ਜੇ ਤੁਹਾਡੀਆਂ ਮੰਗਾਂ ਵੀ ਪੂਰੀਆਂ ਨਹੀਂ ਹੋ ਰਹੀਆਂ ਤਾ ਆਹ ਪੋਡਕੈਸਟ ਜ਼ਰੂਰ ਦੇਖੋ |

  Рет қаралды 59,614

Nek Punjabi Itihaas

Nek Punjabi Itihaas

Күн бұрын

Пікірлер: 160
@amarjeetkaur1347
@amarjeetkaur1347 Сағат бұрын
ਵਾਹਿਗੁਰੂ ਜੀ ਖਾਲਸਾ ਬਹੁਤ ਵਧੀਆ ਪਰਚਾਰ ਐ ਜੀ
@balwinderkaur7871
@balwinderkaur7871 8 күн бұрын
ਭਾਈ ਸਾਹਿਬ ਜੀ ਦੇ ਅੰਦਰ ਬਹੁਤ ਹੀ ਨਿਮਰਤਾ ਅਤੇ ਮਿਠਾਸ ਭਰੀ ਹੋਈ ਹੈ ਵਾਹਿਗੁਰੂ ਜੀ ਸਾਡੇ ਤੇ ਕਿਣਕਾ ਭਰ ਬਖਸ਼ਸ ਕਰ ਦੇਣਾ ਜੀ
@jaggusingh3346
@jaggusingh3346 6 күн бұрын
ਅਰੂਪ ਹੈਂ।। ਅਨੂਪ ਹੈ।।ਅਜੂ ਹੈ।।ਅਭੂ ਹੈ।।ਅਲਖ ਹੈ।। ਅਭੇਖੰ ਹੈ।।ਅਨਾਮ ਹੈ।।ਅਕਾਮ ਹੈ।।ਆਧੇ ਹੈ।।ਅਭੈ ਹੈ।। ਅਜੀਤ ਹੈ।ਅਭੀਤ ਹੈ।।🌷🌷🌷🌷🌷🌷🌷💐💐💐💐💐💐 ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਮਹਾਰਾਜ ਜੀ।।💐💐💐💐💐💐🌷🌷🌷🌷🌷🌷🌷🌷🙏🙏
@RanjodhSingh-r4f
@RanjodhSingh-r4f 2 күн бұрын
ਸਤਿਕਾਰ ਯੋਗ ਵੀਰ ਜੀ ਗੁਰਬਾਣੀਂ ਦੇ ਦਸਿਆ। ਕਿਤੇ ਵੀ ਇਸ਼ਨਾਨ ਕਰਨ ਨਾਲ ਕਿਸੇ ਵੀ ਜੀਵ ਦੀ 84ਨਹੀ ਕਟੀ ਜਾਂਦੀ।ਦੁਜੀ ਗਲ਼ ਬਾਬਾ ਬੁੱਢਾ ਜੀ ਬਾਰੇ ਤੁਸੀਂ ਆਪ ਹੀ ਦੇਖ ਸਕਦੇ ਹੋ ਜੀ ਜੇ ਕਿਸੇ ਪੂਰਨ ਗੁਰੂ ਦੀ ਸੰਗਤ ਮਿਲ ਜਾਵੇ।ਰਹੀ ਗੱਲ ਗਦੀ ਦੀ ਜਦੋਂ ਤੁਸੀਂ ਇਸ ਰਸਤੇ ਤੇ ਚਲੋਗੇ ਆਪ ਹੀ ਦਿਖ ਜਾਵੇਗਾ ਕਿ ਗੁਰੂ ਦੀ ਪੀੜੀ ਗੱਦੀ ਜੋਤ ਕਿਵੇਂ ਚੱਲਦੀ ਹੈ ਜੀ ਧੰਨਵਾਦ।। ਇਹ ਸਿੱਖਣ ਲਈ ਗੁਰੂ ਤੇ ਪੂਰੇ ਗੁਰੂ ਦੀ ਸੰਗਤ ਕਰਨੀ ਜ਼ਰੂਰੀ ਹੈ ਜੀ ਇਹ ਸਿੱਖਣ ਲਈ ਸਿੱਖ ਭਾਵ ਗੁਰਮਖਿ ਬਨਣਾ ਪਵੇਗਾ ।। ਗੁਰਮਖਿ ਦੀ ਸ਼ੁਰੂਆਤ ਗੁਰੂ ਤੇ ਗੁਰੂ ਦੇ ਸ਼ਬਦ ਤੋਂ ਹੂੰਦੀ ਹੈ ਜੀ।। ਗੁਰਮਖਿ ਦੀ ਨਿਸ਼ਾਨੀ ਕਿ ਗੁਰਮਖਿ ਧਿਆਨੀ ਹੂੰਦਾ ਹੈ ਗਿਆਨੀ ਨਹੀਂ ਜੀ।। ਗੁਰਬਾਣੀ ਦੇ ਵਿਚ ਸਤਿਗੁਰ ਜੀ ਦੇ ਬਚਨ ਹਨ। ਗੁਰਮਖਿ ਜਪੀਐ ਲਾਇ ਧਿਆਨਾ।। ਭਾਵ ਪੂਰਨ ਸਤਿਗੁਰ ਤੋਂ ਸ਼ਬਦ ਲੈ ਕੇ ਧਿਆਨ ਲਾੳਣਾ ਸਿਖਿਆ ਹੋਵੇ ਜੀ ਧੰਨਵਾਦ।।
@NarinderSingh-mg4sw
@NarinderSingh-mg4sw 12 күн бұрын
ਸਵਾਸ ਸਵਾਸ ਗੁਰੂ ਰਾਮਦਾਸ ਜੀ ਸਵਾਸ ਸਵਾਸ ਗੁਰੂ ਰਾਮਦਾਸ ਜੀ ਸਵਾਸ ਸਵਾਸ ਗੁਰੂ ਰਾਮਦਾਸ ਜੀ ਸਵਾਸ ਸਵਾਸ ਗੁਰੂ ਰਾਮਦਾਸ ਜੀ ਹਰ ਘਰ ਪ੍ਰਵਾਰ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰਖਣਾ ਜੀ
@gurmeetkaur5772
@gurmeetkaur5772 11 күн бұрын
ਭਾਈ ਸਾਹਿਬ ਜੀ ਦਾ ਕਿਹਾ ਇਕ ਇਕ ਅਖਰ ਮੇਰੀ ਜ਼ਿੰਦਗੀ ਨੂੰ ਸੇਧ ਦੇਣ ਵਾਲਾ ਹੈ ਧਨੁ ਵਾਦ ਆਪ ਜੀ ਦਾ
@satwantkaurpandha1046
@satwantkaurpandha1046 11 күн бұрын
ਧੰਨਵਾਦ ਵਾਹਿਗੁਰੂ ਜੀ ਬਹੁਤ ਵਧਿਆ ਵੀਚਾਰ ਭਾਈ ਸਾਹਿਬ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ 🙏🙏🙏🙏
@OFFICIAL-SAD-KANDIYARA
@OFFICIAL-SAD-KANDIYARA 13 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।❤❤❤❤❤❤
@kawaljitkaurbatra4215
@kawaljitkaurbatra4215 9 күн бұрын
Shukrana. Bahut ji
@champmoments
@champmoments 6 күн бұрын
@gurinderthiar3455
@gurinderthiar3455 20 сағат бұрын
Waheguru ji
@prabhjotsandhu1545
@prabhjotsandhu1545 13 күн бұрын
ਧੰਨਵਾਦ ਭਾਈ ਸਾਹਿਬ ਸਿੰਘ ਜੀ ਬਹੁਤ ਬਹੁਤ ਧੰਨਵਾਦ ਬਹੁਤ ਸੁੰਦਰ ਸਿੱਖਿਆ
@pritpalkaur5600
@pritpalkaur5600 12 күн бұрын
ਸ਼ੁਕਰ ਸ਼ੁਕਰਾਨਾ ਵਾਹਿਗੁਰੂ ਜੀ ਇਹੋ ਜਿਹੀਆਂ ਰੰਗੀਆਂ ਰੂਹਾਂ ਦੇ ਰਾਹੀਂ ਸਾਨੂੰ ਸਮਝੋਦੇ ਰਹਿਣਾ ਜੀ ਅਸੀਂ ਮੂਰਖ ਬਣਕੇ ਖਾਹਸ਼ ਦੇ ਮਗਰ ਨਾਪਈਏ
@AbhaySingh-zx8ff
@AbhaySingh-zx8ff 10 күн бұрын
ਵਾਹਿਗੁਰੂ ਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਗੁਰੂ ਜੀ ਫਤਹਿ। ਵੀਰ ਜੀ ਤੁਸੀਂ ਸੱਚ ਕਿਹਾ ਬਹੁਤ ਬਹੁਤ। ਬਹੁਤ ਅਨੰਦ ਆਇਆ
@HarchandSinghRajokepmkc
@HarchandSinghRajokepmkc 13 күн бұрын
ਵਾਹਿਗੁਰੂ ਜੀ ਬਹੁਤ ਕਿਰਪਾ ਜੀ ਗੁਰਮਖਾ ਤੇ ਬਹੁਤ ਸੋਹਣੀਆਂ ਗੁਰਮਤਿ ਮੁਤਾਬਿਕ ਵਿਚਾਰਾਂ ਕੀਤੀਆਂ ਆ ਜੀ
@ckaur2746
@ckaur2746 13 күн бұрын
Satnam shri waheguru ji
@Ravisher0770
@Ravisher0770 4 күн бұрын
ਵਾਹਿਗੁਰੂ ਭਲੀ ਕਰੇ ❤❤❤❤❤❤❤
@jaspaldhindsa3421
@jaspaldhindsa3421 10 күн бұрын
ਵਾਹਿਗੁਰੂ ਜੀ ਕਿਰਪਾ ਕਰੇ ਜੀ
@JagtarmaanMaan
@JagtarmaanMaan 7 күн бұрын
ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਪੋਡਕਾਸਟ ਜੀ ਵਾਰੀ ਵਾਰੀ ਸੁਣਨ ਨੂੰ ਦਿਲ ਕਰਦਾ ਵਾਹਿਗੁਰੂ ਜੀ
@balkarbalkar1368
@balkarbalkar1368 12 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
@pritpalkaur5600
@pritpalkaur5600 12 күн бұрын
ਵਾਹਿਗੁਰੂ ਜੀ ਸਾਨੂੰ ਨਿਮਰਤਾ ਦੀ ਦਾਤ ਬਖਸ਼ ਕੇਜਿਦਗੀੰਜੀਣਦਾ, ਚਜਬਖਸੋਜੀ
@Manpreet936
@Manpreet936 13 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@DeepSingh-ir6ky
@DeepSingh-ir6ky Сағат бұрын
Waheguru ji mehar kareo Baba ji galtiyan maaf karna ji baba ji
@amarjeetkour1573
@amarjeetkour1573 11 күн бұрын
❤ waheguru ji ❤ waheguru ji ❤ waheguru ji ❤
@jaggusingh3346
@jaggusingh3346 6 күн бұрын
ਗੁਰੂ ਗੋਪਾਲ ਗੁਰੂ ਗੋਬਿੰਦਾ ਗੁਰੂ ਦਇਆਲ ਗੁਰੂ ਬਖਸ਼ਿੰਦਾ।।🌷🌷🌷🌷💐💐 ਅਸੀਂ ਤੇ ਕਰਮਾਂ ਭਾਗਾਂ ਵਾਲੇ ਆ,ਸਾਡਾ ਬਾਬਾ ਤੇ ਪਹਿਲਾਂ ਬਖਸ਼ਿੰਦ,"ਪਹਿਲਾਂ ਬਾਬਾ ਪਾਇਆ ਬਖਸ਼ਣਹਾਰ , ਦੂਜਾ ਦੇਵੇ ਫਿਰਿ ਘਾਲ ਕਮਾਈ, ਫਿਰ ਹੋਰ ਵੇਖੋ,"ਜੋ ਪ੍ਰਾਣੀ ਗੋਵਿੰਦੁ ਧਿਆਵੈ ਪੜ੍ਹਿਆ ਅਣਪੜਿਆ ਪਰਮ ਗਤਿ ਪਾਵਹਿ।।ਐਸੀ ਮੱਤ ਦੀਜੇ ਮੇਰੇ ਠਾਕੁਰ ਸਦਾ ਸਦਾ ਤੁਝ ਧਿਆਵੈ,"ਵੀਸਰੁ ਨਾਹੀਂ ਦਾਤਾਰੁ ਆਪਣਾ ਨਾਮ ਦੇਹੁ,ਗੁਣ ਗਾਵਾ ਦਿਨੁ ਰਾਤ ਨਾਨਕ ਚਾਓ ਏਹੁ ਕਰਹਿ।।🌷🌷🌷🌷🌷🌷🌷🌷🌷🌷🌷🌷💐💐💐💐💐💐💐💐💐💐💐 ਗੁਰੂ ਸਾਹਿਬ ਅਨੇਕਾਂ ਗਲਤੀਆਂ ਹੋਈਆਂ,ਆਪਣਾ ਦਰਵੇਸ਼ ਸਮਝ ਮਾਫ ਕਰਨਾ ਜੀ।।🙏🙏
@Akash_Bajwa__
@Akash_Bajwa__ 10 күн бұрын
ਵਾਹਿਗੁਰੂ ਵਾਹਿਗੁਰੂ
@SinghJaswinder-t3b
@SinghJaswinder-t3b 8 күн бұрын
Bhai sahib ji di vaani bot mithi a
@lakhwinderkaur3765
@lakhwinderkaur3765 8 күн бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ 👏👏👏👏👏
@JaskiratSir
@JaskiratSir 13 күн бұрын
ਵਾਹਿਗੁਰੂ ਜੀ 🙏🙏🙏🙏🙏
@EkamnoorSinghAkali96
@EkamnoorSinghAkali96 13 күн бұрын
ਧੰਨ ਹੋ ਵਾਹਿਗੂਰ ਜੀ 🙏🙏🙏🙏
@HarpreetKaur-kc7sk
@HarpreetKaur-kc7sk 13 күн бұрын
Waheguru ji veer ji de bachan sun k lagda a ji jive rab mil geya hove waheguru ji Sade te v mehar kro ji 🙏🙏
@HarwinderKaur-sq1mg
@HarwinderKaur-sq1mg 12 күн бұрын
❤❤❤❤❤❤
@ParminderKaur-zm4kw
@ParminderKaur-zm4kw 4 күн бұрын
kdi ohna de drshn krke dekhna... chehre da nooor dekhea ni jandaaa... baani di chmk mpuure chehre te dikhdi hai.. asi harimandar sahib milde c bhai sahib ji nu
@pritpalkaur5600
@pritpalkaur5600 12 күн бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🏻🙏🏻🙏🏻🙏🏻🙏🏻🙏🏻🇨🇦🇨🇦🇨🇦🇨🇦🇨🇦🌺🌺🌺🌺🌹🌹🌹🌹
@prabhjotsandhu1545
@prabhjotsandhu1545 13 күн бұрын
❤ ਧੰਨ ਗੁਰੂ ਧੰਨ ਗੁਰੂ ਪਿਆਰੇ ❤
@navdeepchana4725
@navdeepchana4725 12 күн бұрын
ਹੋ ਸਕਦਾ ਬੇਟੀ ਦੀ ਦਾਤ ਤੋਂ ਬਾਅਦ ਗੁਰੂ ਸਾਹਿਬ ਨੇ ਬੇਟੇ ਦੀ ਦਾਤ ਦੇਣੀ ਹੋਵੇ l ਵਾਹਿਗੁਰੂ
@dalwindersingh9235
@dalwindersingh9235 13 күн бұрын
ਵਾਹਿਗੁਰੂ
@KiranjeetKaur-fw9yi
@KiranjeetKaur-fw9yi 13 күн бұрын
Waheguru ji waheguru ji waheguru ji ❤❤
@GandhiSidhu-z3f
@GandhiSidhu-z3f 11 күн бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹ ਜੀ
@kawaljitkaurbatra4215
@kawaljitkaurbatra4215 9 күн бұрын
Bhut hi Wadiya ji waheguru ji
@RavinderSingh-u9u2t
@RavinderSingh-u9u2t 10 күн бұрын
Very humble and sweet voice ❤
@KaranSingh-bs9zc
@KaranSingh-bs9zc 13 күн бұрын
Bht pyara samjhyonde ne bhai sahib ji
@RajinderKaur-j9h
@RajinderKaur-j9h 5 күн бұрын
Waheguru,ji,Ka,khalsa,waheguru,ji,ke,fateh
@harkiratsinghbuttar5052
@harkiratsinghbuttar5052 10 күн бұрын
ਵਾਹਿਗੁਰੂ ਜੀ ਤਰਸ ਕਰਨਾਂ ਜੀ ਸਾਡੇ ਗਰੀਬਾਂ ਤੇ 🙏🙏
@shindersamra4020
@shindersamra4020 13 күн бұрын
Truly wahaguru ❤
@Nekkahaniyan-k9w
@Nekkahaniyan-k9w 13 күн бұрын
Waheguru ji ka khalsa waheguru ji ki fateh🙇‍♀️🙏🏻
@surjeesinghsurjee3852
@surjeesinghsurjee3852 11 күн бұрын
ਧੰਨ ਗੁਰੂ ਨਾਨਕ ਸਾਹਿਬ ਜੀ
@GandhiSidhu-z3f
@GandhiSidhu-z3f 11 күн бұрын
ਵਾਹ ਗੁਰੂ ਜੀ
@Bikrams1315
@Bikrams1315 13 күн бұрын
Waheguru ji
@sarabjeet4893
@sarabjeet4893 7 күн бұрын
Waheguru ji kirpa kru veeji easi ruh ko bar bar bolyo ji
@XgxgCzv
@XgxgCzv 11 күн бұрын
ਪਰਮਾਤਮਾ ਤੋਂ ਪਰਮਾਤਮਾ ਦੀ ਮਰਿਆਦਾ ਚ ਰਹਿਣ ਦੀ ਸ਼ਕਤੀ ਮੰਗਣੀ ਚਾਹੀਦੀ ਹੈ
@jagseersingh6151
@jagseersingh6151 9 күн бұрын
ਬਿਲਕੁਲ ਸਹੀ ਕਿਹਾ ਤੁਸੀਂ
@culprit_but_innocent
@culprit_but_innocent 10 күн бұрын
ਵਾਹਿਗੁਰੂ ❤
@manroopturna8301
@manroopturna8301 11 күн бұрын
ਖੰਡਾ ਬਹਿਮੰਡਾ ਦੇ ਮਾਲਕ ਵਾਹਿਗੁਰੂ ਜੀ ਤਾਰਕ ਵਾਦੀਆਂ ਨੂੰ ਸੱਤ ਬੁੱਧੀ ਦੇ ਵਹਿਗੁਰੂ
@SandeepSingh-oc9px
@SandeepSingh-oc9px 11 күн бұрын
Waheguru ji Waheguru ji Waheguru ji Waheguru ji Waheguru ji Waheguru ji Waheguru ji ❤❤❤❤❤
@gurmitsingh920
@gurmitsingh920 11 күн бұрын
Bhut vadia vichar sanjhe kite ne bhai sahib ji ne
@jkm5567
@jkm5567 11 күн бұрын
ਧੰਨ ਗੁਰੂ ਨਾਨਕ ❤❤
@komalsidhu7705
@komalsidhu7705 4 күн бұрын
Bahut bahut Anand badhiya bhai sahab ji
@sachinsehgal9922
@sachinsehgal9922 9 күн бұрын
Great person ❤️
@paramjeetkaile8519
@paramjeetkaile8519 13 күн бұрын
Waheguruji ❤
@anitaahuja8469
@anitaahuja8469 12 күн бұрын
Bahut bahut badhai Bhai
@InderjeetSinghBhatty
@InderjeetSinghBhatty 9 күн бұрын
❤❤❤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤❤❤
@RenuKaur-zz9ex
@RenuKaur-zz9ex 12 күн бұрын
Bhai Sahib Bhai Sahib Singh ji bhut hi uchi te suchi shakhshiyat ehna de bachna nal bhut hi jiwan raah te painde ne bhai Sahib Singh ji te pinder pal Singh ji de shuruyat ikko jehi rahi eh dono maha purakh pehla sikh mishnri valo vidya hasal karan karke sadhu santa nu nahi c mande pr dona katha wachka nal waheguru ji ne jindgi vich kuch eho jehe incident karvaye ke oh sada vaste sadhu santa mahapurkha nu manan lagpe.
@cksingh852
@cksingh852 8 күн бұрын
Bhut sohne podcast wa sun ke aanand aaa gye
@pritpalkaur5600
@pritpalkaur5600 12 күн бұрын
ਬਹੁਤ ਬਹੁਤ ਧੰਨਵਾਦ ਗਿਆਨੀ ਸਾਹਿਬ ਸਿੰਘ ਜੀ ਦਾ ਤੇ ਬੇਟਾ ਜੀ ਦਦਾ
@BalwinderKaur-zy8ph
@BalwinderKaur-zy8ph 6 күн бұрын
Waheguru. Ji bhut vadiya vichar kar rhy ho
@Bhavneet-s82
@Bhavneet-s82 8 күн бұрын
Waheguru ji mehar kro 🙏😇 chadikla bhaksho 🌹💐
@varinderkaur2461
@varinderkaur2461 13 күн бұрын
Awesome podcast 🙏🙏.
@sachinsehgal9922
@sachinsehgal9922 9 күн бұрын
So much clear katha ❤
@mandeepbhohi4288
@mandeepbhohi4288 13 күн бұрын
Bhut wadiya ji
@jasbirsing6568
@jasbirsing6568 8 күн бұрын
Dan dan guru ramdas ji tara shukar ha
@kamalsandhu8274
@kamalsandhu8274 10 күн бұрын
❤❤🙏🏻🙏🏻👍 15:37
@bharpoorsingh5023
@bharpoorsingh5023 8 күн бұрын
Thanks veer
@Nitishkhatri1122
@Nitishkhatri1122 13 күн бұрын
Ram ram ram ram ram 🙏🙏💯💯💯💯
@simmisidhu3980
@simmisidhu3980 13 күн бұрын
ੲਇਹੋ ਜੀਆ ਸੋਹਣੀਆ ਸਖਸੀਅਤਾ ਬੁਲਾਇਆ ਕਰੋ
@SurmukhSingh-o8o
@SurmukhSingh-o8o 13 күн бұрын
ਵਾਹਿਗੁਰੂ ਜੀ ਚੜਦੀ ਕਲਾ ਰੱਖੀ ❤❤❤❤❤
@hothi13singh
@hothi13singh 13 күн бұрын
❤❤❤
@rajinderkaur3436
@rajinderkaur3436 6 күн бұрын
Waheguru ji mehar karna sab te
@sonamkaur4901
@sonamkaur4901 2 күн бұрын
Waheguru ji sab te kirpa karo
@ajmernagra4365
@ajmernagra4365 2 күн бұрын
🌹🌹🙏🙏
@jyotitoteja4827
@jyotitoteja4827 12 күн бұрын
One of the best podcasts🙏🙏
@RanjodhSingh-r4f
@RanjodhSingh-r4f Күн бұрын
ਸਤਿਕਾਰ ਯੋਗ ਵੀਰ ਪਤਰਕਾਰ ਜੀ ਜਿਵੇਂ ਆਮ ਜੀ ਨੇ ਗੁਰੂ ਘਰ ਦੀ ਗਲ ਕੀਤੀ ਹੈ। ਜਿਸ ਘਰ ਬਾਰੇ ਸਤਿਗੁਰ ਜੀ ਨੇ ਬਚਨ ਕੀਤਾ ੳਹ ਹੈ। ਪਰਮਾਤਮਾ ਦਾ ਘਰ। ਪਰਮਾਤਮਾ ਦਾ ਘਰ ਕਿਹੜਾ ਹੈ। ਗੁਰਬਾਣੀ ਦੇ ਵਿਚ ਦਸਿਆ ਹੈ। ਹਰਿ ਮੰਦਰ ਇਹ ਸਰੀਰ ਹੈ। ਜਗ੍ਹਾ ਕਿਹੜੀ ਦੀ ਗਲ ਕੀਤੀ ਹੈ। ਸਤਿਗੁਰ ਜੀ ਦੇ ਬਚਨ ਹਨ। ਜਿਥੇ ਜਾਇ ਬਹੇ ਮੇਰਾ ਸਤਿਗੁਰੂ ਸੋ ਥਾਨੁ ਸੁਹਾਵਾ ਰਾਮ ਰਾਜੇ। ਜਿਥੇ ਪੂਰਨ ਗੁਰੂ ਵਰਤਮਾਨ ਸਮੇਂ ਬੈਠ ਕੇ ਨਾਮ ਜਪਾੳਦਾ ਹੈ ੳਸ ਨੂੰ ਗੁਰਦੁਆਰਾ ਸਾਹਿਬ ਕਹਿੰਦੇ ਹਨ ਜੀ ਧੰਨਵਾਦ। ਅਸੀਂ ਸੰਸਾਰ ਵਿੱਚ ਮਨ ਦੀ ਮਰਜ਼ੀ ਨਾਲ ਹੀ ਜਗ੍ਹਾ ਬਣਾ ਲੈਂਦੇ ਹਾਂ ੳਥੇ ਸੀ੍ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ੳਸ ਜਗ੍ਹਾ ਦੀ ਪੂਜਾ ਕਰਨ ਲਗ ਪਏ ਗੁਰੂ ਦੀ ਭਾਲ ਨਹੀਂ ਕੀਤੀ ਗੁਰਬਾਣੀ ਦੇ ਵਿਚ ਸਤਿਗੁਰ ਜੀ ਦੇ ਬਚਨ ਹਨ ਏ ਮਨ ਐਸਾ ਸਤਿਗੁਰ ਖੋਜ ਲਹੁ ਜਿਤੁ ਸੇਵਿਐ ਜਨਮ ਮਰਨ ਦੁਖ ਜਾਇ।। ਗੁਰਬਾਣੀ ਆਤਮਾ ਨੂੰ ਜਨਮਾਂ ਤੋਂ ਮੁਕਤ ਕਰਨ ਦਾ ਰਸਤਾ ਹੈ ਨਾ ਕਿ ਪੜਕੇ ਸੰਸਾਰੀ ਗਿਆਨ ਇੱਕਠਾ ਕਰਨ ਲਈ ਜਾਂ ਸੰਸਾਰੀ ਦਾਤਾਂ ਮੰਗਣ ਲਈ। ਇਹ ਤਾਂ ਪਿਛਲੇ ਜਨਮ ਦੇ ਕਰਮਾਂ ਦਾ ਲੇਖਾ ਜੋਖਾ ਹੈ ਇਹ ਆਪੇ ਹੀ ਕਾਲ ਨੇ ਦੇਣਾ ਹੈ ਜੀ ਮੰਗਣ ਦੀ ਲੋੜ ਨਹੀਂ ਹੈ।। ਗੁਰੂ ਦੇ ਸ਼ਬਦ ਤੋਂ ਬਿਨਾਂ ਜੀਵ ਜੋਤ ਵੀ ਕਰਦਾ ਹੈ ਸੋਚਦਾ ਹੈ ੳਹੀ ਜੀਵ ਦੀ ਮੰਗ ਹੈ। ਅਗਲੇ ਜਨਮ ਵਿੱਚ ਕਾਲ ਨੇ ਜਨਮ ਦੁਆਰਾ ਪੂਰੀ ਕਰ ਦੇਣੀ ਹੈ।ੳਸਦੀ ਸੇਵਾ ਹੈ ਜੀ ਧੰਨਵਾਦ।।
@simmisidhu3980
@simmisidhu3980 13 күн бұрын
ਦਾਤੇ ਦਾਤ ਰਖੀ ਹੱਥ ਆਪਣੇ ਜਿਸ ਭਾਵੇਂ ਤਿਸ ਦੇ
@amarjeetkour1573
@amarjeetkour1573 11 күн бұрын
🎉
@parwinderkhinda8762
@parwinderkhinda8762 7 күн бұрын
Waheguru ji meri v joli bardo m bache di dat bakshu waheguru ji 🙏🙏🙏kirpa kardo mharaj ji mere te🙏
@InderBtw
@InderBtw 4 күн бұрын
🙏🙏🙏🙏🙏❤️❤️❤️❤️❤️🌹🌹🌹🌹🌹
@RanjodhSingh-r4f
@RanjodhSingh-r4f 2 күн бұрын
ਸਤਿਕਾਰ ਯੋਗ ਵੀਰ ਜੀ ਸਬ ਤੋਂ ਪਹਿਲਾਂ ਇੱਕ ਵਾਰੀ ਵੀਚਾਰ ਕਰਨ ਦੀ ਲੋੜ ਹੈ।ਕਿ ਗੁਰੂ ਕਿਸ ਨੂੰ ਕਹਿੰਦੇ ਹਨ। ਜੇਕਰ ਮਨ ਦੀ ਪਾਵਰ ਜ਼ਿਆਦਾ ਹੈ ਤਾਂ ਸਮਝ ਨਹੀਂ ਆਉਂਦੀ। ਫਿਰ ਪਿੱਛੇ ਧਿਆਨ ਵਿੱਚ ਦੇਖੋ ਕਿ ਜੋ ਗੁਰੂ ਹੋਏ ਹਨ।ੳਹ ਦੇਹ ਰੂਪ ਵਿਚ ਆਏ ਜਾਂ ਕਿਸੇ ਵੇਦ ਸ਼ਾਸਤਰ ਗ੍ਰੰਥ ਰੂਪ ਵਿਚ ਸੰਸਾਰ ਵਿੱਚ ਆਏ।ਜੇ ੳਹ ਦੇਹ ਰੂਪ ਵਿਚ ਆਏ ਤਾਂ ਸਮਝ ਅਜ ਵੀ ਗੁਰੂ ਦੇ ਰੂਪ ਵਿਚ ਹੀ ਆਏਗਾ ਜਾਂ ਹੈ।। ਸਤਿਗੁਰ ਦੇ ਬਚਨ ਜਿਸ ਗ੍ਰੰਥ ਵਿੱਚ ਦਰਜ ਹਨ ੳਸ ਨੂੰ ਗੁਰੂ ਰੂਪ ਮੰਨਦੇ ਹਾਂ ਸਰੂਪ ਨਹੀਂ। ਰੂਪ ਤੇ ਸਰੂਪ ਦੇ ਅਰਥ ਵਖਰੇ ਹਨ। ਅਤੇ ਗੁਰਬਾਣੀ ਵਿੱਚ ਕਿਤੇ ਨਹੀਂ ਲਿਖਿਆ ਕਿ ਅਤੇ ਨਾ ਹੀ ਕਿਸੇ ਸਤਿਗੁਰ ਜੀ ਨੇ ਬਚਨ ਕੀਤਾ ਕਿ ਅਜ ਤੋਂ ਬਾਅਦ ਗੁਰੂ ਸ਼ਰੀਰ ਕਰਕੇ ਸੰਸਾਰ ਵਿੱਚ ਨਹੀਂ ਆੳਣਗੇ।।ਬਲਕਿ ਸਤਿਗੁਰ ਜੀ ਦੇ ਬਚਨ ਹਨ।। ਜੁਗਿ ਜੁਗਿ ਪੀੜੀ ਚਲੈ ਸਤਿਗੁਰ ਕੀ ਜਿਨ੍ਹੀਂ ਗੁਰਮਖਿ ਨਾਮਿ ਧਿਆਇਆ।। ਸਤਿਗੁਰ ਜੀ ਨੇ ਕਿਹਾ ਕਿ ਹਰ ਜੁਗਿ ਵਿਚ ਪੀੜੀ ਚਲੇਗੀ। ਫਿਰ ਅਗੇ ਬਚਨ ਹਨ। ਵਾਹੁ ਵਾਹੁ ਸਤਿਗੁਰੁ ਪੁਰਖੁ ਹੈ।। ਜੇਕਰ ਕਿਸੇ ਪੂਰਨ ਸਤਿਗੁਰ ਦੀ ਕੋਈ ਸੰਗਤ ਕਰਦਾ ਹੈ ਤਾਂ ਇਹ ਪੁਛਣ ਦੀ ਲੋੜ ਨਹੀਂ ਪੈਂਦੀ ਕਿ ਲੜਕੀ ਹੋਈ ਲੜਕਾ ਨਹੀ।ਪੂਰੇ ਗੁਰੂ ਦੀ ਬਾਣੀ ਦਸਦੀ ਹੈ ਕਿ ਜਿਹੜਾ ਪੂਰਨ ਸੰਤ ਸਤਿਗੁਰੂ ਹੋਵੇਗਾ।ੳਹ ਕਦੀ ਨਹੀਂ ਕਹਿੰਦਾ। ਕੀ ਸੰਸਾਰੀ ਦਾਤ ਦੀ ਮੰਗ ਕਰ।ੳਹ ਜੀਵ ਨੂੰ ਪ੍ਰਮਾਤਮਾ ਭਗਤੀ ਕਰਨ ਦਾ ਗੁਰ ਦਸਦਾ ਹੈ। ਸ਼ਬਦ ਦਿੰਦਾ ਹੈ ਜਿਵੇਂ ਗੁਰੂ ਨਾਨਕ ਦੇਵ ਜੀ ਤੋਂ ਅਜ ਤਕ ਪੂਰਨ ਸਤਿਗੁਰ ਸ਼ਬਦ ਦੇਂਦੇ ਆਏ ਹਨ। ਅੱਜ ਵੀ ਸ਼ਬਦ ਦੇ ਕੇ ਜੋਤ ਦੇ ਦਰਸ਼ਨ ਭਾਵ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਅਤੇ ਹੋਰ ਪੂਰਨ ਸਤਿਗੁਰ ਦੇ ਦਰਸ਼ਨ ਕਰਾੳਦੇ ਹਨ ਜੀ ਧੰਨਵਾਦ। ਅਸੀਂ ਮਨ ਦੇ ਪਿੱਛੇ ਲੱਗ ਕੇ ੳਨਾ ਨੂੰ ਹੀ ਪੂਰਨ ਗੁਰੂ ਮਨ ਲੈਂਦੇ ਹਾਂ ਅਤੇ ਪਰਮਾਤਮਾ ਭਾਵ ਪਰਮਾਰਥ ਬਾਰੇ ਪੁੱਛਣਾ ਸ਼ੁਰੂ ਕਰ ਦੇਂਦੇ ਹਾਂ।ਇਸ ਲਈ ਭਟਕਦੇ ਹਾਂ। ਜਨਮਾਂ ਵਿੱਚ। ਮੁਕਤੀ ਦਾ ਰਾਹ ਪੂਰਾ ਗੁਰੂ ਹੀ ਦਸ ਸਕਦਾ ਹੈ ਜੀ ਧੰਨਵਾਦ।।
@jassysingh550
@jassysingh550 13 күн бұрын
🙏🙏🙏
@randhawasaab4769
@randhawasaab4769 12 күн бұрын
🙏❤🙏
@balwinderkaurkular2314
@balwinderkaurkular2314 11 күн бұрын
🙏😔👍
@mandipkaur690
@mandipkaur690 5 күн бұрын
Anand Anand Anand Anand Anand Anand mein
@JotSphere
@JotSphere 4 күн бұрын
14:47
@Cw.Roshan
@Cw.Roshan 8 күн бұрын
Veer ji bhai Jaswant Singh ji parwana naal interview karo ji waheguru ji ka Khalsa waheguru ji ka fathe
@KulwinderKaur-yd2do
@KulwinderKaur-yd2do Күн бұрын
Weheguruji ji ka kalsa weheguruji ni ki Fath balwinder kaur
@PB-mi1vg
@PB-mi1vg 10 күн бұрын
Sir eh bhai Shole da tobba kithe hai ji
@harmeetkaur5861
@harmeetkaur5861 8 күн бұрын
Amritsar
@Sweetlikesugarmee
@Sweetlikesugarmee 13 күн бұрын
ਬ੍ਰਹਮ ਗਿਆਨੀ , ਸੰਤ ਅਤੇ ਸਾਧ, ਸਾਧੂ ਕਿਸ ਨੂੰ ਕਹਿੰਦੇ ਹਨ
@Nav4224
@Nav4224 12 күн бұрын
Ik hi ਗਲ ਹੈ ਜੀ,ਬ੍ਰਹਮਗਿਆਨੀ, ਸਾਧੂ, ਸੰਤ, ਭਗਤ, ਗੁਰਮੁਖਿ, ਜਨ, ਇਕ ਹੀ ਮਤਲਬ = ਰੱਬ ਹੀ ਹੋ ਜਾਣਾ l
@HarminderMinhas-n8j
@HarminderMinhas-n8j 3 күн бұрын
Gurbani de mutabik sanu nimrta bich rehna chahida mitha bolna asha hai and jroori hai lok tuhanu hor tang karde ne tuhadi family de member tuhane pagel samghde ne bhai sahib ji phir kis tarana rehna chahida joes type de lok nal bhai sahibe te asi bohit learn keeta
@Sukhvirkaur-hz9lf
@Sukhvirkaur-hz9lf 9 күн бұрын
ਮੈਂ ਬੇਬੇ ਨਾਨਕੀ ਦੇ ਦਰ ਤੇ ਛੋਟੇ ਹੁੰਦੇ ਤੋ ਜਾ ਰਹੀ, ਬਹੁਤ ਮੁਸ਼ਕਿਲਾਂ ਤੋ ਬਚਾਇਆ ਵੀ ਹੈਂ but ਮੇਰੀ ਜਾਇਜ ਇਸ਼ਾ ਵੀ ਪੂਰੀ ਨਹੀ ਕਰ ਰਹੇ, ਮਨ ਬਹੁਤ ਦੁਖੀ ਹੋ ਰਿਹਾ। ਮੈਂ ਉਹ ਇਸ਼ਾ ਛੱਡ ਵੀ ਨਹੀ ਸਕਦੀ,
@navneetkaur8720
@navneetkaur8720 10 күн бұрын
Veere spotify channel te v upload kr do g
@HarminderMinhas-n8j
@HarminderMinhas-n8j 3 күн бұрын
Daughter sukh dindia puter nahi baby dita permatma ne permatma da thanks kro lakh bar rja vich rho
@saiboutique7869
@saiboutique7869 12 күн бұрын
veer ji mera kam nai chal jaba ma ke kara ma ta path be kar ka dhakh la😢
@simmisidhu3980
@simmisidhu3980 13 күн бұрын
ੲਇਸ ਵਿਚ ਕੋਈ ਸੱਕ ਨਹੀ ਓਹ ਪਿਆਰ ਸਦੀਵੀ
@simmisidhu3980
@simmisidhu3980 13 күн бұрын
ਸ੍ਹੋ ਕਿਛ ਕਰ ਜਿਤ ਮੈਲ ਨ ਲਾਗੈ
@Singhtrader3264
@Singhtrader3264 9 күн бұрын
1 gal daso veer j koi duty te hoye par os dam man path karn nu Kare ta oh dress ch with shoes nitnem kar sakda. Jrur dsna
@sukhjindersingh7557
@sukhjindersingh7557 11 күн бұрын
Guru Sab t bharosa rakho tark n karo Simran Karo Gurbani nal juro Guru Sahib Samrath han Dat time t milegi
@ruchikakanotra5323
@ruchikakanotra5323 3 күн бұрын
Tussi eh gal kise dusre mahapurush nu puchaya, ki gal uss mahapurash te wishwas ni aya, oh a ne bhut acha answer dita si, mainu lga tussi jigayasu ho but sorry to say u r just checking gal v dass daa jo tussi apne dost baree dasya si ki Ohh bai shallo ji b gaya but beta ni hoyaa
@HarminderMinhas-n8j
@HarminderMinhas-n8j 3 күн бұрын
Gurbani de mutabik sanu nimrta bich rehna chahida mitha bolna asha hai and jroori hai lok tuhanu hor tang karde ne tuhadi family de member tuhane pagel samghde ne bhai sahib ji phir kis tarana rehna chahida joes type de lok nal
Правильный подход к детям
00:18
Beatrise
Рет қаралды 11 МЛН
Sunn ch bath k mann saaf kive hunda hai ? Ludhiana Smagam | Pmkc Tohana |
1:22:15
Prabh Milne Ka Chao Tohana
Рет қаралды 47 М.