Akali Dal ਦੇ ਗਲ਼ ਚੋਂ ਪੰਥ ਲਾਹੁੰਦੇ ਅਕਾਲੀਆਂ ਤੇ ਬਾਦਲਾਂ ਨੂੰ ਪੰਥ ਨੇ ਲਾਹ ਕੇ ਸੁੱਟ'ਤਾ | Pro Punjab Tv

  Рет қаралды 54,509

Pro Punjab Tv

Pro Punjab Tv

Күн бұрын

ਅਕਾਲੀ ਦਲ ਦੇ ਗਲ਼ ਚੋਂ ਪੰਥ ਲਾਹੁੰਦੇ ਅਕਾਲੀਆਂ ਤੇ ਬਾਦਲਾਂ ਨੂੰ ਪੰਥ ਨੇ ਲਾਹ ਕੇ ਸੁੱਟ'ਤਾ
ਜਥੇਦਾਰ ਟੋਹੜਾ ਨੂੰ ਪ੍ਰਧਾਨਗੀ ਤੋਂ ਲਾਹ ਕੇ ਮੈਨੂੰ ਵੀ SSP ਹੁੰਦਿਆਂ ਹਟਾਇਆ
ਡੇਰਾ, ਬੇਅਦਬੀ,Deep state ਤੇ ਅਕਾਲੀਆਂ ਬਾਰੇ ਖੁਲਾਸੇ ਕਰ ਗਏ ਖੱਟੜਾ
ਯਾਦਵਿੰਦਰ ਨਾਲ RS ਖੱਟੜਾ ਦਾ ਜ਼ਬਰਦਸਤ ਇੰਟਰਵਿਊ
Punjab #ShiromaniAkaliDal #Badals #GurcharanSinghTohra #SSP #RSKhattra #Interview #TheYadwinderShow #ProPunjabTv
Join this channel to get access to perks:
/ @propunjabtv
Pro Punjab Tv
Punjabi News Channel
India's one of the most Leading News Portal, with our very own Narrative Builder and Opinion Maker "Yadwinder Singh Karfew". For the latest updates from Pro Punjab Tv, Follow us..
Like us on Facebook: / propunjabtv
Tweet us on Twitter: / propunjabtv
Follow us on Instagram: / propunjabtv
Website: propunjabtv.com/
Pro Zindagi Facebook: / prozindagitv

Пікірлер: 213
@shamshermanes2315
@shamshermanes2315 Ай бұрын
ਜੇ ਬਾਦਲ ਬਾਬੇ ਨੂੰ ਮਾਫ਼ੀ ਨਾਂ ਦਿੰਦੇ ਫੇਰ ਵਾਪਿਸ ਨਾ ਲਿੰਦੇ ਤਾਂ ਗੁਰੂ ਗ੍ਰੰਥ ਸਾਹਿਬ ਦੀ ਬਿਅਦਬੀ ਨਹੀਂ ਹੋਣੀ ਸੀ ਜਿੰਨੇ ਮਹਿੰਦਰਪਾਲ ਬਿੱਟੂ ਦਾ ਸੋਧਾ ਲਾਇਆ ਬੜਾ ਵਧੀਆ ਕੀਤਾ ਬਿੱਟੂ ਮੁੱਖ ਦੋਸ਼ੀ ਸੀ ਜੌ ਬਾਕੀ ਰਹਿ ਗਏ ਓਹਨਾ ਨੂੰ ਫਾਂਸੀ ਹੋਣੀ ਚਾਹੀਦੀ ਹੈ
@rbrar3859
@rbrar3859 Ай бұрын
ਸੁਖਬੀਰ , ਦਲਜੀਤ ਚੀਮਾ, ਵਲਟੋਹਾ ਇਹਨਾਂ ਤਿੰਨਾਂ ਨੇ ਬਲਾਤਕਾਰੀ ਸਾਧ ਤੋਂ ਵੋਟਾਂ ਲੈਣ ਖਾਤਰ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਵਾ ਦਿੱਤੀ ਹੈ। ਵਾਹਿਗੁਰੂ ਜੀ ਇਹਨਾਂ ਨੂੰ ਆਪ ਸਜ਼ਾ ਦੇਵੇ ਗਾ।
@HarpalSingh-gu5yc
@HarpalSingh-gu5yc Ай бұрын
ਵੱਡੇ ਬਾਦਲ ਹੋਰਾਂ ਤੋਂ ਮਰਨ ਉਪਰੰਤ ਪੰਥ ਰਤਨ ਅਤੇ ਫਖਰੇ ਕੌਮ ਦਾ ਖ਼ਿਤਾਬ ਵਾਪਿਸ ਲਿਆ ਜਾਣਾ ਚਾਹੀਦਾ ਹੈ ਜੀ l
@nonihalsinghs0dhinikku734
@nonihalsinghs0dhinikku734 29 күн бұрын
ਖਟੜਾ ਜੀ ਬਹੁਤ ਵਧੀਆ। ਬਾਦਲ ਕੁਨਬੇ ਨੇ ਵੰਸ਼ਵਾਦ, ਪਰਿਵਾਰਵਾਦ, ਕੁਨਬਾਪ੍ਰਸਤੀ ਦਾ ਸਿਰਾਂ ਲਾਤਾ । ਪੰਥ, ਪੰਜਾਬ, ਪੰਜਾਬੀ ਤੇ ਪੰਜਾਬੀਅਤ ਦਾ ਇਤਿਹਾਸਕ ਘਾਂਣ ਕੀਤਾ।
@paramjitminhas7444
@paramjitminhas7444 Ай бұрын
ਪੰਜਾਬ ਦਾ ਭਵਿੱਖ ਹਨੇਰੇ ਵਿਚ ਕਰ ਦਿੱਤਾ
@spsport8732
@spsport8732 Ай бұрын
ਸੁਖਬੀਰ ਬਾਦਲ ਇੰਸਾ
@randeepkaur7842
@randeepkaur7842 Ай бұрын
ਬਾਦਲ ਜੁਡਲੀ ਦਾ ਵਾਹਿਗੁਰੂ ਆਪ ਜਲੂਸ ਕੱਢ ਰਹੇ ਨੇ ਜਿਹੜਾ ਵੀ ਇਹਨਾ ਦੀ ਸਪੋਰਟ ਕਰੂਗਾ ਵਾਹਿਗੁਰੂ ਉਨ੍ਹਾਂ ਦਾ ਵੀ ਹਾਲ ਬਾਦਲਾਂ ਵਰਗਾ ਹੀ ਕਰਨਗੇ।
@gurwindersingh-dm3kn
@gurwindersingh-dm3kn Ай бұрын
ਲੋ
@user-to1qf3wf4b
@user-to1qf3wf4b Ай бұрын
ਸੁਖਬੀਰ ਬਾਦਲ ਨੂੰ ਅਸਤੀਫਾ ਦੇਣਾ ਚਾਹੀਦਾ ਹੈ
@rbrar3859
@rbrar3859 Ай бұрын
ਇਹ ਬੰਦਾ ਅਸਤੀਫਾ ਨਹੀ ਦਿੰਦਾ ਅਕਾਲੀਦਲ ਜਾਂਦਾ ਤਾਂ ਜਾਵੇ
@sardar_avtarsingh3005
@sardar_avtarsingh3005 Ай бұрын
ਖੱਟੜਾ ਸਾਬ ਜਿਓੰਦੇ ਰਹੋ ,ਬਹੁਤ ਚੰਗਾ ਕੀਤਾ ਇਹਨਾਂ ਦਾ ਨਕਾਬ ਉਤਾਰ ਕੇ ਪਰ ਇਹ ਦੱਸੋ ਤੁਹਾਡਾ ਬੇਟਾ ਪਟਿਆਲਾ ਦਿਹਾਤੀ ਤੋਂ ਕਿਓਂ ਇਹਨਾਂ ਬਾਦਲ ਦਲੀਆਂ ਵਲੋਂ ਚੋਣ ਲੜਦਾ ਰਿਹਾ ?
@bobysekhonbobysekhon9162
@bobysekhonbobysekhon9162 16 күн бұрын
ਇਹ ਬਾਦਲਾਂ ਨਾਲੋਂ ਵੀ ਵੱਡਾ ਚੋਰ ਆ । ਇਹਦੀਆਂ ਗੱਲਾਂ ਤੇ ਜਿਹੜਾ ਯਕੀਨ ਕਰੂ , ਉਹ ਸੱਭ ਤੋਂ ਵੱਡਾ ਮੂਰਖ਼ ਸਿੱਖ ਆ । 😂
@dilrajwarval8290
@dilrajwarval8290 Ай бұрын
ਸੁਖਬੀਰ ਬਾਦਲ ਨੇ ਕੌਮ ਏ ਗਦਾਰ
@gurshavinderbrar4093
@gurshavinderbrar4093 Ай бұрын
ਸੁਖਬੀਰ ਇੰਸਾ
@BalwantSingh-vj6ee
@BalwantSingh-vj6ee Ай бұрын
ਸਰੂਪਾਂ ਵਾਲੇ ਮਸਲੇ ਚ ਰੂਪ ਸਿੰਘ ਸਕੱਤਰ ਦਾ ਨਾਮ ਆਇਆ ਸੀ ਤੇ ਓਹ ਕੈਨੇਡਾ ਚਲਾ ਗਿਆ ਸੀ ਦਲਮੇਘ ਸਿੰਘ ਤੋਂ ਬਾਅਦ ਕੋਈ ਵੀ ਸਕੱਤਰ ਆਪਣੇ ਅਹੁਦੇ ਦੀ ਮਰਿਆਦਾ ਨਹੀਂ ਰੱਖ ਸਕਿਆ
@jagirsandhu6356
@jagirsandhu6356 Ай бұрын
ਸੁਖਬੀਰ ਇੰਸਾ ਚੀਮਾ ਇੰਸਾ ਵੱਲਟੋਹਾ ਇੰਸਾ ਇਹਨਾਂ ਸੱਰਸੇ ਸਾਧ ਨਾਲ ਰੱਲਕੇਹ ਬੇਅਦਬੀ ਕਰਾਈ ਜੀ😊
@RanjitSingh-ux5hs
@RanjitSingh-ux5hs Ай бұрын
ਇਹ ਆਪ ਮੰਨਦਾ ਕਿ ਬਾਬੇ ਦੀ ਗਿਰਫਤਾਰੀ ਤੋਂ ਬਾਦ ਜਾਂਚ ਵਿੱਚ ਤੇਜੀ ਆਈ, ਮਤਲਬ ਪਹਿਲਾਂ ਇਹ ਸਾਰੇ ਡਰਦੇ ਸੀ ਡੇਰੇ ਦਾ ਨਾਮ ਲੈਣ ਤੋਂ, ਮਤਲਬ ਜੇ ਬਾਬਾ ਗਿਰਫ਼ਤਾਰ ਨਾਂ ਹੁੰਦਾ ਤਾਂ ਅਜੇ ਤੱਕ ਕਿਸੇ ਨੇ ਨਹੀਂ ਬੋਲਣਾ ਸੀ। ਹੋਰ ਤਾਂ ਹੋਰ ਹੁਣ ਅਕਾਲੀ ਦਲ ਵੀ ਕਮਜ਼ੋਰ ਹੋ ਗਿਆ, ਜੇ ਨਾਂ ਹੁੰਦਾ , ਤਾਂ ਵੀ ਕਿਸੇ ਨੇ ਨਹੀਂ ਸੀ ਬੋਲਣਾ। ਕਿਉਂਕਿ ਡੇਰਾ ਤੇ ਅਕਾਲੀ ਦਲ ਇੱਕ ਹੀ ਆ।
@majorsingh4297
@majorsingh4297 Ай бұрын
ਲੱਗਦਾ ਬੰਦਾ ਬੁਹਤਾ ਡਰਿਆ ਹੋਇਆ ਹੈ, ਕਿਉਂਕਿ ਜਿਹੜੀ ਨਵੀਂ ਸਿਟ ਨੇ ਹੁਣ ਇਨਕੁਆਰੀ ਕੀਤੀ ਹੈ,ਓਹਦੇ ਵਿੱਚ ਇਹਦੇ ਵੀ ਕੀਤੇ ਪਾਪਾ ਦਾ ਭਾਂਡਾ ਭੰਨਿਆ ਜਾਣਾ, ਤਾਂ ਹੁਣ ਨਿੱਤ ਨਵੇਂ ਨਵੇਂ ਬਿਆਨ, ਤੇ ਇੰਟਰਵਿਊ ਧੜਾ ਧੜ ਦੇਣ ਲੱਗਿਆ ਆ
@ShamsherSingh-zt1vo
@ShamsherSingh-zt1vo Ай бұрын
ਡੀ ਆਈ ਜੀ ਰਣਬੀਰ ਸਿੰਘ ਖੱਟੜਾ ਕਾਫ਼ੀ ਸੱਚ ਬੋਲ ਰਹੇ ਹਨ ਪਰ ਆਪਣੇ ਬੇਟੇ ਦੀ ਅਕਾਲੀ ਦਲ ਦੇ ਉਮੀਦਵਾਰ ਤੇ ਤੌਰ ਤੇ ਚੋਣ ਹੋਣ ਕਰਕੇ ਸ਼ਾਂਤ ਰਹੇ ਹਨ, ਰੁਪਿੰਦਰ ਸਿੰਘ ਹੋਰਾਂ ਨੂੰ ਇਸ ਕੇਸ ਵਿੱਚ ਫਸਾਉਣ ਲਈ ਵੀ ਇਹਨਾਂ ਪੂਰਾ ਜ਼ੋਰ ਲਾਇਆ ਭਾਵੇਂ ਕਿ ਉਹ ਬਾਦਲਾਂ ਦੇ ਕਹਿਣ ਤੇ ਹੀ ਕਰ ਰਹੇ ਸਨ, ਇਹਨਾਂ ਨੂੰ ਇਹ ਵੀ ਪੁੱਛਿਆ ਜਾਵੇ ਕਿ ਵੱਖ ਵੱਖ ਜ਼ਿਲ੍ਹਿਆਂ ਵਿੱਚ ਆਪਣੀ ਤਾਇਨਾਤੀ ਦੌਰਾਨ ਇਹਨਾਂ ਕਿੰਨੇ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਮਾਰੇ ਹਨ, ਜਾਂ ਇਹ ਵੀ ਕਿ ਕਿੰਨੇ ਸਿਪਾਹੀਆਂ ਨੂੰ ਗੈਰ ਕਾਨੂੰਨੀ ਤਰੱਕੀਆਂ ਦੇ ਕੇ ਜਾਂ ਦਿਵਾ ਕੇ ਥਾਨੇਦਾਰ ਬਣਾਇਆ ਸੀ।
@BalkarSingh-jb3wv
@BalkarSingh-jb3wv Ай бұрын
ਬਾਦਲ ਪ੍ਰੇਮੀ,,,, ਸਿੱਖੀ ਦੇ ਬੋਹੜ,, ਤੇ ਅਮਰਵੇਲ ਵਾਂਗ ਲਮਕਿਆ ਹੋਇਆ
@amarjitsingh4470
@amarjitsingh4470 5 күн бұрын
ਅਕਾਲੀ ਦੱਲਿਆਂ ਦੀਆਂ ਕਰਤੂਤਾਂ ਸੁਣੋਂ ❤ ਬਾਦਲ ਦੱਲੇ ਬਾਦਲ ਦੱਲੇ ਬੱਲੇ ਬੱਲੇ ❤ ਬਾਦਲ ਦੱਲੇ, ਦੁਨੀਆਂ ਤੋਂ ਖਾਲੀ ਚੱਲੇ ❤ ਬਾਦਲ ਦੱਲੇ ਬਾਦਲ ਦੱਲੇ ❤ ਬੱਲੇ ਬੱਲੇ ❤
@harshpreetkaur5560
@harshpreetkaur5560 Ай бұрын
ਇਹ ਸਾਰੀਆਂ ਗੱਲਾਂ ਹੁਣ ਜਾਦ ਆਈਂ ਹਨ
@tkaila37
@tkaila37 Ай бұрын
Shame on Sukhbir Badal
@LakhwinderSingh-lt5bu
@LakhwinderSingh-lt5bu Ай бұрын
ਤਖ਼ਤ ਸਾਹਿਬਾਨਾਂ ਦੇ ਮੌਜੂਦਾ ਜਥੇਦਾਰਾਂ ਨੂੰ ਦੇਲਾਰਾਨਾ ਫ਼ੈਸਲੇ ਲੈਂਦਿਆਂ ਅਕਾਲੀ ਦਲ ਦੀ ਸਭ ਗ਼ਦਾਰ ਸਿਆਸੀ ਲੀਡਰਸ਼ਿਪ ਨੂੰ ਪਾਸੇ ਕਰਕੇ ਨਵੇਂ ਸਿੱਖ ਬੁਧੀਜੀਵੀਆਂ ਦੇ ਹੱਥਾਂ ਵਿਚ ਅਕਾਲੀ ਦਲ ਦੀ ਵਾਗ ਡੋਰ ਦੇ ਕੇ ਸਿੱਖ ਕੌਮ ਦੇ ਵਕਾਰ ਬਹਾਲ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ ਸਿਆਸੀ ਦਬਾਅ ਹੇਠ ਪਿੱਠੂ ਜਥੇਦਾਰਾਂ ਵੱਲੋਂ ਜਾਰੀ ਕੀਤੇ ਗ਼ਲਤ ਹੁਕਮਨਾਮਿਆਂ 'ਤੇ ਪੁਨਰਵਿਚਾਰ ਕਰਕੇ ਰੱਦ ਵੀ ਕਰਨੇ ਚਾਹੀਦੇ ਹਨ ਤਾਂ ਕਿ ਬੁੱਧੀਜੀਵੀਆਂ ਨਾਲ ਹੋਈ ਬੇਇਨਸਾਫ਼ੀ ਦੂਰ ਹੋ ਵੇ ਅਤੇ ਤਖ਼ਤ ਸਾਹਿਬਾਨਾਂ ਦਾ ਮਾਣ ਸਤਿਕਾਰ ਵੀ ਬਹਾਲ ਹੋ ਸਕੇ।
@BalkarSingh-jb3wv
@BalkarSingh-jb3wv Ай бұрын
ਸਿਆਸੀ ਆਦਮੀਂ ਸਭ ਡੇਰੇ ਦੀ ਸਪੋਰਟ ਕਰਦੇ ਸੀ
@bhindermangat2777
@bhindermangat2777 Ай бұрын
SGPC and akal takhat should be free from traitors and masands who control now
@josantop2819
@josantop2819 Ай бұрын
2 ਸਿੱਖ ਨੌਜਵਾਨਾਂ ਨੂੰ ਟਾਰਚਰ ਕਿਸ ਨੇ ਕੀਤਾ ਸੀ ਜੀ? ਜਿਨਾ ਬਾਰੇ ਪ੍ਰੈਸ ਕਾਨਫਰਸ ਕੀਤੀ ਗਈ ਸੀ ਕਿ ਇਹ ਨੂੰ ਵਿਦੇਸ਼ੀ ਫੰਡਿਗ ਹੋਈ ਬੇਅਦਬੀ ਲਈ।
@user-oi2tn5gb3u
@user-oi2tn5gb3u 29 күн бұрын
Needar, sache, ghaint, khatra sahb
@jagjitsinghpatti9826
@jagjitsinghpatti9826 17 күн бұрын
ਏ ਵੀ ਪਹਿਲਾਂ ਬਾਦਲਾਂ ਦਾ ਚਮਚਾ ਸੀ
@GlobalPeace-e8l
@GlobalPeace-e8l Ай бұрын
ਧਿਆਨ ਖਿੱਚਣ ਵਾਲੇ ਡਰਾਮੇ ਦੀ ਖ਼ਾਤਰ ਇੱਕ ਬਹੁਤ ਹੀ ਸੰਵੇਦਨਸ਼ੀਲ ਵਿਸ਼ੇ 'ਤੇ ਇੰਟਰਵਿਊ ਕਰਨ ਵਾਲੇ ਇਸ ਹੋਸਟ ਦੀ ਪਹੁੰਚ ਚਿੰਤਾਜਨਕ ਹੈ!
@drnirmalmaakhewala1497
@drnirmalmaakhewala1497 Ай бұрын
ਹੁਣ ਕੇਵਲ ਗੱਲਾਂ ਹੈਣ ਕਿੰਨੀਆਂ ਮਰਜੀ ਕਰੀ ਚਲੀਏ। ਸਿੱਖਾਂ ਦੀ ਰਾਜਨੀਤਕ ਤਾਕਤ ਤਾਂ ਖਾ ਗਏ ਬਦਮਾਸ਼ ਕਾਲੀ
@user-oi2tn5gb3u
@user-oi2tn5gb3u 29 күн бұрын
Khatra sahb os time bahut fikar mand pay gye c
@LaddiKharoud-lg2jv
@LaddiKharoud-lg2jv Ай бұрын
ਐਂਡ ਵਾਲੀਆ ਗੱਲਾਂ ਸੱਚ ਨੇ ❤❤
@bobysekhonbobysekhon9162
@bobysekhonbobysekhon9162 16 күн бұрын
ਇਹਦੇ ਮੁੰਡੇ ਨੂੰ ਅਕਾਲੀ ਦਲ ਵਲੋਂ ਟਿਕਟ ਮਿਲਦੀ ਰਹੀ ਐ , ਬਾਦਲਾਂ ਨੂੰ ਬਚਾਉਣ ਦੇ ਬਦਲੇ । ਇਹਦੀਆਂ ਗੱਲਾਂ ਚ ਨਾਂ ਆਇਓ । ਇਹ ਵੀ ਬਰਾਬਰ ਦਾ ਦੋਸ਼ੀ ਹੈ । ਇਹਨੂੰ ਏਜ਼ੰਸੀਆਂ ਸਿੱਖਾਂ ਦਾ ਲੀਡਰ ਬਣਾਉਣਾਂ ਚਾਹੁੰਦੀਆਂ ਨੇਂ । ਇਹ ਸੁਖਬੀਰ ਬਾਦਲ ਤੋਂ ਵੀ ਵੱਡਾ ਕੌਮ ਦੋਖੀ ਪੁਲਸੀਆ ਐ ।
@amrikathwal2119
@amrikathwal2119 Ай бұрын
ਸੱਚ ਆ ਰਖੜਾ ਸਾਹਿਬ ਉਸ ਵੇਲੇ ਰੋਪੜ ਤੋਂ ਲਾਕੇ ਜਹਾਨ ਖੇਲਾ ਲਾ ਦਿੱਤਾ ਸੀ ਹੁਸ਼ਿਆਰਪੁਰ ਫਿਰ ਉੱਥੇ ੳਪਨਏਅਰ ਥੀਏਟਰ ਦਾ ਉਦਘਾਟਨ ਕੀਤਾ ਸੀ ਟੋਹੜਾ ਸਾਹਿਬ ਨੇ ਉੱਨਾਂ ਸਾਨੂੰ ਵੀ ਕਾਲ ਕੀਤਾ ਸੀ ਜਲੰਧਰ ਤੋ ਅਸੀ ਵੀ ਉੱਨਾਂ ਨਾਲ ਤੁਹਾਡੇ ਕੋਲ ਆਏ ਸੀ ਖਟੜਾ ਸਾਹਿਬ ਅਸੀ ਉੱਥੇ ਨਾਟਕ ਖੇਡਿਆ ਸੀ ਜਫਰਨਾਮਾ ਜੋ ਬਹੁਤ ਵਧੀਆ ਸੀ ਅੱਜ ਵੀ ਯਾਦ ਆ ਮੈਨੂੰ ਮੈਂ ਕਈ ਬਾਰ ਕਾਲ ਕਰਕੇ ਪੁੱਛਿਆ ਸੀ ਉਸ ਨਾਟਕ ਵਾਲਿਆਂ ਦਾ ਨੰਬਰ ਮਿਲਿਆ ਨਹੀ ਸੀ ਸ਼ਾਇਦ ਫਰੀਦਕੋਟ ਦੀ ਸੀ ਉਹ ਬਹੁਤ ਵਧੀਆ ਸੀ ਉਸ ਵੇਲੇ ਦੀ ਸਰਕਾਰ ਬਾਦਲ ਦੇ ਉਸ ਵਤੀਰੇ ਦੇ ਵਿਰੋਧ ਸੀ
@JagdeepSinghDhillon-nt1gv
@JagdeepSinghDhillon-nt1gv Ай бұрын
ਆਪੜਨੇ ਗਿਰੇਬਾਨ ਮੇ ਸਿਰ ਨੀਵਾ ਕਰ ਦੇਖ
@amansidhu8696
@amansidhu8696 Ай бұрын
Mla ਗੂਠਾ ਸਾਪ ਜਿੰਨਾਂ ਨੇ ਡਿਗਰੀਆਂ ਕੀਤੀਆਂ ਉੱਨਾਂ ਤੋਂ ਉੱਪਰ ਹੁੰਦਾ ਕਿੱਡੀ ਬੱਦ ਕਿਸਮਤੀ ਹੈ
@sukhdevsdhillon7815
@sukhdevsdhillon7815 28 күн бұрын
Good informative episode thanks khatra sahib and host
@lakhvirgrewal
@lakhvirgrewal Ай бұрын
Waheguru. Waheguru. Waheguru. G
@user-gd9pp9hy2r
@user-gd9pp9hy2r Ай бұрын
ਕੀ ਇਹ ਸੱਚ ਐ ਜੀ ਖੱਟੜਾ ਸਾਹਿਬ ਜੀ, ਸੱਚ ਤੇ ਕੱਚ ਚੁਬਦੇ ਹੀ ਹੁੰਦੇ ਐ ਜੀ ‌💚🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ‌।☝️☝️☝️☝️☝️✍️✍️💯💚👏
@karamsingh5855
@karamsingh5855 Ай бұрын
ਇਹ ਰਣਬੀਰ ਸਿੰਘ ਖੱਟੜਾ ਪਹਿਲਾ ਕਹਿੰਦਾ ਸੀ ਕਿ ਆਕਾਲੀ ਦਲ ਅਤੇ ਕਾਗਰਸ ਨੇ ਕਦੇ ਵੀ ਕੋਈ ਦਖਲਅੰਦਾਜ਼ੀ ਨਹੀ ਕੀਤੀ ਮੇਰੇ ਕੰਮ ਵਿੱਚ ਪਰ ਹੁਣ ਹੋਰ ਕੁੱਝ ਹੋਰ ਹੀ ਬੋਲ ਰਿਹਾ ਜਿਸ ਦਿਨ ਦਾ ਇਸ ਨੂੰ SIT ਨੇ ਬੁਲਾਇਆ ਉਸ ਦਿਨ ਦਾ ਕੁੱਝ ਹੋਰ ਹੀ ਬੋਲੀ ਜਾਂਦਾ ਹੈ ਲਗਦਾ ਹੈ ਇਸ ਦੇ ਉਪਰ ਲੱਗਦਾ ਹੈ ਸਰਕਾਰ ਦਾ ਦਬਾਅ ਹੈ
@parminderrandhawa491
@parminderrandhawa491 Ай бұрын
ਯਾਦਵਿੰਦਰ ਇਹ ਖਟੜਾ ਮਹਾਂ ਬਦਮਾਸ ਬੰਦਾ ਹੈ।ਬਾਦਲ ਤਾਂ ਇਕ ਨੰਬਰ ਦੇ ਪੰਥ ਦੋਖੀ ਹੈ ਹੀ ਹਨ ਪਰ ਬਰਗਾੜੀ ਬੇਅਦਬੀ ਦੇ ਸਾਰੇ ਵਿਸ਼ੇ ਦਾ ਮੈਨੂੰ ਜੋ ਸਾਰਾ ਘਟਨਾਚਕਰ ਹੈ ਉਹ ਕਿਵੇਂ ਪਰਮਹਾਜ ਉਮਰਾਨੰਗਲ,ਜਤਿੰਦਰ ਜੈਨ ,ਸੁਮੇਧ ਸੈਣੀ ,ਸੁਖਬੀਰ ਬਾਦਲ ਮੇਰੇ ਨਾਲ ਮੀਟਿੰਗ ਕਰਦੇ ਰਹੇ। 12 ਸਿਤੰਬਰ ਦੀ ਰਾਤ ਨੂੰ 10.00 ਵਜੇ ਤੋਂ ਰਾਤ 2.15 ਵਜੇ ਤੱਕ ਮੇਰੇ ਨਾਲ ਕੋਟਕਪੂਰੇ ਦੇ ਸੁਵਿਧਾ ਸੈਂਟਰ ਵਿੱਚ ਮੀਟਿੰਗ ਕਰਦੇ ਰਹੇ ਜਿਸ ਵਿੱਚ ਮੈਂ 7 ਪ੍ਰੇਮੀਆਂ ਦੇ ਨਾਂ ਦਿਤੇ ਸਨ ਕਿ ਉਹਨਾਂ ਨੂੰ ਗਿ੍ਰਫਤਾਰ ਕਰਕੇ ਪਰਚਾ ਦਰਜ ਕਰਕੇ ਹਵਾਲਾਤ ਭੇਜੋ ਕਿਉਂਕਿ ਇਹ ਸਾਰੇ ਮੇਰੇ ਤੇ ਪਰੈਸਰ ਬਣਾੳਦੇ ਸਨ ਕਿ ਮੋਰਚਾ ਚੁਕਾਉਣ ਵਾਸਤੇ । ਉਮਰਾਨੰਗਲ,ਜਤਿੰਦਰ ਜੈਨ ਅਤੇ ਮੈਂ 4.30 ਘੰਟੇ ਬੈਠੇ ਰਹੇ ਅਤੇ ਇਹ ਦੋਵੇਂ ਅਫ਼ਸਰ ਹਰ ਮਿੰਟ ਮਿੰਟ ਦੀ ਗੱਲ ਬਾਤ ਉੱਪਰ ਸੁਮੇਧ ਸੈਣੀ ਅਤੇ ਸੁਖਬੀਰ ਬਾਦਲ ਨਾਲ discuss ਨਾਲ ਕਰ ਰਹੇ ਸਨ।ਇਹ ਖਟੜਾ ਉਸ ਵਕਤ ਬਾਦਲਾਂ ਦਾ ਬਹੁਤ ਵੱਡਾ ਚਮਚਾ ਬਣਿਆ ਹੋਇਆ ਸੀ।ਇਹਨੇ ਮੈਨੂੰ ਬਲੈਕਮੇਲ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਸੀ।ਅੱਜ ਇਹ ਸਭ ਬਕਵਾਸ ਕਰਨ ਤੋਂ ਜ਼ਰਾ ਵੀ ਸ਼ਰਮ ਮਹਿਸੂਸ ਨਹੀਂ ਕਰਦੇ ਖ਼ੈਰ ਨਿਆਂ ਅਕਾਲ ਪੁਰਖ ਦੇ ਹੱਥ ਵਿੱਚ ਹੈ,ਇਹਨਾਂ ਸਭਨਾ ਨੂੰ ਸਜ਼ਾ ਮਿਲੇਗੀ ਇਹ ਭਰੋਸਾ ਰੱਖਣਾ ਚਾਹੀਦਾ ਹੈ।ਵੱਡਾ ਬਾਦਲ ਨਰਕਾਂ ਵਿੱਚ ਪਹੁੰਚ ਚੁੱਕਾ , ਸਜ਼ਾ ਇਹਨਾਂ ਨੂੰ ਵੀ ਮਿਲੇਗੀ।
@DayaSingh-gp3xi
@DayaSingh-gp3xi 17 күн бұрын
ਇਹ ਪਰਮਿੰਦਰਨ ਕੌਣ ਏਂ
@daljeetkaur6729
@daljeetkaur6729 Ай бұрын
Good sir.salute tuhanu
@user-uo5ko4wx9c
@user-uo5ko4wx9c Ай бұрын
ਤੂ ਘੱਟ ਕੀਤਾ
@dyalsinghmanes-vh2cz
@dyalsinghmanes-vh2cz 29 күн бұрын
Khatra Sahib Congress Wich Jange
@GlobalPeace-e8l
@GlobalPeace-e8l Ай бұрын
ਮੇਜ਼ਬਾਨ is annoying! ਵਾਧੂ ਜਾਣਕਾਰ ਖੋਖਲੇ ਹਵਾਲਿਆਂ ਦਾ ਹਵਾਲਾ ਦਿੰਦੇ ਹੋਏ ਉਸਦੀ ਪਹੁੰਚ ਪੂਰੀ ਤਰ੍ਹਾਂ ਡਰਾਮੇ 'ਤੇ ਕੇਂਦ੍ਰਿਤ ਹੈ!
@rupindersingh683
@rupindersingh683 29 күн бұрын
ਇਹ ਸਾਰਿਆਂ ਨਾਲ ਈ ਰਿਹਾ। ਬਾਈ ਦਾ ਇੱਕੋ ਮਿਸ਼ਨ ਐ MLA ਬਣਨਾ ਜਾਂ ਮੁੰਡੇ ਨੂੰ ਬਣਾਉਣਾ। ਪੌਣਾ ਨੀ ਇਹ ਪੂਰਾ ਈ ਐ ਧਾਰਮਿਕ ਤਾਂ ਹੈ ਪਰ ਪਾਠ ਕਰਦਾ ੨ ਪੈਸੇ ਵੀ ਫੜ ਲੈਦਾ ਸੀ ਇੱਕ ਗੱਲ ਜ਼ਰੂਰ ਆ ਗੁਰੂ ਦਾ ਭੈਅ ਜ਼ਰੂਰ ਮੰਨਦਾ
@swarnsingh7599
@swarnsingh7599 Ай бұрын
Waheguru ji
@user-yr8ut9vm6j
@user-yr8ut9vm6j Ай бұрын
ਜਿਹੜਾ ਬੰਦਾ ਤੁਹਾਡੇ ਰਿਮਾਂਡ ਤੇ ਆ ਉਨੂੰ ਜੱਜ ਦੇ ਪੇਸ ਕਰਾਦੇ ਚਾਹੇਂ ਜਿੰਥੇ ਮਰਜ਼ੀ ਉਹ ਮੁੰਹ ਕਿਉ ਖੋਲੂ ਜਦੋਂ ਪਤਾ ਵਾਪਸ ਤੁਹਾਡੇ ਨਾਲ ਜਾਨਾਂ ਜੇ ਅਗਲਾ ਉਥੇ ਮੁੰਹ ਖੋਲ ਦਿੰਦਾ ਵਾਅਦ ਵਿੱਚ ਤੁਸੀਂ ਕੀ ਕਰਦੇ ਅਗਲੇ ਨੂੰ ਦਿਖਦਾ ਸੀ ਤਾ ਨੀ ਬੋਲੀਆਂ ਉਹ ਨਾਲ਼ੇ ਟੋਰਚਰ ਥੋੜਾਂ ਕਿਤਾ ਕੁਟ ਮਾਰ ਕਰਕੇ ਜੋ ਮਰਜ਼ੀ ਕਬੁਲ ਕਰਵਾ ਲਿਉ ਅਗਲੇ ਤੋਂ
@sukhjiwandhillon8524
@sukhjiwandhillon8524 28 күн бұрын
ਬਾਈ ਜੀ ਤੁਸੀ ਆਪ ਦੀ ਸਰਕਾਰ ਦੀ ਪਹਿਲਾਂ ਅਕਾਲੀ ਤੇ ਕਾਂਗਰਸ ਦੀਆਂ ਸਰਕਾਰਾਂ ਵਿੱਚ ਕਿਤਾਬ ਲਿਖੀ ਸੀ ਕਿਹੜਾ ਪੰਜਾਬ ਨਾ ਵੀ ਅਪਣਾ ਤੁਸੀ ਅਪਣਾ ਯਾਦਵਿੰਦਰ ਸਿੰਘ ਕਲਵਿਉ ਰੱਖਿਆ ਸੀ ਹੁਣ ਝੰਡੇ ਅਮਲੀ ਦੀ ਸਰਕਾਰ ਆਉਣ ਤੇ ਯਾਦਵਿੰਦਰ ਸਿੰਘ ਹੀ ਲਿਖਦੇ ਹੋ ਕੋਈ ਵੀ ਤੁਹਾਡੇ ਚੈਨਲ ਦੀ ਕੋਈ ਨਿਊਜ ਆਪ ਸਰਕਾਰ ਦੇ ਵਿਰੁੱਧ ਨਹੀਂ ਹੁੰਦੀ same on you
@SurinderKumar-dn1nk
@SurinderKumar-dn1nk Ай бұрын
Pattarkar sab bholian galan karde o mour blast ch jihda action nahi hoea ohde layi tinne sarkara jimevar ne jdo babe da poshak wala case vapis lia ta ikkile channi jo us time opposition da neta c ohne sign nahi kite baki ta badalan di meharbani hoi ae babe te
@majorsingh4297
@majorsingh4297 Ай бұрын
ਦਾਲ਼ ਚ ਕਾਲਾ ਬੁਹੁਤ ਕੁੱਝ ਲੱਗਦਾ, ਇਨੂੰ ਜਵਾਬ ਦਿੰਦਿਆਂ ਗੁੱਸਾ ਕਿਉਂ ਆਈ ਜਾਂਦੇ,ਦੇਵਾ ਕੁੱਝ ਤੋ ਹੈ
@user-uq9ri3qq1q
@user-uq9ri3qq1q Ай бұрын
Brave officer
@user-xm5un1vf7l
@user-xm5un1vf7l Ай бұрын
SUKHVIR BADAL nu ta SHAMSHAAN GHATT da pardhan na lao. Dead body nu lut lau
@MalkeetSran-wj7fx
@MalkeetSran-wj7fx Ай бұрын
ਇਹ 2015 ਵਿਚ ਕਹਿੰਦਾ ਸੀ ਖਟੜਾ ਸਰਸਾ ਵਾਲਿਆਂ ਨੂੰ ਮੁਆਫੀ ਵੀ ਮਿਲਗੀ ਫਿਲਮ ਵੀ ਤਲਖ਼ੀ ਉਹ ਬੇਅਦਬੀ ਕਰਕੇ ਦੁਬਾਰਾ ਕਲੇਸ਼ ਕਿਉਂ ਪੈਣਗੇ ਇਹ ਬਿਆਨ ਸੀ ਕਟੜੇ ਦੇ ਹੁਣ ਪਲਟ ਗਿਆ
@JaswinderSingh-uf1ce
@JaswinderSingh-uf1ce Ай бұрын
Badal akali dal punjab ch saf ho chuka ha
@BalkarSingh-jb3wv
@BalkarSingh-jb3wv Ай бұрын
Khatra ਸਾਹਿਬ,,, ਸਿਆਣੇ ਅਫ਼ਸਰ ਆ, ਯਾਦਾਸਤ, ਕਮਾਲ ਦੀ ਆ
@majorsingh4297
@majorsingh4297 Ай бұрын
ਇਨੂੰ ਪੁੱਛੋ ਤੂੰ ਡੇਰੇ ਦੇ ਦੱਲਿਆਂ ਤੋਂ ਲਿਖਤੀ ਮੁਆਫੀ ਕਿਉਂ ਮੰਗੀ, ਰਾਤੀਂ ਸਤਪਾਲ ਸਿੰਘ ਥਾਣੇਦਾਰ ਸੱਭ ਲਾਇਵ ਦਿਖਾ ਰਹਿਆ ਸੀ
@manjitsidhu4046
@manjitsidhu4046 Ай бұрын
D I g sabb zindabad
@hrpit
@hrpit Ай бұрын
ਇਸ ਬੰਦੇ ਦੇ ਪੱਲੇ ਕੁੱਝ ਨਹੀਂ , ਇਹ ਖੁਦ ਸ਼ੱਕ ਦੇ ਘੇਰੇ ਵਿਚ ਸੀ , ਪਹਿਲਾ ਅਕਾਲੀਆਂ ਤੋਂ ਟਿਕਟ ਲਈ ਹੁਣ ਇਹ ਕਾਂਗਰਸ ਵਿਚ ਜਾਊਗਾ , ਇਹਦੇ ਸਾਮਣੇ ਗੋਲੀ ਚਲੀ ਸੀ , ਇਹਦਾ ਮੂਹ ਟੁਟਿਆ ਸੀ ਕੁਵਰ ਵਿਜੈ ਪ੍ਰਤਾਪ ਦੀ ਸਿੱਟ ਅੱਗੇ ਹਨ ਕੁੱਝ ਵੀ ਨਹੀਂ ਦਸਿਆ ਗੋਲੀ ਕਿਵੇਂ ਕਿਸ ਹਲਾਤ ਵਿਚ ਤੇ ਕਿਸਨੇ ਚਲਾਈ
@jeewanjot5382
@jeewanjot5382 Ай бұрын
Good job
@GurjantSingh-fl7rz
@GurjantSingh-fl7rz Ай бұрын
🙏🏿🙏🏿
@user-gq2rz5dg3h
@user-gq2rz5dg3h Ай бұрын
Wahiguru g doshi nu saja devo
@user-gq2rz5dg3h
@user-gq2rz5dg3h Ай бұрын
Sari sikh sangat nu pata doshi kon par akalia nu aja tak pata nahi lag riha
@rajwantkaur3508
@rajwantkaur3508 Ай бұрын
Jo karm badlan na kits bhugtna payga
@user-gy3el9ty6t
@user-gy3el9ty6t Ай бұрын
ਕਦੇ ਜਨਵਰੀ ਕਦੇ ਜੂਨ ਕਦੇ ਸਤਬੰਰ ਪਰ ਸਾਲ ਦਾ ਵੀ ਦੱਸੋ
@lakheeaulakh2475
@lakheeaulakh2475 Ай бұрын
Eh saria galla sun ke dil bahut dukhi hunda ke papia nu Sade Dharam naal te sikha prati kinni nafrat bhri 🎉 hoye hai
@lakheeaulakh2475
@lakheeaulakh2475 Ай бұрын
Jinde sukhe de question to khatar Sahib Dee jubaan dhirkan lagg gye
@user-oi2tn5gb3u
@user-oi2tn5gb3u 29 күн бұрын
June da mahina anta di garmi dupehar da time khatra sahb nu bargarhi de ale duwale khetaan cho guru granth saheb be advi anga di bhal karde pashine nal bhije dekhe gye
@harmanpreetvirk6724
@harmanpreetvirk6724 Ай бұрын
🙏🙏🙏👍👍👍👍
@agamorganicfarm7290
@agamorganicfarm7290 Ай бұрын
ਅਕਾਲ ਤਖ਼ਤ ਹੀ ਗੁਲਾਮ ਹੈ ਅਕਾਲੀ ਦਲ ਦਾ ।
@gsinghgs1974
@gsinghgs1974 Ай бұрын
Akali dal Jindabad
@Tangovlog_CHD
@Tangovlog_CHD Ай бұрын
Sach Tey DSP, s h o ,s i ,a s i, Das Deyn ghe upar Wale Tey Hun loka nu Gumrah kar rahey Ney chor macha ve sor 😅😊
@AmritpalSingh-sr8qo
@AmritpalSingh-sr8qo Ай бұрын
Badal nu juttia fero
@jaswantrai5840
@jaswantrai5840 Ай бұрын
Eh khattra completely opportunist hai. Hun eh bol reha. Jisde sarkar os val ho janda.
@lakheeaulakh2475
@lakheeaulakh2475 Ай бұрын
We are not against real Akali dal, we are against corrupt people who hijacked it and used it benefit for their own corrupt interests.
@majorsingh4297
@majorsingh4297 Ай бұрын
ਇੱਕ ਓ ਵੀਰਪਾਲ ਘੋੜੀ ਠੋਕ ਕੇ ਬਿਆਨ ਦੇਣ ਡਹੀ ਆ, ਕੇ ਤੇਰੀ ਇੱਕ ਡੇਰਾ ਦੇ ਖ਼ਾਸ ਮਖਾਸ ਬਿੱਟੂ ਨਾਲ ਤੂੰ ਤੂੰ ਮੈਂ ਮੈਂ ਹੋਈ ਪਰ ਬਾਅਦ ਵਿੱਚ ਤੂੰ ਚੁਕਿਆ ਤੇ ਫਿਰ ਓ ਕਹਿੰਦੀ ਓਸ ਦੀ ਏਨੀ ਦੁਰਗਤੀ ਕੀਤੀ ਕੇ ਅੱਖਾਂ ਦੇ ਆਸ ਪਾਸ ਇੰਚ ਇੰਚ ਖੂਨ ਦੀ ਪਰਤ ਜੰਮੀਂ ਸੀ, ਓਨਾ ਗੱਲਾਂ ਦਾ ਕੋਈ ਜਵਾਬ ਵੀ ਦਿਓ, ਜਾਂ ਓਸਤੇ ਕੇਸ ਦਰਜ ਕਰਾਓ
@ManjitSingh-wz7hr
@ManjitSingh-wz7hr 26 күн бұрын
Chaldi Ganga vich sabh ne hathh dhoye ne.
@GlobalPeace-e8l
@GlobalPeace-e8l Ай бұрын
The toying approach of this interviewing host on a highly sensitive topic for sake of attention seeking drama is rejected!
@user-rf5uk2wp5j
@user-rf5uk2wp5j Ай бұрын
ਏਹ ਬੰਦਾ ਪਹਿਲਾ ਸੁਖਬੀਰ ਦਾ ਬਣੀਆ ਅੱਜ ਬੋਲੀ ਪਤਾ ਨੀ ਕਿਹੜਾ ਬੋਲੀ ਜਾਂਦਾ
@BalkarSingh-jb3wv
@BalkarSingh-jb3wv Ай бұрын
ਰਾਜਵਿੰਦਰ,,ਅਨਜਾਣ, ਪਤਰਕਾਰ ਆ,, ਹਰ ਗੱਲ ਵਚਲੋ ਟੋਕਦਾ,, ਬਿਨਾ ਸੁਣੇ, ਸਮਝੇ
@manjitsinghexsarpanch21
@manjitsinghexsarpanch21 Ай бұрын
ਰਾਜਵਿੰਦਰ ਨਹੀਂ ਯਾਦਵਿੰਦਰ..ਪਰੰਤੂ..ਇਹ ਪਤਰਕਾਰ ਵੀ ਸ਼ੱਕੀ ਤੇ ਸਰਕਾਰੀਆ ਲੱਗਦਾ ਏ..ਅਤੇ..ਬਿਨਾਂ ਤੱਥਾਂ ਦੀ ਚਰਚਾ ਬਾਜੀ ਕਰ ਰਿਹਾ ਹੈ
@user-vp9xz4ko7f
@user-vp9xz4ko7f 27 күн бұрын
Eda munda alkali dal de Tikt chon ladya se 😂😅
@Tangovlog_CHD
@Tangovlog_CHD Ай бұрын
Sgpc Pradhan akali dal BJP RSS Congress party IPS officer IAS officer politeshan advocate jajh sare Miley hoi Ney Punjab nu barbadh karane vich Hun koi faida nahi sare loka nu Gumrah kar Kay aapney AAP nu Sahi sabat karna chahnde Ney bas 😮😊😮😊
@sukhdevsingh9791
@sukhdevsingh9791 Ай бұрын
ਪੰਥ ਦਾਗਦਾਰ
@BalwinderSinghHardeep
@BalwinderSinghHardeep Ай бұрын
ਹੁਣ ਜ਼ੋ ਮਰਜ਼ੀ ਆਖੀ ਜਾਵੇ ਉਦੋਂ ਤਾਂ ਇਹ ਵੀ ਬਾਦਲਾਂ ਤੇ ਸਰਸੇ ਸਾਧ ਦੀ ਬੋਲੀ ਬੋਲਦਾ ਸੀ ਇਹ ਸਿੱਖਾਂ ਦਾ ਦੁਸ਼ਮਣ ਬਣਿਆ ਰਿਹਾ ।
@shanjitgill3625
@shanjitgill3625 Ай бұрын
Bittu nu tan kithe torcher krna , pr sikhan nu tan krde hi aa ...
@Santaali47
@Santaali47 Ай бұрын
Just blaming each others on podcast No conclusion they have.
@user-gq2rz5dg3h
@user-gq2rz5dg3h Ай бұрын
Ine umar vich jad rakhna sokha nahi
@satgursinghkhattra988
@satgursinghkhattra988 Ай бұрын
Pehla limk send kra bai police ch ik cheej hundi a
@jagtarkasumbri8861
@jagtarkasumbri8861 Ай бұрын
Punjab da buhit nuksaan keta
@lakheeaulakh2475
@lakheeaulakh2475 Ай бұрын
Jiharia galatia hoya ne NAHI, kee galatia hoyia ne oh dasan
@kuldeepsidhu7423
@kuldeepsidhu7423 28 күн бұрын
Koee.nee.raba.dee.chakee.chal.dee.holee.ha.par.pee.dee.bareak.ha.daleaa
@karamsingh5855
@karamsingh5855 Ай бұрын
ਖੱਟੜਾ ਜੀ ਝੂਠ ਬੋਲ ਰਹੇ ਹਨ ਯਾਦਵਿੰਦਰ ਜੀ ਨੇ ਬਾਬੇ ਬਾਰੇ ਪੁੱਛਿਆ ਕਿ ਤੁਸ਼ੀ ਬਾਬੇ ਦੀ ਪੁਛ ਗਿਛ ਨਹੀ ਕੀਤੀ ਅਤੇ ਨਾ ਹੀ ਉਸ ਨੂੰ ਬੁਲਾਇਆ ਗਿਆ ਪਰ ਖੱਟੜਾ ਜੀ ਬਾਬੇ ਬਾਰੇ ਸਹੀ ਤਰੀਕੇ ਨਾਲ ਜਵਾਬ ਨਹੀ ਦਿੱਤਾ ਕਿਉ ਕਿ ਜਦੋ CBI ਤੋ ਵਾਪਸ ਆ ਗਿਆ ਸੀ ਕੇਸ ਉਸ ਤੋ ਬਾਅਦ ਵੀ ਬਾਬੇ ਨੂੰ ਨਹੀ ਬੁਲਾਇਆ ਗਿਆ ਇਸ ਕਰਕੇ ਖੱਟੜਾ ਜੀ ਸਰਕਾਰ ਦੀ ਬੋਲੀ ਬੋਲ ਰਹੇ ਹਨ ਇਸ ਨੂੰ ਸਰਕਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੇ ਖਿਲਾਫ ਵਰਤਿਆ ਜਾ ਰਿਹਾ ਹੈ
@sukhjeetsinghsingh2394
@sukhjeetsinghsingh2394 Ай бұрын
Right
@tejaspreetsingh6090
@tejaspreetsingh6090 Ай бұрын
ਤੇ ਟੌਹੜਾ ਕੌਣ ਸੀ ਤੇਰਾ
@GurdeepSingh-hu4ux
@GurdeepSingh-hu4ux Ай бұрын
Bittu nu es ne Jana buj k chukya es ne bittu nu apny niji ranjs kadi h
@user-vp9xz4ko7f
@user-vp9xz4ko7f 27 күн бұрын
Ehy vi ganda Banda Phela Badlan de ganda chatda Riha hun enu jad aa gi galat kita ik din ehy BJP ch shamal hove ga pkaa 💯
@kuldeepsidhu7423
@kuldeepsidhu7423 28 күн бұрын
Anha.sab.da.narko.test.honaa.chhee.da.aa.hal.v.bhot.kush.lako.da.ha.mu.tou.pataa.lug.da
@HARJITSINGH-qo6pl
@HARJITSINGH-qo6pl Ай бұрын
Mr Khatra is saying correct. Now he is retired , He should join new real Akali Dal to serve panth
@user-mu6wg9ss5o
@user-mu6wg9ss5o Ай бұрын
khtrya tu kehnda sii mai kutt maar nii kiti ranjit singh dii interveiw dekh ohda jwab de oho njaij hii kut ditta
@Ijsingh2010
@Ijsingh2010 Ай бұрын
Why a contradiction in his own version , a press conference was held where it was informed that Bargari sacrilege case was solved , on the admission of Khalsa brothers... whereas Punjab da Sher , Mard Sardar HS Phoolka's entry in the enquiry over turned the whole issue, besides, when the Khalsa Brothers were tortured and the villagers rose in protest ...the adminiatrative set up got scared and backtracked...this is a veey common device that is employed to elicit confession from the sitting preys , the two bhapas of Panj Garain , doing Karyana shop... however with the protest of villagers , this device to solve the case backfired...this is a unique example of sikh brotherhood exhibited by the pious sikh villagers of Panj Garain , and an example shown that was totally unexpected ...becuz when some arora sikhs are picked up, no one come to their rescue...this gentleman officer gave a big narration before the Akal Takhat jathedar that guru Maharaj ji de anng were put in the naifa by khalsa brothers...and thats how he solved the case...now why he is changing the whole context, despite giving a sufficient account of the wrong doing done by Rupinder Khalsa...In turn, Rupinder Khalsa challenged Ranbir Khatra to come in open to prove against him...only Waheguru ji knows where the truth lies.
@lakheeaulakh2475
@lakheeaulakh2475 Ай бұрын
Police torture kardi hai, eh fact hai , perception NAHI.
@jagmailsidhu7534
@jagmailsidhu7534 Ай бұрын
Badal parvar gangu Papi de alod
@user-xm5un1vf7l
@user-xm5un1vf7l Ай бұрын
Jayada officers vich buda ho ka SIKH ee jagdee aa. Wahaguru. Dekho rang kartar da
@SatlujBeas
@SatlujBeas Ай бұрын
PR interview
PEDRO PEDRO INSIDEOUT
00:10
MOOMOO STUDIO [무무 스튜디오]
Рет қаралды 26 МЛН
GTA 5 vs GTA San Andreas Doctors🥼🚑
00:57
Xzit Thamer
Рет қаралды 26 МЛН
PEDRO PEDRO INSIDEOUT
00:10
MOOMOO STUDIO [무무 스튜디오]
Рет қаралды 26 МЛН