ਇੱਥੇ ਰੋਕਿਆ ਸੀ ਪੰਜੇ ਨਾਲ ਪੱਥਰ Panja Sahib Gurdwara |Punjabi Travel Couple | Ripan Khushi Pakistan Tour

  Рет қаралды 376,750

Punjabi Travel Couple

Punjabi Travel Couple

Күн бұрын

Пікірлер: 669
@gurleenkaur5036
@gurleenkaur5036 2 жыл бұрын
ਬਹੁਤ ਵਧੀਆ ਆਪ ਜੀ ਦਾ ਤੁਸੀਂ ਸਾਨੂੰ ਘਰ ਬੈਠਿਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਅਸਥਾਨਾਂ ਦੇ ਦਰਸ਼ਨ ਕਰਵਾਏ ਪਰਮਾਤਮਾ ਤੁਹਾਨੂੰ ਬਹੁਤ ਹੀ ਤਰੱਕੀਆਂ ਬਖ਼ਸ਼ਣ ਬਹੁਤ ਵਧੀਆ ਕੰਮ ਕਰਦੇ ਹੋ ਹਾਂ ਆਪ ਜੀ ਆਪ ਜੀ ਦੀ ਵੀਡੀਓ ਵੇਖ ਕੇ ਮਨ ਖੁਸ਼ ਹੋ ਜਾਂਦਾ ਹੈ
@angadsingh4974
@angadsingh4974 2 жыл бұрын
🙏🙏🙏
@dalipsinghdalipsingh7726
@dalipsinghdalipsingh7726 2 жыл бұрын
ਬੇਟਾ ਜੀ ਬਹੁਤ ਆਨੰਦ ਆ ਰਿਹਾ ਹੈ ਇਸ ਤਰ੍ਹਾਂ ਹੀ ਲੱਗ ਰਿਹਾ ਕਿ ਅਸੀਂ ਵੀ ਤੁਹਾਡੇ ਨਾਲ ਹੀ ਯਾਤਰਾ ਕਰ ਰਹੇ ਹਾਂ, ਖੁਸ਼ ਰਹੋ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਚੜਦੀ ਕਲਾ ਬਖਸ਼ਿਸ਼ ਕਰਨ
@rachhpalsingh6091
@rachhpalsingh6091 2 жыл бұрын
ਕੌਣ ਕਰੂਗਾ ਰੀਸਾਂ ਮੇਰੇ ਬਾਬੇ ਨਾਨਕ ਦੀਆਂ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਮਿਹਰ ਭਰਿਆ ਹੱਥ ਰੱਖੀ ਸਭ ਸੰਗਤਾਂ ਦੇ ਸਿਰ ਤੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਮਿਹਰ ਕਰੀਂ ਮਾਲਕਾ ਮੇਹਰ ਭਰਿਆ ਹੱਥ ਰੱਖੀ ਸਭ ਸੰਗਤਾਂ ਦੇ ਸਿਰ ਤੇ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਫਤਿਹ
@SukhwinderSingh-wq5ip
@SukhwinderSingh-wq5ip 2 жыл бұрын
ਬਹੁਤ ਵਧੀਆ ਜੀ, ਤੁਸੀਂ ਸਾਨੂੰ ਘਰ ਬੈਠੇ ਹੀ ਗੁਰੂ ਨਾਨਕ ਦੇਵ ਜੀ ਦੇ ਅਸਥਾਨਾਂ ਦੀ ਯਾਤਰਾ ਕਰਵਾ ਦਿੱਤੀ, ਧੰਨਵਾਦ ਜੀ ਤੁਹਾਡਾ, ਬਾਬਾ ਨਾਨਕ ਜੀ ਮੇਹਰ ਕਰਨ
@rajkaur1021
@rajkaur1021 2 жыл бұрын
Khushi tuhada boht boht dhanwaad jo tusi sanu ghar baithe Guru dhama de darshan didare kara rahe ho, Waheguru g eve sada tuhade te mehar rakhan🙏
@amarjitsidhu5124
@amarjitsidhu5124 2 жыл бұрын
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ🙏
@deepkuldeep8813
@deepkuldeep8813 2 жыл бұрын
Pakistani veeran nu Gurumukhi punjabi smjh nai ondivoh shahmukhi te urdu ch likhde so please comment Simple punjabi ch kro ta jo sab nu samjh a sake dhanwad ji❤️👍🙏
@schoolgam5106
@schoolgam5106 2 жыл бұрын
ਰੂਹ ਖੁਸ਼ ਹੋ ਗਈ ਵੀਡੀਓ ਦੇਖ ਕੇ। ਤੁਸੀਂ ਭੈਣ ਜੀ ਤੁਹਾਡੀ ਜਿਨੀ ਵੀ ਤਾਰੀਫ਼ ਕੀਤੀ ਜਾਵੇ ਉਹ ਵੀ ਘੱਟ ਹੈ ਜੀ। God bless you.
@Mangrha_janvi
@Mangrha_janvi 2 жыл бұрын
Saka panja Sahib bare ajj sun k rona a gya waheguru ji. 😭😭😭😭😭
@luckykahlon5641
@luckykahlon5641 2 жыл бұрын
ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਖੁਸ਼ੀ ਭੈਣ ਤੁਹਾਡਾ ਬਹੁਤ ਬਹੁਤ ਧੰਨਵਾਦ
@rampal8973
@rampal8973 2 жыл бұрын
ਵਾਹ ਜੀ ਵਾਹ ਸਾਰੇ ਹੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਬਹੁਤ ਹੀ ਵਧੀਆ ਲੱਗਾ ਪ੍ਰਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ‌‌ ਅਤੇ ਇਸੇ ਤਰ੍ਹਾਂ ਸਾਨੂੰ ਦਰਸ਼ਨ ਕਰਾਉਂਦੇ ਰਹੋ ਧੰਨਵਾਦ ਜੀ ‌👏👏👏👏👏👏💐💐💐💐
@HarinderSingh-zb1gn
@HarinderSingh-zb1gn 2 жыл бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ ਧੰਨਵਾਦ ਖੁਸ਼ੀ ਬੇਟਾ ਗੁਰਦਵਾਰਾ ਸਾਹਿਬ ਦੇ ਦਰਸ਼ਨ ਕਰਾਉਣ ਲਈ 🙏
@kuldeepsinghkhurmi
@kuldeepsinghkhurmi 2 жыл бұрын
ਧੰਨ ਗੁਰੂ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਇਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@healthherpreetkaur2892
@healthherpreetkaur2892 2 жыл бұрын
Waheguru ji tuhadi jodi nu khush rakhan.🙏🙏
@sumanrandhawa8977
@sumanrandhawa8977 2 жыл бұрын
ਬਹੁਤ ਵਧੀਆ ਲੱਗਾ ਗੁਰੂਦੁਆਰਾ ਪੰਜਾ ਸਾਹਿਬ ਹਸਨ ਅਬਦਾਲ ਦੇ ਦਰਸ਼ਨ ਕਰਕੇ ਧੰਨਵਾਦ ਖੁਸ਼ੀ ਜੀ ਪਰਮਾਤਮਾ ਤੁਹਾਡੀ ਯਾਤਰਾ ਸਫਲ ਕਰੇ 🙏👍
@gurwinderkaur9760
@gurwinderkaur9760 2 жыл бұрын
ਖੁਸ਼ੀ ਭੈਣ ਜੀ ਪੰਜਾਂ ਸਾਹਿਬ ਜੀ ਦੇ ਦਰਸ਼ਨ ਕਰਕੇ ਮਨ ਨੂੰ ਬਹੁਤ ਸ਼ਾਤੀ ਮਿਲੀ ਧੰਨਵਾਦ ਭੈਣ ਜੀ ਪ੍ਰਮਾਤਮਾ ਤੰਦਰੁਸਤੀ ਬਖਸ਼ੇ ਲੰਮੀ ਉਮਰ ਕਰੇ 🙏🙏🙏🙏🙏
@sahdevsingh9057
@sahdevsingh9057 2 жыл бұрын
ਗੁਰੂ ਦੁਆਰੇ ਦੇ ਦਰਸ਼ਨ ਕਰਵਾ ਬਹੁਤ ਵਧੀਆ ਕੰਮ ਕਰ ਰਹੇ ਹੋ 🙏🌹🌹
@KarnailSingh-fi9iv
@KarnailSingh-fi9iv 2 жыл бұрын
ਬੇਟਾ ਖੁਸ਼ੀ ਤੁਹਾਡੇ ਬਲੌਗ ਦੇਖ ਕੇ ਬਹੁਤ ਅਨੰਦ ਆਉਂਦੈ ਅਤੇ ਸਾਡੇ ਵਰਗੇ ਅਨੇਕਾਂ ਲੋਕਾਂ ਨੂੰ ਤੁਸੀਂ ਘਰ ਬੈਠੇ ਫਰੀ ਦੇ ਵਿੱਚ ਦਰਸ਼ਨ ਕਰਾ ਦਿੰਦੇ ਹੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਅਤੇ ਲੰਬੀ ਉਮਰ ਬਕਸ਼ੇ ਕਰਨੈਲ ਸਿੰਘ ਸਿੱਧੂ ਸਾਬਕਾ ਐਮ ਸੀ ਲੌਂਗੋਵਾਲ ਸੰਗਰੂਰ
@BalwinderSingh-nj5uy
@BalwinderSingh-nj5uy 2 жыл бұрын
ਧੰਨ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਨਾਨਕ ਦੇਵ ਜੀ ਮੇਰੀ ਭੈਣ ਨੂੰ ਚਰਨਾਂ ਨਾਲ ਲਾਵਣ ਦਿਲ ਬੜਾ ਖੁਸ਼ ਹੁੰਦਾ ਹੈ ਤੁਹਾਡੀ ਇਹ ਵੀਡੀਉ ਦੇਖ ਕੇ
@Bhinda_
@Bhinda_ 2 жыл бұрын
ਵਾਹਿਗੁਰੂ ਜੀ
@ratanjit9675
@ratanjit9675 2 жыл бұрын
ਖੁਸ਼ੀ ਜੀ ਬਹੁਤ ਮਿਹਰਬਾਨੀ ਗੁਰਦੁਆਰਾ ਪੰਜਾ ਸਾਹਿਬ ਦੇ ਦਰਸ਼ਨ ਕਰਵਾਏ
@amreekkaur4136
@amreekkaur4136 2 жыл бұрын
ਧੰਨ ਧੰਨ ਮੇਰਾ ਬਾਬਾ ਨਾਨਕ ਕੁਲ ਦੁਨੀਆ ਨੂੰ ਤਾਰਨ ਵਾਲਾ ॥ ਵਾਹਿਗੁਰੂ ਜੀ ਵਾਹਿਗੁਰੂ ਜੀ ॥ ਧੀਏ ਬਹੁਤ ਵਧੀਆ ਕੰਮ ਕਰ ਰਹੀ ਹੋ ਸਾਨੂੰ ਘਰ ਬੈਠਿਆ ਨੂੰ ਦਰਸ਼ਨ ਕਰਵਾ ਰਹੀ ਹੋ ॥
@aksandhu344
@aksandhu344 2 жыл бұрын
ਦੀਦੀ ਗੁਰਦੁਆਰੇ ਸਾਹਿਬ ਦੀ ਇਮਾਰਤਾਂ ਬਹੁਤ ਸਹੋਣੀਆ ਨੇ ਬਹੁਤ ਆਨੰਦ ਆਇਆ ਦਰਸ਼ਨ ਕਰਕੇ🙏🙏
@innocentboy9582
@innocentboy9582 2 жыл бұрын
Sikho nay gaandi ka Saath dya tha Apne guro Nanak dev k Saath dhoka Kiya chhor k India mein chale gaye abb tarstay Hain pakistan aanay mein
@karanbirsingh2825
@karanbirsingh2825 2 жыл бұрын
ਵਾਹਿਗੁਰੂ ਧੰਨ ਗੁਰੂ ਨਾਨਕ ਜੀ 🙏🙏💐💐❤️
@janjua.2937
@janjua.2937 2 жыл бұрын
Masha Allah . Behan Allah ap sab ki hafezat farmy🇵🇰🤲👍
@jassmogga5117
@jassmogga5117 2 жыл бұрын
ਧੰਨਵਾਦ ਭੈਣੇ ਆਪਣੀ ਧਰਤੀ❤️ ਆਪਣਾ ਹਿੱਸਾ❤️ ਜਿਨ੍ਹਾਂ ਤੋਂ ਅਸੀ ਹਾਲਾਤਾਂ ਕਰਕੇ ਦੂਰ ਆ ਉਹਨਾਂ ਸਭ ਦੇ ਦਰਸ਼ਨ ਕਰਵਾਉਣ ਲਈ ❤️🙏🙏🙏
@dharmindersekhon9680
@dharmindersekhon9680 2 жыл бұрын
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣ ਲਈ ਆਪ ਜੀ ਨੂੰ ਤੰਦਰੁਸਤ ਰੱਖਣ ਜੀ
@balitshergill4531
@balitshergill4531 2 жыл бұрын
ਖੁਸ਼ੀ ਜੀ ਆਪ ਜੀ ਦਰਸ਼ਨ ਕਰਵਾ ਰੱਹੇ ਹੋ ਬੁਹਤ ਹੀ ਵੱਧੀਆ ਲੱਗ ਰਿੱਹਾ ਵਾਹਿਗੁਰੂ ਜੀ ਚੱੜਦੀਕੱਲਾ ਬੱਖਸ਼ੇ ਰਿੱਪਨ ਜੀ ਨੂੰ ਮਿੱਸ ਕਰ ਰੱਹੇ ਹਾ
@ssbal8117
@ssbal8117 2 жыл бұрын
ਧੰਨ ਨਾਨਕ ਤੇਰੀ ਵਡੀ ਕਮਾਈ,,,,ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ,,, ਖੁਲ੍ਹੇ ਦਰਸ਼ਨ ਦੀਦਾਰੇ ਕਰਵਾਉਣ ਲਈ ਬਹੁਤ ਬਹੁਤ ਧੰਨਵਾਦ ਬੀਬਾ ਜੀ ਖੁਸ਼ ਰਹੋ ਜੋੜੀ ਜੁਗ ਜੁਗ ਜੀਵੇ ਗੁਰੂ ਭਲਾ ਕਰੇ
@gurvindersinghbawasran3336
@gurvindersinghbawasran3336 2 жыл бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸਰਬ ਸੰਗਤਾਂ ਨੂੰ ਜਿੰਦਗੀ ਰਹਿੰਦੇ ਇਹਨਾ ਗੁਰੂ ਘਰਾਂ ਦੇ ਦਰਸ਼ਨ ਦੀਦਾਰੇ ਕਰਵਾਓ ਜੀ ਜਿਹਨਾਂ ਨੂੰ ਸਿੱਖਾਂ ਤੋਂ ਮਾੜੀ ਰਾਜਨੀਤੀ ਨੇ ਵਿਛੋੜ ਦਿੱਤਾ ਹੈ 🙏🏻❤️
@jasmersinghjassbrar3673
@jasmersinghjassbrar3673 2 жыл бұрын
ਅਜ ਦਾ ਕਮੈਂਟ ਬੱਸ ਇਤਨਾ ਕੇ ਰਿਪਨ ਸੀਨਾ ਤਾਂਣ ਕੇ ਕਹਿ ਰਿਹਾ ਹੋਣਾ ਕੇ ਮੇਰੀ ਖੁਸ਼ੀ ਬਹਿਜਾ ਬਹਿ ਜਾ ਕਰਾਈ ਜਾਂਦੀ ਹੈ. ਬਾਈ ਧੰਨਵਾਦ ਏਨੀ ਖੇਚਲ ਕਰਨ ਦਾ.
@Eastwestpunjabicooking
@Eastwestpunjabicooking 2 жыл бұрын
ਖੁਸ਼ੀ ਤੁਸੀ ਖੁਸ਼ਨਸੀਬ ਓ ਕਿ ਜੀਵਨ-ਸਾਥੀ ਇਕ ਇਨਸਾਨ ਧਾਰਮਿਕ ਸੋਚ, ਤੇ ਮਾਤਾ ਪਿਤਾ, ਤੇ ਕੀ ਕੀ ਕਹੀਏ ਉਹ ਸਭ ਗੁਣਾ ਨਾਲ ਭਰਪੂਰ ਜੋ ਜ਼ਿੰਦਗੀ ਮਾਨੀ ਲਈ ਜ਼ਰੂਰੀ ਨੇ ਗੱਲ ਕੀ ਮਲਟੀ ਵਿਟਾਮਿਨ। ਤੁਹਾਡੇ ਵਲ਼ੋਗੇ ਬਹੁਤ ਸੋਹਣੇ pure phiਚ ਹਰ ਜਗਾ ਦੀ ਘਰ ਬੈਠਿਆ ਸੈਰਾਂ ਕਰਾ ਕਰਾ ਕੇ ਕੋਈ ਤਮੰਨਾ ਨਹੀਂ ਰਹੀ ਕਿ ਨਹੀਂ ਵੇਖਿਆ।ਜੁਗ ਜੁਗ ਜੋੜੀ ਸਲਾਮਤ ਰਹੇ।
@gagan8157
@gagan8157 2 жыл бұрын
ਖੁਸ਼ੀ ਤੁਸੀ ਬਹੁਤ ਹੀ ਵਧੀਆ ਉਪਰਾਲਾ ਕਰ ਰਹੇ ਹੋ,,ਤਾਹੀ ਦੇਖ ਰਹੇ ਹਾਂ ਕਿ ਥੋਨੂੰ ਦੇਖਣ ਵਾਲੇ ਬਜੁਰਗ ਬਾਬੇ ਤੇ ਮਾਤਾਵਾਂ ਨੇ,,ਇਹ ਥੋਡੀ ਸਭ ਤੋਂ ਵੱਡੀ ਕਮਾਈ ਹੈ। ਹੋਰ vloggers ਵਾਗੂ ਭੇਡਾਂ ਨਹੀ। ਹੋਰ ਤਰੱਕੀ ਕਰੋ ਤੁਸੀਂ!!❤
@gumeetsingh5106
@gumeetsingh5106 2 жыл бұрын
ਬਹੁਤ ਧੰਨਵਾਦ ਜੀ ਘਰ ਬੈਠਿਆ ਨੂੰ ਤੁਸੀਂ ਗੁਰੂਦੁਆਰਾ ਸਾਹਿਬਾਨ ਦੇ ਦਰਸ਼ਨ ਕਰਵਾ ਦਿੱਤੇ ਜੀ
@jagseersidhu6226
@jagseersidhu6226 2 жыл бұрын
ਧੰਨਵਾਦ ਬੇਟਾ ਸਾਨੂੰ ਘਰ ਬੈਠਿਆਂ ਨੂੰ ਗੁਰਧਾਮਾਂ ਦੇ ਦਰਸ਼ਨ ਕਰਾਕੇ ਸਾਡਾ ਜੀਵਨ ਸਫਲ ਕੀਤਾ
@BinderSingh-wn3zh
@BinderSingh-wn3zh 2 жыл бұрын
ਵਾਹਿਗੁਰੂ ਜੀ ਬਿੱਪਨ ਤੇ ਖੁਸ਼ੀ ਭੈਣ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਤੇ ਇਦਾ ਹੀ ਸਾਨੂੰ ਚੰਗੀਆਂ ਜਗਾਂ ਤੇ ਪੂਰੀ ਦੁਨਿਆਂ ਦੀ ਸੇਰ ਕਰੋਦੇ ਰਹੋ
@jattlife4183
@jattlife4183 2 жыл бұрын
ਧੰਨ ਗੁਰੂ ਨਾਨਕ ਜੀ 🙏 ਧੰਨਵਾਦ ਭੈਣ ਦਰਸ਼ਨ ਕਰਵਾਉਣ ਦੇ ਲਈ ਵਾਹਿਗੁਰੂ ਚੜਦੀਕਲਾ ਚ ਰੱਖੇ ਤੁਹਾਨੂੰ 👍
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 2 жыл бұрын
ਬਹੁਤ ਵਧੀਆ ਉਦੱਮ ਬੇਟਾ ਜੀ।ਚੜ੍ਹਦੀ ਕਲਾ ਰਹੇ।
@palsingh9234
@palsingh9234 Жыл бұрын
ਬਹੁਤ ਵਧੀਆ ਨਨਕਾਣਾ ਸਾਹਿਬ ਦੇ ਦਰਸ਼ਨ ਕਰਵਾਏ ਧੰਨਵਾਦ
@old_panjaab84
@old_panjaab84 2 жыл бұрын
ਵਾਹਿਗੁਰੂ ਜੀ ਖਾਲਸਾ,ਵਾਹਿਗੁਰੂ ਜੀ ਕੀ ਫਤਹਿ ਜੀ, ਧੰਨਵਾਦ ਖੁਸੀ ਭੈਣ ਤੁਸੀ ਸਾਨੂੰ ਪਾਕਿਸਤਾਨ ਦੇ ਪਵਿੱਤਰ ਅਸਥਾਨਾਂ ਦੇ ਦਰਸਨ ਦੀਦਾਰੇ ਕਰਵਾ ਰਹੇ ਹੋ ਧੰਨਵਾਦ ਜੀ
@AmarjeetSingh-dm4mj
@AmarjeetSingh-dm4mj 2 жыл бұрын
ਸਤਿ ਸ੍ਰੀ ਆਕਾਲ ਭੈਣਜੀ ਖੁਸ਼ੀ ਤੁਸੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੋ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ
@palsingh9234
@palsingh9234 Жыл бұрын
ਨਨਕਾਣਾ ਸਾਹਿਬ ਦੇ ਦਰਸ਼ਨ ਕਰਵਾਏ ਬਹੁਤ ਬਹੁਤ ਧੰਨਵਾਦ ਬੇਟਾ
@GillkarmuGill
@GillkarmuGill 2 жыл бұрын
Boht boht Dhnvaad ji 🙏 ਪੰਜਾ ਸਾਹਿਬ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਵਾਉਣ ਲਈ
@kanwarjeetsingh3495
@kanwarjeetsingh3495 2 жыл бұрын
ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਪੰਜਾ ਸਾਹਿਬ ਗੁਰੂਦਵਾਰੇ ਦੇ ਦਰਸ਼ਨ ਕਰਵਾਉਣ ਲਈ। ਬਹੁਤ ਹੀ ਵਧੀਆ ਲਗਾ।
@gurdevsingh1847
@gurdevsingh1847 2 жыл бұрын
ਵਾਹ ਜੀ ਵਾਹ,ਪੰਜਾ ਸਾਹਿਬ ਦੇ ਦਰਸ਼ਨ ਕਰਕੇ ਰੂਹ ਖੁਸ਼ ਹੋ ਗਈ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
@GurjitSingh-tb1lm
@GurjitSingh-tb1lm 2 жыл бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਸਭ ਦਾ ਭਲਾ ਕਰੋ ਜੀ ਵਾਹਿਗੁਰੂ ਜੀ
@gurvinderkaur7229
@gurvinderkaur7229 2 жыл бұрын
Waheguru mehar kare Khushi di vekh k rona aa gya satho kena kuj kho lya Pta nhi sade krma ch kdo houga real ch vekhna Thanku so much Khushi di tuc sanu darshan krwaye 🙏
@Kisan-tz3pj
@Kisan-tz3pj 2 жыл бұрын
ਨਨਕਾਣਾ ਸਾਹਿਬ ਦੀ ਸੇਵਾ ਤਰਤਾਰਨ ਵਾਲੇ ਸੰਤ ਕਰਵਾਉਂਦੇ ਹਨ
@baljitkaur691
@baljitkaur691 2 жыл бұрын
ਧੰਨਵਾਦ ਖੁਸ਼ੀ ਭੈਣ ਸਾਨੂੰ ਘਰ ਬੈਠਿਆ ਨੂੰ ਦਰਸ਼ਨ ਕਰਵਾਏ
@jassi.tv6860
@jassi.tv6860 2 жыл бұрын
ਰਿਪਨ ਭਾਜੀ ਖੂਸ਼ੀ ਭੈਣ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਗੁਰੂ ਘਰ ਦੇ ਦਰਸ਼ਨ ਕਰਵਾ ਰਹੇ ਹੋ ਦੇਖਕੇ ਬਹੁਤ ਅਨੰਦ ਆ ਰਿਹਾ ਹੈ ਵਹਿਗੁਰੂ ਜੀ ਤੁਹਾਨੂੰ ਸਦਾ ਚੜਦੀਕਲਾ ਵਿੱਚ ਰੱਖਣ
@kuldeepsinghlahoria5268
@kuldeepsinghlahoria5268 2 жыл бұрын
ਵਾਹਿਗੁਰੂ ਜੀ ਮੇਹਰ ਕਰਨ ਬਹੁਤ ਵਧੀਆ ਖੁਸ਼ੀ ..ਧੰਨਵਾਦ ਦਰਸ਼ਨ ਕਰਵਾਉਣ ਲਈ
@ਸੁਖਵਿੰਦਰਸਿੰਘ-ਫ2ਢ
@ਸੁਖਵਿੰਦਰਸਿੰਘ-ਫ2ਢ 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਵਾਹਿਗੁਰੂ ਜੀ
@harjitbhullar7616
@harjitbhullar7616 2 жыл бұрын
Waheguru ji ka khalsa waheguru ji ki fateh 🙏🙏🙏🙏🙏🙏🙏
@parmjitkaurwaheguruji5292
@parmjitkaurwaheguruji5292 2 жыл бұрын
ਸਤਿ ਸ੍ਰੀ ਅਕਾਲ ਖੁਸ਼ੀ🥰 ਬਹੁਤ ਬਹੁਤ ਧੰਨਵਾਦ 🥰🙏🙏🙏🙏🙏🌷💐
@SikanderSingh-r5b
@SikanderSingh-r5b Жыл бұрын
💐💐💐💐💯♥️♥️♥️🇮🇳
@ਜੱਸ-ਸਿੱਧੂ
@ਜੱਸ-ਸਿੱਧੂ 2 жыл бұрын
ਕਣ ਕਣ ਵਿੱਚ ਮੌਜਾਂ ਮਾਣਦਾ…ਮੇਰਾ ਬਾਬਾ ਨਾਨਕ… ਬਾਬਾ ਨਾਨਕ ਥੋਡੇ ਸਿਰ ਤੇ ਮਿਹਰ ਭਰਿਆ ਹੱਥ ਹਮੇਸ਼ਾ ਰੱਖਣ…ਖੁਸ਼ੀ ਭੈਣੇ❤ ਸਾਨੂੰ canada 🇨🇦 ਚ ਬੈਠਿਆਂ ਨੂੰ ਦਰਸ਼ਨ ਕਰਾ ਰਹੇ ਹੋ🙏🏻
@ਸੱਚਪਿਆਰਮੱਤ
@ਸੱਚਪਿਆਰਮੱਤ 2 жыл бұрын
ਖੁਸ਼ੀ ਪੁੱਤਰ ਬਾਬੇ ਨਾਨਕ ਜੀ ਦੇ ਲੰਗਰ ਪਾਣੀ ਖਾ ਕੇ ਮੋਟੀ ਹੋ ਗਈ, ਹੈ,,
@amarjodhsinghvirk3851
@amarjodhsinghvirk3851 2 жыл бұрын
ਵਾਹਿਗੁਰੂ ਜੀ🙏🏻🙏🏻
@avneetkaur4382
@avneetkaur4382 2 жыл бұрын
Waheguru ji 🙏 thanks ji 😊 sanu eh sabh dikhon lyi & Good Luck 👍
@narinder155
@narinder155 2 жыл бұрын
ਬਹੁਤ ਖੂਬ, ਭਾਸ਼ਾ ਦਾ ਪ੍ਰਚਾਰ ਵੀ ਨਾਲ ਨਾਲ, ਬਾਕੀ ਰਿਪਨ ਵੀਰ ਬੱਚਕੇ ਹੁਣ ਜਰਾ, ਖੁੱਸ਼ੀ ਨਾਲ ਬਲੋਗਾਂ ਨੂੰ ਲੈ ਕੇ ਜੁੰਡੋ ਜੁੰਡੀ ਹੋਣ ਨੂੰ ਤਿਆਰ ਰਹਿਣਾ, ਅਬ ਖੁੱਸ਼ੀ ਵੀ ਅਾਪਸੇ ਕੰਮ ਨਹੀਂ... ਬਾਬਾ ਮਿਹਰ ਕਰੇ...
@balwinderchahal3577
@balwinderchahal3577 2 жыл бұрын
well done yrr ik cheez dekhoo bajurg kinna pasand krde a tuhanu bhut respect krde a sare tuhane athahhh pyrrr
@kuldeepsidhu9005
@kuldeepsidhu9005 2 жыл бұрын
ਧੰਨਬਾਦ ਭੈਣ ਜੀ ਤੁਸੀਂ ਸਾਨੂੰ ਘਰ ਬੈਠਿਅਾਂ ਨੂੰ ਪੰਜਾ ਸਾਹਿਬ ਦੇ ਦਰਸ਼ਣ ਕਰਾੲੇ
@ramanjassiramanramanjassir9007
@ramanjassiramanramanjassir9007 2 жыл бұрын
Waheguru ji Mehar karyo sab te ji 🙏🏻🙏🏻 khushi di tuc bhut vadiya tarike nl sb kuj dekhya rahe ho🙏🏻🙏🏻 thnx sis
@babbusingh3683
@babbusingh3683 2 жыл бұрын
Miss u Pakistan 🙏🙏🙏❤❤❤😍😍😍💕💕🌹🌹🌹
@pothwarrang2059
@pothwarrang2059 2 жыл бұрын
Welcom to pakistan i am from Rawalpindi Near to Punja Shaib ❤️❤️❤️❤️
@pothwarrang2059
@pothwarrang2059 2 жыл бұрын
Bohat Sara pyar Dear sis ap ka lya❤️❤️❤️❤️
@harpalsinghsidhu1264
@harpalsinghsidhu1264 2 жыл бұрын
ਧੰਨ ਹੈ ਭੈਣ ਮੇਰੀਏ ਸਾਨੂੰ ਗਰੀਬਾਂ ਨੂੰ ਵੀ ਦਰਸ਼ਨ ਕਰਵਾਤੇ
@kamaldeepbrar7915
@kamaldeepbrar7915 2 жыл бұрын
Well done khushi being a woman really appreciate you work and of course your supportive HUSBAND 👍👍
@Ssvlogs72
@Ssvlogs72 2 жыл бұрын
ਧੰਨ ਗੁਰੂ ਨਾਨਕ ਸਾਹਿਬ ਜੀ ਸਬਦਾ ਭਲਾ ਕਰਨਾ ਜੀ 𝕀
@abidjatoi5481
@abidjatoi5481 2 жыл бұрын
So beautiful and nice vlog thank u for visiting u Pakistan
@kulwindersinghninda375
@kulwindersinghninda375 2 жыл бұрын
ਖੁਸ਼ੀ ਭੈਣੇ ਦੁਪੱਟਾ ਇਸ ਤਰਾਂ ਸਿਰ ਰੱਖਿਆ ਕਰ ਬਹੁਤ ਚੰਗਾ ਲੱਗਦਾ ਖੁਸ਼ ਰਵੇਂ ਮੇਰੀ ਭੈਣ 🙏
@jassasandhujassasandhu1050
@jassasandhujassasandhu1050 2 жыл бұрын
Siraaaaaaaaaaa poora kam Kushi madam ji ✓✓✓ Jassa Sandhu Jagraon tu ਸਤਿਨਾਮ ਸ਼੍ਰੀ ਵਾਹਿਗੁਰੂ ੴ
@butasingh2214
@butasingh2214 2 жыл бұрын
Parmatma.dono.nu.bija.miljada. Khushi.nu.khushi.hundi..rab. Dhi.nu.smat.bakshe.waheguru
@amritj.b1249
@amritj.b1249 2 жыл бұрын
ਸਤਿਨਾਮੁ ਸ਼੍ਰੀ ਵਾਹਿਗੁਰੂ ਜੀ
@gursharnsingh1180
@gursharnsingh1180 2 жыл бұрын
ਧੰਨ ਧੰਨ ਪੰਜਾ ਸਾਹਿਬ
@harminderbinder5631
@harminderbinder5631 2 жыл бұрын
ਬੋਹਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਜੀ
@AnilKumar-gc8ue
@AnilKumar-gc8ue 2 жыл бұрын
U deserve one caror sabscaribir God bless you Beti from palwal haryana
@simaghosh3750
@simaghosh3750 2 жыл бұрын
It is very beautiful spiritual place in the world.This is very important place where Guru Nanak Deb Ji was born.We see the holy place and see other activities of the Gurudwara.We are very satisfied to see this holy place.
@jasbeerkaur5006
@jasbeerkaur5006 2 жыл бұрын
ਥਕੀਉ ਖੁਸ਼ੀ ਸਾਨੂੰ ਦਰਸਨ ਕਰਵਾਏ ਧੰਨ ਧੰਨ ਗੁਰੂ ਨਾਨਕ ਦੇਵ ਜੀ।ਮਹਾਰਾਜ
@pritamdeogan
@pritamdeogan 2 жыл бұрын
Gur fateh ji Khushi thanks a lot for showing the gurdwaras Panja sahib dekh Rahe hanji Watching from Kenya Africa Waheguruji thuanu chardian Kalan vich rake
@gurbirsingh7772
@gurbirsingh7772 2 жыл бұрын
ਵਾਹ ਖੁਸ਼ੀ ਕਿਆ ਬਾਤ ਹੈ
@sukhpalsinghpunjabi6293
@sukhpalsinghpunjabi6293 2 жыл бұрын
ਬਹੁਤ ਵਧੀਆ। ਜਿਉਂਦੇ ਵਸਦੇ ਰਹੋ। ਗੁਰਦੁਆਰਾ ਸਾਹਿਬ ਵਿੱਚ ਕੋਈ ਵੀ ਭੇਦ ਭਾਵ ਕਿਸੇ ਨਾਲ ਵੀ ਨਹੀਂ ਕਰਨਾ ਚਾਹੀਦਾ ,ਚਾਹੇ ਉਹ ਬਰਤਨ ਹੀ ਕਿਓ ਨਾ ਹੌਣ। ਸਾਡੇ ਬਾਬਾ ਨਾਨਕ ਜੀ ਨੇ ਸਾਨੂੰ ਇਹ ਨੀ ਸਿਖਾਇਆ।
@shahzadahmidahmid2614
@shahzadahmidahmid2614 2 жыл бұрын
Hanji moghey waleo tosi ve aye oh ky nei
@balbirgill8203
@balbirgill8203 2 жыл бұрын
Bahut aanad ayia kushi de video di, thanks. Sabinupanja sahib de darshan karate thunsi.
@kuldipkapur
@kuldipkapur 2 жыл бұрын
badi khushi hoi sachi mil k oh v Pakistan vich Sri Panja Sahib..
@maanpunjabiblogger6138
@maanpunjabiblogger6138 4 ай бұрын
ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਰਪਾ ਕਰੋ ਆਪਣਾ ਆਸ਼ਿਰਵਾਦ ਦੇਓ ਜੀ ਬਾਬਾ ਜੀ ਪੰਜਾਬ ਨੂੰ ਬਹੁਤ ਜ਼ਰੂਰਤ ਹੈ ਆਸ਼ਿਰਵਾਦ ਦੀ ਜੀ ਪੰਜਾਬ ਨਾਲ ਸਿੱਖਾਂ ਨਾਲ ਧੱਕਾ ਹੋ ਰਿਹਾ ਜ਼ੁਲਮ ਹੋ ਰਿਹਾ ਜਾਬਰ ਦਾ ਰਾਜ ਆ ਦੁਬਾਰਾ
@avtarcheema3253
@avtarcheema3253 2 жыл бұрын
ਧੰਨਵਾਦ ਜੀ 🙏🙏🙏
@manpreetmanpreet3
@manpreetmanpreet3 2 жыл бұрын
ਵਾਹ ਖੁਸੀ ਨੇ ਕਮਾਲ ਕਰਤੀ ਬਾਬਾ ਨਾਨਕ ਮੇਹਰ ਕਰੇ
@sandeepxbajwa
@sandeepxbajwa Жыл бұрын
ਉੱਚਾ ਦਰ ਬਾਬੇ ਨਾਨਕ ਦਾ 🙏
@sushilgarggarg1478
@sushilgarggarg1478 2 жыл бұрын
Dhan-Dhan guru Nanak dev ji pehli patshahi...!
@SherSingh-yo9ik
@SherSingh-yo9ik 2 жыл бұрын
ਜੈਸਾ ਨਾਮ ਵੈਸਾ ਕਾਮ ਵਾਲੀ ਗੱਲ ਕਰਤੀ ਖੁਸੀ ਨੇ👍
@ShokeenSardar1982
@ShokeenSardar1982 2 жыл бұрын
ਬਹੁਤ ਵਧੀਆ ਉਪਰਾਲਾ ਭੈਣ ਮੇਰੀਏ ਵਾਹਿਗੁਰੂ ਚੜ੍ਹਦੀ ਕਲਾ ਚ ਰੱਖੇ
@jaspreetbrar6015
@jaspreetbrar6015 2 жыл бұрын
Waheguru ji, bhut bhut bhut bhut bhut dhanwad ji Darshan krun ly
@tsgkarn4284
@tsgkarn4284 2 жыл бұрын
ਬਹੁਤ ਖੁਸੀ ਹੋਈ ਖ਼ੁਸ਼ੀ ਭੈਣ ਗੁਰਦੁਆਰੇ ਦਰਸ਼ਨ ਕਰ ਕੇ
@clutchgaming7439
@clutchgaming7439 2 жыл бұрын
I'm out of my home since 4 years and missing my home and desperately waiting for the video Thanks
@sukhravi6815
@sukhravi6815 2 жыл бұрын
ਸਤਿਨਾਮ ਵਾਹਿਗੁਰੂ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ 🙏🙏🙏🙏🙏🙏🙏
@PremSingh-lp7xz
@PremSingh-lp7xz 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@gagankaur2691
@gagankaur2691 2 жыл бұрын
Khusi didi thoda dupata bhut sohna wa 😍😍🥰🥰🥰🥰🥰
@HarpalSingh-uv9ko
@HarpalSingh-uv9ko 2 жыл бұрын
ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ
@balwinderkaur2508
@balwinderkaur2508 2 жыл бұрын
ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਬਹੁਤ ਆਨੰਦ ਆ ਰਿਹਾ ਹੈ
@ranjeetsinghsingh9248
@ranjeetsinghsingh9248 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
@JasvinderSingh-ww1sv
@JasvinderSingh-ww1sv 2 жыл бұрын
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ
@koonervlog
@koonervlog 2 жыл бұрын
ਧੰਨ ਗੁਰੂ ਨਾਨਕ ਦੇਵ ਜੀ ਕਿਰਪਾ ਕਰਨ ਸਾਨੂੰ ਵੀ ਇਸ ਅਸਥਾਨ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਵੇ।🙏 from Amritsar
@ishmeetsingh2234
@ishmeetsingh2234 2 жыл бұрын
ਵਾਹਿਗੁਰੂ ਜੀ ,,,,from ਬਰਨਾਲਾ city
@daljindermalhi183
@daljindermalhi183 2 жыл бұрын
ਵਾਹਿਗੁਰੂ ਤੁਹਾਡੀ ਯਾਤਰਾ ਸਫਲ ਕਰੇ
We Attempted The Impossible 😱
00:54
Topper Guild
Рет қаралды 56 МЛН
How to treat Acne💉
00:31
ISSEI / いっせい
Рет қаралды 108 МЛН
Quando A Diferença De Altura É Muito Grande 😲😂
00:12
Mari Maria
Рет қаралды 45 МЛН
NON-STOP - FULL EPISODES - +4 Hours - The Beginners Bible
3:45:35
The Beginners Bible
Рет қаралды 16 МЛН
Ripan Khushi Ay Waqar Bhinder Garh
17:38
Waqar Bhinder Vlogs
Рет қаралды 116 М.
We Attempted The Impossible 😱
00:54
Topper Guild
Рет қаралды 56 МЛН