Ishqa Ve || Harinder Sandhu|| New Punjabi Song || Latest Punjabi Songs 2023

  Рет қаралды 16,512

Harinder Sandhu

Harinder Sandhu

Күн бұрын

Пікірлер: 51
@kuldeepdhillon2545
@kuldeepdhillon2545 Жыл бұрын
ਇਸ ਗੀਤ ਦੀ ਰਚਨਾ ਵਿੱਚ ਬਿੰਬ ਵਿਧਾਨ ਬਹੁਤ ਵਧੀਆ ਹੈ। ਖ਼ੂਬ ਤਰੱਕੀ ਕਰੇਗਾ ਗੀਤਕਾਰ।
@sukhpinderjitsingh
@sukhpinderjitsingh Жыл бұрын
ਬਹੁਤ ਹੀ ਵਧੀਆ ਲਿਖਿਆ ਜੀ ਅਤੇ ਗਾਇਆ ਵੀ ਕਮਾਲ ਹੈ।
@WaryamSingh-s9i
@WaryamSingh-s9i Жыл бұрын
ਢੇਰ ਮੁਬਾਰਕਾਂ ਸਤਨਾਮ👍👍
@moga449
@moga449 Жыл бұрын
ਬਹੁਤ ਸੋਹਣੀ ਅਵਾਜ਼ ਬਹੁਤ ਸੋਹਣੀ ਲਿਖਤ ਵਾਹਿਗੁਰੂ ਜੀ ਏਦਾਂ ਦੇ ਸੋਹਣੇ ਸੋਹਣੇ ਗੀਤ ਲੈ ਕੇ ਆਏ ਬਾਈ ਹਰਿੰਦਰ ਸੰਧੂ
@prime2191
@prime2191 Жыл бұрын
ਬਾਈ ਜੀ ਅੱਜ ਸੱਚ ਮੁੱਚ ਕੋਈ ਸ਼ਬਦ ਨਹੀਂ ਜਿਨ੍ਹਾਂ ਨਾਲ ਇਸ ਗੀਤ ਦੀ ਤਰੀਫ ਕਰ ਸਕਾ । ਵਾਹਿਗੁਰੂ ਅੱਗੇ ਅਰਦਾਸ ਆ ਕਿ ਵੱਡੇ ਵੀਰ ਨੂੰ ਚੜਦੀਕਲਾ ਚ ਰੱਖੇ ਤੇ ਪੰਜਾਬੀ ਸੱਭਿਆਚਾਰ ਦੀ ਅੱਗੇ ਹੋਰ ਵੀ ਸੇਵਾ ਕਰਨ ਦਾ ਬਲ ਬਖਸ਼ੇ ਵਾਹਿਗੁਰੂ
@akashdhunna8606
@akashdhunna8606 Жыл бұрын
ਬਹੁਤ ਸੋਹਣਾ ਲਿਖਿਆ ਬਾਈ ਨੇ ਤੇ ਪੇਸ਼ ਵੀ ਬਾਕਮਾਲ ਕੀਤਾ।
@sukhdevsingh8680
@sukhdevsingh8680 Жыл бұрын
ਬਾਈ ਨਵਾਂ ਉੱਦਮ ਬਹੁਤ ਵਧੀਆ🌺👌👍
@lyricstdhillonranjeet8498
@lyricstdhillonranjeet8498 Жыл бұрын
ਬਹੁਤ ਖੂਬ ਬਾਈ ਜੀ
@manheer.official
@manheer.official Жыл бұрын
ਲਿਖਣ ਵਾਲ਼ੇ ਨੇ ਤਾਂ ਕਮਾਲ ਲਿਖਿਆ ਈ ਆ ਗਾਉਣ ਵਾਲੇ ਨੇ ਵੀ ਗੀਤ ਨਾਲ਼ ਪੂਰਾ ਇਨਸਾਫ਼ ਕੀਤਾ Music ਦਾ ਬਾਕਮਾਲ Treatment ਦੁਆਵਾਂ ਪੂਰੀ ਟੀਮ ਨੂੰ
@satnamsadiq
@satnamsadiq Жыл бұрын
ਮੈਂ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਬਾੲੀ ਜੀ ਤੁਹਾਡਾ .. ਤੁਸੀਂ ਇਸ ਗੀਤ ਨੂੰ ਗਾ ਕੇ ਇਸ਼ਕ ਨੂੰ ਅਕ਼ੀਦਤ ਨਾਲ ਨਿਵਾਜਿਆ ਹੈ ।। ਇਸ ਨਵਾਜ਼ਿਸ਼ ਲੲੀ ਬੇਹੱਦ ਸਤਿਕਾਰ ਬਾਈ ਜੀ ।। 🙏😊
@KulvinderKanwal686
@KulvinderKanwal686 Жыл бұрын
ਨਵਾਂ ਉੱਦਮ ਮੁਬਾਰਕ ਸੰਧੂ ਸਾਹਿਬ
@kulwinderkaurkanwal4695
@kulwinderkaurkanwal4695 Жыл бұрын
ਬਹੁਤ ਸੋਹਣਾ ਗੀਤ ਹੈ ਸੋਹਣਾ ਗਾਇਆ।
@ManpreetKaur-qi3fg
@ManpreetKaur-qi3fg Жыл бұрын
ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀ
@amanshergill555
@amanshergill555 Жыл бұрын
Bhut sohna song a veer ji 🎉waheguru mehr krn ..... congratulations 🎊 veer ji
@gurjindersingh-mk2ei
@gurjindersingh-mk2ei Жыл бұрын
ਬਹੁਤ ਖੂਬਸੂਰਤ
@amansidhu797
@amansidhu797 Жыл бұрын
Mubaraka ji. Bht. Bht
@gurpreetdhillon3581
@gurpreetdhillon3581 Жыл бұрын
Bahut sohna song Sade pind sadiq de satnam singh di likht ❤
@deepjandoria3545
@deepjandoria3545 Жыл бұрын
❤❤❤ ਬਹੁਤ ਖੂਬ ਵੀਰ ਜੀ,,, ਜਦੋ ਪਤਾ ਹੋਵੇ ਐਮੇ ਦੇ ਗੀਤ ਕਮਰਸੀਅਲ ਨਹੀਂ ਹੈਗੇ,,ਬਹੁਤ ਵੱਡਾ ਜਿਗਰਾ ਚਾਹੀਦਾ ਐਮੇ ਦੇ ਗੀਤ ਗਾਉਣ ਲਈ, ਬਹੁਤ ਸਤਿਕਾਰ ਬਾਈ ਜੀ ❤❤❤❤
@summysamria97797
@summysamria97797 Жыл бұрын
ਸਾਹਿਤਕ ਗੀਤ ਗਾ ਕੇ ਸਰੋਤਿਆਂ ਨੂੰ ਪੇਸ਼ ਕਰਨਾ ਕੋਈ ਹਾਰੀ ਸਾਰੀ ਦੇ ਵੱਸ ਦਾ ਕੰਮ ਨਹੀਂ ਹੁੰਦਾ।ਸਰ ਹਰਿੰਦਰ ਸੰਧੂ ਜੀ ਨੇ ਇਸ ਨੂੰ ਖੂਬ ਨਿਭਾਇਆ।
@vishaldeepkaur6834
@vishaldeepkaur6834 Жыл бұрын
ਬਹੁਤ ਸੋਹਣਾ ਲਿਖਿਆ ਤੇ ਗਾਇਆ ਗਿਆ❤ ਸਤਨਾਮ ਇਸ ਪਿਆਰੀ ਸ਼ੁਰੂਆਤ ਲਈ ਢੇਰ ਸਾਰੀ ਮੁਬਾਰਕਬਾਦ ਹਮੇਸ਼ਾਂ ਤੁਹਾਨੂੰ ਸੁਣਦੇ ਰਹਿਣ ਲਈ ਦੁਆਵਾਂ ਕਰਦੀ ਆਂ ❤🥰🙏
@jagdeeptandon3204
@jagdeeptandon3204 Жыл бұрын
ਬਹੁਤ ਸੋਹਣਾ ਗੀਤ ਲਿਖਿਆ ਹੈ❤❤
@NinderGhugianvi
@NinderGhugianvi Жыл бұрын
ਬਹੁਤ ਖੂਬਸੂਰਤ ਲਿਖਿਆ ਤੂ ਗਾਇਆ ਏ। ਮੁਬਾਰਕਬਾਦ
@satnamsadiq
@satnamsadiq Жыл бұрын
ਧੰਨਵਾਦ ਬਾਈ ਜੀ ।।
@gagansharma-io1lh
@gagansharma-io1lh Жыл бұрын
Congratulations 🎊 👏 sandhuu sahb nyc song
@sukhveerkaur4499
@sukhveerkaur4499 Жыл бұрын
ਬਹੁਤ ਖੂਬਸੂਰਤ ਗੀਤ ਲਿਖਿਆ ਵੀਰ ਜੀ ਤੇ ਬਹੁਤ ਹੀ ਖੂਬਸੂਰਤੀ ਨਾਲ ਗੀਤ ਗਾਇਆ ਗਿਆ ।।।। ਰੱਬ ਜੀ ਮੇਹਰ ਕਰਨ 🙏🙏🙏🙏🙏
@gurmailbrar5321
@gurmailbrar5321 Жыл бұрын
ਬਹੁਤ ਖੂਬਸੂਰਤ ਗਾਣਾ ਜੀ
@amandeepdhillon-educationa4234
@amandeepdhillon-educationa4234 Жыл бұрын
Bahut sohna geet
@hhhhhhh5226
@hhhhhhh5226 Жыл бұрын
Bahut sahoni likhat ji jagga shergill
@beantsinghbeantsingh3092
@beantsinghbeantsingh3092 Жыл бұрын
Very nice song
@baljindersinghbrar5138
@baljindersinghbrar5138 Жыл бұрын
Puri gal batt a master g
@kuljitsinghsekhon2014
@kuljitsinghsekhon2014 Жыл бұрын
ਬਹੁਤ ਖੂਬ ਜੀਓ
@Lovesadiqmusic
@Lovesadiqmusic Жыл бұрын
Bahot sohna Gana Likhya Bai #SatnamSadiq Ne Aur Wdde Bai #HarinderSandhu ji Allways Surili Gayaki ❤🙏🏻 Mubarkbaad Aur Best wishes Sari Team nu 🤟🏻👍
@mauserdeep
@mauserdeep Жыл бұрын
ਬਹੁਤ ਹੀ ਖੂਬਸੂਰਤ ਬਾਈ ਜੀਓ
@MandeepSingh-dj2lh
@MandeepSingh-dj2lh Жыл бұрын
Sirra bai ❤❤ all over very nice Performance thank you so much all team special thanks Satnam sadiq vir g😊😊
@karnadhu8505
@karnadhu8505 Жыл бұрын
Sandhu saab sirra bai❤
@gurmailbrar5321
@gurmailbrar5321 Жыл бұрын
ਮੁਬਾਰਕਾਂ ਜੀ ਸੰਧੂ ਸਾਹਿਬ ਅਤੇ ਸਾਰੀ ਟੀਮ ਨੂੰ ਜੀ 🙏
@sukhmandersingh8476
@sukhmandersingh8476 Жыл бұрын
❤ so nice
@SpacialKnowledge
@SpacialKnowledge Жыл бұрын
Nice song sir
@SpacialKnowledge
@SpacialKnowledge Жыл бұрын
Nice sir
@BittuSingh-jq7oc
@BittuSingh-jq7oc Жыл бұрын
Congratulations ji
@manumehra7408
@manumehra7408 Жыл бұрын
@sukhpreetsinghkhurana1490
@sukhpreetsinghkhurana1490 Жыл бұрын
ਬਾਕਮਾਲ ਲਿਖਿਆ ਬਾਕਮਾਲ ਗਾਇਆ
@jgdeep
@jgdeep Жыл бұрын
Mister satnam singh …. New munde nu de song likh k ta bno gall
@rajugakhar2531
@rajugakhar2531 Жыл бұрын
👍👍
@hardeepilahi
@hardeepilahi Жыл бұрын
Love 💕❤️ you Happy Deep Singh ILahi Guru Nanak Guru Gobind Singh Ji daa sapaahee 100 vich 100 number full wishes full regards full links
@RandeepSandhuVlogs
@RandeepSandhuVlogs Жыл бұрын
Music composition miss-match
@AmeerbandeYoo
@AmeerbandeYoo Жыл бұрын
Munde de acting nhi vdia bai kisi hor to acting krao , baki gaana ghaint aa , lyrics ve
@avtarchahal5904
@avtarchahal5904 Жыл бұрын
ਖੂਬਸੂਰਤ ਗਾਣਾ
@beantsinghbeantsingh3092
@beantsinghbeantsingh3092 Жыл бұрын
Very nice song
@hargunarora9630
@hargunarora9630 Жыл бұрын
Very nice song.
@satvirjagrajsandhu4971
@satvirjagrajsandhu4971 Жыл бұрын
Bahut sohni likht
Purana Punjab | All Chapter | Virasat Sandhu | Jukebox | Latest Punjabi Song 2023
25:01
Tralle | Harinder Sandhu Ft Aman Dhaliwal  Latest Punjabi Songs 2024
4:54
ROSÉ & Bruno Mars - APT. (Official Music Video)
02:54
ROSÉ
Рет қаралды 256 МЛН
Ouch.. 🤕⚽️
00:25
Celine Dept
Рет қаралды 33 МЛН
MAGIC TIME ​⁠@Whoispelagheya
00:28
MasomkaMagic
Рет қаралды 37 МЛН
Husband Vs Wife || Harinder Sandhu Aman Dhaliwal || Punjabi Song 2023
8:30
Phone Ne Chukde
5:03
Release - Topic
Рет қаралды 5 М.
Good Time | Harinder Sandhu  | New Punjabi Song 2023 2024
5:23
Harinder Sandhu
Рет қаралды 244 М.
RUPAYIE || HARINDER SANDHU & BHINDA RAI WALA NEW SONG 2022
3:43
Harinder Sandhu
Рет қаралды 108 М.
VIRAL PUNJABI SONGS || CHARANJIT CHANNI | SUPER HIT OLD PUNJABI SONGS || MUSIC PEARLS
48:45
MUSIC PEARLS RECORDING COMPANY
Рет қаралды 184 М.
Vairi Atte Bimari | Harinder Sandhu| New Punjabi Songs 2024
3:41
Harinder Sandhu
Рет қаралды 82 М.
ROSÉ & Bruno Mars - APT. (Official Music Video)
02:54
ROSÉ
Рет қаралды 256 МЛН