Punjab ਤੋਂ By Road Russia ਗਈ ਪੰਜਾਬੀ ਜੋੜੀ || ਲੋਕਾਂ ਤੋਂ ਲਿਫ਼ਟਾਂ ਲੈ ਲੈ ਪਹੁੰਚੇ || Rupinder Sandhu

  Рет қаралды 341,653

BoloBoloShow

BoloBoloShow

4 жыл бұрын

#PunjabtoRussia #Byroad

Пікірлер: 263
@gurdas_sandhu
@gurdas_sandhu 4 жыл бұрын
ਇਹਨਾਂ ਉੱਚੇ-ਸੁੱਚੇ ਜਜ਼ਬਿਆਂ ਨੂੰ ਸਲਾਮ...😊🙏
@mindagill5615
@mindagill5615 2 жыл бұрын
Gurdas bhaji❤
@hardeepkaur9495
@hardeepkaur9495 4 жыл бұрын
ਵਾਹ ਬਈ ਵਾਹ ਕਮਾਲ ਕਰ ਦਿੱਤੀ ਜਾਂਬਾਜ ਦਲੇਰ ਤੇ ਬਹੁਤ ਸੋਹਣੀ ਜੋੜੀ ਨੇ .... ਬਹੁਤ ਵਧੀਆ ਸੋਚ ਦੇ ਮਾਲਿਕ ਨੇ ਦੋਵੇਂ ਜੀ , ਵਾਹਿਗੁਰੂ ਤੁਹਾਡੇ ਜਜ਼ਬਿਆਂ ਨੂੰ ਹੋਰ ਬੁਲੰਦੀਆਂ ਛੂਹਣ ਦਾ ਬਲ ਬਖ਼ਸ਼ੇ ... ਤੇ ਆਪਾਂ ਦੀ ਹੋਸਟ ਰੁਪਿੰਦਰ ਸੰਧੂ ਤਾਂ ਹਮੇਸ਼ਾ ਦੀ ਤਰਾਂ ਤਾਂ ਹੈ ਹੀ ਬਾਕਮਾਲ ਜੋ ਏਨਾ ਸੋਹਣਾ ਇੰਟਰਵਿਯੂ ਲੈਣ ਦਾ ਹੁਨਰ ਰੱਖਦੀ ਹੈ 👌👍
@AmritpalSingh-ti7bf
@AmritpalSingh-ti7bf 4 жыл бұрын
ਪੰਜਾਬੀ ਤਾ ਰਕਾਡ ਪੈਦਾ ਕਰਨ ਵਾਲੇ ਅਾ 🌷👍👍👍
@talwindersingh6873
@talwindersingh6873 4 жыл бұрын
Sahi ae g
@bittukhurana1139
@bittukhurana1139 2 жыл бұрын
@@harmangill299 koi n hun apna time h hun apne ale ja rhe h goreya te raj karn canda Amrica uk
@bittukhurana1139
@bittukhurana1139 2 жыл бұрын
@@harmangill299 veer bhorsa Rakh dil ni chota kri daaa
@JagjeetSingh-vy3iq
@JagjeetSingh-vy3iq 2 жыл бұрын
ਵੱਢੇ ਜਿਗਰੇ, ਵੱਢੇ ਤਜਰਬੇ ਮੁਬਾਰਕਾਂ
@Randhawa548
@Randhawa548 4 жыл бұрын
ਕਮਾਲ ਕਰਤੀ ਬੲੀ ਸ਼ਬਦ ਹੈਨੀ ਸਿਫਤ ਲੲੀ ਬਹੁਤ ਦਲੇਰੀ ਦਾ ਕੰਮ ਅਾ ,ਵਾਹਿਗੁਰੂ ਸਲਾਮਤ ਰੱਖੇ ਬਹੁਤ ਸੋਹਣੀ ਜੋੜੀ ਅਾ, ਬਹੁਤ ਨੇਕ ੲਿਨਸਾਨ ਵੀਰਾ ਤੇ ਬਹੁਤ ਠੰਡਾ ਸੁਬਾਹ ਅਾ ,ੲਿੰਟਰਵਿੳੂ ਹੋਰ ਲੰਬਾ ਹੋਣਾ ਚਾਹੀਦਾ ਸੀ ੲਿਕੱਲੀ ੲਿਕੱਲੀ ਗੱਲ ਸੁਣਨ ਸਮਝਣ ਵਾਲੀ ਅਾ,
@virsasingh6859
@virsasingh6859 2 жыл бұрын
Very good jory jindabad
@GurmeetSingh-dx5hj
@GurmeetSingh-dx5hj 2 жыл бұрын
Ssa g bahut bahut mubarak best jori Good chalde jao waheguru mehar karu dhanbad g i
@HarjinderSingh-yf7ug
@HarjinderSingh-yf7ug 2 жыл бұрын
Ok. Bor
@MandeepSingh-dz7le
@MandeepSingh-dz7le 2 жыл бұрын
8i9qll
@MandeepSingh-dz7le
@MandeepSingh-dz7le 2 жыл бұрын
@@virsasingh6859 ka)
@manjaapkaur2635
@manjaapkaur2635 4 жыл бұрын
ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜਦੀ ਕਲਾ ਬਖਸ਼ੇ
@RajinderSingh-hc6yf
@RajinderSingh-hc6yf 2 жыл бұрын
Good
@DaljitSingh-bj7rm
@DaljitSingh-bj7rm Жыл бұрын
Paise leh k Jan lift😂 leh k Jan da ki matab hi
@jagpalsandhu8577
@jagpalsandhu8577 2 жыл бұрын
ਬਹੁਤ ਵਧੀਆ ਰਪਿੰਦਰ ਸੰਧੂ ਤੁਹਾਡੀ ਇੰਟਰਵਿਊ ਕਰਨ ਦਾ ਤਰੀਕਾ ਬਾਕੀ ਰਿੰਪਨ ਤੇ ਖੁਸ਼ੀ ਦੀ ਬਹੁਤ ਬਾ ਕਮਾਲ ਸੋਚ ਜੋ ਮਨ ਵਿਚ ਧਾਰਿਆ ਵਾਹਿਗੁਰੂ ਪੂਰੀ ਕਰੇਗਾ 🙏🙏🙏🙏
@user-st1fb4xx3z
@user-st1fb4xx3z 4 жыл бұрын
ਰੁਪਿੰਦਰ ਕੌਰ ਸੰਧੂ 👌
@desibande14
@desibande14 2 жыл бұрын
ਬਹੁਤ ਵਧੀਆ ਇੰਟਰਵਿਊ ਹੈ ।ਵੀਰ ਨੇ ਬਹੁਤ ਵਧੀਆ ਜਾਣਕਾਰੀ ਦਿਤੀ ਰੁਪਿੰਦਰ ਜੀ ਵੀ ਬਹੁਤ ਵਧੀਆ ਢੰਗ ਨਾਲ ਸਵਾਲ ਕਰਦੇ ਹੈ ਸਦਾ ਸਲਾਮਤ ਰਹੋ
@tarolchansinghsursingh9989
@tarolchansinghsursingh9989 4 жыл бұрын
ਬਹੁਤ ਵਧੀਅਾ ਵੀਰੇ ਭੈਣੋ ਵਹਿਗੁਰੂ ਸਦਾ ਤੁਹਾਡੇ ਤੇ ਸਦਾ ਮਿਹਰਾ ਰਖੇ
@rajinderkaurchande7872
@rajinderkaurchande7872 2 жыл бұрын
ਬਹੁਤ ਵਧੀਆ ਵਿਸਥਾਰ ਨਾਲ ਸਮਝਾਇਆ ਦਿਲ ਕਰਦੈ ਕਿ ਮੈਂ ਵੀ ਅਜਿਹਾ ਕਰ ਕਰਕੇ ਤੁਰ ਪਵਾਂ ਕਿਤੇ.
@inderdeepsingh8105
@inderdeepsingh8105 2 жыл бұрын
ਰਿਪਨ ਤੇ ਖੁਸ਼ੀ ਦੀ ਬਹੁਤ ਵਧੀਆ ਇੰਟਰਵਿਊ ਲੱਗੀ ਜੀ
@gurjeetjeet4380
@gurjeetjeet4380 4 жыл бұрын
ਵਾਹ ਵੀਰ ਜੀ ਤੂੰ ਤਾ 17 ਮੁਲਕ ਘੁੰਮ ਲੈ ੳੁਹ ਵੀ 150 ਲੱਖ ਚ ਰੱਬ ਤੁਹਾਡੀ ਦੌਨਾ ਲੰਮੀ ੳੁਮਰ ਬਖਸਾ ਅਤੇ ਰੱਬ ਤੁਹਾਨੂੰ ਚੜਦੀ ਕਲਾ ਰੱਖੇ ਤੁਸੀ ਦੋਨਾ ਹੋਰ ਮੁੁਲਕ ਘੁੰਮ ਵੀਰ ਜੀ ਅਤੇ ਦੁਬਈ ਵੀ ਜਰੂਰ ਘੁੰਮਾ ਅਤੇ ਅਰਬ ਮੁਲਕ ਸਾਰਾ ਜਰੂਰ ਘੁੰਮਾ
@jatinderpalsidhu2932
@jatinderpalsidhu2932 4 жыл бұрын
ਬਾਈ ਨੂੰ ਬੇਨਤੀ ਆ ਕੇ ਆਪਣੇ ਸਫ਼ਰ ਦੀਆਂ ਸਾਰੀਆਂ ਵੀਡੀਓ ਇੱਕਠੀਆਂ ਕਰਕੇ ਇੱਕ ਵੀਡੀਓ ਬਣਾ ਕੇ ਪਾਓ
@SukhwinderSingh-wq5ip
@SukhwinderSingh-wq5ip 10 ай бұрын
ਸੋਹਣਾ ਪ੍ਰੋਗਰਾਮ ਸੋਹਣੀ ਗੱਲਬਾਤ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@sonudhaliwal2577
@sonudhaliwal2577 2 жыл бұрын
ਬਹੁਤ ਵਧੀਆ ਇੰਟਰਵਿਊ ਸੀ ਬੜਾ ਕੁਝ ਸਿਖਣ ਨੂੰ ਮਿਲਿਆ ਪਰਮਾਤਮਾ ਤੁਹਾਡਾ ਸਫ਼ਰ ਜਾਰੀ ਰੱਖੇ
@SandeepSingh-hs1wd
@SandeepSingh-hs1wd Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ 24ਮੲਈ 2023 ਨੂੰ ਦੇਖਿਆ ਮੈ
@user-it3yc5dn2n
@user-it3yc5dn2n 2 жыл бұрын
ਵੀਰ ਬਹੁਤ ਵਧੀਆ ਕਿਹਾ ਤੁਸੀਂ ਜਾਗਰੂਕ ਹੋਣ ਪੰਜਾਬੀ ਆਪਣੇ ਹੱਕਾਂ ਲਈ ਪਾਣੀਆਂ ਲਈ ਕਿਸਾਨੀ ਲਈ ਪਰ ਇਸਦਾ ਹੱਲ ਅਜਾਦੀ ਹੈ ਜੋ ਸਾਡੇ ਕੋਲ ਨਹੀਂ ਅਸੀਂ ਗੁਲਾਮ ਹੋਏ ਬੈਠੇ ਹਾ
@charanjithayer6
@charanjithayer6 4 жыл бұрын
ਵੀਰ ਜੀ ਬਹੁਤ ਵਾਦੀਆ ਤਰੀਕਾ ਤੇ ਬਹੁਤ ਵਦੀਆ ਕੰਮ ਚੈਨਲ ਵਾਲਿਆਂ ਦਾ ਵੀ ਬਹੁਤ ਧੰਨਵਾਦੀ ਹਾਂ
@SurinderSingh-ln3pv
@SurinderSingh-ln3pv 4 жыл бұрын
ਬਹੁਤ ਵਧੀਆ ਲੱਗਾ ਤੁਹਾਡੇ ਸਫਰ ਬਾਰੇ ਸੁਣੀਆਂ ਤੇ ਬਹੁਤ ਕੁਝ ਨਵੀਆਂ ਗੱਲਾ ਪਤਾ ਲਗੀ
@kuldeepgillmogh3707
@kuldeepgillmogh3707 4 жыл бұрын
ਗੁਡ ੲਿਟਰਵਿਓ🙏🙏🙏
@HarpalSingh-uv9ko
@HarpalSingh-uv9ko 4 жыл бұрын
Bht vadda kamm kita yar tusi Waheguruji WaheGuru ji chardikala ch rakhe thonu.
@sarbjeetsinghkotkapuracity7206
@sarbjeetsinghkotkapuracity7206 2 жыл бұрын
ਬਹੁਤ ਬਹੁਤ ਹੀ ਵਧੀਆ ਜੋੜੀ ਹੈ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀਆ ਬਖਸ਼ੀਸ਼ ਕਰਨ ਜੀ ਤੇ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ ਵਾਹਿਗੁਰੂ ਜੀ
@JaswinderSingh-io7uo
@JaswinderSingh-io7uo 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਗਈ ਹੈ👌👌
@luckydhaliwal6642
@luckydhaliwal6642 2 жыл бұрын
Waheguru ji thanu hmesa kush rakhe buht vdia gala veer deyan veer di good shoc
@makhansinghsandhu4891
@makhansinghsandhu4891 2 жыл бұрын
Maidam Sandhu,s Very good Interview.
@gillphotography6068
@gillphotography6068 2 жыл бұрын
ਰਸੀਆ ਤੋਂ ਸਿੱਧਾ ਅਲਾਸਕਾ ਤੇਰਾ ਯਾਰ ਕਨੇਡਾ ਬਾਏ ਰੋਡ ਆਵੇ 🥰🥰👌👌👌@babbumaan❤️
@rukmankaur6304
@rukmankaur6304 4 жыл бұрын
Sira karta bro and Sister gggg.....
@grewalbutahri8791
@grewalbutahri8791 4 жыл бұрын
Cmntt👌👌👌
@karamjitaujla3010
@karamjitaujla3010 2 жыл бұрын
Both of you are doing great. Old age is to rest and for memories. Great job
@swaransivia4410
@swaransivia4410 4 жыл бұрын
ਵਾਹ! ਜੀ ਵਾਹ! ਇੱਕ ਨਵਾਂ ਹੀ ਰਿਕਾਰਡ ਪੈਦਾ ਕਰਕੇ ਰੱਖ ਦਿੱਤਾ। ਜੀਓ। ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਣ ਜੀ।
@DaljitSingh-bj7rm
@DaljitSingh-bj7rm Жыл бұрын
Lift leh k Punjab da naam bDam kae rha hi lift leh k jda hi
@harpalkang5514
@harpalkang5514 2 жыл бұрын
ਵਹਿਗੁਰੂ ਜੀ ਤੁਹਾਡੀ ਉਮਰ ਲੰਬੀ ਕਰੇ🙏🙏
@kulveersingh718
@kulveersingh718 2 жыл бұрын
ਪਰਮਾਤਮਾ ਤੁਹਾਡੀ ਉਮਰ ਲੰਬੀ ਕਰੇ ਵੀਰ,
@gokalsingh9513
@gokalsingh9513 2 жыл бұрын
Very meaningful interview.
@eknoorsingh5892
@eknoorsingh5892 Жыл бұрын
ਜੀ ਬਹੁਤ ਵਧੀਆ ਜੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਵੀ ਜ਼ਿਦਗੀ ਨੂੰ ਤੁਹਾਡੇ ਵਾਂਗ ਹੀ ਜੀਣਾ ਸਮਝਾਉਂਦੇ ਹਨ ਜੀ ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਲੰਬੀ ਉਮਰ ਬਕਸ਼ਣ 🙏🙏🙏🙏
@nirmalsinghsingh7107
@nirmalsinghsingh7107 2 жыл бұрын
ਵਾਹਿਗੁਰੂ ਜੀ ਦਾ ਸ਼ੁਕਰਾਨਾ ਅਦਾ ਕਰੋ ਜੀ ਪੰਜਾਬੀ
@sarajmanes4505
@sarajmanes4505 4 жыл бұрын
Very Nice Interview Ji Thanks
@darshanbhandal2520
@darshanbhandal2520 2 жыл бұрын
Shabash putra anand agia. May you live long and God bless you 🙏 ❤.
@manjeetkaurwaraich1059
@manjeetkaurwaraich1059 Жыл бұрын
ਰਿਪਨ ਵੀਰ ਬਹੁਤ ਵਧੀਆ ਆਪਣੀਆਂ ਯਾਤਰਾਵਾਂ ਬਾਰੇ ਦੱਸਿਆ ਧੰਨਵਾਦ ਤੁਹਾਡਾ
@ManinderSingh-ARG
@ManinderSingh-ARG 4 жыл бұрын
Main bai di Kali Kali gal nal sehmat a main apni zindagi ch bahut travel kita..so I know this kind of experience 😊😊 dhanwaad bai ji
@sransandohewala9832
@sransandohewala9832 4 жыл бұрын
God bless you y
@SukhwinderSingh-yo5ep
@SukhwinderSingh-yo5ep 4 жыл бұрын
ਬਹੁਤ ਵਧੀਆ ਵੀਰ ਜੀ ਕਰਦਾ ਤੁਹਾਡੀ ਗੱਲਬਾਤ ਰੁਕੇ ਨਾ
@laddijaijon853
@laddijaijon853 4 жыл бұрын
Dil kush ho gya interview dekh k g
@tarloksingh5755
@tarloksingh5755 4 жыл бұрын
Very good tuhadi bahout hi vadhiyaa sooch hai ji waheguru ji mehar karan ji
@sarpanchdhandaydallanwala6513
@sarpanchdhandaydallanwala6513 4 жыл бұрын
Salaam jodi nu
@gurjantaulakh1791
@gurjantaulakh1791 4 жыл бұрын
ਬਹੁਤ ਵਧੀਆਂ ਜੀ
@satindersingh1784
@satindersingh1784 4 жыл бұрын
41 the main reason is because of the agricultural crices in Georgia,more then 200 farmers have been migrated and rent the land and destroyed there village culture .
@graniteworld9116
@graniteworld9116 Жыл бұрын
Bahut wadhia galbaat kiti hai Sanu Punjabi Boli tey maan hai tey Guru Maharaj de Sikhi tey v maan hai
@amardeepkaur2466
@amardeepkaur2466 4 жыл бұрын
Dear bht nic ji mera v bht dil krda ghumn nu waheguru krey mera life partner v ada da hove ji😙
@rattunaresh8579
@rattunaresh8579 4 жыл бұрын
waheguru ji jaldi thudi reej puri kare.
@mrjami4010
@mrjami4010 2 жыл бұрын
Wahe Guru ji Wahe Guru ji Kerpa kro Maharaj
@sunilgujjar3529
@sunilgujjar3529 4 жыл бұрын
Nice ji God bless you good luck good job ji
@balwinderkaur711
@balwinderkaur711 4 жыл бұрын
Very nice. Veerji as most Punjabi go out only for work and money and do all tricks and cheating for that. All cuntries scared of Indion logo of lions. I moved to USA only to see world. But saw only Europe. Im 66 now but after watching you, plan to fulfill my dreams.
@GL-rd4lq
@GL-rd4lq 2 жыл бұрын
J verre sir te mazbooria hon te ghumea ni janda
@talwindermehrok9658
@talwindermehrok9658 2 жыл бұрын
Nice v g
@GurpreetSingh-ui7vq
@GurpreetSingh-ui7vq 2 жыл бұрын
ਵੀਰ ਜੀਓ ਆਪਣਾ ਕੋਈ ਕੋਮੀ ਘਰ ਨਹੀਂ ਆਪਣੇ ਲੀਡਰ ਵਿਕਾਉ ਸੀ ਤੇ ਹੈ ਆਪਣਾ ਦੇਸ ਸੀ ਮਹਾਰਾਜਾ ਰਣਜੀਤ ਸਿੰਘ ਦਾ 47 ਵੇਲੇ ਸਾਡਾ ਦੇਸ ਸਾਡੇ ਤੋ ਖੋਹ ਲਿਆ ਗਿਆ ਜਿੰਨਾ ਟਾਇਮ ਸਾਡਾ ਆਪਣਾ ਦੇਸ ਨਹੀਂ ਬਣਦਾ ਉਦੋ ਤੋਕ ਸਾਡੀ ਕੋਈ ਸੁਣਵਾਈ ਨਹੀ ਕੌਈ ਪਹਿਚਾਣ ਨਹੀ ਜਦੋ ਸਾਡਾ ਦੇਸ ਬਣ ਗਿਆ ਫੇਰ ਸਾਡੀ ਪਹਿਚਾਨ ਵੀ ਬਣੇਗੀ
@chachachachi5547
@chachachachi5547 4 жыл бұрын
Bahut badia lgeaa g .. jipsi panjabi mere malka bheti har nake de skel da .. gajni o hind di ijate lea aa dilhi nu v jitke sad ae . Midalist to chal k rah india de paige .. babbu maan saab ... to v bahut kuj sikhan nu milda .. te tuhade to v bahut sikhan nu mileaaa ji dhan baad bro and sis g ..intarew bad chanel te deaa karo veer ji
@GaganKumar-my5vn
@GaganKumar-my5vn 2 жыл бұрын
Waheguru ji mehar bharya hath bnayi rakhn tuhade upper
@connectwithwaheguru
@connectwithwaheguru 4 жыл бұрын
Anchor 👍
@HarpreetSingh-tr1ks
@HarpreetSingh-tr1ks 4 жыл бұрын
God bless you veerji
@KuldeepSingh-ob9cw
@KuldeepSingh-ob9cw 2 жыл бұрын
ਬਹੁਤ ਹੀ ਵਧੀਆ ਅਸੀ ਆਪ ਜੀ ਦੀਆਂ ਸਾਰੀਆਂ ਜਾਤਰਾ ਜਰੂਰ ਸੁਣਾਗਾ
@gurpreetsinghdostpur5246
@gurpreetsinghdostpur5246 4 жыл бұрын
Very good job veer ji
@jaspreetsingh-mi7fq
@jaspreetsingh-mi7fq 2 жыл бұрын
You are great boy
@inderdeepsingh8105
@inderdeepsingh8105 2 жыл бұрын
ਰੁਪਿੰਦਰ ਭੈਣੇ ਘੁੱਦੇ ਤੇ ਬਲਦੇਵ ਵੀਰ ਦੀ ਵੀ ਇੰਟਰਵਿਊ ਕਰੋ ਜੀ ਇੱਹਨਾ ਨੇ ਸਾਈਕਲਾਂ ਤੇ ਪੰਜਾਬ ਤੋਂ ਲੇਹ ਲਦਾਖ ਦਾ ਸਫਰ ਕੀਤਾ ਹੈ
@madhavsharma2658
@madhavsharma2658 4 жыл бұрын
Bohat vadia experience aa veer thoda changa laga sunke baba nanak mehar kare thode te
@KaramjitKaur-po3xt
@KaramjitKaur-po3xt 2 жыл бұрын
Kinda vale vade dil vale hude a
@balwinderkaur711
@balwinderkaur711 4 жыл бұрын
You r right. Punjabis go only where make dollars. Even inUSA most think we r Muslims due to appearance. If they say salam u lekam then I reply but then tell them I am a Sikh and also request to go on google and read about Sikhism. Those who know they respect Sikhs very much.
@gurdeepkhubbar4049
@gurdeepkhubbar4049 2 жыл бұрын
Ripen I appreciate yur thoughts...it’s true those living in Canada 🍁 or America specially Punjabi never travel...thy are hungry of only money 💰..thy are working all the time..I also good traveler..so far covered 120 country by cruise 🚢 by road nd planes ✈️..Ms Sandhu I listen yur second interview..very nice 👍 Appreciate yu nd ths young couple 🌹💐😍👍
@gulshankaur6637
@gulshankaur6637 Жыл бұрын
ਸਾਡੇ ਸਾਹਿਤ ਨੂੰ ਦੂਸਰੀਆਂ ਭਾਸ਼ਾਵਾਂ ਵਿਚ ਤਰਜਮਾ ਕਰਕੇ ਦੂਜੇ ਦੇਸ਼ਾਂ ਵਿਚ ਪਹੁੰਚਾਇਆ ਜਾਣਾ ਚਾਹੀਦਾ ਹੈ।ਬਹੁਤ ਵਧੀਆ ਵਿਚਾਰ ਹਨ।ਵਧਾਈ ਦੇ ਪਾਤਰ ਹੋ
@dilpreetkaur591
@dilpreetkaur591 4 жыл бұрын
waheguru Jio
@tarndeepdhindsa5774
@tarndeepdhindsa5774 4 жыл бұрын
very good both of you
@parmjeetkaur8878
@parmjeetkaur8878 4 жыл бұрын
Very nice family
@karanvlogs6069
@karanvlogs6069 2 жыл бұрын
Good knowledgeable thanks
@parminderkaurvirk9056
@parminderkaurvirk9056 2 жыл бұрын
Waheguru chadhdi kla bakhshe
@ramangrewal6053
@ramangrewal6053 2 жыл бұрын
Very nice god bless u both👌❤️
@RAIBOYS-of4zr
@RAIBOYS-of4zr 4 жыл бұрын
Nice Bai g good luck
@palwraich1156
@palwraich1156 4 жыл бұрын
Very good...
@gurbinderbhullarbhullar7982
@gurbinderbhullarbhullar7982 4 жыл бұрын
Very nice good
@sapnasapu8582
@sapnasapu8582 2 жыл бұрын
Waheguru ji
@jagroupsingh1882
@jagroupsingh1882 2 жыл бұрын
Balla end banda hoo sar gee saddi ta patiala takk aa dang khark jandi aa khas mari patni amma nall jandi
@sukhjeetkaur8192
@sukhjeetkaur8192 2 жыл бұрын
Punjabi University da najara vakhara
@pindaaujla5931
@pindaaujla5931 4 жыл бұрын
Good luck veer ji
@gurwinderbindu236
@gurwinderbindu236 2 жыл бұрын
Proud of u guys
@jasvirsinghbira8388
@jasvirsinghbira8388 2 жыл бұрын
ਵੀਰ ਜੀ ਵੀਹੂਗੂਰ ਤੁਹਾਡੇ ਤੇ ਮਿਹਰ ਕਰੋ
@singhrasal8483
@singhrasal8483 2 жыл бұрын
Mam video enjoyed Now seeing their trip Very interesting tour Gndu Amritsar Punjab India
@gurjitkaur3995
@gurjitkaur3995 6 ай бұрын
Veer g tuc sade Punjab de ubrade vichaarvaan ho, keep it up.
@jatindersingh6251
@jatindersingh6251 4 жыл бұрын
Great Personalities
@gurmailsingh9116
@gurmailsingh9116 4 жыл бұрын
VEER JI JITHE JITHE GAYE OTHON DI VIDEO VEKHN DA DIL KRDA
@LakhwinderSingh-rw1oz
@LakhwinderSingh-rw1oz 2 жыл бұрын
Waheguru ji 🙏
@YMoney-
@YMoney- Жыл бұрын
Wahe😢guru ji chadadi kala bakhshey ap thee jodi noo
@chahal2222
@chahal2222 4 жыл бұрын
ripandeep chahal good a broo
@urbancanadian6039
@urbancanadian6039 2 жыл бұрын
Awesome
@jatindersingh6251
@jatindersingh6251 4 жыл бұрын
Good Luck Jeonde Vasdey Rho
@SandeepSingh-hs1wd
@SandeepSingh-hs1wd Жыл бұрын
ਬਹੁਤ ਵਧੀਆ
@parminderkaurvirk9056
@parminderkaurvirk9056 2 жыл бұрын
Very nice I proud of you
@HarpreetSingh-xd6rb
@HarpreetSingh-xd6rb 2 жыл бұрын
Kammaal karti Sardar Saab
@gagansra4034
@gagansra4034 11 ай бұрын
❤ wahe guru ji meharkaran😊
@chamkaurbrar9084
@chamkaurbrar9084 4 жыл бұрын
Good veer
@simk9743
@simk9743 4 жыл бұрын
Very nice 👍
@singhsuraj1599
@singhsuraj1599 4 жыл бұрын
Very nice
@baljinderbadesha9770
@baljinderbadesha9770 2 жыл бұрын
Bahut achcha lga
@khialijeet4931
@khialijeet4931 4 жыл бұрын
Very good
50 YouTubers Fight For $1,000,000
41:27
MrBeast
Рет қаралды 202 МЛН
Best KFC Homemade For My Son #cooking #shorts
00:58
BANKII
Рет қаралды 64 МЛН
What it feels like cleaning up after a toddler.
00:40
Daniel LaBelle
Рет қаралды 79 МЛН
Good Bye India | Delhi Airport | Punjabi Travel Couple | Ripan & Khushi
21:36
Punjabi Travel Couple
Рет қаралды 149 М.