ਜੱਟ ਨੇ ਲਈ 100 ਕਿੱਲਾ ਪੈਲੀ 70,000 ਨੂੰ ਠੇਕੇ। ਸਾਲ ਦਾ ਠੇਕਾ 70 ਲੱਖ। ਸਾਲ ਵਿੱਚ ਬਚਿਆ 19 ਲੱਖ ਰੁਪਏ ਕਿਵੇਂ 😲😲

  Рет қаралды 203,138

Nimana Malhi

Nimana Malhi

2 ай бұрын

ਜੱਟ ਨੇ ਲਈ 100 ਕਿੱਲਾ ਪੈਲੀ 70,000 ਨੂੰ ਠੇਕੇ। ਸਾਲ ਦਾ ਠੇਕਾ 70 ਲੱਖ। ਸਾਲ ਵਿੱਚ ਬਚਿਆ 19 ਲੱਖ ਰੁਪਏ ਕਿਵੇਂ 😲😲

Пікірлер: 214
@bhawawale
@bhawawale Ай бұрын
Good information brother
@Nimanamalhi
@Nimanamalhi Ай бұрын
Thanks brother
@tejinderdhindsa5813
@tejinderdhindsa5813 14 күн бұрын
❤❤😂🎉😢😮😅 5:15 5:42
@balwindersandhu4029
@balwindersandhu4029 Ай бұрын
ਜਿਸ ਦੀ ਸੋ ਕਿੱਲਾ ਜ਼ਮੀਨ ਹੈ ਜੇ ਉਹ ਆਪ ਵਾਹੀ ਕਰੇ ਤਾਂ ਉਸ ਨੂੰ ਦੋ ਟਰੈਕਟਰ ਟਰਾਲੀਆਂ ਲੇਬਰ, ਰੇਅ ਸਪਰੇਅ ਡੀਜ਼ਲ, ਲੇਬਰ ਨੂੰ ਰੋਟੀਆਂ ਉਸ ਨੇ ਸੁੱਕਾ ਹੀ 70 ਲੱਖ ਲੈ ਲਿਆ ਨਾ ਕੋਈ ਫਿਕਰ ਨਾ ਫਾਕਾ ਇਹ ਉਸ ਦੀ ਮੁਫਤ ਵਿੱਚ ਲੇਬਰ ਕਰੀ ਗਏ
@bhagwandas62
@bhagwandas62 Ай бұрын
ਮਮਦੋਟ ਏਰੀਏ ਦੇ ਲਾਗੇ ਲਾਗੇ ਪੈਲੀ ਠੇਕੇ ਦਾ ਰੇਟ 80000 ਰੁਪਏ ਪ੍ਰਤੀ ਕਿਲਾ ਹੈ।
@baljindervirk910
@baljindervirk910 2 ай бұрын
ਝੂਠ ਦੀ ਪੰਡ ਲੇਬਰ ਦਾ ਖਰਚਾ ਫਰੀ ਵਿੱਚ ਕੀਤਾ
@jarvis4357
@jarvis4357 Ай бұрын
ਅਸੀਂ ਇਹ ਅਪੀਲ 100ਵਿਘੇ ਤੋਂ ਉੱਪਰ ਜਮੀਨ ਵਾਲੇ ਲੋਕਾਂ ਨੂੰ ਕਰਦੇ ਹਾਂ ਜੋ ਘੱਟ ਰੇਟ ਤੇ ਦੇਵੇ। ਪਰ ਵੀਹ ਵਿੱਘੇ ਵਾਲੇ ਨੂੰ ਨਹੀਂ। ਕਿਉਂਕਿ ਮਹਿੰਗਾਈ ਬਹੁਤ ਜਿਆਦਾ ਹੈ।
@jarvis4357
@jarvis4357 Ай бұрын
ਠੇਕਾ ਦੇਣ ਵਾਲਿਆਂ ਨੂੰ ਮੁਫਤ ਬੈਠੇ ਬਿਠਾਏ ਨੂੰ ਠੇਕਾ ਮਿਲ ਜਾਣਾ ਹੈ। ਪਰ ਉਸ ਜਮੀਨ ਤੇ ਮਿਹਨਤ ਕਰਕੇ ਕਮਾਈ ਕਰਨ ਤੇ ਕੀ ਉਸ ਦੇ ਪੱਲੇ ਕੁਝ ਤਾਂ ਪਵੇ। ਇਹ ਜਮੀਨ ਵਾਲੇ ਨੂੰ ਸੋਚਣਾ ਚਾਹੀਦਾ ਹੈ ਕਿ ਉਹ ਵੀ ਗਰੀਬ ਕਿਸਾਨ ਹੈ
@user-hb6ir9cd9g
@user-hb6ir9cd9g Ай бұрын
Ehde nalo ta Bai diharidar sukhi a tenssion Tani je na mili roti ta chaar gandu nal kh ke v khush aaa bai😅
@parkashrandhawa7423
@parkashrandhawa7423 2 ай бұрын
Satnam sri waheguru ji
@paramjeetsidhu5652
@paramjeetsidhu5652 Ай бұрын
ਕਰਨ ਨੂੰ ਕੋਈ ਕਿੰਨਾ ਮਰਜੀ ਖ਼ਰਚਾ krle but ਸਾਡੇ y ਝੋਨਾ ਕਣਕ ਲਾਉਂਦੇ ਆ pushA ਝੋਨਾ te knk ਸਾਡੇ ਦੋਵੇਂ fasla ਦਾ ਖ਼ਰਚਾ 26000 per acer ਆਉਂਦਾ. A to z. ਅਪਣੇ y 80000 ਦਾ ਝੋਨਾ ਤੇ ਐਤਕੀ 60 hajar ਦੀ ਕਣਕ ਹੋ ਗਈ. ਪਰ y ਰਿਸਕ ਬਹੁਤ ਵੱਡਾ ਤੇ marjan 20% ਆਂ. J ਇਕ ਵਾਰ ਮਾਰ ਪੈ jai ਸਾਰੀ ਉਮਰ ਪੈਰ ਨੀ ਲੱਗਦੇ. ਘੱਟੋ-ਘੱਟ 50 % marjan ਹੋਣਾ ਮਤਲਬ ਬੰਦਾ ਮਾਰ ਚੱਲ j ਠੇਕਾ 50 to 60000 ਦੇ ਵਿੱਚ ਹੋਣਾ ਚਾਹੀਦਾ
@user-ev4vr1cg4y
@user-ev4vr1cg4y Ай бұрын
Sahi gal bai thodi.j koi gddemari ho gi,rab di koi v maar pe gai fer apne v 5/4 kille vech k khehra shuttu 😂😂😂
@dhammusandha902
@dhammusandha902 Ай бұрын
100 kile lan vaste paise kitho ohne a te viaaj Kina ohna
@kulvinderhappy8671
@kulvinderhappy8671 Ай бұрын
ਭਾਰਾਵਾਂ ਕਾਪੀ ਤੇਰੀ ਉਪਰੋ ਪੈਨ ਵੀ ਤੇਰਾਂ ਜੋਂ ਮਰਜ਼ੀ ਲਿਖ ਲੇਂ
@PritamSingh-ok4jf
@PritamSingh-ok4jf 6 сағат бұрын
Bai 4 kille theka 85000 killa, De te,jiri basmti ,mushl,beejnge, Ik fasl bachdi hai .
@user-li6yd9po8f
@user-li6yd9po8f 2 ай бұрын
J rab na kre 19,21 ho jandi ta jithho jmea othhe hi vd janda
@leeladhar4830
@leeladhar4830 Ай бұрын
J 19 21 ho jandi ta ehne faha Lai laina si. Da khediya Bai ne, jado lag giya ta theek nai ta Fer faha
@singhbalkaran9130
@singhbalkaran9130 Ай бұрын
ਨਾਤਾ,ਠੇਕੇ,ਤੇ,ਦੇਣ ਵਾਲਾ,ਕਮਲੈ,ਨਾ,ਲੈਣ,ਵਾਲਾ,ਜਾੜਾ,ਦਾ ਭੇੜ,ਜਿਨਾ,ਮਰਜੀ,ਮਾਰੀ,ਚਲੋ,ਕਿਸਮਤ ਆਪੋ ਆਪਣੀ।
@gurbhindersinghsandhu3088
@gurbhindersinghsandhu3088 Ай бұрын
Bhut vadia jankari bai ji
@ਨਿਵੇਸ਼ਦੀਦੁਨੀਆਂ
@ਨਿਵੇਸ਼ਦੀਦੁਨੀਆਂ Ай бұрын
ਇਸ ਤਰੀਕੇ ਨੂੰ leverage ਕਹਿੰਦੇ ਆ, ਪਰ ਜੇਕਰ ਘਾਟਾ ਪੈ ਜਾਵੇ ਤਾਂ 19 ਲੱਖ ਜਾਉ,
@gorav786
@gorav786 4 күн бұрын
19 lakh ni 19 lakh +75 lakh 94 lakh ho gya fasal rab na kare khrab hoje kina wada kata ho jana
@dividersings2330
@dividersings2330 Ай бұрын
ਅਸੀਂ ਆਪਣੇ ਚਾਚਿਆਂ ਤੋਂ 50000 ਰੁਪਏ ਠੇਕਾ ਲੈਂਦੇ ਆਂ, ਬਾਹਰੋਂ ਭਾਂਵੇ 65000 ਮਿਲਦਾ
@gaggighuman2100
@gaggighuman2100 Ай бұрын
❤❤❤❤
@gaggighuman2100
@gaggighuman2100 Ай бұрын
Sade ale y 1000 jyada lainde duje loka nalo jo asii theke te laine aa
@ManpreetSingh-cq5dj
@ManpreetSingh-cq5dj Ай бұрын
Iss vaar nhi lende tussi 50 hjar theka 65 hi lvoge.. meri guarantee aa
@parmodneb
@parmodneb Ай бұрын
Asin 44000 dinde Haan apneya nu ...bahar 50 to 55 vich hai
@manjindersidhumanjindersid5201
@manjindersidhumanjindersid5201 Ай бұрын
Sode warga harek ni hunda
@user-of9sx5ih7r
@user-of9sx5ih7r 2 ай бұрын
🙏🌹👍
@kuldeeptakher4503
@kuldeeptakher4503 Ай бұрын
ਕੋਈ ਖਾਸ ਗੱਲ ਨਹੀਂ ਇਸ ਤੋਂ ਵੱਧ ਬਚਾਉਣ ਵਾਲੇ ਵੀ ਕਿਸਾਨ ਹਨ ਘੱਟੋ ਘੱਟ 25 ਹਜ਼ਾਰ ਬਚਦਾ ਹੈ ਕਿੱਲੇ ਦਾ ਵਧੀਆ ਖੇਤੀ ਕਰਨ ਵਾਲੇ ਨੂੰ
@Nimanamalhi
@Nimanamalhi Ай бұрын
Good
@KewalSharma-wv2xy
@KewalSharma-wv2xy 24 күн бұрын
Vakvass
@GurjeetSingh-nz8hb
@GurjeetSingh-nz8hb 2 ай бұрын
ਹੁਣ ਅੱਖਣ ਗੇ ਗੇੜੇ ਦਾ ਖਰਚ ਵੀਰ ਟਰਾਲੀ ਤੂੜੀ ਦੀ 3000 ਨੂੰ ਵਿਕਦੀ ਏ 1500 ਸੋ ਖਰਚਾ ਪੈਦਾ3000 ਤੂੜੀ ਚੋ ਵਚਦਾ ਉਹ ਹੋਰ ਖਰਚੇ ਲਾ ਲਉ
@narinderwaraich7442
@narinderwaraich7442 Ай бұрын
Veer sade area ch lok 80-85000 ਠੇਕੇ ਤੇ ਜ਼ਮੀਨ ਲਈ ਜਾਂਦੇ ਐ ਅਗਲੇ ਦੇ ਸਿਰੀ ਸਾਂਝੀ ਲਗਦੇ ਆ ਖੇਤ ਕੰਮ ਕਰਦੇ ਵੀ ਨਾਲੇ ਰਿਸਕ ਕਿੱਡਾ ਵੱਡਾ ਅਗਲਾ 85000 ਕਿੱਲੇ ਦਾ ਲੈ ਕੇ ਸਰਦਾਰੀ ਕਰਦਾ 😂😂😂😂
@mandeepsandhumusic6664
@mandeepsandhumusic6664 Ай бұрын
theka v vaise 50000 bhjawa hona cahida jehre theke te dinde paile sab takde hi hunde a and bachaun nu jehna ne bahcauna kharche ghata ke app dihadi lake bacha v sakda mehnti bande di nisahni a eh bachat salute a veer tenu .....👍🙏
@KulwinderSingh-ig9ov
@KulwinderSingh-ig9ov Ай бұрын
Side bizness Chita Da
@h.ssandhu7267
@h.ssandhu7267 Ай бұрын
ਜਿਸ ਹਿਸਾਬ ਨਾਲ ਭਾਊ ਨੇ ਦੱਸਿਆ ਹੁਣ ਠੇਕਾ 70 ਨੀ 80 ਹੋ ਜਾਣਾ 😂
@jassa-jalalpur
@jassa-jalalpur Ай бұрын
72ਹਜਾਰ ਠੇਕਾ ਜਲਾਲਪੁਰ
@deepsandhu4937
@deepsandhu4937 8 күн бұрын
Jeda 20 lakh da loha karb hunda
@NavtejKhosa-mu7dj
@NavtejKhosa-mu7dj Ай бұрын
Very nice
@tonyathensgreece4133
@tonyathensgreece4133 Ай бұрын
10 hjaar theka hona cheeda hai kile da, ਤੇ ਨਹਿਰੀ ਪਾਣੀ ਦੇ ਨਾਲ ਖੇਤੀ ਕਰਨੀ ਸ਼ੁਰੂ ਕਰੋ ਕਿਸਾਨ ਵੀਰੋ
@user-cb8ui4yq1x
@user-cb8ui4yq1x Ай бұрын
Vir g sade nehri pani ni onda
@jugnusodhi7555
@jugnusodhi7555 28 күн бұрын
ਏਨੀਆਂ ਗਿਣਤੀਆਂ ਕੋਈ ਨੀ ਗਿਣਦਾ 😂 ਖੇਤੀ ਦਾ ਅਸੂਲ ਹੈ ਆਪ ਨਾਲ ਬੰਦਿਆ ਦੇ ਮਿਹਨਤ ਕਰੋ ਨਿਗਾਹ ਰੱਖੋ ਸਿਆਣਿਆ ਨੇ ਕਿਹਾ ਖੇਤੀ ਕਰਮਾਂ ਸੇਤੀ ਬੇਗ਼ਾਨੇ ਹੱਥ ਖੇਤੀ ਹੁੰਦੇ ਬੱਤੀ ਦੇ ਨਾ ਤੇਤੀ 🙏🏽🙏🏽
@jindersinghjindersingh8402
@jindersinghjindersingh8402 Ай бұрын
ਤਾਹੀਉ ਤੁਸੀਂ ਫਾਹੇ ਲੈਨੇ ਉ
@Beant-cheema
@Beant-cheema Ай бұрын
70 ਲੱਖ ਰੁਪਏ ਲਾ ਕੇ 😂 ਬੱਚਿਆਂ 8 ਲੱਖ ਰੁਪਏ ਮਸਾ। ਕਮਬੇਨ ਲਈ ਤੂੜੀ ਅਲੀ ਸੁਪਰ ਸੀਡਰ ਹੋਰ ਸਾਰੇ ਸੰਦ ਚਲਾਏ ਕੁੱਝ ਵੀ ਆ ਤਾਂ ਕ੍ਰਚ ਤਾਂ ਓਨਾ ਹੀ ਆ ਕਰਾਏ ਤੇ ਜਾ ਕੁੱਝ ਹੋਰ ਮੱਲੋ ਖਕ ਨਿ ਬਚ ਦਾ ਏਦੇ ਵਿੱਚ ਲੋਕਾ ਦੀ ਕਣਕ ਵਡ ਕੇ ਸਾਰੇ ਪਾਸੇ ਬੁੰਦ ਮਰਵਾ ਕੇ ਬਚਿਆ 20 ਲੱਖ ਤੋ ਘਟ ਹਿ ਫਰ ਕੋਈ ਫਾਇਦਾ ਨਹੀਂ। Risk 70 lakh ta theka as te ਬਾਕੀ 35 ਹਜ਼ਾਰ ਕਿਲੇ ਦਾ ਕ੍ਰਚ ਆ 35 ਲੱਖ ਕ੍ਰਚ ਹੋ ਗਿਆ 100 ਕਿਲੇ ਦਾ ਬਚਿਆ ਕਿ ਬੇਗਣ ਲੋਕਾ ਨੂੰ ਫੁਦੂ ਬਣਾਈ ਜਾਂਦਾ ਸਾਰੇ ਹੀ
@user-ev4vr1cg4y
@user-ev4vr1cg4y Ай бұрын
J koi 19/21 ho jandi fer mere varge kol apne jo 2/4 kille haige c oh vikk v khehra nhi c shuttna 😂😂
@yadwinderbrar8178
@yadwinderbrar8178 Ай бұрын
ਏਹੋਜੇ ਨੇ ਨਾ ਲੈਣੀ ਹੁੰਦੀ ਨਾ ਹੋਰ ਵੀਡੀਓ ਪਾਕੇ ਠੇਕਾ ਵਧਾ ਦਿੰਦੇ ਆ ਕਹਿਣਾ ਸੌਖਾ ਇੰਨੇ ਬਚਗੇ ਕਰਨੀ ਬਹੁਤ ਔਖੀ ਅ
@user-mi4cn3nj7t
@user-mi4cn3nj7t Ай бұрын
22ji change fungicide te sunde wale 1500killa
@jassabrar143
@jassabrar143 Ай бұрын
ਆਂਵਦੇ 20 ਕੱਲਿਆਂ ਦੀ ਫਸਲ 22ਲੱਖ ਦੀ ਸੀ ਉਹ ਕਿਦਰ ਗਈ ਇੱਕ ਕਿੱਲੇ ਦੀ ਸਾਰੀ ਫ਼ਸਲ 1ਲੱਖ 10ਹਜਾਰ ਦੀ ਬਣਦੀ ਆ 75ਹਜਾਰ ਠੇਕਾ ਵਿਆਜ ਪਾ ਕੇ 35 ਹਜ਼ਾਰ ਖਰਚਾ ਕੁੱਲ 110000 ਹਜ਼ਾਰ ਬਣਦਾ 19ਲੱਖ ਆਵਦੇ 20 ਕਿੱਲਿਆਂ ਚੋ ਬੱਚਿਆਂ ਵੀਰ ਜੇ ਠੇਕੇ ਤੇ ਨਾ ਲੈਦਾ ਤਾਂ ਵੀ ਏਨੇ ਬਚ ਜਾਣੇ ਸੀ ਦੋਨੋ ਕਬਾਈਣਾ ਦਾ ਸੀਜਣ ਬਹਾਰ ਲਾ ਲੈਦਾ
@SatishKumar-qs9kh
@SatishKumar-qs9kh Ай бұрын
. नवां बन्दा 100 किले ठेके लैन तो पहीला 500 बार जरुर सोच ले।
@Riders688
@Riders688 13 күн бұрын
ਸਭ ਤੋਂ ਵੱਧ ਰੋਣ ਵਾਲੀ ਕੌਮ ਜਿਨਾ ਮਰਜ਼ੀ ਇਹਨਾਂ ਨੂੰ ਮਿਲੱਜੇ ਇਹਨਾਂ ਸਾਰੀ ਉਮਰ ਰੋਂਦੇ ਰਹਿਣਾ ਤੇ ਸਰਕਾਰ ਅੱਗੇ ਮੰਗਤੇ ਬਣੇ ਰਹਿਣਾ
@harjindersidhu2537
@harjindersidhu2537 Ай бұрын
ਬਾਈ ਤੁਸੀਂ ਤਾ ਕਹਿਤਾ ਵੀ 5'4 ਕਿੱਲੇ ਠੇਕੇ ਤੇ ਲੈਣ ਦਾ ਕੋਈ ਫਾਇਦਾ ਨੀ ਪਰ ਬਾਈ ਜਿਹੜੇ ਕੋਲ ਆਵਦਾ 5'7 ਕਿੱਲੇ ਆ ਜੇ ਏਨੇ ਵਾਹਨ ਚੋ ਘਾਟਾ ਪੈ ਜਾਵੇ ਸਾਰੀ ਵੇਚ ਕੇ ਖਹਿੜਾ ਛੁੱਟੂ
@siradan6097
@siradan6097 Ай бұрын
ਗੱਪ ਏ ਬਾਈ ਸਾਰਾ ਇਸ ਪਿੱਛੇ ਕੋਈ ਫਾਹਾ ਨਾ ਲੈ ਲੋਈ
@varindermander273
@varindermander273 Ай бұрын
Rytttt
@sukhjimaangi8081
@sukhjimaangi8081 29 күн бұрын
Jyada Jameen theke Te Nahin leni chahie
@HarpreetSingh-zt9dz
@HarpreetSingh-zt9dz 3 күн бұрын
10 siri 🔟 lakh
@sekhonbalwant9782
@sekhonbalwant9782 Ай бұрын
Sare.sanda.te.kine.lakh.lagda.pata.a
@KuldeepSingh-pj9hq
@KuldeepSingh-pj9hq Ай бұрын
ਰਿਸਕ ਵੀ ਬਹੁਤ ਆ ਹੂੰਝ ਕੇ ਰੱਖਦੂ ਜੇ ਕੋਈ ਉਨੀਂ ਇਕੀ ਹੋਗੀ
@balwindersinghvirk1117
@balwindersinghvirk1117 Ай бұрын
ਭਰਾਵਾ ਮਤਲਬ ਕੰਬਾਇਨ ਦਾ ਤੇ ਤੂੜੀ ਵਾਲਾ ਸੀਜਨ ਘਰੇ ਲਾ ਤਾ …100 ਕਿਲੇ ਮਗਰ 19 ਲੱਖ ਰੁਪਿਆ ਕਿ ਹੁੰਦਾ ਰੱਸਾ ਮੋਟਾ ਹੀ ਨਾਲ ਰੱਖਦੇ
@jatinderpalsingh4785
@jatinderpalsingh4785 Ай бұрын
ਕੲਈ ਜਗ੍ਹਾ ਤੇ ਤਿੰਨ ਫ਼ਸਲਾਂ ਵੀ ਬੀਜੀਆ ਜਾਂਦੀਆਂ ਹਨ
@ekamgamer3154
@ekamgamer3154 2 ай бұрын
Jhone te v pao video koyi 1847 kive rahu es vaar
@gurmeetsohi6882
@gurmeetsohi6882 Ай бұрын
Kehti jiada mamla na fail karti 5000hjar har ik sal vad jada fasal ta ine vadi ni
@anmolpreetsingh8720
@anmolpreetsingh8720 Ай бұрын
100ਕਿਲੇ ਵਿੱਚ ਲੇਬਰ ਨੀ ਲਾਈ ਬਚਿਆ ਕੀ ਸੱਕੂ 5ਬੰਦੇ ਕਿਲੇ ਦੀ ਲੇਬਰ 300 ਨੂੰ 100ਕਿਲੇ ਦਾ 150000 ਕੱਲੇ 100 ਕਿੱਲਾ ਕਿਥੋ ਕਰ ਲਿਆ ਗੱਪ ਨਾ ਮਾਰੋ ਕਿਸੇ ਨੂੰ ਮਰਵਾਉਗੇ ਭਰਾਵੋ
@jatinderpalsingh4785
@jatinderpalsingh4785 Ай бұрын
ਅੰਮ੍ਰਿਤਸਰ ਵਿੱਚ ਝੋਨਾ, ਮਟਰ ਆਲੂ,ਕਣਕ
@RajinderSingh-ri3jc
@RajinderSingh-ri3jc 14 күн бұрын
ਢੂਠ ਬੋ ਰਿਹਾ ਹੈ 10‌ਲੱਖ‌ਦੇ ਲੱਗਭਗ ਬਚ ਸਕਦਾ ਹੈ ਜ਼ਿਆਦਾ ਨਹੀ ਉਹ ਵੀ ਜ਼ਮੀਨ ਜ਼ਿਆਦਾ ਕਰਕੇ 10‌ਹਜਾਰ ਕਿੱਲੇ ਪਿੱਛੇ ਬਚਦਾ ਹੈ ਇੱਕ ਕਿੱਲੇ ਪਿੱਛੇ ਸਾਲ ਦਾ
@gauravsharma6894
@gauravsharma6894 5 күн бұрын
phir kende kisan grive hai or Tex 0
@Randhawa699
@Randhawa699 13 күн бұрын
Assi 9 kille laye c 63000 de hisaab naal 300000 lakh bach gaye par je naal apni mehnat and risk dekhiye te ehh bachat kuj vi nahi
@reshamsidhu1825
@reshamsidhu1825 2 ай бұрын
100×19000=1900000
@jassadhillon6924
@jassadhillon6924 2 ай бұрын
Theke te ta fir 9000 killa bachya
@jaspreetsidhu1254
@jaspreetsidhu1254 23 күн бұрын
100 kille cho 19 lakh ta bcha lya , par jehde saal maar pai gyi 50 lakh palleyo v pai skda, aam kisaan nu edda risk nhi kena chahida 🙏
@jaswinderjassa2637
@jaswinderjassa2637 Ай бұрын
ਬਹੁਤ ਵਧੀਆ ਜਾਣਕਾਰੀ ਦਿੱਤੀ , ਪਰ ਸਾਡੇ ਵੱਲ ਤਾਂ 50000 ਠੇਕਾ ਰੇਟ ਆ , ਅਸੀਂ 40 ਕਿੱਲੇ ਜ਼ਮੀਨ ਠੇਕੇ ਤੇ ਦਿੰਦੇ ,
@Nimanamalhi
@Nimanamalhi Ай бұрын
ਕਿਹੜਾ ਏਰੀਆ ਵੀਰ
@jaswinderjassa2637
@jaswinderjassa2637 Ай бұрын
@@Nimanamalhi ਖੰਟਮਾਨ ਪੁਰ
@sandeepsarao4172
@sandeepsarao4172 Ай бұрын
Veer pH no
@jaswinderjassa2637
@jaswinderjassa2637 Ай бұрын
@@sandeepsarao4172 ਤੇਰਾ ਕੀ ਪਤਾ ਸਿੱਧੂ ਮੁਸੇਆਲੇ ਦਾ ਫੈਨ ਹੋਵੇ ਅਤੇ ਬੱਬੂ ਮਾਨ ਦਾ ਨਾਮ ਲੈ ਲੈ ਕਟਾਈ ਕਰੀ ਜਾਵੇ 😆
@Jalalabadia1313
@Jalalabadia1313 Ай бұрын
Veer district kehri hai
@gaganjotsingh1652
@gaganjotsingh1652 22 күн бұрын
Laber ni lai combine da operator reaper da operator tut bhn repair machines tractor di ghsai aun jann de gede laber da rashan pani hr v bhoot khRche ho jnde a thode bhoot ik adhi moter v kai war fuk jandi a tudi utarn wali laber da rashan pani v kaffi ho jnda j dungai nal hisab laya jawwe ta din rat km kr k inna loha tod k 500 rupees dehadi hi plle pendi a
@vickykhaira5127
@vickykhaira5127 Ай бұрын
Any sanda de. Kisat v ds
@karamjitsahota3271
@karamjitsahota3271 Ай бұрын
22 saada hoshiarpur district te town garhdiwala . Tahseel dasuha. Block bhunga. Saade moter bale killay da thayke da rait 35000 tyu 40000 aa
@sukhjindersinghgill9012
@sukhjindersinghgill9012 Ай бұрын
Kile da price ki a 22
@PropertySaleRent
@PropertySaleRent Ай бұрын
Asi jmeen buy krni number deo apna
@sukhjindersinghgill9012
@sukhjindersinghgill9012 Ай бұрын
DasuyA tehseel rate ki a jameen da
@pindawalekakesinghisking3640
@pindawalekakesinghisking3640 Ай бұрын
Machinary ki free de aa
@sandeepsinghsandeepsingh7511
@sandeepsinghsandeepsingh7511 Ай бұрын
Bai eik mere friend c oh vi ahi gal bol de ki 40 killey leyi c 50 hazar theka deta c Pura eik sal de sab karche kad ke 15 ton 16 lakh bacheya a
@NirmalSingh-ly9ds
@NirmalSingh-ly9ds 2 ай бұрын
Je Raab ne ekk waar nukshan Karta abde ve 2 Kile dane pange
@bhupindersinghnandha5190
@bhupindersinghnandha5190 Ай бұрын
ਹਾਹਾਹਾਹਾਹਾ ਪਹਿਲਾ 1 ਕਰੋੜ ਲਿਖਣਾ ਤਾ ਸਿੱਖ ਲਉ 😂😂
@hseehra5973
@hseehra5973 Ай бұрын
Sach...y...bolde Hoshiarpur...45..000..killa Hay.mart ge...kehde... Bachda ni...kujh.
@karnailchahal6833
@karnailchahal6833 8 күн бұрын
ਬਕਬਾਸ
@user-rm9wu6if6l
@user-rm9wu6if6l Ай бұрын
Os hisab nal ta .....70 ਲੱਖ da FD 8.5% interest 590000 unj hi mil jaanda .............je ghaata pya ta sb kuj udd ju
@gurmanbrar8945
@gurmanbrar8945 Ай бұрын
Ena kon dinda
@ekamgamer3154
@ekamgamer3154 2 ай бұрын
1 crore de tan sand lyi firda bai
@harbanslal2098
@harbanslal2098 Ай бұрын
ਫਿਰ ਕਿਸਾਨ ਫਾਹੇ ਕਿਉਂ ਲੈਂਦੇ ਹਨ।
@GurnoorvlogsFF
@GurnoorvlogsFF Ай бұрын
Veer di gall jmi syi ai mai v sehmat ta
@dharmindercheema8842
@dharmindercheema8842 Ай бұрын
Jis da kamm theek ha oh da har kamm theek hunda jis da galt ho geya fiar oh faha tak chal janda
@harjapsingh6337
@harjapsingh6337 Ай бұрын
ਜਣਾ ਖਣਾ ਅੱਜ ਕਲ ਯੂ ਟਿਊਬ ਰ ਆ ਭਾਈ 😂😂
@Nimanamalhi
@Nimanamalhi Ай бұрын
Asha g jna khna 😜
@AmritKalirona
@AmritKalirona 15 күн бұрын
bai ji kla bnda 100 kila nhi kr skda os li 3 nokr tn chinde ne gye ek lakh tu plus ek nokr penda te fir kapen toctor two chinde kto kt 30 lakh de sandh chinde ne fir os da biaj lagao te bki rab hath hunda bjna kujj ja na je ek wr kata pye gyia girb kisan sari umar nhi pura kr skda 🙏
@user-mi4cn3nj7t
@user-mi4cn3nj7t Ай бұрын
Ik ware de dabae
@gurpindersidhu788
@gurpindersidhu788 Ай бұрын
70 ਲੱਖ ਠੇਕਾ ਏ ਤਾਂ ਫਿਰ ਕੰਮ ਆਪ ਜਾ ਕੇ ਬੁੰਡ ਦੇਣ ਵਾਲੇ ਹੋਏ
@karamjitghuman5152
@karamjitghuman5152 Ай бұрын
😂😂
@GurdeepSingh-bx8xy
@GurdeepSingh-bx8xy Ай бұрын
Veera apna kol 65 kila jameen aa apa v tekha ta dena 9 motra na nerhi Pani v aa per jmeen 5 year lyi eko banda nu tekha ta deva ga
@balwindersinghvirk1117
@balwindersinghvirk1117 Ай бұрын
ਕਿਥੇ ਹੈ ਜਮੀਨ
@user-xq4qi9ui5o
@user-xq4qi9ui5o Ай бұрын
ਜੈ y 100 kila c ohde vich kank da beej paya hona । Man la je ik kile da 50 kg b paya 100 kila da 50 ਕਵਾਂਟਿਲ bnu te je pisla te rate b layie kank da fr b kank kine rupye di bnu almost 10 lakh da ta ikalw beej hi bnu
@jassadhillon6924
@jassadhillon6924 2 ай бұрын
Copy khari karla
@DalbirSingh-hn6wy
@DalbirSingh-hn6wy Ай бұрын
Sade best jamin a bahut bhari beas dareya lage 35000 nu thekka
@Nimanamalhi
@Nimanamalhi Ай бұрын
Ku ver
@Nimanamalhi
@Nimanamalhi Ай бұрын
Number deo
@Gurubani-
@Gurubani- Ай бұрын
ਪੁਆਨਿਰ 28 ਪੀ 67 ਦੀ ਲੇਟ ਤੋਂ ਲੇਟ ਕਦੋ ਤੱਕ ਲਾ ਸਕਦੇ ਹਾਂ
@Nimanamalhi
@Nimanamalhi Ай бұрын
25 jun
@JatinderpalSingh-do2cv
@JatinderpalSingh-do2cv 25 күн бұрын
22 ho ne shka da
@Jaggi7894
@Jaggi7894 Ай бұрын
7500000 theka + 150000+ combine + 1000000+ all mechinery = 1cr Ina panga karan di ki lod 1cr mutual fund ch invest kar do saal di return hi 20lakh na kush karna
@ButtarRandeep00046
@ButtarRandeep00046 Ай бұрын
Urea. Dap. Paya ni lgda fasl te Na koi spray kiti lgdi
@Nimanamalhi
@Nimanamalhi Ай бұрын
Sara kharcha vich
@user-km4jz6fl2e
@user-km4jz6fl2e Ай бұрын
10 lackh ta asi 30 kille cho bachide ah
@nindabhamian6171
@nindabhamian6171 Ай бұрын
ਸਾਰੇ ਸ਼ੰਦਾਂ ਦੀ ਰਿਪੇਅਰ
@IkbaaljitKaler
@IkbaaljitKaler 8 күн бұрын
Shahi gal a y me 2023 tt 2024 5 April Tak 40 kile thake te lai jamen da thaka 70500 kille dA c kul dhakha 2820000 c phela chona 1509 sare 40 kile de which layia c jis d Chad 22 kumtl da pia c 1 cm rate 3900 lagac 3900 nu 22 te Guna kar lo 85900 I kile di amden ho gai hun 85900 nu 40 te Guna kar lo 3436000 amdan ho os bad me kank biji kank da Chad 23 cm dA pia 23 cm nu 2275 te guna kar lo 47725: nu 40 te guna kar lo 1909000 rupees chone di amden 40 kile cho 3436000 nu 1909000 te jod lo ta kul amden 5345000 jis wicho dita 2820000 nu gta ke bachdi amden 2525000 rupees hai te hun gharcha 1 kile da done fasla da tusi sari kisan beer ho 25000 rupees jor mar ke nhi aunda fir v 25000 de hisab nal lga dita 25000 guna 40 kile kul gharcha 10000 lakhr rupees ayia nahi par ma lga dita os to tudi Hale bachni baki na mere kol compiyan hai te na hi Tudy Bala ripr hai mere kal am jehe sand han Jo kavel normal kisaan kol ne te hun 2525000 nu 10000 bhicho gta labo 1525000 Manu Bach gia hai te baki Rahi hal biaj di 1 month da biyj mainu 28000 rupees pande c Manu kevel 10 month da hi biaj parna piy 28000 no 10 te guna karke kul biaj 280000 rupees hi bania c hun is nu 1525000 cho gta lbo 1525000 ch 280000 gtiya 1245000 Manu kul amden ho chuki hai 40 kille wicho Hale tudi baki hai
@balinderkumar2200
@balinderkumar2200 Ай бұрын
ਟੈਕਸ ਲਓ ਹੁਣ ਇਹ ਤੋਂ
@jaspreetbrar9171
@jaspreetbrar9171 2 ай бұрын
ਹੁਣ ਤੂੜੀ ਵੈਚ ਲੈ
@Calgary-Business-and-info
@Calgary-Business-and-info Ай бұрын
ਸੀਜ਼ਨ ਵਿਚ 1 ਕਰੋੜ ਦੀ ਕਣਕ ਚੱਕੋ ਤਾਂ 10000000÷2275= 4395 Q. ਜੇ ਸੀਜ਼ਨ ਤੋਂ ਬਾਅਦ ਵੇਚਦੇ ਤਾਂ 400 ਰੁਪਏ ਵੀ ਮਹਿੰਗੀ ਹੋਗੀ ਤਾਂ 4395×2675 = 1175800± ਦੀ ਹੋਜੂ | ਨਾ ਕੋਈ ਗੜੇਮਾਰੀ ਨਾ ਅੱਗ | ਮਤਲਬ 10000000 ਲੈ ਕੇ ਸਾਲੀ ਖੇਤੀ ਓ ਕਰਨੀ ? ਵਪਾਰ ਬਾਰੇ ਵੀ ਸੋਚ ਲਿਆ ਕਰੋ |
@user-ze2to
@user-ze2to Ай бұрын
70000 nu theka kille da? Koi julm ho reha Punjab ch Inni mehngai te haryana vich vi nhi Haryana ch 55 de krib kila theke te mil janda je chngi jmin howe fsl chngi howe jithe M Kafi vaar notice kita Punjab de rate bhut high hnn har chiz de haryana nalo haryana bhut sasta
@sukhgrewal652
@sukhgrewal652 Ай бұрын
A v tree nal tangia he lavo
@sarbjeetsinghgill7410
@sarbjeetsinghgill7410 Ай бұрын
Breb na mrwa deo Time pass krn deo 5/4 kile theke len Wale nu
@geetajuglan3575
@geetajuglan3575 Ай бұрын
sade kni y 80000 aw
@Pendulife597
@Pendulife597 2 ай бұрын
Veere asi 120 kile kheti karde aa Te waheguru Har Saal meher karda
@Pendulife597
@Pendulife597 2 ай бұрын
Theka v 85000 nu 22
@MrSingh-hq5zd
@MrSingh-hq5zd 2 ай бұрын
@@Pendulife597kehrah area bai da?
@JaskaranSingh-hw5jf
@JaskaranSingh-hw5jf Ай бұрын
100 killa bolde aive jive 100 gaj hove
@GurtejSingh-hf2df
@GurtejSingh-hf2df Ай бұрын
ਅਸੀਂ ਐਤਕੀ ਪਹਿਲੀ ਵਾਰ ਠੇਕੇ ਤੇ ਜਮੀਨ ਦਿੱਤੀ ਹੈ 89000 ਨੂੰ ਕਿੱਲਾ।
@HarwinderSingh-ew7vu
@HarwinderSingh-ew7vu Ай бұрын
Kehra area district kehri ae kehra pind
@GurtejSingh-hf2df
@GurtejSingh-hf2df Ай бұрын
@@HarwinderSingh-ew7vu ਜ਼ਿਲ੍ਹਾ ਫਤਿਆਬਾਦ ਹਰਿਆਣਾ,ਇਲਾਕਾ ਜਾਖਲ਼।
@jagdeepsinghsidhu6660
@jagdeepsinghsidhu6660 16 күн бұрын
Fer sharm ni aayi? Kise grib nu lutt de nu? Je theka 5 10 hjaar ghatt lai lainda ki maut pai jaani c.. Ohi oh zmin di ghadu
@GurtejSingh-hf2df
@GurtejSingh-hf2df 16 күн бұрын
@@jagdeepsinghsidhu6660 ਅਸੀਂ ਘਰੇਂ ਨੀ ਕਹਿ ਕੇ ਆਏ ਉਹਨੂੰ,ਵੀ ਜ਼ਮੀਨ ਲੈ ਭਾਈ ਸਾਡੀ।ਸਾਰੇ ਪਿੰਡ ਵਿੱਚ ਇਹੀ ਰੇਟ ਹੈ।ਉਸਤੋਂ ਬਾਦ 94000 ਨੂੰ ਸਾਰਾ ਠੇਕਾ ਪਹਿਲਾਂ ਦੇ ਕੇ ਲਈ ਹੈ ਇੱਕ ਬੰਦੇ ਨੇ।ਮੂਰਖ ਬੰਦਿਆ ਐਦਾਂ ਨਹੀਂ ਹੁੰਦਾ।ਇਹ ਵਪਾਰ ਹੈ ਜਿਹੜਾ ਡਿਮਾਂਡ ਅਤੇ ਸਪਲਾਈ ਵਾਲ਼ੇ ਅਰਥਵਿਵਸਥਾ ਦੇ ਕਨੂੰਨ ਨਾਲ਼ ਚਲਦੈ।ਦੋਆਬੇ ਦੇ ਇਲਾਕੇ ਚ 45-50 ਹਜ਼ਾਰ ਨੂੰ ਠੇਕਾ ਹੈ ਕਿਉਂਕਿ ਲੈਣ ਵਾਲ਼ੇ ਘੱਟ ਤੇ ਦੇਣ ਵਾਲ਼ੇ ਜਿਆਦਾ ਨੇ।
@sahibvirsingh461
@sahibvirsingh461 2 ай бұрын
ਸਾਡੇ ਠੇਕਾ 95000 ਹਜ਼ਾਰ ਕਿਲੇ ਦਾ ਹੋ ਗਿਆ ਹੈ
@Dhindsa518
@Dhindsa518 2 ай бұрын
Fir kio lende sade kisan eni mehnga theke wali jamen wicho ki khat lavega j waheguru ne aapna rang das dita fir ki karoge
@Userr-rt4kr
@Userr-rt4kr Ай бұрын
ਬਾਸਮਤੀ,ਮੁਝਲ ਝੋਨਾ ਲਗਦਾ 😂,, ਇਹ ਲਾਉ ਰਗੜਾ ਜੇ ਰੇਟ ਅਗਲੇ ਸਾਲ ਨਾ ਮਿਲਿਆ 😂
@pandherjatt8939
@pandherjatt8939 Ай бұрын
95000 ch lun vacho
@gsd7208
@gsd7208 Ай бұрын
Killa 6.25 bigge da hau
@Jatt_di_hatt
@Jatt_di_hatt Ай бұрын
0x0
@Shivbhakt482
@Shivbhakt482 Ай бұрын
Hlo hold up😅,,,,,, mere pados m hi aik jne ne 68 k hisab se 150 kile theke pr liye the usne 2 saal m 90 lakh rupees kmaye usne khud btaya or 2024 m 71 k hisab se 200 kile or liye h , lekin usne byaj pr paise nhi uthaye 10 lakh to use aise bach gye ghr ki 2 combine h 4 tractor h or bhi sanjha h , bhai theka jyada h najayaj h 65000 se jyada theka nhi hona chahiye achi jmeen ka pr krne wale kma lete h,,,,,😅😅😅😅 sara kaam siri k bhrose or aadti k byaj k bhrose kya ghnta bachta h😅...... Jitni khud ki punji h us hisab se khet or kheti kro to bach jata h😊
@parkashrandhawa7423
@parkashrandhawa7423 2 ай бұрын
Saade pind pichle saal 45 hazaar nu zameen theke te gyi kyi lokka di Ess hisaab nl te saade pind jihne v theke te 100 killa lyi hougi ohnu 45 lakh rupee bach gya houga 19-20 lakh jo tusi dsya oh Te 25 hazaar rupee ikk acre picche theka ghat 25 lakh rupee oh ho gya 100 kille picche
@JagtarSingh-bw8dm
@JagtarSingh-bw8dm Ай бұрын
ਕਿਹੜਾ ਇਲਾਕਾ ਹੈ ਵੀਰ ਜੀ ਤੁਹਾਡਾ??
@Nimanamalhi
@Nimanamalhi Ай бұрын
Lubanianwali
@parkashrandhawa7423
@parkashrandhawa7423 Ай бұрын
@@JagtarSingh-bw8dm saada area sri amritsar sahib tehsil ajnala pind dhurian
@jagjitsandhu9082
@jagjitsandhu9082 Ай бұрын
Veere je y de 20 kille frta ohda mushal jhona 20 kille launda y te thode hisab nal 30 quintal nikal da kille fr ohda jhona 1309800 jhona hunda y da te te y kanak de 20 kille launda je fr ohdi kanak 910000 di hundi te total amount bnda saal da 2219000 te tusi khrcha 35000pr killa keha te ohde hisab nal 700000 bnda 20 kille da 2219000-700000=1519000 bachda bina koi risk te tension toh
@kuldeeptoor8859
@kuldeeptoor8859 Ай бұрын
Gapi
@gurcharansingh7184
@gurcharansingh7184 2 ай бұрын
Kora. Jhoth. Boldy
@sandhudeep7796
@sandhudeep7796 Ай бұрын
Is to vadh v bachde ne bhrawa ... sade ethe bhut lok 100 100 killa lende aa thekke ... lakh lakh da te mushal ho jnda klha .... baki ena khrcha v nhi aunda jina tusi dsea
@pardeepnadha5553
@pardeepnadha5553 Ай бұрын
Kehda area veer
@sandhudeep7796
@sandhudeep7796 Ай бұрын
@@pardeepnadha5553 fazilka jalalabad bro
@kulwindernehal5152
@kulwindernehal5152 Ай бұрын
ਬਾਈ ਜੀ ਜੇਡੀ ਕੰਬਾਈਨ ਆ, ਤੂੜੀ ਅਲੀ ਆ ਤੇ ਗੱਠਾਂ ਅਲੀ ਮਸ਼ੀਨ ਆ ਓਦਾਂ ਵੀ ਵਿਆਜ ਲਾਓ ਫੇਰ ਦੇਖੋ ਕੀ ਵਾਚਦਾ 😅
@Punjab55belt
@Punjab55belt Ай бұрын
,🖐️🖐️🖐️😡
@hardeepkokrikokri7
@hardeepkokrikokri7 Ай бұрын
Na lao je nahi faida
Я нашел кто меня пранкует!
00:51
Аришнев
Рет қаралды 2,6 МЛН
Always be more smart #shorts
00:32
Jin and Hattie
Рет қаралды 43 МЛН
ROCK PAPER SCISSOR! (55 MLN SUBS!) feat @PANDAGIRLOFFICIAL #shorts
00:31
Can You Draw A PERFECTLY Dotted Line?
00:55
Stokes Twins
Рет қаралды 86 МЛН
Эмоции💫 | Тгк: D1ashenka✨
0:22
D1ashenka
Рет қаралды 2,6 МЛН
I Can't Believe We Did This...
0:38
Stokes Twins
Рет қаралды 25 МЛН
Sion princess funny Haribo Donuts 🍊🚆😅🤣
0:35
SION /紫音
Рет қаралды 7 МЛН
ЕМУ БОЛЬШЕ НЕ ПРИДЕТСЯ НИЧЕГО ВЫБИРАТЬ😂😂😂
0:39
СЕМЬЯ СТАРОВОЙТОВЫХ 💖 Starovoitov.family
Рет қаралды 1,4 МЛН
37.First Day as a Zombie💀
0:32
Limekey0
Рет қаралды 36 МЛН