ਇਸ ਪਿੰਡ ਵਿੱਚ ਹੋਇਆ ਚਮਤਕਾਰ,ਸਵੇਰੇ ਸਵੇਰੇ ਤੁਰਨ ਲੱਗੇ ਰੁੱਖ,ਤੁਹਾਡੇ ਪਿੰਡ ਵੀ ਹੁੰਦਾ ਇਸ ਤਰਾਂ ਜੇ ਹਾਂ ਤਾ ਕਰੋ share

  Рет қаралды 867

Samajik Mudde Channel

Samajik Mudde Channel

Күн бұрын

Пікірлер: 28
@RanjeetSingh-ts3kf
@RanjeetSingh-ts3kf 22 күн бұрын
ਸਾਡੇ ਪਿੰਡ ਤਾਂ ਸੜਕ ਵੀ ਤੁਰ ਪੈਂਦੀ ਆ ਹਰੇਕ ਵਾਢੀ ਤੋਂ ਬਾਅਦ।
@mandeepmandeepkaur1168
@mandeepmandeepkaur1168 20 күн бұрын
😂😂😂😂😂
@maggharsingh7773
@maggharsingh7773 22 күн бұрын
ਇਹ ਤਾਂ ਵੀਰੇ ਸਾਰੇ ਪਿੰਡਾਂ ਚ ਹੀ ਤੁਰ ਦੇ ਨੇ ਬੇੜਾ ਗ਼ਰਕ ਕਰਤਾ ਹੁਣ ਸੜਕਾਂ ਵੱਢਣ ਤੇ ਤੁਲੇ ਹੋਏ ਜੀਮੀਦਾਰ ਜਿਹਦੇ ਕੋਲ ਇੱਕ ਵਿਸਵਾ ਜ਼ਮੀਨ ਨੀਂ ਓਹ ਰੋਟੀ ਇਹਨਾਂ ਤੋਂ ਵਧੀਆ ਖਾਂਦੇ ਨੇ ਹੁਣ ਮਹਿੰਗਾਈ ਕਿਸ ਨੇ ਕੀਤੀ ਲਸਣ, ਪਿਆਜ਼ ਹਲਦੀ ਮਿਰਚਾਂ ਆਪਣੀ ਖੇਤੀ ਆ ਲਸਣ 400,ਰੁਪੇ ਕਿਲੋ ਆ ਪਿਆਜ਼ 70,, ਰੁਪਏ ਕਿਲੋ ਆ ਕੀ ਕਰੂ ਗ਼ਰੀਬ
@ACADEMY-r5v
@ACADEMY-r5v 22 күн бұрын
ਜੈ ਭੀਮ ਜੈ ਭਾਰਤ ਜੈ ਸੰਵੀਧਾਨ ਜੀ 🙏
@gurmindersingh9777
@gurmindersingh9777 22 күн бұрын
ਲਾਲਚੀ ਤੇ ਬੇਸ਼ਰਮ ਲੋਕਾਂ ਦੀਆਂ ਕਰਤੂਤਾਂ ਨੇ।
@sukhrajbarkandiofficial8681
@sukhrajbarkandiofficial8681 22 күн бұрын
Great job Good Message
@jagtarsandhu4648
@jagtarsandhu4648 22 күн бұрын
ਇਹ ਸਾਰੇ ਪੰਜਾਬ ਵਿੱਚ ਹੀ ਤੁਰਦੇ ਨੇ
@praisethelord3829
@praisethelord3829 21 күн бұрын
ਇਹਨਾਂ ਲੋਕਾਂ ਨੂੰ ਸਬਰ ਨੀ ਆਉਣਾ, ਕਹਾਉਂਦੇ ਇਹ ਆਪਣੇ ਆਪ ਨੂੰ ਅੰਨਦਾਤੇ ਨੇ।
@gurpreetSingh-jy7fj
@gurpreetSingh-jy7fj 22 күн бұрын
ਸਾਡੇ ਪਿੰਡ ਥਾੜੇ ਮੌੜ ਵਿੱਚ ਇਹ ਹੀ ਹਾਲ ਆ ਵੀ
@jashandeeprohta7032
@jashandeeprohta7032 22 күн бұрын
Jai guru dev ji dhan guru dev ji dhan guru dev ji
@SukhdevsinghGill-bx3ms
@SukhdevsinghGill-bx3ms 21 күн бұрын
Very good vir jankari
@RajinderKumar-zi9ho
@RajinderKumar-zi9ho 21 күн бұрын
Good.job
@gurpreetSingh-jy7fj
@gurpreetSingh-jy7fj 22 күн бұрын
ਭਗਵੰਤ ਮਾਨ ਦੀਆਂ ਅੱਖਾਂ ਫੁੱਟ ਗੀਆ
@amandeep8279
@amandeep8279 22 күн бұрын
Good message 👏
@Ranveer.s1234
@Ranveer.s1234 21 күн бұрын
👍👍👍👍
@ManjeetSingh-mr1oj
@ManjeetSingh-mr1oj 22 күн бұрын
🎉🎉❤🎉🎉
@pargetsingh5327
@pargetsingh5327 22 күн бұрын
ਇਹ ਧਰਨਾ ਦੇਣ ਗੇ ਭਰਾਵਾ ਨਾ ਵਿਡੀਉ ਪਾ
@romeogill3599
@romeogill3599 21 күн бұрын
Right 💯 ✅ bro
@sunnyshah8860
@sunnyshah8860 22 күн бұрын
🙏🙏👍
@KrishSingh-jx9yu
@KrishSingh-jx9yu 22 күн бұрын
Akal 😂di ਗੱਲ lok Besra a
@InderjitSingh-jp4rb
@InderjitSingh-jp4rb 21 күн бұрын
Bilkul sahi veer drakhat ta ik pase sadak bi tur pending eh aa Sade jimidara da haal
@GurpalSingh-zp1xt
@GurpalSingh-zp1xt 21 күн бұрын
ਵੀਰ ਆਪਣੇ ਤੇ ਪਰਚਾ ਨਾ ਕਰਵਾ ਲਿਉ,,,😂
@RupinderSingh-qc4hp
@RupinderSingh-qc4hp 22 күн бұрын
Nice reporting ji 😅
@ArshAkash-cw4ss
@ArshAkash-cw4ss 22 күн бұрын
😅😅😂 ryt brother
@SinghAjit786
@SinghAjit786 16 күн бұрын
E ni rajde bi ehna da buss chle ta rato rat sadka b turn la den e katke draktan nu apne gar le jana cold Bhut a agg sekhn de km annge 😂😂😂😂😂😂ebe
Мен атып көрмегенмін ! | Qalam | 5 серия
25:41
人是不能做到吗?#火影忍者 #家人  #佐助
00:20
火影忍者一家
Рет қаралды 20 МЛН
She made herself an ear of corn from his marmalade candies🌽🌽🌽
00:38
Valja & Maxim Family
Рет қаралды 17 МЛН
Jamme 1990 de vichare adhe vihahe adhe kuware 9
22:27
The Punjab
Рет қаралды 54 М.
Мен атып көрмегенмін ! | Qalam | 5 серия
25:41