ਸ੍ਰੀਲੰਕਾ ਦੀ ਰਾਜਧਾਨੀ ਕੋਲੰਬੋ Colombo Tour | Punjabi Travel Couple | Ripan Khushi | Tour of Srilanka

  Рет қаралды 247,593

Punjabi Travel Couple

Punjabi Travel Couple

Күн бұрын

Пікірлер: 489
@kamalbains9042
@kamalbains9042 Жыл бұрын
ਬਹੁਤ ਵਧੀਆ ਵੀਰ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
@jassjass672
@jassjass672 Жыл бұрын
ਮੈ ਤੁਹਾਡੀਆਂ ਸਾਰੀਆ ਵੀਡਿਓ ਦੇਖਦੀ ਆ ਘਰ ਬੈਠੀ ਘੁੰਮ ਲੈਂਦੀ ਸਾਰੀ ਦੁਨੀਆ ਤੁਹਾਡੇ ਨਾਲ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ❤️❤️❤️❤️
@gurmalsingh1035
@gurmalsingh1035 Жыл бұрын
Hu abln
@otee4694
@otee4694 Жыл бұрын
Shopping V Krlia Karo Naal Naal 🤪
@jassjass672
@jassjass672 Жыл бұрын
@@otee4694 😂😂
@mr.mandeepsingh2338
@mr.mandeepsingh2338 Жыл бұрын
Hlo jassi
@laddisingh7926
@laddisingh7926 Жыл бұрын
Bahar lija k ghuma lione a😁😁😁
@beantsingh7530
@beantsingh7530 Жыл бұрын
ਬਹੁਤ ਸੋਹਣਾ ਲੱਗਦਾ ਜੀ ਸੋਡੀ ਯਾਤਰਾ ਵੇਖ ਕੇ ਏਦਾ ਫੀਲ ਹੁੰਦਾ ਜਿਵੇ ਅਸੀ ਵੀ ਸੋਡੇ ਨਾਲ ਨਾਲ ਚੱਲ ਰਹੇ ਆ ਤੇ ਅਸੀ ਵੀ ਘੁੰਮ ਰਹੇ ਆ ਸੋਡੇ ਨਾਲ । ਵਾਹਿਗੁਰੂ ਸੋਡੀ ਹਰ ਯਾਤਰਾ ਨੂੰ ਸਫਲ ਬਣਾਏ ❤️❤️❤️❤️
@rupinderkaur763
@rupinderkaur763 Жыл бұрын
ਧੰਨਵਾਦ ਤੁਹਾਡਾ ਤੁਸੀਂ ਸਾਨੂੰ ਘਰ ਬੈਠਿਆਂ ਨੂੰ ਸ੍ਰੀ ਲੰਕਾ ਘੁਮਾ ਰਹੇ ਆ 🙏❤️👍
@mr.mandeepsingh2338
@mr.mandeepsingh2338 Жыл бұрын
Hlo Rupinder
@rupinderkaur763
@rupinderkaur763 Жыл бұрын
@@mr.mandeepsingh2338 hnji
@Gurpreet0911
@Gurpreet0911 Жыл бұрын
Hi
@JagsirSingh-xb1ov
@JagsirSingh-xb1ov Жыл бұрын
ਵਾਹਿਗੁਰੂ ਜੀ ਤੁਹਾਡੀ ਯਾਤਰਾ ਵਧੀਆ ਰੱਖਣ ਜੀ ਵਾਹਿਗੁਰੂ ਜੀ ਧਨਵਾਦ ਜੀ
@mohammadaslam6866
@mohammadaslam6866 Жыл бұрын
ਬਹੁਤ ਸ਼ੁਕਰੀਆ ਜੀ ਸਾਨੂੰ ਸ੍ਰੀਲੰਕਾ ਦੀ ਸੈਰ ਕਰਵਾ ਦਿੱਤੀ ਤੁਸੀ ਇੰਝ ਲਗਦਾ ਜਿਵੇਂ ਤੁਹਾਡੇ ਨਾਲ ਨਾਲ ਹੀ ਅਸੀਂ ਤੁਰੇ ਫਿਰਦੇ ਆ ਸ੍ਰੀਲੰਕਾ ਡਿਫਾਲਟ ਕਰ ਗਿਆ ਸੀ ਡਿਫ਼ਾਲਟ ਹੋਣ ਦੇ ਕੀ ਅਸਰਾਤ ਹੋਏ ਨੇ ਲੋਕਾਂ ਵਿੱਚ ।
@ExplorePK2.0
@ExplorePK2.0 Жыл бұрын
Sri Lanka is very clean and educated country. It cannot compare with any country in South Asia
@AMRITSINGH-xs1kg
@AMRITSINGH-xs1kg Жыл бұрын
ਰੱਬ ਤੁਹਾਨੂੰ ਤੰਦਰੁਸਤੀ ਬਖ਼ਸ਼ੇ ਜਿਉਂਦਾ ਵੱਸਦਾ ਰੱਖੇ ਤਰੱਕੀਆਂ ਬਖਸੇ
@thankyoutube2826
@thankyoutube2826 Жыл бұрын
ਬਾਈ ਥੋੜ੍ਹੇ subscriber ਕਦੇ ਬਾਹਰ ਜਾਕੇ ਮਾਰ ਨੀ ਖਾਣ ਗੇ ਤੁਸੀ ਜਾਣਕਾਰੀ ਹੀ ਬਹੁਤ ਸੋਹਣੀ ਦਨੇ ਓ 🥳😍🥰😘😘😘 I proude to your subscriber 😘🥰🥰😍😍 rippankhushi love you ਆ ਬਾਈ ,🥰🥰😍😍
@palligill4396
@palligill4396 Жыл бұрын
ਬਹੁਤ ਵਧੀਆ ਪੁੱਤਰ ਜਿੳਦੇ ਵੱਸਦੇ ਰਹੋ ਪੁੱਤਰ
@Manjeet_Singh_Ferozpuria
@Manjeet_Singh_Ferozpuria Жыл бұрын
ਬਹੁਤ ਵਧੀਆ ਵੀਰੇ ❤️❤️❤️❤️
@indersidhulehra2603
@indersidhulehra2603 Жыл бұрын
ਰਿਪਨ ਵੀਰ ਪਭ੍ਹਕਰਨ ਲਿੱਟਿਆ ਵਾਰੇ ਜਰੂਰ ਦੱਸਣਾ ਇਹਨਾ ਦਾ ਇਹ ਆਪਣੇ 84 ਤਰਾ ਖਾੜਕੂ ਸੰਘਰਸ ਸੀ
@indersidhulehra2603
@indersidhulehra2603 Жыл бұрын
ਇਸ ਵਿਚ ਗਲਤ ਕੀ ਆ ਤੁਸੀ ਲਿੱਟਿਆ ਨੂੰ ਗਲਤ ਮੰਨਦੇ ਹੋ ,ਸਹੀ ਆ ਫਿਰ ਆਪਣੇ ਹੱਕ ਲਈ ਲੜੇ ਸੀ
@pushpinderkaurtv
@pushpinderkaurtv Жыл бұрын
Video dekhde dekhde time da pata hi nahi lagda bht vadia interested hundian tuhadian videos good good good
@bhupinderkaur8380
@bhupinderkaur8380 Жыл бұрын
ਰਿਪਨ ਬੇਟਾ ਅੱਜ ਤੇਰਾ ਪੂਰਾ ਨਾਮ ਪਤਾ ਲੱਗਾ, ਕੱਲ ਵਾਲੇ ਵਲੌਗ ਵਿੱਚ ਖੁਸ਼ੀ ਦਾ ਪੂਰਾ ਨਾਮ ਦੱਸਿਉ।ਅੱਜ ਵਾਲਾ ਵਲੌਗ ਵੀ ਬਹੁਤ ਪਸੰਦ ਆਇਆ। ਦਵਿੰਦਰ ਕੌਰ ਲੁਧਿਆਣਾ।
@mahadevmahadev235
@mahadevmahadev235 Жыл бұрын
ਰਿਪਨ ਵੀਰ ਜੀ ਮੈਂ ਜੰਡਿਆਲਾ ਗੁਰੂ ਤੋਂ ਹਾ। ਜਿੱਥੇ ਤੁਸੀਂ ਬਰਤਨਾਂ ਵਾਲਾ ਵਲੋਗ ਬਣਾਇਆ ਸੀ।ਬਾਈ ਤੁਸੀਂ ਨਗ ਦਿਖਾਏ ਸੀ ਇਸ ਵਲੋਗ ਵਿੱਚ।ਬਾਈ ਜੇ ਮੈਨੂੰ ਇਥੋਂ ਪੁਖਰਾਜ ਨਾਂਮ ਦਾ ਨਗ ਲਿਆਉਦੋ 🙏 ਸ੍ਰੀ ਲੰਕਾ ਵਿਚੋਂ ਔਰਿਜਨਲ ਨਗ ਮਿਲ਼ਦੇ ਹਨ।ਜੇ ਕਹੋ ਤਾਂ ਮੈਂ ਤੁਹਾਨੂੰ ਪੈਸੇ ਪੇਅ ਕਰਦਿੰਦਾ।ਬਾਈ ਇਥੇ ਸੁਨਿਆਰੇ ਬਹੁਤ ਲੁੱਟਦੇ ਨੇ ਨਗ ਦਾ‌ ਨਾਮ ਪੁਖਰਾਜ ਹੈ।ਜੋ ਕਿ ਯੈਲੋ ਕਲਰ ਦਾ ਹੁੰਦਾ ਹੈ। ਵਾਹਿਗੁਰੂ ਜੀ ਤੁਹਾਡੇ ਸਫ਼ਰ ਵਿੱਚ ਅੰਗ ਸੰਗ ਸਹਾਈ ਹੋਣ। ਰੱਬ ਰਾਖਾ।
@jagseersingh502
@jagseersingh502 Жыл бұрын
ਬਹੁਤ ਬਹੁਤ ਧੰਨਵਾਦ ਜੀ ਨਵੇਂ ਸਫ਼ਰਾਂ ਤੇ ਲਿਜਾਣ ਲਈ, ਜਿਉਂਦੇ ਵਸਦੇ ਰਹੋ, ਖੁਸ਼ ਰਹੋ, ਆਬਾਦ ਰਹੋ, ਧੰਨਵਾਦ
@ranjeetsinghsingh9248
@ranjeetsinghsingh9248 Жыл бұрын
ਬਹੁਤ ਵਧੀਆਂ ਵੀਰ ਜੀ ਜਿਉਂਦੇ ਵੱਸਦੇ ਰਹੋ
@amanminhas5660
@amanminhas5660 Жыл бұрын
Nice bahji & bhabi ji
@kamalpreetsingh5858
@kamalpreetsingh5858 Жыл бұрын
Paji khalsa wahir guru sahib di kirpa na Punjab ch chal rahi way. Jay tusi video nahi bana sakde. Status he pa Kay dus dende wahir da. Chanle tusi Punjab de naam toh banaye hoye nay. Paisa Punjab de naam taih kama rahay ho tusi. Guru granth sahib guru nall tuhada koi pyaar nahi. Paji jithay marji ghum aao. Wapis Punjab he aaunde ho. Jis mitti toh kama kha rahay ho. Namak haram na karo paji. Sister keh rahi si Pakistan guru Ghar de dharshan karne nay. Meri dilo khawaish si. Guru de dhar views layi gaye si. Jay guru ya paanth nall pyaar way. Pls sub nu vlog nahi banana na banao. Status pa Kay he dus doh khalsa wahir da
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ Жыл бұрын
ਬਹੁਤ ਵਧੀਆ ਜੀ।ਚੜ੍ਹਦੀ ਕਲਾ ਰਹੇ।
@KuldeepSingh-xo1ey
@KuldeepSingh-xo1ey Жыл бұрын
ਰਿਪਨ , ਜਾਫ਼ਨਾ ਵਿੱਚ ਭਾਰਤੀ ਫੌਜ ਦੀ ਲੜਾਈ ਨਾਲ ਸਬੰਧਿਤ ਯਾਦਗਾਰਾਂ ਜ਼ਰੂਰ ਵਿਖਾਇਓ।
@kaurjasbir2758
@kaurjasbir2758 Жыл бұрын
All of them very nice vlog 👍 wishing you a very happy nd safe trip guys 💞 WMK 🙏
@OfficalGur
@OfficalGur Жыл бұрын
Acha cuttttttttttttttttttttttttttttteeeeeeeeeeeee ji
@msguru2397
@msguru2397 Жыл бұрын
ਧੰਨਵਾਦ ਜੀ ਇਹ ਯਾਤਰਾ ਸਾਨੂੰ ਵੀ ਕਰਵਾਉਣ ਲਈ
@SinghGill7878
@SinghGill7878 Жыл бұрын
ਬਹੁਤ ਮਹਿੰਗਾਈ ਆ ਲੰਕਾ ਦੇ ਲੋਕਾਂ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ
@sabi6976
@sabi6976 Жыл бұрын
ਬਹੁਤ ਵਧੀਆ ਪਾਜੀ,, ਅਖੀਰ ਤੇ ਖਰਚਾ ਸਾਰਾ ਦਸ ਦਿਓ,, ਤੇ ਇਕ ਗੱਲ ਹੋਰ ਖੁਸ਼ੀ ਦੀਦੀ ਨੂੰ ਥੋੜਾ ਜ਼ਿਆਦਾ ਮੌਕਾ ਦਿਆ ਕਰੋ ਕਿਉਂ ਕੀ ਦੀਦੀ ਬਹੁਤ funny ਗੱਲਾਂ ਕਰਦੇ ਤੇ vlog ਨੂੰ ਹੋਰ ਜ਼ਿਆਦਾ ਵਧੀਆ ਬਣਾ ਦਿੰਦੇ
@chahalsingh4892
@chahalsingh4892 Жыл бұрын
ਰਿਪਨ+ਖੁਸ਼ੀ ਬਹੁਤ ਬਹੁਤ ਧੰਨਵਾਦ ਸ੍ਰੀ ਲੰਕਾ ਵਿਖਾਉਣ ਲਈ। ਜੇਕਰ ਹੋ ਸਕੇ ਤਾਂ ਸੀਕੋ 5, ਓਰੀਐਂਟ ਆਟੋਮੈਟਿਕ ਘੜੀਆਂ ਦੇ ਰੇਟ ਪਤਾ ਕਰਨਾ।
@nrinderrndhw301
@nrinderrndhw301 Жыл бұрын
ਤੇਰੇ ਦੱਸਣ ਤੋ ਪਹਿਲਾ ਦਾ ਪਤਾ ਭਰਾਵਾਂ ਕਿ ਸ੍ੀਲੰਕ ਚ ਦੋ ਭਾਸ਼ਾਵਾ ਬੋਲੀਅਾ ਜਾਦੀਅਾ ਨੇ ਸੀਰੀ ਸੀਰੀ ਸਾਪੁੜ ੲੀਰੀਅਾਨਾ ਨੀਰੀ ਪਾਗਨ
@SandeepSingh-ow5ph
@SandeepSingh-ow5ph Жыл бұрын
Bhut vadia veere parmatma tuhanu chardi klan kre
@birshasingh8373
@birshasingh8373 Жыл бұрын
Waheguru ji khush rakhna ripan veer nu
@SukhwinderSingh-wq5ip
@SukhwinderSingh-wq5ip Жыл бұрын
ਬਹੁਤ ਬਹੁਤ ਧੰਨਵਾਦ ਬਾਈ ਜੀ ਘਰ ਬੈਠੇ ਦੁਨੀਆਂ ਘੁੰਮਾਉਣ ਦੇ ਲਈ
@DevSingh-tm4eq
@DevSingh-tm4eq Жыл бұрын
@24:12 ਕੱਲ੍ਹ ਨੂੰ "ਨਵੇਂ ਸ਼ਹਿਰ" ਜਾਣਾ। ਵੀਰੇ "ਨਵਾਂ ਸ਼ਹਿਰ" ਓਥੇ ਵੀ ਹੈਗਾ ? ਵਾਹ! 😆😂🤣
@HarinderSingh-zb1gn
@HarinderSingh-zb1gn Жыл бұрын
ਧਨਵਾਦ ਰਿਪਨ ਖੁਸ਼ੀ ਬੇਟਾ ਜੀ ਨਵੀ ਜਗਾ ਦੀ ਜਾਣਕਾਰੀ ਦੇਣ ਵਾਸਤੇ🙏
@vinodsarwalanchal1092
@vinodsarwalanchal1092 Жыл бұрын
Asi vi tuhade naal ghum rahe hai. Good Job Bfl couple
@Janibhai78
@Janibhai78 Жыл бұрын
Paji bohat Maza aye apke vlog ka
@mehto..boy9362
@mehto..boy9362 Жыл бұрын
ਪਹਿਲਾਂ ਪਤਾ ਹੁੰਦਾ ਤਾਂ ਹੋਸਟ ਦਾ ਪਰਬੰਧ ਕਰ ਦੇਣਾ ਸੀ ਵੀਰੇ। ਆਪਣੀਆਂ ਪੰਜ ਭਾਬੀਆਂ ਸ਼੍ਰੀਲੰਕਾ ਤੋਂ ਨੇ ਬਾਕੀ ਦੋਸਤ ਬਹੁਤ ਨੇ ਸ਼੍ਰੀਲੰਕਾ ਤੋਂ। Love from dubai
@bipusidhu4432
@bipusidhu4432 Жыл бұрын
ਬੇਟਾ ਰਾਵਣ ਬਾਰੇ ਜਾਣਕਾਰੀ ਜਰੂਰ ਲੈ ਕੇ ਆਏ ਉ ਤਾ ਕੇ ਪਤਾ ਲੱਗ ਸਕੇ ਕੀ ਲੰਕਾ ਦੇ ਲੋਕ ਉਸ ਬਾਰੇ ਸੋਚ ਰਖਦੇ ਹਨ
@singhpassi1068
@singhpassi1068 Жыл бұрын
Buhat vadiya kam kar rahe ho tnx bro and sis
@RakeshKumar-ph9rd
@RakeshKumar-ph9rd Жыл бұрын
Very nice g thanks Khushi pe Khushi milti rahe
@Sachdiawaaz0006
@Sachdiawaaz0006 Жыл бұрын
ਵੀਰੇ ਸਾਡਾ ਵੀ ਅੱਜ ਤੋਂ ਸ੍ਰੀ ਲੰਕਾ ਟੂਰ ਸ਼ੁਰੂ ਹੋ ਗਿਆ ਤੁਹਾਡੇ ਟੂਰ ਕਰਵਾਉਣ ਦਾ ਧੰਨਵਾਦ
@satvinderpuri455
@satvinderpuri455 Жыл бұрын
Waheguru ji tuhanu chardikala vich rekh. God bless both of u 🙏🙏.
@SatnamSingh-nz5uq
@SatnamSingh-nz5uq Жыл бұрын
Waheguru, Ji, 🙏🏻❤️
@manjotsingh5370
@manjotsingh5370 Жыл бұрын
Good veere Best off luck 🤞 vadiya vlogs asi tuhade nal nal gumde aaa ty ji 🙏❣️
@manpreetatwal6270
@manpreetatwal6270 Жыл бұрын
Waheguru ji 🙏🏻🙏🏻🙏🏻 love you sidhu mosewala forever 😘😘😘
@davindersingh6004
@davindersingh6004 Жыл бұрын
Very very nice good vlog of SriLankan we saw the market and auto ride all over good city and very very clean good job thanks 👍 God bless you both thanks 👌
@Gursevak282
@Gursevak282 Жыл бұрын
God bless you both 🙏🙏🙏from Australia 🇦🇺
@HarmeetSingh-nz9ds
@HarmeetSingh-nz9ds Жыл бұрын
ਬਹੁਤ ਵਧੀਆ। ਵਾਹਿਗੁਰੂ ਤੁਹਾਨੂੰ ਤੰਦਰੁਸਤ ਰੱਖਣ ਤਾਂ ਜੋ ਤੁਸੀਂ ਹੋਰ ਵਧੀਆ ਵੀਡੀਓ ਬਣਾ ਸਕੋ।
@mizzsandhuunknown
@mizzsandhuunknown Жыл бұрын
Great ride with the auto rickshaw guy! Kind of you to have helped him. Sri Lankan v sun k wdhia lagii. Looking forward to the next vlogs. Stay safe!
@GURCHARANSINGH-nm4dm
@GURCHARANSINGH-nm4dm Жыл бұрын
Thank you bhaji wahe chardi kla rakhe
@ekamjotsingh8568
@ekamjotsingh8568 Жыл бұрын
ਬਾਈ ਜੀ ਤੁਸੀਂ ਪੂਰੀ ਦੁਨੀਆ ਦੀ ਖੁਸ਼ੀ ਦੇ ਦਿੰਦੇ ਹੋ ਮੈਂ ਆਪ ਜੀ ਦਾ ਹਰੇਕ ਬਲੌਗ ਦੇਖਦੇ ਹਾਂ ਬਹੁਤ ਵਧੀਆ ਲੱਗਦਾ
@hansaliwalapreet812
@hansaliwalapreet812 Жыл бұрын
Thanks a lot and God bless you always ji for sharing this most beautiful video for ours. God bless 🙌 🙏 ❤ 💖 both of you 🙏 ❤ ♥ ji
@jagitsingh5899
@jagitsingh5899 Жыл бұрын
Buht sohna vlog hunde tuhde bai g waheguru Mehar kre ji
@mianfarzandali3290
@mianfarzandali3290 Жыл бұрын
God bless you Rappan 🙏 khushi g. Iam from SAMMUNDRI Pakistan 🇵🇰
@gurindersidhu1625
@gurindersidhu1625 Жыл бұрын
Very good information ripen veer ji and khushi bhen ji i be long villge algon kothi tarntaran punjab
@sukhamson1
@sukhamson1 Жыл бұрын
I like all your vlogs. Very good information, just my opinion. You should upload these vlogs when you reach back home. Just for your security reasons. It’s not safe to tell you are outside from home and money you are carrying. Love and blessings ❤❤
@RajwinderKaur-nv7tk
@RajwinderKaur-nv7tk Жыл бұрын
I like your vlogs very good job god bless u I want to talk with u Ripon veer g nd Khushi g
@dineshbadhan5914
@dineshbadhan5914 Жыл бұрын
Bhut blog dekhe shrilnka de.. Punjabi ch first bar dekh riha.. Bhut chnga lga
@harjindersandhujatt5041
@harjindersandhujatt5041 Жыл бұрын
ਸ੍ਰੀ ਲੰਕਾ ਚੱ... ਪਲੀਜ਼ ਰੈਪਲਾਈ ਜਰੂਰ ਕਰੀਓ.
@MannatandAshmeet0911
@MannatandAshmeet0911 Жыл бұрын
Waheguru ji tuhade te mehar karn ji
@AmarjeetSingh-dm4mj
@AmarjeetSingh-dm4mj Жыл бұрын
ਵਾਹਿਗੁਰੂ ਜੀ ਮੇਹਰ ਕਰਨ
@rajwindersingh1115
@rajwindersingh1115 Жыл бұрын
Love for Sri Lanka for India
@jassjass672
@jassjass672 Жыл бұрын
❤️❤️❤️❤️
@Gurpreet0911
@Gurpreet0911 Жыл бұрын
@@jassjass672 hlo ji
@jagdevsingh1511
@jagdevsingh1511 Жыл бұрын
ਸ਼ੁਭਕਾਮਨਾਵਾਂ 🎉🎉
@kakkasandhu8299
@kakkasandhu8299 Жыл бұрын
Va va Ji va kea baat hai JNAB ji 👍
@muhammadmushtaq8966
@muhammadmushtaq8966 Жыл бұрын
اچھا یار سب اچھا دونوں خوش رہو بہت سارے پیارا دیتے زندگی خیر ڈھولا جیو
@beantdeol9324
@beantdeol9324 Жыл бұрын
ਬਹੁਤ.ਵਧੀਅਾ.ਲੱਗਿਅਾ.ਵਾਈ.ਜੀ.ਵੀਡੀੳੁ.ਵੇਖ.ਕੇ.ਧੰਨਵਾਦ.ਜੀ.👍👍🙏🙏🙏
@parminderparmindersingh3185
@parminderparmindersingh3185 Жыл бұрын
I think there was a 'Moragalla' and 'Ventura' Tourist beach in 'Bentota' .
@Farhanchadu12805
@Farhanchadu12805 Жыл бұрын
Khushi is the sweetest thing ever born on Earth
@jasmersinghjassbrar3673
@jasmersinghjassbrar3673 Жыл бұрын
ਪਹਿਲੇ ਦਿਨ ਦਾ ਧੰਨਵਾਦ.
@Riyasat758
@Riyasat758 Жыл бұрын
Alaah bless her bro 🤲🤲
@dhillonnash7209
@dhillonnash7209 Жыл бұрын
😁ਦੇਗ ਤੇਗ਼ ਫ਼ਤਿਹ ਚੜਦੀ ਕਲਾ ਸਤਿ ਸ੍ਰੀ ਅਕਾਲ ਜੀ
@kulwindersingh-id6xj
@kulwindersingh-id6xj Жыл бұрын
Good jii Eh Srilanka Nhi Spain lag riha ethon diya sadkan saaf ne bahut jyada 11:13 upper tuci kiha vlag upload ho gaya kiven vlog taan hale ban riha sii
@Sainidishinfo
@Sainidishinfo Жыл бұрын
ਵੀਰੇ ਮੈਨੂੰ ਟੈਚੀ ਵਿਚ ਪਆ ਕੇ ਲੈਅ ਜਾਇਆ ਕਰੋ ਪਾਸਪੋਰਟ ਮੁਕੇ ਨੂੰ ਤਾਂ 10 ਸਾਲ ਹੋ ਗਏ☺️
@jaswindersekhon3881
@jaswindersekhon3881 Жыл бұрын
Thanks guys Ravan da Mehal jaroor dekhna…. Nale eh Vee dasiyo vai eh lok Ravan dee pooja karde aa jaa fokiya hee thanks waiting for next episode 🇨🇦 🍁
@Dhaliwalmajors
@Dhaliwalmajors Жыл бұрын
ਰਿਪਨ ਤੇ ਖੁਸੀਂ ਤੁਸੀ ਵਧੀਆ ਕੰਮ ਕਰ ਰਹੇ ਹੋ be safe
@Khalistan0684
@Khalistan0684 Жыл бұрын
ਸ਼੍ਰੀਲੰਕਾ ਵੱਲ ਜ਼ੋ ਰਾਮ ਸੇਤੂ ਹੈ ਉਹ ਵੀ ਦਿਖਾਏ ਹੋ ਜੀ
@gurmeetsingh3869
@gurmeetsingh3869 Жыл бұрын
Very Nice Mr Ripun veer ji and Madam khushi ji God bless you
@user67125
@user67125 Жыл бұрын
new global de card layi kehri app ?? veer ji daseo pls
@harmanharmi4579
@harmanharmi4579 Жыл бұрын
Very beautiful ripan khusi ji
@GurjitSingh-tb1lm
@GurjitSingh-tb1lm Жыл бұрын
ਗੁਡ
@harpreetSingh-og6dd
@harpreetSingh-og6dd Жыл бұрын
Galle ..murlidharan nu v mil ayo brother 😊
@garrysam
@garrysam Жыл бұрын
yr khusi bhut nyc aa video vi vdya hundia broo gbu baba ji mehar krn tusi sade paris kdo aa rhe ho plz ek var urp jrur ao brooo bhut vdya
@jaspalmaanjaspalmaan9473
@jaspalmaanjaspalmaan9473 Жыл бұрын
Very nice vir g waheguru ji mihar karan
@mahenderkaur1135
@mahenderkaur1135 Жыл бұрын
Bhot sohna h shree Lanka me v gai c Veer ji tuse regla ch Rawan tha tabut rakha hoaya gufha h upper. Jarur jao asse avde naan lekh ke aye c o prem samad biesa kansingh higlaajmaa
@anteryamisingh2594
@anteryamisingh2594 Жыл бұрын
ਸਾਦੀ ਬੋਲੀ ਵਿੱਚ ਬਾਕਮਾਲ ਅੱਖੀਂ ਡਿੱਠਾ ਹਾਲ 👍👍
@GurmeetSingh-vj2xd
@GurmeetSingh-vj2xd Жыл бұрын
Bai tusi pishle 5-6 months ch bahut improve kita hai tohadiya hun vedio bahut vadiya hundiya ne
@JasvinderSingh-ww1sv
@JasvinderSingh-ww1sv Жыл бұрын
ਬਹੁਤ ਹੀ ਵਧੀਆ ਹੈ ਵੀਰ
@JaspalSingh-ku3vl
@JaspalSingh-ku3vl Жыл бұрын
ਜੀਉਂਦੇ ਰਹੋਂ
@NirmalSingh-ln2po
@NirmalSingh-ln2po Жыл бұрын
ਬਹੁਤ ਵਧੀਆ ਜੀ ਰਿਪਨ ਬੇਟਾ ਜੀ
@baljinderbanipal3438
@baljinderbanipal3438 Жыл бұрын
Guru Nanak Devji came here too. Go to that Gurdwara .
@gauravkalra72
@gauravkalra72 Жыл бұрын
Hello - “Ayubowan” Aayu-bo-wan There is no better word to know in any language than a simple Hello. It can grab someone’s attention or just be a simple way to greet a shop owner or hotel concierge. Knowing this phrase will be a great introduction into any of the following phrases. Thank you very much - “Bohoma Istuti” Bo-hoh-mah Iss-too-tee The next phrase in showing manners and respect is “Thank you very much.” This can be a great ending to an interaction that will allow for future pleasantries with locals. It is always nice to say thank you in the home language of those around you. Please - “Karunakara” Karu-nah-kara The only proper way to get what you are asking for is to add a please to the end. You may need to add it to get help or just to be nice when asking for more coffee. This will be a perfect phrase to learn for manners. I don’t understand - “Mata Terinneh Neh” Mata Terenne Na You may need to use this for the speaker to slow down or speak more clearly or to say that you don’t understand the words they are saying. Do you speak English - “Oyate Ingrisi Katha Karanna Puluwanda” Oyate Ingrisi Ka-tha Karanna Pulu-wanda If you are visiting in a heavily tourist area, it will be easier to find someone that speaks English, but it is never good to assume. It is always polite to ask if they speak English. If the person doesn’t, it will be easier for them to point you to someone who does, if you first ask this.  How much is it - “Meeka Kiyadha” Meka Kiyada This is not only a great way to find out the price, but it may also be the perfect way to start out negotiating. In many countries, tourists will often pay higher prices than the locals but can sometimes negotiate a better price if they are able to speak the same language or take a local with them. Hotel - “Hotela” When you’re in a new city, sometimes it is easy to get turned around and lose your way. Especially if the signs are confusing or you’ve wandered farther from the city centre. If you can say “hotel,” someone may recognize that you are lost and get you back to where you are staying. Food - “Kaama” Just like hotel, knowing the word food can at least hint to others what you are looking for, even if you can’t make a complete Sinhala sentence. This may allow locals to point you in the direction of a restaurant or tell you where to find a quick bite. Bank - “Bank Eka” Not only can others point you in the direction of a bank, it may be helpful to know the building when you arrive. If you see this phrase on the building you will know just where to get money for more of your adventures. Restaurant - “Apana Sala”
@jashanchahal184
@jashanchahal184 Жыл бұрын
19.50 to 20.00 is best part in this video chahal Saab speaking Shri Lankan language 😂😂
@chatranjansaran7518
@chatranjansaran7518 Жыл бұрын
Oq
@gurjantsangha
@gurjantsangha Жыл бұрын
colombo ch gurudwara sahib v hai
@Balwinderkaur-hm6vz
@Balwinderkaur-hm6vz Жыл бұрын
ਬਹੁਤ ਵਧੀਆ ਜੀ
@GurjeetSingh-vq4wy
@GurjeetSingh-vq4wy Жыл бұрын
ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਦਾ ਜੀ ਤੁਹਾਡੇ ਵੀਡੀਓ ਤੌਂ
@maganmanoranjantv1090
@maganmanoranjantv1090 Жыл бұрын
Sir. Video clier nahi bni
@parkashsingh9013
@parkashsingh9013 Жыл бұрын
ਬਹੁਤ ਵਧੀਆ ਬਲੌਕ ਲੱਗਾ
@charannitkumar3969
@charannitkumar3969 Жыл бұрын
🙏🙏veer ji Sri Lanka chillaw vich munesh varam hinduu tampal vee dekhan jog hay
@navdeepkaur2393
@navdeepkaur2393 Жыл бұрын
150 da piece h 4 Guna India di cruncy h . So eh 27.28 da pia
@jasbirkaur4008
@jasbirkaur4008 Жыл бұрын
Be careful to you bro sis Jara Dhyan naal halat bahut kharab Desh Sri Lanka paise nu le ke veer ji
@gurjindersingh4666
@gurjindersingh4666 Жыл бұрын
Vvvvv.Good.Job.22.G.And.Happy..GDhanbad.G
@anmolpreetsingh4272
@anmolpreetsingh4272 Жыл бұрын
bai koi gurudawra sahib haiga edrrr ???
@kamaljeetkaurthind6644
@kamaljeetkaurthind6644 Жыл бұрын
Be careful bhra nd bhen .. God bless you 💫💞
@sarabjitsingh9998
@sarabjitsingh9998 Жыл бұрын
❤️❤️ waheguru ji ❤️❤️
@navpreetkaur8558
@navpreetkaur8558 Жыл бұрын
thanku sanu ghamon lyi
@MD-ht2xr
@MD-ht2xr Жыл бұрын
Thanks g
How do Cats Eat Watermelon? 🍉
00:21
One More
Рет қаралды 13 МЛН
Seja Gentil com os Pequenos Animais 😿
00:20
Los Wagners
Рет қаралды 7 МЛН
Когда отец одевает ребёнка @JaySharon
00:16
История одного вокалиста
Рет қаралды 12 МЛН
Epic Reflex Game vs MrBeast Crew 🙈😱
00:32
Celine Dept
Рет қаралды 31 МЛН
How do Cats Eat Watermelon? 🍉
00:21
One More
Рет қаралды 13 МЛН