ਜੱਟ ਨੇ ਗੋਹੇ ਤੋਂ ਬਣਾ'ਤੀ ਬਿਜਲੀ, ਗੋਹੇ ਨਾਲ ਚੱਲਦੇ AC ਤੇ ਫਰਿੱਜਾਂ, free ਬਿਜਲੀ ​⁠

  Рет қаралды 184,219

On Punjabi tv

On Punjabi tv

Күн бұрын

ਜੱਟ ਨੇ ਗੋਹੇ ਤੋਂ ਬਣਾ'ਤੀ ਬਿਜਲੀ, ਗੋਹੇ ਨਾਲ ਚੱਲਦੇ AC, ਫਰਿੱਜਾਂ ਤੇ ਪੱਖੇ, ਮੁਫ਼ਤ ਬਿਜਲੀ #punjabi #freeelectricity #agriculture #dairyfarm

Пікірлер: 65
@harrywarval-321
@harrywarval-321 Ай бұрын
ਵਾਹਿਗੁਰੂ ਜੀ, ਆਪਾਂ ਸਾਰਿਆਂ ਨੂੰ ਚਾਹੀਦਾ, ਹੈ। ਇਹਨਾਂ ਦੀ ਰੀਸ ਕਰੀਏ, ਨਜਾਇਜ਼ ਖਰਚੇ ਆ ਤੇ ਕਾਬੂ ਪਾਉਣ ਲਈ ਜ਼ਰੂਰੀ ਹੈ ਜੀ,, ਵਾਹਿਗੁਰੂ 💐💐💖💖👍👍😊
@jasbir10333
@jasbir10333 Ай бұрын
ਤਾਂ ਹੀ ਤਾਂ ਕਹਿਨੇ ਆਂ., ਬਿਜਲੀ ਮੁਫ਼ਤ ਨਾ ਕਰੋ ਬਲਕਿ ਪੜਾਈ ਮੁਫਤ ਕਰੋ., ਪੜ੍ਹ ਲਿਖ ਕੇ ਲੋਕ ਬਿਜਲੀ ਤਾਂ ਖੁਦ ਬਣਾ ਲੈਣਗੇ ਜੀ
@gurnaibsinghbrar1683
@gurnaibsinghbrar1683 Ай бұрын
Mom Arya❤de QA QA f
@SukhwinderSingh-fm7xh
@SukhwinderSingh-fm7xh Ай бұрын
ਪੰਜਾਬੀਉ ਤਾਂਹੀਉਂ ਅੰਬਾਨੀ ਅੰਡਾਨੀ ਤੁਹਾਡੀਆਂ ਜ਼ਮੀਨਾਂ ਤੇ ਅੱਖ ਰੱਖਦਾ ਇਸਤਰਾਂ ਦੇ ਪ੍ਰਾਜੈਕਟ ਲਗਾਉ ਅਡਾਨੀ ਅੰਬਾਨੀ ਭਜਾਉ
@Noorboutique2550
@Noorboutique2550 Ай бұрын
ਸਹੀ ਜੀ
@HarpreetSingh-ux1ex
@HarpreetSingh-ux1ex Ай бұрын
ਸਾਡੇ ਲੱਗਿਆ ਸੀ ਬਹੁਤ ਪੁਰਾਣੀ ਤਕਨੀਕ ਹੈ ਉਹ ਬਹੁਤ ਛੋਟਾ ਪ੍ਰੋਜੈਕਟ ਸੀ ਉਸ ਲਈ ਖੁੱਲੀ ਥਾਂ ਹੋਣਾ ਜ਼ਰੂਰੀ ਹੈ ਇਹ ਪ੍ਰੋਜੈਕਟ ਬਹੁਤ ਵਧੀਆ ਸਰਕਾਰ ਨੂੰ ਧੀ ਇਸ ਤੇ ਵੱਧ ਤੋਂ ਵੱਧ ਸਬਸਿਡੀ ਦੇਣੀ ਚਾਹੀਦੀ ਹੈ
@NirmalSingh-vl1bs
@NirmalSingh-vl1bs Ай бұрын
ਬਹੁਤ ਵਧੀਆ ਪ੍ਰਜੈਕਟ ਹੈ ਜੋ ਕਿਸਾਨਾਂ ਨੂੰ ਇਹ ਵਿਧੀ ਅਪਨਾਉਣੀ ਚਾਹੀਦੀ ਹੈ
@user-uu6ux2vx2e
@user-uu6ux2vx2e Ай бұрын
ਅਸੀਂ ਕਣਕ ਦਾਲ ਸਕੀਮ ਅਧੀਨ ਬਰਬਾਦ ਹੋ ਗਏ ਹਨ ਸਾਨੂੰ ਪੜਾਈ ਤੇ ਡਾਕਟਰ ਇਲਾਜ ਮੁਫ਼ਤ ਕੀਤੇ ਜਾਵੇ
@nandsingh7771
@nandsingh7771 18 күн бұрын
ਪ੍ਰੋਜੈਕਟ ਬਹੁਤ ਚੰਗਾ ਲੱਗਾ। ਵਾਹਿਗੁਰੂ ਇਸ ਘਰ ਨੂੰ ਚੜ੍ਹਦੀ ਕਲਾ ਵਿਚ ਰਖੇ ਤਾਂਕਿ ਪੰਜਾਬ ਆਪਣੇ ਬਲਬੂਤੇ ਬਾਕੀਆਂ ਲਈ ਇਕ ਮਿਸਾਲ ਬਣ ਸਕੇ। ਧੰਨਵਾਦ ਜੀ।
@gogisingh4272
@gogisingh4272 Ай бұрын
ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ 🙏
@ekamjotsingh8568
@ekamjotsingh8568 Ай бұрын
ਬਾਈ ਅਸੀ ਵੀ ਦੁੱਧ ਪਾਉਂਦੇ ਹਾ ਉਹ ਵੀ ਮੱਝ ਦਾ ਰੇਟ ਵਿਕਦਾ 50 ਰੁਪਏ ਬੱਚਤ ਕੱਖ ਦੀ ਵੀ ਨਹੀ ਸੱਚ ਦੱਸਾ ਪਿੰਡਾ ਵਾਲੀਆ ਨੇ ਤਾ ਹੁਣ ਮੱਝਾ ਗਾਵਾ ਹੀ ਛੱਡ ਦਿੱਤੀਆ ਵੱਚਦਾ ਕੁਝ ਨਹੀ ਫਿਰ ਕਰਨ ਵੀ ਕੀ
@King-rg1qy
@King-rg1qy Ай бұрын
mul didh leke v kuj ne bnda sanu 3 mhene hoge hun passo labbi jane aw
@JatinderSingh-ey3cl
@JatinderSingh-ey3cl Ай бұрын
Bai mul de dud vich varkat nhi hai asi 80 rupay kilo lende ha par fer v Loki Pani pa dinde jina loka ne majha rakhiya dairy vich ta fat te 50 rupay nu pa dinde Sade varge pura mul de rahe 80 rupay fer b Pani pake dinde lok b ta dairy vale kol lot aaonde jo 50 tu uper lenda ne
@sadhsingh2036
@sadhsingh2036 Ай бұрын
ਹਰ ਰਿਸਤੇਦਾਰ ਨੁੰ ਵੀ ਦਿਉ ਗਿਫਟ ,ਮਠਿਆਈ ਵਾਗੁ😂😂😂😂😂
@avtarveryniceg7746
@avtarveryniceg7746 Ай бұрын
ਬਹੁਤ ਵਧੀਆ ਪ੍ਰੋਜੈਕਟ ਐ ਜੀ
@nirmalsinghbajwa8708
@nirmalsinghbajwa8708 Ай бұрын
30. 35. ਲੱਖ ਦਾ ਗਿਫ਼ਟ ਕੀਤਾ ਨੈਸਲੇ ਨੇਂ 😮😮😅😅😂😂
@Nancy-dog_kennel
@Nancy-dog_kennel Ай бұрын
J ah hon lagg gya tan ਡੇਅਰੀ ਫਾਰਮ ਨੂੰ ਫਾਇਦਾ ਹੋਊਗਾ
@karmjitsinghgill3323
@karmjitsinghgill3323 Ай бұрын
ਬਹੁਤ ਵਧੀਆ ਜੀ
@barinderjitsingh-dq3gi
@barinderjitsingh-dq3gi 18 күн бұрын
🎉🎉🎉🎉🎉
@SandeepSingh-gz2sr
@SandeepSingh-gz2sr Ай бұрын
Buhat wadia bro
@Shaunkimaan1234
@Shaunkimaan1234 Ай бұрын
ਇਹ ਤਾ ਅਜ ਦੀ ਪਤਰਕਾਰੀ ਹੈ ਝੂਠ ਲਿਖ ਬੋਲ ਕੇ ਲੋਕਾ ਨੂੰ ਗੁਮਰਾਹ ਕਰਦੇ ਦੂਜਿਅਆ ਨੂੰ ਕਹਿਣਗੇ ਸਚ ਨਾਲ ਖੜੋ ਸਚ ਦਾ ਸਾਥ ਦਿੳ ਸਿਧੀ ਗਲ ਨਹੀ ਕਹੀ ਭਾਈ ਇਹ ਜਟ ਦਾ ਜੁਗਾੜ ਨਹੀ ਕੰਪਨੀ ਨੇ 40 ਲਖ ਦਾ ਪੁਰਜੈਕਟ ਗਿਫਟ ਕੀਤਾ ਸਾਰਾ ਸਮਾਨ ਕੰਪਨੀ ਦਾ ਜਟ ਦਾ ਜੁਗਾੜ ਕਿਥੋ ਲਗਿਆ
@HarpreetSingh-nc1nf
@HarpreetSingh-nc1nf Ай бұрын
👍
@amarjeetsingh3869
@amarjeetsingh3869 Ай бұрын
ਪਿੰਡਾਂ ਵਿੱਚ ਲੋਕਾਂ ਨੇ ((2) (2) ਤਾਂ ਮੱਝਾਂ ਗਾਵਾਂ ਰੱਖੀਆਂ ਹਨ ਉਹ ਬਿਜਲੀ ਕਿਵੇਂ ਬਣਾਵੇ ਜੀਹਦੇ ਨਾਲ ਏ ਸੀ ਕੂਲਰ ਟੈਲੀਵਿਜ਼ਨ ਫਰਿਜ ਆਦਿ ਚੱਲ ਪਵੇ
@hardevsinghghanaur9348
@hardevsinghghanaur9348 Ай бұрын
ਡੇਅਰੀ ਵਿੱਚ ਕਿੰਨੇ ਪਸ਼ੂ ਹਨ ਅਤੇ ਕਿਤਨਾ ਦੁੱਧ ਰੋਜ਼ਾਨਾ ਪੈਦਾ ਹੁੰਦਾ ਹੈ
@AffectionateHot-AirBallo-mp2th
@AffectionateHot-AirBallo-mp2th 18 күн бұрын
Shabash bhai sahib
@lakhvindersingh6349
@lakhvindersingh6349 Ай бұрын
Waheguru ji
@Raspalsingh-jy4dx
@Raspalsingh-jy4dx Ай бұрын
Good job Bhai ji
@HarpreetSingh-tc7rh
@HarpreetSingh-tc7rh Ай бұрын
👌👌👌👌👌
@rajindersingh782
@rajindersingh782 Ай бұрын
❤❤❤❤❤
@ssingh9461
@ssingh9461 Ай бұрын
Very good project
@jaswinderbrar8954
@jaswinderbrar8954 Ай бұрын
Very good ji
@hakamsinghhakamsinghhakams4664
@hakamsinghhakamsinghhakams4664 Ай бұрын
Very good job veer g
@mohtamsingh5114
@mohtamsingh5114 Ай бұрын
@Chamkaur-i3w
@Chamkaur-i3w Ай бұрын
Good farmer good project
@DaljitsinghSingh-mp1uw
@DaljitsinghSingh-mp1uw Ай бұрын
Very good
@Gill-i9o
@Gill-i9o Ай бұрын
ਕੋਈ ਗੱਲ ਤਾ ਸਮਝ ਨਹੀਂ ਆਉਂਦੀ 😂😂
@bholabrar346
@bholabrar346 Ай бұрын
❤ bhut badia project lagga
@mukhtiarsingh1618
@mukhtiarsingh1618 Ай бұрын
Good 👍
@bawaram1010
@bawaram1010 Ай бұрын
,ਵੀ.ਡੀ.ਓ.ਚੰਗੀ ਤਲਾਕ.ਬਣਾੳਓ😊
@user-rg1tf1ez9m
@user-rg1tf1ez9m Ай бұрын
Good veer ji👍
@AvtarSingh-ic6ou
@AvtarSingh-ic6ou Ай бұрын
ਡੇਅਰੀ ਦੀ ਜਾਣਕਾਰੀ ਤਾਂ ਲਈ ਨੀ
@BSBrar-by2bz
@BSBrar-by2bz Ай бұрын
ਬਾਈ ਜੀ ਨੈਸਲੇ ਡੇਅਰੀ ਹੈ ਪੰਜਾਬ ਵਿਚ ਇਸ ਦਾ ਮੁਖ ਦਫਤਰ ਮੋਗਾ ਵਿਚ ਹੈ ਇਹ ਡੇਅਰੀ ਜੋ ਦੁੱਧ ਪਾਉਂਦੇ ਉਹਨਾਂ ਕਿਸਾਨਾਂ ਦੀ ਬਹੁਤ ਮਦਦ ਕਰਦੀ ਹੈ
@Balveer-g5z
@Balveer-g5z Ай бұрын
Good job
@Aman-rv4qc
@Aman-rv4qc Ай бұрын
Jattan de bijli bill lagu karo
@gaganjotsingh6610
@gaganjotsingh6610 Ай бұрын
80-90% number lyon walean di bajaye 40% lyon walean nu nokri deni band kro ,Asi bill den nu tyar haan. Jhone ton ilawa horna faslan te MSP deo asi bill den nu tyar haan.
@davinderkamboj3467
@davinderkamboj3467 Ай бұрын
Bhut vadia 22 g🎉🎉
@ravichatha
@ravichatha Ай бұрын
Wadya bro
@HarmeetKaur-yr3zt
@HarmeetKaur-yr3zt Ай бұрын
Very nice video ❤❤❤❤❤
@jagdevsingh7982
@jagdevsingh7982 Ай бұрын
ਧੰਨਵਾਦ ਜੀ
@JattSingh-vt4ub
@JattSingh-vt4ub Ай бұрын
G gohenu t ki gas ale chuke nu v HTH lake Raji ni ajkltaa.only ac room bs hor kuzni.
@mukhtiarsinghsandhu7348
@mukhtiarsinghsandhu7348 Ай бұрын
Per bibiya ta gohe nu hath la ke razi nahi.
@manisingh6823
@manisingh6823 Ай бұрын
ina mirch msala loun di ki lod a sidhi gll sishi tra dss dyo ta jo kuj smj v a jawe
@DeepuSingh-sy8fl
@DeepuSingh-sy8fl Ай бұрын
Sara kuch Nestle da fir tuhada ki aa😅
@manganjitsingh8250
@manganjitsingh8250 Ай бұрын
Hushiarpur de lok brhe hushiar hn
@SuchaSingh-jw4ss
@SuchaSingh-jw4ss Ай бұрын
ਸਭ ਤੋਂ ਵੱਧ ਪੜ੍ਹੇ ਲਿਖੇ ਲੋਕ ਹੁਸ਼ਿਆਰਪੁਰ ਜ਼ਿਲ੍ਹੇ ਦੇ ਹੀ ਹਨ
@JatinderSingh-ey3cl
@JatinderSingh-ey3cl Ай бұрын
Bai ji asi 80 rupay lende ha fer b loki pani pa dinde ne peor ni dinde loki dairy wale kol lot aaonde jo 50 rupay to ute majh da dudh nhi lainda
@karmjitsingh8353
@karmjitsingh8353 25 күн бұрын
Tuc kithe rehde o distt kehdi a village ja city
@MandeepSingh-ec4kc
@MandeepSingh-ec4kc Ай бұрын
ਪਾਣੀ💦🚰 ਦੀ ਦੁਰਵਰਤੋਂ
@AmandeepKaur-mg9od
@AmandeepKaur-mg9od Ай бұрын
ਬਹੁਤ ਵਧੀਆ ਵੀਰ ਜੀ
@kamaldeepkaur5804
@kamaldeepkaur5804 Ай бұрын
👍
@user-we1lk4cl1e
@user-we1lk4cl1e 28 күн бұрын
❤❤❤❤
@HarbajsinghWaraich-jt8st
@HarbajsinghWaraich-jt8st Ай бұрын
Very nice 👍
@SatnamSingh-sy1qu
@SatnamSingh-sy1qu Ай бұрын
👍
Je peux le faire
00:13
Daniil le Russe
Рет қаралды 16 МЛН
Секрет фокусника! #shorts
00:15
Роман Magic
Рет қаралды 89 МЛН
ПРИКОЛЫ НАД БРАТОМ #shorts
00:23
Паша Осадчий
Рет қаралды 4,8 МЛН
Je peux le faire
00:13
Daniil le Russe
Рет қаралды 16 МЛН