ITIHAAS (Punjab De Sheran Da) - James Brar | Beat Singh | Brown Box Muzic | Latest Punjabi Song 2022

  Рет қаралды 13,841

Brown Box Muzic

Brown Box Muzic

Жыл бұрын

Subscribe To (Brown Box Muzic) For New Songs
/ brownboxmuzicof. .
Presenting The Official Video of "ITIHAAS (Punjab de Sheran Da) " by "James Brar" on our Record Label Company "BROWN BOX MUZIC" with the Blessings of !!GOD!!
James Brar | Latest Punjabi Songs 2022 | Latest Punjabi Songs | Trending Punjabi Songs |
Brown Box Muzic & Rupinder Kaur Sidhu Presents
Song - Itihaas (Punjab De Sheran Da)
Singer - James Brar
Instagram : / jamesbrar_
Lyrics - Sonu Dhuri
Music - Beat Singh
Label : Brown Box Muzic
/ brownboxmuzic
Producer - Gurpinder Brar CANADA
Present By : Rupinder Kaur Sidhu
Lyrical Video - Babbu Rogla Studios
Poster Work - AD Singh Photography
Contact Details. +918553475000
Lyrics -
Gall sun sutti sarkaare ni .
.doshi beadbi de baahre ni ..
saja poori kar v singh andar
lakhwinder Bhullar Hawaare ni ...
Landu sadh perolla katt de ne ..
Kare bahar siyast gandi ne..
Gye jail jo vich jawania de
Sade singh aje v bandi ne ...
Na karke sign tu dilliye ni
Kyu parkh sabar daleran da ...
Itihaas bhull gya tainu ni band pinjre de vich sheran da .....
Asi bhull na bargadi nu na behbal kalan di goli nu ..
Ta morche te sukhraj baitha na parakh kaum tu bholi nu ...
Ohdi ajmat rait ch rol dayiye jehda challea panth virodhi ni
Satwant beant ne delhi jaa c kundla wali sodhi ni ....
Chup piche singh toofan khade ..
Aje kissa rokkea kehran da ...
Itihaas bhull gya tainu ni band pinjre de vich sheran da....
Itihaas bhull gya dilliye ni band pinjre de vich sheran da...
Ik deep maarke sada sadi gairat nu lalkaare tu ..
Eh one tikhe uggan ge jis nafrat de naal maare tu ..
Tainu shid di kambni pagga to jhall saki na maari thaapi tu ..
Na bhull jail vich sodhea c singha ne poohle paapi nu ...
Hai soch deep di sooraj jihi jo paade seena neran da ...
Itihaas bhull gya tainu ni band pinjre de vich sheran da..
J
Jaswant khalra jhukea ni na jhukea rajoana c .
Ik buchad genral sodhan lyi nitt pune auna jana c ....
Neele taare magro baapu maan ne saambhi kaum dubara c ..
Patt 90 ft di surang jail cho nikklea sher hawara c..
Ki dass vajood toofana vich paye lakh mitti deyan dheran da ...
Itihaas bhull gya tainu ni band pinjre de vich sheran da...
Ajjtakk na uggi jad takk lai tu teer wale de chandea di ..
Ajj v ne rul diyan laal leeran kithon karn ge rees eh jhandea di ...
Sade guruan sabak sikhayea e nitnem te sabar saboori da ..
Jab baan lagge tab ros jaagey .
Gall arth samj tu poori da..
Kahe dhuri wala wakt saambh lai
Taitho hoyian deran da...
Itihaas bhull gya tainu ni band pinjre de vich sheran da...

Пікірлер: 160
@bhagu4208
@bhagu4208 Жыл бұрын
ਬਹੁਤ ਵਧੀਆ ਵੀਰ ਰੱਬ ਤੁਹਾਨੂੰ ਤਰੱਕੀ ਦਵੇ ਬਹੁਤ ਸੋਹਣਾ ਗੀਤ ਆ ਪੰਜਾਬ ਦੇ ਇਤਿਹਾਸ ਇੱਕ Sidhu Moose wala ਦੱਸ ਗਿਆ ਦੂਜਾ ਤੁਸੀਂ ਇਤਿਹਾਸ ਦੀ ਗੱਲ ਕੀਤੀ ਆ ਵੀਰ ਹੋਰ ਕੋਈ ਇਦਾਂ ਦਾ ਗੀਤ ਨਹੀਂ ਲਿਖ ਸਕਦਾ ਨਾਂ ਗਾਵੇ
@MrGurjinder88
@MrGurjinder88 Жыл бұрын
ਇਸ ਤਰਾਂ ਦੇ ਗੀਤ ਸਾਨੂੰ ਸਾਡੇ ਯੋਧਿਆਂ ਦੀ ਕੁਰਬਾਨੀ ਦੀ ਯਾਦ ਹੀ ਨਹੀਂ ਦਿਵਾਉਂਦੇ ਸਗੋਂ ਸਾਡੇ ਬੱਚਿਆਂ ਨੂੰ ਗੁਰੂ ਤ ਦੇ ਲੜ ਲੱਗਣ ਵੱਲ ਵੀ ਪ੍ਰੇਰਦੇ ਹਨ।
@karanvirdi9918
@karanvirdi9918 Жыл бұрын
ਪੰਜਾਬ ਦੀ ਜਵਾਨੀ ਨੂੰ ਇਹੋ ਜਿਹੇ ਗੀਤਾਂ ਦੀ ਬਹੁਤ ਲੋੜ ਹੈ ਵਾਹਿਗੁਰੂ ਤੁਹਾਡੀ ਕਲਮ ਕਾਇਮ ਰਖਣ
@lovepannu6614
@lovepannu6614 Жыл бұрын
⚔️🦁ਭਿੰਡਰਾਂਵਾਲਾ ਸੰਤ ਸਿਪਾਹੀ ਜਿਸ ਨੇ ਸੁੱਤੀ ਕੌਮ ਜਗਾਈ ਸਿੱਖ ਕੌਮ ਦੇ ਹੱਕਾ ਦੇ ਲਈ ਜਿੰਨਾ ਲੱੜਦੇ ਲੱੜਦੇ ਸਹੀਦੀ ਪਾਈ🚩⚔️🦁
@lovepannu6614
@lovepannu6614 Жыл бұрын
ਪੰਜਾਬ ਗੀਤ ਕੱਢੂਗਾ ਤੁਸੀਂ ਬੰਦ ਕਰਵਾਈ ਚੱਲੋ ਗੰਦੀਏ ਸਰਕਾਰੇ ਤੇਰੇ ਵਿਚ ਜਿੰਨਾ ਵੀ ਜ਼ੋਰ ਏ ਤੂੰ ਆਪਣਾ ਲਾ ਅਸੀਂ ਆਪਣਾ ਜ਼ੋਰ ਲਾਉਣ ਉੱਤੇ ਆਏ ਸਾਡੇ ਪੈਰਾਂ ਥੱਲੇ ਦਿੱਲੀ ਹਊਗਾ
@user-bk8yo9zr4l
@user-bk8yo9zr4l Жыл бұрын
ਇੰਡੀਆ ਸਿੱਖ ਕੌਮ ਦਾ ਦੁਸ਼ਮਣ ਹੈ 1947 ਵਾਲੇ ਵੀ ਦੋਸ਼ੀ ਦੱਸੋ ਅਤੇ 1955 ਵਾਲੇ ਵੀ ਦੋਸ਼ੀ ਦੱਸੋ ਅਤੇ 1984 ਵੀ ਦੋਸ਼ੀ ਦੱਸੋ ਅਤੇ 2022 ਵਾਲੇ ਵੀ ਦੋਸ਼ੀ ਅਤੇ ਰਾਸ਼ਟਰਪਤੀ ਰਾਜ ਵਾਰੇ ਵੀ ਦੱਸੋ ਕੋਮ ਨੂੰ ਸਾਰੀਆਂ ਦੀ ਜੁਮੇਵਾਰ ਇੰਡੀਆ ਸਟੇਟ ਹੈ ਕੋਈ ਹੋਰ ਨਹੀਂ ਕੋਮ ਨੂੰ ਆਜ਼ਾਦੀ ਦਿਵਾਉਣ ਲਈ ਪ੍ਰਚਾਰ ਕਰੋ ਜੇਕਰ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਦੇ ਹੋ ਫੇਰ ਕੋਮ ਮਾਫ਼ ਕਰਦੂ
@pargatchahar5412
@pargatchahar5412 Жыл бұрын
ਬਹੁਤ ਵਧੀਆ ਗੀਤ ਹੈ ਵੀਰ ਜੀ ਪਰਮਾਤਮਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖ਼ਸ਼ੇ ਤੁਸੀਂ ਜੋ ਸੱਚ ਬਿਆਨ ਕੀਤਾ ਹੈ ਇਹ ਸੱਚ ਸਰਕਾਰਾਂ ਨੂੰ ਹਮੇਸ਼ਾ ਚੁਭਦਾ ਹੈ ਤੇ ਉਹ ਇਹੋ ਜਿਹੇ ਗੀਤ ਬੈਨ ਕਰਨ ਤੇ ਟਾਈਮ ਨਹੀਂ ਲਾਉਂਦੀਆਂ
@lovepannu6614
@lovepannu6614 Жыл бұрын
ਸਾਨੂੰ 84 ਫੇਰ ਦਿਖਾਈ ਜਾ ਰਹੀ ਹੈ ਗੰਦੀ ਸਰਕਾਰ ਨੇ ਫੇਰ ਓਹੀ ਟੈਮ ਸ਼ੁਰੂ ਕਰ ਦਿੱਤਾ ਪੰਜਾਬ ਨੇ ਗੰਦੀ ਸਰਕਾਰ ਨੂੰ ਚੁਣ ਲਿਆ ਅਸੀਂ ਤਾਂ ਪਹਿਲੀ 84 ਵੀ ਨਹੀਂ ਭੁੱਲੇ ਕਿਤੇ ਇਹ ਨਾ ਹੋਵੇ ਅਸੀਂ ਕਿਵੇਂ 84 ਨਹੀਂ ਭੁੱਲੇ ਐਵੇਂ ਇਹ ਗੰਦੀ ਸਰਕਾਰ ਦੇ ਟਾਈਮ ਵਿਚ ਹਨ ਅਸੀਂ 2022 ਨੂੰ ਵੀ ਯਾਦ ਰੱਖਣ ਲੱਗ ਜੀਏ ਸਾਡੇ 84 ਵਿੱਚ ਵੀ ਕੇਸ ਕਤਲ ਕੀਤੇ ਸੀ ਓਹੀ ਟੈਮ ਆ ਗਿਆ ਹੁਣ ਵੀ ਕੇਸ ਕਤਲ ਕੀਤੇ ਜਾ ਰਹੇ ਨੇ
@amandc4447
@amandc4447 Жыл бұрын
ਜਿਉਂਦਾ ਰਹਿ ਵੀਰ ,ਬਹੁਤ ਘੈਂਟ ਲਿਖਿਆ ,ਤੇ ਗਾਇਆ ਵਾਹਿਗੁਰੂ ਜੀ 🙏
@lovepannu6614
@lovepannu6614 Жыл бұрын
ਇਕ ਦੀਵਾ ਬੁਝਾ ਕੇ ਉਡ ਦੀਆਂ ਫਿਰਨ ਸਰਕਾਰਾਂ ਇਹਨਾਂ ਨੂੰ ਇਹ ਪਤਾ ਨਹੀਂ ਸੀ ਬੀ ਇਸ ਯੋਧੇ ਦੇ ਭੋਗ🚩⚔️ ਉਪਰ⚔️ ਖਾਲਿਸਤਾਨ ਦੇ ਨਾਹਰੇ ਲਾ ਕੇ ਜਾਣਗੇ ਇਨ੍ਹਾਂ ਨੇ 🦅ਮਾਰ ਤੇ ਦਿੱਤਾ ਪਰ ਨੌਜਵਾਨਾਂ ਦੇ ਦਿਲਾਂ ਵਿਚ ਦੀਪ ਸਿੱਧੂ ਵੱਸਦਾ ਏ
@amrindersinghbrar8804
@amrindersinghbrar8804 Жыл бұрын
ਬਾਈ ਜੀ ਬਹੁਤ ਸੋਹਣਾ ਗੀਤ ਹੈ ਜੀ ਜਿਨਾ ਤਾਰੀਫ਼ ਕੀਤੀ ਜਾਵੇ ਉਹਨੀਂ ਘੱਟ ਹੈ ਜੀ
@amrindersinghbrar8804
@amrindersinghbrar8804 Жыл бұрын
ਧੰਨ ਧੰਨ ਗੁਰੂ ਗੰਰਥ ਸਾਹਿਬ ਜੀ ਮਹਾਰਾਜ ਧੰਨ ਧੰਨ ਬਾਬਾ ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਜਿੰਦਾਬਾਦ
@Gurlove0751
@Gurlove0751 Жыл бұрын
ਜੇ ਕਿਸੇ ਨੇ ਵੇਖਣਾ ਹੋਵੇ ਕਿ ਕੁੱਜੇ ਵਿੱਚ ਸਮੁੰਦਰ ਕਿਵੇਂ ਬੰਦ ਕਰੀਦਾ ਉਹ ਇਸਨੂੰ ਸੁਣ ਲਵੇ ।🚩🚩🚩
@gsbhullar280
@gsbhullar280 Жыл бұрын
ਬਹੁਤ ਵਧੀਆ ਸਨੇਹਾ ਗੰਧੀਆਂ ਸਰਕਾਰਾਂ ਦੀਆਂ ਅੱਖਾਂ ਖੋਲਣ ਲਈ 🙏🏻🙏🏻🙏🏻
@singhsandhu8651
@singhsandhu8651 Жыл бұрын
ਇਕ ਬੇਨਤੀ ਆ ਅਪਣੇ ਨਾਮ ਨਾਲ ਸਿੰਘ ਕੌਰ ਜਰੂਰ ਲਾਇਆ ਕਰੋ ਜੀ ਐਂਵੇਂ ਨਹੀਂ ਮਿਲਿਆ ਸਿੰਘ ਕੌਰ ਦਾ ਖਿਤਾਬ।
@amritkaurwilkhuwilkhu4393
@amritkaurwilkhuwilkhu4393 Жыл бұрын
ਜਦ ਸਭ ਯਾਦ ਕਰਦੇ ਆ ਤਾਂ ਯਕੀਨ ਨਹੀਂ ਆਉਂਦਾ, ਕਿ ਅਸੀਂ ਆਪਣੇ ਆਪ ਅਜਾਦ ਕਰਾਏ ਦੇਸ਼ ਚ ਰਹਿੰਦੇ ਆ।
@Gurlove0751
@Gurlove0751 Жыл бұрын
ਗਾਣਾ ਤੇਰਾ ਸਿਰਾ ਆ, ਅੱਗ ਆ ਪੂਰਾ ਅੱਗ । ਪਰ ਨਾਂਮ ਸਹੀ ਨਹੀਂ ਤੈਨੂੰ । ਤੇਰੇ ਰੋਅਬ ਨੂੰ ਆਹ ਸ਼ਲਾਰੂਆਂ ਆਲਾ ਨਾਂਮ ਫੱਬਦਾ ਨਹੀਂ ।
@badnam__likhari964
@badnam__likhari964 Жыл бұрын
ਬਹੁਤ ਵਧੀਆ ਹੋਰ ਵੀ ਆਉਣ ਦੇ ਪੰਜਾਬ ਪੰਜਾਬੀਅਤ ਜ਼ਿੰਦਾਬਾਦ ਰਾਜ ਕਰੇਗਾ ਖ਼ਾਲਸਾ
@sewakbrar8169
@sewakbrar8169 Жыл бұрын
ਬਹੁਤ ਵਧੀਆ ਗੀਤ ਵੀਰ ਵਾਹਿਗੁਰੂ ਭਰਾਂ ਤਰੱਕੀਆਂ ਬਖਸ਼ਣ
@lovepannu6614
@lovepannu6614 Жыл бұрын
ਤੂੰ ਹਰ ਗੱਭਰੂ ਦੇ ਦਿਲ ਦੇ ਅੰਦਰ ਧੜਕੇ ਦੀਪ ਸਿਆਂ ਕੌਮੀ ਯੋਧਾ ੨੨ ਦੀਪ ਸਿੱਧੂ ਜੋ ਅੱਜ ਹਰ ਇਕ ਜਾਗਦੇ ਜਮੀਰ ਵਾਲੇ ਦੀ ਦਿਲ ਦੀ ਧੜਕਨ ਹੈ ਜਿਨ੍ਹਾਂ ਸੋਚਿਆ ਹੈ ਕਿ ਕੰਮ ਆਜ਼ਾਦ ਕਰਾਉਣੀ ਹੈ ਆਪਣੀ ਹੋਂਦ ਬਚਾਉਣੀ ਹੈ ਦਿੱਲੀ ਤੋਂ ਹੱਕ ਧੌਣ ਤੇ ਗੋਡਾ ਧਰ ਕੇ ਲੈਣੇ ਨੇ ਸਾਡੇ ਨਾਲ ਹੋਏ ਧੱਕੇ ਦਾ ਬਦਲਾ ਗਿਣ ਗਿਣ ਲੈਣਾ ਹੈ ਸਾਡੇ ਸ਼ਹੀਦਾਂ ਦੇ ਸੁਪਨੇ ਪੂਰੇ ਕਰਨੇ ਹਨ ਕੌਮ ਲਈ ਆਪਣਾ ਕਤਰਾ ਕਤਰਾ ਕੁਰਬਾਨ ਕਰਨਾ ਹੈ ਜੋ ਸੀਸ ਤਲੀ ਟਿਕਾਈ ਬੈਠੇ ਨੇ। ਅੱਜ ਭਾਵੇਂ ਇਕ ਦੀਪ ਬੁਝਿਆ ਹੈ ਪਰ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਨੇ ਪਤਾ ਨਹੀਂ ਅਜਿਹੇ ਕਿੰਨੇ ਦੀਪ ਜਗਾ ਦਿੱਤੇ ਨੇ ਜੋ ਹਰ ਪਲ ਹਨ੍ਹੇਰੇ ਨੂੰ ਦੂਰ ਕਰਨ ਲਈ ਕੋਸ਼ਿਸ਼ ਕਰ ਰਹੇ ਹਨ।
@balvirsarao1514
@balvirsarao1514 Жыл бұрын
ਬਹੁਤ ਵਧੀਆ ਵੀਰ ਜੀ ਰੱਬ ਤੈਨੂੰ ਤਰੀਕਿਆਂ ਬਖਸ਼ੇ
@avtarsinghsandhu3134
@avtarsinghsandhu3134 Жыл бұрын
ਬਹੁਤ ਵੱਧੀਆ ਗੀਤ ਲਿਖਿਆ ਜਿਉਂਦੇ ਵੱਸਦੇ ਰਹੋ 👍👍
@Jaga_006
@Jaga_006 Жыл бұрын
ਬਹੁਤ ਵਧੀਆ ਲਿਖਿਆ ਤੇ ਗਾਇਆ ਵੀਰ ਜੀ 🙏🏻⚔️❤️⚔️🦅
@beantsinghsidhurameana8992
@beantsinghsidhurameana8992 Жыл бұрын
ਬਹੁਤ ਵਧੀਆ ਜੀ
@bhaihardeepsinghkhushdil9131
@bhaihardeepsinghkhushdil9131 Жыл бұрын
ਵਾਹਿਗੁਰੂ ਜੀ ਚੜਦੀਆ ਕਲਾਂ ਬਖਸ਼ਣ ਜੀ
@kamalpreetsingh8333
@kamalpreetsingh8333 Жыл бұрын
💯100% ਸੱਚ💯🙏
@p72honey14
@p72honey14 Жыл бұрын
Eho jahe sache song ta roj roj niklne chahide aa🔥🔥❣️
@hasithi3416
@hasithi3416 Жыл бұрын
Wooowww thanks for your efforts my son 🙌
@singhpardeep7041
@singhpardeep7041 Жыл бұрын
Jindaa reh shera,att kar ti
@ShyamBabaKiJaiAnkur
@ShyamBabaKiJaiAnkur Жыл бұрын
True Actually Sikhaa Nu saade Jabardasti jede rakhi bethe aa hale v sazaa puri hon to baad v ohnaa nu ptaa ik war oh bahar aagye Saara Punjab Bhaari Pe Jana Puri Delhi te.....Delhi nu Darr aa hor kujh ni....Te aaha din jrur aauga yaad rakheyo.....Nice Song and Msg.... Waheguru ji ka Khalsa Waheguru ji ki Fateh
@davinderkaur2952
@davinderkaur2952 Жыл бұрын
ਬਹੁਤ ਵਧਿਆ ਗਾਣਾ ਗਾਇਆ ਹੈ ਵੀਰ ਜੀ
@leobronco88
@leobronco88 Жыл бұрын
Bahut wadiya! I wish you should have called bhai Amritpal Singh and his sathi as well!
@HSikolahi
@HSikolahi Жыл бұрын
ਚੜ੍ਹਦੀ ਕਲਾ
@gurdeepkanggurderpsingh4762
@gurdeepkanggurderpsingh4762 Жыл бұрын
ਬਹੁਤ ਬਦੀਆਂ ਵੀਰ
@LovepreetSingh-ox2nh
@LovepreetSingh-ox2nh Жыл бұрын
Bht vdiaa ❤️🔥🔥
@harpreetjatt2835
@harpreetjatt2835 Жыл бұрын
Bohat vadia song ji
@Jaga_006
@Jaga_006 Жыл бұрын
ਬਹੁਤ ਅਨੰਦ ਆਇਆ ਸੁਣਕੇ ਵੀਰ 🙏🏻
@HarpreetKaur-fw9op
@HarpreetKaur-fw9op Жыл бұрын
Bhot sohna geet aa veer 👍👍🙌
@punjablabtalwandisabo8221
@punjablabtalwandisabo8221 Жыл бұрын
ਬਹੁਤ ਵਧੀਆ ਲਿਖਿਆ ਹੈ ਜੀ।
@Jaga_006
@Jaga_006 Жыл бұрын
ਚੜ੍ਹਦੀ ਕਲਾ ਵਿੱਚ ਰਹੋ ਵੀਰ 🙏🏻
@sukhtailortailor8613
@sukhtailortailor8613 Жыл бұрын
ਬਹੁਤ ਵਧੀਆ ਗਾਣਾ
@tanvirkaur4354
@tanvirkaur4354 Жыл бұрын
Simply outstanding...true and pure upto the core ! #khalistan zindabad # bandisinghrehakaro
@pindukaur1828
@pindukaur1828 Жыл бұрын
ਕੌਮੀ ਯੋਧਾ ਬਾਈ ਦੀਪ ਸਿੱਧੂ ਜ਼ਿੰਦਾਬਾਦ 🙏
@HarpreetSingh-ed8iu
@HarpreetSingh-ed8iu Жыл бұрын
No words ♥️♥️🙌
@navdeepsinghsingh9549
@navdeepsinghsingh9549 Жыл бұрын
Waheguru ji ❤️
@sourabkainth6173
@sourabkainth6173 Жыл бұрын
gall batt seraaa
@simarjitbenipal1108
@simarjitbenipal1108 Жыл бұрын
Bhut shoni Writing aw Sonu veer di All team vry good job 👏
@vtoor6362
@vtoor6362 Жыл бұрын
Nicee song veere Sara Kuj 1 song ch he byaan dard kr deta kaum da 🙏❤️
@SurinderKaur-hx1lf
@SurinderKaur-hx1lf Жыл бұрын
Rabb tuhanu chardi kla ch rakhe
@7naamentrepreneaurs802
@7naamentrepreneaurs802 Жыл бұрын
ਬੇਮਿਸਾਲ ਵੀਰ ਜੀ🙏🏻🙏🏻
@azadpunjabproduction824
@azadpunjabproduction824 Жыл бұрын
ਤੁਹਾਡੀ ਕਲਮ ਨੂੰ ਫਤੇਹ, ਸੁਖਰਾਜ ਸਿੰਘ ਨੇ ਲਿੰਕ ਭੇਜਿਆ ਸੀ, ਸਿੰਘਾਂ ਦੀ ਆਵਾਜ਼ ਗੁਜਦੀ ਰਹੇਗੀ।
@puneetsinghsalar64
@puneetsinghsalar64 Жыл бұрын
ਬਹੁਤ ਵਧੀਆ ਉਪਰਾਲਾ ਹੈ ਜੀ
@varindersingh-ml7kz
@varindersingh-ml7kz Жыл бұрын
Att ktati song vadiya boht a
@deepnijjar7241
@deepnijjar7241 Жыл бұрын
ਚੜ੍ਹਦੀ ਕਲਾ 🙏
@sabhudon8138
@sabhudon8138 Жыл бұрын
ਬਕਮਾਲ ਲਿਖਤ ਬਕਮਾਲ ਗਾਇਆ
@Syl-zg7ch
@Syl-zg7ch Жыл бұрын
ਚੜਦੀ ਕਲਾ ਕਰਨ ਵਾਲੇ
@jasminekaur2050
@jasminekaur2050 Жыл бұрын
Superbbb , bahut vadiya likhya te gaya veer . Wahdguru chardi kala ch rakhe
@moonjatt6461
@moonjatt6461 Жыл бұрын
💯💯💯
@tarandeepsingh8984
@tarandeepsingh8984 Жыл бұрын
ਬਾ ਕਮਾਲ song ❤️🙏
@armindersingh3220
@armindersingh3220 Жыл бұрын
Great
@sikhstudentunionpunayrajsthan
@sikhstudentunionpunayrajsthan Жыл бұрын
ਵਾਹਿਗੁਰੂ ਜੀ ਏਦਾ ਦੀ ਕਮਲ ਨੂੰ ਹਮੇਸ਼ਾ ਚੜਦੀ ਕਲਾ ਵਿਚ ਰਹੇ james Brar ਭਾਈ ਬਹੁਤ ਵਧੀਆ song ਆ
@ssjiwanss9208
@ssjiwanss9208 Жыл бұрын
God bless u putt parmatma tanu tarrakiya bakshe 🙏🙏🙏❤️❤️
@akashdeepsinghgill3854
@akashdeepsinghgill3854 Жыл бұрын
ਬਹੁਤ ਸੋਹਣਾ ਗਾਣਾ 🌹
@manpreetkaler7564
@manpreetkaler7564 Жыл бұрын
Bhut Shona song veer carry on
@ManoharSinghcheema
@ManoharSinghcheema Жыл бұрын
Waheguru jio
@HarpreetSingh-ps5xi
@HarpreetSingh-ps5xi Жыл бұрын
End song c bro
@jarnailsandhu1873
@jarnailsandhu1873 Жыл бұрын
Great, may Waheguru ji bless you with strength to sing more songs on Sikh Ittehaas.
@senghhhh
@senghhhh Жыл бұрын
LET'S MARCH TOWARDS DELHI AND CAPTURE IT NOW!!! PANJAB IS READY TO CAPTURE!! TYAR BAR TYAR AKAAL HEE AKAAL HAI!! RAJ KAREGA KHALSA!!
@jashansidhu6640
@jashansidhu6640 Жыл бұрын
Sachiyan gllan 🙏♥️
@Aussiesingh87
@Aussiesingh87 Жыл бұрын
Kya writing aa Sonu veer de
@gurditsingh7975
@gurditsingh7975 Жыл бұрын
Waheguru ji 👍👍👍👍👍🙏
@draj5911
@draj5911 Жыл бұрын
Wah kya baat dhuri shab nice lyrics maza aa giya keep it up brother
@sonidhiman6644
@sonidhiman6644 Жыл бұрын
ਓਹੀ ਗੱਲਾਂ,ਓਹੀ ਬਾਤਾ,,,,ਨਵਾ ਕੁਝ ਨੀ🤦‍♂🤦‍♂🤦‍♂
@officialgagan3433
@officialgagan3433 Жыл бұрын
veer bhut sohna full support aw eda hi likhda rhii 🙏🙏bhut sohna
@khangurasaab8962
@khangurasaab8962 Жыл бұрын
Veer ji bot badya ji
@psgill5434
@psgill5434 Жыл бұрын
🙏 ਵਾਹਿਗੁਰੂ ਜੀ
@sukhwinderlang6500
@sukhwinderlang6500 Жыл бұрын
🙏🙏 ਆਵਾਜ ਬੁਲੰਦ ਕਰਨ ਲਈ ਧੰਨਵਾਦ ਵੀਰ
@sukhdev1623
@sukhdev1623 Жыл бұрын
Very nice song veera
@MSMEmanpreetmahlaelectrication
@MSMEmanpreetmahlaelectrication Жыл бұрын
Bhut hi vadia veer ji
@prabhjotmand1312
@prabhjotmand1312 Жыл бұрын
👍🏼👍🏼
@Sandhu_Lahoriye
@Sandhu_Lahoriye Жыл бұрын
Bhut vdya likhya te gaya veera
@dhakkad_sardars3105
@dhakkad_sardars3105 Жыл бұрын
⛳🎯
@mandeepkaur9532
@mandeepkaur9532 Жыл бұрын
🙏🏻🙏🏻🙏🏻
@mintusidhusidhu2635
@mintusidhusidhu2635 Жыл бұрын
Good galbat
@HarjinderSingh-do2ug
@HarjinderSingh-do2ug Жыл бұрын
Bauht sohna te sacha geet
@_harpreet_singh_rai
@_harpreet_singh_rai Жыл бұрын
🙏🏻🙏🏻🙏🏻🙏🏻🙏🏻👌🏻👌🏻👌🏻👌🏻👍🏻
@lovleyjhajj3378
@lovleyjhajj3378 Жыл бұрын
👍
@lovepreetthind2923
@lovepreetthind2923 Жыл бұрын
Boht changii likhat aa veer di
@jaswinderkhokhar2207
@jaswinderkhokhar2207 Жыл бұрын
ਬੰਦੀ ਸਿੰਘ ਰਿਹਾਅ ਕਰੋ।
@simarjitbenipal1108
@simarjitbenipal1108 Жыл бұрын
Waheguru ji Waheguru ji 🙏🙏🙏🙏🙏
@HarpreetSingh-tt1zp
@HarpreetSingh-tt1zp Жыл бұрын
Bhut vadia song
@nofarmersnofood96
@nofarmersnofood96 Жыл бұрын
Amazing 👏 #AllFacts
@NavdeepSingh-rp1ek
@NavdeepSingh-rp1ek Жыл бұрын
💯💯💯💯
@arashdeepsingh3896
@arashdeepsingh3896 Жыл бұрын
Keep sharing Keep supporting🙏🙏
@GagandeepSingh-jf3mu
@GagandeepSingh-jf3mu Жыл бұрын
🙏 waheguru ji
@sukhjeetsinghsingh2394
@sukhjeetsinghsingh2394 Жыл бұрын
Superb 👌
@talvirgill4902
@talvirgill4902 Жыл бұрын
Bhut sohna song aa 👍👍
@gurjitsingh519
@gurjitsingh519 Жыл бұрын
🙏🙏🙏🙏
@jangsingh3292
@jangsingh3292 Жыл бұрын
ਚੜਦੀਕਲਾ। ਧੰਨਵਾਦ
@ShamsherSingh-qi4gu
@ShamsherSingh-qi4gu Жыл бұрын
❤️❤️❤️
Khalsa VS Maut (Remastered) || Jagowale Ft. KaM Lohgarh
4:44
KaM LohgaRh
Рет қаралды 6 МЛН
Pindan de Jaye (Official video) Sajjan Adeeb | Punjabi Songs 2020
4:58
OMG🤪 #tiktok #shorts #potapova_blog
00:50
Potapova_blog
Рет қаралды 14 МЛН
1❤️#thankyou #shorts
00:21
あみか部
Рет қаралды 88 МЛН
Main Punjab Bolda
4:13
Khazala - Topic
Рет қаралды 153 М.
Sachi Taksal - Shiv Deol - Jagowala Jatha
4:15
Shiv Deol Production's
Рет қаралды 10 МЛН
Ulug'bek Yulchiyev - Ko'zlari bejo (Premyera Klip)
4:39
ULUG’BEK YULCHIYEV
Рет қаралды 3,5 МЛН
Sadraddin - Если любишь | Official Visualizer
2:14
SADRADDIN
Рет қаралды 557 М.
Adil - Серенада | Official Music Video
2:50
Adil
Рет қаралды 438 М.
Ozoda - JAVOHIR ( Official Music Video )
6:37
Ozoda
Рет қаралды 3,3 МЛН
Қанат Ерлан - Сағынамын | Lyric Video
2:13
Қанат Ерлан
Рет қаралды 1,6 МЛН
Төреғали Төреәлі & Есен Жүсіпов - Таңғажайып
2:51
DAKELOT - ROZALINA [M/V]
3:15
DAKELOT
Рет қаралды 222 М.