ਇੱਥੋੰ ਚੱਲਦੇ ਕਾਲੇ ਪਾਣੀ ਲਈ ਜਹਾਜ਼ Chennai Port | Punjabi Travel Couple | Andaman Tour | Ripan Khushi

  Рет қаралды 163,820

Punjabi Travel Couple

Punjabi Travel Couple

Жыл бұрын

In this video we explore Chennai. We are going to Andaman Island, but we want to go by ship.
How we can book ship to Andaman, How to book ship ticket to Andaman. How we book flight to Andaman. Chennai to Andaman flight & Ship details explain in the video.
Kashmir Travel Series Link:
• Beauty of Kashmir
Tibet China Border Series Link:
• Tibet & China Border
Ladakh & Kashmir Series Link:
• Kashmir & Leh-Ladakh
Yatra Hemkunt Sahib Series Link:
• Yatra Hemkunt Sahib
Kartarpur Sahib Pakistan Series Link:
• Kartarpur sahib Pakistan
Punjab Border Tour Series Link:
• ਬਾਈ ਗੱਗੂ ਗਿੱਲ ਦੇ ਘਰ । ...
Rajasthan Travel Series Link:
• Rajasthan Travel Vlog
All India Tour Series Link:
• All India Trip
Tour of Middle India Series Link:
• Middle India
If you like this video then please Subscribe our channel.
And you can also follow us on social media. All links given below.
Instagram - / ripankhushichahal
Facebook - / punjabitravelcouple
@Punjabi Travel Couple
#andaman #andamannicobar #punjabitravelcouple
#Punjab #RipanKhushi #PunjabiCouple #punjabicouplevlogs

Пікірлер: 468
@jiwindersingh5460
@jiwindersingh5460 Жыл бұрын
ਬਾਈ ਤੁਹਾਡਾ ਤਾਂ ਰੱਬ ਨੇ ਦਾਣਾ ਪਾਣੀ ਬਹੁਤ ਦੂਰ ਖਿੰਡਾਇਆ 👍👌🙏
@BaljeetSingh-bu8ii
@BaljeetSingh-bu8ii Жыл бұрын
👍❤❤🌹🥰🥰
@chanpreetsingh510
@chanpreetsingh510 Жыл бұрын
Bai eh v struggle krna penda yr
@HarjinderSingh-tg2pg
@HarjinderSingh-tg2pg Жыл бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰੇ ਤੁਹਾਨੂੰ । ਸਾਨੂੰ ਘਰ ਬੈਠੇਆ ਨੂੰ ਦੁਨੀਆ ਦਾਰੀ ਦਿਖਾਈ ਜਾਦੇ ਹੋ ।
@Sk-hw1rt
@Sk-hw1rt Жыл бұрын
ਵੀਰੇ ਇਥੇ ਹਿੰਦੀ ਦੀ ਥਾਂ ਤੁਹਾਨੂੰ ਸਭ ਥਾਂ ਅੰਗਰੇਜ਼ੀ ਤੇ ਤਮਿਲ ਹੀ ਮਿਲੇਗੀ। ਇਹ ਲੋਕ ਪਸੰਦ ਨਹੀਂ ਕਰਦੇ ਹਿੰਦੀ ਨੂੰ।ਆਪਣੀ ਮਾਂ ਬੋਲੀ ਨੂੰ ਬਹੁਤ ਪਿਆਰ ਕਰਦੇ ਹਨ ।
@imleo1589
@imleo1589 Жыл бұрын
Tamilians are very supportive they love their art ,culture and mother tounge Safest city of India , I visiting Chennai and other Big cities of TN every month from the last 10-12 years Punjab is looted by Akaalis and Congress turn by turn we have no city the level of cities of South Indian states
@amritsamaonchahal8361
@amritsamaonchahal8361 Жыл бұрын
ਬਹੁਤ ਧੰਨਵਾਦ ਵੀਰ ਜੀ ਅਤੇ ਦੀਦੀ ਜੀ ਸਾਨੂੰ ਘਰ ਬੈਠਿਆਂ ਨੂੰ ਸਾਰੀ ਦੁਨੀਆਂ ਦਿਖਾ ਰਹੇ ਹੋ ਅਸੀਂ ਪਰਿਵਾਰ ਦੇ 3 ਮੈਂਬਰ ਸਰਦੀਆਂ ਤੋਂ ਤੁਹਾਡੀਆਂ ਸਾਰੀਆਂ ਵੀਡੀਓ ਦੇਖਦੇ ਹਾਂ ਪਰ ਹੁਣ ਮੈਂ ਤੇ ਮੇਰੀ ਮੰਮੀ ਹੀ ਰਹਿ ਗਏ ਮੇਰੇ ਪਾਪਾ (ਮਤਲਵ ਮੇਰੇ ਸਹੁਰਾ ਸਾਹਿਬ ਜੀ)ਹੁਊ ਸਾਡੇ ਵਿੱਚ ਨਹੀਂ ਰਹੇ ਵੀਰ ਜੀ ਤੁਹਾਡਾ ਜਨਮ ਦਿਨ 5 ਤਾਰੀਖ ਦਾ ਸੀ ਮੇਰੇ ਪਾਪਾ ਜੀ 4 ਤਾਰੀਖ ਨੂੰ ਸਾਨੂੰ ਅਲਵਿਦਾ ਕਹਿ ਗਏ ਫੇਰ ਹੁਣ ਤੁਹਾਡੀਆਂ ਵੀਡੀਓ ਨਾਲ ਸਾਡਾ ਦਿਲ ਜਿਹਾ ਲਗ ਜਾਂਦਾ ।
@swarnsingh6145
@swarnsingh6145 Жыл бұрын
ਆਈ ਲਵ ਯੂ ਰਿਪਨ ਖੁਸੀ ਵਾਹਿਗੁਰੂ ਜੀ ਮੇਹਰ ਕਰਨ ਼਼਼਼ਸਵਰਨ ਸਿੰਘ ਮੱਲੀ ਡਰੋਲੀ ਪਾਤੜਾਂ ਪਟਿਆਲਾ
@HarmeetSingh-nz9ds
@HarmeetSingh-nz9ds Жыл бұрын
ਜਿਉਂਦੇ ਰਹੇ। ਵਾਹਿਗੁਰੂ ਤੁਹਾਨੂੰ ਤੰਦਰੁਸਤ ਰੱਖਣ।
@sharanjitkaur8127
@sharanjitkaur8127 Жыл бұрын
ਤੁਰਨੇ ਹੁਣੀ ਵੀ ਪਹੁੰਚੇ ਹੋਏ ਨੇ ਕਾਲੇ ਪਾਣੀ,ਇਕੱਠੇ ਹੀ ਆ ਜਾਣਾ ਸੀ।ਚੱਲੋ ਜਿਵੇ ਜਿਵੇ ਜੀਹਨੂੰ ਠੀਕ ਲੱਗਦਾ ਆ ਗਏ।ਵਾਹਿਗੂਰੂ ਅੰਗ ਸੰਗ ਰਹਿਣ ਏਨਾ ਪਿਆਰੇ ਪਿਆਰੇ ਬੱਚਿਆ ਦੇ।
@HarinderSingh-zb1gn
@HarinderSingh-zb1gn Жыл бұрын
ਬਹੁਤ ਬਹੁਤ ਧਨਵਾਦ ਜੀ ਇਹ ਦਿਖਾਉਣ ਵਾਸਤੇ🙏
@arshsafri6869
@arshsafri6869 Жыл бұрын
❤️❤️❤️❤️ dilo salute ❤️ waheguru ji 🙏 hemsha khus rakhe Dona nu 😘. Love u aa ❤️❤️ bhot sara Vera nd bhabi g❤️
@pawanjotsingh2292
@pawanjotsingh2292 Жыл бұрын
ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਸੋਨੂ ਰਿਪਨ ਵੀਰੇ ਤੁਰਨੇ ਹੁਣੀ ਵੀ ਆਏ ਹੋਏ ਆ ਸੋਡੇ ਕੋਲੇ
@karamveer6908
@karamveer6908 Жыл бұрын
ਜਹਾਂ ਦਾਣੇ...ਤਹਾਂ ਖਾਣੇ ਨਾਨਕ ਸਾਚਾ ਹੈ🙌🙏😇ਜੀੳੁਂਦੇ ਵॅਸਦੇ ਰਹੋ...ਹੁਨ ਅਾਦਤ ਹੋਗੇ ਬਾਈ ਤੁਹਾਦੀ ਦੋਨਾ ਦੀ ਅॅਵਾਜ ਦੀ...!!
@ranjeetsinghsingh9248
@ranjeetsinghsingh9248 Жыл бұрын
ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ
@preetbhamra3374
@preetbhamra3374 Жыл бұрын
Anand a janda vlog dekh ke 🙏🏻 waheguru ji tandrustiya bakshan 🙏🏻
@kamalkhera372
@kamalkhera372 Жыл бұрын
amazing vlog 😊god bless uu both of uu guys ❤ lovely couple 💕
@perteekcheemacraft
@perteekcheemacraft Жыл бұрын
Very nice 😀☺️ ਬਹੁਤ ਵਧੀਆ ਹੈ vlog 🌺🌺
@otee4694
@otee4694 Жыл бұрын
🙆‍♂️
@user-yo8cg7zf8t
@user-yo8cg7zf8t Жыл бұрын
Very nice veer 👌 ਤੁਹਾਡਾ ਜੋੜੀਦਾਰ ਵੀ ਇਥੇ ਹੀ ਘੁੰਮ ਰਿਹਾ ਹੈ ਜਿਹੜਾ ਹੇਮਕੁੰਟ ਸਾਹਿਬ ਗਿਆ ਸੀ ਤੁਹਾਡੇ ਨਾਲ
@BalwinderSingh-ms1zx
@BalwinderSingh-ms1zx Жыл бұрын
ਲਵ ਯੂਥ ਭਾਈ ਜੀ 😍
@AmarjeetSingh-dm4mj
@AmarjeetSingh-dm4mj Жыл бұрын
ਬਹੁਤ ਸਖ਼ਤ ਮਿਹਨਤ ਕਰਕੇ ਪੂਰੀ ਦੁਨੀਆਂ ਘੁਮਾਉਂਦੇ ਹੋ ਯੁੱਗ ਯੁੱਗ ਜੀਉ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਬਾਕੀ ਤੁਸੀਂ ਤਲੀਆ ਹੋਈਆ ਖਾਣਪੀਣ ਦੀਆਂ ਚੀਜ਼ਾਂ ਘੱਟ ਖਾਇਆ ਕਰੋ ਜ਼ਿਆਦਾ ਧਿਆਨ ਫਲਫਰੂਟ ਜੂਸ ਵਧੀਆ ਹੈ ਕਿਉਂਕਿ ਤੁਸੀਂ ਵੀ ਸਾਡਾ ਪਰਿਵਾਰ ਹੋ ਆਪਣਿਆਂ ਦੀ ਫਿਕਰ ਹੋ ਹੀ ਜਾਂਦੀ ਐ
@kaurjasbir2758
@kaurjasbir2758 Жыл бұрын
Hy gorgeous couple you doing great job 👏 I really appreciate ur hard work 👍 such a beautiful vlog Have a safe journey guys Lots of blessings for you frm heart ❤️
@manpreetatwal6270
@manpreetatwal6270 Жыл бұрын
Waheguru ji 🙏🏻🙏🏻🙏🏻 love you sidhu mosewala forever 😘😘😘
@satgurrao3979
@satgurrao3979 Жыл бұрын
Are you Best KZbinr in Punjab ...chaki rakho kam nu 22 ji Really nice bro ... waheguru thodi Life ch hamesha sukh rakhe best couple god bless you both
@varinderkaur8266
@varinderkaur8266 Жыл бұрын
Waheguru ji ka khalsa waheguru ji ki fahte ji god bless both
@sardulsingh2637
@sardulsingh2637 Жыл бұрын
ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
@simrankaur9161
@simrankaur9161 Жыл бұрын
God bless both of you 👍👍👍
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਵਧੀਆ ਬਾਈ ਜੀ ਰੱਬ ਤਰੱਕੀਆਂ ਬਖਸ਼ੇ
@avneetkaur4382
@avneetkaur4382 Жыл бұрын
Have a safe journey ! 😇✨️
@ManpreetSingh-nv9qs
@ManpreetSingh-nv9qs Жыл бұрын
ਧਨਵਾਦ ਤੁਸੀਂ ਸਾਨੂੰ ਘਰ ਬੈਠੇ ਹੀ ਦੁਨੀਆ ਦੀ ਸੈਰ ਕਰਵਾਤੀ
@sushilgarggarg1478
@sushilgarggarg1478 Жыл бұрын
Enjoy a safe journey....!
@gagankaur2691
@gagankaur2691 Жыл бұрын
Waheguru bless you veer ji nd sister ji 👍🙏🥰
@sunitagupta6298
@sunitagupta6298 Жыл бұрын
Sweet, blessed couple Enjoy the most 🌹🌹🥰💃💃
@user-uc2jn2oe7l
@user-uc2jn2oe7l Жыл бұрын
ਸਤਿਨਾਮ ਵਾਹਿਗੁਰੂ ਜੀ 🙏🥀
@harjitgil66
@harjitgil66 Жыл бұрын
ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦੇਣ ਲਈ👍🙏🙏
@DaljitSingh-hv9wl
@DaljitSingh-hv9wl Жыл бұрын
ਚੇਨਈ ਬਹੁਤ ਸੋਹਣਾ ਸ਼ਹਿਰ ਏ
@jagjitsangha2231
@jagjitsangha2231 Жыл бұрын
I’ve thoroughly enjoyed your journey and watching it all the way through and the difficulty you’ve have came cross, well done Xx
@naibsingh2354
@naibsingh2354 Жыл бұрын
Nice, ਜੈਲਲਿਤਾ ਕੰਵਾਰੀ ਸੀ, ਰਿਪਨ ਵੀਰ
@pardeepsingh3334
@pardeepsingh3334 Жыл бұрын
Bht sohne vlogs hunde aa tuhade bro…
@summersummer3685
@summersummer3685 Жыл бұрын
Love ❤ from Amritsar 🙏🙏
@ParamjitKaur-de4uc
@ParamjitKaur-de4uc Жыл бұрын
Very Very Nice Vlog 👍 You both are really Great persons 👍🙏🏻💐. I visited here (Marina Beach) near about 1983. Thanks for showing this place. God bless you with Everything in your Life 💐💐 Paramjit Kaur from NIS Patiala 💐
@manpreetmavi9
@manpreetmavi9 Жыл бұрын
Me and my family enjoy your all vlog ❤❤ God bless u both
@apneetkaur5138
@apneetkaur5138 Жыл бұрын
Waheguru ji tuhnu khush rakhe jii
@satvindersingh8009
@satvindersingh8009 Жыл бұрын
I am watching your vlogs from Jubail industrial city, Dammam, Saudi Arabia have a nice journey for Andaman and nikobar Trip.
@satinderpalsingh5408
@satinderpalsingh5408 Жыл бұрын
😍😍😍Bht sohna vlog bro 🙏🙏😍😍😍
@manjindersingh2830
@manjindersingh2830 Жыл бұрын
ਨਵੇਂ ਸਫਰ ਦੀਆ ਮੁਬਾਰਿਕਾ , ਬਹੁਤ ਹੀ ਉਤਸਕੱਤਾ ਨਾਲ ਅਸੀਂ ਤੁਹਾਡੀਆਂ ਵੀਡੀੳ। ਵੇਖਦੇ ਹਾ, ਦੇਖ ਕੇ ਮੱਨ ਖੁਸ ਹੁਦਾ , ਕਿੳ ਕਿ ਨਵੀਂਆਂ ਥਾਂਵਾਂ ਅਸੀਂ ਘਰ ਬੈਠੇ ਹੀ ਦੇਖ ਲੈਂਦੇ ਹਾ,
@makhansinghsandhu4891
@makhansinghsandhu4891 Жыл бұрын
ਬੱਸਟੈੰਡ ਆਂਹਦੇ ਐ ਸਾਡੇ ਆਲੇ ਤਾਂ ਬੱਸਟੇਛਣ ਪਟਿਆਲੇ ਆਲੇ ਕਹਿੰਦੇ ਐ ਵੈਸੇ ਤਾਂ ਸਮੁੰਦਰੀ ਵਾਈ ਜਹਾਜ਼ ਤੇ ਬਾਹਲਾ ਨਜ਼ਾਰਾ ਔਣਾ ਸੀ ਜਾਰ ਤੁਰਨਾ ਤੁੱਰਨੀਂ ਥੋਡੇ ਤੋਂ ਪਹਿਲਾਂ ਈ ਅੱਪੜ ਗੇ ਕਾਲੇ ਪਾਣੀ.....
@MohanSingh-zl7cn
@MohanSingh-zl7cn Жыл бұрын
I love bharat .sat nam shri waheguru .jai shri ram
@ranakaler7604
@ranakaler7604 Жыл бұрын
ਰਿਪਨ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਯੁੱਗ ਯੁੱਗ ਜੀਓ, ਸਾਨੂੰ ਘਰ ਵਿੱਚ ਬੈਠਿਆਂ ਨੂੰ ਹੀ ਦੁਨੀਆਂ ਦੀ ਜਾਣਕਾਰੀ ਦੇ ਰਹੇ ਹੋ,
@LovepreetSingh-tj9rz
@LovepreetSingh-tj9rz Жыл бұрын
God bless you both
@kimtilal8447
@kimtilal8447 Жыл бұрын
Veer ji badde Dina baad tuhada block dekhan da time milya..... So good. thankfull to u both....& all team...
@jasvirkaur4902
@jasvirkaur4902 Жыл бұрын
Waah ji kya baat hai ji nice video👍👍👍👍👍 God bless you🙏🙏🙏🙏🙏🙏🙏
@jasbirkaur4008
@jasbirkaur4008 Жыл бұрын
Tussy, dono bahut lucky ho bro 😍 I like it South food idli dosa😋 sambar Vada and all south Sweet's Bengali rasgulla 😋
@advbalbirsingh5605
@advbalbirsingh5605 Жыл бұрын
Always stay happy both of you🙏
@sarajmanes4505
@sarajmanes4505 Жыл бұрын
ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ ਲਾ ਜਵਾਬ ਵੀਡੀਓ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜੀ
@kuljitatwal5656
@kuljitatwal5656 Жыл бұрын
My husband has done his diploma In plastics from Chennai. He always tells me how beautiful that place is! One day we wana visit there. Thank you for showing us beautiful place💕
@user-ql6vx6oq1m
@user-ql6vx6oq1m Жыл бұрын
ਜੋ ਤੁਸੀ ਵਿਖਾ ਤਾ ਕਦੇ ਨਾ ਵੇਖਦੇ ਸੱਚੀ ਗੱਲ ਅਸੀਂ ਤਾਂ ਪਿੰਡਾਂ ਵਿਚ ਜੰਮੇ ਤੇ ਇਥੇ ਹੀ ਮਰ ਮੁੱਕ ਜਾਣਾ ਕੰਮ ਕਾਰ ਦੇ ਚੱਕਰ ਚ 🥰
@sandeeprai2210
@sandeeprai2210 Жыл бұрын
Beautiful vlogs Ripan bai g and Khushi didi. God bless you 🙏
@schoolgam5106
@schoolgam5106 Жыл бұрын
Bahut vadhiya veer g. God bless you.
@Ramandhiman00
@Ramandhiman00 Жыл бұрын
Veere bhut vadia Mera ta dil krda thoda nal hi chleya kra jithe vi jnde oo love u enna Sara ❤️🥰🥰❤️🥰🥰
@ashmatjotkaur5226
@ashmatjotkaur5226 Жыл бұрын
ਬਹੁਤ ਵਧੀਆ ਜੀ
@bipusidhu4432
@bipusidhu4432 Жыл бұрын
Very nice Vlog beta ji God bless you putt waheguru ji mehr bnae Rkhn putt
@Ramandeepkaur-sj2og
@Ramandeepkaur-sj2og Жыл бұрын
god bless you both of u 👍👍
@ajaibsingh6044
@ajaibsingh6044 Жыл бұрын
ਬਹੁਤ ਵਧੀਆ ਵਾਹਿਗੁਰੂ ਜੀ ਤੰਦਰੁਸਤ ਰੱਖਣ। ਅਜਾਇਬ ਸਿੰਘ ਧਾਲੀਵਾਲ ਕਿਸ਼ਨਗੜ ਫਰਵਾਹੀ
@AMRITSINGH-xs1kg
@AMRITSINGH-xs1kg Жыл бұрын
ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸਣ
@manjitkaur9666
@manjitkaur9666 Жыл бұрын
ਰਿਪਨ ਤੇ ਖੁਸ਼ੀ ਤੁਸੀਂ ਕਾਲੇ ਪਾਣੀ ਬਹੁਤ ਵਧੀਆ ਲਗਾ
@navdeepsingh6862
@navdeepsingh6862 Жыл бұрын
ਖੁਸ਼ ਰਹੋ🌹ਰੱਬ ਦੇ ਬੰਦੇ👍
@harmanaulakh3156
@harmanaulakh3156 Жыл бұрын
ਜਿਉਂਦੇ ਵੱਸਦੇ ਰਹੋ । 🙏
@reshamchahal5838
@reshamchahal5838 Жыл бұрын
Waheguru ripn ta Kushi Di umar lambi kra tusi ava e hasda reho y ji
@Guru.ka.Darshan.Shorts
@Guru.ka.Darshan.Shorts Жыл бұрын
Very nice ji apda vlog vekh ke maza bahut aa reha all the best ji
@harjitkaurvirk2958
@harjitkaurvirk2958 Жыл бұрын
ਜਿਉਂਦੇ ਵਸਦੇ ਰਹੋ ਬਾਈ ਜੀ bhut shoniaa videos hundiaa thudiaa because kinna kug lukyea a Sade Punjab cha and India cha. God bless you
@HarpreetSingh-wc1wm
@HarpreetSingh-wc1wm Жыл бұрын
Welcome back to Chennai, Marina Beach
@avtarcheema3253
@avtarcheema3253 Жыл бұрын
ਬਹੁਤ ਹੀ ਵਧੀਆ ਜੀ 👍👍
@GaganDeep-bv2tq
@GaganDeep-bv2tq Жыл бұрын
Nice vlog bro waheguru ji tuhnu chardikla cha rekha 🙏🙏
@ManpreetKaur-ju4fg
@ManpreetKaur-ju4fg Жыл бұрын
Bhot vdiya vloging krde bro tuci good job 👌👌 waheguru lamiya umr bakshye tuhanu
@harmeshchand3727
@harmeshchand3727 Жыл бұрын
Very nice ji,we are very lucky, because tuhadey Karn asi oh place dekhagey jo Sadi azadi naal Judya hoya hai ji May God bless you always ji 🙏
@kaurramanjotfromitly1410
@kaurramanjotfromitly1410 Жыл бұрын
Thanku veer g sanu dikhan layi jo kde asi dekh v nhi skde
@Jaspreetsingh-dz9nx
@Jaspreetsingh-dz9nx Жыл бұрын
Kaintt vlog bai g tadi har series bht kaintt hundi kuj sikhn nu v milda te entrtainmnt v ho janda
@visamaster3053
@visamaster3053 Жыл бұрын
Bai bohot vadia Cheenai Mai bohat vaar ayea
@vinodgogna7846
@vinodgogna7846 Жыл бұрын
Very nice video as always. If you had gone by ship your journey would have been more exciting but longer.
@sarbjianishavlog6018
@sarbjianishavlog6018 Жыл бұрын
ਬਹੁਤ ਵਧੀਆ ਸੈਰ ਸਪਾਟਾ ਜੀ 🤟👍
@harpreetdhaliwal8751
@harpreetdhaliwal8751 Жыл бұрын
God bless both of you
@vishavjitsingh8864
@vishavjitsingh8864 Жыл бұрын
ਬਹੁਤ ਵਧੀ ਆ ਜੀ ਹੱਸਦੇ ਵੱਸਦੇ ਰਹੋ
@arvindersingh5302
@arvindersingh5302 Жыл бұрын
Happy Journey to both of you
@blacklife3273
@blacklife3273 Жыл бұрын
ਤੁਸੀ ਦੋਵੇ ਜਾਣੇ ਬੜੇ ਸੋਹਣੇ ਲੱਗਦੇ ਜੇ
@bindersingh5235
@bindersingh5235 Жыл бұрын
ਤੁਹਾਡੀ ਹਰ ਇਕ ਵੀਡੀਓ ਬਹੁਤ ਹੀ ਵਧੀਆ ਹੁੰਦੀ ਹੈ ਜੀ ਧੰਨਵਾਦ ਜੀ ਰਿਪਨ ਅਤੇ ਖੁਸ਼ੀ ਜੀ
@parteekdahuja1387
@parteekdahuja1387 Жыл бұрын
very very Thanku ji , sanu ena kuj dikhon lai , jo asi kade sochia v nhi c, God bless you ❤️❤️
@sukhwinderkaur9900
@sukhwinderkaur9900 Жыл бұрын
Waheguru ji thnu eda e khush rakhn
@jasbeerkaur5006
@jasbeerkaur5006 Жыл бұрын
ਬੜਾ ਵਧੀਆ ਵਿਡੀਉ। ਆ ਨੰਦ ਆ ਗਿਆ ਵਿਡੀਉ ਵੇਖ ਕੇ
@deepkhan9112
@deepkhan9112 Жыл бұрын
ਬਹੁਤ ਵਧੀਆ ਲੱਗਿਆ ਵੀਰ
@karamjitpandher9394
@karamjitpandher9394 Жыл бұрын
Khusi da nature bahut vadiaa god bless you
@actionfreefire9921
@actionfreefire9921 Жыл бұрын
I enjoy your vlog 👍👍
@karkhalgaming710
@karkhalgaming710 Жыл бұрын
Love you from NAWANSHAHAR ❤️🥀
@GagandeepKaur-tx8sq
@GagandeepKaur-tx8sq Жыл бұрын
Waheguru kirpa krn tuhade te
@VijayKumar-lp5uh
@VijayKumar-lp5uh Жыл бұрын
Excellent tour 👍👍👍👍 from dinanagar pb
@5akash874
@5akash874 Жыл бұрын
Mein ta ghar bethe hi gumdi hehndi han.STAY BLESSED COUPLE
@butasinghpunia4648
@butasinghpunia4648 Жыл бұрын
Chennai nice 👍 a veer gg
@ArshdeepKaur-ji6de
@ArshdeepKaur-ji6de Жыл бұрын
Thanks veere ghar bethe hoye south visit krvan lyi🌸🌸❣❣
@sudeshkumar3109
@sudeshkumar3109 Жыл бұрын
very nice brother bhuhat hi vadiya laga 💜💜💜💜💜💜💜💜💜💜💜💜💜💜
@Beesonelectronic
@Beesonelectronic Жыл бұрын
ਬਾਈ ਬਹੁਤ ਧੰਨਵਾਦ ਤੁਹਾਡਾ ਸਾਨੂੰ ਘਰ ਬੈਠੇ ਦੁਨੀਆ ਵੇਖਾਣ ਲਂਈ ❤❤❤
@manjitkaur7173
@manjitkaur7173 Жыл бұрын
Oh god! Tuhade vlog bhut Wadia aa ji gbu guys
@monikashashi1436
@monikashashi1436 Жыл бұрын
Bhut vadia bhaji tuhade vlog bhut vadia hunde ne tusi kini mehnat krde ho..sade layi...har cheez bare dasde ho..thnx
Жайдарман | Туған күн 2024 | Алматы
2:22:55
Jaidarman OFFICIAL / JCI
Рет қаралды 1,8 МЛН
Became invisible for one day!  #funny #wednesday #memes
00:25
Watch Me
Рет қаралды 58 МЛН
Happy 4th of July 😂
00:12
Pink Shirt Girl
Рет қаралды 61 МЛН
Despicable Me Fart Blaster
00:51
_vector_
Рет қаралды 18 МЛН
Жайдарман | Туған күн 2024 | Алматы
2:22:55
Jaidarman OFFICIAL / JCI
Рет қаралды 1,8 МЛН