ਜਾਨਵਰ ਦੇ ਰੂਪ ਚ’ ਧਰਤੀ ਤੇ ਆਇਆ ਪ੍ਰਮਾਤਮਾ

  Рет қаралды 7,135

King And Queen

King And Queen

Күн бұрын

Пікірлер: 153
@Sukhdevrohira
@Sukhdevrohira 8 сағат бұрын
ਭੈਣੇ ਤੇ ਵੀਰੇ ਮੈਂ ਅੰਗਹੀਣ ਹਾਂ ਤੇ ਚੱਲ ਨਹੀਂ ਸਕਦਾ ਪਹਾੜਾ ਤੇ ਪਰ ਮੈਨੂੰ ਸ਼ੌਂਕ ਬਹੁਤ ਹੈ ਤੁਹਾਡੀ ਵੀਡਿਓ ਦੇਖ ਕੇ ਮੈਨੂੰ ਆਏ ਲੱਗਦਾ ਜਿਵੇਂ ਮੈਂ ਵੀ ਤੁਹਾਡੇ ਨਾਲ ਨਾਲ ਹੀ ਚੱਲ ਰਿਹਾ , ਬਹੁਤ ਧੰਨਵਾਦ ਤੁਹਾਡਾ ਇਹ ਸਭ ਕੁੱਛ dekhon ਲਈ, ਜਿਉਂਦੇ ਰਹੋ
@SatnamSinghSivia
@SatnamSinghSivia 5 минут бұрын
ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ
@maluksingh5489
@maluksingh5489 2 сағат бұрын
ਸਾਡੇ ਪਿੰਡ ਦੀਵਾਲੀ ਕੱਲ੍ਹ ਨੂੰ ਆ ❤❤❤❤❤
@jagsirsran7403
@jagsirsran7403 4 сағат бұрын
ਸਤਿ ਸ੍ਰੀ ਆਕਾਲ ਜੀ, ਆਪ ਜੀ ਦੇ ਹੋਂਸਲੇ ਨੂੰ ਸਲੂਟ ਆ ਜੀ, ਬਹੁਤ ਵਧੀਆ ਇਤਿਹਾਸਕ ਜਾਣਕਾਰੀ ਦਿੱਤੀ ਹੈ ਜੀ, ਵਾਹਿਗੁਰੂ ਜੀ ਆਪ ਜੀ ਨੂੰ ਹਮੇਸ਼ਾ ਤੰਦਰੁਸਤ ਰੱਖਣ ਜੀ
@maluksingh5489
@maluksingh5489 2 сағат бұрын
ਮੈਨੂੰ ਚਿੱਠੀ ਜ਼ਰੂਰ ਲਿਖਣਾ ਮਲੂਕ ਸਿੰਘ ਪਿੰਡ ਲੁਹਾਰਾ ਨੇੜੇ ਮੰਡੀ ਡੱਬਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤਹਿਸੀਲ ਮਲੋਟ ਬਲਾਕ ਲੰਬੀ ਹਲਕਾ ਲੰਬੀ ❤❤❤❤❤❤
@gurmeetmangat279
@gurmeetmangat279 8 сағат бұрын
ਦੀਵਾਲੀ ਤੇ ਦਾਤਾਂ ਬੱਦੀ ਛੋੜ ਦਿਵਸ ਦੀਆਂ ਆਪ ਸਭ ਨੂੰ ਬਹੁਤ ਬਹੁਤ ਵਧਾਈ ਹੋਣ ਜੀ 🙏
@Sukhdevrohira
@Sukhdevrohira 8 сағат бұрын
16/16 videos daily seen ਜਿਵੇਂ ਸੀਰੀਅਲ ਦੀ ਉਡੀਕ ਹੁੰਦੀ ਹੈ ਅਗਲੇ ਦਿਨ ਦੀ ਮੈਨੂੰ ਤੁਹਾਡੇ ਕਲਿਪ ਦੀ ਉਡੀਕ ਰਹਿੰਦੀ ਆ ,। ਜਿਉਂਦੇ ਰਹੋ
@kulwantsinghmararr7443
@kulwantsinghmararr7443 4 сағат бұрын
Sahi gal hai veerji
@sidhupb13vala78
@sidhupb13vala78 36 минут бұрын
ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ 🎉
@ammybajwa7296
@ammybajwa7296 11 минут бұрын
Hasde he sohne lagde aa. And edda diya klola hundiya rehan te safar hasde hasde complete hoye aap donna da.😀👍🏻 waheguru chardi kala ch rakhan 🙏🏻 Video bhut he sohni c, kal vali Video ch jo view dikhaye jithe leopard aa k baithde aa bhut he sohna lagya view sachi. Thank you so much mann and amrit veer😊
@balrajsingh4182
@balrajsingh4182 6 сағат бұрын
ਬਹੁਤ ਵਧੀਆ ਜੀ
@SurjeetSingh-cq5sw
@SurjeetSingh-cq5sw 25 минут бұрын
ਬਹੁਤ ਵਧੀਆ ਵਲੌਗ ਵੀਰ ਜੀ ❤❤
@rickypessi4179
@rickypessi4179 9 сағат бұрын
ਸਪਿਤੀ ਏਰੀਆ ਐਨੀ ਚੰਗੀ ਜਾਣਕਾਰੀ ਨਾਲ ਘਮਾਓਣ ਲਈ ਬਹੁਤ ਬਹੁਤ ਧੰਨਵਾਦ ਬਾਈ ਜੀ।
@CharanjitSingh-dg6hl
@CharanjitSingh-dg6hl 8 сағат бұрын
ਬਹੁਤ ਸੁੰਦਰ ਜੋੜੀ.ਪ੍ਰਮਾਤਮਾ ਉਮਰ ਲੰਬੀ ਕਰੇ
@maluksingh5489
@maluksingh5489 2 сағат бұрын
ਬਹੁਤ ਵਧੀਆ ਬਾਈ ❤❤❤❤❤❤
@SatnamSingh-fe3tg
@SatnamSingh-fe3tg 4 сағат бұрын
Very nice Vlog 👌 👍
@KulwinderKaur-wt2ql
@KulwinderKaur-wt2ql 7 сағат бұрын
ਰੱਬ ਤੁਹਾਨੂੰ ਤੰਦਰੁਸਤ ਤੇ ਚੜਦੀ ਕਲਾ ਵਿੱਚ ਰੱਖੇ ਤੁਹਾਡੀ ਵੀਡੀਓ ਦੇ ਲਾਸਟ ਵਾਲੀ ਤਰਜ ਬਹੁਤ ਸੋਹਣੀ ਲੱਗਦੀ 👍👍🙏
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 9 сағат бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ੁਭ ਸਵੇਰ ਜੀ।
@gurindersingh3073
@gurindersingh3073 9 сағат бұрын
ਦੋਨਾਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 9 сағат бұрын
ਬਹੁਤ ਵਧੀਆ ਜਾਣਕਾਰੀ।ਦਿੱਤੀ ਬੇਟਾ ਜੀ ਚੜ੍ਹਦੀ ਕਲਾ ਰਹੇ।
@amriksinghthind6412
@amriksinghthind6412 8 сағат бұрын
ਪਰਮਾਤਮਾ ਚਾੜ੍ਹਦੀ ਕਲਾਂ ਵਿੱਚ ਰੱਖੇ
@Kanwarnau-nihal-singh70
@Kanwarnau-nihal-singh70 9 сағат бұрын
ਬੰਦੀਛੋੜ ਦਿਵਸ ਦੀਆਂ ਮੁਬਾਰਕਾਂ ਹੋਣ, ਨਾਨਕਸ਼ਾਹੀ ਕਲੈਂਡਰ ਮੁਤਾਬਿਕ ਕੱਲ 1-11-2024 ਨੂੰ ਦੀਵਾਲੀ ਹੈ ਜੀ, ਧੰਨਵਾਦ।
@ranjeetsingh3547
@ranjeetsingh3547 8 сағат бұрын
ਵੀਰ ਜੀ ੧ ਨਵੰਬਰ ਨੂੰ ਦਿੱਲੀ ਵਿੱਚ ਸਿੱਖਾਂ ਦੀ ਨਸਲਕੁਸ਼ੀ ਹੋਈ ਸੀ ਇਸ ਕਰਕੇ ੧ ਨਵੰਬਰ ਨੂੰ ਜਸ਼ਨ ਕਿਵੇਂ ਮਨ੍ਹਾ ਸਕਦੇ
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 9 сағат бұрын
ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਬੇਟਾ ਜੀ।
@BalkarSingh-dc1oq
@BalkarSingh-dc1oq 9 сағат бұрын
ਬਹੁਤ ਹੀ ਵਧੀਆ ਸਫਰ ਹੈ
@jagirsandhu6356
@jagirsandhu6356 6 сағат бұрын
ਸਾਕਰਪਿਉ ਦੀ ਪਾਲਟੀ ਬੱਣਦੀ ਸ਼ੀ ❤❤
@kanwarjeetsingh3495
@kanwarjeetsingh3495 9 сағат бұрын
ਬੰਦੀਛੋੜ ਦਿਵਸ ਅਤੇ ਦੀਵਾਲੀ ਦੀਆਂ ਸਬ ਨੂੰ ਬਹੁਤ ਬਹੁਤ ਵਧਾਈਆਂ । ਅੱਜ ਦਾ ਬਲੋਗ ਸੋਹਣਾ ਹੈ । ਅੱਜ ਸਾਰੇ ਬਲੋਗ ਵਿੱਚ ਤੁਸੀਂ ਹੱਸੇ ਬਹੁਤ ਹੋ ।
@rajwinderkaur7912
@rajwinderkaur7912 9 сағат бұрын
God bless you beta Wahguru ji chardikla bakshan ❤❤❤❤❤
@newforbrain
@newforbrain 9 сағат бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪਰਵਾਨ ਕਰਨੀ ਜੀ ਗੁਰ ਬਰ ਅਕਾਲ ਸਤਿ ਸ੍ਰੀ ਅਕਾਲ ਜੀ
@kuldeepkaurdhaliwal8812
@kuldeepkaurdhaliwal8812 3 сағат бұрын
Very nice view
@KaranSharma-vc5nx
@KaranSharma-vc5nx 7 сағат бұрын
ਗੱਡੀ ਲੈਲੀ ਜੀ ਮੈ ਤਾ ਭੁਲੇਖੇ ਵਿੱਚ ਸੀ❤❤❤❤❤❤
@shawindersingh6931
@shawindersingh6931 7 сағат бұрын
🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹ਬੰਦੀਛੋੜ ਦਿਵਸ ਅਤੇ ਦੀਵਾਲ਼ੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ🌹ਵਾਹਿਗੁਰੂ ਮੇਹਰ ਕਰੇ ਸਭ ਤੇ ਖੁਸ਼ੀਆਂ ਭਰੇ ਦਿਨ ਲੰਘਣ ਜੀ🌹
@narindersingh5705
@narindersingh5705 7 сағат бұрын
Waheguru jee bless you both with lots of energy and power to conquer the mountains ❤🎉❤ wishing happy Diwali and BANDICHHOR BANDICHHOR Diwas on 1st November love you
@phulkaristudiomk1908
@phulkaristudiomk1908 9 сағат бұрын
ਬੰਦੀ ਛੋੜ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ
@manisingh6994
@manisingh6994 10 сағат бұрын
Wahegur ji 🙏
@karamsingh1479
@karamsingh1479 7 сағат бұрын
Verry good veerji
@JapaniPintu
@JapaniPintu 3 сағат бұрын
Satshri akaal ji 🙏 good job👍🙏brother, take care your self both of you🙏🙏 please long videos upload 40 minutes, maximum
@JapaniPintu
@JapaniPintu 3 сағат бұрын
Brother Good job, your videos very nice thank you so much👍
@editbydutta
@editbydutta 8 сағат бұрын
Very nice video.
@MandeepSingh-bj8qv
@MandeepSingh-bj8qv 10 сағат бұрын
ਵਾਹਿਗੁਰੂ ਜੀ👍🙏❤
@JottiwanaTiwana
@JottiwanaTiwana 6 сағат бұрын
Waheguru ji
@RajbirSingh-ki8ro
@RajbirSingh-ki8ro 8 сағат бұрын
Whaeguru ji
@gillbs1321
@gillbs1321 9 сағат бұрын
Very good king Queen ❤️❤️❤️
@hardeepsinghkhatra4270
@hardeepsinghkhatra4270 9 сағат бұрын
Very nice 🙏
@karandeepsingh463
@karandeepsingh463 9 сағат бұрын
ਹਾਂਜੀ
@KulvinderSingh-iu6ll
@KulvinderSingh-iu6ll 9 сағат бұрын
Debali dia app nu badaia bahut g
@RamanKumar-ds6bn
@RamanKumar-ds6bn 6 сағат бұрын
Waheguru ji ❤
@MeharSingh-gh3hw
@MeharSingh-gh3hw 8 сағат бұрын
Tusi Rajasthan da Safar shuru karna si thand vich god bless you
@pammacluchgamer465
@pammacluchgamer465 9 сағат бұрын
Very nice
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 9 сағат бұрын
ਅੰਗਰੇਜ਼ੀ ਵਾਲੀ ਤਾਂ ਬਹੁਤ ਕਲੋਲ ਹੋਗੀ ਤੁਹਾਡੇ ਨਾਲ।
@lalshinghpandher
@lalshinghpandher 10 сағат бұрын
ਇੱਕ ਤਰੀਕ ਦੀ ਤਾਲੀ ਹ ਭੈਣੇ ਇਕ ਤਰੀਕ ਦੇ ਵੀਰੇ ਦੋ ਵਾਰੀ
@RajKumar-wv8zx
@RajKumar-wv8zx 9 сағат бұрын
Happy Diwali 🪔🪔🪔 to both of You.. and have a nice and beautiful journey ❤🎉
@rajindersingh8536
@rajindersingh8536 6 сағат бұрын
ਹੈਪੀ ਦੀਵਾਲੀ ਬੇਟਾ ਜੀ31 ਦੀ ਹੀ ਦੀਵਾਲੀ ਹੈ ਖਾਉ ਬਰਫੀਲੀ ਹਵਾ🎉🎉❤❤
@amarjitsingh7239
@amarjitsingh7239 9 сағат бұрын
Very good ji
@sumitwadhwa2312
@sumitwadhwa2312 5 сағат бұрын
Waheguru ji happy diwali tuhanu Dona nu waheguru chardi kala ch rakhe 🙏🙏
@himalayanroadsofindia
@himalayanroadsofindia 3 сағат бұрын
Super awesome ❤❤❤❤
@bapudilliwala
@bapudilliwala 9 сағат бұрын
your safarnama is really nice . jug jug jiyo panjabiyo
@jaswindersinghbrar4731
@jaswindersinghbrar4731 4 сағат бұрын
Nice video ❤❤❤❤
@pritpalsinghsandhu6459
@pritpalsinghsandhu6459 6 сағат бұрын
Nice
@Punjabvoicestories
@Punjabvoicestories 5 сағат бұрын
Enjoy your video
@RajeevKumar-yc4hr
@RajeevKumar-yc4hr 9 сағат бұрын
Happy deewali Amrit ji and Man ji Rub aapko खुशियां बरसाए
@kuljitsinghsekhon2014
@kuljitsinghsekhon2014 8 сағат бұрын
ਸਤਿ ਸ੍ਰੀ ਅਕਾਲ ਜੀ
@CharanjitSingh-sk9ox
@CharanjitSingh-sk9ox 9 сағат бұрын
Waheguruji gbu Happy Diwali ❤🎉
@JasbirKaur-fo3jh
@JasbirKaur-fo3jh 8 сағат бұрын
Sat shri akal ji Jasbirkaur Ambala City wehaguru ji mehar karna very nice 🎉❤🎉❤🎉❤🎉❤🎉❤😮😮😮😮😮😮😮😮😮
@rajidhawanrajidhawan8837
@rajidhawanrajidhawan8837 7 сағат бұрын
ਬਹੁਤ ਵਧੀਆ ਵੀਡੀਓ ਹੈ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ ਅਤੇ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਅਤੇ ਤੁਹਾਡੀਆਂ ਸਾਰੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਵੀਰ ਜੀ ਮੈਂ 40 ਗਰੁੱਪਾ ਵਿਚ ਤੁਹਾਡੇ ਬਲੋਗ ਸ਼ੇਅਰ ਕਰਦਾਂ ਹਾਂ ਨਵੇਂ ਰੋਜ਼ ਦੇ 15=12 ਕਸਟਮਰ ਬਣਦੇ ਹਨ ਸਭ ਦੇ ਮੈਂ ਆਪ ਸਬਸਕ੍ਰਾਈਬ ਕਰਵਾਉਂਦਾ ਹੈ ਤੁਸੀਂ ਇਨ੍ਹਾਂ ਕਰਨ ਵਾਲੇ ਦੇ ਬਲੋਗ ਵਿਚ ਨਾਂਮ ਤਾ ਲੈਣਾਂ ਚਾਹੀਦਾ ਹੈ ਜੀ ਰਾਜ਼ੀ ਧਵਨ ਪਿੰਡ ਝੱਖੜ ਵਾਲਾ ਜ਼ਿਲ੍ਹਾ ਫ਼ਰੀਦਕੋਟ
@Jeevan0988
@Jeevan0988 10 сағат бұрын
God bless u rab rakha g very nice bloge
@harwindersingh2882
@harwindersingh2882 5 сағат бұрын
Brother hi man garmany ton tusi bot hard work karde man rooj tuhadi video dakhda 🙏🙏🙏
@bpositive8079
@bpositive8079 4 сағат бұрын
bless you
@JottiwanaTiwana
@JottiwanaTiwana 6 сағат бұрын
Good life
@maluksingh5489
@maluksingh5489 2 сағат бұрын
ਬਾਈ ਜੀ ਸਤਿ ਸ੍ਰੀ ਆਕਾਲ ਕਹਿਣਾ ਜੀ
@mohansingh3290
@mohansingh3290 Сағат бұрын
V nice
@RamanpreetToor
@RamanpreetToor 4 сағат бұрын
Welll ❤❤❤
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ 9 сағат бұрын
ਸਿਹਤ ਦਾ ਖਾਸ ਖਿਆਲ ਰੱਖਿਆ ਕਰੋ ਬੇਟਾ ਜੀ।
@sohin3645
@sohin3645 9 сағат бұрын
Bahut he changa lagda jad tohada vlog dakhde ae,, Man tusi jad hasde ho vadia lagda ke inni kathinai ch be app dono kene khush ho, mere 1st comment ae par mh harroj breakfast ta vlog dakhde ae,,, Happy diwali🕯 🪔🪔both of you🤗❤
@harjotpandher-oy7zc
@harjotpandher-oy7zc 9 сағат бұрын
Sat shri akal veer ji ....Happy Diwali veer ji and sis 🙏🙏
@aajupreet786
@aajupreet786 6 сағат бұрын
Sat Shri Akaal ji ❤❤ Happy diwali
@Dr.TarsemSinghSran
@Dr.TarsemSinghSran 8 сағат бұрын
King mantji happy Diwali to you all ਵਾਹਿਗੁਰੂ ਜੀ ਆਪ ਜੀ ਨੂੰ ਤੰਦਰੁਸਤੀ ਬਖ਼ਸ਼ੇ ਕਾਮਯਾਬ ਹੋ ਬਖ਼ਸ਼ੇ ਕਰੇ 31/10/24.../1-11-24 ❤❤❤❤❤🎉
@gillgill3846
@gillgill3846 5 сағат бұрын
Ssa veere ji
@jaspalkaur1955
@jaspalkaur1955 10 сағат бұрын
God bless you rab Raksha ji
@grindersinghhoney7924
@grindersinghhoney7924 10 сағат бұрын
happy Diwali k&q we wish you always happy chadikala ❤❤se
@FoenixGaming22
@FoenixGaming22 4 сағат бұрын
ਬਾਈ ਤੁਸੀ ਰਾਜਸਥਾਨ ਗਰਮੀ ਵਿਚ ਚਲੇ ਗਏ 😂ਤੇ ਹੁਣ ਠੰਡ ਵਿਚ ਲੇਹ ਸਪੀਤੀ ਵੱਲ ਤੁਰ ਪਏ ਥੋੜਾ ਹੀ ਨਹੀਂ ਸਮਝ ਆਉਂਦਾ😂
@Ajnala725
@Ajnala725 6 сағат бұрын
Happy Dipawali 🎉🎉🎉🎉🎉 to both of you from ajnala Amritsar
@harpreetsingh7992
@harpreetsingh7992 10 сағат бұрын
Waheguru ji✌
@avtarpandherpandher1073
@avtarpandherpandher1073 9 сағат бұрын
Very nice video 👏
@punjabpainting2002
@punjabpainting2002 4 сағат бұрын
nice
@gurmeharsingh1160
@gurmeharsingh1160 9 сағат бұрын
wahegure g
@Punjabvoicestories
@Punjabvoicestories 5 сағат бұрын
Very good chack de phate
@davinderpalsingh1840
@davinderpalsingh1840 10 сағат бұрын
ਸਤਿ ਸ੍ਰੀ ਆਕਾਲ ਜੀ ਫਗਵਾੜਾ ਵਾਲਿਉ।
@sushilgarggarg1478
@sushilgarggarg1478 10 сағат бұрын
Enjoy a tour of 100days winter spiti Valley in himchal Pradesh 😂❤❤❤❤
@sushilgarggarg1478
@sushilgarggarg1478 10 сағат бұрын
Satnam wahaguru ji 🙏 ❤❤❤
@neeturai8778
@neeturai8778 2 сағат бұрын
Ram Ram ji Happy Diwali Ji
@amarjeetkaurverynicesong166
@amarjeetkaurverynicesong166 5 сағат бұрын
happy diwali
@davinderpal9534
@davinderpal9534 2 сағат бұрын
Happy Diwali
@manisingh6994
@manisingh6994 10 сағат бұрын
Wahegur ji🙏🙏🙏🙏🙏
@SS-ys8hw
@SS-ys8hw 10 сағат бұрын
Warm hello from Surrey BC. Love your travel vlog/experience. Always waiting for the next post.
@sushilgarggarg1478
@sushilgarggarg1478 10 сағат бұрын
SAT SHRI AKAL JI ❤❤❤❤
@sushilgarggarg1478
@sushilgarggarg1478 10 сағат бұрын
VERY GOOD MORNING JI 🙏 ❤❤❤❤❤
@hsdsadarpura
@hsdsadarpura 5 сағат бұрын
🙏🙏🙏🙏
@manisingh6994
@manisingh6994 10 сағат бұрын
Nice🙏🙏🙏🙏🙏
@harishmehta1304
@harishmehta1304 3 сағат бұрын
Satsri akal ji
@inderjitsingh6362
@inderjitsingh6362 10 минут бұрын
❤❤
@JottiwanaTiwana
@JottiwanaTiwana 3 сағат бұрын
Good morning
@formangosal1975
@formangosal1975 9 сағат бұрын
Satsiri akal ji🎉
啊?就这么水灵灵的穿上了?
00:18
一航1
Рет қаралды 104 МЛН
How Strong is Tin Foil? 💪
00:25
Brianna
Рет қаралды 39 МЛН
😜 #aminkavitaminka #aminokka #аминкавитаминка
00:14
Аминка Витаминка
Рет қаралды 2,3 МЛН
Haveli Amritsar complete tour #amritsar #haveli
11:32
Glitter kindness
Рет қаралды 5 М.
Show with Malwinder Singh Mali | Political | EP 527 | Talk with Rattan
43:18
Dangerous Journey to India’s Loneliest Village
20:50
Abhijeet Chauhan
Рет қаралды 2,3 МЛН
Finally Reached Adelaide! 30 Days on Cycle from Perth 🚴
31:10
啊?就这么水灵灵的穿上了?
00:18
一航1
Рет қаралды 104 МЛН