KZ
bin
Негізгі бет
Қазірдің өзінде танымал
Тікелей эфир
Ұнаған бейнелер
Қайтадан қараңыз
Жазылымдар
Кіру
Тіркелу
Ең жақсы KZbin
Фильм және анимация
Автокөліктер мен көлік құралдары
Музыка
Үй жануарлары мен аңдар
Спорт
Ойындар
Комедия
Ойын-сауық
Тәжірибелік нұсқаулар және стиль
Ғылым және технология
ਘਰਵਾਲੇ ਦੀ ਲਾਸ਼ Ambulance ’ਚ ਛੱਡ ਔਰਤ ਰਫੂ-ਚੱਕਰ... ਵੇਖੋ, ਕਿਵੇਂ ਉਡੀਕਦਾ ਰਹਿ ਗਿਆ ਡਰਾਈਵਰ #local18
4:22
Top 5 News | 24 December | ਅੱਜ ਦੀਆਂ 5 ਖਾਸ ਖ਼ਬਰਾਂ | THE KHALAS TV
16:35
VIP ACCESS
00:47
小丑教训坏蛋 #小丑 #天使 #shorts
00:49
Арыстанның айқасы, Тәуіржанның шайқасы!
25:51
СКАНДАЛЬНЫЙ бой Али, когда в ринге ему противостояли сразу ДВОЕ #shorts
01:12
ਜੱਟ ਜਿਉਣਾ ਮੌੜ ਭਾਗ - 1 ਅਸਲ ਸੱਚਾਈ || Real Story Of Jatt Jeana Mour - 1 || Master Bheem Ji Mauran Wale
Рет қаралды 459,328
Facebook
Twitter
Жүктеу
1
Жазылу 838 М.
Bebak Kalam
Күн бұрын
Пікірлер: 141
@kingrandhawa8839
Жыл бұрын
ਬਹੁਤ ਹੀ ਸੋਹਣੀ ਇਤਿਹਾਸਕ ਜਾਣਕਾਰੀ ਸਤਿਕਾਰਯੋਗ 🙏 ਮਾਸਟਰ ਭੀਮ ਮੌੜ ਜੀ 🙏 ਅਤੇ ਕਵੀਸ਼ਰੀ ਦੇ ਭੀਮ ਜਿਊਣਾ ਮੌੜ ਮਾਸਟਰ ਜੀਆਂ ਨੂੰ 🙏♥️🌹🙏 ਦਿਲੋਂ ਸਲੂਟ ਆ ਜੀ 🙏 ਅਤੇ ਸਮੂਹ ਸਹਿਯੋਗੀਆਂ ਅਤੇ ਚੈਨਲ ਟੀਮ ਦੇ ਦਿਲੋਂ ਧੰਨਵਾਦੀ ਹਾਂ ਜੀ 🙏 ਪ੍ਰਮਾਤਮਾ ਨਗਰ ਮੌੜ ਨੂੰ ਅਤੇ ਮਾਸਟਰ ਜੀਆਂ ਹੋਰਾਂ ਨੂੰ ਅਤੇ ਇਹਨਾਂ ਨਾਲ ਜੁੜੇ ਹਰ ਰਿਸ਼ਤੇ ਨੂੰ ਹਮੇਸ਼ਾ ਸਫ਼ਲਤਾ ਚੜ੍ਹਦੀਆਂ ਕਲਾਂ ਲੰਮੀਆਂ ਉਮਰਾਂ ਬਖਸ਼ਣ ਜੀ 🙏 ਅਤੇ ਅਸੀਂ ਹਮੇਸ਼ਾ ਇਹਨਾਂ ਸਭ ਸਤਿਕਾਰਯੋਗ ਸ਼ਖ਼ਸੀਅਤਾਂ ਅਤੇ ਸਹਿਯੋਗੀਆਂ ਸੱਜਣਾਂ ਕੋਲੋਂ ਭਵਿੱਖ ਵਿੱਚ ਵੀ ਸਿੱਖਦੇ ਸੁਣਦੇ ਰਹੀਏ ਜੀ 🙏 ਪ੍ਰਮਾਤਮਾ ਭਲੀ ਕਰਨ ਜੀ 🙏
@sukhbhullarfzk3012
8 ай бұрын
ਹੁਣ ਤਾਂ ਬਾਈ ਜੀ ਪਿੰਡ ਦੀ ਕੁੜੀ ਨਾਲ ਵਿਆਹ ਕਰਾ ਲੈਂਦਾ ਘਰਵਾਲੀ ਬਣਾ ਲੈਂਦਾ ਪਿੰਡ ਦੀ ਕੁੜੀ ਨੂੰ
@veerpalKaur-ri8nj
2 жыл бұрын
ਥਹੁਤ ਵਧੀਆ ਸਰਲ ਸ਼ੁਧ ਭਾਸ਼ਾ ਸ਼ੁਧ ਤਰੀਕੇ ਨਾਲ਼ ਸਾਂਝੀ ਕੀਤੀ ਗਈ ਹੈ ਇਸ ਲਈ ਬਹੁਤ੨ ਧੰਨਵਾਦ ਜੀ
@jaswantsandhu2701
2 жыл бұрын
ਧਰਮ ਜਾ ਮਜ਼ਬ ਦੇ ਪੱਕੇ ਨੂੰ ਮਜ਼ਬੀ ਅਖਦੇਂ ਨੇ ਲੋਕ ਪਰ ਸਾਡੇ ਲੋਕ ਜਤਾ ਚ ਵਡ ਬੈਠੇ ਜੀ
@sukhsandhu4343
2 жыл бұрын
Sahi keha bai
@hameshbadhan1890
Жыл бұрын
goh
@MagharSingh-kf7yf
3 ай бұрын
❤❤❤❤ 6 y⁶@@hameshbadhan1890
@hrmn980
8 ай бұрын
ਗੋਤ ਨੀ ਦੱਸਿਆ ਕਿਸੇ ਨੇ, ਗੋਤ ਕੀ ਤੀ ਜਿਉਂਣੇ ਮੌੜ ਦਾ
@parveenrefrigeration3992
2 жыл бұрын
ਵਾਹ ਜੀ ਵਾਹ ਗੋਲਡ ਮੈਡਲਿਸਟ ਕਵੀਸ਼ਰ ਮਾਸਟਰ ਭੀਮ ਜੀ ਮੋੜ ਨਮੋ ਨਾਰਾਇਣ ਜੀ
@rajinderjanagal9336
2 жыл бұрын
Very good ਬਹੁਤ ਵਧੀਆ ਹੈ ਜੀ
@DarshanSingh-mq9tj
8 ай бұрын
ਬਿਡੀਓ ਬਹੁੱਤ ਬਦਿਆ ਲੱਗੀ ਹੈਂ ਜੀ ਸ਼ੁਕਰੀਆ ਜੀ
@shyamrathore9763
8 ай бұрын
Nice video ❤
@SarbjeetSingh-vy4km
8 ай бұрын
❤❤❤❤
@zaferiqbal3771
Жыл бұрын
ਸਾਡਾ ਇਹ ਸੁਨਹਿਰੀ ਇਤਹਾਸ ਸਾਡੇ ਮਾਲਵੇ ਦਾ ਕੀਮਤੀ ਸਰਮਾਇਆ ਜੋ ਕਿਤੇ ਅਲੋਪ ਹੋ ਰਿਹਾ
@ssbal8117
2 жыл бұрын
ਬਹੁਤ ਖੂਬ,,,,,,ਸਹੀ ਤੇ ਰੌਚਕ ਜਾਣਕਾਰੀ ਸਰੋਤਿਆਂ ਦੇ ਸਨਮੁੱਖ ਕਰ ਰਹੇ ਹੋ ਮਾਸਟਰ ਜੀ ਬਹੁਤ ਬਹੁਤ ਧੰਨਵਾਦ,,, ਅਗਲੇ ਭਾਗ ਦੀ ਬੜੀ ਬੇਸਬਰੀ ਨਾਲ ਇੰਤਜਾਰ ਵਿੱਚ,,,, ਤੁਹਾਡੇ ਰਿਣੀ
@harmanbhullar4999
2 жыл бұрын
ਲਲਵਨ
@Monikachitt
11 ай бұрын
@@harmanbhullar4999ni hu hu hu hu😮😊
@dharampalsharma4357
2 жыл бұрын
ਜਿਉਣੇ ਦੀ ਅਸਲ ਬਾਤ ਨਿਤਾਰ ਕੇ ਞਿਰਸ਼ੇ ਨੂੰ ਸ਼ਬਿਆਚਾਰ ਨੂੰ ਮਜਬੂਤ ਬਣਾਇਆ ਜਿਉਦੇ ਰਹੋ ਜੀ
@jasbirsing6568
9 ай бұрын
Dan Dan baba deep singh ji
@GeorgianGarden
Жыл бұрын
Very informative video and thanks for keeping patience to hear what the old guy has to say. Really inspired.
@God-bq1jq
4 ай бұрын
Bhut vadiya,🙏🏻🙏🏻
@KuldeepSingh-wo8wp
2 жыл бұрын
Good very good Mastr ji 🙏🏻🙏🏻
@satarammsingh8766
2 жыл бұрын
e . . .. mlm.ipl
@aliasight8227ui
2 жыл бұрын
ਬਹੁਤ ਹੀ ਵਧੀਆ ਤੇ intersting ਵੀਡੀਓ ਸੀ
@majorgill2840
2 жыл бұрын
ਵੀਰ ਭੀਮ ਜੀ ਬਿਲਕੁੱਲ ਸਹੀ ਇਤਿਹਾਸ ਦੱਸ ਰਹੇ ਹਨ।
@kamalchaudhary9654
2 жыл бұрын
Bahut vadhia ji 🙏
@harscharansingh8316
Жыл бұрын
ਝੋਟ ਤੇ ਝੋਟ
@kukarhdhuri2954
2 жыл бұрын
Jai kara Mata Naina Devi ji ka bol sache darbar ki Jai Jai Mata Naina Devi ji teri sda hi Jai Jai Mata Naina Devi di ji
@paramjitkaur6467
2 жыл бұрын
Bahut vadia Bapu g ne dasia
@jaswinderchahal2275
2 жыл бұрын
ਵੈਰੀ ਗੁੱਡ 💪💪💪💪👌👌👌👌👌
@gurchatsingh6264
2 жыл бұрын
ਵੀਰ ਬਹੁਤ ਵਧੀਆ ਲੱਗੀ ਸਟੋਰੀ ਦਿੱਲ ਕਰਦਾ ਸੀ ਐਸੇ ਤਰਾਂ ਸੂਣਾਉਦੇ ਜਾਉ ਜਿਉਣੇ ਦੀਆ ਗੱਲਾ
@jaspreetsidhu2285
9 ай бұрын
😊😊
@BalwinderSingh-w8c
9 ай бұрын
aw@@jaspreetsidhu2285
@BhullarSingh-kl4mx
8 ай бұрын
@@jaspreetsidhu2285❤
@SukhdevSingh-zr2hj
Жыл бұрын
Vah ji vah
@manniSingh8473
2 жыл бұрын
ssa bhaji Thanks ji
@ਭਾਈਪ੍ਰੇਮਸਿੰਘ
2 жыл бұрын
ਲਾਲ ਕਿਲ੍ਹੇ ਤੇ ਵੀ ਨੀਸਾਨ ਖਾਲਸੇ ਦਾ ਕਿਨੇ ਝੜੲਇਆ
@rajinderjanagal9336
2 жыл бұрын
ਬਹੁਤ ਵਧੀਆ ਹੈ ਜੀ very good
@MANPREETSINGH-fh5lh
2 жыл бұрын
ਛੇਤੀ to ਛੇਤੀ dso ਜੀ kavesharì ਨਾ sunao ਸਮਾਂ ਘੱਟ ha bheem ਜੀ tuhhada dhanbad ji
@piarasingh7936
2 жыл бұрын
ਚੰਗੀ ਕਹਾਣੀ ਅਤੇ ਗਿਆਨ
@harneksingh2850
2 жыл бұрын
R\
@sukhjitsingh6787
2 жыл бұрын
Good ge
@Angad767
2 жыл бұрын
Wah Wah Bhut hi jyada Vdhiya jankari hai Ji
@vaarispunjabdederabassi1403
2 жыл бұрын
ਇਨ੍ਹਾਂ ਸਿੱਖ ਸਰੂਪ ਵਾਲੇ ਦੱਲਿਆਂ, ਕੰਜਰਾਂ ਨੇ ਸਿੱਖ ਕੌਮ / ਸਿਧਾਂਤ ਦਾ ਬੇੜਾ ਗਰਕ ਕਰ ਦਿੱਤਾ ਹੈ।।
@SukhdevSingh-ju1ie
7 ай бұрын
ਕਹੋ ਹਿਰਦੇ ਵਲੂੰਧਰੇ ਗਏ ਲਾ ਦਿਓ ਧਰਨਾ ਕਿਉਕਿ ਧਰਮ ਦੀ ਬੇਅਦਬੀ ਕਰ ਦਿੱਤੀ।।
@vaarispunjabdederabassi1403
7 ай бұрын
@@SukhdevSingh-ju1ie ਲੰਡਰ / ਲੱਚਰ ਮਾਨਸਿਕਤਾ, ਵਾਲਿਓ, ਕਿਹੜੇ ( ਕੁ) ਸੱਭਿਆਚਾਰ ਦੀ ਦੁਹਾਈ ਦੇ ਰਹੇ ਹੋ ?? ਜਦੋਂ ਬਦੇਸ਼ੀ ਧਾੜਵੀ ਧੰਨ ਪਦਾਰਥ ਲੁੱਟਣ ਤੋਂ ਇਲਾਵਾ ਤੁਹਾਡੀਆਂ ਔਰਤਾਂ ਵੀ ਚੁੱਕ ਲਿਆ ਕਰਦੇ ਸਨ ਅਤੇ ਗਜਨੀ ਦੇ ਬਜਾਰਾਂ ਵੀ ਦੋ ਦੋ ਦਿਨਾਰਾਂ ਦੀਆਂ ਵੇਚੀਆਂ ਜਾਇਆ ਕਰਦੀਆਂ ਸਨ ਤਾਂ ਤੁਹਾਡਾ ਇਹ ਕੰਜਰਪੁਣਾ / ਨਚਾਰ ਸੱਭਿਆਚਾਰ ਬਚਾਉਂਦਾ ਕਿਉਂ ਨਹੀਂ ਸੀ, ਮੂਤ ਪੀਣਿਓ ?? ਸਿਹਤਮੰਦ ਰਹਿਣ ਲਈ ਕੰਜਰਪੁਣੇ ਦੀ ਥਾਂ ਗਤਕਾ ਕਿਉਂ ਨਹੀਂ ਖੇਡਿਆ ਜਾ ਸਕਦਾ ?? ਕੰਜਰੋ ਨਚਾਰ ਸੱਭਿਆਚਾਰ ਅਪਣਾਓ ਪਰ ਨਾਓ ਨਾਲ ਸਿੰਘ ਲਿਖਕੇ ਮਹਾਨ ਸਿੱਖ ਇਤਿਹਾਸ ਨੂੰ ਕਲੰਕਤ ਤਾਂ ਨਾ ਕਰਿਆ ਕਰੋ ਬਾਹਮਣ ਦੇ ਦਲਾਲੋ ??
@vipinbhaikumar2035
8 ай бұрын
V good ji ❤❤
@manojsingla5038
8 ай бұрын
Good informative video
@binderpatialewala
2 жыл бұрын
Bhut vdia gll veere tu c jatt jeona morr di history di gll sanjhi kiti
@gurwinderpunia1522
2 жыл бұрын
Ajj miitti nu sadd sadd ke bahar jaayi ja rehe ne ki bano apna oder jawak ta Polad jehe hunde ne keda bano jatt jeona mour
@JaspalSingh-fo9hh
2 жыл бұрын
Bahut badhiya
@jasbirsing6568
9 ай бұрын
Very nice ji
@jatinder-ze6dd
Жыл бұрын
Good veer ji
@sarbjeetmaan2224
2 жыл бұрын
Thank u sade pind de jione di sachai dikhaun lai.es surme nu
@preetgillgill3775
2 жыл бұрын
ਜੈ ਮਾਤਾਂ ਦੀ🙏🙏🙏🤲🤲
@AvtarSingh-dk9zw
2 жыл бұрын
Avatar.singh...y.g.very.good..marra..piarra.y.g..dhannbadd.g.
@Angad767
2 жыл бұрын
Thank-you So Much Bai Ji
@SurjeetSingh-kv8pd
2 жыл бұрын
ਮੂਰਖ ਲੋਕਾਂ ਨੇ ਡਾਕੂਆਂ ਅਤੇ ਚੋਰਾਂ ਨੂੰ ਵੀ ਯੋਧੇ ਸੂਰਮੇ ਬਣਾ ਕੇ ਪੇਸ਼ ਕਰ ਦਿੱਤਾ,👎🏿ਕਿਉ ਕਿ ਇਹ ਜੱਟ ਬਰਾਦਰੀ ਦੇ ਸਨ,,ਜੇ ਇਹ ਕੋਈ ਹੋਰ ਜ਼ਾਤ ਬਰਾਦਰੀ ਦੇ ਹੁੰਦੇ ਤਾਂ, ਲੋਕਾਂ ਨੇ ਹੁਣ ਤੱਕ ਇਹਨਾਂ ਨੂੰ ਕਾਤਲ ਤੇ ਲੁਟੇਰੇ ਆਖਣਾਂ ਸੀ,
@harjindersingh580
2 жыл бұрын
ਚੰਡੀ ਦੀ ਵਾਰ ਨੂੰ ਕਿਧਰ ਦੇਵੀਆਂ ਨਾਲ ਜੋੜ ਰਿਹਾ ਮੰਦਬੁੱਧੀ ਬੁੜਾ।
@jaswinderchahal2275
2 жыл бұрын
ਚਵਲਾ ਤੁਸੀਂ ਤਾ 40 ਮੁਕਤਿਆਂ ਨੂੰ ਤੇ ਬਾਬਾ ਬਿਧੀ ਚੰਦ ਛੀਨਾ ਨੂੰ ਵੀ ਤੇ ਨਵਾਬ ਕਪੂਰ ਸਿੰਘ ਤੇ ਜੱਸਾ ਸਿੰਘ ਆਹਲੂਵਾਲੀਆ ਤੇ ਬਾਬਾ ਬਘੇਲ ਸਿੰਘ ਤੇ ਮਹਾਰਾਜਾ ਰਣਜੀਤ ਸਿੰਘ ਤੇ ਮਹਾਰਾਣੀ ਜਿੰਦ ਕੌਰ ਨੂੰ ਵੀ ਗੱਦਾਰੀ ਦੇ ਸਰਟੀਫਿਕੇਟ ਦਿੱਤੇ ਹਨ ਡੁੱਬ ਕੇ ਮਰ ਜਾਉ ਤੁਸੀਂ ਸਿੱਧਾ ਕਿਉ ਨੀ ਕਹਿੰਦੇ ਕੇ ਅਸੀ ਜੱਟ ਬਰਾਦਰੀ ਤੋ ਨਫਰਤ ਕਰਦੇ ਹਾਂ
@paramjitkaur6467
2 жыл бұрын
Bilkul sach sahmane auna cahida
@vaarispunjabdederabassi1403
2 жыл бұрын
ਤੇਰੀ ਦੁਰਗਾ ਨੇ ਬਦੇਸ਼ੀ ਹਮਲਾਵਰਾਂ ਤੋਂ ਹਿੰਦੂਆਂ ਦੀ ਤਾਂ ਕਦੇ ਰੱਖਿਆ ਕੀਤੀ ਨਹੀਂ, ਬੇਪੱਤ ਹੋ ਰਹੀਆਂ ਹਿੰਦੂ ਔਰਤਾਂ ਦੀ ਇੱਜਤ ਕਦੇ ਨਹੀਂ ਬਚਾਈ, ਹੋਰਨਾਂ ਦਾ ਕੀ ਸਵਾਰੇਗੀ ਤੇਰੀ ਦੁਰਗਾ???
@Makhansingh-rv4tn
Жыл бұрын
Bhai ji Muktsar to main interview deni hai
@Dhillonjandwala0007
2 жыл бұрын
ਬਾਈ ਪਤਰਕਾਰ ਜੀ ਜਿਨ੍ਹਾਂ ਤੁਸੀਂ ਬੋਲਦੇ ਹੋ ਐਨਾ ਕੋਈ ਪਤਰਕਾਰ ਨਹੀਂ ਬੋਲਦਾ ਹੁੰਦਾ ....ਨਾਲੇ ਬੋਲੀ ਚ ਮਿਠਾਸ ਰੱਖੋ ਬਾਈ ਜੀ
@Makhansingh-rv4tn
Жыл бұрын
Bhai Ji Main Muktsar to interview deni hai jaldi karo
@hardevthakur6073
Жыл бұрын
Good gallan dasi ja rhe ho ,eh vi ds do pind Gujjran de 7 saal de munde da nakk vadh ta si jeone maur ne, saria gallan daso ji
@ਭਾਈਪ੍ਰੇਮਸਿੰਘ
2 жыл бұрын
ਮਾਸਟਰ ਜੀ ਬੱਸ ਜੱਟਹੀਇਹ ਕੰਮ ਕਰ ਸਕਦੇ ਨੇ ਹੋਰ ਕਿਹੜੀ ਪੰਥ ਵਾਸਤੇ ਕੁਰਬਾਨੀ ਕਰਨੀ
@jaswinderchahal2275
2 жыл бұрын
ਤੁਹਾਡੀ ਕਿਹੜੀ ਕੁਰਬਾਨੀ ਹੈ ਪੰਥ ਵਾਸਤੇ ਸਿੱਖ ਦੀ ਕੋਈ ਜਾਤ ਨਹੀ ਪਰ ਜਦੋ ਤੇਰੇ ਵਰਗੇ ਪਾਗਲ ਲੋਕ ਸਾਡੇ ਤੇ ਉਂਗਲ ਚੁੱਕਦੇ ਹਨ ਤਾ ਸਾਨੂੰ ਜਵਾਬ ਦੇਣਾ ਪੈਦਾ ਹੈ ਸੁਣੋ ਜੱਟ ਬਰਾਦਰੀ ਵਿੱਚੋਂ ਸਿੰਘਾਂ ਦੇ ਨਾਮ 👉ਬਾਬਾ ਬੁੱਢਾ ਸਾਹਿਬ ਰੰਧਾਵਾ ਤੇ ਬਾਬਾ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ ਤੇ ਭਾਈ ਤਾਰੂ ਸਿੰਘ ਜੀ ਤੇ ਨਵਾਬ ਕਪੂਰ ਸਿੰਘ ਤੇ ਜੱਸਾ ਸਿੰਘ ਆਹਲੂਵਾਲੀਆ ਤੇ ਬਾਬਾ ਬਘੇਲ ਸਿੰਘ ਤੇ ਮੱਸੇ ਰੰਗੜ ਦਾ ਸਿਰ ਵੱਢਣ ਵਾਲਾ ਸੂਰਮਾ ਭਾਈ ਮਹਿਤਾਬ ਸਿੰਘ ਭੰਗੂ ਤੇ ਸ਼ਹੀਦ ਭਾਈ ਰਤਨ ਸਿੰਘ ਭੰਗੂ ਤੇ ਜਨਰਲ ਸੁਬੇਗ ਸਿੰਘ ਭੰਗੂ ਤੇ ਸਰਦਾਰ ਚੜਤ ਸਿੰਘ ਤੇ ਮਹਾਰਾਜਾ ਰਣਜੀਤ ਸਿੰਘ ਤੇ ਸਰਦਾਰ ਹਰੀ ਸਿੰਘ ਭੰਗੀ ਤੇ ਜਦੋ ਬਾਬਾ ਬੰਦਾ ਸਿੰਘ ਬਹਾਦੁਰ ਜੀ ਨੇ ਜੱਟਾ ਨੂੰ ਜਮੀਨਾ ਦੇ ਮਾਲਕ ਬਣਾਇਆ ਸੀ ਤੇ ਬਾਬਾ ਬੰਦਾ ਸਿੰਘ ਬਹਾਦੁਰ ਜੀ ਨੇ ਜਦੋਂ ਛੋਟੇ ਸਾਹਿਬਜ਼ਾਦਿਆਂ ਦਾ ਬਦਲਾ ਲਿਆ ਸੀ ਉਸ ਟਾਈਮ ਬਾਬਾ ਬੰਦਾ ਸਿੰਘ ਬਹਾਦੁਰ ਜੀ ਦੇ ਨਾਲ ਸਭ ਤੋਂ ਜ਼ਿਆਦਾ ਲੋਕ ਜੱਟ ਬਰਾਦਰੀ ਦੇ ਸੀ ਤੇ ਮਿਸਲਾ ਦੇ ਸਰਦਾਰ 12 ਮਿਸਲਾ ਵਿੱਚੋਂ 9 ਮਿਸਲਾ ਜੱਟ ਬਰਾਦਰੀ ਦੀਆ ਸੀ ਤੇ ਨਾਕੇ ਲਗਾ ਕੇ ਖੜਨ ਵਾਲਾ ਸੂਰਮਾ ਬਾਬਾ ਬੋਤਾ ਸਿੰਘ ਤੇ ਬਾਬਾ ਦੀਪ ਸਿੰਘ ਸੰਧੂ ਜੱਟ ਤੇ 40 ਮੁਕਤੇ ਤੇ ਬਾਬਾ ਆਲਾ ਸਿੰਘ ਤੇ ਬਾਬਾ ਅਨੋਖ ਸਿੰਘ ਤੇ ਸਰਦਾਰ ਸਾਮ ਸਿੰਘ ਅਟਾਰੀ ਤੇ ਅਕਾਲੀ ਬਾਬਾ ਹਨੂਮਾਨ ਸਿੰਘ ਤੇ ਭਾਈ ਕਾਹਨ ਸਿੰਘ ਨਾਭਾ ਤੇ ਮਾਈ ਭਾਗ ਕੌਰ ਭਾਗੋ ਤੇ ਬੀਬੀ ਸਦਾ ਕੌਰ ਤੇ ਮਹਾਰਾਣੀ ਜਿੰਦ ਕੌਰ ਤੇ ਹੋਰ ਵੀ ਕਈ ਅਨੇਕਾਂ ਸਿੰਘ ਤੇ ਸਿੰਘਣੀਆਂ ਤੇ 1947 ਵਿੱਚ ਸਰਦਾਰ ਭਗਤ ਸਿੰਘ ਤੇ ਸਰਦਾਰ ਕਰਤਾਰ ਸਿੰਘ ਸਰਾਭਾ ਤੇ ਗਦਰੀ ਬਾਬੇ ਤੇ 1984 ਵਿੱਚ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਤੇ ਜਨਰਲ ਸੁਬੇਗ ਸਿੰਘ ਭੰਗੂ ਤੇ ਬਾਬਾ ਠਾਰਾ ਸਿੰਘ ਤੇ ਭਾਈ ਅਮਰੀਕ ਸਿੰਘ ਤੇ ਭਾਈ ਸੁਰਿੰਦਰ ਸਿੰਘ ਸੋਡੀ ਤੇ ਖਾੜਕੂ ਲਹਿਰ ਦੇ ਮੁਖੀ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਤੇ ਭਾਈ ਜੁਗਰਾਜ ਸਿੰਘ ਤੂਫਾਨ ਤੇ ਭਾਈ ਗੁਰਜੰਟ ਸਿੰਘ ਜੰਟਾ ਤੇ ਭਾਈ ਪਰਮਜੀਤ ਸਿੰਘ ਪੰਜਵੜ ਭਾਈ ਬਲਵਿੰਦਰ ਸਿੰਘ ਜਟਾਣਾ ਤੇ ਭਾਈ ਰਛਪਾਲ ਸਿੰਘ ਛੰਦੜਾ ਤੇ ਸਹੀਦ ਜਸਵੰਤ ਸਿੰਘ ਖਾਲੜਾ ਤੇ ਹੋਰ ਵੀ ਕਈ ਅਨੇਕਾਂ ਸਿੰਘ ਤੇ ਸਿੰਘਣੀਆਂ ਤੇ ਇੰਦਰਾ ਗਾਂਧੀ ਨੂੰ ਗੱਡੀ ਚਾੜਨ ਵਾਲੇ ਭਾਈ ਸਤਵੰਤ ਸਿੰਘ ਤੇ ਜਨਰਲ ਵੈਦਿਆ ਨੂੰ ਸਿੰਘ ਜੱਗੀ ਜੋਹਲ ਤੇ ਪਰਫੈਸਰ ਭੁੱਲਰ ਤੇ ਹੋਰ ਵੀ ਕਈ ਸਿੰਘ ਜੱਟ ਬਰਾਦਰੀ ਵਿੱਚੋਂ ਹੈ
@CarpenterSingh-s6t
3 ай бұрын
Thanks❤❤❤❤bapu❤❤❤❤g❤❤❤❤❤wahe❤❤❤❤❤guru❤❤❤❤❤❤miher❤❤❤❤kro❤❤❤❤❤❤❤g❤❤❤❤❤❤satnam❤❤❤❤❤❤singh❤❤❤❤uae❤❤❤❤❤❤ Dubai ❤❤❤❤❤
@HoneySingh-vi9qx
Жыл бұрын
Jyone mour de pind da me ❤
@Kookaburra-365
2 жыл бұрын
bhai randheer singh ji ne apni book" rangle sajjan" ch dseya akkhi ditthaa haal jeonne maud di maut da
@GurpreetSingh-ed8tl
2 жыл бұрын
ਨਾਲੇ ਬਿਣਾ ਮਜ਼ਾਬੀ ਤੋ ਜੱਟ ਨੇ ਕੋਈ ਕੰਮ ਹੀ ਨੀ ਕੀਤਾ
@RajKumar-oy9to
2 жыл бұрын
Very good y
@theking-lm3gm
2 жыл бұрын
Good
@vikrantsinghviku4143
2 жыл бұрын
🙏🙏🙏🙏
@Makhansingh-rv4tn
Жыл бұрын
Bhai ji main Tanu interview deni hai
@hakikatmaan2575
2 жыл бұрын
Very nice👍
@HarjeetSingh-um9my
2 жыл бұрын
🔥🔥🔥 legend all
@SukhdevSingh-ju1ie
7 ай бұрын
ਯਾਰ ਤੁੰਸੀ ਉਨਾਂ ਦੀ ਗੁੰਡਾਗਰਦੀ ਨੂੰ ਵੀ ਜਾਇਜ ਦੱਸੀ ਜਾਂਦੇ ੳ ਉਨਾਂ ਦੇ ਵਿਆਹ ਸੀ ਖੁਸ਼ੀ ਦਾ ਦਿਨ ਸੀ ਉਨਾਂ ਦਾ ।ਜੋ ਉਹ ਸ਼ਰਾਬ ਪੀਂਦੇ ਸੀ ਤਾਂ ਜਿੳਣੇ ਦਾ ਕੀ ਢਿੱਡ ਦੁਖਦਾ ਸੀ
@madanpal564
2 жыл бұрын
Good.history
@joginder3601
2 жыл бұрын
Gatt baba g
@HoneySingh-vi9qx
Жыл бұрын
Mera pind mouran hi aa Bhai ❤❤
@ANILKUMAR-el2hd
2 жыл бұрын
Good job veere 👍👍
@balkarSingh-zd1ll
2 жыл бұрын
ਗੱਲ ਦਾ ਪਤਾ ਨਹੀਂ ਪਰ ਮੈਨੂੰ ਲੱਗਦਾ ਇਹ ਬੰਦਾ ਝੂਠ ਹੀ ਬੋਲੀ ਜਾਂਦਾ
@GurpreetSingh-lp1ml
2 жыл бұрын
Doosra bhag v pa do
@bhj-lz6de
9 ай бұрын
🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
@harwindersingh1574
2 жыл бұрын
Very nice
@vickybath5969
2 жыл бұрын
👌
@noblecomputer74bachiter9
2 жыл бұрын
Very good bajurgo for giving historical bravery of jatt JiOUNA MAURH
@shivdeepkartik5032
2 жыл бұрын
Nice video Thanks
@jaswinderrangiana603
2 жыл бұрын
ਇਹ ਵੀਡੀਓ ਵਿੱਚ ਬੁੜਾ ਝੂਠ ਬੋਲਦਾ ਆ ਚਤਰਾ ਮਝਵੀ ਸੀ
@maan.9899
2 жыл бұрын
Y tiare kol koe parof hae ta daso ji baba Sach bolda g 5.kilia.aaj.bi.chattara.dea.name.boldeaa.y.
@harjindersingh580
2 жыл бұрын
@@maan.9899 Kille sirf ik jaat kol aa.
@jaswinderchahal2275
2 жыл бұрын
ਚਵਲਾ ਬੁੜਾ ਕੀ ਹੁੰਦਾ ਹੈ ਬਜੁਰਗ ਸੱਚ ਬੋਲਦਾ ਹੈ ਤੇ ਚਤਰੇ ਦੇ ਨਾਮ 5 ਕਿੱਲੇ ਜ਼ਮੀਨ ਹੈ ਦੇਖ ਲਵੀ ਜਾ ਕੇ
@paramjitkaur6467
2 жыл бұрын
Veer g te Bapu g bahut hi vadia laga
@JagtarSingh-ym1lp
2 жыл бұрын
Bhut vadia ji
@KuldeepSingh-qq9ds
2 жыл бұрын
👍👍👍
@amariqbalsinghgill5532
2 жыл бұрын
Baba ji aapji di umar kinni hay ajj di tarekh ch
@tejpalpannu2293
Жыл бұрын
🙏🙏🙏🙏🇮🇳💯🇮🇳🙏🙏🙏🙏
@goldykhanal5849
2 жыл бұрын
Gal ta sunan dede bhai patarkar saab bohat zayada bolda tu
@ksjkavyakabir2903
Жыл бұрын
Jaativaad de hankar toh ilava kuch bhi nahi pakhand hatao bharat bachao jai bhim namo Budhaye jai bharat
@punjabigamer2545
2 жыл бұрын
Bai mai is pind to ee a 😘😘
@peeradimasti1146
2 жыл бұрын
Fer y jione di samadh naina Devi kyu banai hai g
@Rajiv-v8s
Жыл бұрын
Vah jondra pehli vari koi chaj di video banae hai tu
@paramjitkaur6467
2 жыл бұрын
Sach sahmane Aya te sachi film auni cahidi purania filma band kar dio
@jujsingh131
Жыл бұрын
ਫਿਰ ਨੈਨਾ ਦੇਵੀ ਮਸਾਦ ਬਣੀ ਹੋਣੀ ਆ
@panjabiboy4932
Жыл бұрын
Patrkara Reapet kyu Kri jana Naale tera Koi Intrest nhi Sunan Ch ..
@samerthapa6331
2 жыл бұрын
Likhne, guru, a, dohe, see, lakh, reha, ha, daku, hadharami, kattal, te, doha, mukti, far, ohe, duau, jude, shelle, gauda, ha, 😇😇😇😇😇😇😇😇😇😇😇😇😇😁😁😁😁😁😁😁😁😁😁
@rachhpalsingh9103
2 жыл бұрын
ਡਾਕੇ ਮਾਰਨ ਵਾਲੇ ਸੂਰਮੇ? ਕਿਆ ਬਾਤ
@shivcharndhaliwal1702
2 жыл бұрын
JEONA MORH V DAKU BAN GAEA ???? AZADI DEE LARHAI LAI 1947 AD LAI JEONE DA JOGDAN DASO ,,,
@shivcharndhaliwal1702
2 жыл бұрын
KISHNE NU DAKE MARN DEE KEE LORH C ,, OH PEISA KISHNE NE KEE LOK BHALAI LAI KAMM KITA ???? KALPNIK KAVTAVA HEN IH BHEM DEAN ,,,
@addkgaming5190
2 жыл бұрын
ਕ੍ਰਾਂਤੀਕਾਰੀ ਸ਼ੇਰ ਯੋਧਾ ਸੀ
@paramjitkaur6467
2 жыл бұрын
Purani story sun ke
@sonudhaliwal2577
2 жыл бұрын
ਬਾਬਾ ਲੰਬੀ ਵਾਲੀ ਖਿਚਦਾ ਗੱਲ ਵਾਰ ਵਾਰ ਇਕ ਹੀ ਗੱਲ ਦੁਹਰਾਈ ਜਾਦਾ
@SurinderbhagatSurinderbh-rl6hp
6 ай бұрын
.
@motivationalvoice8332
2 жыл бұрын
Mera piind v ahi a y tu kdo ayia c
@rajindersinghsunghrajinder101
2 жыл бұрын
Kal aaya c tu kithe c
@buntychoudhary784
2 жыл бұрын
L by
@ranalahoria199
2 жыл бұрын
bas kar koi afwah ni jo shinda ga gia o shi hun tusi ki sabit karna hun koi gake dase jiona mor awe boli jane hun tusy shole filam vi jhuth kaihdo bas karo ripotro
@paramjitsingh2464
2 жыл бұрын
$
@laddubailaddu5074
Жыл бұрын
Lagda bappu b jhooth bol rahe ne
@charansingh8054
2 жыл бұрын
Devian no hor na prcharo
4:22
ਘਰਵਾਲੇ ਦੀ ਲਾਸ਼ Ambulance ’ਚ ਛੱਡ ਔਰਤ ਰਫੂ-ਚੱਕਰ... ਵੇਖੋ, ਕਿਵੇਂ ਉਡੀਕਦਾ ਰਹਿ ਗਿਆ ਡਰਾਈਵਰ #local18
News18 Punjab
Рет қаралды 39 М.
16:35
Top 5 News | 24 December | ਅੱਜ ਦੀਆਂ 5 ਖਾਸ ਖ਼ਬਰਾਂ | THE KHALAS TV
The Khalas TV
Рет қаралды 34 М.
00:47
VIP ACCESS
Natan por Aí
Рет қаралды 30 МЛН
00:49
小丑教训坏蛋 #小丑 #天使 #shorts
好人小丑
Рет қаралды 54 МЛН
25:51
Арыстанның айқасы, Тәуіржанның шайқасы!
QosLike / ҚосЛайк / Косылайық
Рет қаралды 700 М.
01:12
СКАНДАЛЬНЫЙ бой Али, когда в ринге ему противостояли сразу ДВОЕ #shorts
BalcevMMA_BOXING
Рет қаралды 1,2 МЛН
15:59
ਇਸ ਦਿਨ ਪੰਜਾਬ ਰਹੇਗਾ ਬੰਦ, ਨਾ ਬੱਸ ਚੱਲੇਗੀ, ਨਾ ਕਾਰ! | Dallewal | Farmers Protest | News18 | Pandher
News18 Punjab
Рет қаралды 12 М.
32:29
ਜਿਉਣਾ ਮੌੜ ਦੀ ਜਿੰਦਗੀ ਦਾ ਉਹ ਸੱਚ ਜੋ ਕਿਸੇ ਨੂੰ ਵੀ ਨਹੀਂ ਪਤਾ Jatt Jeona Morh || Hunter Bebak Kalam
Bebak Kalam
Рет қаралды 93 М.
33:45
Jatt Jeona Morh ਦੇ ਪਿੰਡ ਵਾਲਿਆਂ ਤੋਂ ਸੁਣੋ ਡਾਕੂ ਤੋਂ ਸੂਰਮਾ ਬਣਨ ਤੱਕ ਦੀ ਕਹਾਣੀ, ਅਸਲ ਹਕੀਕਤ ਹੁਣ ਆਈ ਹੈ ਸਾਹਮਣੇ
Daily Post Punjabi
Рет қаралды 61 М.
47:56
ਬੱਸੀਆਂ ਕੋਠੀ ਜਿੱਥੇ ਮਹਾਂਰਾਜਾ Dulip Singh ਨੇ ਕੱਟੀ ਆਖ਼ਰੀ ਰਾਤ; ਮਹਾਂਰਾਜੇ ਦਾ ਬੇਸ਼ਕੀਮਤੀ ਸਮਾਨ|Harbhej Sidhu|
Harbhej Sidhu
Рет қаралды 665 М.
14:31
ਕੌਣ ਸੀ ਅਹਿਮਦ ਡੋਗਰ ਅਤੇ ਕਿਸ ਨੇ ਕਿੱਥੇ ਮਾਰਿਆ ਸੀ ? Rang Punjab De। Dharma Haryau।।
Rang Punjab De : Dharma Haryau
Рет қаралды 116 М.
28:43
ਇਲਤੀ ਬੁੜਾ ਭਾਗ 01 PUNJABI BEST SHORT MOVIE 2024 | PUNJABI FILM VCR WALE JATT
VCR WALE JATT
Рет қаралды 282 М.
26:52
ਜੱਟ ਜਿਉਣਾ ਮੌੜ ਅਤੇ ਕਿਸ਼ਨੇ ਮੌੜ ਦੀ ਜਿੰਦਗੀ ਦਾ ਅਸਲ ਸੱਚ!ਗੀਤ ਅਤੇ ਫਿਲਮਾ ਹਨ ਝੂਠੀਆਂ।
Rang Punjab De : Dharma Haryau
Рет қаралды 406 М.
8:04
ਡੱਲੇਵਾਲ ਨੇ ਕੀਤੀਆਂ ਦੋ ਗੱਲਾਂ, ਕਿਸਾਨਾਂ ਦੇ ਝੋਲੀ ਪਾਈ ਜਿੱਤ! D5 Channel Punjabi
D5 Channel Punjabi
Рет қаралды 7 М.
35:54
ਗੁਰਗੱਦੀ ਵਾਸਤੇ ਜਦ ਆਪਣੇ ਹੀ ਬਣ ਗਏ ਸੀ ਵੈਰੀ | Sikh History | Punjab Siyan
Punjab Siyan
Рет қаралды 1,4 МЛН
16:41
ਸੱਪ ਡੰਗਣ ਦਾ ਸੌਖਾ ਇਲਾਜ | ਜੇ ਸੱਪ ਕੱਟ ਲਵੇ ਤਾਂ ਕਿਵੇਂ ਪਤਾ ਲੱਗੂ ਕਿ ਸੱਪ ਜ਼ਹਿਰੀਲਾ ਸੀ ਜਾਂ ਨਹੀਂ ?
Punjab Lokmat tv
Рет қаралды 390 М.
00:47
VIP ACCESS
Natan por Aí
Рет қаралды 30 МЛН