ਪੰਜਾਬ 'ਚ ਕਿਉੰ ਬੰਦ ਹੋਈ ਸੀ ਅਫ਼ੀਮ-ਭੁੱਕੀ ਦੀ ਖੇਤੀ ? ਹੁਣ ਦੁਬਾਰਾ ਕਿਵੇਂ ਖੁੱਲ੍ਹ ਸਕਦੇ ਠੇਕੇ ?

  Рет қаралды 93,057

Uncut Qisse with Sidhu

Uncut Qisse with Sidhu

Күн бұрын

ਪੰਜਾਬ 'ਚ ਕਿਉੰ ਬੰਦ ਹੋਈ ਸੀ ਅਫ਼ੀਮ-ਭੁੱਕੀ ਦੀ ਖੇਤੀ ?
ਹੁਣ ਦੁਬਾਰਾ ਕਿਵੇਂ ਖੁੱਲ੍ਹ ਸਕਦੇ ਠੇਕੇ?
ਛੋਟੀ ਨਹੀਂ ਪੰਜਾਬ ਖ਼ਿਲਾਫ਼ ਵੱਡੀ ਸਾਜ਼ਿਸ਼?
ਡਾ. ਗਾਂਧੀ ਦੇ ਬਹੁਤ ਵੱਡੇ ਖ਼ੁਲਾਸੇ
#sukhwindersinghsidhu
#punjabupdatetoday
#todayupdate
#punjabreporttoday
For Advertising queries, please call on +91 7087641702

Пікірлер: 473
@harkiransingh4220
@harkiransingh4220 6 ай бұрын
ਜਿਹੜਾ ਐਮ ਪੀ ਫੀਮ ਭੁੱਕੀ ਦੀ ਖੇਤੀ ਪੰਜਾਬ ਕਰਨ ਲਈ ਆਵਾਜ਼ ਚੁੱਕੂਗਾ ਉਸਨੂੰ ਵੋਟ ਪਾਵਾਂਗੇ
@goldymehra745
@goldymehra745 22 күн бұрын
Jdo veere vote pan da time aauda h ta tu us bande nu nassedi bolan lag jade ho
@harkiransingh4220
@harkiransingh4220 22 күн бұрын
@@goldymehra745 ਅਸੀ ਤਾ ਕਦੇ ਨਹੀ ਬੋਲੇ ਪੰਜਾਬ ਨੂੰ ਪਿਆਰ ਕਰਨ ਵਾਰੇ ਹਮਸ਼ਾ ਖਸਖਸ ਦੀ ਖੇਤੀ ਦੀ ਮੰਗ ਕਰਦੇ ਰਹਿਣਗੇ ਚੋਰ ਠੱਗ ਜਿੰਨਾ ਨੇ ਗੋਲੀਆਂ ਕੈਮੀਕਲ ਵੇਚਣੇ ਆ ਉਹ ਵਿਰੋਧ ਕਰਨਗੇ
@makhansidhu1693
@makhansidhu1693 6 ай бұрын
ਜਿਹੜੀ ਸਰਕਾਰ ਅਫੀਮ ਦੀ ਖੇਤੀ ਕਰਨ ਲਈ ਤਿਆਰ ਹੋਵੇ ਪੰਜਾਬੀ ਉਸ ਨੂੰ ਜਿਤਾਉਣ ਗੇ
@tarsemwalia2401
@tarsemwalia2401 6 ай бұрын
ਅਫੀਮ ਭੁੱਕੀ ਲਿਆਓ ਚਿੱਟਾ ਭਜਾਓ ਪੰਜਾਬ ਬਚਾਓ ਡਾਕਟਰ ਧਰਮਵੀਰ ਗਾਂਧੀ ਜੀ ਨੂੰ ਮੁੱਖ ਮੰਤਰੀ ਬਣਾਓ 🙏🙏🙏🙏🙏
@MustakKhan-up8bm
@MustakKhan-up8bm 6 ай бұрын
ਜੇ ਸ਼ਰਾਬ ਪੀਣ ਵਾਲੇ ਨੂੰ ਸ਼ਰਾਬ ਸਰਕਾਰ ਮੁਹੱਈਆ ਕਰਵਾ ਰਹੀ ਹੈ ਭੁੱਕੀ ਅਫੀਮ ਖਾਣ ਵਾਲਿਆਂ ਨਾਲ ਵਿਤਕਰਾ ਕਿਉਂ
@mohansinghwarval87
@mohansinghwarval87 6 ай бұрын
ਡਾਕਟਰ ਧਰਮਵੀਰ ਗਾਂਧੀ ਵਰਗੇ ਚਾਰ ਪੰਜ ਸਿਆਸੀ ਲੀਡਰ ਹੋਣ ਤਾਂ ਖਸ ਖਸ ਦੀ ਖੇਤੀ ਅਰਾਮ ਨਾਲ ਹੋ ਜਾਂਣੀ ਸੀ ਪੰਜਾਬ ਵਿੱਚ
@SimuSandhu-f2p
@SimuSandhu-f2p 6 ай бұрын
ਅਫੀਮ ਭੁੱਕੀ ਦੇ ਠੇਕੇ ਖੁੱਲ੍ਹਣੇ ‌ ਚਾਹੀਦੇ ਹਨ ਪੰਜਾਬ ਬੱਚ ਜਾਣਾ। ਜੇ ਕੋਈ ਸੋਂ ਰੁਪਏ ਦੀ ਭੁੱਕੀ ਖਾਉ ਪੰਜ ਸੱਤ ਸੌ ਦਾ ਕੰਮ ਵੀ ਕਰਦਾਂ ਹੈਂ ਨਹੀਂ ਤਾਂ ਸ਼ਰਾਬ ਦੇ ਠੇਕੇ ਵੀ ਬੰਦ ਕਰ ਦਿਉ
@iqbalsingh6245
@iqbalsingh6245 6 ай бұрын
ਟਾਈਮ ਆ ਗਿਆ ਸਬ ਕੁਝ ਸਹੀ ਹੋਜੂ ਗਾ ਵਾਹੇਗੁਰ ਭਲੀ ਕਰੇ
@lakhwindergill9030
@lakhwindergill9030 6 ай бұрын
ਡਾਕਟਰ ਸਹਿਬ ਦੇ ਚੰਗੇ ਵਿਚਾਰ ਖਸ ਖਸ ਦੀ ਖੇਤੀ ਜਰੂਰ ਚਾਹੀਦੀ ਪੰਜਾਬ ਚ ਸਾਡੀ ਆਉਣ ਵਾਲੀ ਜਵਾਨੀ ਬੱਚ ਸਕਦੀ
@mewasingh3980
@mewasingh3980 6 ай бұрын
ਪੰਜਾਬ ਵਿੱਚ ਖਸਖਸ ਖੇਤੀ ਦੀ ਬੁਹਤ ਲੋੜ ਹੈ ਨੌਜਵਾਨੀ ਦਾ ਮਾੜਾ ਹਾਲ ਹੈ ਮੈਡੀਕਲ ਨਸੀਆ ਨੇ ਬੁਹਤ ਨੁਕਸਾਨ ਕੀਤਾ
@710manpreetsingh5
@710manpreetsingh5 6 ай бұрын
💯 ਸਹੀ ਗੱਲ ਜੀ ਅੱਜ ਕੱਲ ਪੁਲੀਸ ਡਰਾਵਾ ਹੀ ਐਨਡੀਪਐਸ ਦਾ ਦੇਂਦੀ ਆ ਅੱਜ ਕੱਲ ਅਦਾਲਤਾਂ ਵਿਚ ਜਿਆਦਾ ਕੇਸ ਹੀ ਐਨਡੀਪਐਸ ਪੁਲੀਸ ਇਸ ਐਕਟ ਦਾ ਗਲਤ ਇਸਤਮਾਲ ਬਹੁਤ ਕਰਦੀ ਆ
@jantytiwana2911
@jantytiwana2911 6 ай бұрын
ਡਾ ਸਾਬ ਵੈਰੀ ਗੁਡ ਬੁਹੁਤ ਚੰਗੀਆ ਗੱਲਾ ਕੀਤੀਆ
@MustakKhan-up8bm
@MustakKhan-up8bm 6 ай бұрын
ਡਾਕਟਰ ਸਾਹਿਬ ਹੁਣ ਤਾਂ ਡਿਮਾਂਡ ਵੱਧ ਗਈ ਹੈ ਇੱਕ ਲੱਖ 12 ਹਜ਼ਾਰ ਲਾਇਸੈਂਸ ਭੁੱਕੀ ਫ਼ੀਮ ਵਾਸਤੇ ਦੇ ਰਹੀ ਹੈ ਫਿਰ ਪੰਜਾਬ ਨਾਲ ਵਿਤਕਰਾ ਕਿਉਂ
@Mda1984
@Mda1984 6 ай бұрын
Punjab aalean ne delhi de dallean di kudi da rishta len toh nah krti c bai..tah hi saade naal vitkra hunda😂
@balwantsingh6251
@balwantsingh6251 6 ай бұрын
ਗਾਂਧੀ ਸਾਬ ਜੀ ਪੰਜਾਬ ਦਾ ਪੈਸਾ ਪੰਜਾਬ ਵਿੱਚ ਹੀ ਰਹਿ ਜਾਵੇਗਾ ਜੀ
@bhagwantsingh1641
@bhagwantsingh1641 6 ай бұрын
ਅਫੀਮ ਅਤੇ ਭੁੱਕੀ ਨੂੰ NDPC Act ਚੌ ਬਾਹਰ ਕਢਵਾ ਦਿਉ ਕਾਫੀ ਹੱਦ ਤੱਕ ਮਸਲਾ ਹੱਲ ਹੋ ਜਾਵੇਗਾ ।
@surinderdamdami3598
@surinderdamdami3598 6 ай бұрын
ਵਧੀਆ ਸੁਝਾਅ
@SukhwinderSingh-qn4rj
@SukhwinderSingh-qn4rj 6 ай бұрын
U r right
@SohanSingh-yt2pn
@SohanSingh-yt2pn 6 ай бұрын
ਜੇ ਸਰਾਬ ਵਾਲੇ ਨੂੰ ਸਰਾਬ ਮਿਲਦੀ ਹੈ ਤਾ ਆਫੀਮ ਭੁੱਕੀ ਵਾਲੇ ਨਾਲ ਕਿਊ ਵਿਤਕਰਾ ਕਰਦੇ ਆ।
@OFFICIAL_SURJITAULAKH.
@OFFICIAL_SURJITAULAKH. 6 ай бұрын
ਦੱਬ ਕੇ ਸ਼ੇਅਰ ਕਰੋ ਮੇਰੇ ਵੀਰ ਤਾਂ ਕਿ ਇਹ ਲਹਿਰ ਬਣ ਜਾਵੇ
@Lal_singh1
@Lal_singh1 6 ай бұрын
ਖੇਤੀ ਹੋਵੇ ਜਾਂ ਨਾ ਹੋਵੇ ਪਰ ਅਫੀਮ ਤੇ ਭੁੱਕੀ ਐਨ ਡੀ ਪੀ ਐਸ ਐਕਟ ਚੋਂ ਬਾਹਰ ਕੱਢੀ ਜਾਣੀ ਚਾਹੀਦੀ ਹੈ।
@mandersingh9153
@mandersingh9153 6 ай бұрын
ਬਿਲਕੁਲ ਸੱਚ ਕਹਿ ਰਹੇ ਹਨ ਡਾਕਟਰ ਸਾਹਿਬ
@HarpreetSingh-pj2xn
@HarpreetSingh-pj2xn 6 ай бұрын
ਸਾਰੇ ਲੀਡਰ ਫ਼ੀਮ ਖਾਂਦੇ ਆਪ ਇਹ ਆਪਣੇ ਫਾਰਮ ਹਾਊਸ ਵਿੱਚ ਬੀਜਦੇ ਆ ਬਾਕੀ ਮੈਡੀਕਲ ਨਸ਼ਾ 10 ਸਾਲ ਵਿੱਚ ਮਾਰ ਦਿੰਦੇ ਆ
@harbanssinghsaroy4245
@harbanssinghsaroy4245 6 ай бұрын
ਭੁੱਕੀ ਅਫੀਮ ਘਰ ਘਰ ਲੱਗਣ ਦੇਵੇ ਸਰਕਾਰ ਕੋਈ ਵੀ ਚੀਜ਼ ਫਰੀ ਕਾਰਨ ਦੀ ਲੋੜ ਨਹੀ ਜਿਹੜੀ ਪਾਰਟੀ ਕਰੇਗੀ ਪੰਜਾਹ ਸਾਲ ਸਰਕਾਰ ਰਹੁਗੀ ਉਨ੍ਹਾਂ ਦੀ
@RameshKumar-cu8yu
@RameshKumar-cu8yu 6 ай бұрын
ਹੁਣ ਸਾਰੀਆਂ ਸਿਆਸੀ ਪਾਰਟੀਆਂ ਨੂੰ ਭੁੱਕੀ ਡੋਡੇ ਦਾ ਏਜੰਡਾ ਲਾਗੂ ਕਰਨ ਦੀ ਗਲ ਕਰਨੀ ਪੈਣੀ ਹੈ ਤੇ ਲਾਹਾ ਲੇਗਾ ਭਗਵੰਤ 😂
@raghvirsingh9608
@raghvirsingh9608 6 ай бұрын
ਵੈਰੀ ਗੁੱਡ ਸਰ ਜੀ
@maninderkaurbrar6707
@maninderkaurbrar6707 6 ай бұрын
ਅਫੀਮ ਦੀ ਖੇਤੀ ਹੋਣੀ ਚਾਹੀਦੀ ਹੈ ਹੁਣ ਟਾਈਮ ਆ ਗਿਆ ਹੈ
@KulwantSingh-ge3cg
@KulwantSingh-ge3cg 6 ай бұрын
ਬਹੁਤ ਵਧੀਆ ਕਰ ਜ਼ੇਕਰ ਪੰਜਾਬ ਦੇ ਵਿੱਚ ਅਫ਼ੀਮ ਦੀ ਖੇਤੀ ਸ਼ੁਰੂ ਹੋ ਜਾਵੇ ਪੰਜਾਬ ਦੀ ਜਵਾਨੀ ਬਚ ਜਾਵੇਗੀ ਮੈਡੀਕਲ ਨਸ਼ਿਆਂ ਤੋਂ
@samshersingh41
@samshersingh41 6 ай бұрын
ਸਾਡੇ ਪੰਜਾਬ ਦੇ ਲੀਡਰਾਂ ਨੇ ਹੀ ਪੰਜਾਬ ਦਾ ਬੇੜਾ ਗਰਕ ਕੀਤਾ ਹੈ ਸਾਡੇ ਕੁੱਝ ਕੁ ਬਜੁਰਗ ਅਫੀਮ ਦਾ ਨਸ਼ਾ ਕਰਦੇ ਸਨ ਪਰ ਕੰਮ ਬਹੁਤ ਕਰਦੇ ਸਨ ਕੋਈ ਲੜਾਈ ਝਗੜਾ ਨਹੀਂ ਸੀ ਹੁੰਦਾ ਇਹ ਸਾਡੀਆਂ ਸਰਕਾਰਾਂ ਆਪਣਾ ਢਿੱਡ ਭਰਨ ਲਈ ਬੰਦ ਕੀਤਾ ਸੀ
@bikarjitsingh34bikarjitsin10
@bikarjitsingh34bikarjitsin10 6 ай бұрын
ਡਾਕਟਰ ਧਰਮਵੀਰ ਗਾਂਧੀ ਨੂੰ ਮੁੱਖ ਮੰਤਰੀ ਬਣਾਓ ਪੰਜਾਬੀਆਂ ਨੂੰ ਸੋਚਣ ਦੀ ਲੋੜ ਹੈ
@manishkumatak6587
@manishkumatak6587 3 ай бұрын
Hun khulan ga wakhramorca lawo
@balrajdeepsingh615
@balrajdeepsingh615 6 ай бұрын
ਧੰਨ ਵਾਦ ਗਾਂਧੀ ਸਾਹਬ ਜੀ ਫੀਮ ਦੀ ਖੇਤੀ ਲਿਆਓ ਪੰਜਾਬ ਬਚਾਓ ਜੀਵ ਵਾਲੀ ਗੋਲੀ ਬੰਦ ਕਰੋ
@AmandeepSingh-bu4wn
@AmandeepSingh-bu4wn 6 ай бұрын
ਪੰਜਾਬ ਸਰਕਾਰ ਮੁਰਾਦਾਬਾਦ
@HARBANSSingh-fu9pc
@HARBANSSingh-fu9pc 6 ай бұрын
Salute Doctor Gandhi, ਤੁਹਾਡੇ ਵਾਂਗ ਸਭ ਨੂੰ ਆਵਾਜ਼ ਚੁੱਕਣੀ ਚਾਹੀਦੀ ਹੈ ਜੀ. ਮੇਰੀ ਬੀਮਾਰੀ ਨੇ ਮੈਂਨੂੰ 20 ਸਾਲ ਤਪਾ ਕੇ ਰੱਖਿਆ, ਮੇਰੀ life ਦਾ ਗੋਲਡਨ period ਅੰਗਰੇਜੀ ਦਵਾਈਆਂ ਖਾ ਖਾ ਕੇ,ਇਸੇ ਤਰਾਂ ਲੰਘ ਗਿਆ. ਫੇਰ ਹੋਇਆ ਚਮਤਕਾਰ, ਮੈਂ ਦਵਾਰਾ ਜਵਾਨ ਹੋ ਗਿਆ.
@LakhvirsinghSomal
@LakhvirsinghSomal 6 ай бұрын
ਪੰਜਾਬ ਵਿੱਚ ਖ਼ਸਖ਼ਸ ਦੀ ਖੇਤੀ ਹੋਣੀ ਚਾਹੀਦੀ ਹੈ ਜੇਕਰ ਖ਼ਸਖ਼ਸ ਦੀ ਖੇਤੀ ਤਾਂ ਬਲੈਕ ਕਰਨਾ ਵਾਲਿਆ ਨੇ ਇਹ ਕਨੂੰਨ ਲਾਗੂ ਨਹੀਂ ਹੋਣ ਦਿੰਦੇ ❤🎉
@sampurangrewal5740
@sampurangrewal5740 6 ай бұрын
ਡਾ. ਸਾਬ੍ਹ ਪੰਜਾਹ ਕੁ ਸਾਲ ਪਹਿਲਾਂ ਚੁਆਨੀ ਦੀ ਅਫੀਮ ਖਾ ਕੇ ਅਮਲੀ ਦਿਹਾੜੀਏ ਟੌਅਰ ਨਾਲ ਸਵਾ ਰੁਪੈ ਦਾ ਜੋਤਾ /ਦੋ ਢਾਈ ਰੁਪੈ ਦੀ ਦਿਹਾੜੀ ਕਪਾਹਾਂ /ਨਰਮਾ ਦੀ ਗੋਡੀ ਕਰਦੇ ਸੀ ,
@vickysingh3028
@vickysingh3028 6 ай бұрын
Hun ta khatam ho gye labour class apa dekhda he h pinda ch hun kaam ta hunda he nahi becharya to ..kyoki medical.tablets ,ta daru pe pe k bimar he rnda aa ..phla bimaar na hunda se gareeb Banda kyoki 50 rupee di bhuki kha k khush rnda se badhiya life se una di ,hanumangarh cho la onda se,Mari age 30 h m aho ja scene dekhya h par ajj khatam ho chuka har class of citizens Punjab ch ..Harman sidhu arrive safe ngo de owner ta sukhveer badal ne mil k rajasthan de theeka bnd krwa k jwa ne khatam kr dita Punjab
@charanjeetgill1708
@charanjeetgill1708 6 ай бұрын
ਪੰਜਾਬ ਵਿੱਚ ਅਫ਼ੀਮ ਪੋਸਤ ਦੀ ਖੇਤੀ ਹੋਣੀ ਬਹੁਤ ਜ਼ਰੂਰੀ ਹੈ ਪੰਜਾਬ ਦੇ ਸਾਰੇ ਲੋਕ ਖੁੱਲਕੇ ਅੱਗੇ ਆਉਣ ਕਿਸਾਨ ਜਥੇਬੰਦੀਆਂ ਖ਼ਸਖ਼ਸ ਖੇਤੀ ਦੀ ਮੰਗ ਕਰਨ ਜੀ
@greenpunjab5688
@greenpunjab5688 6 ай бұрын
ਜੇ ਭਗਵੰਤ ਮਾਨ ਨੇ ਵੋਟਾ ਲੈਣੀਆਂ ਤਾਂ ਅਫੀਮ ਭੁੱਕੀ ਖੋਲ੍ਹਣੀ ਪਊ ਪੰਜਾਬ ਵਿਚ
@malkeetsarpanch4212
@malkeetsarpanch4212 6 ай бұрын
ਪੰਜਾਬ ਵਿੱਚ ਖਸ ਖਸ ਦੀ ਖੇਤੀ ਹੋਣੀ ਚਾਹੀਦੀ ਹੈ ਜੀ
@paramjitsingh6295
@paramjitsingh6295 6 ай бұрын
ਗਾਂਧੀ ਸਾਬ ਜੀ ❤❤❤❤❤
@jagdeepnatt9425
@jagdeepnatt9425 6 ай бұрын
ਡਾਕਟਰ ਸਾਬ ਨੇ ਬਿਲਕੁਲ ਸੱਚ ਕਿਹਾ
@varindersinghbrar5665
@varindersinghbrar5665 6 ай бұрын
ਪੰਜਾਬ ਚ ਖ਼ਸਖ਼ਸ ਦੀ ਖੇਤੀ ਲਾਗੂ ਕਰ ਦਿਉ ਛੇਤੀ ਛੇਤੀ
@drnirmalmaakhewala1497
@drnirmalmaakhewala1497 6 ай бұрын
ਸਤਿਕਾਰ 🙏
@HardevsinghSihra-br2yy
@HardevsinghSihra-br2yy 6 ай бұрын
ਭੁੱਕੀ, ਪੋਸਤ ,, ਆਯੁਰਵੈਦਿਕ ਦਵਾਈ ਹੈ,, ਇਹ ਤਾਂ ਸਾਡੇ, ਰਿਸ਼ੀਆਂ ਮੁਨੀਆਂ ਨੇ,, ਪੂਰੀ,ਜਾਂਚ ਪੜਤਾਲ ਕਰਕੇ, , ਦੇਸੀ ਬੂਟੀ ,, ਦਾ ਦਰਜਾ ਦਿੱਤਾ ਹੈ ਜੀ,, ਬਹੁਤ ਸਾਧੂ , ਮਹਾਰਾਜ, ਪੰਜਾਬ ਦੇ, ਇਸ ਨੂੰ, ਸੰਜੀਵਨੀ ਬੂਟੀ,, ਕਹਿੰਦੇ ਸਨ,, ਮੈਂ,, ਇੱਕ , ਮਹਾਤਮਾ ਜੀ ਦੀ, ਸੇਵਾ ਵਿਚ ਜਾਂਦਾ ਸੀ, 50,ਕੇ ਸਾਲ ਪਹਿਲਾਂ,, ਉਹ ਤਾਂ ,, ਨੌਜਵਾਨਾਂ ਲਈ,,ਸੱਤ ,, ਬੀਮਾਰੀਆਂ ਦਾ ਇਲਾਜ,, ਕਰਨ ਵਾਲੀ, ਦੇਸੀ ਬੂਟੀ ,, ਕਹਿੰਦੇ ਸਨ। ਜਦੋਂ,, ਇਸ ਦੇ ,, ਰੰਗ ਬਰੰਗੇ ਫੁੱਲਾਂ,, ਦੇ ਸਮੇਂ,, ਇਹ, ਸੰਜੀਵਨੀ ਬੂਟੀ ਦਾ, ਅਸਰ ਦਿਖਾਈ ਦਿੰਦਾ ਹੈ ਜੀ। ਧੰਨਵਾਦ ਜੀ।
@jugrajsohi-iy5zz
@jugrajsohi-iy5zz 6 ай бұрын
ਡਾਕਟਰ ਧਰਮਵੀਰ ਗਾਧੀ ਜੀ ਬਿਲਕੁਲ ਸਾਫ ਤੇ ਸਪਸ਼ਟ ਗੱਲਾਂ ਹਨ। ਪਰ ਜਿਹੜੇ ਪੁਲੀਟੀਕਲ ਲੋਕਾਂ ਦੀਆਂ ਜੀਭ ਥੱਲੇ ਰੱਖਣ ਵਾਲੀਆਂ ਗੋਲੀਆਂ ਦੀਆਂ ਫੈਕਟਰੀਆਂ ਚੱਲਦੀਆਂ ਹਨ। ਉਹ ਕਦੇ ਵੀ ਆਫੀਮ ਜਾ ਡੋਡੇ ਆ ਨੂੰ ਲੀਗਲ ਨਹੀ ਰੋਣ ਦੇਣਗੇ।
@harrywarval-321
@harrywarval-321 6 ай бұрын
ਇਸ ਸਮੇਂ ਪੰਜਾਬ ਨੂੰ ਡਾ ਸਾਹਿਬ ਜੀ ਵਰਗੇ ਮੁੱਖਮੰਤਰੀ ਦੀ ਸਖ਼ਤ ਜ਼ਰੂਰਤ ਹੈ ਜੀ ਜੋ ਪੰਜਾਬ ਦੇ ਦੁਖਾ ਨੂੰ ਸਮਝਦਾ ਹੋਵੇ ਜੀ 🤔🤔👍👍
@yadsekhon8700
@yadsekhon8700 6 ай бұрын
ਅਫੀਮ ਪੋਸਤ ਸਮੇਂ ਦੀ ਮੰਗ, ਚਿੱਟਾ ਗੋਲੀਆਂ ਸਮੈਕ ਬੰਦ।
@gurdipram7691
@gurdipram7691 6 ай бұрын
ਅਫੀਮ ਦੀ ਖੇਤੀ ਸੁਰੂ ਪੰਜਾਬ ਵਿੱਚ ਜਾ ਖਸ ਖਸ ਖੇਤੀ ਹੋਵੇ ਸੁਰੂ
@makhanarora7890
@makhanarora7890 6 ай бұрын
Dr sahib ji ਇਹ ਲਾਗੂ ਹੋਣ ਤੱਕ ਸ਼ਾਂਤ ਨਹੀਂ ਹੋਣਾ ਚਾਹੀਦਾ ਆਪਾਂ
@naranjansingh3727
@naranjansingh3727 6 ай бұрын
ਡਾਕਟਰ ਧਰਮਵੀਰ ਗਾਂਧੀ ਜੀ ਵਰਗਾ ਕੋਈ ਇਨਸਾਨ ਮੁੱਖ ਮੰਤਰੀ ਬਣੇ ਤਾਂ ਹੀ ਪੰਜਾਬ ਵਿੱਚ ਖਸ਼ਖਸ਼ ਦੀ ਖੇਤੀ ਸੁਰੂ ਹੋ ਸਕਦੀ ਹੈ
@jasvirsingh9325
@jasvirsingh9325 6 ай бұрын
ਅਫੀਮ ਭੂਕੀ ਖੋਲਣ ਵਾਲਾ ਹੀ ਸੀ ਐਮ ਹੋਣਾ ਚਾਹੀਦੇ ਤਾ ਹੀ ਪੰਜਾਬ ਬਚੂਗਾ
@shamdhiman8717
@shamdhiman8717 6 ай бұрын
ਡਾਕ। ਗਾਂਧੀ ਜਿੰਦਾਬਾਦ ਜ਼ਿੰਦਾਬਾਦ। ਖੱਸ ਖੱਸ ਦੀ ਖੇਤੀ ਨਾਲ ਕਿਸਾਨ ਪਾਣੀ ਨੌਜਵਾਨ ਸਭ ਬਚਣ ਗੇ
@SUNILSharma-xn9io
@SUNILSharma-xn9io 6 ай бұрын
रिपोर्टर बीर जी व डाक्टर गांधी जी को लाख बार दिलो शैलुट बहुत अच्छे सुझाव दिए डाक्टर गांधी जी ओर बहुत मेहनत व अफीम भुककी पर सर्च करके नुकसान व फायदा से भी अवगत कराया देश प्रदेश वासियो कोष अब देश वासियो के हाथ मे है कितना समर्थन करते है डाक्टर गांधी जी का कितने दिन मे ठेके खुलवाने मे कितनी तादाद मे खडे होकर जो मारू नशे व माफिया को खत्म करके लुटखसोट से बचने व सस्ते दाम पर शुद्ध अफीम भुककी लेने मे कामयाब होगे ऐसे व्यक्ति व मौका बार बार नही मिलता चुनाव भी आ रहे है
@bhagwantsingh1641
@bhagwantsingh1641 6 ай бұрын
ਚਿੱਟੇ ਦੀ ਜੜ NDPC Act ਹੀ ਹੈ ।
@jassi.790
@jassi.790 6 ай бұрын
ਗਾਂਧੀ ਨੂੰ ਜਿਤਾਓ
@kuldeepdhaliwal4145
@kuldeepdhaliwal4145 6 ай бұрын
ਡਾਕਟਰ ਸਾਹਿਬ ਜੀ ਬਚਾ ਲੋ ਪੰਜਾਬ ਦੀ ਜਵਾਨੀ
@surinderbhullar9446
@surinderbhullar9446 6 ай бұрын
Good 👍👍
@JOHALDESIWEB
@JOHALDESIWEB 6 ай бұрын
ਜਿਸ ਨੇ ਵੀ ਪੰਜਾਬ ਵਿੱਚ ਵੋਟਾਂ ਲੈਣੀਆਂ ਓਹ ਆਪਣੇ ਮੈਨੀਫੈਸਟੋ ਵਿੱਚ ਖਸ ਖਸ ਖੇਤੀ ਲਾਗੂ ਕਰਨ ਦੀ ਪਹਿਲ ਦੇ ਆਧਾਰ ਤੇ ਗੱਲ ਕਰਨ
@yadsekhon8700
@yadsekhon8700 6 ай бұрын
ਵੀਰ ਜਿਸ ਨੇ ਵੋਟਾਂ ਲੈਣੀਆਂ ਓਹ ਹੁਣੇ ਹੀ ਅਫੀਮ ਪੋਸਤ ਦੇ ਠੇਕੇ ਖੋਲ੍ਹਣ ਲਈ ਆਸਵੰਦ ਹੋਣ।
@gurnoorsinghsaharan7803
@gurnoorsinghsaharan7803 6 ай бұрын
ਪੰਜਾਬ ਚ ਹੋਣੀ ਚਾਹਦੀ ਖੇਤੀ ❤❤❤
@gangamaan4845
@gangamaan4845 6 ай бұрын
ਸਾਬਕਾ ਐਮ ਪੀ ਡਾ ਧਰਮਵੀਰ ਗਾਂਧੀ ਸਾਹਿਬ ਵਰਗਾਂ ਕੋਈ ਲੀਡਰ ਅੱਜ ਤੱਕ ਨਹੀਂ ਆਇਆ ਬਹੁਤ ਚੰਗਾ ਲੀਡਰ ਹੈ ਡਾਕਟਰ ਧਰਮਵੀਰ ਗਾਂਧੀ ਵਾਹਿਗੁਰੂ ਇਸ ਲੀਡਰ ਨੂੰ ਇੱਕ ਵਾਰੀ ਜਰੂਰ ਮੁੱਖ ਮੰਤਰੀ ਬਣਾਉਣਾ ਚਾਹੀਦਾ ਹੈ ਜੇ ਏਹ ਇੱਕ ਵਾਰੀ ਮੁੱਖ ਮੰਤਰੀ ਬਣ ਜਾਵੇ ਤਾਂ ਪੰਜਾਬ ਖੁਸ਼ ਹਾਲ ਹੋ ਸਕਦਾ ਹੈ ਵਾਹਿਗੁਰੂ ਕਿਰਪਾ ਕਰਨਗੇ ਮੇਰੇ ਸੋਹਣੇ ਪੰਜਾਬ ਤੇ
@BahadurSahota
@BahadurSahota 6 ай бұрын
ਜੇਕਰ ਕੋਈ ਵੀ ਪਾਰਟੀ ਪੋਸਤ ਦੀ ਖੇਤੀ ਲਾਗੂ ਕਰਵਾਉਣ ਦਾ ਵਾਅਦਾ ਕਰ ਦੇਵੇ ਤਾਂ ਪ੍ਰਚਾਰ ਕਰਨ ਦੀ ਲੋੜ ਨਹੀਂ ਸਾਰੀਆਂ ਸੀਟਾਂ ਤੇ ਜਿੱਤ ਜਾਉਗੀ
@BalourChahal-r8h
@BalourChahal-r8h 6 ай бұрын
ਖ਼ਸਖ਼ਸ ਖੇਤੀ💯👌👌👌👌👌
@AvtarSingh-rb2zq
@AvtarSingh-rb2zq 6 ай бұрын
ਗਾਧੀ ਸਾਹਿਬ ਦਾ ਨਾਮ ਪਜਾਬ ਵਿਚ ਸੁਨੇਹਰੀ ਅਖਰਾ ਵਿਚ ਲਿਖਿਅਆ ਜਾਵੇਗਾ ਡਾਕਟਰ ਸਾਹਿਬ ਪਜਾਬ ਬਚਾ ਲਵੋ ਸਵਰਗ ਵਿਚ ਜਾਵੋਗੇ
@shamdhiman8717
@shamdhiman8717 6 ай бұрын
ਜ਼ੋ। ਐੱਮ ਪੀ। ਖੱਸ ਖੱਸ ਦੀ ਖੇਤੀ। ਦੀ ਗੱਲ ਕਰੂ ਉਸ ਨੂੰ ਵੋਟਾਂ। ਪਾਓ ਵੋਟਾਂ ਸਿਰਫ ਖੱਸ ਖੱਸ ਦੀ ਖੇਤੀ। ਵਾਲੇ। ਨੂੰ
@sukhjitbhullar8963
@sukhjitbhullar8963 6 ай бұрын
ਸਾਰੇ ਐਮ ਐਲ ਏ ਤੇ ਐਮ ਪੀ ਦਾ ਡੋਪ ਟੈਸਟ ਕਰਵਾਉਣਾਂ ਚਾਹੀਦਾਂ ਕਿਹੜਾਂ ਕਿਹੜਾਂ ਆਫੀਮ ਖਾਦਾਂ 2024 ਵਿੱਚ ਜਿਹੜਾਂ ਐਮ ਪੀ ਸਪੋਟ ਕਰੇਗਾਂ ਉਸ ਨੂੰ ਵੋਟਾਂ ਪਾਊ
@baltejsinghdhillon691
@baltejsinghdhillon691 6 ай бұрын
NDPS act ਵਿੱਚੋਂ ਬਾਹਰ ਕੱਢਣੀ ਚਾਹੀਦੀ ਹੈ ਅਫੀਮ ਭੁੱਕੀ ਜਿਸ ਨਾਲ ਜੇਹਲਾ ਨੂੰ ਵੀ ਸਾਹ ਆਵੇਗਾ।
@JOHALDESIWEB
@JOHALDESIWEB 6 ай бұрын
ਇਸ ਵਾਰ ਇਲੈਕਸ਼ਨ ਵਿਚ ਮੰਗ ਰੱਖੀ ਜਾਵੇ,ਖਸ ਖਸ ਖੇਤੀ ਲਾਗੂ ਕਰਵਾਉਣ ਦੀ, ਲੋਕਾਂ ਨੂੰ ਇਕੱਠੇ ਹੋ ਕੇ ਅਵਾਜ਼ ਬੁਲੰਦ ਕਰਨੀ ਚਾਹੀਦੀ ਹੈ
@lakheeaulakh2475
@lakheeaulakh2475 6 ай бұрын
Why, dimaagi kharaan ho gya ke drugs vicho Halle paise pure NAHI hoye
@gurlabhbrar7527
@gurlabhbrar7527 6 ай бұрын
​1v 12:22 ਜੀ ਹੀ ਹੁ 7 ਜੀ
@singhpunjab007
@singhpunjab007 6 ай бұрын
Kanjro kade education di vi gal kar leya karo. Har bar nasheya bare gala karde rehde ho.
@ARTMASTER1313
@ARTMASTER1313 6 ай бұрын
Agge education ne bcha lye lok, ਜਿਹੜੇ ਪੰਜਾਬ ਦੇ ਪੁੱਤ ਮਰੀ ਜਾਂਦੇ ਆ ਚਿੱਟਾ ਪੀ ਪੀ ਕੇ, ਐਜੂਕੇਸ਼ਨ ਕੀ ਕਰੁ ਜਦੋਂ ਏਥੇ ਨੌਕਰੀ ਨਹੀਂ ਮਿਲਦੀ ਤਾਂ ਨੌਜਵਾਨ ਨਸ਼ਿਆਂ ਵੱਲ ਨੂੰ ਮੂੰਹ ਕਰਦਾ ਹੈ, ਚਿੱਟਾ ਬੰਦ ਹੋਊ ਤਾਂ ਘੱਟੋ ਘੱਟ ਮਰਨਗੇ ਤਾਂ ਨਾ, ਤੇ ਚਿੱਟਾ ਬੰਦ ਕਰਨ ਲਈ ਜਰੂਰੀ ਹੈ ਖਸ ਖ੍ਸ ਦੀ ਖੇਤੀ
@chamkoursingh5786
@chamkoursingh5786 6 ай бұрын
ਮਰਲਾ ਮਰਲਾ ਬੀਜਵਾ ਕੇ ਐਕਸਪੈਰੀਮੈਂਟ ਕਰਨਾ ਚਾਹੀਦਾ ਹੈ
@mohansinghwarval87
@mohansinghwarval87 6 ай бұрын
ਜੇ ਸਰਕਾਰ ਖਸਖਸ ਦੀ ਖੇਤੀ ਨਹੀ ਕਰਾਉਣਾ ਚਾਹੁੰਦੀ ਤਾਂ ਜੋ ਖਾਣ ਦੇ ਆਦਿ ਹਨ ਉਹਨਾਂ ਦੀ ਡਾਕਟਰੀ ਕਰ ਕੇ ਮਿੱਥੀ ਮਾਤਰਾ ਦਾ ਮਨਜ਼ੂਰੀ ਪੱਤਰ ਦਿੱਤਾ ਜਾਵੇ ਉਹ ਜਿਥੋ ਮਰਜੀ ਖਰੀਦੇ ਕੋਈ ਪਾਬੰਦੀ ਨਾਂਹ ਹੋਵੇ
@ਓਠੀਸਾਬਬੱਲੋਵਾਲੀਆ
@ਓਠੀਸਾਬਬੱਲੋਵਾਲੀਆ 6 ай бұрын
ਖੇਤੀ ਖ਼ਸਖ਼ਸ ਦੀ ਪੰਜਾਬ ਚੁ ਲਾਗੂ ਹੋਣੀ ਚਾਹੀਦੀ ਹੈ, CM Saab
@MansaSingh-q9h
@MansaSingh-q9h 6 ай бұрын
Vere good
@HappySingh-tm1un
@HappySingh-tm1un 6 ай бұрын
ਬਿਲਕੁਲ ਸੱਚੀਆ ਤੇ ਖਰੀਆ ਗੱਲਾ
@ManpreetSingh-pe9go
@ManpreetSingh-pe9go 6 ай бұрын
ਠੇਕੇ ਖੋਲੋ ਅਫੀਮ ਭੁੱਕੀ ਦੇ
@buntykhosla5718
@buntykhosla5718 6 ай бұрын
ਡਾਕਟਰ ਸਾਹਿਬ ਸਲਾਮ ਹੈ ਤੁਹਾਡੀ ਸੋਚ ਨੂੰ ਪੰਜਾਬ ਦੀ ਕਿਸਾਨੀ ਪਾਣੀ ਤੇ ਜਵਾਨੀ ਨੂੰ ਬਚਾਉਣ ਲਈ ਇੱਕੋ ਹੱਲ ਖਸਖਸ ਦੀ ਖੇਤੀ
@RasSahota-yi3xn
@RasSahota-yi3xn 6 ай бұрын
VERY GOOD 22.G ❤❤❤
@devindersingh6446
@devindersingh6446 6 ай бұрын
ਸ਼ਰਾਬ, ਅਫੀਮ, ਡੋਡੇ, ਭੁੱਕੀ ਆਦਿਕ ਸੰਬੰਧੀ ਸਾਰੇ ਕਾਨੂੰਨ ਰੱਦ ਹੋਣੇ ਚਾਹੀਦੇ ਹਨ। ਸ਼ਰਾਬ ਨੂੰ ਕਿਚਨ ਆਈਟਮ ਅਤੇ ਅਫੀਮ ਡੋਡੇ ਭੁੱਕੀ ਨੂੰ ਖੇਤੀ ਫ਼ਸਲ ਮੰਨ ਲੈਣਾ ਚਾਹੀਦਾ ਹੈ।
@Surinder-j8c
@Surinder-j8c 6 ай бұрын
ਧਰਮਵੀਰ ਗਾਂਧੀ ਵਰਗਿਆਂ ਨੂੰ ਪੰਜਾਬ ਦੀ ਵਾਗਡੋਰ ਸੰਭਾਲਣ ਦੀ ਲੋੜ
@rsgill9049
@rsgill9049 6 ай бұрын
ਸਾਰੇ ਲੀਡਰ ਆਫੀਮ ਖਾਦੇ ਐ ਇਹਨਾਂ ਦੇ ਕਾਰਡ ਬਣੇ ਐ। ਇਹ ਖਸ਼ਖਸ਼ ਦੀ ਖੇਤੀ ਦੀ ਗੱਲ ਕਿਉ ਨਹੀ ਕਰਦੀ।
@gurdipram7691
@gurdipram7691 6 ай бұрын
ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਪੰਜਾਬ ਜੇ ਸਦਾ ਤੇ ਲੰਬਾ ਚਿਰ ਮੰਤਰੀ ਰਹਿਣਾ ਹੈਤਾ ਅਫੀਮ ਦੀ ਖੇਤੀ ਸੁਰੂਕੀਤੀ ਜਾਵੇ
@kalaanmol
@kalaanmol 6 ай бұрын
ਪੰਜਾਬ ਨੂੰ ਜੇ ਬਚਾਉਣਾ ਗਿਆ ਤਾਂ ਪੋਸਤ ਦੀ ਖੇਤੀ ਹੋਣੀ ਚਾਹੀਦੀ ਹੈ
@BalbirSingh-kv8mq
@BalbirSingh-kv8mq 6 ай бұрын
ਪੰਜਾਬ ਦੇ ਵੀਰੋ, ਸੋਚੋ,ਸਹੀ ਕੌਣ ਗ਼ਲਤ ਕਕੌਣ,ਡਾ਼ ਧਰਮਵੀਰ ਗਾਂਧੀ ਜੀ ਬਿਲਕੁਲ ਪੰਜਾਬ ਦੇ ਲੋਕਾਂ ਦੀ, ਪੰਜਾਬ ਦੀ ਗੱਲ ਕਰਦੇ ਹਨ ਜਦ ਕਿ ਇੱਕ ਆਪਣੇ ਆਪ ਨੂੰ ਡਾ਼ ਕਹਾਉਣ ਵਾਲਾ, ਪਿਆਰੇ ਲਾਲ ਗਰਗ,ਜੋ ਕਹਿੰਦਾ ਏ ਕਿ ਅਫੀਮ,ਭੁੱਕੀ ਖਾਣ ਵਾਲੇ ਦੀ ਅਣਖ਼ ਮਰ ਜਾਦੀ ਏ,
@harrywarval-321
@harrywarval-321 6 ай бұрын
ਭਰਾਵੋ ਜਿਹਨਾਂ ਦੀ ਅਪਣੀ ਅਣਖ ਮਰੀ ਹੁੰਦੀ ਏ ਓਹ ਸਾਡੀ ਅਣਖ ਦੀ ਕਦਰਾਂ ਕੀਮਤਾਂ ਕੀ ਜਾਣੇ
@JagjitSingh-uz4dv
@JagjitSingh-uz4dv 6 ай бұрын
ਸੱਭ ਤੋਂ ਪਹਿਲਾਂ ਆਵਾਜ਼ ਬੁਲੰਦ ਕੀਤੀ ਸੀ ਇਸ mp ਨੇਂ ਸਲਾਮ ਏ ਦੂਜੇ ਲੀਡਰ ਵੋਟਾਂ ਲੈਕੇ ਮੂੰਹ ਬੰਦ ਕਰ ਰੱਖਦੇ ਨੇ
@GurnamSingh-k2v
@GurnamSingh-k2v 6 ай бұрын
ਧੰਨਵਾਦ ਡਾ ਸਾਹਿਬ ਜੀ ਇੱਕ ਤੁਸੀਂ ਹੀ ਪੰਜਾਬ ਨੂੰ ਬਚਾਅ ਸਕਦੇ ਹੋ ਜੀ
@sonymaan5704
@sonymaan5704 6 ай бұрын
ਖਸ਼ਖਸ਼ ਖੇਤੀ
@SukhdavSingh-jd1pu
@SukhdavSingh-jd1pu 6 ай бұрын
ਭਗਵੰਤ ਸਿੰਘ ਮਾਨ ਸਾਹਿਬ 13 ਸੀਟਾਂ ਲੈਣੀਆਂ ਅੱਜ ਹੀ ਅਫੀਮ ਭੁੱਕੀ ਦੀ ਮੰਗ ਪੂਰੀ ਕਰ ਦਿਓ
@SukhdavSingh-jd1pu
@SukhdavSingh-jd1pu 6 ай бұрын
ਜਿਨਾ ਲੋਕ ਬੰਦ ਕਰਵਾਉਣ ਜਾ ਨਸ਼ਾ ਮੁਕਤ ਪੰਜਾਬ ਕਰਨਾ ਚਾਹੁੰਦੇ ਨੇ ਉਨਾ ਹੀ ਮਹਿੰਗਾ ਹੋਇਆ ਨਸ਼ਾ,ਸ਼ਰਾਬ ਪੀਣ ਨਾਲ ਸਰੀਰ ਨੁਕਸਾਨ ਚੋਰ ਗਿਰੋਹ ਬਲਾਤਕਾਰ ਤੁਰੇ ਜਾਂਦੇ ਨਾਲ ਘਰ ਵਿਚ ਬੱਚਿਆ ਨਾਲ ਜਨਾਨੀ ਨਾਲ ਲੜਾਈ ਕੌਣ ਨਹੀ ਜਾਣਦਾ ਜਿਨਾਂ ਬੰਦ ਕਰਵਾਉਣ ਵੱਲ ਜਾੳਂਗੇ ਨਸ਼ਾ ਵੇਚਣ ਵਾਲੇ ਮੌਜਾਂ ਲੈਣਗੇ ਪਰ ਮਰੂ ਗਰੀਬ
@GurinderpalsinghBawa
@GurinderpalsinghBawa 6 ай бұрын
ਡਾਕਟਰ ਧਰਮਵੀਰ ਗਾਂਧੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਖ਼ਸਖ਼ਸ ਦੀ ਖੇਤੀ ਦੀ ਮੰਗ ਕੀਤੀ ਹੈ ਪੰਜਾਬ ਵਿੱਚ ਖ਼ਸਖ਼ਸ ਦੀ ਖੇਤੀ ਹੋਣੀ ਚਾਹੀਦੀ ਹੈ ਡਰਾਈਵਰ ਮਹਿਕਮਾ ਜਿੰਦਾਵਾਦ ਲਵ ਯੂ ❤
@INSAFTEAMPUNJAB
@INSAFTEAMPUNJAB 6 ай бұрын
ਬਹੁਤ ਵਧੀਆ ਡਾਕਟਰ ਸਾਬ
@088surjit
@088surjit 6 ай бұрын
ਗਾਂਧੀ ਸਾਹਿਬ 👍
@lakhveersingh1471
@lakhveersingh1471 6 ай бұрын
ਪੰਜਾਬ ਵਿੱਚ ਖ਼ਸਖ਼ਸ ਖੇਤੀ ਬਹੁਤ ਜ਼ਰੂਰੀ ਐ ਪੋਸਤ ਅਫੀਮ ਨ ਬੰਦ ਹੀ ਤਾਂ ਕੀਤਾ ਕਿ ਪੰਜਾਬ ਨੂੰ ਗੋਲੀਆਂ ਟੀਕੇ ਦੇ ਕੇ ਪੰਜਾਬ ਦੀ ਜਵਾਨੀ ਨੂੰ ਖ਼ਤਮ ਕੀਤਾ ਜਾਵੇ ਇਹ ਸਰਕਾਰ ਦੀ ਚਾਲ ਐ
@705-dj9gx
@705-dj9gx 6 ай бұрын
ਖੇਤੀ ਹੋਣੀ ਚਾਹੀਦੀ ਹੈ ਖਸਖਸ ਦੀ
@VeerSingh-mt7or
@VeerSingh-mt7or 6 ай бұрын
ਜਾਂ ਤਾਂ ਪੰਜਾਬ ਵਿੱਚ ਵੀ ਅਫੀਮ ਭੁੱਕੀ ਲਾਗੂ ਕਰਾਵੇਗਾ ਨਹੀਂ ਤਾਂ ਬਾਕੀ ਸਟੇਟਾਂ ਵਿੱਚ ਵੀ ਬੰਦ ਕਰਨ ਦੀ ਅਪੀਲ ਕਰਾਂਗੇ ਸਰਕਾਰ ਸਭ ਸਟੇਟਾਂ ਨੂੰ ਇੱਕ ਅੱਖ ਦੇਖੇ🎉🎉🎉❤❤❤❤
@AvtarSingh-rb2zq
@AvtarSingh-rb2zq 6 ай бұрын
ਡਾਕਟਰ ਗਾਧੀ ਸਾਹੀਬ ਸਤਿ ਸਿਰੀ ਅਕਾਲ ਗਾਧੀ ਸਾਹਿਥ ਸਰਕਾਰ ਵਿਚ ਆ ਜਾੳ ਸੈ ਪਂਰਸੈਨਟ ਜਿਤਾਵਾਹੇ ਜਵਾਨੀ ਬਚ ਜਾਵੇਗੀ ਪਾਨੀ ਬਚ ਜਾਵੇਗਾ
@kashmirsingh9175
@kashmirsingh9175 6 ай бұрын
ਡਾਕਟਰ ਸਾਹਿਬ ਬਹੁਤ ਵੱਧੀਆ ਇਨਸਾਨ ਹਨ ਕੇਜਰੀਵਾਲ ਨੂੰ ਕਿਹੜੀ ਬਿਮਾਰੀ ਪਈ ਇਨ੍ਹਾਂ ਨੂੰ ਨਾਲ ਨਹੀਂ ਰੱਖਿਆ ਵਾਹਿਗੁਰੂ ਜੀ ਸੁਮੱਤ ਬੱਖਸੇ
@Canada-zv3ii
@Canada-zv3ii 6 ай бұрын
Veer ji oh rss da hi banda dr sahib varge jinne v Punjab di tarakki di gall karan vale c oh sab party to bahar kadde asi Punjabi emotional jaldi ho jande aa asi sab aap de chakker vich fas ge bhagwant maan eho jehian gallan karda c asi sab Punjabi emotional blackmail hoge hun result sahmne aa naukri bahrle state de lokan nu
@hardevchahal5976
@hardevchahal5976 6 ай бұрын
ਬਹੁਤ ਵਧੀਆ ਵਿਚਾਰ
@RouteRunners9809
@RouteRunners9809 6 ай бұрын
ਬਹੁਤ ਸੋਹਣੀ ਗੱਲਬਾਤ ਡਾਕਟਰ ਗਾਂਧੀ ਜੀ
@shamdhiman8717
@shamdhiman8717 6 ай бұрын
ਖੱਸ ਖੱਸ ਦੀ ਖੇਤੀ ਨਾਲ ਕਿਸਾਨ ਪਾਣੀ ਨੌਜਵਾਨ ਸਭ ਬਚਣ ਗੇ
@harryharinder4438
@harryharinder4438 6 ай бұрын
ਮੈਨੂੰ ਲੱਗਦਾ ਭਗਵੰਤ ਮਾਨ ਸਰਕਾਰ ਵਿੱਚ ਏਨੀ ਜੁਰਅਤ ਨਹੀ ਨਹੀਂ ਕਿ ਮਾਨ ਸਰਕਾਰ ਸ਼ੁਰੂ ਕਰਵਾ ਸੱਕੇ, ਅਗਰ ਕਿੱਤੇ ਸਰਕਾਰ ਸ਼ੁਰੂ ਕਰਵਾ ਗਈ ਤਾਂ ਫਿਰ ਏਹ ਸਰਕਾਰ ਨੂੰ ਬਦਲਣਾ ਬੜਾ ਔਖਾ ਹੋ ਜਾਣਾ ਦੂਜੀਆਂ ਪਾਰਟੀਆਂ ਨੂੰ, ਏਹ ਹੁਣ ਸਰਕਾਰ ਤੇ ਹੀ ਹੈ
@JagdishSingh-cw3du
@JagdishSingh-cw3du 6 ай бұрын
ਲੋਕਾਂ ਨੂੰ ਬਚਾਉਣ ਤੇ ਫ਼ੀਮ ਭੁੱਕੀ ਦੀ ਲੋੜ੍ਹ
@jatindergill890
@jatindergill890 6 ай бұрын
ਸਲੂਟ ਡਾਕਟਰ ਸਾਹਿਬ
@gurpiarsinghkaka1606
@gurpiarsinghkaka1606 6 ай бұрын
ਸਾਰੇ ਪੰਜਾਬ ਗਲਤ ਨਹੀਂ ਹੈ ਪਰ ਲੀਡਰ ਟੋਰ ਨਾਲ ਖਾਂਦੇ ਹਨ ਬੋਟਰ ਨੂੰ ਪੁਛਦੇ ਨੀ ਗਦਾਰ
@preetgill6466
@preetgill6466 6 ай бұрын
ਬਚਾ ਲਵੋ ਜੇ ਪੰਜਾਬ ਬਚਦਾ ਅਫੀਮ ਡੋਡੇ ਪੰਜਾਬ ਚ ਲਾਗੂ ਕਰੋ
@iqbalsingh6245
@iqbalsingh6245 6 ай бұрын
ਸਾਡੀ ਕੌਮ ਵਿੱਚ ਦੇਗੇਡ ਦੇਲੇ ਬਹੁਤ ਨੇ
@sarbjitsandhu2531
@sarbjitsandhu2531 6 ай бұрын
ਬਿੱਲਕੁਲ ਸਹੀ ਪੰਜਾਬ ਵਿੱਚ ਅਫ਼ੀਮ ਦੀ ਖੇਤੀ ਹੋਣੀ ਚਾਹੀਦੀ ਹੈ ਜੀ।
@AbC-jn3ix
@AbC-jn3ix 6 ай бұрын
ਅਫੀਮ ਭੁੱਕੀ ਲਾਗੂ ਕੀਤਾ ਜਾਵੇ
@KattarBrar
@KattarBrar 6 ай бұрын
ਆਫੀਮ ਭੁਕੀ ਦੀ ਖੇਤੀ ਹੋਣੀਂ ਚਾਹੀਦੀ ਹੈ ਜੀ।❤❤❤❤❤
哈莉奎因怎么变骷髅了#小丑 #shorts
00:19
好人小丑
Рет қаралды 55 МЛН
Bike Vs Tricycle Fast Challenge
00:43
Russo
Рет қаралды 105 МЛН
The phenomenal story of Kamaladevi Chattopadhyay
18:56
The Hindu
Рет қаралды 5 М.
Akali Dal I Nehru I Sikh Panth I Dr Sukhpreet Singh Udhoke
38:27
Dr.Sukhpreet Singh Udhoke
Рет қаралды 20 М.
Show with Pyare Lal Garg | Political | EP 503 | Talk with Rattan
50:28
Talk with Rattan
Рет қаралды 48 М.