸ please do not believe anything like that live free and wise be happy all the time
@dhaliwalcomputers1313
@dhaliwalcomputers1313 2 ай бұрын
Like Amritpal
@AmarjitKang-w4l
@AmarjitKang-w4l 3 ай бұрын
ਭਾਈ ਅੰਮ੍ਰਿਤ ਪਾਲ ਦੀ ਮਾਤਾ ਜੀ ਨੇ ਤੁਹਾਨੂੰ ਆਖਿਆ ਵੀ ਮੈਨੂੰ ਦਸ਼ਮੇਸ਼ ਪਿਤਾ ਜੀ ਦੇ ਭਰੋਸਾ ਅਕਾਲ ਪੁਰਖ ਦੇ ਭਰੋਸਾ ਅਸੀਂ ਜੋਤਸੀਆਂ ਦੇ ਚੱਕਰਾਂ ਚ ਨਹੀਂ ਪੈਂਦੇ ਤੂੰ ਪੱਗ ਵਿੱਚ ਸਿਰ ਫਸਾਇਆ ਫੇਰ ਅੰਮ੍ਰਿਤਪਾਲ ਬਾਰੇ ਇਹ ਬਾਹਮਣ ਤੋਂ ਪੁੱਛੀ ਜਾਨਾ ਹੈ ਤੂੰ ਇਸ ਤੋਂ ਆਪਣੀ ਕੁੰਡਲੀ ਬਾਰੇ ਪੁੱਛ ਬਾਹਮਣ ਨੂੰ ਆਪਣੇ ਚੋਂ ਪਤਾ ਨਹੀਂ ਵੀ ਸਾਹ ਆਉਣਾ ਕਿ ਨਹੀਂ ਆਉਣਾ ਬਕਵਾਸ ਮਾਰਦਾ🤣🤣
@tejvinderpalsingh428
@tejvinderpalsingh428 4 ай бұрын
ਤੁਸੀਂ ਲੋਗ desh ਦਾ ਬੇੜਾ ਗਰਕ ਕਰਨ ਵਾਲੇ ਜ਼ਹਿਰੀਲੇ ਸਪ ho..... ਨਸ਼ਿਆਂ ਦੇ ਵਪਾਰੀ ho..... ਨੌਜਵਾਨ ਦੇ ਕਾਤਿਲ ho.... ਤਾ ਹੀ ਪੁਠੀਆਂ ਗੱਲਾਂ ਕਰ ਰਹੇ ho
@baljitratol2981
@baljitratol2981 4 ай бұрын
ਬਕਵਾਸ ਬਕਵਾਸ
@AmarjeetSingh-cg5gk
@AmarjeetSingh-cg5gk 4 ай бұрын
ਤੈਨੂੰ ਤਾ ਆਪਣਾ ਪੱਤਾ ਨਹੀਂ ਦੂਜੀਆਂ ਕੀ ਭਲਾ ਹੋਣਾ ਹੈ ਸਤਿਆਨਾਸ ਕਰਤਾ ਲੌਕਾ ਨੂੰ ਪਾਗ਼ਲ ਕਰਨਾ
@AmarjeetSingh-cg5gk
@AmarjeetSingh-cg5gk 4 ай бұрын
ਇਹੋ ਜਿਹਾ ਲੌਕਾ ਨੇ ਚੱਕਰਾਂ ਚੌ ਫੱਸਾ ਰਣਖਾ ਇੱਹ ਰੱਬਨੇ ਲੌਕਾ ਨੁਪਾਗਲ ਕਰਨਾਂ ਪੱਡਤਾ ਦਾ ਕੱਮ ਸੱਬ ਝੂਠ ਹੈ
@sukhwindersinghsingh8799
@sukhwindersinghsingh8799 3 ай бұрын
ਜੋਤਿਸ਼ਾ ਦੀ ਦੁਕਾਨਦਾਰੀ ਖੁਦ ਹਿੰਦੂਆਂ ਨੇ ਹੀ ਬੰਦ ਕਰਵਾ ਦਿੱਤੀ ਆ ਪੰਜਾਬ ਚ, ਹੁਣ ਇਹ ਨਵਾ ਤਰੀਕਾ ਭਾਲਦੇ ਚਵਲ 😂😂😂
@Idyllic_World
@Idyllic_World 4 ай бұрын
ਪਾਖੰਡ ਕਰਕੇ ਲੋਕਾਂ ਨੂੰ ਆਪਣੇ ਜਾਲ ਵਿਚ ਨਾਂ ਫਸਾਓ । ਨਿਰਾ ਝੂਠ । ਸਭ ਗੱਲਾਂ ਗੈਰ ਵਿਗਿਆਨਕ ਹਨ । ਗੈਰ ਵਿਗਿਆਨਕ ਗੱਲਾਂ ਨੂੰ ਵਿਗਿਆਨਕ ਬਣਾ ਬਣਾ ਪੇਸ਼ ਕਰਨ ਦੀ ਤੁਹਡੇ ਕੋਲ ਬੜੀ ਕਲਾਕਾਰੀ ਹੈ । ਝੂਠ ਦਾ ਪਰਚਾਰ ਨਾਂ ਕਰੋ
@sarbjitkaur1344
@sarbjitkaur1344 3 ай бұрын
ਓ ਜਾਓ ਅਸੀ ਨਹੀ ‌ਮੰਨਦੇ ਇੰਨਾ ਪੰਡਤਾਂ ਨੂੰ ਪਾਤਸ਼ਾਹ ਅੰਗ ਸੰਗ ਸਹਾਈ ਆ ਤੁਸੀ ਸਭ ਤੁੱਕੇ ਲੋਂਦੇ ਹੋ
@manmohamsingh3775
@manmohamsingh3775 4 ай бұрын
ਕਿਉਂ ਉੱਲੂ ਬਣ ਰਿਹਾ ਹੈਂ🎉ਅਤੇ ਲੋਕਾਂ ਨੂੰ ਬੇਵਕੂਫ ਬਣਾ ਰਿਹਾ ਹੈ ਸਿਰਫ ਆਪਣੇ ਦਾਲ ਫੁਲਕੇ ਲਈ
@sawindersingh5534
@sawindersingh5534 3 ай бұрын
ਲਖ ਲਾਹਨਤ ਤੇਰੇ ਨਿਰਾ ਪਗ ਚ ਸਿਰ ਹੀ ਫਸਾਇਆ ਹੋਰ ਪਗ ਦੀ ਅਹਿਮੀਅਤ ਨੂੰ ਨਹੀ ਸਮਝ ਸਕਿਆ ਜਿਸ ਤੋ ਅਮਰਤਪਾਲ ਬਾਰੇ ਪੁੱਛ ਰਿਹਾ ਉਹਨੂੰ ਤੇ ਆਪਣੇ ਬਾਰੇ ਨੀ ਪਤਾ ਕਿ ਅਗਲਾ ਸਾਹ ਆਉਣਾ ਕੇ ਨਹੀ ਆਉਣਾ ਬੇਵਕੂਫ ਜਮਾਨੇ ਦਾ
@BalwinderKaur-uz5lk
@BalwinderKaur-uz5lk 3 ай бұрын
ਹੁਣ ਪੰਡਤ ਦੀ ਕੁੰਡਲੀ ਫੇਲ ਹੋ ਗਈ ਕਹਿੰਦਾ ਮੈਂ ਧਿਆਨ ਨਾਲ ਨਹੀਂ ਦੇਖੀ ਕਿਯੋਂਕਿ ਹੁਣ ਏਦਾ ਦਿਮਾਗ ਕੰਮ ਛੱਡ ਗਿਆ ਅਗਲੇ ਹਵਤੇ ਅੰਦਾਜਾ ਲਾਲੂਗਾ ਕਿਕਿੰਨੀ ਸੰਗਤ ਭਾਈ ਸਾਹਬ ਦੇ ਮਗਰ ਤੁਰਦੀ ਹੈ ਜੇ ਤੂੰ ਏਨਾ ਜੋਤਸੀ ਹੈ ਤਾਂ ਹਣੇ ਕਿਓਂ ਨਹੀ ਦਸਦਾ ਅਸੀਂ ਤਾਂ ਅਪਣੇ ਗੁਰੂ ਤੇ ਭਰੋਸਾ ਰਖਦੇ ਹਾਂ ਖਾਲਸੇ ਦੀ ਹਮੇਸਾ ਚੜਦੀ ਕਲਾ ਰਹਿੰਦੀ ਹੈ॥
@kuldipdhak7972
@kuldipdhak7972 4 ай бұрын
Bilkul bakwas hai jo amrit pila raha hai os ko aisa na bolo pandit ji
@khalsacrane3312
@khalsacrane3312 4 ай бұрын
Mugla day raj vich tuhadiya kundliya kithay si
@Expo-v8r
@Expo-v8r 4 ай бұрын
Nakli sikh
@megurudwarakirtan264
@megurudwarakirtan264 3 ай бұрын
ਏ ਨਮੂਨਾ ਜਿੰਨਾ ਸਾਰਿਆਂ ਬਾਰੇ ਝੂਠ ਬੋਲਦਾ ਉਨ੍ਹਾਂ ਬੋਲ ਦਿੱਤਾ , ਬਾਕੀ ਏਦਾ ਪਿਓ ਜਿੱਤ ਗਿਆ ਹੁਣ
@gurbhejsingh5703
@gurbhejsingh5703 4 ай бұрын
ਜਿਹੜਾ ਬੰਦੇ ਨੂੰ ਆਪਣੀ ਮੌਤ ਬਾਰੇ ਨੀ ਪਤਾ ਓਹ ਕਿਸੇ ਨੂੰ ਕੀ ਦੱਸ ਸਕਦੇ ਇਹੋ ਜਿਹੇ ਲੋਕ ਕਈ ਬਾਰ ਜੁੱਤੀਆਂ ਖਾਂਦੇ ਵੇਖੇ ਨੇ ਪੱਗ ਬੰਨ੍ਹ ਕੇ ਲੋਕਾਂ ਨੂੰ ਕਿਹੜੇ ਚੱਕਰਾਂ ਚ ਪਾਉਣ ਲੱਗਿਐ ਸ਼ਰਮ ਆਉਣੀ ਚਾਹੀਦੀ ਐ
@gurjas99
@gurjas99 3 ай бұрын
ਫਿਰ। ਬਾਹਮਣਵਾਦ ਵਿਚ ਫਸ ਰਹੇ ਹੋ
@BhupinderSingh-co4rh
@BhupinderSingh-co4rh 3 ай бұрын
ਇਹਦੀ ਸਾਰੀ ਗਨਣਾ ਸੁਪਰੀਮ ਕੋਰਟ ਦੇ ਜੱਜ ਤੇ ਨਿਰਭਰ ਹੈ ਨਾ ਕੇ ਗ੍ਰਹਿਆ ਤੇ ਇਹਨੂੰ ਤੁੱਕਾ ਕਹਿੰਦੇ ਪੰਜਾਬੀ ਚ
@palwindersingh-q9m
@palwindersingh-q9m 4 ай бұрын
Asi Sardar ha tere jihe kundli dasan waleyan da asi dhuaa nahi marde.
@ParveenKumar-gs9bk
@ParveenKumar-gs9bk 3 ай бұрын
Nahi manday koi gul nahi per ek satcha sikh teg naal taa jawab dey sakda per gaal naal nahi.Nanak fikka bolya tun munn fikka hoay.Soch kay dekhi tera tun mun fikka hoya kay nahi
@surinderkaur1373
@surinderkaur1373 4 ай бұрын
Ki jo das riha is nu aapna pata k agla sah aauna k nahi janta nu budu bana rahe ho dono
@Jaswinder-c9v
@Jaswinder-c9v 3 ай бұрын
ਅਸੀਂ ਕੋਈ ਕੁਡਲੀ ਨੂੰ ਨਹੀ ਮੰਨਦੇ ਪਖੰਡ ਕਰਦਾ
@DaljitSingh-u3l
@DaljitSingh-u3l 3 ай бұрын
ਗੁਰੂ ਸਿੱਖ ਬਾਰੇ ਕੰਡਲੀ ਆਧ ਬਾਰੇ ਗਲ਼ ਕਰਨੀ ਹੀ ਗਲਤ ਹੈ
@ranogill336
@ranogill336 4 ай бұрын
Wahiguru ji Wearing a turban and promoting the Brahman. Totally wrong. You know Bani does not believe in this stuff.
@JimmyGill-l5e
@JimmyGill-l5e 4 ай бұрын
Both chor party
@bhupinderkaur6626
@bhupinderkaur6626 4 ай бұрын
Singha di bhavikhbani Guru Maharaj aap karde han
@gurcharansingh6128
@gurcharansingh6128 3 ай бұрын
Sigha da kum he police te sarkara naal uljana he hai ih jotshi zhootha hai
@kuldipdhak7972
@kuldipdhak7972 4 ай бұрын
Bhai sahib sikh hoke is taran da viswash karde ho
@hbthandi
@hbthandi 4 ай бұрын
Bae sahib, Sikh khud kina k sikhi ch visvas rakhde, 0%?
@jaswantsingh-gy4xo
@jaswantsingh-gy4xo 4 ай бұрын
Jotish nu jo Manne ,Oh SIKH inahi ho Sakda .
@GagandeepSinghGill-sc8gk
@GagandeepSinghGill-sc8gk 4 ай бұрын
ਵੀਰ ਜੀ ਅੱਜ ਦੇ ਸਮੇਂ ਵਿੱਚ ਮੈਂ ਆਪਣੇ ਆਲੇ ਦੁਆਲੇ ਇਹੋ ਜਿਹੇ ਬੰਦਿਆਂ ਨੂੰ ਜਾਣਦਾ ਹਾਂ ਜਿਨ੍ਹਾਂ ਨੇ ਅਮ੍ਰਿਤ ਛਕਿਆ ਹੋਇਆ ਹੈ ਉਹ ਵੀ ਇਨ੍ਹਾਂ ਗੱਲਾਂ ਤੇ ਵਿਸ਼ਵਾਸ ਕਰਦੇ ਹਨ ਮੰਦਰਾਂ ਵਿੱਚ ਜਾਂਦੇ ਹਨ ਅਤੇ ਪੱਕੇ ਨਿਤਨੇਮੀ ਹੁੰਦਿਆਂ ਹੋਇਆਂ ਵੀ ਹਰ ਰੋਜ਼ ਮਾਲਾ ਨਾਲ ਮੰਤ੍ਰ ਜਾਪ ਕਰਦੇ ਦੇਖੇ ਨੇ ਤੇ ਹਰ ਮਹੀਨੇ ਮੱਸਿਆ ਨੂੰ ਹਰਿਦਵਾਰ ਜਾਂਦੇ ਹਨ
@GagandeepSinghGill-sc8gk
@GagandeepSinghGill-sc8gk 4 ай бұрын
ਵੀਰ ਜੀ ਅੱਜ ਦੇ ਸਮੇਂ ਵਿੱਚ ਮੈਂ ਆਪਣੇ ਆਲੇ ਦੁਆਲੇ ਇਹੋ ਜਿਹੇ ਬੰਦਿਆਂ ਨੂੰ ਜਾਣਦਾ ਹਾਂ ਜਿਨ੍ਹਾਂ ਨੇ ਅਮ੍ਰਿਤ ਛਕਿਆ ਹੋਇਆ ਹੈ ਉਹ ਵੀ ਇਨ੍ਹਾਂ ਗੱਲਾਂ ਤੇ ਵਿਸ਼ਵਾਸ ਕਰਦੇ ਹਨ ਮੰਦਰਾਂ ਵਿੱਚ ਜਾਂਦੇ ਹਨ ਅਤੇ ਪੱਕੇ ਨਿਤਨੇਮੀ ਹੁੰਦਿਆਂ ਹੋਇਆਂ ਵੀ ਹਰ ਰੋਜ਼ ਮਾਲਾ ਨਾਲ ਮੰਤ੍ਰ ਜਾਪ ਕਰਦੇ ਦੇਖੇ ਨੇ ਤੇ ਹਰ ਮਹੀਨੇ ਮੱਸਿਆ ਨੂੰ ਹਰਿਦਵਾਰ ਜਾਂਦੇ ਹਨ
@HarjinderSingh-ul6lp
@HarjinderSingh-ul6lp 3 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਤੋਂ ਵੱਡਾ ਕੋਈ ਵੀ ਨਹੀਂ
@GuruDavdass
@GuruDavdass 4 ай бұрын
ਮੋਦੀ ਹਾਰ ਜਾਏ ਤੋ ਮਾਨ ਜਾਏਂਗੇ ਪੰਡਤ ਜੀ ਹੁਣ ਤੁ ਬਦਲ ਗਿਆ ਪੰਡਾਤਾ ਬਾਦ ਮੇਂ ਦੇਖੇਂਗੇ ਦੋਗਲਾ ਪੰਡਤ ਆ
@kuldeepsingh-ni8wu
@kuldeepsingh-ni8wu 4 ай бұрын
जज मेन्ट आपका गलत निकला.. वों जेल चल गया
@ataudio3690
@ataudio3690 4 ай бұрын
hahahahah
@VikramSingh-vf2ut
@VikramSingh-vf2ut 2 ай бұрын
ਤੇਰਾ ਜੀਜਾ ਰਾਹੁਲ lop ਬਣ ਗਿਆ ਹੈ
@grewal278
@grewal278 3 ай бұрын
Just care about your kundli and turban man stop wearing turban don't worry about Amritpal singh ji guru gobind singh ji with him baba ji di blessing with him just shut your mouth you guys can taking care ourselves
@Singhgill-ct8cb
@Singhgill-ct8cb 2 ай бұрын
ਬਿੱਪਰ ਨਹੀਂ ਟਲ ਦਾ
@dhandhanramdasgurujimerkar2499
@dhandhanramdasgurujimerkar2499 4 ай бұрын
Singh is kingh No joshi moshi
@RamSingh-kq1hg
@RamSingh-kq1hg 2 ай бұрын
Marwah hamesha guru ghar de khilaaf bhugte h, itihas pdho, sikhism bich kundlian da koi than nhi... Shame shame. 😂
@AmandeepKaur-mp7ju
@AmandeepKaur-mp7ju 3 ай бұрын
ਬਕਵਾਸ
@rajdeepsingh3883
@rajdeepsingh3883 2 ай бұрын
Dhan-2 sahaib sri guru granth sahaib ji
@minecraftshorts564
@minecraftshorts564 3 ай бұрын
Sach o hona jo sade sche patsha ji ne keha
@PreetiSharma-w4h
@PreetiSharma-w4h 3 ай бұрын
Pandit j thanu ki lor pyi bakwas karan di una four bandya nu ki jarurat hai
@sabi-mansa
@sabi-mansa 3 ай бұрын
🙏🪯🙏 Bhai Amritpal khalsa 🚩
@nachhattarsingh2122
@nachhattarsingh2122 3 ай бұрын
ਸਿੱਖ ਕੇਵਲ ਤੇ ਕੇਵਲ ਅਕਾਲਪੁਰਖ ਦੇ ਹੁਕਮ ਅਤੇ ਭਾਣੇ ਨੂੰ ਮੰਨਦਾ ਹੁੰਦਾ ਹੈ। ਸਿੱਖ ਕਿਸੇ ਜੋਤਿਸ਼ ਆਦਿ ਦੇ ਭਰਮ ਜਾਲ ਨੂੰ ਨਹੀਂ ਮੰਨਦਾ।ਕੀਤੇ ਹੋਏ ਕਰਮ ਸੁਭ ਹੋਣੇ ਚਾਹੀਦੇ ਹਨ।
@KK145-v4u
@KK145-v4u 2 ай бұрын
Yeh astrology man fokia galan karda
@gurdeepkaur4259
@gurdeepkaur4259 4 ай бұрын
O murkha sikhan di ardaas dheyan suni tu boundal jana e Kundlian dasn yoge nhi rehna
@hbthandi
@hbthandi 4 ай бұрын
Agar astrology jhuthi hai, ta patri ik sal pehla shap jandi, ohde ch poore agle sall da sàhi kibacha kida likh dinde,.eh wajbas nhi, sahi hai, per asli astrogist hi sahi das sakda.baki bisvas appo apna.✌
@harwindersingh1175
@harwindersingh1175 3 ай бұрын
ਸਾਰਾ ਝੂਠ ਹੈ ਬਾਮਣ ਲੋਕਾ ਨੂੰ ਸ਼ੁਰੂ ਤੋਂ ਠੱਗ ਬਣਾਉਂਦੇ ਰਹੇ ਨੇ ਗੁਰੂ ਹੀ ਤੁਹਾਡੇ ਮੱਥੇ ਦੀ ਤਕਦੀਰ ਬਦਲ ਸਕਦਾ
@Kkk-wh4fj
@Kkk-wh4fj 4 ай бұрын
Bakwas
@gurbuxsingh9422
@gurbuxsingh9422 4 ай бұрын
bakwas.band.kro
@sukhvindersoora8646
@sukhvindersoora8646 4 ай бұрын
Ki bakbaas
@KulwinderkaurMann-ut9zm
@KulwinderkaurMann-ut9zm 4 ай бұрын
Oy pandit dar nhi apne guru te wishwas aa mata ji da
@amarjitsingh-vw2fv
@amarjitsingh-vw2fv 4 ай бұрын
Mobile link of Dr Deepak upal is required please
@dilbaghsingh3546
@dilbaghsingh3546 2 ай бұрын
Bakwas
@sukhigill1873
@sukhigill1873 4 ай бұрын
You never said anything about Priyanka Gandhi .
@surinderkaur1373
@surinderkaur1373 4 ай бұрын
Sabh views de chskar hun
@Narinder13131
@Narinder13131 3 ай бұрын
Please do not waste public time on useless astrological discussion.
@PreetiSharma-w4h
@PreetiSharma-w4h 3 ай бұрын
Pandit ji tusi sirf apne daram de loka bare Jo marji daso thanu different cultures de loka bare ki jarurat pyi o lok sahi kehnde una de guru dekan
@sukhbirk94
@sukhbirk94 3 ай бұрын
Being a sikh from birth i would say one thing to go deeper and realize one thing that our creator(waheguru g) is such an intelligence that creates everything around us ,human,plants,rocks, animals,planets alot more. Astrology is an intelligence coming from creator intelligence which human was able to make sense out of it at some extent is permitted from the source. When you have a guru and you follows what guru says then he becomes our marg darshak. But there are people who does not have anybody where they can seek help from other options provided by creator. Yes, some people do started taking advantage of innocent people,that is only where one should be really careful at but otherwise it is an intelligence, if persons get expert at it , it can help people but when you have puran guru don't need to seek additional help from any other source. There should be no judgement at all.. you may or may not want to go to this route but it doesn't mean that it doesn't exist or wrong. Remember god is infinite. If person can think of it , he can actually make it possible into his existence. Waheguru g
@SukhpalSingh-bo3rs
@SukhpalSingh-bo3rs 4 ай бұрын
Modi hi banu pm meri bavishwani
@majorsinghsivia7164
@majorsinghsivia7164 4 ай бұрын
Modi dimagi upset hai
@satwantkaur7296
@satwantkaur7296 3 ай бұрын
Astrologer sir ji pehlan apni kundli khol ke das,tera munda kihda nasha karda hai.kinia kothisn bna lyian tu.renu tan sare tune tumber aunde hone.jihde kundian dekhde ,oh rande janrandian nahin hunde/hundian.
@swolesinghgagansidhu1602
@swolesinghgagansidhu1602 3 ай бұрын
😂😂 ਹੋਰ ਕਿੰਨਾ ਕੁ ਗਿਰੋਗੇ
@hifipunjabi
@hifipunjabi 3 ай бұрын
Bai ji meri kundli dekho mai bdi aasani nal bn jauga pardhan mantri menu qkhq nal disda khullyea nal
@BhupinderSingh-v2o
@BhupinderSingh-v2o 3 ай бұрын
Jhuth niklya tera. Kehnda c amritpal jitna ni. Hun bol jit gea oh tah
@sardarni5505
@sardarni5505 4 ай бұрын
Sikh kdi ehna vehma bharma te yakeen nhi krde tu apni vharwali di kundli dekh pandta ohh ki kehndi aa sade Bhai sahib di gharwali di kundli dekhn di lod nhi tenu 🤬🤬
@jasvirsaini5608
@jasvirsaini5608 4 ай бұрын
Bihariyon ke grah kis Disha mein ja rahe pandit Ji jinhone pure Thane jala diye train Agni Veer aaya tha jab agniveer scheme I thi na up aur Bihar mein trainen Thane kitni sarkari property jila thi to uski Rashi mein UP Bihar ki Rashi mein kaun sa grah baitha tha isliye to Karen kya Thane jakar Maine apna Banda chhudaya maarpeet nahin koi kuchh nahin yah tumhari Jo Dosti hai na yah India mein chalti hai bahar kyon nahin chalti
@13JSL
@13JSL 4 ай бұрын
Aglean EVM hack krli a kundli ki karo😅😅
@ibadatkaurkingra7376
@ibadatkaurkingra7376 4 ай бұрын
😅😂hindustan na da dunia ch koi desh nhi ee😅😅😅
@bikramjitsingh4720
@bikramjitsingh4720 3 ай бұрын
Dhabi 11ve ghar me hai Andh bhagat
@akaur4533
@akaur4533 3 ай бұрын
kundli😂😂😂😂😂😂😂😃
@sarabjitshergill6991
@sarabjitshergill6991 4 ай бұрын
Chalo pandit ji modi ji jola utha kar chalye Gaye toa aap ko namaskar .kisano ki jeet teh hai.🙏
@forever-vz6bs
@forever-vz6bs 4 ай бұрын
Pta kus v nhi ehnu
@harkanwalsingh8061
@harkanwalsingh8061 4 ай бұрын
Bhai saab.. eh viha kara chuka love marriage hi karai aa.. aashiq ne .😂🤣😂
@amanatblaggan7915
@amanatblaggan7915 3 ай бұрын
Sikhi ch kundli da koi lena dena nhi
@kulwinderkaurkaur-ps5id
@kulwinderkaurkaur-ps5id 4 ай бұрын
Tu pehla kyu ni boleya hun kidda pejeya bolda peya
@gurbuxsingh9422
@gurbuxsingh9422 4 ай бұрын
Rahul.pm.bnega.Panditji
@satinderkaur-ox7pq
@satinderkaur-ox7pq 3 ай бұрын
Astrologist ka adress send karo
@minecraftshorts564
@minecraftshorts564 3 ай бұрын
Bakvaas
@jasmeetsingh4334
@jasmeetsingh4334 3 ай бұрын
ਕੀ ਰਾਹੂ, ਕੀ ਕੇਤੂ, ਤੇ ਕੀ ਸ਼ਨੀ ਸਭ ਅਕਾਲ ਪੁਰਖ ਦੇ ਭੈ/ਹੁਕਮ ਚ ਚਲਦੇ ਨੇ । ਸੋ ਏਧਰ ਓਧਰ ਭੱਜਣ ਨਾਲੋਂ ਅਕਾਲ ਨਾਲ ਜੁੜਨਾ ਤੇ ਉਸਦੇ ਹੁਕਮ ਚ ਖ਼ੁਸ਼ ਰਹਿਣਾ ਹੀ ਭਲਾ ਹੈ।
@kuldeepSingh-rj8ql
@kuldeepSingh-rj8ql 2 ай бұрын
Pandit ab tum resin do jotish laganay say..kio ki pm narinder modi he 3sri bar pm banay hai
@vaarispunjabdederabassi1403
@vaarispunjabdederabassi1403 3 ай бұрын
ਪਿਛਲੇ ਦਿਨੀ ਯੂ ਪੀ ਤੋਂ ਖਬਰ ਆਈ ਸੀ, ਇਕ ਬਹੁਤ ਮਸ਼ਹੂਰ ਜੋਤਸ਼ੀ ਨੂੰ ਫਿਰੌਤੀ ਲੈਣ ਲਈ ਅਗਵਾ ਕੀਤਾ ਗਿਆ ਸੀ।। ਜਿਹੜਾ ਜੋਤਸ਼ੀ ਧੰਨ ਕਿਰਤ ਲੁੱਟ ਕੇ ਦੂਜਿਆਂ ਦਾ ਭਵਿੱਖ ਦਸਣ ਲਈ ਮਸ਼ਹੂਰ ਸੀ, ਉਸਨੂੰ ਆਪਣੇ ਭੱਵਿਖ ਦਾ ਪਤਾ ਨਹੀਂ ਚੱਲ ਸਕਿਆ ਅਤੇ ਅਗਵਾ ਹੋ ਗਿਆ।। ਕੀ ਅਜਿਹੇ ਜੋਤਸ਼ੀ ਅਤੇ ਜੋਤਿਸ਼ ਨੂੰ ਲਾਹਨਤ ਨਹੀਂ ਪਾਉਂਣੀ ਚਾਹੀਦੀ ?? ਦੁਰ ਲਾਹਨਤ ਉਨ੍ਹਾਂ ਲੋਕਾਂ ਨੂੰ ਜੋ ਜੋਤਿਸ਼ ਵਿੱਚ ਵਿਸ਼ਵਾਸ ਰੱਖਦੇ ਹਨ ਅਤੇ ਲੱਖਾਂ ਕਰੋੜ ਲਾਹਨਤਾਂ ਉਨ੍ਹਾਂ ਨੂੰ ਜੋ ਆਪਣੇ ਆਪ ਨੂੰ ਸਿੱਖ ਵੀ ਕਹਿੰਦੇ ਹਨ ਪਰ ਜੋਤਿਸ਼ ਵਿੱਚ ਵਿਸ਼ਵਾਸ ਵੀ ਰੱਖਦੇ ਹਨ।।
@jaswantSingh-xb4qy
@jaswantSingh-xb4qy 4 ай бұрын
ਝੂਠ ਦੀ ਦੁਕਾਨ ਹੈ ਇਹ
@surili1
@surili1 3 ай бұрын
Bada ajib lagda jdon pag bn k koi sardar AA ho jehe pakhandwad pandatayi de hoke dinda firda😂
@vaarispunjabdederabassi1403
@vaarispunjabdederabassi1403 3 ай бұрын
ਪੰਡਤਾ ਤੇਰੀ ਜੋਤਿਸ਼ ਤਾਂ ਏਥੇ ਹੀ ਫੇਲ੍ਹ ਹੋ ਗਈ ਹੈ ਕਿਉਂਕਿ ਭਾਈ ਅੰਮਿ੍ਤਪਾਲ ਸਿੰਘ ਨੇ ਥਾਣੇ ਉੱਤੇ ਕੋਈ ਹਮਲਾ ਨਹੀਂ ਸੀ ਕੀਤਾ ਪਰ ਤੂੰ ਸਿਰਫ਼ ਹਿੰਦੂ ਹੋਣ ਕਾਰਕੇ ਹੀ ਥਾਣੇ ਉੱਤੇ ਹਮਲਾਵਰ ਕਹਿ ਦਿੱਤਾ ਹੈ।। ਸਿੱਖ ਹੋਣ ਕਰਕੇ ਗੁਰੂਆਂ ਵਿੱਚ ਵਿਸ਼ਵਾਸ ਹੈ, ਜੋਤਿਸ਼ ਵਿੱਚ ਵਿਸ਼ਵਾਸ ਨਹੀਂ ਹੈ ਕਹਿਣਾ ਘਬਰਾਹਟ ਨਹੀਂ ਹੋ ਸਕਦੀ, ਇਹ ਤਾਂ ਸਗੋਂ ਮਾਤਾ ਦੀ ਦਿੑੜਤਾ ਹੈ ਜੋ ਗੁਰੂ ਦਾ ਪੱਲਾ ਛੱਡ ਕੇ ਬੇਇਮਾਨ ਬਾਹਮਣ ਵਾਦ ਦੀ ਲੁੱਟ ਵਿੱਦਿਆ / ਬੇਇਮਾਨ ਵਿੱਦਿਆ ਦੇ ਚੱਕਰ ਨੂੰ ਨਕਾਰ ਦਿੱਤਾ ਹੈ।।
Help Me Celebrate! 😍🙏
00:35
Alan Chikin Chow
Рет қаралды 51 МЛН
Electric Flying Bird with Hanging Wire Automatic for Ceiling Parrot
00:15
An Unknown Ending💪
00:49
ISSEI / いっせい
Рет қаралды 56 МЛН