ਜੇਕਰ ਸਾਨੂੰ ਵਧੀਆ ਸੜਕਾਂ ਚਾਹੀਦੀਆਂ ਤਾਂ ਟੋਲ ਵੀ ਦੇਣਾ ਪਵੇਗਾ,ਟੋਲ ਪਲਾਜ਼ਿਆਂ ਦਾ ਵਿਰੋਧ ਕਰਨਾ ਬਿਲਕੁਲ ਗਲਤ...

  Рет қаралды 2,594

LOK AWAZ TV

LOK AWAZ TV

Күн бұрын

Пікірлер: 39
@HappySharmq
@HappySharmq Күн бұрын
ਟੋਲ ਟੈਕਸ ਇਕ ਵਾਰ ਹੁੰਦਾ ਪਹਿਲਾ ਗੱਡੀ ਲੈਣ ਵੇਲੇ ਟੈਕਸ ਭਰਦੇ ਆ ਫਿਰ 100 ਕਿਲੋਮੀਟਰ ਚ 2 ਟੋਲ ਟੈਕਸ ਤੇ ਸੜਕਾਂ ਦੇ ਬੁਰੇ ਹਾਲ ਨੇ ਉਹ ਵੀ ਟੋਲ ਵਾਲੀਆਂ ਹੋਣ, ਜੋ ਹੁਣ ਸੜਕਾਂ ਬਣ ਰਹੀਆ ਉਹ ਸਰਕਾਰ ਨਹੀਂ ਅਡਾਨੀ ਦੀਆਂ, ਉਹ ਛਿੱਲ ਪਟੂ
@RajinderKumar-t4p
@RajinderKumar-t4p 18 сағат бұрын
ਬਾਈ ਜੀ ਬੇਨਤੀ ਫਿਰੋਜ਼ਪੁਰ ਤੋ 11:31 ਪਠਾਨਕੋਟ 8 ਤੋ 10 ਗੱਡੀਆਂ pik ਸਬਜੀਆਂ ਲੇਕੇ ਪਠਾਨਕੋਟ ਜਾਦੇ ਸੀ ਜਦੋ ਟੋਲ ਟੈਕਸ ਲੱਗਾ ੳਸ ਬਾਅਦ 1 ਜਾ 2ਹੀ ਜਾਦੀ ਡਰਾਈਵਰ ਬਾਰੇ ਕੁਝ ਸੋਚਿਆ
@chandanbrar5662
@chandanbrar5662 21 сағат бұрын
ਬੁੱਧੀਮਾਨ ਜੀ ਰੋਡ ਟੈਕਸ ਬੰਦ ਕਰਵਾ ਦਿਉ ਜੀ ਟੋਲ ਟੈਕਸ ਸਿਰਫ ਕਾਰਾਂ ਵਾਲੇ ਨਹੀਂ ਦਿੰਦੇ ਟਰੱਕਾਂ ਦੀ ਦੁਹਰੀ ਲੁੱਟ ਹੋ ਰਹੀ ਆ
@kuldipgrewal197
@kuldipgrewal197 Күн бұрын
ਟੋਲ ਟੈਕਸ ਦੇ ਦਿੰਦੇ ਹਾ ਫੇਰ ਰੋਡ ਟੈਕਸ ਬੰਦ ਕਰਵਾ ਦੋਵੇ ਚਾਹੇ ਹਰ ਸੜਕ ਤੇ ਟੋਲ ਲਾ ਦੇਵੋ , ਇਹ ਬੰਦਾ ਬੋਲ ਕੇ ਕਮਾਈ ਕਰੀ ਜਾਦਾ ! ਇਹ ਤਾ ਦੂਗਣਾ ਟੋਲ ਵੀ ਦੇ ਸਕਦਾ 😢
@sardarsaab1007
@sardarsaab1007 19 сағат бұрын
ਟੋਲ ਟੈਕਸ ਨਾ ਗਰੀਬ ਦੇਂਦਾ ਨਾ ਅਮੀਰ ਦੇਂਦਾ ਦੇ ਟੋਲ ਟੈਕਸ ਲੈਣਾ ਫਿਰ ਰੋਡ ਟੈਕਸ ਬੰਦ ਕਰ ਦੇਵੋ ਜਿਹੜਾ ਇਹ ਭੌਂਕ ਰਿਹਾ ਇਸ ਨੇ ਕਦੇ ਟੋਲ ਟੈਕਸ ਨਹੀਂ ਦਿੱਤਾ ਹੋਣਾ
@harrypreet3846
@harrypreet3846 Күн бұрын
ਆ ਭੱਦਰ ਪੁਰਸ਼ ਜੀ ਬੋਲ ਰਹੇ ਟੋਲ ਸਾਡੇ ਲਈ ਹੈ ਤਾਂ ਟੈਕਸ ਰੋਡ ਟੈਕਸ ਪਹਿਲਾ ਵੀ ਗੱਡੀ ਲੈਣ ਦੇਣਾ ਪੈਂਦਾ ਇਥੇ ਜਿਹੜੀਆ devolep country ਉਥੇ ਤਾਂ ਕੋਈ ਟੋਲ ਨਹੀ ਜਿੱਥੇ ਪੂਰਾ ਰੋਜ਼ਗਾਰ ਨਹੀ ਉਥੇ ਟੋਲ ਬਹੁਤ ਮਹਿੰਗੇ ਵਾਹ ਜੀ ਵਾਹ ਥੋਡੇ ਗਿਆਨ, ਪੰਜਾਬ ਕੋਲ ਹੈ ਕਿ ਰੋਜ਼ਗਾਰ ਵੀ ਦੱਸਦੋ ਗਿਆਨੀ ਜੀ ਨਾਲੇ ਰੋਡ ਪੂਰੇ ਕਿੱਥੇ ਬਣੇ ਹੈ ਤਾਂ ਹੀ ਉਹ ਬੰਦੇ ਕਰ ਰਹੇ ਹੈ ਜਦੋ ਰੋਜ਼ਗਾਰ ਓਹਨਾ ਹੈ ਨ੍ਹੀ ਮਹਿਗਾਈ ਉਸਤੋ ਵੱਧ,ਗੱਲਾਂ ਹੀ ਕਰਨੀਆ ਕਰਕੇ ਚੱਲ ਜਾਇਓ। ਚਲੋ ਪੰਜਾਬ ਕੋਲ ਖੇਤੀ ਹੈ ਓਹਨਾ ਨੂੰ ਇਸਦਾ ਮੁੱਲ ਦੇਦੋ ਆਪਾ ਟੋਲ ਨੂੰ ਜੇ ਬੰਦ ਕਰਦਾ ਓਹਨਾ ਲਈ ਤਾਂ againest ਬੋਲਣ ਆ ਗਿਆ ਬਾਈ, ਜਦੋ ਸਰਕਾਰ ਕਿਸਾਨ ਲਈ ਬਿੱਲ ਆਏ ਆਪਾ ਤਾਂ ਓਸ ਲਈ ਬੋਲੇ ਨ੍ਹੀ ਕਿ ਸਰਕਾਰ ਗਲਤ ਕਰ ਰਹੀ ਹੈ
@ManpreetSingh-ld4cr
@ManpreetSingh-ld4cr 19 сағат бұрын
Avda Gyan apne kol Rukh Punjab nu Punjab Rehan dey vadda arthshastri
@Gursimran-Singh
@Gursimran-Singh Күн бұрын
ਬੁੱਧੀਮਾਨ ਜੀ ਪਹਿਲੀ ਗੱਲ ਜਿਹੜਾ ਕੌਮੀ ਸ਼ਾਹ ਰਾਹ ਮੁਗਲਾਂ ਦੇ ਸਮੇ ਤੋਂ ਚੱਲਿਆ ਆ ਰਿਹਾ ਹੈ ਉਸ ਡਬਲ ਲੇਨ ਨੂੰ ਬਿਨਾਂ ਟੋਲ ਤੋਂ ਰੱਖ ਕੇ ਹਰ ਇਕ ਨਾਗਰਿਕ ਨੂੰ ਵਧੀਆ ਡਬਲ ਲੇਨ ਵਾਲੀ ਸੜਕ ਬਿਨਾਂ ਕਿਸੇ ਟੋਲ ਤੋਂ ਦਿੱਤੀ ਜਾਵੇ ਮੁੱਦਾ ਇਹ ਹੈ।ਬਾਕੀ ਨਵੇਂ ਸਿਰੇ ਤੋਂ ਛੇ ਲੇਨ ਜਾ ਅੱਠ ਲੇਨ ਸੜਕਾਂ ਬਣਾਈਆਂ ਜਾਣ ਜਿਸਨੇ ਉਸ ਤੇ ਚੱਲਣਾ ਹੈ ਉਸਦਾ ਟੋਲ ਲਵੋ।
@SatnamSingh-ow2ge
@SatnamSingh-ow2ge Күн бұрын
100% ਸਹੀ ਗੱਲਾਂ ਕੀਤੀਆਂ ਬਾਈ ਨੇ ਕੱਲੀ ਕੱਲੀ ਗੱਲ ਸੁਣਨ ਵਾਲੀ ਐ
@joginderbinner9399
@joginderbinner9399 20 сағат бұрын
Stop road tax then we give toll tax why this exploration.
@AvtarSingh-gs1si
@AvtarSingh-gs1si 21 сағат бұрын
ਸੜਕਾ ਬਣਾਉਣੀਆਂ ਸਰਕਾਰ ਦਾ ਕੰਮ ਹੈ ਨਾ ਕਿ ਠੇਕੇਦਾਰਾਂ ਦਾ ਸਰਕਾਰ ਕਿਊ ਚੁਣਦੇ ਹਾ ਦਸਿਓ ਸਰਕਾਰ ਸਾਰੇ ਕੰਮ ਕਾਰ ਲਈ ਚੁਣੀ ਜਾਦੀ ਨਾ ਕਿ ਲੁਟਣ ਲਈ ਭਗਵੰਤ ਮਾਨ ਸਰਕਾਰ ਵਧੀਆ ਪ੍ਰਦਰਸ਼ਨ ਕਰ ਰਹੀ ਆ ਟੋਲ ਖਤਮ ਕਰ ਰਹੀ ਆ ਟੋਲ ਨਹੀ ਹੋਣੇ ਚਾਹੀਦੇ
@harrypreet3846
@harrypreet3846 Күн бұрын
ਬਾਈ ਮਨਜਿੰਦਰ ਜੀ ਤੁਸੀਂ ਕੀ ਐਵ ਦੇ ਬੰਦਿਆ ਨੂੰ ਬਿੱਠਾ ਕੇ ਇੰਟਰਵਿਊ ਕਰਦੇ ਰਹਿਣੇ ਆ ਇਕ ਬੀਜੇਪੀ ਦਾ ਹੀ ਬੰਦਾ,ਗੱਲ ਯਾਦ ਰੱਖਿਓ ਆ ਹੀ ਇਕ ਦਿਨ ਬੀਜੇਪੀ ਨਾਲ ਤੁਰਦਾ ਫਿਰਦਾ ਦਿਖਣਾ ਤੇ ਕਿਸੇ ਨਾ ਕਿਸੇ ਔਧ। ਲੈਕੇ ਬਿੱਟੂ ਵਾਂਗੂ ਬੈਠਾ ਹੋਣਾ
@karanvirthaper1317
@karanvirthaper1317 Күн бұрын
gallan 100% sai aa bai dyinn
@RavinderKaur-w5u
@RavinderKaur-w5u Күн бұрын
ਓਏ ਭਾਈ ਜਦੋ ਅਸੀ ਗੱਡੀਆਂ ਖਰੀਦੇ ਉਦੋ ਵੀ ਟੈਕਸ ਦਿੱਦੇ ਫੇਰ ਟੋਲ਼ ਕਿਉ ਸੱਭ ਬੋਜੇ ਭਰਨ ਲੱਗੇਆ ।
@GurmeetSingh-yd6zn
@GurmeetSingh-yd6zn 21 сағат бұрын
Jo asi rat suta ta den jagda takas denda ha oh ketha janda vada siana
@dharmSingh-ob1nr
@dharmSingh-ob1nr Күн бұрын
ਨਾਲੇ ਇਹ ਦੁਕਾਨਾਂ ਤੇ ਫੈਕਟਰੀਆਂ ਵਾਲੇ ਜਿਹੜੇ ਸਾਰੀ ਕਿਸਾਨਾਂ ਦੇ ਸਿਰ ਤੇ ਚਲਦੇ ਆ ਉਹ ਵੀ ਵੱਡੇ ਵੱਡੇ ਬਿਜਨਸਮੈਨ ਤੇ ਸਰਕਾਰਾਂ ਦੀ ਸਪੋਰਟ ਕਰਦੇ ਆ ਇਹਨਾਂ ਨੂੰ ਕਿਸਾਨ ਚੁੱਭਦੇ ਆ ਬਸ ਚਾਰੇ ਪਾਸੇ ਜੇ ਕੋਈ ਆਪਦਾ ਹੱਕ ਮੰਗਦਾ ਉਹਦੇ ਲਈ ਸ਼ਾਂਤ ਮਈ ਧਰਨਾ ਲਾਉਂਦੇ ਨੇ ਤਾਂ ਕਿਸਾਨ ਮਾੜੇ ਹੋ ਜਾਂਦੇ ਆ ਤੇ ਜਦੋਂ ਦੁਕਾਨਾਂ ਵਾਲਿਆਂ ਨਾਲ ਕੋਈ ਹੁੰਦੀ ਆ ਜਦੋਂ ਇਹ ਧਰਨੇ ਲਾਉਦੇ ਆ ਉਦੋਂ ਚੰਗੇ ਹੋ ਜਾਂਦੇ ਆ
@MangelDhillon
@MangelDhillon Күн бұрын
ਬਾਈ ਜੀ ਰੋਡ ਟੈਕਸ ਪਹਿਲਾਂ ਹੀ ਆਰਸੀ ਨਾਲ ਕੱਟਿਆ ਜਾਂਦਾ ਹੈ
@ranjitsinghbains2476
@ranjitsinghbains2476 Күн бұрын
Bilkul galt aa. German vich top Rod ne,par Rod Tax nahi
@jagpreetsingh5426
@jagpreetsingh5426 Күн бұрын
Hawa witch galla😅
@baigurjitsingh8503
@baigurjitsingh8503 Күн бұрын
ਇਥੇ ਤਾ ਫਰੀ ਵਾਲੀ ਬੱਸ ਨਾ ਆਵੇ ਤਾ ਹੋਲ ਪੈ ਜਾਦੇ ਆ
@Goodvibes-TrueVibes3
@Goodvibes-TrueVibes3 Күн бұрын
Toll tax already deducted by car agencies.
@Sam-wu6sn
@Sam-wu6sn Күн бұрын
Fr road tax muaaf krdo bai new car buy karan te
@TaraSingh-gs2qz
@TaraSingh-gs2qz 13 сағат бұрын
ਕੱਲੇ ਕੱਲੇ ਰੋਡ ਤੇ ਟੈਕਸ ਲਾ ਦੋ ਟੋਲ ਟੈਕਸ ਲਾ ਦੋ ਪਰ ਟੈਕਸ ਫਰੀ ਕਰੋ ਗੱਡੀਆਂ ਦਾ ਟਰੱਕਾਂ ਦਾ ਕਾਰਾਂ ਦਾ ਟਰੈਕਟਰਾਂ ਦਾ
@kulwindersinghsingh6751
@kulwindersinghsingh6751 Күн бұрын
Good
@ManpreetSingh-ld4cr
@ManpreetSingh-ld4cr 19 сағат бұрын
Bakwas
@navintuteja8550
@navintuteja8550 Күн бұрын
Jayaj to hona chahie
@Gorasandhu1575-oe1jt
@Gorasandhu1575-oe1jt Күн бұрын
Free ta sab kuj band karna chida batti v nhi deni chidi ata daal v band karna chida aa
@gurpreetsingh6563
@gurpreetsingh6563 6 сағат бұрын
Kon kehna gaddi wale ammer hunde hai eda de loga nu sarkari bhanda de gyan nu apne ghare hi rakhan
@GurpreetSingh-x3e9b
@GurpreetSingh-x3e9b Күн бұрын
sir, i am agree with you 👌👌👌👌
Support each other🤝
00:31
ISSEI / いっせい
Рет қаралды 81 МЛН
We Attempted The Impossible 😱
00:54
Topper Guild
Рет қаралды 56 МЛН
Don’t Choose The Wrong Box 😱
00:41
Topper Guild
Рет қаралды 62 МЛН
Unfiltered by Samdish ft. The Highway King of India | Nitin Gadkari Unfiltered Pro Max
52:41
Support each other🤝
00:31
ISSEI / いっせい
Рет қаралды 81 МЛН