No video

ਜਾਮਣ ਦੀ ਖੇਤੀ ਬਾਰੇ ਪੂਰੀ ਗੱਲਬਾਤ ਠੇਕੇਦਾਰ ਨਾਲ। ਸੁਣੋ ਕੀ ਰੇਟ ਵਿਕਦੀ ਜਾਮਣ ਪੰਜਾਬ ਤੇ ਦਿੱਲੀ ਦੀਆਂ ਮੰਡੀਆਂ ਚ।

  Рет қаралды 45,884

YOUNG FARMER

YOUNG FARMER

Күн бұрын

ਜਾਮੁਨ ਦੀ ਖੇਤੀ ਬਾਰੇ ਪੂਰੀ ਗੱਲਬਾਤ ਠੇਕੇਦਾਰ ਨਾਲ। ਸੁਣੋ ਕੀ ਰੇਟ ਵਿਕਦੀ ਜਾਮੁਨ ਪੰਜਾਬ ਤੇ ਦਿੱਲੀ ਦੀਆਂ ਮੰਡੀਆਂ ਚ।
‪@young__farmer‬

Пікірлер: 29
@JaswinderSingh-io7uo
@JaswinderSingh-io7uo Ай бұрын
❤❤❤ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ❤❤❤ ਵਾਹਿਗੁਰੂ ਜੀ ਮੇਹਨਤਾ ਨੂੰ ਫ਼ੱਲ ਲਾਵੇ ਜੀ ❤❤
@JagjeetDhindsa
@JagjeetDhindsa Ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਜੀ
@JasdeepKaur-f8f
@JasdeepKaur-f8f Ай бұрын
❤❤ very informative video
@gurdeepsidhusidhu6916
@gurdeepsidhusidhu6916 Ай бұрын
ਬਹੁਤ ਵਧੀਆ ਜੀ
@jashanpreetsingh6020
@jashanpreetsingh6020 Ай бұрын
Very nice
@amansekhon4089
@amansekhon4089 Ай бұрын
Good job
@merepindmerekhet
@merepindmerekhet Ай бұрын
Good 👍
@shivanisharma5562
@shivanisharma5562 Ай бұрын
ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ 😮😮😮
@KamalSingh-td8sk
@KamalSingh-td8sk Ай бұрын
ਤੁਹਾਡਾ ਕੁਮੈਂਟਾਂ ਹਰੇਕ ਵੀਡੀਓ ਤੇ ਹੁੰਦਾ ਸਰਕਾਰ ਨੇ ਧਿਆਨ ਦਿੱਤਾ ਜਾਂ ਨਹੀਂ
@shivanisharma5562
@shivanisharma5562 Ай бұрын
@@KamalSingh-td8sk ਨਹੀਂ ਧਿਆਨ ਨਹੀ ਦਿਆਂ ਸਭ ਜਗ੍ਹਾ ਕਪਲੈਟ ਕਰ ਚੂਕੇ ਹਾ,
@VijayPal-gb6gq
@VijayPal-gb6gq Ай бұрын
आप जो स्प्रे करते हैं यह मानव जीवन केलिए हानि कारक है।
@farmergirl423
@farmergirl423 Ай бұрын
Good video
@diamondsekhon4761
@diamondsekhon4761 Ай бұрын
ਬਹੁਤ ਵਧੀਆ
@GurdeepSingh-iv4up
@GurdeepSingh-iv4up Ай бұрын
ਇਹ ਜਾਮਣ ਪੂਰੀ ਪੱਕੀ ਨਹੀਂ , ਸਾਡੇ ਘਰ 1 ਰੁੱਖ ਆ ਜਾਮਣ ਦਾ ਤੇ 15 ਘਰਾਂ ਨੇ ਤੇ ਰਿਸਤੇਦਾਰਾਂ ਨੇ ਰੱਜ ਕੇ ਫਰੀ ਖਾਧੀਆਂ
@user-lk6en9lc2s
@user-lk6en9lc2s Ай бұрын
Sadde b bhut lagdia bhut ghara vich aap de una jo Beej hai bilkul hi Shota 2 hai bhut badhia jamanna ne 2 bute ne 🇦🇺🇦🇺🇦🇺🇦🇺🇦🇺
@manatsandhupb88
@manatsandhupb88 Ай бұрын
ਸਪਰੇਅ ਦੀ ਕੀ ਲੋੜ ਹੈ
@bahadaursingh7435
@bahadaursingh7435 Ай бұрын
ਵੀਰ ਜੀ ਬੂਟੇ ਜਾਮਨ ਦੇ ਕਿਨੀ ਬਿਥ ਤੇ ਲਾਈ ਏ ਜ਼ਰੂਰ ਦੱਸੋਂ ਜੀ
@chahalch-mj6kb
@chahalch-mj6kb Ай бұрын
ਹਰ ਫਸਲ ਦੇ ਥੋੜੇ ਦਰਖਤ ਲਾਓ ਤੇ ਅਾਪ ਵੇਚੋ ਕਮਾੲੀ ਵਧੀਅਾ ਹੋਓੂ
@surinderbrar4249
@surinderbrar4249 Ай бұрын
Pakistan vale Punjab di video vich dikhaia oh lakad di paudi 40 -50 foot lami tree naal la ke jamina tod de.
@BalbirMaan-se7jb
@BalbirMaan-se7jb Ай бұрын
Bai.ji.eh.deso.es.nu.assi.canada.ch.la.skde.h.thxs.jio
@JaswinderSingh-ut4zx
@JaswinderSingh-ut4zx Ай бұрын
ਕਿਸਾਨਾਂ ਨੂੰ ਖੋਜ ਨੀ ਪਲੇ ਪੌਦੇ ਕਮਾਈ ਕਰਕੇ ਇਹ ਸਾਨੂੰ ਕਹਿ ਰਹੇ ਹੁੰਦੇ ਰੇਟ ਹੀ ਨੀ ਹੈਗਾ 160 ਕਿਲੋ ਸਤਾਤੇਗ ਚ 4000 ਗ੍ਰੇਟ ਵੇਖਦਾ
@shivdevsingh3626
@shivdevsingh3626 Ай бұрын
ਸਤਾਤੇਗ ਕੀ ਹੁੰਦਾ ਹੈ ਜੀ ? ਜਰੂਰ ਦੱਸਣਾ ਜੀ | ਪਹਿਲੀ ਵਾਰ ਇਹ ਸ਼ਬਦ ਪੜ੍ਹਿਆ ਹੈ |
@gurbindersingh6411
@gurbindersingh6411 Ай бұрын
Ha 22 dc assi jamna vechniya
@ranjitsidhu4644
@ranjitsidhu4644 Ай бұрын
Bai Main Delhi vich randha ha. Delhi vich 200 kg hai bai.
@bhantsidhu269
@bhantsidhu269 Ай бұрын
🙏🙏🇨🇦🍇🍇🍎🍏
@user-dd4xl3ed1g
@user-dd4xl3ed1g Ай бұрын
Vir gg tode din hoyee mai bund prhwayii utter chr ke dahna tutt gyaa bmbii te
@KuldeepSidhu-gk7ve
@KuldeepSidhu-gk7ve Ай бұрын
ਜਾਮੁਨ ਨਹੀਂ ਜੀ ਜਾਮਣ
@gursewaksingh5821
@gursewaksingh5821 Ай бұрын
ਆਮ ਤਾਂ ਜੰਮੂ ਕਹਿੰਦੇ ਆ
@user-kz7gc7oo6q
@user-kz7gc7oo6q Ай бұрын
Good job
OMG what happened??😳 filaretiki family✨ #social
01:00
Filaretiki
Рет қаралды 13 МЛН
Unveiling my winning secret to defeating Maxim!😎| Free Fire Official
00:14
Garena Free Fire Global
Рет қаралды 10 МЛН