ਜੇ ਇਸ ਤਰੀਕੇ ਨਾਲ ਸਨਕੌਰ ਵਰਤ ਲਈ ਜਿਵੇ ਆਪਾ ਵਰਤੀ ਗੁੱਲੀਡੰਡੇ ਦਾ ਖਾਤਮਾ ਪਾਣੀ ਲਾੳਣ ਤੋ ਤੁਰੰਤ ਬਾਅਦ ਗੁੱਲੀਡੰਡਾ ਸਾਫ

  Рет қаралды 6,004

Sohi pb87 wala

Sohi pb87 wala

Күн бұрын

Пікірлер: 26
@mangasidhu5833
@mangasidhu5833 Күн бұрын
Asi ve pone a badia reljat a
@Dhindsa518
@Dhindsa518 Күн бұрын
Megnes salfet ਜਿੰਕ ਸਲਫੇਤ ਦੀ ਸਪਰੇਅ ਪਾਣੀ ਤੋ ਪਹਿਲਾਂ ਕਰ ਦੇਮਾ ਵੀਰ ਜੀ
@Jashandeepsingh-of3yt
@Jashandeepsingh-of3yt 10 сағат бұрын
Bai ji ਤੁਹਾਡਾ ਪਿੰਡ ਕਿਹੜਾ ਹੈ
@Sohipb87wala
@Sohipb87wala 8 сағат бұрын
@@Jashandeepsingh-of3yt ਧਨੌਰੀ
@lovekaran3900
@lovekaran3900 9 сағат бұрын
ਵੀਰ ਜੀ ਅਫਕੀਰਾ ਕੀਤੀ ਹੈ ਗੁੱਲੀ ਡੰਡਾ ਬਹੁਤ ਹੋ ਗਿਆ ਹੈ ਸਨਕੋਰ ਕਿੰਨੀ ਪਾਉਣੀ ਹੈ ਜ਼ਮੀਨ ਡਾਕਰ ਹੈ
@Sohipb87wala
@Sohipb87wala 8 сағат бұрын
@@lovekaran3900 ਅਵਕੀਰਾ ਕੀਤੀ ਫਿਰ ਸਨਕੋਰ ਪਾੳਣਾ ਸਹੀ ਜਾ ਗਲਤ ਆਪਾ ਨਹੀ ਕਹਿ ਸਕਦੇ ਇਸਨਾਲ ਕਣਕ ਦਾ ਨੁਸਾਨ ਵੀ ਹੋ ਸਕਦਾ ਅਵਕੀਰਾ ਦਾ ਅਸਰ ਲੰਮਾ ਸਮਾ ਜਮੀਨ ਚ ਰਹਿੰਦਾ ਸਨਕੋਰ ਨਾਲ ਮਿਲਕੇ ਫਸਲ ਦਾ ਨੁਕਸਾਨ ਵੀ ਹੋ ਸਕਦਾ ਆਪਾ ਅਵਕੀਰਾ ਤੋ ਬਾਅਦ ਸਨਕੋਰ ਪਾੳਣ ਦੀ ਸਲਾਹ ਨੂੰ ਸਹਿਮਤੀ ਨਹੀ ਦਿੰਦੇ . . ਡੋਜ 250grm ਪਰ ਏਕੜ ੳਦਾ ਸਨਕੋਰ ਦੀ .
@simranjeetsingh9662
@simranjeetsingh9662 5 күн бұрын
Paji ae guli danda jaman to v rok de aa dasio pls
@GurpiasBrar
@GurpiasBrar 5 күн бұрын
ਅਸੀਂ ਵੀ ਇਹਦਾ ਕਰਦੇ ਆ ਥੋੜਾ ਜਾ ਯੂਰੀਆ ਨੂੰ ਡੀਜਲ ਲਾ ਲੇ
@Sohipb87wala
@Sohipb87wala 5 күн бұрын
@@GurpiasBrar ok bro
@JagsirSingh888
@JagsirSingh888 5 күн бұрын
Bai ji hun ta avkira kar datta duji pani sat sakda aa jaurur dasso ver ji
@Sohipb87wala
@Sohipb87wala 5 күн бұрын
@@JagsirSingh888 agar avkira ne control nyi kita 2nd pani te pa sakde o but trika or doz sahi hove
@bablubhullar6896
@bablubhullar6896 3 күн бұрын
ਪਾਣੀ ਤੋਂ ਬਾਅਦ ਕਿ ਡੋਜ ਆ
@gindersandhu1429
@gindersandhu1429 3 күн бұрын
Spray kar sakde a?
@Sohipb87wala
@Sohipb87wala 3 күн бұрын
@@gindersandhu1429 nhi y
@Nirmalwaring3220
@Nirmalwaring3220 Күн бұрын
ਬਹਾਨ ਪੈਰ ਥਰਾ ਹੋਵੇ ਜਾਂ ਪੈਰ ਖੁੱਭਦੇ ਹੋਣ ਮਤਲਵ ਸਾਡੇ ਪਾਣੀ ਲਾਉਣ ਦੇ ਬਾਅਦ ਚਾਰ ਪੰਜ ਦਿਨ ਪੈਰ ਖੁੱਭਦੇ ਰਹਿੰਦੇ ਨੇ ਕਿਰਪਾ ਕਰਕੇ ਦਸਿਓ ਜਰਾ
@Sohipb87wala
@Sohipb87wala Күн бұрын
@@Nirmalwaring3220 ਪੈਰ ਖੁੱਭਦੇ ਹੋਣ ਗਿੱਲਾ ਹੋਵੇ ਪੂਰਾ
@jassadhillon6924
@jassadhillon6924 3 күн бұрын
Y.saro nu mardi aa sankor ,ada laiya ne
@Dhindsa518
@Dhindsa518 5 күн бұрын
3kanel retli jamen ha meri os wich kini pani chaidi ha juria kini lamaga
@Sohipb87wala
@Sohipb87wala 5 күн бұрын
@@Dhindsa518 80to 85grm
@Dhindsa518
@Dhindsa518 Күн бұрын
Juria ਕਿੰਨੀ ਵਿੱਚ sankor ਰੇਲਾਨੀ ਵੀਰ ਜੀ ​@@Sohipb87wala
@Dhindsa518
@Dhindsa518 Күн бұрын
20kg thek ਰਹੇਗੀ ਜਾ ਵੱਧ ਦਸਿਓ ਵੀਰ ਜੀ
@xarmy-qd4mx
@xarmy-qd4mx 5 күн бұрын
ਬਾਈ ਜੀ ਮੈ ਕਣਕ ਬੀਜ ਕੇ ਉਦੀ ਅਵਕੀਰਾ ਤੇ pendi ਕੀਤੀ ਸੀ ਤਾਂ ਵੀ ਹੁਣ ਗੁੱਲੀਡੰਡਾ ਬਹੁਤ ਹੋ ਗਿਆ ਹੈ ਅੱਜ ਇਕ ਮਹੀਨੇ ਤੋਂ ਪਾਣੀ ਲਾ ਤਾਂ ਕੀ ਮੈ ਵੀ ਪਰਸੋ ਤੱਕ ਸਨਕੌਰ ਕਰ ਸਕਦਾ ਹਾਂ?
@Sohipb87wala
@Sohipb87wala 5 күн бұрын
@@xarmy-qd4mx ਸਨਕੋਰ ਯੂਰੀਆ ਚ ਮਿਲਾਕੇ ਪਾ ਸਕਦੇ ੳ ਗਿੱਲੇ ਵਾਹਣ ਚ ਪਰ ਡੋਜ ੳਵਰ ਨਾ ਹੋਵੇ
@MrBalraj13
@MrBalraj13 6 күн бұрын
ਜ਼ਮੀਨ ਤੁਹਾਡੀ ਰੇਤਲੀ ਆ ਕੇ ਡਾਕਰ
@Sohipb87wala
@Sohipb87wala 6 күн бұрын
@@MrBalraj13 ਸਿੳਟੀ ਨਾ ਡਾਕਰ ਨਾ ਰੇਤਲੀ .
How Much Tape To Stop A Lamborghini?
00:15
MrBeast
Рет қаралды 262 МЛН
Making Farmers Cheese | Simple Homesteading Recipe
21:23
Real Life on the Homestead in Ontario
Рет қаралды 88