ਇੱਥੇ ਕੈਦ ਸੀ ਮਹਾਰਾਣੀ ਜਿੰਦਾਂ Chunar Fort | Maharani Jind Kaur | Punjabi Travel Couple | Ripan & Khushi

  Рет қаралды 328,892

Punjabi Travel Couple

Punjabi Travel Couple

Күн бұрын

Пікірлер: 319
@sukhsandhu6755
@sukhsandhu6755 3 жыл бұрын
ਦਿਲ ਨੂੰ ਟੁੰਬ ਗਈ ਗਲ ਵੀਰ ਦੀ ਕੇ ਕਿੰਨੇ ਦੁੱਖ ਤੇ ਸੋਚਣ ਵਾਲੀ ਗੱਲ ਓ ਅਜ਼ਾਦੀ ਦਾ ਜਸ਼ਨ ਮਨਾ ਰਿਹੈ ਤੇ ਅਸੀ ਗੁਲਾਮੀ ਦਾ ਦੁੱਖ
@officialjeetbajwa4819
@officialjeetbajwa4819 3 жыл бұрын
right veer ji ne shi keha
@jhajjbrother2184
@jhajjbrother2184 2 жыл бұрын
Bai sahi gall a ajj Punjab ch koi punjab dubara azaad karvon di soch hi ni rakh da azaad matlb eh ni ki tara la lao kam se kam jive jamu kasmir kol special State da darja c oh darja punjab kol hona cahi da a so duja j koi punjab di haq di gall karda sadiya govt kamred Matt de oh person de kilaf mahol hor bana dinde ah ta jo loak oh person nu spot na karn te ajj asi punjabi ehna mansikta toar te gulam ho chuke ah asi sahmane wale nu poore conference na judge ni kar sakde so veer pata hor punjab da kina nuksan hona goreya ne j sanu gulam bana k rakheya ta azadi time jado Pakistan alg country bani a udo sanu sikha nu v keha geya c avda alg country part lena banona bana lao par ek Tara Singh Mastar te ek person hor jis diya kalkate fecotry dasde ah oh nu avda dar pe geya j sikha di alg country banu ta mere bussins da ki Banu jo asi vadeya to sun de ah ohna pairo ajj dekheya jave punjab tusi dekho hor state bana k kina ku shadeya a te aoun wala time v bai ji sanu koi vadiya ni lag da te vaki sade loaka da v s gall wal koi dhaen ni a sade loka nu avde jo ajj rights a oh nu poora pata te ghata kah lende ne Kai vaar te Punjab seo vare kise ne sochna ki a jado uatho tak soch hi ni sakde.
@dhadigurdeepsinghdeepak5635
@dhadigurdeepsinghdeepak5635 3 жыл бұрын
ਧੰਨਵਾਦ ਜੀ ਇਤਿਹਾਸ ਸਟੇਜ ਤੇ ਬੋਲੀ ਦਾ ਸੀ ਮਹਾਰਾਣੀ ਜਿੰਦ ਕੌਰ ਜੀ ਦਾ ਅੱਜ ਚੁਨਾਰ ਦਾ ਕਿਲ੍ਹਾ ਵੀ ਆਪ ਜੀ ਨੇ ਦਿਖਾ ਦਿੱਤਾ ਜੀ ਮਨ ਵੈਰਾਗ ਵਿੱਚ ਚਲਾ ਗਿਆ ਸੀ ਆਪ ਜੀ ਦਾ ਕੋਟਾਨਿ ਕੋਟਿ ਧੰਨਵਾਦ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ
@punjabson5991
@punjabson5991 3 жыл бұрын
VAIRAAG NAHI KARNA SINGH SAB ITHAAS SUNA KE SIKHA NU DASSO TUSSI QAUN HO ? JIND KAURA QAUN SI TUHADE PURKHE KON SANN ?
@parminderkaur-tl6rw
@parminderkaur-tl6rw Ай бұрын
ਰਾਣੀ ਜਿੰਦਾ ਜੀ ਦੀਆਂ ਦਾਸੀਆਂ ਸਨ, ਗੋਮਤੀ ਤੇ ਸ਼ਾਮੋ, ਸ਼ਾਮੋ ਨੇ ਮਹਾਰਾਣੀ ਜੀ ਦਾ ਰੂਪ ਧਾਰ ਕੇ ਆਪ ਜੀ ਨੂੰ ਕੈਦ ਚੋਂ ਬਾਹਰ ਕੱਢਿਆ ਸੀ ਤੇ ਗੋਮਤੀ ਨਾਲ ਗਈ ਸੀ 🙏🙏😢
@atarsingh9960
@atarsingh9960 3 жыл бұрын
ਮਹਾਰਾਣੀ ਜਿੰਦ ਕੌਰ ਜੀ ਦੀ ਬਹੁਤ ਦੁੱਖ ਭਰੀ ਕਹਾਣੀ ਹੈ
@parmjitdeol5067
@parmjitdeol5067 3 жыл бұрын
Thanks for big efforts from canada
@naharsinghsekhon1586
@naharsinghsekhon1586 3 жыл бұрын
Bilkul Right Ji
@harbhajansingh8938
@harbhajansingh8938 2 жыл бұрын
Dukhh bahri hai
@gurmelsingh8065
@gurmelsingh8065 3 жыл бұрын
ਬਹੁਤ ਵਧੀਆ ਬੇਟਾ ਜੀ। ਜਾਣਕਾਰੀ ਭਰਭੂਰ ਹੈ। ਤੁਹਾਡੇ ਸਾਰੇ ਟੂਰ ਬਹੁਤ ਹੀ ਜਾਣਕਾਰੀ ਭਰਪੂਰ ਅਸੀਂ ਘਰ ਬੈਠੇ ਹੀ ਭਾਰਤ ਘੁੰਮ ਰਹੇ ਹਾਂ ।
@sandeepkaur176
@sandeepkaur176 3 жыл бұрын
Thnk you bro.... ਮਹਾਰਾਣੀ ਜਿੰਦਾਂ ਬੁੱਕ ਮੈ ਬੜੀ ਔਖੀ ਪੜੀ ਸੀ ...ਦਿਲ ਤੱਕ ਰੋਣ ਲੱਗ ਜਾਂਦਾ ਪੜ ਦੇ ਹੋਏ...ਤੇ ਜਦੋਂ ਤੁਸੀ ਵਾਰ ਵਾਰ guide ਨੂੰ ਕਹਿ ਰਹੇ c ਮੇਰਾ ਦਿਲ ਕੰਬ ਰਿਹਾ ਸੀ...thnxx a lot 🙏🙏
@GurdeepSingh-kx9rq
@GurdeepSingh-kx9rq Жыл бұрын
😮
@Createsomething4
@Createsomething4 Жыл бұрын
Same here ,I read it just one day before, waar os book ch padya, raani jinda da dard akhan ch paani lya rya , as woman and as a mother I can understand the deep sorrow of maharani jinda
@HUNDALAbuDhabiwala
@HUNDALAbuDhabiwala Жыл бұрын
Tusi book kithoo lyi c ji
@Createsomething4
@Createsomething4 Жыл бұрын
@@HUNDALAbuDhabiwala Sohn Singh Seetal di book ya ji ,Maharani Jinda , kise v book center to pta kar sakde ho.
@brarsingh6830
@brarsingh6830 2 ай бұрын
ਬਹਰੋ ਤਨ ਤੁਹਾਨੂੰ ਤੰਦਰੁਸਤੀਆਂ ਬਖਸ਼ੇ
@SandeepKaur-kd3ir
@SandeepKaur-kd3ir 3 жыл бұрын
Jadon main maharani jinda di story pari c bahut royee c. Kine month bus hor tra e feel hunda reha. Jis ne eh din katte a ohnu dilon salute a. Maharani jinda 🙏🙏
@puspindermalhotra-bb5wp
@puspindermalhotra-bb5wp Жыл бұрын
Goodmaarani zeen$a.keela
@deeprataindia1170
@deeprataindia1170 3 жыл бұрын
ਮਹਾਰਾਣੀ ਜਿੰਦ ਕੌਰ ਜੀ ਨੇ ਬਹੁਤ ਜਾਦਾ ਦੁੱਖਾਂ ਦਾ ਸਾਹਮਣਾ ਕੀਤਾ ਅੰਤ ਵਾਲੇ ਸਮੇਂ। ਵਾਰ ਵਾਰ ਸਲਾਮ ਕਰਦੇ ਹਾਂ ਮਹਾਰਾਣੀ ਜੀ ਨੂੰ।ਧੰਨਵਾਦ ਵੀਰ ਜੀ। ,,Ballu ਰਟੈਂਡਾ,,
@gurpreetdhillon4737
@gurpreetdhillon4737 Жыл бұрын
ਸਾਡੀ ਰਾਜ ਮਾਤਾ,,,,, ਮਹਾਰਾਣੀ ਜਿੰਦ ਕੌਰ ਜੀ,,,,ਨੇ ਸਾਡੇ ਬਦਲੇ ਕਿਨੇ ਕਸਟ ਹਡਾਏ,,,,,,, ਵਾਹਿਗੁਰੂ ਜੀ,,,ਸਾਡੀ ਰਾਜ ਮਾਤਾ ਇੱਕ ਵਾਰ ਫਿਰ ਵਾਪਸ ਭੇਜ ਦਿਉ,,😢😢😢😢,
@daljitgarcha
@daljitgarcha 3 жыл бұрын
ਬਹੁਤ ਖ਼ੂਬ, ਦਿਲਚਸਪ ਅਤੇ ਜਾਣਕਾਰੀ ਭਰਪੂਰ...... 👌🌹🙏
@officialjeetbajwa4819
@officialjeetbajwa4819 3 жыл бұрын
ji boht ashi video c
@nirmalsingh9484
@nirmalsingh9484 3 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ ਬਹੁਤ ਮਿਹਨਤ ਕੀਤੀ ਹੈ ਤੁਸੀਂ ਧੰਨਵਾਦ ਜੀ
@surjitgill6411
@surjitgill6411 3 жыл бұрын
ਕਾਕਾ ਜੀ ਮੈਂ ਤੁਹਾਨੂੰ ਯਾਤਰਾ ਤੇ ਜਾਣ ਲਈ ਅਸ਼ੀਰਵਾਦ ਦਿੰਦਾ ਹਾਂ
@lakhbirsingh7485
@lakhbirsingh7485 3 жыл бұрын
ਬਹੁਤ ਵਧੀਆ ਜੀ ਧੰਨਵਾਦ ਜੀ
@SSMAAN-hg8ft
@SSMAAN-hg8ft 3 жыл бұрын
ਬਹੁਤ ਵਧੀਆ ਵੀਡੀਓ ਬਦੀਆ ਜਾਣਕਾਰੀ 🙏👍🙏
@PunjabiLibrary
@PunjabiLibrary 3 жыл бұрын
ਖੰਡਰ ਬਤਾ ਰਹੇ ਹੈ, ਇਮਾਰਤ ਕਬੀ ਹੁਸੀਨ ਥੀ। ਇਹ ਸੈਅਰ ਪੂਰੀ ਤਰਾਂ ਢੁਕਦਾ। ਧੰਨਵਾਦ ਇਤਿਾਹਾਸ ਦੇ ਰੂਹ ਬਰੂਹ ਕਰਨ ਲਈ। ਬੜਾ ਦੁੱਖ ਹੂੰਦਾ ਹੈ ਕਿ ਸਰਕਾਰਾਂ ਨਵੀਆਂ ਇਮਾਰਤਾਂ ਬਨਉਣ ਤੇ ਕੋਰੜਾ ਖਰਚ ਕਰਦੀ ਹੈ ਪਰ ਅਜਿਹੇ ਇਤਹਾਸਕ ਕਿਲੇ ਦੀ ਸਭਾਲ ਨਹੀ ਕਰਦੀ। ਸੁਚੋਤ ਹੋਣ ਦੀ ਲੌੜ ਹੈ ਤੇ ਸਰਕਾਰ ਦੇ ਕੰਨਾਂ ਤਕ ਵੀ ਇਹ ਅਵਾਜ ਜਾਵੇ। ਧੰਨਵਾਦ #PunjabiTravelCouple
@Lakhwinder1443
@Lakhwinder1443 Жыл бұрын
ਮਹਾਰਾਣੀ ਜਿੰਦਾਂ ਇਕ ਸੱਚੀ ਸੁੱਚੀ ਮਹਾਰਾਣੀ ਬਣੀ ਤੇ ਬਹੁਤ ਬਹਾਦੁਰ ਇਸਤਰੀ ਸੀ।ਤੇ ਸਿੱਖੀ ਨਾਲ ਪਿਆਰ ਕਰਨ ਵਾਲੀ ਸੀ।
@karmjeethans7906
@karmjeethans7906 3 жыл бұрын
ਬਹੁਤ ਹੀ ਚੰਗਾ ਲਗਿਆ ਪੁਤਰ ਜੀ ਰਾਣੀ ਜਿੰਦਾ ਵਾਰੇ ਅਤਿਆਸ ਅਤੇ ਕਿਲੇ ਦੇ ਜਾਨੂੰ ਕਰਵਾੲਿਆ ਬਹੁਤ ਦੁਖ ਵੀ ਲਗਿਆ ਮੇਰੀ ਵੀ ਤਮੰਨਾ ਹੈ ਕੇ ਮੈ ਜਰੂਰ ੲਿਹ ਕਿਲਾ ਦੇਖਾ ਮੈ ਵੀ ਅਤਿਆਸਕ ਜਾਨਕਾਰੀ ਵਿਚ ਬਹੁਤ ਰੂਚੀ ਰਖਦੀ ਹਾ ਵਹਿਗੁਰੂ ਨੇ ਚਾਹਿਆ ਤਾ ਮੈ ਜਦੋ ਵੀ ੲਿੰਡੀਆ ਜਾਵਾ ਤਾ ਜਰੂਰ ਜਾਵਾਗੀ ਜਾਨਕਾਰੀ ਦੇਣ ਲੲੀ ਪੁਤਰ ਜੀ ਬਹੁਤ ਧੰਨਬਾਦ ਵਹਿਗੁਰੂ ਚੜ੍ਹਦੀ ਕਲਾ ਵਿਚ ਰੰਖਣ
@rambhutal7803
@rambhutal7803 3 жыл бұрын
Bahut Vadiya y g ਵਾਹਿਗੁਰੂ ਜੀ
@pntiwari4937
@pntiwari4937 2 жыл бұрын
Very good video. Happen to see Chunar Fort.
@bakhshishsingh6674
@bakhshishsingh6674 3 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ
@nehagoyal4415
@nehagoyal4415 Жыл бұрын
Thanks ji bhut bahut Thanks ji 🙏🙏💯💯💯💯♥️♥️♥️♥️♥️
@sukhkaur7225
@sukhkaur7225 2 жыл бұрын
I like it mei graduation ecnomics political science nal kitee si 1975 vich pr Tuhadei bilog dekhee menuu history bi changee pagan lag gyee
@baljitsidhu8912
@baljitsidhu8912 3 жыл бұрын
ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ।
@gurmeetkaur-zw7pi
@gurmeetkaur-zw7pi 3 жыл бұрын
👌👍thanku so much dikhaun li ...
@sadilalkar8922
@sadilalkar8922 3 жыл бұрын
vir ji sada itihas te virsa kina amir h. thank vir ji
@rickysingh3156
@rickysingh3156 3 жыл бұрын
Tuhadi videos da ek very seen mis nhi karda. Baht ee vadiya information milldi. Thank🙏💕
@verynicesongbrogodblessyou3845
@verynicesongbrogodblessyou3845 3 жыл бұрын
ਬਹੁਤ ਹੀ ਵਧੀਆ ਜਾਨਕਾਰੀ ਵੀਰੇ 🙏🙏
@iqbalvirk437
@iqbalvirk437 3 жыл бұрын
ਸਤਿ ਸ਼੍ਰੀ ਆਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@brarsingh6830
@brarsingh6830 2 ай бұрын
ਬਹੁਤ ਵਧੀਆ ਵੀਰ ਜੀ
@HARJEETSINGH-yv1np
@HARJEETSINGH-yv1np Жыл бұрын
ਪੰਜਾਬ ਦੀ ਮਹਾਨ ਮਹਾਰਾਣੀ ਜਿੰਦ ਕੌਰ ਜੀ ❤❤❤❤❤❤❤❤❤❤❤
@nehagoyal4415
@nehagoyal4415 Жыл бұрын
Very very nice happy happy 💯❤️❤️❤️❤️❤️
@bhupinderjeetkaur6542
@bhupinderjeetkaur6542 2 жыл бұрын
Good information &bolan da treeka buht sohna thanks
@amarjitkaur990
@amarjitkaur990 3 жыл бұрын
ਰਿੰਪਨ ਖੁਸ਼ੀ ਬੇਟਾ ਜੀ ਬਹੁਤ ਧੰਨਵਾਦ
@baldevsinghmankoo3774
@baldevsinghmankoo3774 3 жыл бұрын
ਬਹੁਤ ਮਹॅਤਵ ਪੂਰਨ ਜਾਣਕਾਰੀ ਦੇਣ ਲਈ ਧੰਨਵਾਦ
@ਮਨਜੀਤਸਿੰਘਚੱਢਾ
@ਮਨਜੀਤਸਿੰਘਚੱਢਾ 3 жыл бұрын
ਬਹੁਤ ਖੂਬ ਵੀਰ ਜੀ ਧੰਨਵਾਦ ਧੰਨਵਾਦ ਧੰਨਵਾਦ ਧੰਨਵਾਦ ਜੀ ਮੈਂ ਵੀ ਵੇਖਿਆ
@malaysiapunjabisingh
@malaysiapunjabisingh 3 жыл бұрын
ਚੰਗੀ ਜਾਣਕਾਰੀ ਦਿੱਤੀ ਮਿਤੱਰਾਂ
@sunnychahal4971
@sunnychahal4971 8 ай бұрын
ripan veere yr tu jeonda wasda rahe. jo sanu enia itehasik jgha dikhona. love bro. meri umar vi tenu lgg je
@prabhdyalsingh4722
@prabhdyalsingh4722 3 жыл бұрын
ਮਹਾਰਾਣੀ ਜਿੰਦ ਕੌਰ ਬਹੁਤ ਮਹਾਨ ਸਿੱਖ ਔਰਤ ਹੈ, ਜਿੰਨਾ ਨੇ ਆਖਰੀ ਸਾਹ ਤੱਕ ਪੰਜਾਬ ਨਾਲ ਵਫਾਦਾਰੀ ਕੀਤੀ ਹੈ।
@pardeepkang2209
@pardeepkang2209 3 жыл бұрын
Bhut vdiya bai ji tuhade medm thund kuchh jyada hi mnai jande aa
@drsarvjeetbrarkundal2858
@drsarvjeetbrarkundal2858 3 жыл бұрын
ਿਇਤਿਹਾਸਕ ਗੱਲਾਂ .thanks
@RamanDeep-re8kn
@RamanDeep-re8kn 2 жыл бұрын
Veer ji thode vlogs to bahut vdia jankari mildi a thanwad ji
@drsarba4313
@drsarba4313 3 жыл бұрын
Very nice vlog veer ji..🤗🤗
@SonuSonu-d2x1z
@SonuSonu-d2x1z Жыл бұрын
Bahut vadian jaankari diti veer thks
@sanjayfaridian6742
@sanjayfaridian6742 2 жыл бұрын
Bahut shandar God bless you
@monikajosan147
@monikajosan147 2 жыл бұрын
Thanks bro. Thude Rahi sanu v knowledge mil gi 🙏
@nanakdhaliwal9269
@nanakdhaliwal9269 3 жыл бұрын
Nice video veer
@GurpreetSingh-ui7vq
@GurpreetSingh-ui7vq 3 жыл бұрын
ਕਦੇ ਸਾਡਾ ਵੀ ਦੇਸ਼ ਸੀ ਜੋ ਦਵਾਰਾ ਮਿਲੇਗਾ
@HarjitSingh-il4ce
@HarjitSingh-il4ce 3 жыл бұрын
ਵਾਹਿਗੁਰੂ ਜੀ
@GurmukhSingh-br3ml
@GurmukhSingh-br3ml 3 жыл бұрын
Good luck 👍🏻❤️
@inderjeetkaur9563
@inderjeetkaur9563 3 жыл бұрын
Good jankari👍👍👌👌👌👌
@dawinderkaur7677
@dawinderkaur7677 3 жыл бұрын
Beautiful block
@surinderKaur-bj7um
@surinderKaur-bj7um 3 жыл бұрын
Lots of Thanks you putter ji
@khanwood3538
@khanwood3538 3 жыл бұрын
Boht acha
@gurudhaliwal9084
@gurudhaliwal9084 3 жыл бұрын
Good information....
@SherSingh-ht7me
@SherSingh-ht7me 2 жыл бұрын
ਰਿਪਨ ਜੋ ਵੀ ਕੋਈ ਗਾਈਡ ਲੈਨੇ ਓ ਉਸਨੂੰ ਵੀ ਇਕ ਮਾਈਕ ਦਿਆ ਕਰੋ ਤਾਂ ਕਿ ਅਵਾਜ ਸਾਫ ਸੁਣੀ ਜਾ ਸਕੇ
@ਸਾਰਜਸਿੰਘਸਾਰਜਸਿੰਘ
@ਸਾਰਜਸਿੰਘਸਾਰਜਸਿੰਘ 3 жыл бұрын
ਬਹੁਤ ਬਹੁਤ ਧੰਨਵਾਦ ਵੀਰ ਅੱਜ ਦੇ ਪੰਜਾਬ ਦੇ ਬਹੁਤ ਸਾਰੇ ਨੌਜਵਾਨਾਂ ਨੂੰ ਨਹੀਂ ਪਤਾ ਇਸ ਕਿਲੇ ਵਿੱਚ ਪੰਜਾਬ ਦੇ ਜਿਗਰ ਟੁਕੜਾ ਬੰਦ ਰਿਹਾ
@theuniverse9255
@theuniverse9255 3 жыл бұрын
Nice👍
@arorasingh7699
@arorasingh7699 3 жыл бұрын
Great knowledge Thanks
@ratanjit9675
@ratanjit9675 2 жыл бұрын
ਆਪ ਜੀ ਨੇ ਇਕ ਬਹੁਤ ਕੀਮਤੀ ਕਿਲਾ ਦਿਖਾਇਆ ਸ਼ਾਇਦ ਅਸੀਂ ਇਸ ਕਿਲੇ ਨੂੰ ਕਦੀ ਵੀ ਨਾ ਦੇਖ ਸਕਦੇ
@preetybajwa4231
@preetybajwa4231 3 жыл бұрын
ssaji veer ji aap ji sikh come tha hero ho very good job thanks
@yaadwinderkaur5209
@yaadwinderkaur5209 2 жыл бұрын
Excellent Excellent
@LUCKYUSA-2024
@LUCKYUSA-2024 2 жыл бұрын
Veer g your No.1 blogger 👍👍
@balwinderbath4184
@balwinderbath4184 3 жыл бұрын
Nice information. Good luck to both of you. 🙏
@InderpreetSingh-ln9pq
@InderpreetSingh-ln9pq 3 жыл бұрын
Ripan and kusi g bhut vadiya video
@sardarjeet8104
@sardarjeet8104 3 жыл бұрын
very informative
@BalwinderSingh-bo4sd
@BalwinderSingh-bo4sd 3 жыл бұрын
Maharani Jinda ji Zindabaad
@jugindersingh4910
@jugindersingh4910 2 жыл бұрын
ਧਨਵਾਦ ਜੀ
@supportfarmers2958
@supportfarmers2958 3 жыл бұрын
Bhut vadia virr 🙏 ♥️
@ਗੁਰਦੀਪਸਿੰਘਟਿਵਾਣਾ
@ਗੁਰਦੀਪਸਿੰਘਟਿਵਾਣਾ 3 жыл бұрын
ਬਹੁਤ ਖੂਬ ਵੀਰ ਜੀ👍
@officialjeetbajwa4819
@officialjeetbajwa4819 3 жыл бұрын
main aj hi tadi vlog vekhi bro asha lga tusi good jankari diti
@taniakaur7955
@taniakaur7955 2 жыл бұрын
Bhuat vadia jankari veer ji❣❣🥰🥰🥰❣❣🥰🥰
@prabjit7425
@prabjit7425 3 жыл бұрын
ਰੱਬ ਦੇ ਰੰਗ । ਚਾਹੇ ਤਾਂ ਬਣਾਵੇ ਰਾਜਾ ਤੇ ਚਾਹੇ ਤਾਂ ਬਣਾਵੇ ਰੰਕ ।।
@singhsurinder7296
@singhsurinder7296 3 жыл бұрын
Good job 👍👍👍
@sembidoraha6329
@sembidoraha6329 2 жыл бұрын
Dil kamb da veere sunke
@chiranjisinghdhamija520
@chiranjisinghdhamija520 3 жыл бұрын
Waheguru ji ka khalsa waheguru ji ki fateh sir phone no gurudwara sahib ka juroor dalo
@sandhusaab8734
@sandhusaab8734 3 жыл бұрын
ਧੰਨਵਾਦ ਵੀਰ ਜੀ 🙏🙏🙏
@vknewsbiharuttarpradesh
@vknewsbiharuttarpradesh 3 жыл бұрын
Jai Ho
@drsarvjeetbrarkundal2858
@drsarvjeetbrarkundal2858 3 жыл бұрын
good byyyyu ਬਰਨਾਲਾ ਵਾਲਿੋਓ.from ਅਬੋਹਰ
@mangatsingh6642
@mangatsingh6642 3 жыл бұрын
ਵਾਈ ਜੀ ਬਹੁਤ ਧੰਨਵਾਦ ਜਾਨਕਾਰੀ ਦੇਣ ਲਈ ਅਸੀਂ ਆਪਣੇ ਬੱਚਿਆਂ,ਪਰਿਵਾਰ ਤੇ ਰਿਸ਼ਤੇਦਾਰਾਂ ਨਾਲ ਸਾਂਝੀ ਕਰਾਂਗਾ। 🙏🙏🙏🙏🙏
@kuldipjhajj2027
@kuldipjhajj2027 3 жыл бұрын
Very nice vlog Bai ji 🙏🏻Canada
@balvirbainsbains4384
@balvirbainsbains4384 3 жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
@sahibsinghbatth7848
@sahibsinghbatth7848 3 жыл бұрын
ਵਾਹ ਜੀ ਵਾਹ 🙏🙏🙏
@DeepakKumar-mj3os
@DeepakKumar-mj3os 2 жыл бұрын
Dil kussh krta bai g
@AvtarSingh-yx2yh
@AvtarSingh-yx2yh 3 жыл бұрын
God bells you 👍👍
@kulwindergrewal169
@kulwindergrewal169 3 жыл бұрын
ਬਹੁਤ ਵਧੀਆ ਜਾਣਕਾਰੀ ਬਾਈ 👌
@kaurharpreetcheemacheema8587
@kaurharpreetcheemacheema8587 Жыл бұрын
Thanks veer ji
@harpreetsinghgoraburj7228
@harpreetsinghgoraburj7228 2 жыл бұрын
Nyc video bro
@mansurali4580
@mansurali4580 3 жыл бұрын
Bahut bahut dhanyvad
@sadhuram5445
@sadhuram5445 3 жыл бұрын
Very good information beta. God bless you both
@singhTruckloverPB32
@singhTruckloverPB32 3 жыл бұрын
Good job bro
@S-NakingGamer-vi4wn
@S-NakingGamer-vi4wn 3 жыл бұрын
Very nice video 👍👍👍👍😊😊😊
@varinderkaur8358
@varinderkaur8358 3 жыл бұрын
God bless you
@amritpalsingh5764
@amritpalsingh5764 3 жыл бұрын
Nice vlog
@bholanangalwala3687
@bholanangalwala3687 3 жыл бұрын
Beautiful blog
@naibsinghbrargoodnews8068
@naibsinghbrargoodnews8068 3 жыл бұрын
Kaiyan lokan nu eih jankari bahut khusi de gi te menu Rona..... ...
@veerpunjabi3984
@veerpunjabi3984 3 жыл бұрын
ਧੰਨਵਾਦ ਵੀਰ ਜੀ
@sumitghangas4667
@sumitghangas4667 2 жыл бұрын
Boht wadiya
@surinderpaul8593
@surinderpaul8593 3 жыл бұрын
Very nice information , sir
@rpsingh1573
@rpsingh1573 3 жыл бұрын
Very nice & thanks
@SurjitSingh-qw7ok
@SurjitSingh-qw7ok 3 жыл бұрын
😭😭Mharaja Ranjit Singh Ji
@nindersingh9042
@nindersingh9042 3 жыл бұрын
🙏🙏🙏 Kot kot prnam maharani ji nu Thanks you
@artandcraftwithmanjot8065
@artandcraftwithmanjot8065 3 жыл бұрын
Thanks bro👌👍
@ramanpreet5227
@ramanpreet5227 3 жыл бұрын
Ssa ripan khushi 🙏🙏👍👍❤️❤️
Sri Patna Sahib | Punjabi Travel Couple | All India Trip | Ripan & Khushi
17:32
Punjabi Travel Couple
Рет қаралды 227 М.
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН
Cat mode and a glass of water #family #humor #fun
00:22
Kotiki_Z
Рет қаралды 42 МЛН
黑天使只对C罗有感觉#short #angel #clown
00:39
Super Beauty team
Рет қаралды 36 МЛН
North-East India | All India Trip | Punjabi Travel Couple | Ripan & Khushi
16:06
Mahabodhi Temple Bodh Gaya | Punjabi Travel Couple | Ripan & Khushi
13:35
Punjabi Travel Couple
Рет қаралды 60 М.
Rani Jind Kaur History | Punjab History | Sikh Empire | Punjab Siyan
10:12
She made herself an ear of corn from his marmalade candies🌽🌽🌽
00:38
Valja & Maxim Family
Рет қаралды 18 МЛН