Virasat Sandhu : Safar E Shahadat | ਸਫਰ ਏ ਸ਼ਹਾਦਤ | Part 2 | Latest Punjabi Dharmik Song 2022

  Рет қаралды 549,401

Virasat Sandhu Music

Virasat Sandhu Music

Күн бұрын

Пікірлер: 856
@VirasatSandhu
@VirasatSandhu 2 жыл бұрын
ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, 🙏 ਆਪ ਸਭ ਨੇ 'ਸਫਰ ਏ ਸ਼ਹਾਦਤ' ਗੀਤ ਨੂੰ ਬੇਹੱਦ, ਪਿਆਰ ਤੇ ਸਤਿਕਾਰ ਦਿੱਤਾ, ਸਾਰਿਆਂ ਦੇ ਬਹੁਤ ਸ਼ੁਕਰਗੁਜ਼ਾਰ ਹਾਂ। ਹੁਣ ਅਸੀਂ 'ਸਫ਼ਰ ਏ ਸ਼ਹਾਦਤ ਭਾਗ- 2' ਆਪ ਦੇ ਸਨਮੁਖ ਕਰ ਰਹੇ ਹਾਂ, ਸੁਣਿਉ ਤੇ ਹੋਰਨਾਂ ਨਾਲ ਵੀ ਸ਼ੇਅਰ ਕਰਿਉ ਤੇ ਦੱਸਿਉ ਜ਼ਰੂਰ ਕਿਵੇਂ ਦਾ ਲੱਗਿਆ 🙏❤️ (ਵਿਰਾਸਤ ਸੰਧੂ)
@jagseershadihari6511
@jagseershadihari6511 2 жыл бұрын
ਬਹੁਤ ਵਧੀਆ ਬਾਈ ਜੀ ਵਾਹਿਗੁਰੂ ਤੁਹਨੂ ਹੋਰ ਤਰੱਕੀ ਬਖਸ਼ੇ 🙏🙏🙏
@parjitrandhawa09
@parjitrandhawa09 2 жыл бұрын
Aa geet cha menu 2 galtiya lagiya 1👉 gujari keya ohthe mata gujari kena c 🙏 2👉 govind kya ohthe vi guru govind kena c 🙏 3👉 mere kolo kus galat keya geya hove ta mafi chunda 🙏
@harkirat-ns2gb
@harkirat-ns2gb 2 жыл бұрын
Buhat vdiaa vir ji
@learninginstinct8727
@learninginstinct8727 2 жыл бұрын
♥️🙏
@dailpsingh7596
@dailpsingh7596 2 жыл бұрын
ਬਹੁਤ ਹੀ ਵਧੀਆ ਛੋਟੇ ਵੀਰ
@GaganDeep-ry9dz
@GaganDeep-ry9dz 2 жыл бұрын
ਕੋਈ ਜਵਾਬ ਨਹੀਂ 🙏🏻🙏🏻🙏🏻ਵਾਹਿਗੁਰੂਜੀ 🙏🏻🙏🏻
@navmardaynavmarday8562
@navmardaynavmarday8562 2 жыл бұрын
ਫਤਿਹ ਚੋ ਪੈਦਾ ਕਰਗੇ ਫਤਹਿਗੜ ਸਾਹਿਬ ਜੀ 🙏🙏🙏🙏
@Jagroop_ambarsariya
@Jagroop_ambarsariya 18 сағат бұрын
Good veer ji 👍
@RajoBoli-gd7of
@RajoBoli-gd7of Жыл бұрын
❤ ਧੰਨ ਆ ਸਾਰਾ ਪਰਿਵਾਰ ❤ ਵਾਹਿਗੁਰੂ ਜੀ ਹਮੇਸ਼ਾ ਹੀ ਇਹ ਪਰਿਵਾਰ ਤੇ ਮਹਿਰ ਭਰਿਆ ਹੱਥ ਸਦਾ ਰੱਖੇ ❤💗💓💖❤🙏🙏🏻🙏🏻❤
@gurmeetkaurbrar
@gurmeetkaurbrar 2 жыл бұрын
ਫਤੇਹ ਤੋਂ ਪੈਦਾ ਕਰ ਗਏ ਫਤਿਹਗੜ੍ਹ ਸਾਹਿਬ ਜੀ ਕੋਟ ਕੋਟ ਕੋਟ ਪ੍ਰਣਾਮ ਬਾਬਾ ਜ਼ੋਰਾਵਰ ਸਿੰਘ ਜੀ ਬਾਬਾ ਫਤਹਿ ਸਿੰਘ ਜੀ ਮਹਾਨ ਮਾਤਾ ਜੀ ਨੂੰ
@sandhusab22
@sandhusab22 2 жыл бұрын
ਹੱਥ ਕੰਬਦੇ ਰਹੇ ਤੇ ਹੰਝੂ ਨੀ ਰੁਕੇ ਮੇਰੇ ਦਰਦ ਕਹਾਣੀ ਸੁਣਦਿਆਂ
@upscmotivational859
@upscmotivational859 2 жыл бұрын
ਸਤਗੁਰ ਸਿੰਘ ਜੀ ਕਲਮ ਚੋਂ ਨਿਕਲਿਆ ਹਰ ਬੋਲ ਇਤਿਹਾਸ ਦੀ ਗਵਾਹੀ ਭਰਦੇ ਨੇ 🙇🙇 ਬੁਲੰਦ ਆਵਾਜ਼ virasat sandhu
@GurdeepSingh-nc3wy
@GurdeepSingh-nc3wy 2 жыл бұрын
ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦੁਰ ਜੀ ਧੰਨ ਧੰਨ ਮਾਤਾ ਗੁਜਰੀ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਹਿ ਸਿੰਘ ਜੀ
@amancheema6749
@amancheema6749 2 жыл бұрын
ਸਤਿਗੁਰ ਸਿੰਘ ਨੇ ਬਹੁਤ ਹੀ ਸੁੰਦਰ ਲਿਖਿਆ,ਤੇ ਵਿਰਾਸਤ ਸੰਧੂ ਨੇ ਬਹੁਤ ਸੋਹਣਾ ਗਾਇਆ🙏🙏
@gurvinderbrar7926
@gurvinderbrar7926 2 жыл бұрын
ਹਰ ਵਾਰ ਆਸ ਤੋਂ ਵੱਧ ਖਰੇ ਉੱਤਰਦੇ ਆ , ਦੋਵੇਂ ਵੀਰ , ਸਤਗੁਰ ਸਿੰਘ, ਤੇ ਸੰਧੂ
@sarabjitsingh464
@sarabjitsingh464 2 жыл бұрын
ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਕੋਟਿ-ਕੋਟਿਪ੍ਰਣਾਮ ਉਨ੍ਹਾਂ ਵੱਲੋਂ ਦਰਸਾਏ ਮਾਰਗ ਤੇ ਚੱਲੀਏ ਇਹ ਹੀ ਉਨ੍ਹਾਂ ਪ੍ਰਤੀ ਸਾਡੀ ਸੱਚੀ ਸ਼ਰਧਾਂਜਲੀ ਹੈ। ਵਾਹਿਗੁਰੂ ਵਾਹਿਗੁਰੂ
@sandhusab22
@sandhusab22 2 жыл бұрын
🙏ਜੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ 🙏 ਅਕਾਲ ਪੁਰਖ ਕੀ ਮੌਜ
@teejay988
@teejay988 Жыл бұрын
ਫਤਹਿ ਚੋਂ ਪੈਦਾ ਕਰ ਗਏ,ਫਤਹਿਗੜ੍ਹ ਸਾਹਿਬ ਨੂੰ 🙏🏽🙏🏽 ਵਾਹ ਬਹੁਤ ਖੂਬ
@Harshaan38
@Harshaan38 Жыл бұрын
ਵੀਰ ਜੀ ਇਦਾਂ ਦੇ ਹੋਰ ਵੀ ਬਹੁਤ ਸ਼ਬਦ ਪੇਸ਼ ਕੀਤੇ ਜਾਣ ਦਿਲ ਨੂੰ ਖਿੱਚ ਪਾਉਂਦੇ ਹਨ ਸਾਰਾ ਕੁੱਝ ਅੱਖਾਂ ਵਿੱਚ ਦੀ ਲੰਘ ਰਿਹਾ 😢🙏
@Dhadibaldeepkaurdeep
@Dhadibaldeepkaurdeep Жыл бұрын
ਸਫ਼ਰ ਏ ਸ਼ਹਾਦਤ 1 ਤੇ 2 ਭਾਗ ਬਹੁਤ ਸੋਹਣਾ ਲਿਖਿਆ ਹੈ ਤੇ ਗਾਇਆ ਹੈ ਵੀਰੇ 🙏🏼❤️❤️ ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਤੇ 🙏🏼❤❤
@amrindersinghbrar8804
@amrindersinghbrar8804 2 жыл бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹਨੀਂ ਸਿਫਤ਼ ਕਰਾਂ ਉਹਨੀਂ ਘੱਟ ਹੈ ਜੀ ਧੰਨ ਧੰਨ ਗੁਰੂ ਕਲਗੀਧਰ ਪਿਤਾ ਜੀ ਕਿਰਪਾ ਕਰਨੀ ਜੀ
@BaljinderSingh-od3dc
@BaljinderSingh-od3dc 2 жыл бұрын
ਧੰਨ ਧੰਨ ਸੀ ਸਾਡੇ ਬਾਬੇ।ਅਸੀਂ ਸੋ ਜਨਮ ਲੈ ਕੇ ਵੀ ਕਰਜਾ ਨੀ ਲਾ ਸਕਦੇ। ਬਹੁਤ ਸੋਹਣਾ ਲਿਖਿਆ ਵੀਰ। ਵਾਹਿਗੁਰੂ ਵਾਹਿਗੁਰੂ ਜੀ।
@Rani-ri2hw
@Rani-ri2hw 2 жыл бұрын
ਤੁਹਾਡੀ ਕਲਮ ਤੇ ਗਾਇਕੀ ਤੇ ਨਜ਼ਰ ਸਵੱਲੀ e ਸਤਿਗੁਰਾਂ ਦੀ 🙏🙏🙏🥺 ਵਾਹਿਗੁਰੂ ਜੀ
@tarloksingh6576
@tarloksingh6576 2 жыл бұрын
ਜਿਊਦਾ ਰਹਿ ਵਿਰਾਸਤ ਵੀਰੇ। ਵਾਹਿਗੁਰੂ ਜੀ ਮੇਹਰ ਕਰਨ। ਬਹੁਤ ਵਧੀਆ ਗਾਣਾ ਗਾਇਆ ਹੈ।
@gurwinderkour12
@gurwinderkour12 Жыл бұрын
ਸੁਨਹਿਰੀ ਅੱਖਰਾਂ ਵਿੱਚ ਸੱਚ ਬਿਆਨ ਬਾਕੀਤਾ ਜੀਉ ਵੀਰ ਜੀਉ ਦਸ਼ਮੇਸ਼ ਪਿਤਾ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਬਖਸ਼ਣ 🙏🏻🙏🏻🙏🏻🙏🏻
@pritpalkhalsa3822
@pritpalkhalsa3822 2 жыл бұрын
ਵਾਹ ਜੀ,, 👍👍ਬਹੁਤ ਵਧੀਆ ਸੁਣਨ ਲਈ ਮਿਲਿਆ,, ਸਮਾਜ ਨੂੰ ਲੋੜ ਹੈ ਅਜਿਹੇ ਗਾਇਕਾਂ ਦੀ❤,, ਵਾਹਿਗੁਰੂ ਜੀ,, 🙏🙏
@nonapplicable5988
@nonapplicable5988 2 жыл бұрын
Very nice to lessen 🙏🙏🙏🌹🌹
@varindersingh6181
@varindersingh6181 2 жыл бұрын
ਧੰਨ ਧੰਨ ਕਲਗੀਧਰ ਪਿਤਾ ਜੀ ⚔️🙏🙏🙏🙏 ਕਦੇ ਵੀ ਦੇਣ ਨੀ ਦੇ ਸਕਦੇ ਕਲਗੀਧਰ ਪਿਤਾ ਜੀ ਦਾ 🙏🙏
@Ramanmann00
@Ramanmann00 2 жыл бұрын
ਸਤਿਗੁਰ ਸਿੰਘ ਜੀ bhut ਸੋਹਣਾ ਲਿਖਿਆ ਸੀ ਤੇ ਵਿਰਾਸਤ sandhu ਜੀ ਨੇ ਬਹੁਤ ਸੋਹਣੀ ਆਵਾਜ਼ vich ਗਾਇਆ 🙏🙏🙏🙏
@BittuSran-kt1jc
@BittuSran-kt1jc Жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਾਹਿਬ ਜੀ❤❤
@MandeepSingh-cl9ew
@MandeepSingh-cl9ew 2 жыл бұрын
ਮੈਨੂੰ ਉਡੀਕ ਰਹਿੰਦੀ ਵਿਰਾਸਤ ਵੀਰ ਦੇ ਧਾਰਮਿਕ ਸ਼ਬਦਾਂ ਦੀ
@kamaldhillon977
@kamaldhillon977 2 жыл бұрын
ਧੰਨ ਧੰਨ ਸ਼੍ਰੀ ਗੁਰੁ ਗੋਬਿੰਦ ਸਿੰਘ ਸਾਹਿਬ ਜੀ🙏
@ਸੁਖਦੀਪਸਿੰਘ-ਦ5ਘ
@ਸੁਖਦੀਪਸਿੰਘ-ਦ5ਘ 2 жыл бұрын
ਕੋਈ ਲਫਜ਼ ਨਹੀ ਲਿਖਣੇ ਨੂੰ ਵਾਹਿਗੁਰੂ ਜੀ ਮੇਹਰ ਕਰਨ ਸਭਨਾ ਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ
@DhruvYTv
@DhruvYTv 2 жыл бұрын
ਵਾਹ ਜੀ ਵਾਹ ਬਹੁਤ ਹੀ ਸੁਚੱਜੇ ਢੰਡ ਨਾਲ ਯੋਧਿਆਂ ਨੂੰ ਯਾਦ ਕੀਤਾ। ਵਾਹਿਗੁਰੂ ਜੀ ਮੇਹਰ ਕਰਣ।🙏🙏🙏
@sajan__sahota09
@sajan__sahota09 2 жыл бұрын
ਧੰਨ ਧੰਨ ਬਾਬਾ ਜੁਝਾਰ ਸਿੰਘ ਜੀ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫ਼ਤਹਿ ਸਿੰਘ ਜੀ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ 🙏🏻 ਧੰਨ ਧੰਨ ਮਾਤਾ ਗੁਜਰੀ ਜੀ ਪ੍ਣਾਮ ਸ਼ਹੀਦਾਂ ਨੂੰ 🙏🏻
@SurinderKumar-g6m
@SurinderKumar-g6m Жыл бұрын
ਵਾਹਿਗੁਰੂ ਜੀ ਬਹੁਤ ਵਧੀਆ ਵੀਰ ਜੀ ਵਾਹਿਗੁਰੂ ਤਰੱਕੀ ਦੇਵੇ ਆਪ ਨੂੰ
@sandhusab22
@sandhusab22 2 жыл бұрын
ਬਹੁਤ ਖੂਬ ਲਿਖਿਆ ਜੀ ਤੇ ਬਹੁਤ ਹੀ ਖੂਬਸੂਰਤ ਅੰਦਾਜ਼ ਨਾਲ ਗਾਇਆ
@Kajal-du6op
@Kajal-du6op Жыл бұрын
ਦਿਲ ਕਰਦਾ ਲਿਖਣ ਵਾਲੇ ਦੇ ਹੱਥ ਚੁੰਮ ਲਾ ❤😢
@DeepJagdeepMusic
@DeepJagdeepMusic 2 жыл бұрын
ਸਤਗੁਰ ਸਿੰਘ ਵੀਰ ਨੇ ਬਾਕਮਾਲ ਲਿਖਿਆ ✌✌✌ਵਿਰਾਸਤ ਸੰਧੂ ਵੀਰ ਨੇ ਬਹੁਤ ਸੋਹਣਾ ਗਾਇਆ
@sukhsidhu4030
@sukhsidhu4030 Жыл бұрын
ਗੀਤ ਵਾਰ ਵਾਰ ਸੁਣਿਆ ਸਟੇੈਟਸ ਵੀ ਪਾਇਆ ਜਿੰਨੀ ਵਾਰ ਸੁਣਿਆ ਉਨ੍ਹੇਂ ਵਾਰ ਰੋਏਂ ਆ ਜਿਵੇਂ ਆਪਣੇ ਨਾਲ ਹੀ ਬੀਤ ਰਿਹਾ ਹੋਵੇ ਇੰਝ ਮਹਿਸੂਸ ਹੋ ਰਿਹਾ ਸੀ ਧੰਨਵਾਦ ਪੁੱਤਰੋ ਸਿੱਖੀ ਤੇ ਪੇਹਰਾ ਦੇਣ ਲਈ ਧੰਨਵਾਦ 🙏🙏🙏🙏🙏🙏🙏
@Rajindersidhu2914
@Rajindersidhu2914 2 жыл бұрын
ਬਹੁਤ ਮਾੜੀ ਗੱਲ ਆ ਹਲੇ ਤੀਕ 1m ਵੀਓ ਵੀ ਨੀ ਹੋਏ ਸੱਚੀ ਸੱੁਚੀ ਲਿਖਤ ਨੂੰ ।ਲੋਕ ਕੱਲੇ ਸਟੇਟਸ ਲਾ ਕੇ ਇਹ ਦੱਸਦੇ ਨੇ ਵੀ ਸਾਨੂ ਬਹੁਤ ਦਰਦ ਆ ਚਮਕੋਰ ਦੀ ਗੜੀ ਦਾ ਪਰ ਅਸਲ ਚ ਪੱਲਾ ਹੀ ਝਾੜਦੇ ਨੇ ਕੋਈ ਨਹੀ ਸੁਣਣਾ ਚਾਹੁਦਾ ਸੱਚੀ ਲਿਖਤ ਨੂੰ ਜੇ ਦਰਦ ਹੁੱਦਾ ਤਾ ਹੁਣ ਤੀਕ ਸਾਰੇ ਪੰਜਾਬ ਨੇ ਸੁਣ ਲੈਣਾ ਚਾਹੀਦਾ ਸੀ
@ਸਰਬੱਤਦਾਭਲਾਪੰਜਾਬ
@ਸਰਬੱਤਦਾਭਲਾਪੰਜਾਬ Жыл бұрын
ਕੋਈ ਗੱਲ ਨੀ ਵਿਰ ਹੁਣ ਕਰਵਾ ਦੇਵੱਗੇ ਵਾਹਿਗੁਰੂ ਜੀ ਕੀ ਫ਼ਤਿਹ ਵੀਰੋ
@gurdassinghsidhu4149
@gurdassinghsidhu4149 Жыл бұрын
Koi na veer Ji aj de loka nu aini soch nahi kes katal karwa ke fashion mande ne eh jande ni ki dastar sajan naalo wadda ki hai tour e🙏🙏🙏 Dhan dhan dashmesh pita
@pagla3630
@pagla3630 Жыл бұрын
ਕੋਈ ਮਤਲਵ ਨੀ ਇਹਨਾ ਨਾਲ ਅੱਜ ਕੱਲ ਵਾਲਿਆ ਨੂੰ ਉਹ ਤਾਂ ਮੈਂ ਮੈਂ ਆਲਿਆ ਦੀ ਬੱਲੇ ਬੱਲੇ ਨੂੰ ਸੱਭ ਕੁੱਝ ਸਮਝੀ ਬੈਠੇ ਨੇ 🙏
@goldensparrow1079
@goldensparrow1079 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
@singerlyrics-j
@singerlyrics-j 2 жыл бұрын
ਧੰਨ ਕੁਰਬਾਨੀ ਤੇਰੀ ਬਾਜਾਂ ਵਾਲਿਆ 🙏🥺🥺 ਸਰਬੰਸ ਦਾਨੀਆਂ ਵੇ ਦੇਣਾਂ ਕੌਣ ਦੇਊਗਾ ਤੇਰਾ 🙏💔🥺
@jasschahal1798
@jasschahal1798 2 жыл бұрын
ਕੋਈ ਸ਼ਬਦ ਨਹੀਂ ਜੀ ,ਬਹੁਤ ਹੀ ਪਿਆਰਾ ਸ਼ਹਾਦਤ ਨੂੰ ਬਿਆਨ ਕੀਤਾ ਜੀ🙏🙏🙏👍👍👍
@karanveersingh9956
@karanveersingh9956 2 жыл бұрын
ਵਾਹ ਜੀ ਵਾਹ....ਮੈਂ ਕੀ ਲਿਖਾਂ ਉਸ ਗੋਬਿੰਦ ਬਾਰੇ , ਜਿਸਨੇ ਮੈਂਨੂੰ ਲਿਖਿਆ। ਧੰਨ ਧੰਨ ਧੰਨ ਧੰਨ ਸਾਹਿਬ ਸ਼੍ਰੀ ਗੋਬਿੰਦ ਸਿੰਘ ਜੀਆਂ ਕਰਕੇ ਸਰਦਾਰੀਆਂ ਮਿਲੀਆਂ ਨੇ ਜੀ , ਕਿਰਪਾ ਕਰਕੇ ਸਾਂਭ ਲਿਓ ਜੀ।🙏❤️
@happysidhu794
@happysidhu794 2 жыл бұрын
ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵਾਹਿਗੁਰੂ ਜੀ
@ranjeetsingh3547
@ranjeetsingh3547 2 жыл бұрын
ਬਹੁਤ ਸੋਹਣੀ ਲਿਖਤ ਬਹੁਤ ਲੋੜ ਹੈਂ ਇਦਾ ਦੀਆਂ ਲਿਖਤਾਂ ਦੀ ਵਾਹਿਗੁਰੂ ਜੀ ਚੜਦੀਕਲਾ ਬਖਸ਼ੇ
@AJ-lw4mf
@AJ-lw4mf 2 жыл бұрын
ਧੰਨ ਧੰਨ ਗੁਰੂ ਦਸ਼ਮੇਸ਼ ਪਿਤਾਜੀ ਧੰਨ ਸਰਬੰਸ ਗੁਰੂ ਜੀ ਦਾ🙏🙏🙏🙏🙏 ਕੋਟਿ ਕੋਟਿ ਪ੍ਰਣਾਮ 🙏 ਵਾਹਿਗੁਰੂ ਜੀ 🙏
@GURMEETSINGH-yn3tj
@GURMEETSINGH-yn3tj 2 жыл бұрын
🙏 ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਧੰਨ ਸ਼ਹੀਦ ਸਿੰਘ ਵਾਹ ਹੇ ਗੁਰੂ
@gurmailsingh5657
@gurmailsingh5657 2 жыл бұрын
🙏 ਧੰਨ ਧੰਨ ਗੁਰੂ ਗੁਬਿੰਦ ਸਿੰਘ ਜੀ ਪਾਤਸ਼ਾਹ 🙏
@malkitbajwa8937
@malkitbajwa8937 9 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@ekampreetsingh657
@ekampreetsingh657 2 жыл бұрын
ਕਿਆ ਲਿਖਿਆ ਤੇ ਗਾਇਆ ਹੈ 👌👌
@harneksinghharneksingh7990
@harneksinghharneksingh7990 2 жыл бұрын
🌹🌹🌹🌹ਸਤਿਨਾਮ ਸ਼੍ਰੀ ਵਾਹਿਗੁਰੂ ਜੀ 🌹🌹🌹🌹🙏🙏🙏🙏🙏🙏🙏🙏
@parvinder_singh_babbar
@parvinder_singh_babbar 2 жыл бұрын
ਸੁਨਹਿਰੀ ਅੱਖਰਾਂ ਵਿੱਚ ਨਾਮ ਲਿਖਿਆ ਜਾਵੇਗਾ ਲੇਖਕ ਸਤਿਗੁਰੂ ਸਿੰਘ, ਗਾਇਕ ਵਿਰਾਸਤ ਸਿੰਘ ਦਾ ਜਿਨ੍ਹਾਂ ਇਤਿਹਾਸ ਗਾਇਆ ਤੇ ਲਿਖਿਆ ਗਿਆ ਮੈਂ ਆਪਣੀ ਜਿੰਦਗੀ ਵਿੱਚ ਨਹੀਂ ਸੁਣਿਆ ,ਧੰਨਵਾਦ ਬਾਈ ਦਿਲੋਂ ਪਿਆਰ ਸਤਿਕਾਰ🙏🙏
@ramandeep2256
@ramandeep2256 2 жыл бұрын
Bahut vdia ji Changi soch de malik oo Eda song krn lai nhi lacherpuna krde aa shadat de dina ch v 🙏🙏 rabb tarakian bakshe vr 🙏🙏
@sandhupb47
@sandhupb47 Жыл бұрын
ਇਹੋ ਜਿਹੇ ਗੀਤ ਸੁਣਕੇ ਆਪਣੇ ਆਪ ਨੂੰ ਸਿੱਖ ਕਹਾਉਣ ਵਿਚ ਬੜਾ ਮਾਣ ਮਹਿਸੂਸ ਹੁੰਦਾ ਹੈ ਇਹ ਸਭ ਦਸ਼ਮੇਸ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਦੇਣ ਹੈ ਜਿਨ੍ਹਾਂ ਨੇ ਆਪਣਾ ਪਰਿਵਾਰ ਵਾਰ ਕੇ ਸਾਨੂੰ ਅਣਖ ਨਾਲ ਜਿਉਣਾ ਸਖਾਇਆ।
@Syl-zg7ch
@Syl-zg7ch 2 жыл бұрын
ਵਿਰਾਸਤ ਵੀ ਵਾਹਿਗੁਰੂ ਚੜਦੀ ਕਲਾ ਕਰਨ
@gurmeetkaurbrar
@gurmeetkaurbrar 2 жыл бұрын
ਵਿਰਾਸਤ ਸੰਧੂ ਜੀ ਬਹੁਤ ਸੁੰਦਰ ਆਵਾਜ਼ ਵਿਚ ਜੋਸ਼ ਨਾਲ ਗਾਇਆ ਹੈ ਚੜ੍ਹਦੀ ਕਲਾ
@manjeetsinghnigah4695
@manjeetsinghnigah4695 Жыл бұрын
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏❤️💐💕 ਧੰਨ ਧੰਨ ਮਾਤਾ ਗੁਜਰੀ ਜੀ 🙏❤️💐🙏❤️💐🙏❤️💐🙏❤️💐💕 ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ 🙏❤️💐💕 ਧੰਨ ਧੰਨ ਬਾਬਾ ਫਤਹਿ ਸਿੰਘ ਜੀ 🙏❤️💐🙏❤️💐🙏❤️💐🙏❤️💐🙏❤️💐💕
@ਦੁਆਬੇਵਾਲੇPb07
@ਦੁਆਬੇਵਾਲੇPb07 2 жыл бұрын
ਵਾਹਿਗੁਰੂ ,ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜੀ,🙏🙏🙏🙏🙏
@veerpalkaurmaanju728
@veerpalkaurmaanju728 Жыл бұрын
satnam waheguru ji. Best, Exllent, Amazing your song.
@socialhelper2176
@socialhelper2176 2 жыл бұрын
ਸਭ ਜੀਆਂ ਨੂੰ ਨਿਮਰਤਾ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਚੱਲ ਰਹੇ ਸ਼ਹੀਦੀ ਦਿਨਾਂ ਚ ਮਾਸ🍗 ਤੇ ਦਾਰੂ🍷 ਦਾ ਸੇਵਨ ਕਰਨ ਤੋ ਪ੍ਰਹੇਜ਼ ਕਰੋ 🙏🙏🙏 ਜਿਸ ਪਿਤਾ ਨੇ ਅਪਣਾ ਸਾਰਾ ਪਰਿਵਾਰ ਤੇ 4 ਸਾਹਿਬਜ਼ਾਦੇ ਸਾਡੇ ਤੋ ਬਾਰੇ ਹੋਣ ਉਨਾਂ ਦੀ ਸ਼ਹਾਦਤ ਲਈ 4 ਦਿਨ ਲਈ ਨਸ਼ਿਆਂ ਤੇ ਮਾਸ ਦਾ ਉਪਵਾਸ ਰਖਣਾ ਇਕ ਛੋਟੀ ਜੀ ਭੇਟ ਹੈ😌😌😌 ਵਾਹਿਗੁਰੂ ਜੀ ਕਾ ਖਾਲਸਾ🙏 ਵਾਹਿਗੁਰੂ ਜੀ ਕੀ ਫਤਹਿ🙏. सब लोगों को निम्रता सहित प्राथना है कि चल रहे शहीदी दिनों में मास🍗 और शराब🍷 का सेवन करने से परहेज करे जिस पिता ने अपना परिवार और 4 sahibzade 😌हमारे लिए कुर्बान किए हो उनकी शहादत के लिए 4 दिन मास और शराब का सेवन ना करने का व्रत रखना एक छोटी सी भेट है. 😌😌😌 Waheguru ji ka khalsa🙏 waheguru ji ki fateh 🙏
@ishmeets1365
@ishmeets1365 2 жыл бұрын
Bhai bhut sohna tey chaga vichaar dita tuci eh bola vich bs sadi tanu ek behnti hai ke tuci dadda naa kattvye karo ji 🙏kyu ki sadi sikhi bhut karma wale insaan nu mildi ji 🙏
@anmoldeepsingh9662
@anmoldeepsingh9662 Жыл бұрын
Dhan guru Gobind Singh ji maharaja warga pita ni mil sakda... Waheguru ji❤
@sukhdevdhaliwal6927
@sukhdevdhaliwal6927 Жыл бұрын
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
@gurdarshansingh1436
@gurdarshansingh1436 2 жыл бұрын
ਬਹੁਤ ਵਧੀਆ ਸ਼ਬਦਾਵਲੀ ਅਤੇ ਤੁਕਬੰਦੀ ਹੈ।
@GurjitSingh-tb1lm
@GurjitSingh-tb1lm 2 жыл бұрын
ਗੁਡ
@Rajindersingh-uv1td
@Rajindersingh-uv1td 2 жыл бұрын
ਬਹੁਤ ਸੋਹਣਾ ਵੀਰ
@Ramanmann00
@Ramanmann00 2 жыл бұрын
ਬਹੁਤ hi ਵਧੀਆ ਲਿਖਿਆ ਹੈ ਤੇ ਬਹੁਤ ਹੀ ਵਧੀਆ ਗਾਇਆ ਹੈ very nice sandhu sahib 🙏🙏🙏🙏🙏
@komallakha7830
@komallakha7830 2 жыл бұрын
Fateh cho paida karge Fatehghar Sahib Ji 🙏
@GurpreetSingh-ll6bp
@GurpreetSingh-ll6bp 17 сағат бұрын
ਬਹੁਤ ਬਹੁਤ ਵਧੀਆ ਲਗਿਆ ਵੀਰ ਗੀਤ ਸੁਣ ਕੇ ਨਹੀਂ ਤੇ ਸਿੱਖ਼ ਇਤਿਹਾਸ ਨੂੰ ਅੱਜ ਕਲ ਲੋਕ ਭੁੱਲਦੇ ਜਾ ਰਹੇ 😢 ਤੁਹਾਡੇ ਵਲੋਂ ਲੋਕਾਂ ਨੂੰ ਇਸ ਗੀਤ ਰਾਹੀਂ ਜਾਣੂ ਕਰਵਾਣਾ ਕੀ ਅਪਣਾ ਕੀ ਇਤਿਹਾਸ ਆ 😢
@All_Rounder_Human
@All_Rounder_Human 2 жыл бұрын
Waheguru g ese writers te singers nu Hmesha Chrdikala ch rakhn Jo eda de sohne song society nu de rahe ne.
@jaggakhaira6901
@jaggakhaira6901 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@RanjeetSingh-bc7wh
@RanjeetSingh-bc7wh 6 күн бұрын
ਸਾਡੇ ਬਹੁਤ ਹੀ ਸਤਿਕਾਰਯੋਗ ਭਰਾ ਸਤਿਗੁਰ ਸਿੰਘ ਨੰਗਲੇ ਵਾਲੇ ਜੀ ਵਲੋਂ ਆਪਣੀ ਖੂਬਸੂਰਤ ਕਮਲ ਵਿਚੋਂ ਇਹ ਬਹੁਤ ਹੀ ਬਾਕਮਾਲ ਬਹੁਤ ਖੂਬਸੂਰਤ ਰਚਨਾਂ ਆਪ ਸਬ ਦੀ ਨਜ਼ਰ ਪੈਸ਼ ਕਰ ਰਹੇ ਨੇ ਖੂਬਸੂਰਤ ਆਵਾਜ਼ ਦੇ ਮਾਲਕ ਬਾਈ ਵਿਰਾਸਤ ਸੰਧੂ ਜੀ 🙏🙏❤️
@amanbuttar124
@amanbuttar124 Жыл бұрын
👏Waheguru ji👏bhut sona geet
@jassupreet8087
@jassupreet8087 Жыл бұрын
Waheguru ji waheguru ji bahut vadiya Gaya song veere
@sukhmandhillon6474
@sukhmandhillon6474 2 жыл бұрын
ਜਿਉਂਦਾ ਰਹਿ ਮੁੰਡਿਆਂ ਇਤਿਹਾਸ ਦੀ ਝਲਕ ਪਾਉਣ ਲਈ
@singhkaur8681
@singhkaur8681 2 жыл бұрын
ਲਿਖਤ 💙
@dharmindersingh6169
@dharmindersingh6169 2 жыл бұрын
ਬਹੁਤ ਸੋਹਣਾ ਮਾਲਕ ਮਿਹਰ ਭਰਿਆ ਹੱਥ ਰੱਖੇ ਵੀਰ ਵਿਰਾਸਤ ਤੇ
@harpreetpreet1338
@harpreetpreet1338 2 жыл бұрын
Jionda rh vr akhna ch hanju aaa gye sun k🙏🙏🙏
@sehajamrinder5479
@sehajamrinder5479 2 жыл бұрын
Jio veer ji, Baah kamal. Rabb tuhanu sari dunia di kamyabi bakshe.
@Sukhp-g5l
@Sukhp-g5l 8 күн бұрын
Waheguru ji tuhadi likhat nu chaddikala ਬਖਸ਼ਣ ਜੀ ਤੁਸੀ ਐਵੇਂ ਹੀ ਸਨ ਨੂੰ ਯਾਦ ਕਰਾਉਂਦੇ ਰਹੋ 🙏🙏
@KuldeepSingh-ev5dw
@KuldeepSingh-ev5dw 2 жыл бұрын
ਵਾਹਿਗੁਰੂ ਜੀ 🙏
@singhsardar6410
@singhsardar6410 Жыл бұрын
ਧੰਨ ਗੁਰੂ ਗੋਬਿੰਦ ਪਾਤਸ਼ਾਹ ਜੀ🙏🙏🙏
@HarjinderKaur-fm5cv
@HarjinderKaur-fm5cv 2 жыл бұрын
Waheguru ji Chaddikala bakshan Veera 🙏 🙏🙏🙏🙏Waheguru ji Ang Sang Sahai hon
@LovepreetSingh-yu3ki
@LovepreetSingh-yu3ki 2 жыл бұрын
Sandhu veer ji bsss idaa hii sikh ithaas dasdee rahoo kii aan walaa samey nuu ptaa lagee kii kiss tarah dasmesh pitaa nee sarbans vaar ditaaa waheguru ji ka khalsa waheguru g ki fateh
@RajinderSinghdhamrait
@RajinderSinghdhamrait 3 күн бұрын
ਫਤਿਹ ਚੋ ਪੈਦਾ ਕਰਗੇ ਫਤਿਹਗੜ੍ਹ ਸਾਹਿਬ ਨੂੰ ਵਾਹ ਬਾਈ ਬਹੁਤ ਵਧੀਆ❤️
@Sukhpatton
@Sukhpatton 2 жыл бұрын
ਧੰਨ ਧੰਨ ਸਰਬੰਸਦਾਨੀ🙏🙏🙏🙏
@officiallavi8505
@officiallavi8505 2 жыл бұрын
🙏🙏👌👌♥️♥️bahut khoob
@AmritpalSingh-eu8kk
@AmritpalSingh-eu8kk 2 жыл бұрын
ਧਨਬਾਦ ਵਿਰਾਸਤ ਵੀਰ
@balwinderkaurbenipal6277
@balwinderkaurbenipal6277 2 жыл бұрын
Bahut vadhia 22g 💯💯 Sahibzaadean te mata Gujar Kaur ji di shahaadat nu kot kot parnaam. 🙏🙏🙏🙏🙏 Waheguru sanu ohna de paye poornia te challan di sumatt bakshe 🙏🙏
@mrsheruvideos
@mrsheruvideos Жыл бұрын
Waheguru ji chardikla vich rakhe sari team nuu
@Huriyakvlogs
@Huriyakvlogs 2 жыл бұрын
Bahot bahot dhanwaad bai ji 🙏 😊
@eramritbhullar
@eramritbhullar 2 жыл бұрын
ਧੰਨਵਾਦ ਇਹੋ ਜਿਹੇ ਗੀਤ ਗਾਉਣ ਲਈ। ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ।
@hargundhillon273
@hargundhillon273 2 жыл бұрын
I feel so grateful that singers like Virasat Sandhu are teaching everyone about the sacrifices in Sikhism. Thank you
@gurissingh8607
@gurissingh8607 2 жыл бұрын
ਸਤਿਗੁਰੂ ਵੀਰ ਨੇ ਸੋਹਣਿਆ ਲੈਣਾ ਦਰਜ ਕੀਤੀਆਂ 🙏
@sardarjikheri2342
@sardarjikheri2342 2 жыл бұрын
bht sohna virasat veer proud of u
@akashdeep6715
@akashdeep6715 2 жыл бұрын
Waheguru ji dhan guru Gobind Singh Ji sarbansdani lasani shadata nu kot kot parnam 🙏🙏bhut vdia trike nal ithas sunaya veer ji 👍🙏🙏
@ninder1984
@ninder1984 2 жыл бұрын
Bhut sohna song aa g🙏🙏
@JagdeepSingh-eb8dw
@JagdeepSingh-eb8dw Жыл бұрын
ਸਭ ਦੇ ਸਾਹਮਣੇ ਸਾਹਿਬਜਾਦਿਆਂ ਦੇ ਪ੍ਰਸੰਗ ਸੁਣਨ ਦੀ ਹਿੰਮਤ ਮੇਰੇ ਵਿੱਚ ਨਹੀ , ਹੰਝੂ ਲਕਾਓਣੇ ਮੁਸ਼ਕਲ ਹੋ ਜਾਂਦੇ 🙏 ਕੋਈ ਸ਼ਬਦ ਹੀ ਨੀ ਬਚਦੇ ਕਹਿਣ ਨੂੰ 🙏🙏🙏🙏🙏🙏💐💐💐💐💐💐💐💐💐💐🙏
@seeratkandiara5795
@seeratkandiara5795 Жыл бұрын
Satnam shri waheguru ji
@gagansingh-gk3sw
@gagansingh-gk3sw 2 жыл бұрын
Waheguru ਜੀ ਖਾਲਸਾ 🙏🙏🙏
@kiranjeetkaurbenipaljot985
@kiranjeetkaurbenipaljot985 2 жыл бұрын
Bhut vidya song aa
@shubsingh8854
@shubsingh8854 2 жыл бұрын
ਵੀਰ ਜੀ ... ਜਿਦੇ ਵਸਦੇ ਰਹੋ ਹਮੇਸਾ ਤੁਸੀ .... ਸ਼ਬਦ ਹੇਨੀ ਕੀ ਕਹਾ ....ੲਿਨਾ ਸੋਹਣਾ ਲਿਖਿਅਾ 🙏🙏🙏🙏 ਵਾਹਿਗੁਰੂ ਵਾਹਿਗੁਰੂ
@NarendraSingh-jd7wd
@NarendraSingh-jd7wd Жыл бұрын
Bahut hi sohna geet 👍🏻
@gurlalsandhu7012
@gurlalsandhu7012 Жыл бұрын
Best combination of Satgur Singh and Virasat Sandhu ❤🙏🙏🙏🙏
Почему Катар богатый? #shorts
0:45
Послезавтра
Рет қаралды 2 МЛН
ВЛОГ ДИАНА В ТУРЦИИ
1:31:22
Lady Diana VLOG
Рет қаралды 1,2 МЛН
Chamkaur De Gadi | Iqbal | Dev Balian  | New dharmik Songs 2024
4:05
Sikh Itihaas
5:08
Lopoke Brothers
Рет қаралды 103 М.
Purana Punjab | All Chapter | Virasat Sandhu | Jukebox | Latest Punjabi Song 2023
25:01