ਜੱਟ ਬਰੈਂਡ ਪੰਜਾਬੀ ਸੰਗੀਤ | Monologue | Pali Bhupinder Singh

  Рет қаралды 4,563

Scholarly Yours

Scholarly Yours

Күн бұрын

Пікірлер: 38
@gurpanthsingh7267
@gurpanthsingh7267 7 ай бұрын
ਬਹੁਤ ਹੀ ਸੰਤੁਲਿਤ ਵਿਸ਼ਲੇਸ਼ਣ ਸਰ। ਦਰ‌ਅਸਲ ਪੰਜਾਬ ਦੇ ਜੱਟਾਂ ਦੀਆਂ ਦੋ ਜਮਾਤਾਂ ਹਨ ਇਕ ਛੋਟੀ ਤੇ ਦਰਮਿਆਨੀ ਕਿਸਾਨੀ ਤੇ ਦੂਜਾ ਵੀਹ ਤੀਹ ਕਿੱਲਿਆਂ ਤੋਂ ਵੱਧ ਵਾਲੇ ਜਾਗੀਰਦਾਰ। ਗੀਤਾਂ ਦੇ ਨਾਇਕ ਜਾਗੀਰਦਾਰ ਟਾਈਪ ਜੱਟ ਹਨ ਜਦਕਿ ਅਸਲ ਜ਼ਿੰਦਗੀ ਵਿੱਚ ਜ਼ਿਆਦਾਤਰ ਜੱਟ ਕਿਸਾਨੀ ਜਮਾਤ ਵਿੱਚ ਆਉਂਦੇ ਹਨ।
@jaswindersandhu2350
@jaswindersandhu2350 7 ай бұрын
ਪ੍ਰੋ: ਸਾਹਿਬ ਤੁਹਾਡੀ ਇਹ ਗੱਲ-ਬਾਤ ਬਹੁਤ ਚੰਗੀ ਲੱਗੀ। ਸ਼ਾਇਦ ਤੁਹਾਨੂੰ ਯਾਦ ਹੋਏਗਾ ਕਿ ਮੈਂ ਵੀ ਇਸ ਝੱਲ ਬਾਰੇ ਤੁਹਾਡੇ ਨਾਲ਼ 10 ਕੁ ਸਾਲ ਪਹਿਲਾਂ ਗੱਲ ਕੀਤੀ ਸੀ ਜਦੋਂ ਤੁਸੀਂ ਕਨੇਡਾ ਆਏ ਹੋਏ ਸੀ। ਇੱਕ ਚੀਜ਼ ਜੋ ਮੈਨੂੰ ਲਗਦਾ ਹੈ ਕਿ ਤੁਹਾਡੇ ਤੋਂ ਰਹਿ ਗਈ ਹੈ ਉਹ ਇਹ ਹੈ ਕਿ ਫੜ੍ਹਾਂ ਮਾਰਨਾ ਤੇ ਧੌਂਸ ਜਮਾਉਣੀ ਸਾਰੇ ਪੰਜਾਬੀਆਂ ’ਚ ਹੀ ਹੈ। ਸ਼ਾਇਦ ਇਸ ’ਚ ਪੰਜਾਬ ਦੀ ਭੁਗੋਲਿਕ ਸਥਿੱਤੀ ਦਾ ਵੀ ਕੋਈ ਰੋਲ ਹੋਊ। ਓਦਾਂ ਅਜਿਹੇ ਗੰਭੀਰ ਸਮਾਜਿਕ ਮਸਲਿਆਂ ਨੂੰ ਥੋਡੇ ਵਰਗੇ ਸਿਆਣੇ ਚਿੰਤਕਾਂ ਦੇ ਧਿਆਨ ਦੀ ਹਮੇਸ਼ਾ ਲੋੜ ਹੁੰਦੀ ਹੈ। ਧੰਨਵਾਦ ਇਸ ਗੱਲ-ਬਾਤ ਲਈ।
@scholarly_yours
@scholarly_yours 7 ай бұрын
ਸਹੀ ਹੈ ਸਰ। ਉਸ ਬਾਰੇ ਵੀ ਮੈਂ ਜਲਦੀ ਗੱਲ ਕਰਾਂਗਾ।
@satpalsinghgill6799
@satpalsinghgill6799 7 ай бұрын
ਬਹੁਤ ਵਧੀਆ, ਸੱਚ ਬਿਆਨ ਕੀਤਾ ਏ ਜੀ
@sharanjitsingh8136
@sharanjitsingh8136 7 ай бұрын
Very good debet about Punjab and panjabiat pehla lok Punjabi si hun jattpatt hai
@harmeshmanavadvocate2639
@harmeshmanavadvocate2639 7 ай бұрын
ਜ਼ਾਤ ਦਾ ਪੱਖ ਲੈਣਾ ਜ਼ਾਤੀਵਾਦ ਹੀ ਹੈ, ਚਾਹੇ ਕੋਈ ਵੀ ਕਰੇ। ਗੁਰਬਾਣੀ ਦਾ ਤਾਂ ਫਰਮਾਣ ਹੈ ਕਿ ਜਾਤ ਦਾ ਗਰਬ ਨਾ ਕਰ ਮੂਰਖ ਗਵਾਰਾ, ਏਸ 'ਤੇ ਚੱਲੇ ਬਹੁਤ ਵਿਕਾਰਾ। ਜੱਟ ਪੰਜਾਬ ਦੀ ਹਾਕਮ ਜਮਾਤ ਚੱਲੀ ਆ ਰਹੀ ਹੈ ਅਤੇ ਪੰਜਾਬ ਅੱਜ 16ਵੇਂ ਨੰਬਰ 'ਤੇ ਪੱਛੜਿਆ ਹੋਇਆ ਪ੍ਰਾਂਤ ਹੈ।
@Bhangujatt3191
@Bhangujatt3191 7 ай бұрын
ਜੱਟ ਅਕਾਲ ਪੁਰਖ ਦੀ ਕਿਰਪਾ ਨਾਲ ਹੱਸਦੇ ਵੱਸਦੇ ਰਹਿਣ
@OutlineMediaNetFilms
@OutlineMediaNetFilms 7 ай бұрын
ਇਹਨਾਂ ਨੂੰ ਤਾਂ ਚਾਅ ਚੜ੍ਹ ਜਾਂਦਾ ਜਦ, ਜੱਟ ਜਾਂ ਕਿਸਾਨ ਧਰਨੇ ਲਾਉਣ ਜਾਂਦੇ ਨੇ ਤੁਸੀਂ ਧਰਨਿਆਂ ਸਬੰਧੀ ਕਿਸੇ ਵੀ ਗਾਇਕ ਦਾ ਗੀਤ ਸੁਨ ਲਾਓ, ਓਹਦੇ ਵਿਚ ਵੀ ਫੁਕਰੀ ਤੇ ਫੂਕ ਛਕਾਉਣ ਤੋਂ ਬਿਨਾਂ ਕੁਝ ਨੀ ਲੱਭਦਾ. ਇਸ ਵਾਰ ਧਰਨਿਆਂ ਵੇਲੇ ਇੱਕ ਗੀਤ ਆਇਆ - ਨਾਲ ਪਤੰਗਾਂ ਸੁੱਟ ਲੈਂਦੇ, ਉੱਡ ਦੇ ਡਰੋਨ ਕੁੜੇ, ਦਿੱਲੀ ਦੇ ਵਿਚ ਜੱਟ ਬੁੱਕਦੇ, ਲੋਕੀਂ ਪੁੱਛਦੇ ਕੌਣ ਕੁੜੇ ਹੁਣ ਪਹਿਲਾਂ ਤਾਂ ਇਹ ਸਮਝ ਨੀ ਲੱਗਦੀ ਕਿ ਇਹ 'ਕੁੜੇ' ਕੌਣ ਆ, ਜੀਹਨੂੰ ਇਹ ਗੱਲ ਦੱਸਣ ਦੀ ਜ਼ਰੂਰਤ ਪੈ ਗਈ. ਦੂਸਰਾ, ਉਹ ਲੋਕੀਂ ਕੌਣ ਨੇ ਤੇ ਕਿਹਨਾਂ ਨੂੰ ਪੁੱਛਦੇ ਨੇ?
@scholarly_yours
@scholarly_yours 7 ай бұрын
Lol
@ManjitSingh-nc7dy
@ManjitSingh-nc7dy 2 ай бұрын
ਜੱਟ ਕੌਮ ਨਾ ਸੰਮਝ ਕੌਮ ਆ ਥਾਂ ਥਾਂ ਧਰਨੇ ਗੱਲ ਗੱਲ ਤੇ ਸਿਰ ਫਸੋਣਾ ਖਾਲਿਸਤਾਨ ਮੰਗਣਾ ਇਹ ਜੱਟਾ ਦਾ ਕੰਮ ਆ ਸੰਮਝ ਡੱਕਾ ਨੀ ਇਸ ਜੱਟ ਕੌਮ ਨੂੰ
@anammusafir969
@anammusafir969 7 ай бұрын
ਕਿਆ ਬਾਤ ਐ ਸਰ,,,,,,ਇਹੋ ਜਿਹੀ ਗੱਲਬਾਤ ਹੋਣੀ ਚਾਹੀਦੀ ਐ,ਇਹੋ ਜਿਹੀ ਕੋਈ ਗੱਲ ਤੁਰਨੀ ਚਾਹੀਦੀ ਐ।
@darshansinghmomi6511
@darshansinghmomi6511 7 ай бұрын
Great very much informative video
@manjinderkaur3109
@manjinderkaur3109 7 ай бұрын
ਬਿਲਕੁਲ g punjabi ਗਾਇਕੀ ਵਿਚ ਜੱਟਵਾਦ ਭਾਰੂ ਆ
@endeavour1349
@endeavour1349 7 ай бұрын
Kise hor nu rokae hai?
@ManjitSingh-nc7dy
@ManjitSingh-nc7dy 2 ай бұрын
ਸਰਦੂਲ ਹੰਸ ਦੇ ਸਮੇਂ ਜੱਟਵਾਦ ਨਹੀ ਸੀ ਗੀਤਾਂ ਚ
@ManjitSingh-nc7dy
@ManjitSingh-nc7dy 2 ай бұрын
ਮਾਣਕ ਦੇ ਸਮੇਂ ਜੱਟਾਂ ਦਾ ਹੋਰ ਰੂਪ ਸੀ ਉਹ ਸੀ ਧੀ ਤਾਂ ਤੇਰੀ ਜੱਟਾ ਤੁਰ ਗੀ ਨਾਲ ਮਲੰਗਾਂ ਦੇ ਇਹਦੇ ਦੇ ਬੋਲ ਸੀ
@HimanshuRampal-m3w
@HimanshuRampal-m3w 7 ай бұрын
Hats off to you sir for choosing such a bold topic
@TandaUrmarMusicRecordsCompany
@TandaUrmarMusicRecordsCompany 7 ай бұрын
ਖਾਲੀ ਭਾਂਡਾ ਖੜਕਦਾ ਹੈ ਸੱਚ ਨੂੰ ਸਬੂਤ ਨਹੀਂ ਦੇਣੇ ਪੈਂਦੇ ਆਪਣੇ ਮੂਹੋਂ ਆਪਣੀ ਸਿੱਫਤ ਫੁਕਰਪੁਣਾ ਹੁੰਦੀ ਹੈ ਗਿੱਲਟ,ਕਮੀ ਹੈ ਬਹੁਤ ਵੱਡੀ ਜਿਸਨੂੰ ਪੂਰਾ ਕਰਨ ਪੂਰੀ ਕਮਿਊਨਿਟੀ ਲੱਗੀ ਹੈ ਕਈ ਸਾਲਾਂ ਤੋਂ ਗਾਣੇ ਫਿਲਮਾਂ ਦੇ ਮਾਧਿਅਮ ਨਾਲ ਪਰ ਗੁਰਾਂ ਨਾਲ ਗੱਦਾਰੀ ਦਾ ਦਾਗ ਰਹਿੰਦੀ ਦੁਨੀਆਂ ਤੱਕ ਨਹੀਂ ਮਿਟੇਗਾ
@jasbirkaur7822
@jasbirkaur7822 7 ай бұрын
👍🙏
@jaswindersinghtung6556
@jaswindersinghtung6556 7 ай бұрын
Right sir ji👍
@SachoSuch
@SachoSuch 7 ай бұрын
Indisciplined lok kuj vi hasal nhi kr sakte.
@meenamehrok5450
@meenamehrok5450 7 ай бұрын
Bilkul jatta d image khrab v ho rhi hai ehna ganya nal
@deepsingh982
@deepsingh982 6 ай бұрын
Pali ji tusi eh opinion Jattan de viewpoint toh likheya.... You made Jatt a victim rather than calling him out openly....Es time jattan de munde enne hankare paye aa ke main aap casteism face kita ohna hathon.... Eh hankaar niraa gaaneyan ton aa reha..... Mere school vich mainu kise ne meri caste nahi pucchi honi bas jattan de munde humesha pucchde si....Your video seemed like Jatts have a natural right to feel superior...You are anything but not progressive
@SachoSuch
@SachoSuch 7 ай бұрын
ਪੰਜਾਬ ਦੇ ਨਿਘਾਰ ਦਾ ਕਾਰਨ ਕਿਤੇ ਇਹੋ ਚੀਜ ਤਾਂ ਨਹੀਂ?
@suff2muffins341
@suff2muffins341 7 ай бұрын
ਹਾਲੇ ਵੀ shaq
@ManjitSingh-nc7dy
@ManjitSingh-nc7dy 2 ай бұрын
ਬਿਲਕੁਲ ਪੰਜਾਬ ਦਾ ਬੇੜਾ ਗਰਕ ਕਰਤਾ ਜੱਟਾਂ ਨੇ
@endeavour1349
@endeavour1349 4 ай бұрын
They exist. Just accept the ethnicity. Jadon pagri sambhal jatta nu accept keeta si, peasants di anthem karke. Angrezi Raj de khilaf. Hun ki problem hai? History vichon mita ke culture vichon taan naheen mita sakde. Punjabiat nu vi ese group ne sambhalea vaddh charrh ke. Multicultural society vich tolerance zaroori hai. Jatt hameshaan reality naheen, therapy de vi kum karde ne. You need to get your understanding in order. In times of adversity this is how proud people survive.
@JaswinderSingh-wd4lj
@JaswinderSingh-wd4lj 7 ай бұрын
Didn't share his feelings openly. You have only spoken a little neutrally.
@JattFactor
@JattFactor 6 ай бұрын
Jatt songs are motivational songs for Jatt community. People should make their own rather than challenging Jatt songs.
@endeavour1349
@endeavour1349 7 ай бұрын
Taqleef ki hai?
@JattFactor
@JattFactor 6 ай бұрын
Why do we need sympathy from other communities? Jatt income comes from NRI family members, if somebody spent 200k on speakers, it doesnt mean he has to donate all his produce to others,
@endeavour1349
@endeavour1349 4 ай бұрын
Very negative and narrow view of artistes.
@hardipsingh8324
@hardipsingh8324 7 ай бұрын
ਜੱਟ ਕਦੀ ਵੀ ਆਪਣੇ ਆਪ ਨੂੰ ਨੀਚ ਨੀ ਮੰਦਾ ✍🏻
@endeavour1349
@endeavour1349 7 ай бұрын
Kyon mannae?
@ManjitSingh-nc7dy
@ManjitSingh-nc7dy 2 ай бұрын
ਜੱਟ ਤਾਂ ਨੀਚ ਨਹੀ ਮੰਨਦੇ ਪਰ ਜੱਟਾਂ ਦੀਆ ਕੁੜੀਆ ਸਟੇਜਾਂ ਤੋਂ ਪੈਸੇ ਚੁੱਕਣ ਵਾਲਿਆ ਨਾਲ ਭੱਜ ਕੇ ਵਿਆਹ ਕਰਾ ਲੈਂਦੀਆ ਨੇ ਮੈਂ ਖੁਦ ਦੇਖਿਆ ਕਾਈ ਕੇਸ ਨੇ ਡੀਜੇ ਵਾਲਿਆ ਨਾਲ ਭੱਜ ਗੀਆ
@ManjitSingh-nc7dy
@ManjitSingh-nc7dy 2 ай бұрын
ਜੱਟਾਂ ਦੀਆ ਕੁੜੀਆ ਸਟੇਜਾਂ ਤੋਂ ਪੈਸੇ ਚੁੱਕਣ ਵਾਲਿਆ ਨਾਲ ਭੱਜ ਕੇ ਵਿਆਹ ਕਰਾ ਲੈਦੀਆ​@@endeavour1349
11 June 2024
0:19
Harmail Singh 98
Рет қаралды 19 М.
Players vs Pitch 🤯
00:26
LE FOOT EN VIDÉO
Рет қаралды 123 МЛН
Wait for it 😂
00:19
ILYA BORZOV
Рет қаралды 11 МЛН
Perfect Pitch Challenge? Easy! 🎤😎| Free Fire Official
00:13
Garena Free Fire Global
Рет қаралды 78 МЛН
Shiv Kumar Batalvi Exclusive Interview
17:38
Knowledge Nature
Рет қаралды 2 М.
ਸਾਹਿਤ - ਪਰਿਭਾਸ਼ਾ ਅਤੇ ਤੱਤ | What is Literature | by Amandeep Kaur Khiva
27:51
Punjabi Coaching - ਪੰਜਾਬੀ ਕੋਚਿੰਗ
Рет қаралды 20 М.
Players vs Pitch 🤯
00:26
LE FOOT EN VIDÉO
Рет қаралды 123 МЛН