ਬਾਦਲ ਨੇ ਇੱਥੇ ਚਲਾਈਆਂ ਪਾਣੀ ਆਲੀਆਂ ਬੱਸਾਂ । Harike Head | Punjabi Travel Couple | Ripan & Khushi | Punjab

  Рет қаралды 176,905

Punjabi Travel Couple

Punjabi Travel Couple

Күн бұрын

Пікірлер: 278
@indersidhulehra2603
@indersidhulehra2603 2 жыл бұрын
Ripan ਵੀਰ ਤੁਹਾਡਾ ਬਹੁਤ ਧੰਨਵਾਦ ਜੋ ਲੋਕਾ ਨੂੰ ਅਪਣੇ ਪੰਜਾਬ ਦੇ ਪਾਣੀਆ ਵਾਰੇ ਦੱਸਿਆ ਅਤੇ ਪਾਣੀ ਕਿਵੇ ਗੰਦਾ ਹੋ ਰਿਹਾ ਹੈ,ਸਾਰੇ ਵੀਰ ਲੱਖੇ ਸਿਧਾਣੇ ਦਾ ਸਾਥ ਦਿਉ ਜੋ ਪਾਣੀਆ ਵਾਰੇ ਆਵਾਜ ਉਠਾ ਰਿਹਾ ਹੈ,ਅਪਣਾ ਸਾਫ ਪਾਣੀ ਗੰਦਾ ਹੋਣ ਤੋ ਬਚ ਸਕੇ
@surjitsingh1986
@surjitsingh1986 2 жыл бұрын
ਪਾਜੀ ਜਦੋਂ ਸਤਲੁਜ ਸ੍ਰੀ ਆਨੰਦ ਪੂਰ ਸਾਹਿਬ ਦੇ ਕੋਲੋਂ ਲੰਘਦਾ ਉਦੋਂ ਬਿਲਕੁਲ ਨੀਲੇ ਰੰਗ ਦਾ ਦਿਖਾਈ ਦਿੰਦਾ ਪਰ ਜਦੋਂ ਲੁਧਿਆਣਾ ਕੋਲ ਜਾਂਦਾ ਓਦੋ ਬਿਲਕੁਲ ਖਰਾਬ ਹੋ ਜਾਂਦਾ ਫੈਕਟਰੀਆ ਦਾ ਪਾਣੀ ਪੈਣ ਕਰ ਕੇ
@kamalbains9042
@kamalbains9042 2 жыл бұрын
ਸਹੀ ਕਿਹਾ
@jatindercheema9677
@jatindercheema9677 Жыл бұрын
@@kamalbains9042 a
@monikadevi7022
@monikadevi7022 Жыл бұрын
5
@Grewalmada
@Grewalmada 2 жыл бұрын
ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੀ ਬਹੁਤ ਜ਼ਿਆਦਾ ਡਿਵੈਲਪਮੈਂਟ ਕੀਤੀ ਆ, ਪਰ ਅਫਸੋਸ ਪੰਜਾਬੀ ਸਮਝ ਨਹੀਂ ਸਕੇ।
@jasdevbhangu4406
@jasdevbhangu4406 2 жыл бұрын
Bro lutiya bhi bahut badalan ne
@Grewalmada
@Grewalmada 2 жыл бұрын
@@jasdevbhangu4406 ਸਾਡਾ ਤਾਂ ਕੁੱਝ ਨਹੀਂ ਲੁੱਟਿਆ, ਸਾਨੂੰ ਤਾਂ ਦਿੱਤਾ ਹੀ ਆ।
@gurpreetsinghtony3230
@gurpreetsinghtony3230 2 жыл бұрын
ਪਾਣੀ ਵਾਲੀ ਬੱਸ ਤਾਂ ਮੁੜ ਕੇ ਦਿਖੀ ਨੀ ਜਦੋਂ ਚਲਾਈ ਓਦੋਂ ਕਿਸਾਨਾਂ ਦੀ ਫਸਲ ਡੋਬਤੀ 😁
@dineshchoudharydcpodvr9
@dineshchoudharydcpodvr9 2 жыл бұрын
बहुत बहुत धन्यवाद दर्शन करवाने के लिऐ वीर जी संगम आपने दिखाया सतलुज के खराब पानी की वजह से पंजाब ही नही राजस्थान के गंगानगर जीले मे भी कैंसर के मरीजो की संख्या बढ रही है हमें भी बहुत चिंता है क्यो की हम भी यही पानी पिते है
@prabhjotsingh1831
@prabhjotsingh1831 2 жыл бұрын
ਬੇੜਾ ਗਰਕ ਗਿਆ ਹੈ ਇਨ੍ਹਾਂ ਸਰਕਾਰਾਂ ਦਾ , ਇਨ੍ਹਾਂ ਘਟੀਆ ਸਰਕਾਰਾਂ ਦੀ ਬਦੌਲਤ ਸਦਕਾ ਇਨ੍ਹਾਂ ਪਵਿੱਤਰ ਦਰਿਆਵਾਂ ਵਿੱਚ ਜਹਿਰ ਘੋਲਿਆ ਜਾ ਰਿਹਾ ਹੈ ।
@dharampal3864
@dharampal3864 2 жыл бұрын
ਬਹੁਤ ਵਧੀਆ ਵਲੋਗ, ਧੰਨਵਾਦ ਦਰਿਆ ਬਿਆਸ ਅਤੇ ਸਤਲੁਜ ਦਾ ਸੰਗਮ ਦਿਖਾਉਣ ਲਈ, ਬਹੁਤ ਹੀ ਵਧੀਆ ਸਥਾਨ ਹੈ,ਦੇਖਣ ਯੋਗ ਹੈ ਪੰਛੀਆਂ ਦੀ ਰਖ, ਪਾਣੀ ਨੂੰ ਬਚਾਉਣ ਲਈ ਸਾਨੂੰ ਸਭ ਨੂੰ ਹਿਸਾ ਪਾਉਣਾ ਚਾਹੀਦਾ ਤੇ ਸਰਕਾਰ ਨੂੰ ਅਪੀਲ ਹੈ ਕਿ ਕਾਰਖਾਨਿਆਂ ਦਾ ਪਾਣੀ ਦਰਿਆ ਵਿੱਚ ਨਾ ਰੋੜਿਆ ਜਾਵੇ ਤੇ ਨਾ ਹੀ ਧਰਤੀ ਅੰਦਰ ਦਾਖਲ ਕੀਤਾ ਜਾਵੇ, ਇਸ ਪਾਣੀ ਨੂੰ ਦੁਬਾਰਾ ਕਾਰਖਾਨੇ ਵਿਚ ਵਰਤਿਆ ਜਾਵੇ।ਧੰਨਵਾਦ
@babbubhathal4951
@babbubhathal4951 2 жыл бұрын
ਬਹੁਤ ਬਹੁਤ ਵਧੀਆ ਵੀਰ ਲਹਿੰਦਾ ਪੰਜਾਬ ਵੀ ਵੇਖਾਂਗੇ ਤੁਹਾਡੇ ਨਾਲ ਵਾਹਿਗੁਰੂ ਚੜ੍ਹਦੀ ਕਲਾ ਰੱਖੇ
@Jasvir-Singh8360
@Jasvir-Singh8360 2 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਵੀਰ ਰਿਪਨ ਅਤੇ ਖੁਸ਼ੀ ਪੰਜਾਬੀ ਟ੍ਰੈਵਲ ਕੱਪਲ ਜਿੰਨੇ ਵੀ ਬਲੌਗ ਬਣਾਏ ਹਨ ਸਭ ਬਹੁਤ ਹੀ ਮਹੱਤਵਪੂਰਨ ਜਾਣਕਾਰੀ ਭਰਪੂਰ ਹਨ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਲੰਬੀ ਖੁਸ਼ੀਆਂ ਭਰੀ ਉਮਰ ਅਤੇ ਗੁਰਸਿੱਖੀ ਜੀਵਨ ਬਖਸ਼ਣ ਜੀ
@harmohansingh1385
@harmohansingh1385 2 жыл бұрын
,🙏🙏🙏ਗੰਦਾ ਪਾਣੀ ਮਾਲਵੇ ਦੀ ਮੌਤ ਸਰਕਾਰ ਨੂੰ ਚਾਹੀਦਾ ਕੋਈ‌ ਹੱਲ ਕਰਨ ਨਹੀਂ ਤਾਂ ਰੱਬ ਹੀ ਰਾਖਾ ਫਰੀ ਕੁਝ ਵੀ ਨਹੀਂ ਚਾਹੀਦਾ ਕੇਵਲ ਪਾਣੀ ਸਾਫ਼ ਪਾਣੀ ਸਾਫ਼🙏🙏🙏🙏🙏
@ekamjotsingh8568
@ekamjotsingh8568 2 жыл бұрын
ਬਾਈ ਬਹੁਤ ਵਧੀਆ ਵਿਚਾਰ ਤੇ ਦਿਖਾਇਆ ਦਰਾ
@jasmersinghjassbrar3673
@jasmersinghjassbrar3673 2 жыл бұрын
ਸੱਚੀਂ ਰਿਪਨ ਮੈ ਵੀ ਕਾਫੀ ਵਾਰੀ ਲੰਘਿਆ ਹਾਂ ਇਧਰ ਦੀ ਤੇ ਸੁਣਿਆ ਵੀ ਸੀ ਪ੍ਰਵਾਸੀ ਪੰਛੀਆਂ ਬਾਰੇ ਪਰ ਪਤਾ ਨੀ ਸੀ ਕੇ ਇਨਾ ਸੋਹਣਾ ਨਜ਼ਾਰਾ ਹੈ . ਧੰਨਵਾਦ ਸੱਭ ਦਾ.
@battlegrounddl1198
@battlegrounddl1198 2 жыл бұрын
ਸਭ ਤੋਂ ਪਹਿਲਾਂ ਲੋਕ ਦੋਸ਼ੀ ਹਨ ਜਿਹੜੇ ਪਾਣੀ ਨੂੰ ਸਾਂਭ ਨਹੀਂ ਸਕਦੇ ਸਰਕਾਰ ਤਾਂ ਕੋਈ ਆ ਜਾਣ ਸਭ ਪੈਸਾ ਇਕੱਠਾ ਕਰਦੀਆਂ ਹਨ
@gurmailsingh5936
@gurmailsingh5936 2 жыл бұрын
ਬਹੁਤ ਵਧੀਆ ਸੰਗਮ ਦਿਖਾਇਆ ਜੀ ਮਾਝਾ ਮਾਲਵਾ ਤੇ ਦੁਆਬਾ ਜਿਉਂਦੇ ਵਸਦੇ ਰਹੋ ਪੰਜਾਬੀ ਟਰੈਵਲ ਕਪਲ God bless you
@sandeepdhillon6719
@sandeepdhillon6719 2 жыл бұрын
ਬਹੁਤ ਵਧੀਆ ਜੀ
@supandeepsingh209thajnv2
@supandeepsingh209thajnv2 Жыл бұрын
ਵੀਰ ਜੀ ਬਹੁਤ ਹੀ ਸੋਹਣਾ ਸੀ ਧੰਨਵਾਦ ਵੀਰ ਜੀ 🙏
@jaggukharoud0019
@jaggukharoud0019 2 жыл бұрын
ਬਾਈ ਜੀ ਬੁੱਢੇ ਦਰਿਆ ਨੂੰ ਸਰਾਪ ਹੋਇਆ ਸੀ। ਪੀਰ ਬਾਬਾ ਹੈਦਰਸੇਖ ਜੀ ਮਲੈਰ ਕੋਟਲੇ ਵਾਲੇ ਪੀਰ ਜੀ ਨੇ ਸਰਾਪ ਦਿੱਤਾ ਸੀ ਬੁੱਢੇ ਦਰਿਆ ਨੂੰ। ਇਹ ਬੁੱਢਾ ਦਰਿਆ ਪਹਿਲਾ ਮਲੇਰ ਕੋਟਲੇ ਦੇ ਨੇੜੇ ਸੀ। ਇੱਕ ਵਾਰ ਪੀਰ ਬਾਬਾ ਜੀ ਨਵਾਜ ਪੜ੍ਹਨ ਲਈ ਬਜੂ ਕਰਨ ਲੱਗੇ ਸੀ। ਤਾਂ ਬੁੱਢੇ ਦਰਿਆ ਚ ਬਾਬਾ ਜੀ ਦਾ ਮੌਜਾ ਰੋੜ ਕੇ ਲੈ ਗਿਆ ਸੀ। ਤਾਂ ਬਾਬਾ ਜੀ ਨੇ ਸਰਾਪ ਦਿੱਤਾ ਸੀ ਬੁੱਢੇ ਦਰਿਆ ਨੂੰ ਵੀ ਤੂੰ ਸਾਡੀ ਜੂ ਤੋਂ ਦੂਰ ਚਲਾ ਜਾ। ਤੇਰੇ ਚ ਲੋਕ ਗੰਦ ਸੁਟਿੱਆ ਕਰਨੇ।
@BALDEVSiNGH-xo4xr
@BALDEVSiNGH-xo4xr 2 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ
@gurjeetkaurgill358
@gurjeetkaurgill358 2 жыл бұрын
Proud of Harike pattan ahsi bhut var gaye aa es location te. This is natural beauty of Harike pattan. Asi vi Harike vale ee aa
@jatindersony2033
@jatindersony2033 2 жыл бұрын
Plz tusi es bare information de skde o bcz mai family nal visit krna aa menu pta nhi aa es area bare kuch v mai kdi gya nhi odar 🙏🙏
@hapdhillon4767
@hapdhillon4767 2 жыл бұрын
Harike wale like kro
@sukwindersingh4449
@sukwindersingh4449 2 жыл бұрын
ਬਾਦਲਾਂ ਤੇ ਕਾਂਗਰਸ ਦੀ ਦੇਣ ਹੈ। ਪੰਜਾਬ ਨੂੰ ਵੀਰੋ ਗੰਦਗੀ ਪੰਜਾਬੀਆ ਨੂੰ 🙏🙏🙏🙏
@kaurjasbir2758
@kaurjasbir2758 2 жыл бұрын
Very nice 👍 You guys are so sweet 😍 Lots of blessings for you from heart ❤️
@gurvinderdandiwal2931
@gurvinderdandiwal2931 2 жыл бұрын
Sahi gal a ji
@santokhsingh6343
@santokhsingh6343 2 жыл бұрын
ਬਹੁਤ ਵਧੀਆ ਲਗਾ। ਸੁਲਤਾਨਪੁਰ ਲੋਧੀ ਤੇ ਗੋਇੰਦਵਾਲ ਸਾਹਿਬ ਦੇ ਗੁਰਦੁਆਰਾ ਸਾਹਿਬ ਵੀ ਦਿਖਾੳ ਜੀ।
@KAVI_Channel_64
@KAVI_Channel_64 2 жыл бұрын
ਬਹੁਤ ਵਧੀਆ ਨਤੀਜੇ ਸਾਹਮਣੇ ਆਉਣਗੇ
@deepjappysandhu9576
@deepjappysandhu9576 2 жыл бұрын
Ene lokk vlogging krde aa but pta nhi ki kri jnde rehnde aa home tour chlo gunam chle aaj dekhva ge himachal je vo but guys tuc bilkul shi way ch vlogging kr rhe oo bahut hi vdia apne punjab barre eni jankari de rhe ooo really guys best oo tuc love from🇨🇦🇨🇦
@Gokubgmi295
@Gokubgmi295 2 жыл бұрын
PunjabdigoldanspotThanyouvirji
@KartarSingh-co3xo
@KartarSingh-co3xo 2 жыл бұрын
ਬਹੁਤ ਵਧੀਆ ਵੀਰ ਜੀ nice good very
@punjab280
@punjab280 2 жыл бұрын
Best Punjabi bloger 😍 Your content is increasing day by day 💥
@jagdevsingh6524
@jagdevsingh6524 2 жыл бұрын
ਪਾਣੀ ਪੰਜਾਂ ਦਰਿਆਵਾਂ ਵਾਲਾ,ਨਿਹਰੀ ਹੋ ਗਿਆ,
@64gurjit
@64gurjit 2 жыл бұрын
ਪਾਣੀ ਦਾ ਮਾੜਾ ਹਾਲ ਸਾਡੇ ਲੋਕਾਂ ਦਾ ਅਤੇ ਮਾੜੀ ਸਰਕਾਰ ਦਾ ਹਾਲ ਹੈ
@gurjitsamra6938
@gurjitsamra6938 2 жыл бұрын
ਭਾਉ ਜੀ ਤੁਹਾਡੇ vlog ਦੇਖਕੇ ਬਹੁਤ ਵਧੀਆ ਲਗ ਦਾ । ਮੈਨੂੰ ਬਹੁਤ ਸਾਲ ਹੋਗੇ KZbin ਦੇਖਦੇ ਨੂੰ ਪਰ ਮੈ ਕਦੇ ਕਿਸੇ video ਤੇ comment ਨਹੀ ਕੀਤਾ । ਏ ਮੇਰਾ ਪਹਿਲਾ comment ਆ ਤੁਹਾਡੀ video ਤੇ । ਤੁਸੀ ਬਹੁਤ ਵਧੀਆ ਵੀਡਿਓ ਬਣੋਦੇ ਹੋ।ਧੰਨਵਾਦ
@singhrasal8483
@singhrasal8483 2 жыл бұрын
ਇਸ ਲਈ ਅਕਾਲੀ ਸਰਕਾਰ ਜਿੰਮੇਵਾਰ ਸੀਨ first'time thanks
@99620
@99620 2 жыл бұрын
ਪੰਜਾਬੀ ਦੀ ਮਾਨਸਿਕਤਾ ਖ਼ਤਮ ਹੋ ਚੱਕੀ ਹੈ
@SinghGill7878
@SinghGill7878 2 жыл бұрын
ਸਰਕਾਰ ਨੂੰ ਚਾਹੀਦਾ ਫੈਕਟਰੀਅਾ ਦਾ ਗੰਦਾ ਪਾਣੀ ਸਤਲੁਜ ਚ ਪਾਓਣ ਤੋ ਰੋਕਿਅਾ ਜਾਵੇ
@manjeetkaurwaraich1059
@manjeetkaurwaraich1059 Жыл бұрын
ਵੀਰ ਭਾਈ ਜਿਹੜਾ ਆਪਣਾ ਸਤਲੁੱਜ ਦਰਿਆ ਹੈ ਇਹ ਪਿਛੋਂ ਤਾਂ ਸਾਫ ਆ ਜਿਥੇ ਇੰਡਸਟਰੀ ਜਿਆਦਾ ਹੈ ਉਥੋਂ ਗੰਧਲਾ ਹੋ ਜਾਂਦਾ
@jatindersony2033
@jatindersony2033 2 жыл бұрын
Veer ji timing dso kii aa ethe di mtlb weekly kere kere din visit kr skde aa te ticket vgera kini aa 🙏🙏
@AmarjeetSingh-dm4mj
@AmarjeetSingh-dm4mj 2 жыл бұрын
God bless you
@gursewaksamra8129
@gursewaksamra8129 2 жыл бұрын
ਬੁੱਢਾ ਨਾਲਾ ਖਾ ਗਿਆ ਸਤਲੁਜ ਨੂੰ
@kabalsingh6579
@kabalsingh6579 2 жыл бұрын
I m from harike pattan really its such a beautiful place many visiters came here to see the wetland and for satluj river ride
@HusnaDevihospital
@HusnaDevihospital 6 ай бұрын
Sahi gal hai ji
@GurwinderSingh-zi4fd
@GurwinderSingh-zi4fd 2 жыл бұрын
ਅਸੀਂ ਬਿਆਸ ਦਰਿਆ ਦਾ ਪਾਣੀ ਪੀ ਲੈਂਦੇ ਹਾਂ,,ਹਰੀਕੇ ਹੈੱਡ ਤੇ ਟੂਰਿਸਟ ਨੂੰ ਆਕਰਸ਼ਤ ਕਰਨ ਲਈ ਬੋਰਡ ਲਿਖ ਕੇ ਲਗਾਉਣਾ ਚਾਹੀਦਾ ਹੈ,,
@sarbjitsinghbrar4155
@sarbjitsinghbrar4155 2 жыл бұрын
Wahguru... Waheguru ji.. 🙏🙏🙏🙏🙏
@jagroopdhaliwalroop9430
@jagroopdhaliwalroop9430 Жыл бұрын
Avtar dhaliwal sade pind tu a bhut vdiya insan ne ,🇺🇸🇺🇸 sade wal v aao kite ripan ver ji
@jasbirkaurgrewal5207
@jasbirkaurgrewal5207 2 жыл бұрын
S S AKAL TO ALL JI . Good Job! God bless you. Thank a lots !
@KartarSingh-co3xo
@KartarSingh-co3xo 2 жыл бұрын
ਪੰਜਾਬੀ ਟਰੈਵਲ couple
@GuramritSingh-bz5nw
@GuramritSingh-bz5nw 9 ай бұрын
Kash asi tuhnu mil skde ripan ver ji.
@HarjinderSingh-cu8yd
@HarjinderSingh-cu8yd 2 жыл бұрын
Hnji industry krke and people main sarkar nu thoss kadam chukna chihida
@mangatkular5941
@mangatkular5941 2 жыл бұрын
ਪੰਜਾਬ ਸਰਕਾਰ ਨੂੰ ਅਤੇ ਪੰਜਾਬ ਪੰਜਾਬੀਅਤ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਇਸ ਪਾਣੀ ਨੂੰ ਸਾਫ ਸੁਥਰਾ ਕਰਨ ਵੱਲ ਧਿਆਨ ਦੇਣਾ ਚਾਹੀਦਾ ਹੈ।ਇਸ ਖਾਣ ਨੂੰ ਬਚਾਉਣ ਲਈ ਜਿਵੇਂ ਦਿੱਲੀ ਤਖ਼ਤ ਨੂੰ ਝੂਕਾ ਲਿਆ ਸੀ ਇਹਨਾਂ ਦੋਸ਼ੀ ਲੋਕਾਂ ਨੂੰ ਕਾਬੂ ਕਰਨ ਲਈ ਲੋਕਾਂ ਇਕੱਠੇ ਹੋਣਾ ਚਾਹੀਦਾ ਹੈ। ਨਹੀਂ ਪੂਰਾ ਪੰਜਾਬ ਕੈਂਸਰ ਦੀ ਜਕੜ ਤੋਂ ਬਹੁਤ ਦੂਰ ਨਹੀਂ ਇਸ ਪੰਜਾਬ ਦੇ ਲੋਕਾਂ ਜਾਗਰੂਕ ਹੋਣਾ ਹੀ ਪੈਣਾ ਹੈ। ਵੱਲੋਂ ਜਥੇਦਾਰ ਮੰਗਤ ਸਿੰਘ ਕੁਲਾਰਾਂ ਤਹਿਸੀਲ ਸਮਾਨਾਂ ਮੰਡੀ ਜ਼ਿਲ੍ਹਾ ਪਟਿਆਲਾ
@ballychahal5978
@ballychahal5978 2 жыл бұрын
Bohat vadiya bai g👍🏼👍🏼
@gurmeetsingh3869
@gurmeetsingh3869 2 жыл бұрын
God bless you and your family and your team waheguru ji sukh rakhe
@harrymankoo9497
@harrymankoo9497 2 жыл бұрын
ਚੜਦੀ ਕਲਾ ਚ ਰਹੋ
@bhanukalsi7823
@bhanukalsi7823 Жыл бұрын
Grow Punjab India Grow World
@SimranKaur-zw9rz
@SimranKaur-zw9rz 2 жыл бұрын
Guys yu are amazing keep it up 😍😍
@bhushanrmagar
@bhushanrmagar 2 жыл бұрын
ਬਹੁਤ ਵਧੀਆ ਪਾਜੀ 🙏🙏🙏
@babbugillq1050
@babbugillq1050 2 жыл бұрын
Bahut vadiya ji
@PritamSingh-dp2zx
@PritamSingh-dp2zx 2 жыл бұрын
ਬਹੁਤ ਵਧੀਆ ਜੀ ਧੰਨਵਾਦ
@randeepsandhudairyfarm854
@randeepsandhudairyfarm854 2 жыл бұрын
ਇਹ ਸਭ ਸਰਕਾਰਾ ਦਾ ਕੰਮ ਆ ਜਿਨ੍ਹਾਂ ਨੇ ਫੈਕਟਰੀਆਂ ਤੇ ਕਾਰਖਾਨਿਆਂ ਨੂੰ ਉਪਜਾਊ ਜ਼ਮੀਨਾਂ ਦਿੱਤੀਆਂ ਦੂਜਾ ਇਹਨਾਂ ਦਾ ਗੰਦਾ ਪਾਣੀ ਦਰਿਆਵਾ ਤੇ ਧਰਤੀ ਹੇਠਾਂ ਛੱਡਣ ਤੇ ਕੋਈ ਰੋਕ ਨੀ ਲਾਈ ਨਾ ਇਹਨਾਂ ਕੰਪਨੀਆ ਵਿੱਚ ਪੰਜਾਬੀਆ ਨੂੰ ਕੰਮ ਮਿਲਿਆ ਨਾਲ ਪ੍ਰਵਾਸੀ ਮਜਦੂਰ ਸੱਦ ਕੇ ਜੰਨ ਸੰਖਿਆ ਵਿੱਚ ਵਾਧਾ ਕੀਤਾ ਕੁੱਲ ਮਿਲਾਕੇ ਪੰਜਾਬ ਨੂੰ ਨੁਕਸਾਨ ਪਹੁੰਚਾਇਆ
@princes6697
@princes6697 2 жыл бұрын
ਪੰਜਾਬ ਦੇ ਲੋਕ ਜਾਂ ਪ੍ਰਸ਼ਾਸ਼ਨ ਕਹਿ ਲਓ ਜਮਾਂ ਨਾਲਾਇਕ ਨੇ ਜੀ, ਮੈਂ ਬੰਗਲੌਰ ਕਰਨਾਟਕ ਰਿਹਾ 10 ਸਾਲ । ਓਥੇ ਦੇ ਪ੍ਰਸ਼ਾਸ਼ਨ ਤੇ ਏਥੇ ਦੇ ਪ੍ਰਸ਼ਾਸ਼ਨ ਤੇ ਅਨਪੜ ਘਮੰਡੀ ਸੁਆਰਥੀ ਲੋਕਾਂ ਨੇ ਪੰਜਾਬ ਦਾ ਸਤਿਆਨਾਸ਼ ਕੀਤਾ ਹੋਇਆ । ਲੁਧਿਆਣੇ ਬਾਈਪਾਸ ਤੇ ਸ਼ਹਿਰ ਵਿਚੋਂ ਦੀ ਨਹਿਰ ਲੰਘਦੀ ਹੈ ਜੇ ਕਿਤੇ ਅਜਿਹਾ ਪਾਣੀ ਦਾ ਸੋਮਾ ਦੱਖਣ ਦੇ ਕਿਸੇ ਸ਼ਹਿਰ ਚ ਹੁੰਦਾ ਅਗਲਿਆਂ ਮਿਸਾਲ ਕਾਇਮ ਕਰਨੀ ਦੀ ਸੁੰਦਰਤਾ ਵਧਾਉਣ ਵਿੱਚ ਤੇ ਸਾਡੇ ਆਲੇ ਨਾਲਾਇਕ ਨਹਿਰਾਂ ਵਿਚ ਗੰਦ ਸੁੱਟ ਸੁੱਟ ਕੇ ਇੱਕ ਹੋਰ ਬੁੱਢਾ ਨਾਲਾ ਤਿਆਰ ਕਰ ਰਹੇ ਹਾਂ । ਮਨ ਬਹੁਤ ਦੁਖੀ ਹੁੰਦਾ
@Officialsandhu0966
@Officialsandhu0966 2 жыл бұрын
bhout vadia lagaa. 22g kise you tube channel ne sade area. nu. prmote kita thx alot vdde bai g
@gagguhans4169
@gagguhans4169 2 жыл бұрын
Ludhiana ਏਨੀ ਇੰਡਟਰੀਜ਼ a ਕਰੋੜਾਂ ਦਾ ਕਾਰੋਬਾਰ ਹੁੰਦਾ ਪਾਣੀ ਸਾਫ਼ ਕਰਨ ਦਾ ਪਲਾਂਟ ਲੋਣਾ ਚਾਹੀਦਾ
@amarjitpuggal9242
@amarjitpuggal9242 2 жыл бұрын
Good Job sir, I see your vedio, so much beautiful place.
@TechAjit
@TechAjit 2 жыл бұрын
ਵੀਰ ਜੀ ਇਸ ਪਾਣੀ ਕਰਕੇ ਸਾਡੇ ਖੇਤਾਂ ਦੇ ਵਿੱਚ ਕਾਲਾ ਕੱਲਰ ਪੈਦਾ ਹੋ ਗਿਆ ਹੈ ਅਤੇ ਇਸ ਨਾਲ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਹੋ ਰਹੀਆਂ ਹਨ ਇਸ ਲਈ ਸਿਰਫ ਤੇ ਸਿਰਫ ਪ੍ਰਸ਼ਾਸਨ ਵੀ ਜ਼ਿੰਮੇਵਾਰ ਹੈ ਜਿਸ ਨੂੰ ਕਿ ਇਸ ਬਾਰੇ ਸੋਚਣਾ ਚਾਹੀਦਾ ਹੈ ,---------- ਵੱਲੋਂ:- ਖੰਡਾ ਸਿੰਘ ਅਜੀਤ ਪਿੰਡ ਸ਼ਮਸ਼ਾਬਾਦ ਜਿਲਾ ਫਾਜ਼ਿਲਕਾ
@manibrar4149
@manibrar4149 2 жыл бұрын
Bai punjab sarkaar hi jumevaar loka de nal nal
@caramelandoreo5622
@caramelandoreo5622 2 жыл бұрын
God Bless You 🙏 Stay Blessed 🙏🙏
@harkiratsingh6548
@harkiratsingh6548 2 жыл бұрын
Badala ne bada kuj chaleya vadiya kismat de sir te
@harmanpreetkaur6248
@harmanpreetkaur6248 2 жыл бұрын
Veere Tuc Ropar area b jaroor cover kriyo
@pritpalsingh4625
@pritpalsingh4625 2 жыл бұрын
ਸਤਿ ਸ਼੍ਰੀ ਅਕਾਲ ਵੀਰ ਜੀ
@jasbirkaurgrewal5207
@jasbirkaurgrewal5207 2 жыл бұрын
Thanks a lot . Nice place .
@gursharanjeetkaur5469
@gursharanjeetkaur5469 2 жыл бұрын
ਬਹੁਤ ਵਧੀਆ ਲੱਗਾ
@SaaedulRehman
@SaaedulRehman 2 ай бұрын
Very Amezing
@randeepkaur4102
@randeepkaur4102 Жыл бұрын
Right g👍
@bsgill6301
@bsgill6301 2 жыл бұрын
ਹਰੀਕੇ ਪੱਤਨ ਸਾਡਾ ਸ਼ਹਿਰ ਜਿੰਦਾਬਾਦ
@gurjeetsond4041
@gurjeetsond4041 2 жыл бұрын
Thanks rippan and Khushi
@NirmalSingh-ln2po
@NirmalSingh-ln2po Жыл бұрын
ਰਿਪਨ ਬੇਟਾ ਜੀ ਪਾਣੀ ਤਾਂ ਬਹੁਤ ਸਾਫ਼ ਏਂ ਪਰ ਇਹ ਫੈਕਟਰੀਆਂ ਨੇ ਹੀ ਖਰਾਬ ਕੀਤਾ ਏ ਜੀ
@baljindersingh7802
@baljindersingh7802 2 жыл бұрын
I love you beta and betee
@HarmanpreetSingh-qw6ug
@HarmanpreetSingh-qw6ug 2 жыл бұрын
Nice place dikha diti sanu vlog vich bhaji thank u
@sandeepsinghbatth805
@sandeepsinghbatth805 2 жыл бұрын
Thanku ji
@jaspreetkaur7973
@jaspreetkaur7973 2 жыл бұрын
👌👌👌👌👌👌
@sukha5733
@sukha5733 2 жыл бұрын
Sar asi v gye aa ethe bhut vadiya
@AbdulRauf-zh6xv
@AbdulRauf-zh6xv Жыл бұрын
O G Very good
@sarajmanes4505
@sarajmanes4505 2 жыл бұрын
Sat Shri Akal Ji Very Informative & Nice Video God Bless You Long Life And Good Health Thanks Dear Couple 💑 💏
@JasvinderSingh-ww1sv
@JasvinderSingh-ww1sv 2 жыл бұрын
ਪਾਣੀ ਹਵਾ ਤੇ ਧਰਤ ਬਦਿੰਆ ਤਿਣੇ ਗਨਦੇ ਕਰਤੇ ਬਾਕੀ ਰਾਜਸਥਾਨ ਵੀ ਇਨਸਾਨ ਵਸਦੇ ਹੈ ਉਹਨਾਂ ਨੂੰ ਪਾਣੀ ਚਾਹੀਦਾ ਹੈ
@varinderkaur4360
@varinderkaur4360 2 жыл бұрын
Sat Sri akaall. Veerji &didiji🙏
@nimratseeratkaur5277
@nimratseeratkaur5277 2 жыл бұрын
Very. Niçe
@LuckySingh-kk1jc
@LuckySingh-kk1jc 2 жыл бұрын
KDE Sri anadpur sahib ji satluj dekh lo kiva Saff aaa tuc kde vist kro
@MandeepSingh-sh6uc
@MandeepSingh-sh6uc Жыл бұрын
Bai. Bhot. Vadea vlog
@KartarSingh-co3xo
@KartarSingh-co3xo 2 жыл бұрын
Nice good hello hi ji Talwara punjab NATIONAL
@pbo7gamer731
@pbo7gamer731 2 жыл бұрын
ਬਹੁਤ ਵਧੀਆ ਵੀਰ ਜੀ
@pendu1661
@pendu1661 2 жыл бұрын
Mai v boatman va ravi river te dera baba nanak
@kamalahdan4654
@kamalahdan4654 2 жыл бұрын
This place should be open to tourist and public
@surjeetranu1229
@surjeetranu1229 2 жыл бұрын
Sarkarr and public
@sandeepbhullar6202
@sandeepbhullar6202 2 жыл бұрын
ਵੀਰ ਜੀ ਸਾਡੇ ਏਰੀਏ ਵੱਲ ਆਏ ਹੋ ਅੱਜ ਅਸੀਂ ਪੱਟੀ ਤੋਂ ਜਿਲਾਂ ਤਰਨਤਾਰਨ
@DavinderSingh-pu2ww
@DavinderSingh-pu2ww 2 жыл бұрын
Bohat vadiya jankari
@ramansingh2821
@ramansingh2821 2 жыл бұрын
So nies vedio 👌🙏
@pb72wale28
@pb72wale28 2 жыл бұрын
भाई जी साफ दिख रेहा kala पानी or साफ पानी
@gurbhagsinghbrar327
@gurbhagsinghbrar327 2 жыл бұрын
Thousand time I had gone that side but did not know about this location and view. Thanks Ripan Cahal it let us see it .
@amandeepsukhdev4610
@amandeepsukhdev4610 2 жыл бұрын
Gd both offf u
@fansofkaranaujla8076
@fansofkaranaujla8076 2 жыл бұрын
That's is true Google map also seen that's different in water of river Sutlej and river Beas and now that's amazing seen with eyes 👍🏻 and Ur all vloge is wonderful keep it up gbu to both couple 👍🏻🤘🏻🙏🏻
@mewasingh9804
@mewasingh9804 2 жыл бұрын
Good
@dharmindersekhon9680
@dharmindersekhon9680 2 жыл бұрын
ਬਹੁਤ ਵਧੀਆ ਬਾਈ ਜੀ
@Dhilloncouples
@Dhilloncouples 2 жыл бұрын
Bahut vadiya veer ji
@SwaranSingh-uj1ch
@SwaranSingh-uj1ch 3 ай бұрын
Very Good
@karanbaraich2300
@karanbaraich2300 Жыл бұрын
Good
@amandeepsukhdev4610
@amandeepsukhdev4610 2 жыл бұрын
Gd both off u keep it up amazing je kisa eh jgah dekhni hove ta name DSS do plssss
Help Me Celebrate! 😍🙏
00:35
Alan Chikin Chow
Рет қаралды 85 МЛН
Help Me Celebrate! 😍🙏
00:35
Alan Chikin Chow
Рет қаралды 85 МЛН