ਆਓ ਜਾਣੀਏ ਭੌਤਿਕ ਵਿਗਿਆਨ ਦੇ ਗੁੱਝੇ ਭੇਦ | What is Physics ? Study of the Universe | Physics Introduction

  Рет қаралды 4,582

Professor Saab Vlogs

Professor Saab Vlogs

Күн бұрын

Пікірлер: 29
@GurjantSingh-pe6ob
@GurjantSingh-pe6ob 23 күн бұрын
ਬਹੁਤ ਵਧੀਆ ਲੱਗਿਆ, ਗੱਲਬਾਤ ਸੁਣ ਕੇ, ਜਦੋਂ ਸਕੂਲ ਪੜ੍ਹਦੇ ਸੀ ਉਦੋਂ ਭੋਤਿਕ ਵਿਗਿਆਨ ਚ ਰੁਚੀ ਨਹੀਂ ਸੀ, ਹੁਣ ਸਭ ਕੁਝ ਜਾਨਣ ਦੀ ਇੱਛਾ ਹੈ, ਧੰਨਵਾਦ ਜੀ
@ravinderhundal-yr6hk
@ravinderhundal-yr6hk 24 күн бұрын
ਬਹੁਤ ਵਧੀਆ ਉਪਰਾਲਾ ਚੰਗੀ ਸੋਚ ਹੈ ਜੋ ਇਹ ਵਿਸ਼ਾ ਚੁਣਿਆ ਕੁਦਰਤ ਨੂੰ ਸਮਝਣ ਲਈ ਵਧੀਆ ਢੰਗ ਹੈ ਵਧਾਈ ਦੇ ਪਾਤਰ ਹਨ ਵੀਰ ਜੀ ਨਾ ਸਕੂਲ ਗਏ ਬੰਦੇ ਵੀ ਇਹ ਜਾਣਕਾਰੀ ਲੈ ਕੇ ਲਾਭ ਉਠਾ ਸਕਦੇ ਹਨ 👍👍👍👌👌👌
@bikarjitsingh34bikarjitsin10
@bikarjitsingh34bikarjitsin10 24 күн бұрын
ਬਹੁਤ ਵਧੀਆ
@immortalcyanogen779
@immortalcyanogen779 15 күн бұрын
Boht dhanwad bai... School vele tan koi ehoje teacher mile ni jo rauchik bnake smjha skde pr ajj ohi cheezan dobara sunke khushi ho rhi aa.. jyonde raho vadde bai
@basantsingh-mh5wp
@basantsingh-mh5wp 20 күн бұрын
👍
@maninderjit5891
@maninderjit5891 21 күн бұрын
Bahut vadia veer ji. Physic te hor concept lai k soo ji
@jagbirnagrakhatkar7780
@jagbirnagrakhatkar7780 26 күн бұрын
Gyan da bhandaar and boht bdi sakshiyat Dr. Devinder Singh.....
@kulwinderkhattra1711
@kulwinderkhattra1711 14 күн бұрын
Nice bro
@rasalsinghvirk8666
@rasalsinghvirk8666 26 күн бұрын
Bhut jankari mili...professor saab pagg Ghent bande o..
@SandeepKaur-vn1qc
@SandeepKaur-vn1qc 26 күн бұрын
Nice topic 👍👍
@karanvirdhillon3115
@karanvirdhillon3115 26 күн бұрын
ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ka ਦਾਤਾ ਹੇਅ 😊❤
@DharmSingh-dw8rp
@DharmSingh-dw8rp 24 күн бұрын
ਆਹ ਵਚਨ ਜੋ ਤੁਸੀਂ ਬੋਲਿਆ 🙏🙇 ਇਸਨੂੰ ਸਮਜਣਾ ਹਰ ਇੱਕ ਦੇ ਵੱਸ ਦੀ ਗੱਲ ਨਹੀਂ 🙇🙏🙏
@DharmSingh-dw8rp
@DharmSingh-dw8rp 24 күн бұрын
ਕੋਟ ਬ੍ਰਹਿਮੰਡ ਕੇ ਠਾਕੁਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 🙇🙏🙏🙏🌹🌹🌹
@karanvirdhillon3115
@karanvirdhillon3115 24 күн бұрын
@@DharmSingh-dw8rp ਧੰਨ ਗੁਰੂ ਨਾਨਕ ਪਿਆਰੇ
@allpro2812
@allpro2812 22 күн бұрын
ਬਹੁਤ ਅੋਖਾ ਕੀਤਾ ਫਿਜਿਕਸ ਨੇ 😝😝ਗਿਆਰਵੀਂ ਬਾਰਵੀਂ ਮੈਂਡੀਕਲ ਚ , ਪੂਰੇ ਪੰਜਾਹ ਨੰਬਰ ਹੀ ਆਏ ਪਰ ਬਾਈ ਤੁਹਾਡਾ ਅੱਜ ਡਾਕਟਰ ਬਣ ਗਿਆ 😉
@kulwinderazaad4651
@kulwinderazaad4651 26 күн бұрын
YG ਆਪਾ ਵੀ Math ਦਾ basic ਬਾਰੇ ਦੱਸ ਆ ਗੇ ਜੀ❤❤❤
@Vikki_0707
@Vikki_0707 25 күн бұрын
Make a long video big brother
@Seeho_9
@Seeho_9 26 күн бұрын
Dharti ghumdi ee ni. Dharti stationary aa ji. Sooraj tey chann croran koh turdey aa. Dharti apni thaa tey aa.
@Professorsaabvlogs
@Professorsaabvlogs 26 күн бұрын
@@Seeho_9 🧐🧐🧐🧐
@Vikki_0707
@Vikki_0707 25 күн бұрын
ਓਏ ਭਰਾਵਾ ਧਰਤੀ ਘੁੰਮ ਰਹੀ ਅ , ਚੰਦ ਵੀ , ਘੁੰਮ ਰਿਹਾ , ਸੂਰਜ ਵੀ ਘੁੰਮ ਰਿਹਾ __ ਸਾਰੇ ਗ੍ਰਹਿ ਸੂਰਜ ਦਾ ਚੱਕਰ ਕੱਟ ਰਹੇ ਨੇ , ਸੂਰਜ ਸਾਰੇ , ਸੂਰਜੀ ਪਰਿਵਾਰ ਨੂੰ ਲੈਕੇ, ਮਿਲਕੀ ਵੇ ਗਲੈਕਸੀ ਦਾ ਚੱਕਰ ਕੱਟ ਰਿਹਾ , ਅੱਗੇ ਗਲੈਕਸੀ ਵੀ ਘੁੰਮ ਰਹੀ ਹੈ
@Khudmukhtiar
@Khudmukhtiar 25 күн бұрын
Kon kehna dharti ni ghumdi ? Aha hun sayal aya ehe dharti ghuman krke hi aya
@raazsiidhu3587
@raazsiidhu3587 25 күн бұрын
2:40 ਸੂਰਜ ਦੀ ਰੋਸ਼ਨੀ 8:20 ਮਿੰਟ ਵਿੱਚ ਪਹੁੰਚਦੀ ਆ, ਸਹੀ ਬੋਲੋ ਕਿਉਂਕਿ ਇਸਨੂੰ ਵਿਦਿਆਰਥੀਆਂ ਨੇ ਵੀ ਤੱਕਣਾ ਵਾ। ਸਹੀ ਇਹ ਵੀ ਨਹੀਂ ਧਰਤੀ ਅੰਡਾਕਾਰ ਘੁੰਮਦੀ ਆ, ਜਦ ਸੂਰਜ ਦੇ ਨੇੜੇ ਆਉਂਦੀ ਆ ਤਾਂ 14,71,00000 KM ਹੁੰਦੀ ਆ, ਜਦ ਦੂਰ ਹੁੰਦੀ ਆ ਉਦੋਂ 15,21,00000 KM ਹੁੰਦੀ ਆ, ਇਸ ਕਰਕੇ ਆਪਾਂ ਔਸਤ (ਦੋਨਾਂ ਦਾ ਜੋੜ ਵਟਾ 2 ਕਰਕੇ )14,96,00000 KM ਆਖ ਦਈਦਾ ਵਾ ਜੀ। ਇੰਟਰਵਿਊ ਕਰਨ ਵਾਲ਼ਾ ਛੋਟਾ ਭਾਈ, ਜ਼ਿਆਦਾ ਅਣਜਾਣ ਜਿਹਾ ਹੋ ਕੇ ਸਵਾਲ ਦਾਗਦਾ ਹੈ 😂। ਰਾਜ ਮਾਸਟਰ, ਦਾਉਧਰ, ਮੋਗਾ।
@amarjeetsingh-nk2un
@amarjeetsingh-nk2un 24 күн бұрын
Kehde school padia veer
@RanvirSingh-zu3qg
@RanvirSingh-zu3qg 25 күн бұрын
Kete Pawan Pani besantar ..kine hi parkar dian gaidan Pani agnian.han
@himalayanroadsofindia
@himalayanroadsofindia 23 күн бұрын
perception te facts wich farak hunda ji, advance sciences nu appa perception naal nehi jo sakde ji. kuj galat information de rehe ho ji tusi
@kulwantsingh-nk3ed
@kulwantsingh-nk3ed 24 күн бұрын
Very poor explanation of physical laws, presentation below normal level, even not explained what is difference between mass and weight.(Kulwant Singh Australia)
@Professorsaabvlogs
@Professorsaabvlogs 24 күн бұрын
ਹੌਂਸਲਾ ਰੱਖੋ ਤੇ ਹੌਸਲਾ ਵਧਾਓ ਵੀ ਪਿਆਰਿਓ ! ਸਾਰੇ ਫਰਕ ਸਾਫ ਕਰਦਾਂਗੇ, ਅਜੇ ਤੇ ਤੁਰੇ ਹਾਂ, ਤੁਸੀ ਗਰੀਬ ਦੱਸਣ ਲੱਗ ਗਏ। ਕੀ ਲੱਗਦੈ Physics ਵਿੱਚ PhD ਕੀਤੇ ਬੰਦੇ ਨੂੰ Mass ਤੇ Weight 'ਚ ਫਰਕ ਨਹੀਂ ਪਤਾ ਹੋਊ ? ਪੜ੍ਹੇ ਹੋਇਆਂ ਨੂੰ ਪੜਾਓਣਾਂ ਮੇਰਾ ਮਕਸਦ ਨਹੀ ਹੈ, ਮੈਂ ਤਾਂ ਓਹਨਾਂ ਨੂੰ ਸਾਇੰਸ ਦੀਆਂ ਬਾਤਾਂ ਸੁਨਾਉਣੀਆਂ ਤੇ ਰੂ-ਬ-ਰੂ ਕਰਾਓਣਾਂ ਜੋ ਕਦੇ ਸਕੂਲ ਹੀ ਨਹੀਂ ਗਏ । ਰਹੀ ਗੱਲ Physics ਦੇ Laws ਦੀ,, ਤਾਂ Elon Musk ਸਦੀਆਂ ਤੋਂ ਚੱਲ ਰਹੇ Laws ਦੀ ਐਸੀ ਦੀ ਤੈਸੀ ਕਰ ਰਿਹਾ SpaceX ਦੇ ਜ਼ਰੀਏ ।
Support each other🤝
00:31
ISSEI / いっせい
Рет қаралды 81 МЛН
Мен атып көрмегенмін ! | Qalam | 5 серия
25:41
Ep : 1 | What is Philosophy? Dr. Vikas Divyakirti
1:44:33
Vikas Divyakirti
Рет қаралды 11 МЛН