ਸ਼ਿਵ ਸੈਨਾ ਲੀਡਰ Sandeep Thapar ਨੂੰ B/lu*est*ar ਦੀ ਬਰਸੀ ਮਨਾਉਣ ਅਤੇ ਲੱਡੂ ਵੰਡਣ' ਵਾਲੇ ਬਿਆਨ ਦੇਣ

  Рет қаралды 33,577

Pro Punjab Tv

Pro Punjab Tv

Ай бұрын

ਸ਼ਿਵ ਸੈਨਾ ਲੀਡਰ Sandeep Thapar ਨੂੰ B/lu*est*ar ਦੀ ਬਰਸੀ ਮਨਾਉਣ ਅਤੇ ਲੱਡੂ ਵੰਡਣ' ਵਾਲੇ ਬਿਆਨ ਦੇਣ ਤੋਂ ਪਹਿਲਾਂ ਸੋਚਣਾ ਚਾਹੀਦਾ ਸੀ , ਭ/ੜਕਾ*ਊ ਬਿਆਨ ਦੇਣ ਵਾਲਿਆਂ 'ਤੇ ਭੜਕੇ MP Vikramjit Singh Sahney , ਹਿੰਦੂ-ਸਿੱਖਾਂ 'ਚ ਨ/ਫ਼ਰ*ਤ ਫੈਲਾਉਣ ਵਾਲਿਆਂ ਨੂੰ ਫਾਂ/ਸੀ ਲਾਉਣੀ ਚਾਹੀਦੀ ਹੈ
#ShivSenaLeader #SandeepThapar #MP #VikramjitSinghSahney #Hindu #Sikhs #Interview #Punjab #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Пікірлер: 249
@sukhjitsingh6668
@sukhjitsingh6668 Ай бұрын
ਬਿਲਕੁਲ ਸਹੀ ਗੱਲਾਂ ਕੀਤੀਆਂ ਨੇ ਸਾਹਨੀ ਸਾਹਿਬ ਜੀ ਨੇ
@sabi-mansa
@sabi-mansa Ай бұрын
AAP 🐒🐒BJP Murdabad
@ishankaranansh1682
@ishankaranansh1682 29 күн бұрын
@@sukhjitsingh6668 block hate speech creating misunderstanding in India society
@narinderpalsingh5349
@narinderpalsingh5349 Ай бұрын
ਭੜਕਾਊ ਬਿਆਨ ਦੇਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਹੋਣੀ ਚਾਹੀਦੀ ਹੈ 😢😢😢😢😢
@bootasidhuboota5664
@bootasidhuboota5664 Ай бұрын
ਜੇਕਰ ਇਹੋ ਜਿਹੇ ਲੋਕਾਂ ਦੀ ਸਕਿਓਰਿਟੀ ਵਾਪਸ ਲੈਣ ਲਈ ਜਾਵੇ, ਤਾਂ ਇਹ ਬੇਤੁਕਾ ਬੋਲਣ ਗੇ ਵੀ ਨਹੀਂ, ਇਹ ਕੇਵਲ ਸਕਿਓਰਿਟੀ ਦੇ ਦਮ ਤੇ ਬਕਵਾਸ ਕਰਦੇ ਹਨ
@LakhwinderSingh-fj6ol
@LakhwinderSingh-fj6ol Ай бұрын
ਪਰ ਜਿਸ ਨੇ ਸੋਦਨਾ security ਵਿੱਚ ਹੀ ਠੋਕਦਾ ਫੇਰ ਇਹਨਾਂ ਨੂੰ ਯਾਦ ਰਖਣਾ ਚਾਹੀਦਾ ,
@KuldeepSingh-fb3il
@KuldeepSingh-fb3il Ай бұрын
L​@@LakhwinderSingh-fj6ol
@ishankaranansh1682
@ishankaranansh1682 29 күн бұрын
@@LakhwinderSingh-fj6ol hate full hated mind isi suponerd agent
@ishankaranansh1682
@ishankaranansh1682 29 күн бұрын
@@bootasidhuboota5664 hated spech isi support agent creating violence in Hindu Sikhs
@JaswantSingh-uu5us
@JaswantSingh-uu5us Ай бұрын
ਬਹੁਤ ਵਧੀਆ ਸਾਹਨੀ ਸਾਹਿਬ ਸੱਤ ਰਾਜ ਸਭਾ ਮੈਬਰਾ ਵਿਚੋ ਇਕੱਲਾ ਹੀ ਪੰਜਾਬੀਆ ਤੇ ਸਿੱਖਾ ਦੀ ਗਲ ਕਰਦਾ ਬਾਕੀ???
@GurcharanSingh-ic1ff
@GurcharanSingh-ic1ff Ай бұрын
ਸਾਹਨੀ ਜੀ ਨੇ ਬੋਲਿਆ, ਬਾਕੀ ਪਾਰਟੀ ਦੇ ਲੀਡਰ ਮੂੰਹ ਵਿੱਚ ਦਹੀਂ ਜਮਾਈ ਬੈਠੀ ਨੇ 😭 ਵੋਟਾਂ ਵਾਸਤੇ😭 ਲਾਨਤ ਹੈ ਇੱਸੇ ਲੀਡਰਾਂ ਤੇ 😭😭
@pamajawadha5325
@pamajawadha5325 Ай бұрын
Sahi gal ona di vote kharb ho ju kisa nal bura kiu pan vote time yaad auda h
@gurjotbhinder6680
@gurjotbhinder6680 Ай бұрын
ਜੇ ਕੋਈ ਕਿਸੇ ਕੌਮ ਦੇ ਖਿਲਾਫ਼ ਬੋਲਦਾ ਹੈ ਤਾਂ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ
@sukhdeepkaur9555
@sukhdeepkaur9555 Ай бұрын
ਕਿਸੇ ਦੇ ਧਰਮ ਵਿਰੁੱਧ ਬੋਲਣ ਤੋ ਪਹਿਲਾ ਸੋਚੋ ਗਲਤ ਨਾ ਬੋਲੋ।
@sg2798
@sg2798 29 күн бұрын
Tusi log murder karan vele nahi sochde te agla bolan vele v soche.. Aap tuhade log hindua baare kinna galat bolde... Par murder aatankwaad hamesha sikha ya musalmaan valo hi hunda
@gursahibsingh2182
@gursahibsingh2182 Ай бұрын
ਬਿਲਕੁਲ ਸਹੀ ਗੱਲ ਕਰ ਰਹੇ ਹਨ ਐਮ ਪੀ ਸਾਬ ਇਕ ਕੰਮ ਹੋਰ ਕਰੋ ਜਿਹੜੇ ਦੂਜੇ ਧਰਮਾ ਵਾਰੇ ਗਲਤ ਬੋਲਦੇ ਹਨ ਉਹਨਾ ਦੀਆ ਸਕੌਟੀਆ ਵਾਪਸ ਲਈ ਜਾਵੇ
@NirmalSingh-bz3si
@NirmalSingh-bz3si Ай бұрын
ਵੈਰੀ ਗੁੱਡ ਸਾਹਨੀ ਸਾਹਿਬ??
@sardhasingh8113
@sardhasingh8113 Ай бұрын
ਬਹੁਤ ਵਧੀਆ ਸੋਚ ਸਾਹਨੀ ਸਾਹਿਬ ਜੇਕਰ ਕਨੂੰਨ ਸਰਕਾਰ ਸਭ ਤੇ ਇੱਕੋ ਜਿਹਾ ਲਾਗੂ ਹੋਣ ਤਾਂ ਗ਼ਲਤ ਬੋਲਨ ਵਾਲੇ ਨੂੰ ਸਿਕੋਰਟੀ ਕਿਉਂ ਦਿੱਤੀ ਜਾਂਦੀ ਹੈ ਸਭ ਸਰਕਾਰ ਹੀ ਕਰੋਦੀ ਹੈ ਘੱਟ ਗਿਣਤੀਆਂ ਨਾਲ ਧੱਕਾ ਹੈ
@Amritpalsingh-th2hy
@Amritpalsingh-th2hy Ай бұрын
ਜਿਹੜਾ ਵੀ ਗ਼ਲਤ ਬਿਆਨ ਬਾਜ਼ੀ ਕਰਦਾ ਓਸਤੇ ਕਾਨੂੰਨ ਦੇ ਤਹਿਤ ਪਰਚਾ ਦਰਜ਼ ਕਰਕੇ ਕਾਰਵਾਈ ਕੀਤੀ ਜਾਵੇ ਭਾਂਵੇਂ ਓਹ ਜਿਸ ਮਰਜੀ ਧਰਮ ਦਾ ਹੋਵੇ ਭੜਕਾਊ ਬਿਆਨ ਬਾਜ਼ੀ ਕੋਈ ਨਾ ਕਰ ਸਕੇ ਫੇਰ ਭਾਵੇ ਕੋਈ ਹੋਵੇ ਬਾਕੀ ਸਾਹਨੀ ਸਾਬ ਨੇ ਬਹੂਤ ਖ਼ੂਬ ਗੱਲ੍ਹਾਂ ਕੀਤੀਆਂ
@satwindersingh5156
@satwindersingh5156 Ай бұрын
ਬਹੁਤ ਵਧੀਆ ਸੋਚ ਹੈ।
@mehaksandhu3552
@mehaksandhu3552 Ай бұрын
ਬਹੁਤ ਵਧੀਆ ਵਿਚਾਰ
@triloksingh7552
@triloksingh7552 29 күн бұрын
ਕੇਵਲ ਸਕਿਊਰਟੀ ਵਾਪਸ ਲੈ ਲਈ ਜਾਵੇ ਇਹ ਅੱਤਵਾਦੀ ਬਿਲਕੁਲ ਸੱਤਵਾਦੀ ਹੋ ਜਾਣਗੇ
@RamSinghshergill-yk6wz
@RamSinghshergill-yk6wz Ай бұрын
ਬਹੁਤ ਵਧੀਆ👍💯
@billuteacher5768
@billuteacher5768 Ай бұрын
ਸਹੀ ਗੱਲ ਹੈ ਜੀ
@rajucheema-wr4xj
@rajucheema-wr4xj Ай бұрын
ਸਾਹਨੀ ਸਾਹਬ ਨੇ ਬਿਲਕੁਲ ਸਹੀ ਕਿਹਾ।
@tarlochansinghbhambra5514
@tarlochansinghbhambra5514 Ай бұрын
बहुत अच्छे विचार
@NPB9513
@NPB9513 Ай бұрын
ਬਹੁਤ ਵਧੀਆ ਵਿਚਾਰ👍
@gurcharansinghbatth6878
@gurcharansinghbatth6878 Ай бұрын
ਬਹੁਤ ਵਧੀਆ ਸੋਚ ਹੈ ਜੀ
@sebisingh4993
@sebisingh4993 Ай бұрын
ਸਹੀ ਗੱਲ ਹੈ ਜੀ ਕਿਉਂ ਇਹ ਅਜਿਹਾ ਗਲਤ ਬੋਲਦੇ ਨੇ
@gurdyalsingh3396
@gurdyalsingh3396 Ай бұрын
ਸਾਹਨੀ ਸਾਬ ਧੰਨਵਾਦ, ਤੁਹਾਡੇ ਵੀਚਾਰ ਬਹੁਤ ਵਧੀਆ ਹਨ
@KulwinderSingh-vj7jd
@KulwinderSingh-vj7jd Ай бұрын
ਬਹੁਤ ਸਹੀ ਵਿਚਾਰ
@lakhwindersinghkhangura3465
@lakhwindersinghkhangura3465 Ай бұрын
ਬਹੁਤ ਵਧੀਆ ਗੱਲਾਂ ਸਾਹਨੀ ਜੀ
@satnamesingh1387
@satnamesingh1387 Ай бұрын
ਬਿਲਕੁਲ ਸਹੀ ਗੱਲ ਵੀਰ ਜੀ, ਇਹਨਾ ਦੀ ਸਕਿਉਰਟੀ ਬੰਦ ਕਰੋ
@gulzarsinghmathauda1151
@gulzarsinghmathauda1151 Ай бұрын
Sir Sir. Vikramjit Singh Sahni is a Great Humanitarian, a Philanthropist, above all a great human being with big Heart. I strongly Support what he says in this case and Salute him.
@gurpreetsingh-wh8rv
@gurpreetsingh-wh8rv Ай бұрын
ਬਿਲਕੁਲ ਸਹੀ ਗੱਲ ਕਰ ਰਹੇ ਹਨ ਐਮ ਪੀ ਸਾਬ ਇੱਕ ਕੰਮ ਹੋਰ ਕਰੋ ਜਿਹੜੇ ਦੂਜੇ ਧਰਮਾ ਵਾਲੇ ਗਲਤ ਬੋਲਦੇ ਆ ਸਿੱਖਾਂ ਕੌਮ ਨੂੰ ਜਾਣ ਬੁੱਝਕੇ ਸਿਵ ਸੈਨਾ ਵਾਲੇ ਟਾਰਗੇਟ ਕਰਦੇ ਆ ਕਦੇ ਕਹਿੰਦੇ ਹਨ ਧੰਨ ਸ੍ਰੀ ਤੇਗ ਬਹਾਦੁਰ ਸਾਹਿਬ ਜੀ ਹਿੰਦੂ ਸਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਿੰਦੂ ਹੈ। ਪਹਿਲੇ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਬਾਣੀ ਵਿੱਚ ਲਿਖਿਆ ਕਿ ਨਾ ਹਮ ਹਿੰਦੂ ਨਾ ਹਮ ਮੁਲਸਮਾਨ ਜੀ ਫ਼ੇਰ ਵੀ ਗਲਤ ਬੋਲਦੇ ਆ। ਸਕਿਉਰਟੀਆਂ ਵਾਪਸ ਲਵੋ ਇਹਨਾਂ ਦੀਆਂ ਸਰਕਾਰਾਂ ਘੱਟ ਗਿਣਤੀਆਂ ਨਾਲ ਆਪ ਧੱਕਾ ਕਰਵਾਉਂਦੀਆਂ ਫ਼ੇਰ ਜਦੋਂ ਇਹਨਾਂ ਦੇ ਪੈਦੀਆਂ ਫ਼ਿਰ ਚੀਕਦੇ ਆ ਜਦੋਂ ਸੋਧਾਂ ਲਾਗਦਾ ਹੈ। 👆👆👆👆👆
@sikanderdhillon9062
@sikanderdhillon9062 Ай бұрын
ਸਾਨੀ ਸਾਹਿਬ ਜੀ ਤੁਸੀ ਬਹੁਤ ਚੰਗੀ ਗੱਲ ਕੀਤੀ 🙏🙏
@honeychaney1845
@honeychaney1845 Ай бұрын
Bilkul Sai gal aa ji
@GurdasDhillon-go7ko
@GurdasDhillon-go7ko Ай бұрын
Good
@homedesigner3226
@homedesigner3226 Ай бұрын
ਸਹੀ ਗੱਲ ਭਾ ਜੀ
@swaransingh483
@swaransingh483 Ай бұрын
ਸਿਰਫ਼ ਸਿਕਯੈਰਟਿਯਾਂ ਕਰਕੇ ਭੌਂਕਦੇ ਨੇ ਭਾਈ ਸਾਬ ਜੀ ਬਾਕੀ ਅਤਿ ਦਾ ਅੰਤ ਹੁੰਦਾ ਹੀ ਹੁੰਦਾ ਹੈ
@user-bv7wv5wl4y
@user-bv7wv5wl4y Ай бұрын
ਬਿਲਕੁਲ ਸਾਹਨੀ ਸਾਬ ❤ ਤੁਸੀਂ ਸਹੀ ਕਿਹਾ
@SukhwinderSingh-jb2oy
@SukhwinderSingh-jb2oy Ай бұрын
Panjab jindabad Panjabi jindabad
@SPsingh0817
@SPsingh0817 Ай бұрын
Bahut vadhiya vichar sahni saab
@SukhwinderSingh-wq5ip
@SukhwinderSingh-wq5ip Ай бұрын
ਬਹੁਤ ਵਧੀਆ ਗੱਲਬਾਤ ਜੀ
@1_Not_2B_Known....
@1_Not_2B_Known.... Ай бұрын
ਸ਼ਾਬਾਸ਼ ਪੁੱਤਰ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਖੁਸ਼ੀਆਂ ਚੜਦੀ ਕਲਾ ਬਖਸ਼ਣ ਪਰ ਇਹ ਬਿਲਕੁਲ ਸੱਚ ਹੈ ਕਿ ਸਿੱਖਾਂ ਨੂੰ ਕਦੀ ਵੀ ਇਨਸਾਫ਼ ਨਹੀਂ ਮਿਲੇਗਾ ਕਿਉਂਕਿ ਸਾਡੇ ਲੀਡਰ ਲੋਕ ਉਹ ਕਿਸੇ ਵੀ ਪਾਰਟੀਆਂ ਵਿੱਚ ਹਨ ਉਹ ਗੁਲਾਮ ਬਿਰਤੀ ਵਾਲੇ ਪੱਗਾਂ ਸਾਰਿਆਂ ਦੇ ਸਿਰ ਉੱਤੇ ਹਨ ਕਦੀ ਵੀ
@DeepvilkhuFaridkotya-ob6bc
@DeepvilkhuFaridkotya-ob6bc Ай бұрын
Sahi gal a bai ji sare ik a.....insaanat hi sab ton wada dharm a
@user-hy9nx5yc8h
@user-hy9nx5yc8h Ай бұрын
❤❤❤
@davygrup1717
@davygrup1717 Ай бұрын
ਇਹ ਤਾਂ ਉਲਟਾ ਸਕਿਉਰਟੀਆਂ ਦਿੰਦੇ ਨੇ ਇਹ ਪਰਚੇ ਕਿਥੋ ਕਰਨ ਦੇਣਗੇ ਜਨਾਬ ,,ਕੋਈ ਸਖਤ ਕਾਰਵਾਈ ਹੋਵੇ ਇਨਾ ਖਿਲਾਫ ਜਹਿਰ ਉਗਲਣ ਵਾਲਿਆ ਖਿਲਾਫ
@baljeetkaur2072
@baljeetkaur2072 Ай бұрын
Bahut khoob Sahni sahib haterd speach di gall te tuhadi baaj akh or sahi karvai di koshish lai bahut bahut shukria ji samaj vich vicharr rahe ughe lokan nu samaaj di awaj banna jaroori hai ji aam insan di koi nahin sunda ji shukria
@KuldeepSingh-ro7mq
@KuldeepSingh-ro7mq Ай бұрын
ਹਰਬੰਸ ਲਾਲ ਖੰਨੇ ਤੋਂ ਇਹ ਕੰਮ ਸ਼ੁਰੂ ਹੋ ਕੇ ਅਜ਼ੇ ਵੀ ਇਹ ਗ਼ਲਤ ਬਿਆਨਬਾਜ਼ੀਆਂ ਚੱਲ ਰਿਹਾ ਹੈ, ਜਿਹੜੇ ਗਲਤ ਬਿਆਨਬਾਜੀ ਕਰਦੇ ਹਨ, ਸਰਕਾਰ ਉਨ੍ਹਾਂ ਨੂੰ ਅੰਗਰੱਖਿਅਕ ਦੇ ਦੇਂਦੀ ਹੈ, ਜਦ ਕਿ ਮੂੰਹ ਤੇ ਛਿੱਕੇ ਦੇਣੇ ਚਾਹੀਦੇ ਸਨ ਨਾ ਕਿ ਅੰਗਰੱਖਿਅਕ
@nachhtarbhullar4243
@nachhtarbhullar4243 Ай бұрын
Very good work
@gurinderjitsingh6563
@gurinderjitsingh6563 Ай бұрын
ਸਾਹਨੀ ਸਾਹਿਬ ਬਹੁਤ ਵਧੀਆ
@bootasingh4992
@bootasingh4992 Ай бұрын
ਵੀਰ ਜੀ ਜੋ ਸਿੰਘਾਂ ਨੇ ਕੀਤਾ ਥਾਪਰ ਨਾਲ ਸਿੰਘਾ ਦਾ ਕੋਈ ਵੈਰ ਨਹੀਂ ਸੀ . ਥਾਪਰ ਦੇ ਜ਼ਬਾਨ ਨੇ ਹੀ ਕਰਵਾਇਆ ਹੈ ਜੀ . ਸੂਰੀ ਦੇ ਵੀ ਜ਼ਬਾਨ ਨੇ ਹੀ ਕਰਵਾਇਆ ਕਾਰਾ ਜ਼ਬਾਨ ਨੂੰ ਲਗਾਮ ਹੀ ਹੱਲ ਹੈ ਨਹੀਂ ਤਾ ਕਦੇ ਵੀ ਕੁਝ ਵੀ ਹੋ ਸਕਦਾ
@charanjitsingh4388
@charanjitsingh4388 Ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ । ਸਰਦਾਰ ਸਾਹਨੀ ਜੀ ਦੀਆਂ ਬਹੁਤ ਵਧੀਆ ਗੱਲਾ ਹਨ । ਦੇ ਇਨ੍ਹਾਂ ਲੋਕਾਂ ਤੇ ਪਰਚਾ ਹੋਵੇ ਜੇਲ ਜਾਣ ਗੱਨਮੈਨ ਵਾਪਸ ਲੈਣ । ਤਾਂ ਠੀਕ ਹੋ ਜਾਵੇਗਾ ।
@gurdhillon4685
@gurdhillon4685 Ай бұрын
Good job sahney saab
@charanjitsingh4388
@charanjitsingh4388 Ай бұрын
ਵਾਹਿਗੁਰੂ ਜੀ ਮੇਹਰ ਕਰੋ ਜੀ ।
@user-nd5fd2cw5l
@user-nd5fd2cw5l Ай бұрын
Right sir❤
@harsimratsingh1876
@harsimratsingh1876 Ай бұрын
Very nice sahniji
@harpalsingh-vy9sq
@harpalsingh-vy9sq Ай бұрын
HINDU TEY KOI CASE NAHI HO SAKDA
@user-hy9nx5yc8h
@user-hy9nx5yc8h Ай бұрын
Tusi fer hindu sikh kare zande uh ki samga rahe suno dyan nal ji kug loka karn galat na limho ji
@daljitsingh6498
@daljitsingh6498 Ай бұрын
Appreciate. ...Sawhney saab
@Malkeetdhillon151
@Malkeetdhillon151 Ай бұрын
ਵੀਰ ਪੱਤਰਕਾਰ ਤੁਹਾਡੀ ਗੱਲ ਬਹੁਤ ਵਧੀਆ ਲੱਗੀ ਜਿਹੜੀ ਤੁਸੀਂ ਕਈ ਇੰਟਰਵਿਊ ਬੰਦ ਹੋਣੀ ਚਾਹੀਦੀ ਜਿਹੜਾ ਪੱਤਰਕਾਰ ਇੰਟਰਵਿਊ ਕਰਦਾ ਉਹਦੇ ਤੇ ਨਾਲ ਪਰਚਾ ਉਹ ਉਹਦੇ ਪਹਿਲਾਂ ਪਰਚਾ ਹੋਣਾ ਚਾਹੀਦਾ ਵੱਡਾ ਤੁਸੀਂ ਪੱਤਰਕਾਰ ਹੈ ਜਿਹੜਾ ਇਹਨਾਂ ਦੀ ਇੰਟਰਵਿਊ ਕਰਦਾ
@Hsp44
@Hsp44 Ай бұрын
ਇਹਨਾ ਚੈਨੇਲਾ ਦਾ ਬਾਈਕਾਟ ਕਰੋ
@sandysinghsadhowalia
@sandysinghsadhowalia 28 күн бұрын
ਥਾਪਰ ਵਰਗੇ ਲੋਕ ਇੱਕ ਬਹੁਤ ਹੀ ਸੰਕੀਰਣ ਅਤੇ ਘਟੀਆ ਸੋਚ ਦੇ ਲੋਕ ਹਨ, ਜੋ ਨਾ ਹਿੰਦੂ ਧਰਮ ਦੇ ਸਿਧਾਂਤਾਂ ਤੇ ਚੱਲਦੇ ਹਨ ਅਤੇ ਨਾ ਹੀ ਇਨਸਾਨੀਅਤ ਦੇ ਪੈਰੋਕਾਰ ਹਨ। ਜਦ ਕਿ ਪੰਜਾਬ ਚ ਕਦੀ ਵੀ ਘੱਟ ਗਿਣਤੀ ਭਾਈਚਾਰੇ ਦੇ ਖ਼ਿਲਾਫ਼ , ਬਹੁ ਗਿਣਤੀ ਭਾਈਚਾਰੇ ਨੇ ਜਥੇਬੰਦਕ ਢੰਗ ਨਾਲ਼ ਹਿੰਸਾ ਨਹੀਂ ਕੀਤੀ ।
@SukhwinderSingh-jb2oy
@SukhwinderSingh-jb2oy Ай бұрын
Satnam waheguru
@Punjzaabi_guy_
@Punjzaabi_guy_ Ай бұрын
👍 good
@Preetkaur-ox7ue
@Preetkaur-ox7ue Ай бұрын
Shi vichar ji
@jagdevsingh7524
@jagdevsingh7524 14 күн бұрын
ਬਹੁਤ ਵਧੀਆ ਸਾਹਨੀ ਸਾਹਿਬ
@dharamsingh5541
@dharamsingh5541 Ай бұрын
Billkull shi gall aa ji Jo hindua ate sikha khilaaf koi koi bhadkaun wali gall krda he jaroor Sja da hakkdar he ji
@jagmitsingh8814
@jagmitsingh8814 Ай бұрын
Right
@RajvirSingh-qm6eo
@RajvirSingh-qm6eo Ай бұрын
Love you
@user-nu3be8hb7l
@user-nu3be8hb7l Ай бұрын
Good MP Sahib
@goldidayal7877
@goldidayal7877 Ай бұрын
Buht nice sir shukar aa koi chnga insan vi hega India ch
@karamjitsingh9158
@karamjitsingh9158 Ай бұрын
Very good sir
@anmolchadha102
@anmolchadha102 Ай бұрын
GOOD THOUGHTS WE R PUNJABI ONLY
@user-Rashpalsohi55
@user-Rashpalsohi55 Ай бұрын
Good Sani Ji
@rajveergill6036
@rajveergill6036 Ай бұрын
Well done sir
@mpsingh8793
@mpsingh8793 Ай бұрын
ਗਲਤ ਬੋਲਣ ਵਾਲੇ ਵਡ ਹੁਣੇ ਚਾਹੀਦੇ
@AmandeepSingh-pp5ek
@AmandeepSingh-pp5ek Ай бұрын
Sahi gall
@KanwarjitSinghGill-fn4iq
@KanwarjitSinghGill-fn4iq 27 күн бұрын
ਸਾਹਨੀ ਸਾਹਿਬ ਸਹੀ ਗੱਲ ਕਰ ਰਹੇ ਹਨ,
@SimarjeetSingh-w8k
@SimarjeetSingh-w8k Ай бұрын
Good ji
@user-hy9nx5yc8h
@user-hy9nx5yc8h Ай бұрын
Vv good speech sabi leadrs aise soch wale hone chahiye ji
@rudradogbreedingkenneldham1326
@rudradogbreedingkenneldham1326 Ай бұрын
Right sir you r absolutely right.
@harshitakaur3324
@harshitakaur3324 Ай бұрын
Great words sir i salute u❤
@amritpalsingh-qu8el
@amritpalsingh-qu8el 29 күн бұрын
Bilkul sahi keha ji
@user-nn7ur4ri7i
@user-nn7ur4ri7i Ай бұрын
Good👍👍👍👍
@tejinderpalsingh5354
@tejinderpalsingh5354 Ай бұрын
Very Good Sahni Sahab !!
@Jaspalsingh-fp5ek
@Jaspalsingh-fp5ek Ай бұрын
Bilkul sahi gal
@ajabsingh2610
@ajabsingh2610 Ай бұрын
ਸਾਹਨੀ ਸਾਹਿਬ ਨੂੰ ਪੰਜਬ ਦਾ ਮੁਖ ਮੰਤਰੀ ਬਣਾਉਣ ਚਾਹੀਦਾ
@rana7018josan
@rana7018josan Ай бұрын
Waheguru mehra kre
@HarbansSingh-wj1jf
@HarbansSingh-wj1jf 29 күн бұрын
Bilkul sahi brother
@dhirajarora3360
@dhirajarora3360 29 күн бұрын
Hindustan zindabad
@user-mi1ko6um9r
@user-mi1ko6um9r 29 күн бұрын
Nice veer ji 🙏🙏
@dharamsingh5541
@dharamsingh5541 Ай бұрын
Sardar sab ji bahut sohnia galla krdy han ji..
@bobbiecheema4833
@bobbiecheema4833 28 күн бұрын
Very well said. Totally agreed. Someone said it right - one fish spoil the whole sea. We should end this hateful atmosphere. Waheguru ji mehar karan.
@navtejsingh9243
@navtejsingh9243 Ай бұрын
Hindutva force must stop anti Sikh propaganda
@Kamalsingh-ee9uy
@Kamalsingh-ee9uy 29 күн бұрын
Thanks for support
@HardeepSingh-rz1fj
@HardeepSingh-rz1fj 28 күн бұрын
Very good talking veer ji
@singhsaab6992
@singhsaab6992 Ай бұрын
ਰਾਜਪਾਲ ਜੀ ਨੂੰ ਏਹ ਦਿਖਾਈ ਦਿੱਤਾ ਕੇ ਹਮਲਾ ਕੀਤਾ ਤੇ ਕਾਰਵਾਈ ਆਪ ਦੇਖਣ ਗੇ ਪਰ ਏਹ ਨਹੀਂ ਦਿਖਾਈ ਦਿੱਤਾ ਕੇ ਕਿੰਨਾ ਸਿੱਖ ਧਰਮ ਨੂੰ target ਕਰਕੇ ਬਕਵਾਸ ਕਰ ਰਿਹਾ ਇਹਨਾਂ ਦੀ ਜੁਬਾਨ ਬੰਦ ਕਰਨ ਲਈ ਰਾਜਪਾਲ ਜੀ ਕੀ ਕਰੋਗੇ ????
@makhan4254
@makhan4254 29 күн бұрын
Waheguru mehar karay God bless you veer ji
@singhsaab6992
@singhsaab6992 Ай бұрын
ਏਹ security ਲਈ ਬਕਵਾਸ ਕਰਦੇ ਤੇ ਸਰਕਾਰ ਇਹਨਾਂ ਨੂੰ ਇਨਾਮ ਦਿੰਦੀ security ਦੇ ਕੇ
@Lakha-ov5mr
@Lakha-ov5mr Ай бұрын
👍👍👍👍👍👍👍👍👍👌❤
@JatinderpalsinghSudan
@JatinderpalsinghSudan Ай бұрын
Soch baut wadea sahni sab ji
@jatindersingh1809
@jatindersingh1809 28 күн бұрын
Bilkul sahi kita
@sandeepkumarsaluja3122
@sandeepkumarsaluja3122 Ай бұрын
Well said
@parmodchopra4243
@parmodchopra4243 27 күн бұрын
Good Job Bro 👏 ❤
@Hsp44
@Hsp44 Ай бұрын
ਜਿਹੜੇ ਇਹਨਾ ਦੀ ਇੰਟਰਵਿਊ ਲੈਂਦੇ ਨੇ ਉਹ ਚੈਨਲ ਬੰਦ ਕਰੋ ਪਹਿਲਾਂ ਤਾਂ
@wisakhasingh8556
@wisakhasingh8556 27 күн бұрын
Very nice
@Ashokkamboj-fq8sx
@Ashokkamboj-fq8sx 13 күн бұрын
Good sahni saab
@virendernathbali537
@virendernathbali537 27 күн бұрын
Salute to Sahni Sahab’s positive thoughts
@onkarsingh-jw4oz
@onkarsingh-jw4oz Ай бұрын
M apne ap nu Panjabi mnda aa, and gurupita g da sikh v wmk sbna te
@jarnailbalamgarh4449
@jarnailbalamgarh4449 Ай бұрын
ਸ ਜੀ ਕਟਗਰਾ ਨਹੀਂ ਕਟਹਿਰਾ ਹੁੰਦੈ
@ParamjeetKaur-xe7bq
@ParamjeetKaur-xe7bq 29 күн бұрын
Blind mindwale da Kam Jina nu gun nazar NAHI aande.
Box jumping challenge, who stepped on the trap? #FunnyFamily #PartyGames
00:31
Family Games Media
Рет қаралды 24 МЛН
Schoolboy - Часть 2
00:12
⚡️КАН АНДРЕЙ⚡️
Рет қаралды 10 МЛН
Secret Experiment Toothpaste Pt.4 😱 #shorts
00:35
Mr DegrEE
Рет қаралды 39 МЛН
Show with Gurpartap Singh Wadala | Political | EP 461 | Talk With Rattan
42:16
Box jumping challenge, who stepped on the trap? #FunnyFamily #PartyGames
00:31
Family Games Media
Рет қаралды 24 МЛН