ਸਟੱਡੀ ਵੀਜੇ ਤੇ ਗਏ ਨੌਜਵਾਨ ਦੀ 3 ਮਹੀਨੇ ਬਾਅਦ ਹੀ ਕਨੇਡਾ ਤੋਂ ਪੰਜਾਬ ਵਾਪਿਸੀ। Reality of Student Life in Canada

  Рет қаралды 168,286

Gavy Chauhan Vlogs

Gavy Chauhan Vlogs

Күн бұрын

Пікірлер: 495
@KapilDev-md5uq
@KapilDev-md5uq 6 ай бұрын
ਆਓ ਆਪਾਂ ਸਾਰੇ ਪੰਜਾਬ ਵਾਸੀ ਇਕਠੇ ਹੋ ਕੇ canada ਚੱਲੀਏ,ਆਪਣੇ ਰਿਸ਼ਤਦਾਰਾਂ ਦੇ ਮਗਰ ਲੱਗ ਕੇ, ਤੇ ਪੰਜਾਬ ਦੀ ਰਾਜਿਆਂ ਵਰਗੀ ਜ਼ਿੰਦਗੀ ਛੱਡ ਕੇ, ਆਓ ਆਪਾਂ ਕੈਨੇਡਾ ਜਾ ਕੇ ਦਿਹਾੜੀ ਦੱਪਾ ਕਰੀਏ ਤੇ ਜ਼ਿੰਦਗੀ ਦੇ ਦੁੱਖ ਮਾਣੀਏ। ਆਓ ਆਪਣੇ ਹੱਥੀਂ ਆਪਣਾ ਗ਼ਲਾ ਘੋਟੀਏ ਤੇ canada ਦੇ system ਨੂੰ ਮਾੜਾ ਆਖੀਏ।
@hubbychauhan
@hubbychauhan 6 ай бұрын
Very well said bai ji
@taperecordstudio6079
@taperecordstudio6079 6 ай бұрын
Hh
@dilbagsingh8085
@dilbagsingh8085 5 ай бұрын
😂😂
@subhsaini4535
@subhsaini4535 3 ай бұрын
Bilkul shi kia tuc😊
@pamajawadha5325
@pamajawadha5325 2 ай бұрын
Han ji ha chalda a
@gurmeetbatth6855
@gurmeetbatth6855 7 ай бұрын
ਵੀਰ ਜੇ ਆਪਾਂ ਅੱਜ ਤੋਂ 15-20 ਸਾਲ ਪਹਿਲਾਂ ਦੀ ਗੱਲ ਕਰਦੇ ਹਾਂ ਤਾਂ ਕਨੇਡਾ ਜਾਣਾ ਉਸ ਸਮੇਂ ਔਖਾ ਸੀ ਤੇ ਪੰਜਾਬ ਵਾਪਸ ਆਉਣਾ ਸੌਖਾ ਸੀ ਤੇ ਅੱਜ ਦੇ ਸਮੇਂ ਵਿੱਚ ਕਨੇਡਾ ਜਾਣਾ ਸੌਖਾ ਤੇ ਉਥੋਂ ਪੰਜਾਬ ਮੁੜ ਕੇ ਆਉਣਾ ਬਹੁਤ ਔਖਾ ਇਹ ਵੀਰ ਅੱਜ ਦੀ ਸੱਚਾਈ ਆ ਚਾਹੇ ਜੋ ਕੁਝ ਮਰਜੀ ਕਹੀ ਜਾਵੇ ਕੋਈ
@LalSingh-oz4nm
@LalSingh-oz4nm 7 ай бұрын
@rajwantsingh8940
@rajwantsingh8940 6 ай бұрын
00
@hubbychauhan
@hubbychauhan 6 ай бұрын
Jawan sai kiya Baath sab
@bantyrsekhon57
@bantyrsekhon57 6 ай бұрын
Sahi gal a vr
@pamajawadha5325
@pamajawadha5325 2 ай бұрын
Sahi gal veer ji
@Kiranpal-Singh
@Kiranpal-Singh 7 ай бұрын
*ਅਰਮਾਨ ਸਿੰਘ ਬਹੁਤ ਵਧੀਆ ਫੈਸਲਾ, ਦੇਸ਼ ਪੰਜਾਬ ਨੂੰ ਨੌਜਵਾਨਾਂ ਦੀ ਲੋੜ ਹੈ ਅਤੇ ਤੁਹਾਡਾ ਮਨ ਵੀ ਪੰਜਾਬ ਲੱਗਦਾ ਹੈ* ਮਾਪਿਆਂ ਦੇ ਇਕਲੌਤੇ ਪੁੱਤਰ ਹੋ, ਜਾਣ ਦਾ ਫੈਸਲਾ ਹੀ ਗਲਤ ਹੋ ਗਿਆ, ਫਿਰ ਵੀ ਕਨੇਡਾ ਫੇਰੀ ਤੁਹਾਨੂੰ ਸਫਲ ਹੋਣ ਵਿੱਚ, ਬਹੁਤ ਸਹਾਇਕ ਹੋਵੇਗੀ ! *ਗੱਲ-ਬਾਤ ਦਾ ਤਰੀਕਾ ਸੁਲਝਿਆ ਹੈ, ਮਾਪੇ ਹਮੇਸ਼ਾਂ ਬੱਚਿਆਂ ਨੂੰ ਸੁਖੀ ਦੇਖਣਾ ਚਾਹੁੰਦੇ ਹਨ, ਆਪਣੀ ਖੁਸ਼ੀ ਅਨੁਸਾਰ ਫੈਸਲਾ ਲਈਏ, ਲੋਕਾਂ ਦੀ ਪਰਵਾਹ ਨਹੀਂ ਕਰੀਦੀ* !
@jasmindersingh5966
@jasmindersingh5966 7 ай бұрын
Panjab wich gunde kisana nu bahut bache chahide Han road 😂😮😮😅😊roken lai rail roken lai😂🎉😢😮😅aa jao sare wapis lokan nu tang preshan Karan lai ehna gunde kisana nal ralke😂🎉😢😮😅😊
@Kiranpal-Singh
@Kiranpal-Singh 7 ай бұрын
@@jasmindersingh5966 ਸੋਚ ਬਦਲੋ
@stubborn3453
@stubborn3453 6 ай бұрын
​@@jasmindersingh5966 ku v chamar ni road ta bathda tanu bhut takleef hundi a dr rangrata vang dukhi a jattan to
@Arman-n3f
@Arman-n3f 6 ай бұрын
ਤੇ ਤੁਸੀਂ ਇੱਥੋ ਚਲੇ ਜਾਉ ਤਾਂ ਜੋ ਤੁਸੀਂ ਜੱਟਾਂ ਤੋ ਤੰਗ ਨਾ ਹੋ ਸਕੋ
@visainfo1399
@visainfo1399 4 ай бұрын
​@@Arman-n3fjaata ne tenu ki tang kita bai
@apnapunjab2023
@apnapunjab2023 7 ай бұрын
ਆਪਣਾ ਪੰਜਾਬ ਹੀ ਕਨੇਡਾ ਹੈ❤ ਆਈ ਲਵ ਯੂ ਪੰਜਾਬ❤
@hubbychauhan
@hubbychauhan 6 ай бұрын
Yes thanks
@grewalonkar4810
@grewalonkar4810 7 ай бұрын
ਮੁਬਾਰਕਾਂ ਵਤਨ ਵਾਪਸੀ ਦੀਆਂ
@apnapunjab2023
@apnapunjab2023 7 ай бұрын
ਪੰਜਾਬ ਸਾਡਾ ਸੋਨੇ ਦੀ ਚਿੜੀ❤ ਕੰਮ ਕਰਮ ਵਾਲਿਆਂ ਲਈ ਪੰਜਾਬ ਹੀ ਕਨੇਡਾ ਹੈ❤
@Param1984peace
@Param1984peace 7 ай бұрын
19-22 study 22-27 PR 28-58 house loan Bache canada born What is life ?
@varindergill2945
@varindergill2945 7 ай бұрын
5 - 25 Study 25 - 35 Job Searching 35 - 60 Berojgari (Which can make someone drug-addicted or alcoholic) Bache...??? What is life?
@MohanSingh-ty9gz
@MohanSingh-ty9gz 7 ай бұрын
ਗ਼ੁਲਾਮੀ ਤੂੰ ਬਿਨਾ ਕੁਝ ਨਹੀਂ ਮਿਲਣਾ
@Kiranpal-Singh
@Kiranpal-Singh 7 ай бұрын
@@varindergill2945 Suitable answer, according to his comment 👍
@DavinderSingh-kn8qz
@DavinderSingh-kn8qz 6 ай бұрын
​​@@varindergill2945 unskilled bndeya di eho soch a, hor kuchh hunda v ni ina to Je bnda dimag wrte ta India ch hi crores of rupees kmaye ja skde
@hubbychauhan
@hubbychauhan 6 ай бұрын
well said
@RajinderSingh-l4c
@RajinderSingh-l4c 4 ай бұрын
ਆਪ ਵਾਪਸ ਆ ਕੇ ਦੂਜਿਆਂ ਨੂੰ ਸਲਾਹ ਦਈ ਜਾਂਦਾ, ਬਾਹਰ ਜਾ ਕੇ ਪੰਜਾਬ ਦਾ ਅਤੇ ਆਪਣੇ ਸਭਿਆਚਾਰ ਦਾ ਚੇਤਾ ਆ ਜਾਂਦਾ। ਇਹ ਸਮਾਂ ਖਰਾਬ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ। ਇਹ ਵੀ ਭੇਡਚਾਲ ਦਾ ਸ਼ਿਕਾਰ ਹੋਇਆ ਲੱਗਦਾ।
@SidhuSingh-q8o
@SidhuSingh-q8o 4 ай бұрын
💯 percent shi a y
@Wetrioz
@Wetrioz 3 ай бұрын
😊 ਸਹੀ
@pamajawadha5325
@pamajawadha5325 2 ай бұрын
Eh canda ja k vekh ka mudi pehla kida c bahr wala😂😂
@surinderpalsingh9004
@surinderpalsingh9004 7 ай бұрын
I feel this boy name aruman is a good person and intelligent in a young age he has seen all for future and told this to our people I salute him ❤
@satnam_bhangu.1915
@satnam_bhangu.1915 6 ай бұрын
ਜਿਹਨੂੰ ਕੰਮ ਕਰਨ ਦਾ ਤਰੀਕਾ ਉਹਦਾ ਪੰਜਾਬ ਵਿੱਚ ਹੀ ਅਮਰੀਕਾ ਆ ❤❤❤
@sarbjeetkaur2816
@sarbjeetkaur2816 7 ай бұрын
God bless.. ਬਹੁਤ ਵਧੀਆ decision ਬੇਟਾ... ਜਿੰਦਗੀ ਬਹੁਤ ਕੀਮਤੀ ਹੈ ਇਥੇ ਵੀ ਕੋਈ ਘਾਟਾ ਨਹੀਂ.....
@GulzarSingh-ux3en
@GulzarSingh-ux3en 7 ай бұрын
The student whose family is strong in punjab came back.but it is very difficult for middle family.but every parent love his children
@dullajatt3224
@dullajatt3224 6 ай бұрын
ਜਿਸਦਾ ਏਥੇ ਵਧੀਆ ਸਰਦਾ 5 - 7 ਕਿੱਲੇ ਹੈ ਨੇ ਓਹਦਾ ਬਾਹਰ ਜਾਣਾ ਤਾਂ ਬੇਵਕੂਫੀ ਹੈ।
@GurdeepSingh-ov4gq
@GurdeepSingh-ov4gq 4 ай бұрын
Jina kol 1-2 Na oh sold kr k free ho Jan ta bar ja k fass jan??
@diljeetkaur5858
@diljeetkaur5858 6 ай бұрын
ਵਾਹਿਗੁਰੂ ਜੀ ਪੰਜਾਬ ਵਿੱਚ ਹੀ ਪੁੱਤਰ ਤੈਨੂੰ ਤਰੱਕੀ ਬਖਸ਼ਣ ♥️🙏🏻
@apnapunjab2023
@apnapunjab2023 7 ай бұрын
ਸਭ ਸ਼ੁਦਾਈ ਹੋਏ ਪਏ ਨੇ ਇੱਕ ਦੂਜੇ ਨੂੰ ਦੇਖੋ ਦੇਖੀ ਭੱਜ ਰਹੇ ਨੇ❤
@gurwinderbrar189
@gurwinderbrar189 7 ай бұрын
Pata ta veer othe ja k lagda
@sukhbirkhahra7895
@sukhbirkhahra7895 7 ай бұрын
ਵੀਰ ਬਹੁਤ ਵਦੀਆ ਕੰਮ ਰਿਹਾ ਲਗਾ ਰਹੋ ਆਪਣੇ ਪੰਜਾਬ ਲਈ 🙏
@hubbychauhan
@hubbychauhan 6 ай бұрын
Thank u bai ji
@meesharahi8381
@meesharahi8381 7 ай бұрын
I am in Vancouver in 2001, it was the real struggle, family didn't support me to go back. He did wonderful to go back to Punjab. I am still here, working here but will come back to Punjab one day. Enjoy your life in Punjab!!!!!
@khushkaranchhina2890
@khushkaranchhina2890 7 ай бұрын
vr tuhada contact number mil skda
@meesharahi8381
@meesharahi8381 7 ай бұрын
@@khushkaranchhina2890 I wouldn't share my contact number on this page but please don't hesitate to ask any questions regarding the life here we live. I would be happy to share as much as possible.
@parminderbrar888
@parminderbrar888 7 ай бұрын
Most expensive city of canada
@meesharahi8381
@meesharahi8381 7 ай бұрын
@@parminderbrar888 True.
@bhawansingh0001
@bhawansingh0001 6 ай бұрын
right bro same think🙏🙏
@HarpreetSingh-fg7um
@HarpreetSingh-fg7um 6 ай бұрын
ਬਾਈ ਮੈਂ ਵੀ ਗਿਆ ਸੀ ਡੇਢ ਸਾਲ ਬਾਅਦ ਵਾਪਿਸ ਆਇਆਂ ਮੇਰੇ ਕੋਲ ਵਰਕਪਰਮਟ ਹੈ ਓਥੇ torist ਵੀਜੇ ਤੇ ਗਿਆ ਸੀ ਓਥੇ ਜਾ ਕੇ ਵਰਕਪਰਮਟ ਲਿਆ ਸੀ ਮੇਰਾ ਵੀ ਵਾਪਿਸ ਜਾਣ ਨੂੰ ਮਨ ਨਹੀ ਕਰਦਾ ਮਹਿਗਾਈ ਬਹੁਤ ਆ ਤਨਖਾਹ ਬਰਾਬਰ ਖਰਚ ਹੋ ਜਾਂਦਾ ਮੈਨੂੰ ਤਾ ਕਨੈਡਾ ਕਬਰਸਤਾਨ ਲਗਦਾ ਸੀ ਓਥੇ ਕੋਈ ਸੁਖੀ ਨਹੀ ਲਗਿਆ ਮੈਨੂੰ 3ਸਾਲ ਦਾ ਵਰਕਪਰਮਟ ਮਿਲਿਆ ਬਾਕੀ ਸਾਰਿਆਂ ਦੀ ਆਪਣੀ ਆਪਣੀ ਸੋਚ ਆ
@punjabilife1701
@punjabilife1701 6 ай бұрын
tourist vise te work permit kive milea please tell 🙏
@RajinderSingh-l4c
@RajinderSingh-l4c 2 ай бұрын
@@HarpreetSingh-fg7um ਬਹੁਤ ਬਹੁਤ ਵਧਾਈਆਂ ਹੋਣ ਜੀ।
@neelamsharma7597
@neelamsharma7597 7 ай бұрын
यह लडका वहुत ही समझदारी की बाते करता है इस ने जो भी कहा है विलकुल सच कहा है। यह इंडिया मे वहुत तरक्की करेगा। खुश रहो वेटा।
@rpreetkaur7918
@rpreetkaur7918 7 ай бұрын
Very nice decision . I also proud that parents who always support their childern . 👍
@jaspalsaroya5389
@jaspalsaroya5389 6 ай бұрын
Right decision you can progress in Punjab wmk🙏🙏
@RanjitSingh-rk3ed
@RanjitSingh-rk3ed 6 ай бұрын
ਬਾਈ ਜੀ ਸਾਨੂੰ ਤਾਂ ਪੰਜਾਬੀ ਹੋਣ ਤੇ ਮਾਨ ਆ।ਜੈ ਹਿੰਦ।ਬਹੁਤ ਵਧੀਆ ਕੰਮ ਕੀਤਾ ਛੋਟੇ ਵੀਰ।
@HarwinderSingh-cj9mk
@HarwinderSingh-cj9mk 5 ай бұрын
ਕੌਮੀ ਨਾਰਾਂ ਜੈ ਹਿੰਦੂ
@gokha9
@gokha9 2 ай бұрын
Tera visa lagia ni hona..hahahaha
@pamajawadha5325
@pamajawadha5325 2 ай бұрын
Jan gan man v yad kar la
@Khalsa-kf3wt
@Khalsa-kf3wt 7 ай бұрын
ਵਾਪਸ ਮੁੜਨਾ ਹਰੇਕ ਦੇ ਵੱਸ ਦੀ ਗੱਲ ਨਹੀ ਬਹੁਤੇ ਲੋਕ ਤਾਂ ਫੈਸਲਾ ਹੀ ਨਹੀਂ ਲੈ ਸਕਦੇ
@hubbychauhan
@hubbychauhan 6 ай бұрын
Khosa sahib bilkul sai gal hai g
@kaurrajwinder4016
@kaurrajwinder4016 7 ай бұрын
Welcome back beta.you are lucky.India"s economy is improving day by day.Baki v wapis aa jange beta
@harjeetsra320
@harjeetsra320 6 ай бұрын
ਬਿਲਕੁਲ ਸਹੀ ਹੈ ਜੋ ਅਰਮਾਨ ਦੱਸ ਰਹੇ ਹੋ
@RajwinderKaur-ty7dl
@RajwinderKaur-ty7dl 7 ай бұрын
ਕਹਿੰਦੇ ਸਾਰੇ ਹੀ ਉਥੇ ਜਾ ਕੇ ਇਹੀ ਹੈ ਕਿ ਨਾ ਜਾਓ ਕੈਨੇਡਾ ਪਰ ਮੰਨਦਾਂ ਵੀ ਕੋਈ ਨਹੀਂ ਇਹਨਾਂ ਦੀ ਮੱਛੀ ਮੁੜਦੀ ਪਥੱਰ ਚੱਟ ਕੇ ਹੀ ਹੈ ਇੱਕ ਤਾਂ ਪੈਸਾ ਖ਼ਰਾਬ ਤੇ ਦੂਜਾ ਦਿਮਾਗ ਖ਼ਰਾਬ ਕਰਦੇ ਜਾਕੇ
@Harmanmatharu95
@Harmanmatharu95 6 ай бұрын
Mewi nhi c mnda per hun phunch gya ,,ethe ja k pta lge students de haall ..bhut jada bura haal hoyia pya ,
@muskanboutique5706
@muskanboutique5706 7 ай бұрын
ਪੰਜਾਬ ਵਰਗੀ ਮੌਜ ਕਿਤੇ ਨਹੀਂ ਮੈ ਆਪ ਮਲੇਸ਼ੀਆ ਜਾਕੇ ਮੁੜ ਆਈ ਪੰਜਾਬ ਇਕੱਲਾ ਕੈਨੇਡਾ ਨਹੀਂ ਹਰ ਇਕ ਕੰਟਰੀ ਚ ਰਹਿਣਾ ਬਹੁਤ ਔਖਾ ਕੋਈ ਕੰਮ ਨਹੀਂ ਮਿਲਦਾ ਮੇਰੀ daughter ਕੈਨੇਡਾ ਓਸ ਨੂੰ ਵੀ ਕੋਈ ਕੰਮ ਨਹੀਂ ਮਿਲਿਆ ਬੜਾ ਔਖਾ ਬੱਚੇ ਲਈ ਬਾਹਰ ਇਕ ਫੈਮਿਲੀ ਤੋ ਦੂਰ ਦੂਜਾ ਸਟੱਡੀ ਦੀ ਟੈਂਸ਼ਨ ਕੰਮ ਨਹੀਂ ਮਿਲ ਰਿਹਾ ਬੱਚਿਆਂ ਨੂੰ ਪਲੀਜ਼ ਆਪਣੇ ਬੱਚੇ ਨੂੰ ਬਾਹਰ ਨਾ ਭੇਜੋ
@beparwah9177
@beparwah9177 6 ай бұрын
@muskanboutique5706 kehri city tuhdi beti ਕੈਨੇਡਾ ch dso
@muskanboutique5706
@muskanboutique5706 6 ай бұрын
@@beparwah9177 toranto
@muskanboutique5706
@muskanboutique5706 6 ай бұрын
@@beparwah9177 tranto
@muskanboutique5706
@muskanboutique5706 6 ай бұрын
@@beparwah9177 tranto
@muskanboutique5706
@muskanboutique5706 6 ай бұрын
@@beparwah9177 Brampton
@sunnysidhu-13
@sunnysidhu-13 5 ай бұрын
ਬਹੁਤ ਵਧੀਆ ਬਈ । ਮੈਂ ਬਾਕੀਆਂ ਨੂੰ ਵੀ ਕਹਿੰਦਾ ਪੰਜਾਬ ਆ ਜਾਓ ਕੁੱਛ ਨੀ ਰੱਖਿਆ ਕੈਨੇਡਾ ਵਿਚ ਚਾਹੇ ਜਿਹੜੇ ਪੱਕੇ ਵ ਹੋ ਗਏ ਆ ਜਾ ਜਿਹਨਾਂ ਨੂੰ 40-40 ਸਾਲ ਹੋ ਗਏ ਕੈਨੇਡਾ ਵਿਚ ਆਪਣਾ ਸਬ ਕੁੱਛ ਵੇਚ ਕੇ ਪੰਜਾਬ ਆ ਜਾਓ ਇਥੇ ਕਰੋ ਜੋ ਕਰਨਾ ਇਥੇ ਬਣਾਉ ਜੋ ਬਣਾਉਣਾ । ਪੁਰਾਣੇ ਗਏ ਆਉਣਗੇ ਪੰਜਾਬ ਵਾਪਿਸ ਫ਼ੇਰ ਹੀ ਨਵਿਆ ਨੇ ਰੁਕਣਾ ਆ ।
@gauravrice
@gauravrice 6 ай бұрын
Very informative and thoughtful video 👏👏 for society. Great work bro , keep it up 👍 Gavy Chauhan
@hubbychauhan
@hubbychauhan 6 ай бұрын
Thank u brother
@NirmalsinghDhaliwal-jf1mk
@NirmalsinghDhaliwal-jf1mk 2 ай бұрын
ਭਾਈ ਪਹਿਲਾ ਹੀ ਸੋਚਕੇ ਜਾਵੋ ਬਾਅਦ, ਚ ਮੁੜਕੇ ਆਕੇ ਮੱਤਾਂ ਨਾ ਦਿਉ ਐਥੇ ਜੇ ਕੋਈ ਪ੍ਰਾਈਵੇਟ ਨੋਕਰੀ ਕਰਦਾ ਤਾਂ 10 ਹਜਾਰ ਤੌਂ ਵੱਧ ਨਹੀ ਬਣਦਾ ਘਰਦਾ ਗੁਜਾਰਾ ਬਹੁਤ ਔਖਾ ਹੁੰਦਾ
@hubbychauhan
@hubbychauhan 2 ай бұрын
ਬਾਈ ਜੀ ਸਬਰ ਸੰਤੋਖ ਵੀ ਹੋਣਾ ਚਾਹੀਦਾ ਹੈ। ਪ
@TSBADESHA
@TSBADESHA 7 ай бұрын
Right Decision 😊
@mann-kg4pg
@mann-kg4pg 6 ай бұрын
ਜਿੰਨੇ ਕਦੇ ਇਥੇ ਕੁਝ ਨਹੀਂ ਕੀਤਾ,, ਉਹਨੂੰ ਓਥੇ ਕੰਮ ਕਰਨਾ ਬਹੁਤ ਔਖਾਂ।
@KiranKiran-o5w
@KiranKiran-o5w 6 ай бұрын
ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਗਰੀਬ ਨੂ ਰੇਹੜੀ ਰੋਜਗਾਰ ਲਈ ਹੈਲਪ ਕਰਦੋ ਤਾ ਜੋ.ਆਪਣਾ.ਤੇ.ਬਚਿਆ ਦਾ.ਪੇਟ ਪਾਲ ਸਕਾ ਇਕ ਬਾਹ ਤੋ ਅਸਮਰੱਥ ਹਾ
@jassidhu-le6wv
@jassidhu-le6wv 6 ай бұрын
Bai hr bnde di apni life apne faisle hunde aa....yr j ik bnde da mann vapis aun da bngeya ta ede ch bakia d ki glti...sirra bai canada
@harchandbirsingh2472
@harchandbirsingh2472 7 ай бұрын
Bahut vadhia decision veere. God bless you.
@sarbjeetkaur2816
@sarbjeetkaur2816 7 ай бұрын
ਬਹੁਤ ਹੀ ਸਮਝਦਾਰ ਲੜਕਾ 👍
@sakinderboparai3046
@sakinderboparai3046 7 ай бұрын
ਕੈਨੇਡਾ ਦੇ ਪਰਾਈਵੇਟ। ਕਾਲਜਾਂ ਵਿੱਚ ਲੋਕ ਹੁਣ। ਅਡਮਿਸ਼ਨ। ਨੀ। ਕਰਾਉਂਦੇ। ਕਾਲਜਾਂ ਵਾਲੇ ਸਟੂਡੈਂਟ ਨੂੰ ਫੇਲ ਕਰਨ ਲੱਗ ਪਏ । ਪਰਾਈਵੇਟ। ਕਾਲਜਾਂ ਦੇ ਵਰਕਪਰਮਿਟ ਬੰਦ ਕਰ ਦਿੱਤੇ । ਹਜਾਰਾਂ। ਸਟੂਡੈਂਟਸ ਨੂੰ ਮੁੜਨਾ ਪਵੇਗਾ ਵਾਪਸ । ਸਟੂਡੈਂਟ ਫਾਈਲ ਤੇ ਆਪਾਂ ਸਾਈਨ ਕਰਦੇ ਹਾਂ। ਕਿ ਮੈਂ ਪੜ੍ਹਾਈ ਕਰਕੇ ਵਾਪਸ ਆਵਾਂਗਾ ।
@KhushiBhullar-c6s
@KhushiBhullar-c6s 7 ай бұрын
Good
@Gurtejdhaliwal-ob5uo
@Gurtejdhaliwal-ob5uo 7 ай бұрын
Veer fail kis reason krke krdee aa plzz reply
@ramanpreetdoabia-bm3lh
@ramanpreetdoabia-bm3lh 7 ай бұрын
Bai g je study 15 may pehla start hova fir v risk a????
@ranjit9132
@ranjit9132 6 ай бұрын
Gavy bai ji bhut vadiya bai ji information
@NirmalsinghDhaliwal-jf1mk
@NirmalsinghDhaliwal-jf1mk Ай бұрын
ਕੋਈ ਹੋਰ ਖਬਰ ਵੀ ਦੇਦਿਆ ਕਰ ਜੇਹੜੇ ਜਿੰਦਗੀ ਚ ਫੇਲ ਹੋਣ ਕਨੇਡਾ ਤੋਂ ਭੱਜਕੇ ਆਏ ਐ ਓਹਨਾ ਦੀਆਂ ਖ਼ਬਰਾਂ ਲਈ ਪਾਈ ਜਾਨਾ
@NirmalsinghDhaliwal-jf1mk
@NirmalsinghDhaliwal-jf1mk 2 ай бұрын
ਜਿੰਨਾ ਨੇ ਕੰਮ ਕਰਨਾ ਤੇ ਖਰਚਾ ਘੱਟ ਕਰਨਾ ਓਹਨਾ ਵਾਸਤੇ ਕਨੇਡਾ ਚ ਸਭ ਕੁੱਝ ਹੈ ਮੇਰੀ ਭਾਣਜੀ ਨੂੰ ਕਨੇਡਾ ਸਪੇਸ ਵੀਜੇ ਤੇ ਗਈ ਨੂੰ ਸਾਲ ਹੋਇਆ ਓਹਨਾਂ ਆਪਣੇ ਖਰਚੇ ਕੱਢਕੇ 10 ਲੱਖ ਰੁਪਏ ਆਪਣੇ ਘਰੇ ਪਾਤੇ ਘਰੇ ਬਹੁਤ ਗਰੀਬੀ ਸੀ ਘਰ ਨੂੰ ਸੁਰਤ ਲਿਆਤੀ ਦੇ ਕਿਸੇ ਨੂੰ ਨਹੀਂ ਯਕੀਨ ਤਾਂ ਸਟੇਟਮੈਂਟਾਂ ਦੇਖ ਸਕਦਾ
@Jenny-ii3cd
@Jenny-ii3cd 17 күн бұрын
assi v canada e rehne va. ithe kam set aoon d gal va. kise job te ghat paise bnde kise te vadd. kise nu koi job mil jandi kise nu mildi e ni so eh nai ke jina nu time lagreya tah oh kuj kar e ni skey. bhut vdiya lgeya sunke ke tuhade bhanaji n taraaki kiti
@sukhbirsinghbuttar3672
@sukhbirsinghbuttar3672 7 ай бұрын
ਚੌਹਾਨ ਸਾਬ ਬਹੁਤ ਵਧੀਆ
@hubbychauhan
@hubbychauhan 6 ай бұрын
Buttar Sahib Thanks
@happyfamilyvlogs446
@happyfamilyvlogs446 7 ай бұрын
Punjab best.life with no alarms
@dycmmsignal2928
@dycmmsignal2928 7 ай бұрын
Good decision, don't leave punjab ,let us correct the our house in ordere. We should force our politicians and beurocates to either work for good or leave the post.
@malkitsidhu6099
@malkitsidhu6099 7 ай бұрын
Good thinking God bless you
@sachkasaath9145
@sachkasaath9145 6 ай бұрын
ਬਾਈ ਜੀ ਤੁਹਾਡੀ ਕੋਲਜ ਦੀ ਫ਼ੀਸ ਵਾਪਸ ਮਿਲੀ ਕੇ ਨਹੀਂ, ਨਾਲੇ ਜੀ ਆਈ ਸੀ
@reshamsingh3426
@reshamsingh3426 3 ай бұрын
Gic mil jnda veer... edr aa k monthly installment withdraw hoju... fee v milju j semester start nhii hoyaa taa
@Kiranpal-Singh
@Kiranpal-Singh 7 ай бұрын
ਐਂਕਰ ਗੁਰਪ੍ਰੀਤ ਸਿੰਘ ਅਤੇ ਅਰਮਾਨ ਸਿੰਘ ਵੱਲੋਂ *ਮੁੜ ਪੰਜਾਬ ਵਸੇਬੇ ਤੇ ਸਾਰਥਿਕ-ਜਾਣਕਾਰੀ ਭਰਪੂਰ ਵਿਚਾਰ* ……. ਦੇਸ਼ ਪੰਜਾਬ-ਭਾਰਤ ਤੋਂ ਕਨੇਡਾ ਜਾਂ ਵਿਕਸਤ ਦੇਸ਼ਾਂ ਵਿੱਚ ਆਉਣ ਵਾਲੇ ਨੌਜਵਾਨ *ਖਿਆਲੀ ਸੁਪਨਿਆਂ ਦੀ ਬਜਾਏ-ਜਮੀਨੀ ਹਕੀਕਤ* ਬਾਰੇ ਗੰਭੀਰਤਾ ਨਾਲ ਜਾਣਕਾਰੀ ਪ੍ਰਾਪਤ ਕਰਕੇ, ਫੈਸਲਾ ਲੈਣ !
@hubbychauhan
@hubbychauhan 7 ай бұрын
ਬਹੁਤ ਧੰਨਵਾਦ ਬਾਈ ਜੀ
@rangrew7868
@rangrew7868 7 ай бұрын
Good comment....son
@NeenaKapoor-o2x
@NeenaKapoor-o2x 7 ай бұрын
I’m agree with you you’re right
@Singh.vikram
@Singh.vikram 5 ай бұрын
ਮੈੰਨੂ 4 ਮਹੀਨੇ ਹੋ ਗਏ ਵਿਦੇਸ਼ ਆਏ ਨੂੰ ।ਉਦੋ ਦਾ ਹੀ ਵਿਹਲਾ ਹਾਂ ਕੋਈ ਕੰਮ ਨੀ ਕੁਝ ਨੀ। ਵਾਪਸ ਆਉਣਾ ਤਾਂ ਚਾਹੁੰਦਾ ਪਰ ਲੋਕਾ ਤੋ ਫੜੇ ਹੋਏ ਪੈਸੇ ਵਾਪਸ ਨੀ ਆਉਣ ਦਿੰਦੇ। ਜਿਹਨਾਂ ਦਾ ਸਰਦਾ ਬਸ ਵਾਪਸ ਉਹੀ ਆਉਂਦਾ ।
@rehmankhanrandhawa4887
@rehmankhanrandhawa4887 5 ай бұрын
Y kithe oo tuci
@Singh.vikram
@Singh.vikram 5 ай бұрын
@@rehmankhanrandhawa4887 England
@Kiranpal-Singh
@Kiranpal-Singh 7 ай бұрын
*ਪੰਜਾਬ ਵਿੱਚ ਆਮਦਨ ਦਾ ਸਾਧਨ ਹੈ ਤਾਂ ਵਿਦੇਸ਼ ਜਾਣ ਦੀ ਲੋੜ ਨਹੀਂ ਹੈ* ਬਾਹਰ ਆ ਕੇ ਪਰਿਵਾਰ ਤੋਂ ਬਿਨਾ, ਜੀਰੋ ਤੋਂ ਸ਼ੁਰੂ ਕਰਨਾ ਪੈਂਦਾ ਹੈ, ਸ਼ੁਰੂਆਤ ਵਿੱਚ ਕਾਫੀ ਮੁਸ਼ਕਲਾਂ ਵੀ ਆਉਂਦੀਆਂ ਹਨ, ਗੁਜਰਾਨ ਲਈ ਪੈਸੇ ਦੇ ਨਾਲ ੨-ਮਾਨਸਿਕ ਖੁਸ਼ੀ ਵੀ ਜਰੂਰੀ ਹੈ ! ਜਿਥੇ ਵੀ ਰਹਿੰਦੇ ਹਾਂ……. *ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਅਨੁਸਾਰ (ਜਾਂ ਆਪਣੇ ਧਰਮ ਅਨੁਸਾਰ) ਗੁਜਰਾਨ ਲਈ ਕੰਮ ਦੇ ਨਾਲ, ਜਿੰਦਗੀ ਦੇ ਮੁੱਖ ਉਦੇਸ਼, ਨਾਮ-ਬਾਣੀ ਅਭਿਆਸ (ਆਤਮਾ ਦਾ ਪਰਮ+ਆਤਮਾ= ਪਰਮਾਤਮਾ ਨਾਮ ਮਿਲਾਪ) ਸੁੱਚੀ ਕਿਰਤ-ਸਾਦਾਪਨ ਅਤੇ ਲੋੜਵੰਦਾਂ ਦੀ ਮੱਦਦ ਨੂੰ ਜਿੰਦਗੀ ਦਾ ਹਿੱਸਾ ਬਣਾਉਣ ਲਈ ਯਤਨਸ਼ੀਲ ਰਹੀਏ* !
@Nippy1313
@Nippy1313 7 ай бұрын
Gujran ki hunda 😂😂😂 tu gujjar a
@shivdevsingh3626
@shivdevsingh3626 7 ай бұрын
​@@Nippy1313ਗੁਜਰਾਨ ਦਾ ਮਤਲਬ ਹੁੰਦੈ ਕੰਮ ਕਰਕੇ ਆਪਣੇ ਗੁਜਾਰੇ ਜੋਗਾ ਕਮਾਉਣਾ ਅਤੇ ਜੀਵਨ ਨੂੰ ਚੱਲਦਾ ਰੱਖਣਾ |
@Kiranpal-Singh
@Kiranpal-Singh 7 ай бұрын
@@shivdevsingh3626 ਬਿਲਕੁਲ ਸਹੀ ਜੀ
@mohinderkaur9949
@mohinderkaur9949 7 ай бұрын
Good dicision beta
@nirmal_104
@nirmal_104 3 ай бұрын
ਜੇਕਰ ਕਿਸੇ ਵੀ ਦੇਸ਼ ਵਿੱਚ ਜਾਣਾ, ਪਹਿਲਾਂ ਤਾਂ ਕਿਸੇ ਸਕਿੱਲ ਵਿੱਚ undergraduation ਹੋਵੇ, ਦੂਜਾ ਕੋਈ ਹੱਥੀ ਕੰਮ ਜਰੂਰ ਸਿਖਕੇ ਜਾਓ ਤਾਂ ਜੋ ਕੰਮ ਸੌਖਾ ਮਿਲ ਜਾਵੇ। ਓਥੇ ਵੀ ਸਕਿਲ ਐਜੂਕੇਸ਼ਨ ਵਿੱਚ ਹੀ ਦਾਖਲਾ ਲੈਕੇ ਪੜ੍ਹਾਈ ਵਿੱਚ ਮਿਹਨਤ ਕੀਤੀ ਜਾਵੇ।
@ManinderSingh-hg8sn
@ManinderSingh-hg8sn 6 ай бұрын
Veer Mera beta panjab ch farmacist naokri chadd k Gaya Mera Dil bhot dukhi Hoya c
@Ramandeep_singh26
@Ramandeep_singh26 6 ай бұрын
Wdia decision lya bai comp exam di tyari la dabb ke 2 k saal paper hoju clear njare lwi punjab. Ch ya haryana ch kithe v hath painda ❤ good luck
@boyesfromhell8864
@boyesfromhell8864 6 ай бұрын
ਵੀਰੇ mei v aa gyi wapis after 8 month par log tahne bahut dinde aa ,,,,sab to hard ehe duniya nu face krna or paise ta jo waste hunde o te hai ee ,,,,,,but ਵਿਸ਼ਵਾਸ a waheguru ji ne kujj। Bahut wadia plan kitta howega,,,,
@hubbychauhan
@hubbychauhan 6 ай бұрын
bhain apna contact share kro mainu, main tuhade nal v gal krni chauna. email is chauhangurpreet@yahoo.co.in Regards Gavy Chauhan Vlogs
@MandeepKaur-vw8zv
@MandeepKaur-vw8zv 6 ай бұрын
I also came back. Sade loka nu pagal lgda jehda mud aunda .
@hubbychauhan
@hubbychauhan 6 ай бұрын
@@MandeepKaur-vw8zv plz tusi apna contact share kro meri mail id te, u must share ur experiance ta he lokan dian akhan khulhangian. My email is chauhangurpreet@yahoo.co.in. Regards Gavy Chauhan Vlogs
@manpreetgill9141
@manpreetgill9141 6 ай бұрын
ਇਹ km ਮੈਂ 2009 ਵਿਚ ਵੇਖ ਚੁੱਕਾ uk toh vps aa k ਲੋਕ ਤਾਨੇ ਬਹੁਤ ਦਿੰਦੇ aa ਜੀਣ nhi ਦਿੰਦੇ
@PreetSingh-mj6vw
@PreetSingh-mj6vw 6 ай бұрын
​@@MandeepKaur-vw8zvkoi gall nahi bhain lokan di parwah na karo .main v vapas aa gaya c. Ethe saukhe aa punjab ch
@harvinderkaur8366
@harvinderkaur8366 2 ай бұрын
Nice decision veere 👍🏼
@RajeevKumar-lt7jh
@RajeevKumar-lt7jh 7 ай бұрын
Har ik bande di apni apni soch hundi hai..baki dana pani jinna jinna kise da likheya...raazi rho
@mandeepsinghmavi3134
@mandeepsinghmavi3134 4 ай бұрын
ਮੇਰਾ ਭਤੀਜਾ ਵੀ ਵਾਪਿਸ ਆਇਆ। 2 months ਤੋਂ ਬਾਅਦ
@SukhveerKaur-pz1ji
@SukhveerKaur-pz1ji 3 ай бұрын
ਮੇਰੀ ਬੇਟੀ ਵੀ ਵਾਪਸ aਰਹੀ ਹੈ
@princekumar377
@princekumar377 3 ай бұрын
@@SukhveerKaur-pz1jimai v agya g
@dalvindersingh8852
@dalvindersingh8852 6 ай бұрын
ਵੀਰ ਜਿੱਥੇ ਮਰਜ਼ੀ ਰਹੋ ਮਿਹਨਤ ਤਾਂ ਕਰਨੀ ਪੈਣੀ ਭਰਾ ਕੁਛ ਬਣਨ ਵਾਸਤੇ ਦੁੱਖ ਵੀ ਝੱਲਣੇ ਪੈਂਦੇ ਨੇ ਵੀਰ
@ravibabo8944
@ravibabo8944 6 ай бұрын
True say
@Reallife2432
@Reallife2432 6 ай бұрын
Je Kam hi na mila phir mehnat ki karoge
@Vicdhinsa1495
@Vicdhinsa1495 6 ай бұрын
⁠@@Reallife2432 grade 12 noo india vich kee job milugee ? India vich vee grade 12 noo security dee job milugee . Proper technical education ton bina koi vee country good job nahi deooga. Good education jaroori hai. Baki sabh jhoot hai.
@kamalsingh-dc1vs
@kamalsingh-dc1vs 7 ай бұрын
ਯਾਰ ਮੇਰੇ ਗਵਾਂਢੋਂ ਇਕ ਮੱਜਬਣ ਆਈ ਲੈਟਸ ਕਰਕੇ ਵਿਆਹ ਕਰਵਾ ਕੇ ਕਨੇਡਾ ਚਲੀ ਗਈ ਹੈ ਉਸਦਾ ਪਿਉ ਸ਼ਰਾਬ ਪੀਣ ਦਾ ਆਦੀ ਹੈ ਉਹ ਹਰ ਰੋਜ਼ ਰਾਤ ਨੂੰ ਸ਼ਰਾਬ ਦੇ ਨਸ਼ੇ ਵਿਚ ਗਲ਼ੀ ਦੇ ਲੋਕਾਂ ਨੂੰ ਆਖਦਾ ਹੈ ਕਿ ਮੈਂ ਗਲੀ ਦੇ ਸਾਰੇ ਜੱਟਾ ਅਤੇ ਤਰਖਾਣਾ ਦੇ ਘਰ ਅਤੇ ਪੈਲੀਆਂ ਖ਼ਰੀਦ ਸਕਦਾ ਹਾਂ ਗਲ਼ੀ ਵਿਚ ਰਹਿੰਦੇ ਜੱਟ ਅਤੇ ਤਖਾਣ ਉਸਤੋਂ ਡਰਦੇ ਹਨ ਕਿ ਕਿਤੇ ਸਾਡੇ ਖੇਤ ਨਾ ਖ਼ਰੀਦ ਜਾਵੇ ਇਹ ਫੁਕਰਾ 😂
@meesharahi8381
@meesharahi8381 7 ай бұрын
Maybe try to fix his attitude in desi way one day when he is drunk hahaha. After that he will never dare to spend any money to buy anyone's farms lol
@jasvirsingh8715
@jasvirsingh8715 7 ай бұрын
Oh tan idhar reh k bi Khrid skdi si ?
@DARSHAN-k3d
@DARSHAN-k3d 7 ай бұрын
From Canada. All true. Aaron ji
@neetugold6136
@neetugold6136 7 ай бұрын
ਵਾਕਿਆ ਬੇਟਾ ਬਹੁਤ ਸਿਆਣਾ ਲੱਗਦਾ ਹੈ।
@spawn11
@spawn11 6 ай бұрын
Very wise person for his age. He had self respect and refused to do slave labor in Canada. Again am saying hard work is not a problem but in Canada wages are low. After breaking ur body u will be only hand to mouth. In Australia hard work pays u well.
@jashdeessinghbhullar5678
@jashdeessinghbhullar5678 6 ай бұрын
Hlo 22 mevi vapis auna chaunda ki process a fees vapasi di and GIC di
@jawandsinghdhillon3164
@jawandsinghdhillon3164 3 ай бұрын
ਬਹੁਤ ਵਧੀਆ ਕੀਤਾ ਵਾਪਸ ਆ ਕੇ ਵੀਰ
@LakhwinderSingh-gj2iv
@LakhwinderSingh-gj2iv 5 ай бұрын
ਬਾਈ ਜੀ ਏਦਾ ਦੀ ਕੋਈ ਗੱਲ ਨਹੀ ਕੈਨੇਡਾ ਵਿੱਚ ਪੰਜਾਬੀ ਬਹੁਤ ਸਾਰੇ ਹਨ ਸਭ ਵਧੀਆ ਸੈਟ ਹਨ
@vsingh5045
@vsingh5045 6 ай бұрын
Good job brother... canada is not for weak people... i came here 3 years ago i just got 100k package. You have to get some skills to earn good salary
@comedymoves
@comedymoves 5 ай бұрын
ਮਾਂ ਦੇ ਛਾਬੇ ਚੋ ਪੱਕੀਆਂ ਖਾਣੀਆਂ ਹੀ ਸੋਖੀਆਂ ਬਾਈ ਤਕਲੀਫ ਸੱਬ ਨੂੰ ਹੁੰਦੀ ਬਾਹਰ ਜਾਕੇ ਜਾਣ ਸਾਰ ਕਾਰਾਂ ਤੇ ਕੋਈ ਵਿਰਲਾ ਹੀ ਚੜਦਾ ਨਹੀਂ ਤਾਂ ਸਾਰੇ ਹੀ ਆਊਖੇ ਹੁੰਦੇ
@parampalkaur6052
@parampalkaur6052 7 ай бұрын
My sister's son also came back after 50 days.
@hubbychauhan
@hubbychauhan 7 ай бұрын
plz share his contact
@diljeetsingh4957
@diljeetsingh4957 7 ай бұрын
Wahiguru ji Mehar Karn ji
@Kaurtv0007
@Kaurtv0007 7 ай бұрын
Bilkul sahi hai put
@SatnamSingh-pq6pj
@SatnamSingh-pq6pj 6 ай бұрын
ਬਾਹੀ ਤੁਸੀਂ ਤਾ 3 ਮਹੀਨੇ ਲਗਾ ਕੇ ਆਏ ਹੋ ਮੈ ਤਾ ਆਪਣਾ ਬੇਟਾ 1ਮਹੀਨੇ ਵਿੱਚ ਹੀ ਵਾਪਿਸ ਬੁਲਾ ਲਿਆ ਹੈ
@hubbychauhan
@hubbychauhan 6 ай бұрын
ਬਹੁਤ ਵਧੀਆ ਗੱਲ ਹੈ ਬਾਈ ਜੀ। ਆਪਣਾ ਨੰਬਰ ਸ਼ੇਅਰ ਕਰਨਾ ਗੈਵੀ
@SukhveerKaur-pz1ji
@SukhveerKaur-pz1ji 3 ай бұрын
ਮੇਰੀ ਬੇਟੀ ਵੀ ਵਾਪਸ aਰਹੀ ਹੈ
@paramjitsingh769
@paramjitsingh769 6 ай бұрын
ਏਹ ਗੱਲ ਪੈਸੇ ਦੀ ਨਹੀਂ ਬਿਨਾਂ ਕਿਸੇ ਰੋਕ ਟੋਕ ਤੋਂ ਵਧੀਆ ਜ਼ਿੰਦਗੀ ਦੀ ਹੈ ਹਜ਼ਾਰ ਚੋਂ ਇਕ ਵਾਪਿਸ ਮੁੜਦਾ ਹੈ ਉਹ ਵੀ +2 ਵਾਲਾ ਏਸ ਉਮਰ ਵਿਚ ਸੋਚ ਬੜੀ inquLabi ਹੁੰਦੀ ਹੈ ਪਤਾ ਤਾਂ 10 ਸਾਲ ਬਾਅਦ ਲੱਗੇਗਾ ਕਿ ਮੈ ਕੀ ਕੀਤਾ
@jassbir1363
@jassbir1363 7 ай бұрын
ਵਾਪਸ ਮੁੜਨ ਦੇ ਦੋ ਕਾਰਣ ਹਨ ਜੀ 1st > ਜਿਨਾਂ ਦੀ ਪੰਜਾਬ ਚ ਵਧੀਆਂ ਜਾਇਦਾਦ ਹੈ । 2nd > ਕਈ ਇਨਸਾਨਾਂ ਕੋਲੋ ਸਖਤ ਮਿਹਨਤ ਨਹੀ ਹੁੰਦੀ ਹੈ ਜੀ ।
@KiranpalKaur-mp5iy
@KiranpalKaur-mp5iy 7 ай бұрын
Sahi ha ji
@The_solo_man_.....225
@The_solo_man_.....225 7 ай бұрын
You are wrong jasbir g. Jo middle class wale Punjabi Canadian ne oh besaq Canada sari life spend krde a. But in anxiety and depression and only by living in one basement paying installments each month
@manpreet-jk5wy
@manpreet-jk5wy 7 ай бұрын
Bilkul sahi gal hai thuhadi ,but Mera brother v 8 saal to canada pR v aa canada ,per oh khush aa canada paise v change kma reha,gal sari bande de man maar te struggle te depend kar di aa ,jehde bande ne india Kam nhi kita oh bahar v Kam kithon ker lu,baki Sade wala ta Ghar v 10 danger c ,Sara Kam dairy da karda c hardworker c,tan hi tikeya canada,oh te mudan da na hi nhi leinda ,baki gharo v apna kam paise pakho poora set c ,
@meesharahi8381
@meesharahi8381 7 ай бұрын
SOOOOOOOOOO TRUE.
@hubbychauhan
@hubbychauhan 7 ай бұрын
@@manpreet-jk5wybachian barey dasso, poore punjabi ne?? Future ch punjab jange or jamin vech k kahani khatam krnge????
@MrSingh-hq5zd
@MrSingh-hq5zd 7 ай бұрын
Chalh eh tanh time naal he mudh ayea.
@gurvailsingh7713
@gurvailsingh7713 7 ай бұрын
ਜੋਂ 30 ਲੱਖ ਲਾਇਆ ਉਹ 7-8 ਸਾਲਾਂ ਵਿੱਚ ਬੈਂਕ ਵਿੱਚ 60 ਲੱਖ ਰੁਪਏ ਬਣ ਜਾਂਦਾ ਹੈ। ਭਾਵ 30 ਲੱਖ ਉਤਾਰ ਕੇ ਵੀ ਘਾਟਾ ਹੈ।
@GurjitSingh-jh6us
@GurjitSingh-jh6us 7 ай бұрын
Mann sab 3sal 6 month Raj kro. Baki 1sal 6 month menu dio. Punjab police cho Makhan jlad warge admia te control kita jayega. Punjab de lok Dr ke bahir nai jange. Rangla Punjab ho ga
@VastKn
@VastKn 7 ай бұрын
ਬਾਈ ਜੀ ਕਿਨੇ ਹੀ ਭਈਏ ਪਜਾਬ ਛਡ ਕੇ ਬਿਹਾਰ ਵਾਪਸ ਜਾੰਦੇ ਹੇ ਓਹਨਾ ਤੇ ਵਿ ਇਕ vlog ਬਨਾਓ. How they feel?
@patangbaaz8989
@patangbaaz8989 7 ай бұрын
Bai ohna di video Bihar ch Banu gi 😂😂😂 koi bihari e vlog bnao v bai tu Punjab gea vapis keyo mud aya , oh akho Punjabi sala Canada se vapis aa raha hai aur khud sabji ki rehdi lagane laga hai khud sare chote chote kaam Jo bayia log krta tha wo krne laga jis se humara kaam ab band ho gea labour bhi khud krne Lage hai Punjabi ab , es laiye vapis mud aya , kayi bayie jinha da adhar card ban gea Punjab address da ja voter card ban gea oh Punjab di PR le gea smjo
@VastKn
@VastKn 6 ай бұрын
@@patangbaaz8989 Good one Bro' I like it ......👍👏
@jazzchouhan2167
@jazzchouhan2167 6 ай бұрын
Tere bude di bnaiye
@patangbaaz8989
@patangbaaz8989 7 ай бұрын
Es bai bare main kuj nai kehnda , but ik realty das reha punjabian nu bathinda vich max hospital de bahar ik uncle aa up-bihar da jis nu apa bayie kehne aa ohda munda huni 2 ku saal pehla canada gea oh bilkul grib ne pta nai kive gea study visa te gea c os veer ne sara avda karja v lah ta and hun uncle das reha c v oh torrent ch work permit te a vadia company ch job krda hai , main uncle nu keha c meri gal karvao ohde uncle keh reha c mera beta khush aa uncle kehnda v main vehla nai reh sakda es layi rehdi launa SC caste ohna di and uncle v khus c honsle ch , mere kehan da matlab eh v je Punjab mudna v a ta dil haar k na mudo jithe v rehna chardi kala ch raho waheguru nu yaad kro daily pressure har tha te aa main Punjab ch v pressure a je kam na mile ta so , avde andri strong hovo tusi kithe i eh cheez nu avde dimag nu feel hon deo , khush rehna sikho pehla ta try kro karja sab de sir te aa ajkal but situation nu aaj de hisaab nal jeo na k vada past dekh ja future bcz pta nai v kal da dekhna ja nai dekhna
@davinderwaraich5578
@davinderwaraich5578 7 ай бұрын
ਯਾਰ ਸਾਡੇ ਰਿਸਤੇਦਾਰ ਮੁੰਡਾ 2018 ਵਿਚ ਗਿਆ ਸੀ ਹੁਣ ਉਸ ਕੋਲ 2 ਟਰੱਕ ਆਪਣੇ ਆ ਇਕ ਦਿਆਂ ਕਿਸਤਾ ਫ੍ਰੀ ਨੈ ਇਕ ਕਿਸਤਾ ਤੇ PR ਵੀ ਹੋ ਗਿਆ ਇਕ ਸਾਲ ਤੱਕ ਘਰ ਵੀ ਲੈ ਲੈਣਾ ਹੋਰ ਵੰਙ ਚਾਹੀਦਾ ਜਿਸ ਨੈ ਮੇਹਨਤ ਕਰਨੀ ਆ ਹਾਂ ਇਕ ਰੂਬੀਕੌਨ ਗੱਡੀ ਵੀ ਲੈ ਲੀ ਕੰਮਚੋਰ ਲਈ ਕੈਨੇਡਾ ਨਹੀਂ ਆ ਤੂੰ ਕੰਮ ਤੋਂ ਡਰਦਾ ਭਜਿਆ ਤੇਰਾ ਪਿੱਛੇ ਸਰਦਾ ਹੋਨਾ
@rangrew7868
@rangrew7868 7 ай бұрын
It's matter of luck..dear boy.please remember Waheguru ji Sachepatshah.
@manjithokmehkama
@manjithokmehkama 7 ай бұрын
Heni hun km
@gurwinderkaur7692
@gurwinderkaur7692 6 ай бұрын
Right 👍🏻
@harsimraninsan
@harsimraninsan 6 ай бұрын
2018 ton baad te hun de samay ch farak aa
@buggarsinghsidhu7186
@buggarsinghsidhu7186 6 ай бұрын
ਬਿਲਕੁਲ ਠੀਕ ਹੈ ਜਿਹੜੇ ਬਚੇ ਨੂੰ ਬਿਸਤਰੇ ਵਿਚ ਬੈਠੇ ਨੂੰ ਰੋਟੀ ਮਿਲ ਜਾਂਦੀ ਹੈ ਉਹ ਬਾਹਰ ਕਾਮਜਾਬ ਨਹੀਂ ਹੁੰਦਾ , ਜਿਹੜੇ ਬੱਚੇ ਪਿਛਲੇ 2-3 ਸਾਲਾਂ ਤੋਂ ਬਾਹਰ ਜਾ ਰਹੇ ਹਨ ਓਹਨਾਂ ਵਿਚੋਂ ਹੁਣ ਕੁਝ ਉਥੇ ਸਰੀਰ ਨੂੰ ਕਸ਼ਟ ਨਹੀਂ ਦੇਣਾ ਚਾਹੁੰਦੇ। ਜਿਹੜੇ ਮਿਹਨਤ ਕਰ ਰਹੇ ਹਨ ਉਹ ਵਧੀਆ ਕਮਾਈ ਕਰ ਰਹੇ ਹਨ । ਬਹੁਤ ਸਾਰੇ ਕਈ ਕਈ ਮਕਾਨ ਖਰੀਦ ਚੁੱਕੇ ਹਨ।ਟਰਾਂਸਪੋਰਟ ਦੇ ਕਰੋਬਾਰ ਵਿਚ ਹਨ, ਕੁਝ ਇਕ ਬਿਜਨੈਸ ਵਿਚ ਛਾਏ ਹੋਏ ਹਨ । ਖੇਤੀ ਕਾਰੋਬਾਰ ਕਰ ਰਹੇ ਹਨ ਓਹਨਾਂ ਦਸਿਆ ਹੈ ਕਿ 19:26 ਪਹਿਲਾ 4-5 ਸਾਲ ਪੜਾਈ ਨਾਲ ਸਖਤ ਕੰਮ ਕੀਤੇ ਹਨ ਪਰ ਅੱਜ ਦੇ ਬੱਚੇ ਇਕਦਮ ਅਮੀਰ ਹੋਣਾ ਲੋਚਦੇ ਹਨ। ਪੰਜਾਬ ਵਿੱਚ ਕੋਈ ਇਕ ਅਧੇ ਨੂੰ ਛਡ ਕੇ ਦਸਦੇ ਕੇ ਮੈ ਪਿਤਾ ਪੁਰਖੀ ਜਾਇਦਾਦ ਤੋਂ ਬਿਨਾ ਕੋਠੀਆਂ ਖਰੀਦਿਆਂ ਹਨ ਟਰਾਂਸਪੋਰਟ ਚਲਦੀ ਹੈ। ਬਾਪੂ ਦੇ ਪੈਸੇ ਤੇ ਹਰ ਇਕ ਐਸ਼ ਕਰਦਾ ਹੈ ਇਹੀ ਕਾਰਨ ਹੈ ਕਿ ਉਹ ਉਥੇ ਮਿੱਟੀ ਨਾਲ ਮਿੱਟੀ ਨਹੀਂ ਹੋਣਾ ਚਾਹੁੰਦਾ
@TheIndianBuddyCanada
@TheIndianBuddyCanada 7 ай бұрын
Bro looking for comfort, person who doesn’t go beyond their limits an comfort won’t be successful.
@singhsaab32
@singhsaab32 6 ай бұрын
I was like him and but my parents supported me. Now I am GC in America and living my American dream and pursuing my carrier in USA and doing my part time. Job and owns car!! First few years are stressful everywhere!! You have to pass it to better future!!!
@travel_girl_muskan
@travel_girl_muskan 6 ай бұрын
Ma Graduate aa BCA kiti hoi 6 each bands b ne but ma ielts parents di khushi lyi kri c but ma forn Jaan to dr rhia pls koi suggest krdo india hi thk aa ja forn
@hubbychauhan
@hubbychauhan 6 ай бұрын
apna number meri mail id te bhejo
@ArvindSinghBrar
@ArvindSinghBrar 6 ай бұрын
J jana h ta Australia jayo but canada na ayo bhull k v Eh fact aa ajj de tym sb kuch khtm ho riha h kuch future nhi h ethey hun
@Ritikakapoor0722
@Ritikakapoor0722 5 ай бұрын
Think about Australia and prepare for the USA interview.. not canada
@kulwinderkaur8278
@kulwinderkaur8278 4 ай бұрын
Asi v vaapas aa gye Poori family Aug 2023 gye c and june 2024 waapsi Nothing in canada
@hubbychauhan
@hubbychauhan 4 ай бұрын
apna contact share kro g Gavy Chauhan
@gurmeetkaur-ji1bt
@gurmeetkaur-ji1bt 7 ай бұрын
Good and true think
@lovisingh403
@lovisingh403 5 ай бұрын
ਤੁਹਾਨੂ ਕਹੰਦਾ ਕੌਣ ਵਾਂ ਜਾਉ ਜਦੋ ਪਤਾ ਥੋਡੇ ਤੋਂ ਕੰਮ ਨਹੀਂ ਹੋਂਣਾ ਨਾਲ਼ੇ ਥੋਡੀਆ ਉਮਰਾ ਘੱਟ ਹੁੰਦੀਆਂ ਨੇ ਤੁਸੀ ਥਨ ਫੜਨ ਜਾਨੇ ਹੋ ਦੁਨੀਆਦਾਰੀ ਦਾ ਤੁਹਾਨੂੰ ਡੱਕੇ ਦਾ ਨੀ ਪਤਾ, ਜੇਹੜੇ ਮਲੰਗ ਬੰਦੇ ਤੋਂ ਕੰਮ ਨਹੀਂ ਹੁੰਦਾ ਜਾ strugal ਨਹੀਂ ਕਰਨਾ ਅਉਂਦਾ ਉਹ ਸਾਲ਼ਾ ਉੱਠ ਕੇ ਕੇਨੈਡਾ ਨੂੰ ਮਾੜਾ ਕਹਿਣ ਲੱਗ ਜਾਂਦਾ, ਬਹੁਤ ਲੋਕਾ ਨੂੰ ਰੋਟੀ ਪਾਇਆ ਕੇਨੈਡਾ ਨੇ ਤੇਰੇ ਵਰਗੇ ਕੰਮ ਚੋਰ ਦੋ ਚਾਰ ਉੱਠ ਕੇ ਕਹਿ ਦੇਣ ਕੇਨੈਡਾ ਮਾੜਾ ਨੀ ਹੋਣ ਲੱਗਾ
@SurinderSingh-mz9px
@SurinderSingh-mz9px 7 ай бұрын
Sangharsh Jindagi da hissa hai yah sab Garib aur Amir no karna penda hai Garib Apna jarurat tha Vaste Amir apni Honth bacchon Vaste struggle karta hai a Chhota Veer Mera struggle to darkar Wapas a Gaya Dar Gaya struggle to Dar Ke Aage Jeet Hai❤❤❤❤❤❤
@KaurKaur-vv7sx
@KaurKaur-vv7sx 4 ай бұрын
I think struggle to India ch b boht aa If we talk on positive side🤔struggle dono passe a cahe Canada cley jaoo ya India ch krlo life ch success hon lyi mehant krni pendi a teh kuch pane ke liye kuch khona penda ee
@KaurKaur-vv7sx
@KaurKaur-vv7sx 4 ай бұрын
India's government is very bad and cruel
@KaurKaur-vv7sx
@KaurKaur-vv7sx 4 ай бұрын
Agr India ki government achi hoti apne public ke bare mai sochti job rates high krti to acha hota india ki government to khud hi India nu bech khaan lyi tulii hoyi aa government companies selling krre aa dssoo kithey bhlaa sochre a sarkar India de
@KaurKaur-vv7sx
@KaurKaur-vv7sx 4 ай бұрын
Lokan nu ki lod pyi c bahr Jan de agr sarkar India de cij de hundi😡😡😡😡
@GurnamSingh-nm8pr
@GurnamSingh-nm8pr 4 ай бұрын
ਆਪਣੀ ਸਭਿਅਤਾ ਦਾ ਤਾਂ ਇਧਰ ਰਹਿਕੇ ਵੀ ਖਿਆਲ ਨਹੀਂ ਰਖਦੇ। ਮਾਪੇ ਚੰਗੇ ਭਲੇ ਸਰਦਾਰ ਹਨ ਪਰ ਬੱਚੇ ਸਰਦਾਰੀ ਨੂੰ ਡੋਬੀ ਫਿਰਦੇ ਹਨ।
@5-MinutesFood
@5-MinutesFood 7 ай бұрын
Good information 💯
@hubbychauhan
@hubbychauhan 6 ай бұрын
Thank U
@amritgrewal813
@amritgrewal813 7 ай бұрын
Only bold persons can take decisions.otherwise ,who wants to go back bound or depressed by family.because,i am now here in canada.in punjab i was govt teacher for 15 years.not feeling well here.there are lot of social and cultural differences.expences are out of budget.well done.
@NarinderSingh-kt8qq
@NarinderSingh-kt8qq 7 ай бұрын
God bless you beta ji ❤️🙏🙏❤️
@sonnysingh859
@sonnysingh859 7 ай бұрын
ਕਿਤੇ ਵੀ ਨਾ ਜਾਓ government officials ਦੇ ਘਰ ਧਰਨਾ ਲਾਓ ਯਾ ਜੁੱਤੀ ਫੇਰੋ ਜੇ ਆਵੇ ਯਾ ਪਿੰਡ ਵਿੱਚ ਆਪਣਾ ਕੰਮ ਕਰੋ
@malkitsingh-vs9zn
@malkitsingh-vs9zn 6 ай бұрын
JO TUSI 22 ja 24 lack rs la ke canada gaye us money da ki hoyea ki oh barbaad ho gaye pehla hi right decision lena cahida hai je tusi non medical naal plus +2 kiti hai ta PUNJAB BICH KISE BAHUT NAMI REPUTED COLLEGE TO GOOD BRANCH VICH B TECH KARNI CAHIDI HAI JISDA FUTURE VICH GOOD SCOPE HOYE
@manmeetarora6400
@manmeetarora6400 5 ай бұрын
Apne community de loka di ik gal hai ki oh kise di mande nhi aa, sare paase media te sach dseya ja reha canada da fr v loka de mann ch canada jan da supne te koi frk ni ohna ne apne mann ch ek fantasy world bnaya hai canada nu te oh sach sunna ni chahnde.
@ManpreetkaurManpreetkaur-h5i
@ManpreetkaurManpreetkaur-h5i 7 ай бұрын
Very good decision
@FaraattaTv
@FaraattaTv 7 ай бұрын
Punjab best bai koi shakk nahi j Kol paise , property Hagi aa , Punjab wargi life tan kita nhi . Lower class nd middle class lyi vadia bai bahar jana chihda
@Sitalkaur-h6d
@Sitalkaur-h6d 7 ай бұрын
Intelligent te çhnge Ghar da bcçha bhut vdia message
@TheParis2008
@TheParis2008 4 ай бұрын
Well said 👍
@sarbjeetkaur5643
@sarbjeetkaur5643 7 ай бұрын
Right decision
@DavinderKaur-sc3ce
@DavinderKaur-sc3ce 4 ай бұрын
Very good advice
@gurdeepSingh-rx3jm
@gurdeepSingh-rx3jm 6 ай бұрын
Good'veer g
@BALLYRM
@BALLYRM 6 ай бұрын
There are many variables...and each person and their priorities are different
@Rattan12345
@Rattan12345 7 ай бұрын
Very wise boy…
Disrespect or Respect 💔❤️
00:27
Thiago Productions
Рет қаралды 39 МЛН
ТЮРЕМЩИК В БОКСЕ! #shorts
00:58
HARD_MMA
Рет қаралды 2,3 МЛН
How Much Tape To Stop A Lamborghini?
00:15
MrBeast
Рет қаралды 200 МЛН
БУ, ИСПУГАЛСЯ?? #shorts
00:22
Паша Осадчий
Рет қаралды 2,7 МЛН
Disrespect or Respect 💔❤️
00:27
Thiago Productions
Рет қаралды 39 МЛН