ਮੁਸਲਮਾਨ ਵੀਰ ਨੇ ਉਹ ਗੱਲਾਂ ਕਰ ਦਿੱਤੀਆਂ ਜੋ ਸਾਡੇ ਪ੍ਰਚਾਰਕ ਵੀ ਨਾ ਕਰ ਸਕੇ | Dr.Iqtidar Cheema | Guru Nanak Ji

  Рет қаралды 134,668

Surkhab Tv

Surkhab Tv

Күн бұрын

ਮੁਸਲਮਾਨ ਵੀਰ ਨੇ ਉਹ ਗੱਲਾਂ ਕਰ ਦਿੱਤੀਆਂ ਜੋ ਸਾਡੇ ਪ੍ਰਚਾਰਕ ਵੀ ਨਾ ਕਰ ਸਕੇ | Dr.Iqtidar Cheema on Baba Guru Nanak Ji
(ਤਾਜ਼ੀਆਂ ਪੰਜਾਬੀ ਖਬਰਾਂ,ਸਿੱਖ ਇਤਿਹਾਸ,ਦਿਲਚਸਪ ਜਾਣਕਾਰੀ ਅਤੇ ਹੋਰ ਵੀਡੀਓ ਦੇਖਣ ਲਈ ਸਾਡਾ KZbin Channel Subscribe ਕਰੋ ਜੀ ਅਤੇ ਨਾਲ Bell ਦਾ ਨਿਸ਼ਾਨ ਵੀ ਦਬਾਓ)
Subscribe Our KZbin Channel for Daily Updates and New Videos.
Like Our Facebook Page --- SurkhabTV
Follow On instagram - / surkhabtv
Website - surkhabtv.com
** Subscribe and Press Bell Icon also to get Notification on Your Phone **

Пікірлер: 552
@darshansinghbapu1537
@darshansinghbapu1537 4 жыл бұрын
ਮੁਸਲਮਾਨ ਵੀਰ ਨੇ ਸਿਖ ਧਰਮ ਦੇ ਠੇਕੇਦਾਰਾਂ ਦੀ ਚੰਗੀ ਤਰ੍ਹਾ ਮੰਜੀ ਠੋਕੀ ਅ ਸ਼ਾਬਾਸ਼ ਵੀਰੇ ਜਿਉਂਦਾ ਰਹਿ ਮਾਣ ਹੈ ਤੇਰੀ ਦਲੇਰੀ ਤੇ
@godisone7569
@godisone7569 4 жыл бұрын
ਵੀਰ ਜੀ ! ਤੁਸੀਂ ਹੀਰੇ ਓ, ਤੁਹਾਡੀਆਂ ਸੋਨੇ ਵਰਗੀਆਂ ਗੱਲਾਂ ਨੇ ਸਿੱਖਾਂ ਨੂੰ ਸ਼ੀਸ਼ਾ ਦਿਖਾਇਆ ਐ, ਇਹ ਇੱਕ ਖਾਲਸ ਕਥਾ ਹੋ ਗਈ... ਅਸੀਂ ਦਿਲੋਂ ਮਸ਼ਕੂਰ ਆਂ ਤੁਹਾਡੇ.....
@SurinderSingh-io4uh
@SurinderSingh-io4uh 4 жыл бұрын
ਮੇਰੇ ਵੀਰੋ ਅਸੀਂ ਪਹਿਲਾ ਇਨਸਾਨ ਹਾਂ ਬਾਅਦ ਵਿੱਚ ਅਸੀਂ ਹਿੰਦੂ, ਸਿੱਖ ਤੇ ਮੁਸਲਮਾਨ ਹਾਂ, ਸੱਭ ਤੇ ਵੱਡਾ ਧਰਮ ਮਾਣਸ ਕੀ ਜਾਤ ਸੱਭੇ ਏਕ ਪਹਿਚਾਨਵੋ ਸਾਰੇ ਮਸਲੇ ਖਤਮ
@sandeepkw989
@sandeepkw989 4 жыл бұрын
👍👍👍👍
@desipanjaban
@desipanjaban 4 жыл бұрын
ਤੁਸੀਂ ਬਹੁਤ ਵਧੀਆ ਬੋਲਿਆ ਜੀ, ਧੰਨਵਾਦ।
@kultarsingh9161
@kultarsingh9161 4 жыл бұрын
ਚੀਮਾ ਸਾਹਿਬ! ਤੁਹਾਡੇ ਵਿਚਾਰ ਵਾਕਈ ਬਹੁਤ ਕੀਮਤੀ ਅਤੇ ਉੱਚੇ- ਸੁੱਚੇ ਨੇ ਜੀ। ਤੁਸੀ ਅਸਲੀ ਮਾਹਨਿਆਂ ਵਿੱਚ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਸਾਡੇ ਸਾਹਮਣੇ ਰੱਖੀ ਹੈ ਜੀ । ਸਿੱਖ ਸਮਾਜ ਅੱਜ ਵਾਕਈ ਜਾਤੀ ਵਾਦ ਵਿੱਚ ਵੰਡਿਆ ਪਿਆ ਹੈ ਜੀ । ਧੰਨਵਾਦ ਜੀ ।
@harvinderkaur1035
@harvinderkaur1035 3 жыл бұрын
ਸਹੀ ਕਿਹਾ ਵੀਰ ਨੇ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🌹🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼
@satindersingh6541
@satindersingh6541 4 жыл бұрын
ਬਹੁਤ ਡੂੰਘੇ ਵੀਚਾਰਵਾਨ ਚੀਮਾ ਜੀ 👏🙏
@manjitsingh8997
@manjitsingh8997 4 жыл бұрын
ਵੀਰ ਜੀ ਦੀ ਮਹਾਨ ਸੋਚ ਨੂੰ ਸਲਾਮ
@ammyk9994
@ammyk9994 4 жыл бұрын
ਬਹੁਤ ਹੀ ਵਧੀਆ ਵਿਚਾਰ ਸਾਂਝੇ ਕੀਤੇ । ਵਾਹਿਗੁਰੂ ਜੀ ਚੜ੍ਹਦੀਕਲਾ ਵਿੱਚ ਰੱਖੇ ਤੁਹਾਨੂੰ 🙏🙏💞
@BalkarSingh-gf3eu
@BalkarSingh-gf3eu 4 жыл бұрын
kamal di soch hai mere vir di parmatma mehar kare
@vanshdeepsingh9438
@vanshdeepsingh9438 Жыл бұрын
੍ਬਹੁਤ ਹੀ ਪਿਆਰੇ ਵੀਰ ਧੰਨਵਾਦ ਆਪ ਦਾ ਬਹੁਤ ਹੀ ਵਧੀਆ ਜੀ
@gursangamsingh11
@gursangamsingh11 4 жыл бұрын
ਬਹੁਤ ਖੂਬ ਵੀਰ ਜੀ 🤩
@sukhvirsingh4524
@sukhvirsingh4524 4 жыл бұрын
ਬਹੁਤ ਵਧੀਆ ਵਿਚਾਰ ਜੀ
@navdeepsingh5549
@navdeepsingh5549 4 жыл бұрын
ਅੱਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜੱਗ ਉਪਜਿਆ ਕੌਣ ਭਲੇ ਕੌ ਮੰਦੇ।
@ਅਵਤਾਰਸਿੰਘਸੰਧੂਤਰਨਤਾਰਨਸਾਹਿਬਤੋਂ
@ਅਵਤਾਰਸਿੰਘਸੰਧੂਤਰਨਤਾਰਨਸਾਹਿਬਤੋਂ 4 жыл бұрын
ਬਹੁਤ ਵਧੀਆ ਵੀਰ ਵੂਹਿਗੁਰੂ ਚੜ੍ਹਦੀ ਕਲਾ ਕਰੇ
@KalyanMuziks
@KalyanMuziks 4 жыл бұрын
ਬਹੁਤ ਹੀ ਵਧੀਆ ਵਿਚਾਰ ਪੇਸ਼ ਕੀਤੇ ਹਨ। ਜਦੋਂ ਸਿੱਖਾਂ ਵਿੱਚੋਂ ਜਾਤ-ਪਾਤ ਖ਼ਤਮ ਹੋ ਗਈ ਉਦੋਂ ਸਿੱਖ ਧਰਮ ਸਿਖਰਾਂ 'ਤੇ ਹੋਵੇਗਾ ਪਰ ਅਫ਼ਸੋਸ ਅਜਿਹਾ ਹੁੰਦਾ ਨਹੀਂ ਲੱਗਦਾ!!!
@mohindergill7478
@mohindergill7478 4 жыл бұрын
ਵੀਰ ਜੀ ਇਹ ਜਾਣਕਾਰੀ ਅੱਜ ਵੀ ਪ੍ਰਸੰਗਿਕ ਕਥਾਵਾਂ ਵਿਚ ਰੱਬ ਵਸਦਾ ਹੈ
@surjeetsingh2810
@surjeetsingh2810 4 жыл бұрын
ਧੰਨ, ਬਾਬਾ, ਨਾਨਕ, ਜੀ, ਸਭ, ਦੀ, ਰਖਿਆ, ਕਰਨ
@captainmalhi1695
@captainmalhi1695 4 жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
@ਦੀਪਸਿੰਘਮਨਦੀਪ
@ਦੀਪਸਿੰਘਮਨਦੀਪ 4 жыл бұрын
ਸੱਚੀਆਂ ਤੇ ਖਰੀਆਂ ਗੱਲਾਂ ਕੀਤੀਆਂ ਵੀਰ ਨੇ
@ਗੁਰਬਾਜਸਿੰਘਖ਼ਾਲਸਾ
@ਗੁਰਬਾਜਸਿੰਘਖ਼ਾਲਸਾ 4 жыл бұрын
ਸਿੱਖ ਪ੍ਰਚਾਰਕੋ ਤੁਸੀਂ ਵੀ ਕੁਝ ਸਿੱਖ ਲੳੁ ਇਹਨਾਂ ਭਾਈ ਸਾਹਿਬ ਤੋਂ
@singhmavi3246
@singhmavi3246 4 жыл бұрын
veer ahi ta sikh a jo sach dsde a jo sikh pehrava pa ke joothe itehas Dsde ne te babe nanak nu jadugar bnode ne o sikh ni
@JaspalSingh-hz3ys
@JaspalSingh-hz3ys 4 жыл бұрын
ਬਹੁਤ ਸਹੀ ਅਤੇ ਸੁਚੱਜੇ ਵਿਚਾਰ ਨੇ ਭਾਈ ਸਾਹਿਬ ਦੇ👌👌
@kulwantrahul7185
@kulwantrahul7185 4 жыл бұрын
Bulkul Right speach ji
@bhulasingh5568
@bhulasingh5568 4 жыл бұрын
ਵਾਹਿਗੁਰੂ ਜੀ
@gurmailsingh4757
@gurmailsingh4757 3 жыл бұрын
Manu ajj aa speech Sun k lagyaa sukhar aa koi bhai Ranjit singh g danriawale vargi soch da malik hai 🙏🙏👍👍👍👌👌
@sukhrandhawa7467
@sukhrandhawa7467 4 жыл бұрын
ਬਹੁਤ ਹੀ ਵੱਧੀਅਾ ਵਿਚਾਰ ਨੇ ਵੀਰ ਦੇ
@7veer22
@7veer22 4 жыл бұрын
Randhawa saab sun ke vinhi tuhanu samjh nhi a,e
@Balwindersingh-me4ge
@Balwindersingh-me4ge 4 жыл бұрын
Good thinking cheema saab. Dhan nanak teri vaddi kamaee. Waheguru ji . 🙏🙏🙏🙏🙏
@nazvirsingh5956
@nazvirsingh5956 4 жыл бұрын
Dr Cheema Sahib gave very good research based teaching to so called modern Sikhs.we needs parcharaks like him.
@krishansingh786
@krishansingh786 3 жыл бұрын
ਵਾਹ ਜੀ ਵਾਹ ਬਿਲਕੁਲ ਸਹੀ
@saabsandhu407
@saabsandhu407 4 жыл бұрын
ਪੰਜਾਬੀ। ਤਾ। ਪਕੌੜੇ ਤੇ। ਫੂਨ। ਦੇ। ਸੋਕੀ ਨੇ ਬਸ ਪੰਜਾਬੀਆ ਨੂੰ। ਇਹ। ਸਬ ਸੁਣ ਕੇ ਸਰਮ। ਅਉਣੀ ਚਾਹੀਦੀ ਆ। ਤੇ। ਬਹੁਤ। ਵੱਡੀ। ਸਿਖਿਆ। ਦਿਤੀ ਪਾਕਿਸਤਨ ਵਾਲਿਆ ਨੇ
@Pp-fb4os
@Pp-fb4os 4 жыл бұрын
Shi gal je Punjab vich hunda te eda e C
@SANJEEVKUMAR-wo7dz
@SANJEEVKUMAR-wo7dz 4 жыл бұрын
Shi
@satwantsingh5187
@satwantsingh5187 4 жыл бұрын
ਭਾਈ ਸਾਹਿਬ ਜੀ ਨਾਮ ਦੇ ਨਾਲ ਸਿੰਘ ਲਗਾਣ ਦੀ ਕੋਸ਼ਿਸ਼ ਕਰੋ ਜੀ ਗੋਤ ਛੱਡ ਕੇ
@uniqueideas4955
@uniqueideas4955 4 жыл бұрын
Plz don't tont punjabis for some wrong person
@saabsandhu407
@saabsandhu407 4 жыл бұрын
@@uniqueideas4955 ਮੈ। ਵੀ। ਪੰਜਾਬੀ। ਹਾ। ਮੈ। ਬਹੁਤ। ਚੰਗੀ। ਤਰਾ ਜਾਣਦਾ। ਪੰਜਾਬੀਆ। ਨੂੰ। ਪਕੌੜੇ। ਦੇ। ਲੰਗਰਾ। ਚ। ਲੋਕ। ਵੱਧ। ਤੇ। ਬਾਬੇ। ਨੂੰ। ਘੱਟ। ਸੁਣਦੇ
@kharikhoti3059
@kharikhoti3059 4 жыл бұрын
Great Great Great Great speech. Very wisely explained.....
@B33263
@B33263 4 жыл бұрын
Good job Dr sahib!!God bless you 🙏🙏🙏
@balbirsinghkainth2836
@balbirsinghkainth2836 4 жыл бұрын
Excellent Speech
@sawinderkaur9259
@sawinderkaur9259 4 жыл бұрын
ਭਾਜੀ ਨੇ ਗੁਰੂ ਦਾ ਜੀਵਨ ਪੜ ਕੇ ਕਮਾਇਆ 🙏
@ਸਿੰਘਸਾਬ੍ਹ
@ਸਿੰਘਸਾਬ੍ਹ 4 жыл бұрын
ਡਾ. ਇਕਤਦਾਰ ਚੀਮਾ ਜੀ ਯੂਨਾਇਟੇਡ ਨੇਸ਼ਨ ਵਿੱਚ ਅਫਸਰ ਨੇ ਵਾਹਿਗੁਰੂ ਜੀ
@surinderpalsingh4600
@surinderpalsingh4600 4 жыл бұрын
I salute to my dearest brother for his thoughts Jug jug jivo vir ji.
@kuldeepmaan3631
@kuldeepmaan3631 4 жыл бұрын
ਬਹੁਤ ਬਹੁਤ ਵਧੀਅਾ िਵਚਾਰ
@10nindi
@10nindi 2 жыл бұрын
Wah kamal , thanks 🙏 ji Very good knowledge you share, my friend.
@mangalsinghrai7560
@mangalsinghrai7560 3 жыл бұрын
Dhan guru Nanak
@BhupinderSingh-ek7fk
@BhupinderSingh-ek7fk 4 жыл бұрын
ਬਹੁਤ ਵਧੀਆ ਵਿਚਾਰ
@mittideshpunjabdi8823
@mittideshpunjabdi8823 4 жыл бұрын
BAHUT KHUB JI.EH GLA SUN KAY HI SAANU KUJ AKAL AA JAABYE.BHUPINDER SHARMA LUDHIANA
@simritluthra974
@simritluthra974 4 жыл бұрын
Thanks for sharing your views .very good thoughts .God bless you .only a few intelligent and bold people can share these realities .
@gurleenkaur3678
@gurleenkaur3678 4 жыл бұрын
sb tu vda satguru nanak jin kr rakhi mare waheguruji
@didarsingh1450
@didarsingh1450 4 жыл бұрын
Very good Cheema sab ji aap ne sahi jankari diti aw ji.
@ShamsherSingh-ff5jg
@ShamsherSingh-ff5jg 4 жыл бұрын
ਬਹੁਤ ਵਧੀਆ ਵਿਚਾਰ ਵੀਰ ਜੀ ਨੇ ਕੀਤੀ
@jugrajsinghpannu6687
@jugrajsinghpannu6687 4 жыл бұрын
BROTHER JI BABA NANAK AAP TE MAHER KARE
@premsandhu5774
@premsandhu5774 4 жыл бұрын
Dr Sahib Akal Purkh AAP Nu Sada Salamat Rakhe.🧠✍️👌💪🙏🙏
@manpreetsingh-pl8fk
@manpreetsingh-pl8fk 4 жыл бұрын
Jo sach Bole te julam de khilaaf larrhe oh mere guru Nanak patshah ji da Sikh aaaaa
@SukhpalSingh-wj5ke
@SukhpalSingh-wj5ke 4 жыл бұрын
Bahut khoob sir jiiiiii 👏🌷💕
@manindersidhu1179
@manindersidhu1179 4 жыл бұрын
Waheguru ji
@RajbirKaur-px3hl
@RajbirKaur-px3hl 4 жыл бұрын
Waheguru ji
@harvindersingh9909
@harvindersingh9909 4 жыл бұрын
Waheguru ji
@ranjeetsinghranjeet9793
@ranjeetsinghranjeet9793 4 жыл бұрын
Waheguru ji
@gurmailsingh4757
@gurmailsingh4757 3 жыл бұрын
Main ta ajj suni aa 1year phala Di speech god bless you veer g 👍👍🙏🙏🙏
@JagtarSingh-wn6nl
@JagtarSingh-wn6nl 4 жыл бұрын
ਬਹੁਤ ਬਹੁਤ ਧੰਨਵਾਦ ਜੀ ਬਹੁਤ ਸਹੀ
@ParamjeetKaur-dp6ve
@ParamjeetKaur-dp6ve 4 жыл бұрын
Waheguru ji 🙏
@vishavdeepsingh3918
@vishavdeepsingh3918 3 ай бұрын
Good vichar 🙏🙏👍👍❤❤
@hazursingh1546
@hazursingh1546 3 жыл бұрын
ਬਹੁਤ ਹੀ ਵਧੀਆ ਵਿਚਾਰ ਵੀਰ ਜੀ ਦੇ ਅਸੀਂ ਅਖੌਤੀ ਬਾਲਾ ਰੂਪੀ ਮਰਿਆ ਸੱਪ ਐਵੇਂ ਹੀ ਗਲ ਚ ਪਾਈ ਫਿਰਦੇ ਹਾਂ ਇਹ ਸੱਪ ਕਦੋਂ ਗਲ ਪਿਆ ਸਿੱਖ ਸਮਝ ਈ ਨਹੀਂ ਸਕੇ
@bssekhosingh9253
@bssekhosingh9253 Жыл бұрын
Huminity ever green every where.
@KaramjitSingh-wi7oz
@KaramjitSingh-wi7oz 4 жыл бұрын
Selut you Sir ji waheguru chardi kalah rakhe ji
@subasingh6625
@subasingh6625 3 жыл бұрын
Great views
@jasdeepdhanoa2561
@jasdeepdhanoa2561 4 жыл бұрын
Waheguru ji .bahut wadia speech cheema sahib.
@vickylohia4583
@vickylohia4583 4 жыл бұрын
Waheguru Ji
@vickySingh-sd5rg
@vickySingh-sd5rg 4 жыл бұрын
Sahi gal g har pind wich 4 gurudwara sahib ne waheguru sab nu buddhi bhakshan 🙏🙏🙏🙏🙏
@sandhusandhu8941
@sandhusandhu8941 4 жыл бұрын
ਬਹੁਤ ਵਧੀਅਾ ਵੀਰ ਜੀ
@harmindersingh8780
@harmindersingh8780 4 жыл бұрын
Doctor sahib bahut vadhia
@dalbirsinghsingh8144
@dalbirsinghsingh8144 3 жыл бұрын
WAHEGURU je ka khalsa WAHEGURU je ke fifth
@GS-qr5ji
@GS-qr5ji 4 жыл бұрын
Bhut sohna
@manichahal1434
@manichahal1434 4 жыл бұрын
Waheguru g 🙏🙏🙏🙏
@GR-ks7gc
@GR-ks7gc 4 жыл бұрын
Mubarak Mubarak ..... Veer G Guru Nanak Sahib ji akalpurkah Sahib g aap par apni Rehmat bnayi rakhan
@Ranjitsingh-bm9fw
@Ranjitsingh-bm9fw 2 жыл бұрын
Cheema sahab sach dee awaaj 🙏
@waheguru172
@waheguru172 4 жыл бұрын
ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ
@BalwinderKaur-sz8zk
@BalwinderKaur-sz8zk 4 жыл бұрын
ਵੀਰਾ ਤੁਸੀਂ ਸੱਚ ਵਿਚ ਹੀ ਬਾਬੇ ਨਾਨਕ ਨਾਲ ਪਿਅਾਰ ਕਰਨ ਵਾਲੇ ਹੋ, ਬਾਬੇ ਨੇ ਤਾਂ ਜਾਤਾਂ ਪਾਤਾਂ ਮਿਟਾੲੀਅਾਂ ਸੀ,ਕ੍ਰਿਤ ਕੀਤੀ ਤੇ ਸਿਖਾੲੀ ਸੀ,ਪਖੰਡੀ ਲੋਕ ਪਖੰਡ ਕਰੀ ਜਾਦੇਂ, ੳੁਹ ਬਾਬੇ ਦੀ ਸਿਖਿਅਾ ਤੋਂ ਕੋਹਾਂ ਦੂਰ ਫਿਰਦੇ,ਵੀਰੇ ਤੁਸੀਂ ਬਾਬੇ ਬਾਰੇ ਦੱਸਦੇ ਰਿਹਾ ਕਰੋ ਕਿਤੇ ਸੁਤੀ ਦੁਨੀਅਾਂ ਜਾਗ ਜਾੲੇ।
@kharikhoti3059
@kharikhoti3059 4 жыл бұрын
Words are very selected and clear. Very nice Punjabi speaking.
@kostadinosvirk2466
@kostadinosvirk2466 4 жыл бұрын
varry good cheema ji sikh we cheema hai like virk sikh and muslim we virk rabb is one long life yuo and alhha kareem rabb rakha mare veer dahh
@AvtarSingh-nb1pg
@AvtarSingh-nb1pg 4 жыл бұрын
Good speech
@Gurdeepsingh-qr2ys
@Gurdeepsingh-qr2ys 4 жыл бұрын
Bhut Vadiya
@nishansandhusandhu9185
@nishansandhusandhu9185 4 жыл бұрын
Bahut vidya g W.M.K.
@balkarsinghbalkarsingh4539
@balkarsinghbalkarsingh4539 3 жыл бұрын
Good veer ji
@nishanbhullar2994
@nishanbhullar2994 4 жыл бұрын
ਵਾਹਿਗੁਰੂ ਸਰਬੱਤ ਦਾ ਭਲਾ ਕਰੇ
@NarinderSingh-wp4em
@NarinderSingh-wp4em 4 жыл бұрын
Ki gall kahi a sir ji... Bahut vadiya ji...is jat pat ne punjab nu pichhe kita e
@pintumatharoo8763
@pintumatharoo8763 4 жыл бұрын
Very Very Good Speech
@gurbaxsingh6000
@gurbaxsingh6000 4 жыл бұрын
waheguru ji teri hi kirpa krke jinde ha is duniya ch sb nu sd Buddhi bkhsna ji
@parkashsingh3909
@parkashsingh3909 4 жыл бұрын
ਬਹੁਤ ਵਧੀਆ ਜੀ
@AmandeepButtar-d3m
@AmandeepButtar-d3m 2 ай бұрын
Good job
@harjinderchahal385
@harjinderchahal385 4 жыл бұрын
Waheguru g bless u.
@MrAPPLYTUBE
@MrAPPLYTUBE 4 жыл бұрын
Very good veer ji
@navkaur2703
@navkaur2703 4 жыл бұрын
ਵਾਹਿਗੁਰੂ ਜੀ ।
@ManpreetKaur-o9q7t
@ManpreetKaur-o9q7t 4 жыл бұрын
Thank you वीर जी 🙏🙏🌹🌹🙏🌹🌹🌹🙏🌹🌹🌹
@ParkashKumar-vw5xb
@ParkashKumar-vw5xb 4 жыл бұрын
Bhut changi gal
@bittukhaibal7920
@bittukhaibal7920 4 жыл бұрын
ਮੇਰੇ ਸਤਿਕਾਰਯੋਗ ਪੰਜਾਬੀਓ ਮੇਰੀਆਂ ਭੈਣਾਂ ਮਾਵਾਂ ਨੂੰ 🙏🙏ਬੰਨ੍ਹ ਕੇ ਬੇਨਤੀ ਹੈ ਖਾਸ਼ ਕਰਕੇ ਸਿੱਖ ਕੌਮ ਨੂੰ ਅੱਜ ਪੰਜਾਬ ਨੂੰ ਸਾਡੀ ਲੋੜ ਹੈ ਜੇ ਅਸੀਂ ਪੰਜਾਬ ਨਾਲ ਗੱਦਾਰੀ ਕੀਤੀ ਤਾਂ ਇਹ,,,ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਵਾਹਿਗੁਰੂ ਜੀ ਨਾਲ ਗੱਦਾਰੀ ਹੋਵੇਗੀ,,,ਧੰਨਵਾਦ ਪੰਜਾਬ ਦਰਦੀ⛳⛳ ਖਾਲਸਿਤਾਨ ਜ਼ਿੰਦਾਬਾਦ ⛳⛳
@baldishkaur9953
@baldishkaur9953 4 жыл бұрын
Osm bhai sahib dhanvad ji
@SinghEditor1997
@SinghEditor1997 4 жыл бұрын
sachi gall aa
@sherrysingh3667
@sherrysingh3667 4 жыл бұрын
baba nanak sb da guru hai g bahut wadiya gl kahi g
@ajaykumar-uq5ow
@ajaykumar-uq5ow 4 жыл бұрын
Good vchear he g aap g da
@samysingh4306
@samysingh4306 4 жыл бұрын
very good ji
@preetsinghkuwait1672
@preetsinghkuwait1672 4 жыл бұрын
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
@js8889
@js8889 4 жыл бұрын
V true. Thanks
@navidhillon5968
@navidhillon5968 4 жыл бұрын
Vir g bahut vathya g waheguru g mehr Karan g
@jagmeetdhaliwal8239
@jagmeetdhaliwal8239 4 жыл бұрын
ਬਹੁਤ ਸੋਹਣੇ ਵਿਚਾਰ ਨੇ ਵੀਰ ਦੇ
@jujharsandhu3315
@jujharsandhu3315 4 жыл бұрын
ਬਹੁਤ ਵਧੀਆ ਜੀ
Dr Iqtidar Cheema - 1984 Rally, San Francisco [2022]
20:29
Sikh Roots - Gurbani Kirtan, Katha and more.
Рет қаралды 955
Every parent is like this ❤️💚💚💜💙
00:10
Like Asiya
Рет қаралды 18 МЛН
Kariye Dil Diyan Gallan With Dr Iqtidar Cheema  | 02 Feb 2021
36:39
Chardikla Time TV
Рет қаралды 682