ਜੇਕਰ ਕਰੇਲੇ ਨੂੰ ਇਸ ਤਰੀਕੇ ਨਾਲ ਬਣਾਉਣਾ ਸਿਖ ਲਿਆ, ਬੱਚਿਆਂ ਦੀ ਫ਼ਿਕਰ ਬੰਦ ਕੇ ਓਹ ਕਰੇਲੇ ਨੀ ਖਾਣਗੇ

  Рет қаралды 1,238,417

Rupblogars

Rupblogars

Жыл бұрын

ਜੇਕਰ ਕਰੇਲੇ ਨੂੰ ਇਸ ਤਰੀਕੇ ਨਾਲ ਬਣਾਉਣਾ ਸਿਖ ਲਿਆ, ਬੱਚਿਆਂ ਦੀ ਫ਼ਿਕਰ ਬੰਦ ਕੇ ਓਹ ਕਰੇਲੇ ਨੀ ਖਾਣਗੇ
#karela #shyamrasoi #karelakisabji
बिना कड़वाहट करेला प्याज की सब्जी। करेले की सब्जी। karela pyaz ki sabji। Bittergourd Onion Sabzi।
#shyamrasoi #karelakisabji #karelepyazkisabji #bittergourdkisabzi #karela
Ingredients List
Bittergourd (करेला)
1 tsp Salt( नमक)
1/2 tsp Turmeric powder ( हल्दी पाउडर)
for making sabji
5-6 tbsp Mustard Oil( सरसों का तेल)
1/2 tsp Cumin seeds( जीरा)
1/2 tsp Fennel seeds( सौंफ)
1/4 tsp Raai( राई)
1/4 tsp Asafoetida( हींग)
1-2 Green Chilli ( हरी मिर्च)
3 Sliced Onions( प्याज)
Salt to taste( नमक स्वादानुसार)
1/4 tsp Turmeric Powder( हल्दी पाउडर)
1+1/2 tsp Coriander Powder( धनिया पाउडर)
1+1/2 tsp Kashmiri Red chilli powder( कश्मीरी लाल मिर्च पाउडर)
1 tsp Coars Fennel seeds( दरदरी पीसी सौंफ)
1+1/2 tsp Dry mango powder( आमचूर)
Coriander leaves( धनिया पत्ती)
********************************************
#karelekisabji #bharwakarela #stuffedkarela
KarelekiSabji #karelekisabzi #karelekisabji karele ki sabji karela pyaz ki sabji called Bittergourd Onion Sabzi a famous Sabji Recipe in India. Karele ki Sabzi is a Crispy Karela Fry Sabzi recipe famous as Bittergourd Onion Sabzi is a Easy & Tasty karela sabzi recipe. How to make stuffed karela Bharwan Karela Recipe is a punjabi style stuffed bitter gourd bharva karele ki recipe. Karele Ki Sabzi ko english mei Bitter Gourd Recipe kehte hai jo ki karela masala banta hai.
#karelarecipe #karela #karelarecipeinhindi #karelekisabzi #karelafry #karelafryrecipe #stuffedkarela #crispykarela #bharwakarela #crispykarelafry #sabjirecipe #sabzirecipe
karele ki sabji,karele ki sabji kaise banaen,karele ki recipe,karele ki sabji kaise banate hain,karele ki sabji recipe,karele kaise banaen,karela ka bharwa,karele ki sabzi,bittergourd onion sabzi,karela ki sabji,karela sabji,karela sabji recipe,karela banane ki recipe,karela ki sabji recipe,karela pyaz ki sabji,karela sabzi,karela ki sabzi,karela recipe,karela sabji ki recipe,karela sabzi recipe,Karele ki Sabzi,Karele ki Sabji

Пікірлер: 771
@jasvirsinghdhillon9631
@jasvirsinghdhillon9631 Жыл бұрын
ਭੈਣ ਜੀ ਬਹੁਤ ਹੀ ਵਧੀਆ ਲੱਗਿਆ ਤੁਸੀਂ ਬਹੁਤ ਹੀ ਸੰਜਮ ਨਾਲ ਕਰੇਲੇ ਦੀ ਸਬਜ਼ੀ ਬਣਾ ਕੇ ਦਿਖਾਈ ਸਾਡੇ ਮਾਤਾ ਜੀ ਵੀ ਇਸ ਤਰ੍ਹਾਂ ਬਣਾਉਂਦੇ ਹਨ। ਜੀ ਧੰਨਵਾਦ
@binder1400
@binder1400 Жыл бұрын
ਬਹੁਤ ਹੀ ਵਧੀਆ ਢੰਗ ਤਰੀਕੇ ਨਾਲ ਬਣੇ ਨੇ ਰੱਬ ਤਰੱਕੀਆਂ ਦੇਵੇ ਤੰਦਰੁਸਤੀ ਬਖਸ਼ਣ ਛੋਟੀ ਭੈਣ ਨੂੰ
@hub_Gaming316
@hub_Gaming316 Жыл бұрын
ਬਹੁਤ ਵਧੀਆ ਭੈਣ ਜੀ ਤਰੀਕਾ ਕਰੇਲੇ ਦੀ ਸਬਜ਼ੀ ਬਣਾਉਣ ਦਾ
@gurmelkaur6635
@gurmelkaur6635 Жыл бұрын
ਮੇਰੀ ਦਾਦੀ ਜੀ ਵੀ ਸਾਰੀਆ ਸਬਜੀਆ ਤੇ ਫਲ ਵਿਸਾਖ ਵਿਚ ਖਾਦੇ ਸੀ ਜੇ ਅਸੀ ਪੁੱਛਦੇ ਸੀ ਤਾ ਉਹ ਕਹਿੰਦੇ ਕਿ ਮੈ ਜੇਠੀ ਹਾ
@karamjeetkaur4652
@karamjeetkaur4652 13 күн бұрын
ਭੈਣ ਜੀ ਬਹੁਤ ਵਧੀਆ ਲੱਗਿਆ ਅਸੀ ਵੀ ਸੇਮ ਇਸ ਤਰਾਂ ਕੂੰਡੀ ਵਿੱਚ ਕੁੱਟ ਕੇ ਮਸਾਲਾ ਕਰੇਲੇ ਬਣਾਉਂਦੇ ਆ ਜੀ ਬਹੁਤ ਬਹੁਤ ਧੰਨਵਾਦ ਜੀ 🙏
@kuldeepkaur137
@kuldeepkaur137 Жыл бұрын
Good evening dede ji ਤੁਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਕੇਰਲਾ ਬਣਾਏ ਹੈ ਮੈਨੂੰ ਅੱਜ ਪੁਰਾਣੇ ਦਿਨਾਂ ਦੀ ਯਾਦ ਆ ਗਈ ਹੈ ਤੁਸੀਂ ਆਪਣੀ ਥਾਲੀ ਬਹੁਤ ਹੀ ਵਧੀਆ ਸਜਾਈ ਹੈ ਪਰਮਾਤਮਾ ਤਹਾਨੂੰ ਖੁਸ਼ ਰਖੇ 🙋‍♀️🥰❣❣
@SurjitSingh-gb3fm
@SurjitSingh-gb3fm Жыл бұрын
Good very nice
@kbains5956
@kbains5956 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵਾਹਿਗੁਰੂ ਜੀ ਤੁਹਾਡੇ ਤੇ ਆਪਣੀ ਮਿਹਰ ਬਣਾਈ ਰੱਖਣ ❤
@nasibsingh5115
@nasibsingh5115 Жыл бұрын
ਬਹੁਤ ਵਧੀਆ ਭੈਣ ਜੀ। ਬਹੁਤ ਵਧੀਆ ਦੇਸੀ ਤਰੀਕੇ ਨਾਲ ਸਮਝਾ। ਰਹੇ ਹੋ। ਧੰਨਵਾਦ।
@rehatpreetkaur595
@rehatpreetkaur595 2 ай бұрын
Mam bahut khushi hoyi purane bartan vekh k mai v apne daddi ji de bartan saambhe ne baaki chulle te roti bandi vekh k man khush ho gaya
@wahegurucreation4488
@wahegurucreation4488 2 ай бұрын
ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫ਼ਤਹ
@Ranjit_Singh.
@Ranjit_Singh. Жыл бұрын
ਕਿਆ ਬਾਤ ਹੈ ਜੀ ਨਜ਼ਾਰਾ ਆ ਗਿਆ ਕਰੇਲੇ ਖਾ ਕੇ ਇਸ ਤਰੀਕੇ ਦੇ
@jagjeetsingh8851
@jagjeetsingh8851 Жыл бұрын
ਬਹੁਤ ਵਧੀਆ ਬੇਟਾ,Ilike your all videos.
@gurlalsingh4836
@gurlalsingh4836 Жыл бұрын
ਬਹੁਤ ਵਧੀਆ ਨਤੀਜਾ ਹੈ ਪੰਜਾਬੀ ਸੱਭਿਆਚਾਰ ਵਿੱਚ ਯਾਦਇਸ ਕਰਾਇਆ
@user-gh2wm4st7t
@user-gh2wm4st7t Жыл бұрын
ਧੰਨਵਾਦ ਬਹੁਤ ਸੋਹਣੀ ਲੱਗੀ ਵੀਡੀਓ
@user-vv4ul7qm1d
@user-vv4ul7qm1d 2 ай бұрын
Mai v awe bnodi ha karele but bina shilk ਲਾਹੇ ਤੋ ਕਿਉੰਕਿ ਘਰ ਸਬਜੀ londi ha mai bina reeh sapreh to
@plawinderkaur9470
@plawinderkaur9470 Жыл бұрын
ਬਹੁਤ ਵਧੀਆ👍💯
@rajvinderaujla5191
@rajvinderaujla5191 Ай бұрын
ਉਬਾਲ ਕੇ ਪਿੱਛੇ ਕੁਝ ਨਹੀਂ ਬਚਦਾ ਸਭ ਗਿਆ ਜੇ ਕਰੇਲੇ ਵਿੱਚ ਵੀ ਸਵਾਦ ਹੀ ਦੇਖਣਾ ਤਾਂ ਫੇਰ ਕਰੇਲਾ ਕਾਹਦਾ ਸਬਜ਼ੀ ਹੀ ਹੈ।
@Rupblogars
@Rupblogars Ай бұрын
Lagda video dekhi ne
@rajvinderaujla5191
@rajvinderaujla5191 Ай бұрын
@@Rupblogars ਬਿਲਕੁਲ ਜੀ ਜਦੋਂ ਮੈਂ ਦੇਖਿਆ ਉਬਾਲ ਰਹੇ ਹੋ ਫਿਰ ਮੈਂ ਨਹੀਂ ਦੇਖਿਆ। ਰਾਜ਼ੀ ਰਹੋ 😊ਧੰਨਵਾਦ ਜੀ
@nirmalkaur5320
@nirmalkaur5320 Жыл бұрын
Bhut hi testy Bane hai , hun easy hi banate hai . thankyou ma'am 👍👍
@HarpreetKaur-tk5zs
@HarpreetKaur-tk5zs Жыл бұрын
ਬਹੁਤ ਵਧੀਆ ਵੀਡੀਓ 👌👌🙏🙏
@ranjitsinghkhattra5986
@ranjitsinghkhattra5986 Жыл бұрын
ਬਹੁਤ ਹੀ ਵਧੀਆ ਹੈ ਜੀ
@kuljitkaur1375
@kuljitkaur1375 Жыл бұрын
ਬਹੁਤ ਬਹੁਤ ਧੰਨਵਾਦ ਦੀਦੀ ਜੀ ਬਹੁਤ ਵਧੀਆ ਤਰੀਕੇ ਨਾਲ ਕਰੇਲੇ ਬਣਾਏ ਨੇ ਤੁਸੀ ਮੈਂ ਵੀ ਬਣਾਵਾਂਗੀ ਸਦਾ ਹੀ , ਸੱਚੀ ਮੂੰਹ ਵਿੱਚ ਪਾਣੀ ਆ ਗਿਆ।😋😍
@taranjeetkaur9004
@taranjeetkaur9004 Жыл бұрын
Nice
@khattrak
@khattrak 2 ай бұрын
Very good and tasty and healthy recepi
@KaUrSarDArNi-pp6rv
@KaUrSarDArNi-pp6rv Жыл бұрын
Mam bhut hi swad lag rhe a krele 🤤🥰👌 thnx g dasn lyi
@avneetjagera5769
@avneetjagera5769 Жыл бұрын
ਦੀਦੀ ਜੀ ਸਾਡੇ ਵੀ ਰਿਵਾਜ ਹੈ ਜੇਠ ਚਣਨ ਤੋਂ ਪਹਿਲਾਂ ਸਾਰੀਆਂ ਨਵੀਆਂ ਸਬਜ਼ੀਆਂ ਤੇ ਫ਼ਲ ਜੇਠੇ ਬੱਚੇ ਨੂੰ ਖਾਵਾਉਦੇ ਨੇ ਇਨ੍ਹਾਂ ਕਿ ਪਤਾ ਬੱਚਾ ਜੇਠਾ ਸੱਚ ਨੀ ਪਤਾ 💕💕
@Rupblogars
@Rupblogars Жыл бұрын
Ji
@Karan16-y5r
@Karan16-y5r Ай бұрын
ਬਹੁਤ ਵਧੀਆ ਜੀ❤🎉
@RavneetKaur-he2tq
@RavneetKaur-he2tq Жыл бұрын
ਸਹੀ ਗੱਲ ਜੀ ਬੁਹਤ ਵਧੀਆ ਲੱਗੀ
@RupinderKaur-wq4rc
@RupinderKaur-wq4rc Жыл бұрын
Buht vadiya laga mitty de bartan ji very nice krala sabji
@kuldipkaur6760
@kuldipkaur6760 Жыл бұрын
ਬਹੁਤ ਹੀ ਵਧੀਆ ਲਗਦਾ ਤੁਹਾਡੇ ਕੰਮ ਜਾਣਕਾਰੀ ਦੇਣ ਲਈ ਮੈਂ ਵੀ ਤੁਹਾਡੇ ਬੀਡੀਉ ਸਾਰੇ ਹੀ ਦੇਖਦੀ ਹਾਂ
@vickysuman7194
@vickysuman7194 Жыл бұрын
ਬਹੁਤ ਹੀ ਵਧੀਆ
@KulbirKaurKeeru
@KulbirKaurKeeru Жыл бұрын
ਬਹੁਤ ਕੁੱਝ ਸਿੱਖਣ ਨੂੰ ਮਿਲਿਆ ਧੰਨਵਾਦ ਜੀ
@sukhdevkaur9697
@sukhdevkaur9697 11 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏
@KALOYA
@KALOYA Жыл бұрын
Bohat vadiya recipe 👌
@sarbjitkaur2648
@sarbjitkaur2648 Жыл бұрын
bahut vadiya g
@lakhwinderkaurbasra7230
@lakhwinderkaurbasra7230 Жыл бұрын
ਵਾਹਿਗੁਰੂ ਜੀ
@sidhusaabsidhusaab3389
@sidhusaabsidhusaab3389 Жыл бұрын
ਬਹੁਤ ਬਹੁਤ ਧੰਨਵਾਦ ਭੈਣ ਜੀ
@singhdhiman5915
@singhdhiman5915 Жыл бұрын
Kamal kar ditti tusi ji
@riarmanjitrajmanjit7309
@riarmanjitrajmanjit7309 Жыл бұрын
Bohut vadia karela ji Thanks
@user-fz8xc3zm3u
@user-fz8xc3zm3u 2 ай бұрын
ਬਹੁਤ ਵਧੀਆ ਮੈਡਮ ਜੀ🙏🏻
@surjitgill662
@surjitgill662 Ай бұрын
Bhut vadhia treka dadya bhen ji Thanks 🎉🎉😢😢
@AvtarSingh-bj2vm
@AvtarSingh-bj2vm Жыл бұрын
ਮੈਡਮ ਜੀ ਬਹੁਤ ਵਧੀਆ ਢੰਗ ਨਾਲ ਕਰੇਲਾ ਬਣਾਇਆ ਅਤੇ ਪੁਰਾਣੇ ਰਵਾਇਤੀ ਭੰਡਿਆ ਦੇ ਇਸਤੇਮਾਲ ਵਾਰੇ ਜਾਣਕਾਰੀ ਦਿੱਤੀ ਸ਼ਾਇਦ ਬੀਬੀਆਂ ਕੂਕਰ ਛੱਡਕੇ ਲੋਹੇ ਭਾਂਡੇ ਵਰਤਣ ਲੱਗ ਜਾਣ ਤਾਂ ਡਾਕਟਰਾਂ ਕੋਲ ਜਾਣ ਦੀ ਜ਼ਰੂਰਤ ਨਹੀਂ ਪਵੇਗੀ। ਧੰਨਵਾਦ ਮੈਡਮ ਜੀ ਇਸ ਤਰਾਂ ਦੀਆਂ ਜਾਣਕਾਰੀਆਂ ਦਿੰਦੇ ਰਿਹਾ ਕਰੋ ਸ਼ਾਇਦ ਬੀਬੀਆਂ ਇਸ ਪਾਸੇ ਧਿਆਨ ਦੇਣ ਜੀ।
@Rupblogars
@Rupblogars Жыл бұрын
Jii
@AmarjitSingh-gd7vv
@AmarjitSingh-gd7vv Жыл бұрын
Bahut vadhya hai ap di rspi
@babasangatsaspali9736
@babasangatsaspali9736 Жыл бұрын
ਬਹੁਤ ਖੂਬ ਭੈਣ ਜੀ
@SantoshSharma-oi3qx
@SantoshSharma-oi3qx Жыл бұрын
REALLY good knowledge
@mrskarwal1137
@mrskarwal1137 Жыл бұрын
Very nice recipe👌❤️😋
@dukhihirdamansamjaona1557
@dukhihirdamansamjaona1557 Жыл бұрын
ਵਾਹਿਗੁਰੂ ਵਾਹਿਗੁਰੂ ਜੀ
@jasvinderkaur2470
@jasvinderkaur2470 Жыл бұрын
Bot vadia desi khana ❤❤❤❤😍👍thank you
@KulwinderKaur-us9jy
@KulwinderKaur-us9jy Жыл бұрын
Bhoot vadiea bane karele 🙌🙌
@amarjitgill5385
@amarjitgill5385 Жыл бұрын
Very nice recipe 🥰
@arshbhogal8462
@arshbhogal8462 Жыл бұрын
Very nice recipe very tasty 😁😋
@raminderkaur8363
@raminderkaur8363 Жыл бұрын
Buhat buhat good Ji good ji❤
@inderjitkaur8140
@inderjitkaur8140 Жыл бұрын
Asa vi ada hi bande ha very nice
@balwinderpal8194
@balwinderpal8194 Жыл бұрын
ਵਾਹਿਗੁਰੂ ਗੁਰੂ ਜੀ ਮੇਹਰ ਕਰਨ ਸਭਨਾਂ ਤੇ ਬਹੁਤ ਵਧੀਆ ਕਰੇਲੇ
@SahilSharma-sd6lh
@SahilSharma-sd6lh Жыл бұрын
ਵਾਹ ਜੀ ਬਹੁਤ ਵਧੀਆ ਲੱਗੀ ਵੀਡੀਉ
@amubabra3941
@amubabra3941 Жыл бұрын
Bahut bahut badhiya Banaya
@PriyaMultiTasking
@PriyaMultiTasking Жыл бұрын
Very tasty 😋😋😋😋 I will try same🙏🙏🙏
@DeepManes-of2bn
@DeepManes-of2bn Жыл бұрын
Hji didi mai ewe hi krele bnaundi ha but kuj ku msale ajj pta lgge a paun lyi thanks ji
@DarshanSingh-to8vv
@DarshanSingh-to8vv Жыл бұрын
Very nice Recipe ji delicious karela Satshri akal ji
@Harpartapsingh-wu1yb
@Harpartapsingh-wu1yb 2 ай бұрын
Bohat vdia resipi didi
@ParamjitKaur-dc1hf
@ParamjitKaur-dc1hf Жыл бұрын
Bahut vdhiaa bnaye aa krele madam very testy aa🙏👌👌🤔🤔🤣🤣❤🥀🥀
@user-fe8gr7mu6z
@user-fe8gr7mu6z 2 ай бұрын
Bhut changy lgy video
@HarjinderSingh-dh8bk
@HarjinderSingh-dh8bk Жыл бұрын
Bohat vadia jii 👌👌👌👌
@satinderkaur9423
@satinderkaur9423 Жыл бұрын
Nice recipes thanku
@gurwinderkaur1177
@gurwinderkaur1177 Жыл бұрын
Very nice sister... My favorite karele
@GurcharanSingh-wv4xd
@GurcharanSingh-wv4xd Жыл бұрын
ਹਾਜੀ ਬਹੁਤ ਵਧੀਆ
@joban954
@joban954 Жыл бұрын
Nice video jankari vadiya lage nice God bless you all family love you all 🙏👌👍💕❤️
@sukhigill9400
@sukhigill9400 Жыл бұрын
Waheguru ji 🙏🏻🙏🏻
@AkvinderKaur-wj2zm
@AkvinderKaur-wj2zm Ай бұрын
Boht jiada vdhia ji,dil krda tjodey kol behh k kha k java
@kawalgill1068
@kawalgill1068 Жыл бұрын
thank you doctor nena
@KashmirSingh-xx1rz
@KashmirSingh-xx1rz Жыл бұрын
ਬਹੁਤ ਵਧੀਆ ਦੇਸੀ ਥਾਲ਼ੀ ਆ ਜੀ
@amarjitkaur2373
@amarjitkaur2373 Жыл бұрын
Bahut vadhia.
@Manpreet936
@Manpreet936 Жыл бұрын
ਬਹੁਤ ਵਦੀਆ
@GurpreetSingh-ll5wo
@GurpreetSingh-ll5wo Жыл бұрын
sahi gal God bless you sister
@ranjitsingh3255
@ranjitsingh3255 Жыл бұрын
Very nice and tasty. God bless you.
@harjitkang5358
@harjitkang5358 Жыл бұрын
ਸਾਡੇ ਘਰ ਵੀ, ਮੇਰੇ ਵੱਡੇ ਵੀਰ ਜੀ ਸਬ ਤੋਂ ਪਹਿਲਾਂ ਵਿਸਾਖ ਦੇ ਮਹੀਨੇ ਚੋ, ਨਵੇਂ ਫਲ🍎🍊🍌🍉🍇🍒🍍 ਖਵਾਦੇ , ਆ, ਸਾਡੇ ਤਾਂ ਅਜੇ ਵੀ ਹਰ ਸਾਲ ਫਲ ਖਵਾਦੇ ਆ
@karandeepsingh9320
@karandeepsingh9320 Жыл бұрын
Vese bhot nice c ji vedio knowledgeable ❤😊
@jagvirsingh4845
@jagvirsingh4845 Жыл бұрын
Waheguru ji ਚੜਦੀ ਕਲਾ ਚ ਰੱਖੇ ਭੈਣ ਨੂੰ
@darshansingh5543
@darshansingh5543 Жыл бұрын
ਭੇਣੇ ਸਾਡੀ ਭੈਣ ਵੀ ਰੋਪੜ ਹੀ ਹੈ ਉਹ ਵੀ ਕੁੰਡੇ ਵਿਚ ਕੁਟ ਕੇ ਸਬਜੀ ਬਣਾਉਦੇ ਤੇ ਚੁਲੇ ਤੇ ਸਾਰਾ ਕਮ ਹੁੰਦਾ ਖਾਣ ਦਾ ਸਵਾਦ ਹੀ ਵਖਰਾ ਹੁੰਦਾ ਬਚਪਨ ਦੀ ਯਾਦ ਤਾਜਾ ਹੋ ਜਾਦੀ ਅਸੀ ਸਹਿਰ ਵਿਚ ਵਿਚ ਫਿਰ ਵੀ ਆਪਣੇ ਆਪ ਨੂੰ ਬਦਲ ਲਿਆ ਪੁਰੀ ਕੋਸਿਸ ਹੁੰਦੀ ਕੀ ਸਾਡੇ ਬਰਤਨ ਠੀਕ ਹੋਣ ਜਿਆਦਾ ਤੋਰ ਤੇ ਮੈ ਮਿਟੀ ਦੇ ਭਾਂਡੇ ਵਰਤ ਰਹੀ ਅਸੀ ਜੀਰਕਪੁਰ ਤੋ ਹਾ
@Rupblogars
@Rupblogars Жыл бұрын
Good
@sumankataria7791
@sumankataria7791 Жыл бұрын
Bahut vadia ji❤❤❤❤❤
@Sardargsgill7955
@Sardargsgill7955 Жыл бұрын
ਲਾ ਜਵਾਬ ਸਬਜੀ❤
@karmjeetkaur8568
@karmjeetkaur8568 Жыл бұрын
ਵਾਹਿਗੁਰੂ ਜੀ ਮੇਹਰ ਕਰਨ ਜੀ
@Rupblogars
@Rupblogars Жыл бұрын
Bot Wadia ji pl Sunday 4pm te mera KZbin te live program hunda jrur join karna ji v v thanks
@tamannadutta389
@tamannadutta389 Жыл бұрын
Tusi baut hi piyara boldye ho very honest
@Rupblogars
@Rupblogars Жыл бұрын
V v thanks
@GurdeepSingh-cu8eq
@GurdeepSingh-cu8eq Жыл бұрын
ਬਹੁਤ ਹੀ ਕਾਬਲੇ ਤਾਰੀਫ਼
@gurpreetkarda6319
@gurpreetkarda6319 Жыл бұрын
Mouth watering 😍 kulcha ji❤️
@rabbikaur2170
@rabbikaur2170 Жыл бұрын
Dear tusi jiada wadia speaker ho. jede tusi karele te ehnu wadia presentation ditti leader wadia ban sakde ho
@JasmeetStyle
@JasmeetStyle Жыл бұрын
🎉🎉🎉🎉🎉❤❤❤❤❤good me v bnawa gi ajj hee
@baljitkaur9876
@baljitkaur9876 Жыл бұрын
Very fine recepe.thanks
@rajdhirttaroyalrajputs6218
@rajdhirttaroyalrajputs6218 2 ай бұрын
Bhot badiya prajaai ji❤
@CharanjitSingh-sk9ox
@CharanjitSingh-sk9ox Жыл бұрын
Waheguru ji
@duttsaab2888
@duttsaab2888 Жыл бұрын
Rup ji aapki desi thali bahut badhiya 👌👌👌👍
@OSM_ART
@OSM_ART Жыл бұрын
Very nice information
@harmanjeji2749
@harmanjeji2749 Жыл бұрын
Bahut vadhea mam
@surindermangat1572
@surindermangat1572 Жыл бұрын
ਬਹੁਤ ਵਧੀਆਂ ਭੈਣ ਜੀ
@jasbirkaurrattan5344
@jasbirkaurrattan5344 2 ай бұрын
Bhoat vidia ji❤❤
@Jaswindersingh-ud2wp
@Jaswindersingh-ud2wp Жыл бұрын
Bahut vadhia ji
@germanjitsingh6072
@germanjitsingh6072 Жыл бұрын
Bahut vadya ji
@masterxgaming82
@masterxgaming82 Жыл бұрын
Bhut vadiya dd ji
@ravinderkaur7666
@ravinderkaur7666 Жыл бұрын
Ssa bahine ji mai vi bilkul tuhade vang hi bnodi aa krelr mere bachia de te mere bhut favorite aa ji
@jaspalkaur9178
@jaspalkaur9178 Жыл бұрын
ਬਹੁਤ ਵਧੀਆ ਕਰੇਲੇ ਜੀ
@mandeepkaur5167
@mandeepkaur5167 Жыл бұрын
Thanku didi
@Eastwestpunjabicooking
@Eastwestpunjabicooking Жыл бұрын
Roop family ਬਹੁਤ ਮੇਹਨਤੀ ਓ
路飞被小孩吓到了#海贼王#路飞
00:41
路飞与唐舞桐
Рет қаралды 82 МЛН
Red❤️+Green💚=
00:38
ISSEI / いっせい
Рет қаралды 80 МЛН
Sigma Kid Hair #funny #sigma #comedy
00:33
CRAZY GREAPA
Рет қаралды 34 МЛН
路飞被小孩吓到了#海贼王#路飞
00:41
路飞与唐舞桐
Рет қаралды 82 МЛН