No video

ਜੱਟਾਂ ਦੇ ਮੁੰਡੇ ਨੇ ਪਾ ਲਈ ਬਰਗਰਾਂ ਦੀ ਟਰਾਲੀ, ਵਿਦੇਸ਼ ਗਏ ਨੌਜਵਾਨਾਂ ਤੋਂ ਕਿਤੇ ਜਿਆਦਾ ਰਿਹਾ ਕਮਾਂ | Hamdard Tv

  Рет қаралды 404,368

Hamdard Media Group Canada

Hamdard Media Group Canada

Күн бұрын

ਜੱਟਾਂ ਦੇ ਮੁੰਡੇ ਨੇ ਪਾ ਲਈ ਬਰਗਰਾਂ ਦੀ ਟਰਾਲੀ, ਵਿਦੇਸ਼ ਗਏ ਨੌਜਵਾਨਾਂ ਤੋਂ ਕਿਤੇ ਜਿਆਦਾ ਰਿਹਾ ਕਮਾਂ | Hamdard Tv
Subscribe Kro Sada KZbin Channel bit.ly/2PCU2rH
Follow us:
Official Website: dailyhamdard.com/
hamdardtv.com/
Twitter: / hamdarddaily
Facebook Page: / newshamdard

Пікірлер: 1 100
@reshamsingh1804
@reshamsingh1804 4 жыл бұрын
ਪੰਜਾਬ ਦਾ ਨੌਜਵਾਨ ਸਮ੍ਜਦਾਰ ਹੋ ਰਿਹਾ ਹੈ... ਸਮਾਜ ਦੀਆਂ ਕਦਰਾਂ ਕੀਮਤਾਂ ਨੇ ਸਾਨੂ ਨਿੱਕਮਾ ਬਣਾ ਦਿਤਾ ਸੀ.. ਵੀਰ ਨੂੰ ਬਹੁਤ ਬਹੁਤ ਦੁਆਵਾਂ.., 💐💐
@titugarmentsbegowalsuratpe5221
@titugarmentsbegowalsuratpe5221 4 жыл бұрын
Very Good& Good luck brogher
@JagtarSingh-rl4tm
@JagtarSingh-rl4tm 4 жыл бұрын
Tusi bahut badhia keha g
@shant9016
@shant9016 4 жыл бұрын
Veer na eh kadar hai na keenat eh ta hankar hunda bade da jo uno rokda
@reshamsingh1804
@reshamsingh1804 4 жыл бұрын
@@shant9016 ਬਿਲਕੁਲ ਸਹੀ ਕਿਹਾ ji..
@IndianLifestyleInAmerica
@IndianLifestyleInAmerica 4 жыл бұрын
kzbin.info/door/vWVe4SsdIpjABW63Uv5f7g
@gurvindergill362
@gurvindergill362 4 жыл бұрын
ਇਹ ਮੇਰੀ ਮਾਸੀ ਦੇ ਪਿੰਡ ਦਾ ਮੁੰਡਾ ਆ ਬੜਾ ਮਿਹਨਤੀ ਆ ਮੁੰਡਾ keep it up bro👍👍👍👍
@navneetsandhu7498
@navneetsandhu7498 4 жыл бұрын
Bai fer enu call kro te kaho vi Glubs Nd Head Net Paa k Kam kraawe hor vi wadiya hou
@charanjeet3662
@charanjeet3662 4 жыл бұрын
Great ji
@karmjeetbutterbutter1012
@karmjeetbutterbutter1012 4 жыл бұрын
ਵੀਰੇ ਦਾ ਪਿੰਡ ਅਤੇ ਨੰਬਰ ਜਰੂਰ ਦਿਉ ਧੰਨਵਾਦ 🙏🏽🙏🏽🙏🏽
@kuldeepbrar7393
@kuldeepbrar7393 4 жыл бұрын
Kehda pinda Bai da
@mannuthind912
@mannuthind912 4 жыл бұрын
@@kuldeepbrar7393 interview vich suno naam pind da
@harjinderkaur4612
@harjinderkaur4612 4 жыл бұрын
ਜਟਾਂ ਦੇ ਮੁੰਡਿਆਂ ਨੂੰ ਅਕਲ ਆ ਰਹੀ ਆ ਬਹੁਤ ਵਧੀਆ ਜੀ
@technicaltouch9637
@technicaltouch9637 4 жыл бұрын
Fuddi dede
@apnikalamapniawaaz15
@apnikalamapniawaaz15 4 жыл бұрын
@@technicaltouch9637 apni bhen nu keh de
@mahvirsingh1444
@mahvirsingh1444 4 жыл бұрын
@@technicaltouch9637 sira sira bai
@mahvirsingh1444
@mahvirsingh1444 4 жыл бұрын
@@apnikalamapniawaaz15 shai gal
@jajbirsingh3271
@jajbirsingh3271 4 жыл бұрын
@@technicaltouch9637 yr ehna glt boln di ki lod aa ..
@JatinderSingh-hb8sp
@JatinderSingh-hb8sp 4 жыл бұрын
Good job bro ਬਾਬਾ ਚੜ੍ਹਦੀਕਲਾ ਚ ਰੱਖੇ
@jaspreet3028
@jaspreet3028 4 жыл бұрын
ਬੱਲੇ ਜੱਟਾ ਖਿੱਚ ਕੇ ਰੱਖੋ ਕੰਮ ਭਰਾ
@kamalgill8376
@kamalgill8376 4 жыл бұрын
Nice
@goatever3974
@goatever3974 4 жыл бұрын
ਬਾਈ ਸਾਡੇ ਘਰ ਦੇ ਕੋਲ ਹੀ ਆ ਰੋਜ ਜਾਈ ਦਾ ਪੂਰਾ ਕੰਮ ਚਲਦਾ ਬਾਈ ਦਾ !!
@harmankaler5334
@harmankaler5334 4 жыл бұрын
gudd aaa vahut gud kam a 1000 darahia shad da ne hona yy aram nal
@JagtarSingh-rl4tm
@JagtarSingh-rl4tm 4 жыл бұрын
Asha g
@sidhusaab2806
@sidhusaab2806 4 жыл бұрын
@@shindanidhanwala5504 j vese gl krli y ne phir kidi k gall a gandi soch a teri fuddu aa
@sidhusaab2806
@sidhusaab2806 4 жыл бұрын
Y desi fun yr pese baut la te yr 8 +10 lakh
@punjabigirls6583
@punjabigirls6583 4 жыл бұрын
Kina num vr daa da
@sukhasandhu3148
@sukhasandhu3148 4 жыл бұрын
ਬਾਈ ਲੋਕ ਤਾਂ ਬਾਈ ਦੇ ਕੰਮ ਤੋਂ ਖੁਸ਼ ਨੇ ਧਰ ਤੂੰ ਇੰਟਰਵਿਊ ਲੈ ਕੇ ਬਾਈ ਨੂੰ ਪੁੱਛੀ ਜਾਨਾ ਸ਼ਰਮ ਆਉਂਦੀ ਇਹ ਕੰਮ ਕਰਕੇ ਬਾਈ ਜੀ ਬਹਾਰ ਵੀ ਸਾਡੇ ਮੁੰਡੇ ਇਹੀ ਕੰਮ ਕਰਦੇ ਨੇ ਬਾਈ ਜੀ ਬੰਦੇ ਨੂੰ ਹੱਲਾ ਸ਼ੇਰੀ ਦੇਣੀ ਆ
@luckysidhu4760
@luckysidhu4760 4 жыл бұрын
Bilkul Sahi gal aa Bai ji me COMENT wich 22 NU EHO keha
@harjeetkaurramgdhiya9259
@harjeetkaurramgdhiya9259 4 жыл бұрын
Ryt ryt me b note kita war war bol reha sharm wala km hai usda kitye confidence na low krde
@jagdevjagdwv3224
@jagdevjagdwv3224 4 жыл бұрын
ਕੀ ਜੱਟਾ ਦਾ ਮੁੰਡਾ ਲਾੲੀ ਅਾ ਜਰ ਅੱਗਲਾ ਮੇਹਨਤ ਕਰਨ ਡੲਿਅਾ ਹੌਸਲਾ ਦਾੳੂ
@mrsandeep3229
@mrsandeep3229 4 жыл бұрын
Kyu ki ye fudddu eh sochda es duniya vich jatt hi rende aaa lol 🤣🤣🤣🤣🤣🤣
@jatindersingh1288
@jatindersingh1288 4 жыл бұрын
mr sandeep aho baki sale bnde nhi
@mrsandeep3229
@mrsandeep3229 4 жыл бұрын
@@jatindersingh1288 ✌️✌️✌️
@ranjit900
@ranjit900 4 жыл бұрын
ਇਕ ਗੱਲ ਮੁੜ ਮੁੜ ਕਰ ਰਿਹਾ ਪੱਤਰਕਾਰ ਕੰਮ ਛੋਟਾ ਹਾਲਾਂ ਕੇ ਤੁਹਾਡਾ ਵੱਡਾ ਆਪਣੀ ਇੰਟਰਵਿਉ ਦੇ ਥੀਮ ਨੂੰ ਭੁਲੀ ਜਾਣ ਡਿਹਾ
@mrmanish7692
@mrmanish7692 4 жыл бұрын
Fuddu gallan kari janda .
@SS-sr5vr
@SS-sr5vr 4 жыл бұрын
ਬੋਹਤ ਵਧੀਆ ਪੰਜਾਬੀਉ, ਮਿਹਨਤ ਕਰੋ। ਵਾਹਿਗੁਰੂ ਕਿਰਪਾ ਕਰੇ।
@hardeepdhillon4666
@hardeepdhillon4666 4 жыл бұрын
🙏ਬਹੁਤ ਵਧੀਆਂ ਨਾਲ ਹੈਲਪਰ ਵੀ ਬਹੁਤ ਮਿਹਨਤੀ ਲਗਦੇ ਆ 🙏
@HimmatSingh-pe2wr
@HimmatSingh-pe2wr 4 жыл бұрын
ਬਹੁਤ ਬਹੁਤ ਵਧਾਈ ਤੇ ਵਧਾਈਆਂ ਵੀਰ ਨੂੰ
@SunilSingh-zg6hg
@SunilSingh-zg6hg 4 жыл бұрын
ਬਹੁਤ ਵਧੀਆ ਵੀਰ ਜੀ,, ਚੰਗੀ ਸੋਚ ਹੈ ਤੁਹਾਡੀ ਵੀਰ ਜੀ,,ਤੁਹਾਨੂੰ ਸਲਾਮ ਹੇ ਜੀ
@bababoharmanak864
@bababoharmanak864 4 жыл бұрын
ਵਾਹਿਗੁਰੂ ਤਰੱਕੀਆਂ ਬਖਸ਼ੇ
@GLOBALSANJHTVCHANNEL
@GLOBALSANJHTVCHANNEL 4 жыл бұрын
kzbin.info/www/bejne/bH-7oauaZdZ2ocU
@singh-lp5xs
@singh-lp5xs 4 жыл бұрын
ਬਾਈ ਕੰੰਮ ਤੇਰਾ ਬੋਤ ਵੱਧੀਆ ਕਿਰਪਾ ਕਰੇ ਪਰਮਾਤਮਾ ਹੋਰ ਤਰੱਕੀ ਮਿਲੇ ...ਅਾਪਣੇ ਵਰਕਰ ਦੇ ਹੱਥ ਤੇ ਹੈਅਰਸ ਵੀ ਮਾਸਕ ਵਾਂਗੂ ਕਬਰ ਕਰੋ plz ...
@Indiakahania
@Indiakahania 4 жыл бұрын
ਬਹੁਤ ਵਧੀਆ ਵੀਰੇ, ਰੱਬ ਹੋਰ ਤਰੱਕੀ ਦੇਵੇ, ਤੈਨੂੰ । ਪੰਜਾਬ ਵਿੱਚ ਕੰਮ ਤਾਂ ਕੋਈ ਵੀ ਕਰ ਸਕਦੇ ਹਾਂ ਪਰ ਉਸ ਵੇਲੇ ਧਾਹ ਨਿਕਲ ਜਾਂਦੀ ਜਦੋਂ ਹਰ ਕੰਮ ਕਰਵਾਉਣ ਲਈ ਚਪੜਾਸੀ ਤੋਂ ਲੈ ਕੇ ਪ੍ਰਧਾਨ ਮੰਤਰੀ ਤੱਕ ਤਰਲੇ ਕਰਨੇ ਪੈਂਦੇ ਹਨ । ਪੰਜਾਬ ਵਰਗੀ ਧਰਤੀ ਨਹੀਂ ਦੁਨੀਆਂ ਤੇ ਪਰ ਕਾਂਗਰਸ ਤੇ ਅਕਾਲੀਆਂ ਨੇ ਸਿਸਟਮ ਬਹੁਤ ਗੰਦਾ ਕਰਤਾ ਅਤੇ ਇਹ ਇੱਕ ਵੱਡਾ ਕਾਰਣ ਹੈ ਪੰਜਾਬੀਆਂ ਦਾ ਬਾਹਰਲੇ ਮੁਲਖਾਂ ਵੱਲ ਵਧੇਰੇ ਜਾਣਾ🙏🏼🇨🇦🙏🏼
@rubanivienna2342
@rubanivienna2342 4 жыл бұрын
ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੇ ਵੀਰ
@brownmundepb03wale5
@brownmundepb03wale5 4 жыл бұрын
ਬਾਈ ਜੀ ਜੋ ਲੜਕੇ ਬਰਗਰ ਬਣਾ ਰਿਹਾ ਹੈ ਉਸ ਨੂ ਸਿਰ ਉੱਪਰ ਵਾਲ ਡਕਣ ਵਾਲੀ ਟੋਪੀ ਪਾਉਣੀ ਚਾਹੀਦੀ ਹੈ ਬਾਕੀ ਰੱਬ ਮੇਹਰ ਕਰੇ💖👌👍
@BeHappy-ci6nl
@BeHappy-ci6nl 4 жыл бұрын
ਗਲਵਸ’ ਵੀ !
@sukhvinderkaura3123
@sukhvinderkaura3123 4 жыл бұрын
ਮੈਨੂੰ ਮਾਣ‌ ਤੇਰੇ ਤੇ ਭਾਈ। ਹੋਰਾਂ ਨੂੰ ਵੀ ਅਕਲ ਸਿਖਾ।
@jaskaransinghsingh1662
@jaskaransinghsingh1662 4 жыл бұрын
Nice bro god bless you
@GLOBALSANJHTVCHANNEL
@GLOBALSANJHTVCHANNEL 4 жыл бұрын
kzbin.info/www/bejne/bH-7oauaZdZ2ocU
@sekhonkamal6337
@sekhonkamal6337 4 жыл бұрын
ਵੀਰ ਰੱਬ ਤੈਨੂੰ ਹੋਰ ਤਰੱਕੀ ਦੇਵੇ ਮੇਰੇ ਨਾਨਕੇ ਨੇ ਵੀਰ ਤੁਹਾਡੇ ਪਿੰਡ
@zaildar62
@zaildar62 4 жыл бұрын
ਬਹੁਤ ਹੀ ਵਧੀਆ ਲੱਗਿਆ । ਵਾਹਿਗੁਰੂ ਬੱਚੇ ਨੂੰ ਹੋਰ ਤਰੱਕੀਆ ਬਖਸ਼ਿਸ਼ ਕਰਨ ।
@mr.khehra8721
@mr.khehra8721 4 жыл бұрын
ਬਹੁਤ ਵਧੀਆ ਜੀ
@paramjeetsidhu4813
@paramjeetsidhu4813 4 жыл бұрын
J9 89
@balbirsakhon6729
@balbirsakhon6729 4 жыл бұрын
ਦਸਾਂ ਨੌਹਾ ਦੀ ਕਮਾਈ ਵੱਿਚ ਕੋਈ ਸਰਮ ਨਹੀਂ ਹੁੰਦੀ ਵਾਹਿਗੁਰੂ ਤਰੱਕੀਆਂ ਬਖਸ਼ੇ
@bikramkennelb.ssingh4105
@bikramkennelb.ssingh4105 4 жыл бұрын
balbir sakhon bai kheti kehra 2 number di kamai hai oh v dasaa nohaa di hai
@gagandeepsingh6361
@gagandeepsingh6361 4 жыл бұрын
ਵਾਹਿਗੁਰੂ ਕਿਰਪਾ ਰਖੇ ਵੀਰ ਤੇ🙏🙏🙏
@gurpreetsinghsekhon3215
@gurpreetsinghsekhon3215 4 жыл бұрын
ਇਸ ਵੀਰ ਦੇ ਜਜਬੇ ਨੂੰ ਸਲਾਮ ਆ ਇਸ ਵੀਰ ਹੋਰ ਵੀ ਜੋ ਵਿਦੇਸਾ ਨੂੰ ਲੱਖਾ ਰੁਪੈ ਲਗਾ ਏਜੰਟਾ ਤੋ ਠੱਗੀਆ ਖਾ ਰਹੇ ।ਉਹਨਾ ਨੂੰ ਵੀ ਆਪਣਾ ਇਥੇ ਹੀ ਕੰਮ ਕਰਨਾ ਚਾਹੀਦਾ ਹੈ
@gillgill8690
@gillgill8690 4 жыл бұрын
ਬਹੁਤ ਵਧੀਆ ਬੇਟਾ ਮਿਹਨਤ ਕਰਨ ਵਿੱਚ ਕੋਈ ਸਰਮ ਨਹੀਂ ਬਾਹਰ ਜਾਕੇ ਵੀ ਮਿਹਨਤ ਕਰਨੀ ਪੈਂਦੀ ਹੈ
@venusfurniturebarnala1905
@venusfurniturebarnala1905 4 жыл бұрын
ਜੋ ਬੰਦਾ ਆਪਣੇ ਕੰਮ ਕਰਨ ਪ੍ਰਤੀ ਬੇਸ਼ਰਮ ਐਂ ਉਹ ਕਾਮਯਾਬ ਹੈ
@KashmirSingh-xx1rz
@KashmirSingh-xx1rz 4 жыл бұрын
ਵੀਰ ਨੇ ਮੰਨ ਖੁਸ਼ ਕਰਤਾ ਜਿਆਦਾ ਸਾਡੇ ਲੋਕ ਸ਼ਰਮ ਮਹਿਸੂਸ ਕਰਦੇ ਹਨ।ਪਰ ਵਿਦੇਸ਼ਾਂ ਵਿੱਚ ਹਰ ਤਰ੍ਹਾ ਦਾ ਕੰਮ ਕਰਨ ਲਈ ਤਿਆਰ ਹਨ ।
@hanspreetsinghsohiccdobata7979
@hanspreetsinghsohiccdobata7979 4 жыл бұрын
ਵੇਖ ਕੇ ਦਿਲ ਖ਼ੁਸ਼ ਹੋ ਗਿਆ jatta !!
@Amarjitcanada
@Amarjitcanada 4 жыл бұрын
ਬਹੁਤ ਵਧੀਆ ਵੀਰੇ ਹੋਰ ਵੀ ਵੀਰ ਸਿੱਖੋ ਚੜ੍ਹਦੀ ਕਲਾ
@honeyanttal5796
@honeyanttal5796 4 жыл бұрын
Reporter bnda yaar kehoje swaal krda shrm ni ayi ye wo ede ch shrm di ki gal aa asi bahar v ahio km krde aa othe kitta bai ne ehe km boht vdya gal aa
@navdeepdhillon8465
@navdeepdhillon8465 4 жыл бұрын
ਵਿਦੇਸ਼ਾਂ ਚ ਜਾ ਕੇ 16,16 ਘੰਟੇ ਕੰਮ ਕਰਨਾਂ ਓਹ ਵੀ ਕਿਸੇ ਦੇ ਅੰਡਰ ਰਹਿ ਕਿ ਔਖਾ ਹੈ!ਇੱਥੇ ਮੇਰਾ ਆਪਣਾ ਕੰਮ ਹੈ ਤੇ ਬੰਦੇ ਮੇਰੇ ਅੰਡਰ ਕੰਮ ਕਰਦੇ ਆ 🤝👌👌ਸਿਰਾ ਸੋਚ ਵੀਰ ਤੇਰੀ👍👍
@jassludhiana1995
@jassludhiana1995 4 жыл бұрын
ਵਾਹਿਗੁਰੂ ਤੈਨੂੰ ਚੜ੍ਹਦੀਕਲਾ ਵਿਚ ਰੱਖੇ ।। ਜਿਉਂਦਾ ਰਹਿ
@gonishah6653
@gonishah6653 4 жыл бұрын
Very good job👌
@dharmindersra6174
@dharmindersra6174 4 жыл бұрын
ਵੀਰ ਦੀ ਸੋਚ ਤੇ ਕੰਮ ਬਹੁਤ ਵਧੀਆ ਲੱਗਿਆ। ਪਰ ਪੱਤਰਕਾਰ ਹਰ ਵਾਰ ਦੀ ਤਰਾਂ ਇਸ ਇੰਟਰਵਿਊ ਵਿੱਚ ਵੀ ਜੀਰੋ 0,, ਕੋਈ ਵੀ ਚੱਜ ਦੀ ਗੱਲ ਨਹੀਂ ਕੀਤੀ ਨਾ ਕੋਈ ਚੱਜ ਦਾ ਸਵਾਲ। ਵਾਰ ਵਾਰ ਉਹੀ ਸਵਾਲ ਇੱਕ 2 ਸਵਾਲ ਵਾਰ ਵਾਰ ਰਪੀਟ ਕਰੀ ਜਾਂਦਾ। ਇਹ ਹਰ ਇੰਟਰਵਿਊ ਵਿੱਚ ਇਸ ਤਰ੍ਹਾਂ ਹੀ ਕਰਦਾ ਐ
@gursran878
@gursran878 4 жыл бұрын
Reason is he cannot show inside kitchen and cannot tell about equipments because there were so mess around and it was not clean inside the work station area. And he also cannot interview workers working inside because we can see their poor condition exhausted in hot area and too much
@randhawadilraj2824
@randhawadilraj2824 4 жыл бұрын
Shi gal aw
@sherepunjab5087
@sherepunjab5087 4 жыл бұрын
nale yar har gal ch bahar nu kyu khich lainde a
@gursran878
@gursran878 4 жыл бұрын
Ona to sikhna chaida .
@naitersingh2011
@naitersingh2011 4 жыл бұрын
ਬਾਈ ਜੀ ਹਥ ਵਿਚ ਦਸਤਾਨੇ ਜਰੂਰ ਚਾਹੀਦੇ ਹਨ ਜੀ
@SURJITSINGH-lq5dm
@SURJITSINGH-lq5dm 4 жыл бұрын
ਬਹੁਤ ਵਧੀਆ ਵੀਰ ਵਾਹਿਗੁਰ ਜੀ ਹੋਰ ਤਰੱਕੀਆਂ ਬਖਸ਼ਿਸ਼ ਕਰਨ
@russelwiper3112
@russelwiper3112 4 жыл бұрын
ਵੀਰੇ ਬਹੁਤ ਵਧਿਆ ਕੰਮ ਕਰ ਰਿਹਾ ਇੱਕ ਬੰਦਾ ਕੰਮ ਸ਼ੁਰੂ ਕਰਦਾ ਤਾਂ ਓਹਦੇ ਨਾਲ 5 7 ਬੰਦਿਆਂ ਨੂੰ ਕੰਮ ਮਿਲ ਸਕਦਾ ਗਰੀਬੀ ਨੂੰ ਅਸੀ ਘੱਟ ਕਰ ਸਕਦੇ ਪਰ ਅਸੀ ਆਪਣਾ ਪੈਸਾ ਵਿਦੇਸ਼ਾਂ ਵਿੱਚ ਲੈ ਕੇ ਜਾ ਰਹੇ ਆ ਵਿਦੇਸ਼ਾਂ ਨੂੰ ਅਮੀਰ ਤੇ ਆਪਣੇ ਦੇਸ਼ ਨੂੰ ਗਰੀਬ ਕਰ ਰਹੇ ਆ ਸਲੂਟ ਵੀਰੇ ਦਿਲੋਂ ਖਿੱਚ ਕੇ ਰੱਖ ਕੰਮ ਨੂੰ 🙏🙏
@MK-pj3ek
@MK-pj3ek 4 жыл бұрын
So proud of this person. God bless
@gurtejghumaanghumaan4036
@gurtejghumaanghumaan4036 4 жыл бұрын
Wha oye jatta sadke Java Tere
@narinderkaur2798
@narinderkaur2798 4 жыл бұрын
ਬਹੁਤ ਹੀ ਵਧੀਆ ਉਪਰਾਲਾ ਕੀਤਾ ਵੀਰ ਤੇਰੇ ਵੱਲ ਦੇਖ ਕੇ ਹੋਰ ਵੀ ਵੀਰ ਮਿਹਨਤ ਕਰਨ ਗੇ ਮਿਹਨਤ ਦਾ ਮੁੱਲ ਵਹਿਗੁਰੂ ਅਪੇ ਦਊ ਪਰ ਜ ਜੱਟ ਆ ਕਮ ਕਰਨ ਲਗ ਜਾਣ ਓ ਦਿਨ ਦੂਰ ਨੀ ਜਦੋਂ ਜੱਟ ਕਰਜਾ ਰਹਿਤ ਹੋ ਜਾਣ ਗੇ ਸਾਈਡ ਬਿਜਨੇਸ ਵੀ ਜਰੂਰੀ ਹੈ ਕਮ ਕੋਈ ਵੀ ਹੋਵੇ ਵੱਡਾ ਛੋਟਾ ਨੀ ਹੁੰਦਾ ਰੱਬ ਤਰੱਕੀ ਬਖਸ਼ਣ
@sskherisingh5223
@sskherisingh5223 4 жыл бұрын
ਬਹੁਤ ਵਧੀਆ ਵਿਚਾਰ ਹਨ ਵੀਰ ਜੀਆਂ ਦੇ
@jaswantsingh-ti2ib
@jaswantsingh-ti2ib 4 жыл бұрын
ਪੱਤਰਕਾਰ ਕੁਲਦੀਪ ਘੋਲੀਆ ਜੀ ਬਹੁਤ ਵਧੀਆ ,ਲੱਗੇ ਰਹੋ
@jagjotsingh7274
@jagjotsingh7274 4 жыл бұрын
God bless you bro
@gurpreetsinghsaini9643
@gurpreetsinghsaini9643 4 жыл бұрын
Bauht vadiya veer. Dil khush ho gya veer nu dekh ke. Jeonda reh veer, khoob tarakkiyaan kren
@jagpreetsingh7465
@jagpreetsingh7465 4 жыл бұрын
ਬਹੁਤ ਵਧੀਆ ਬਾਈ ਪਰਮਾਤਮਾ ਤਰੱਕੀ ਬਖਸ਼ੇ
@amandeepdeep4657
@amandeepdeep4657 4 жыл бұрын
ਬਾੲੀ ਜੀ ਲੋਕ ਸ਼ਰਮ ਵਿੱਚ ਹੀ ਭੱਖੌ ਮਰ ਰਹੇ ਨੇ .
@GurpreetSingh-se4wi
@GurpreetSingh-se4wi 4 жыл бұрын
ਪੱਤਰਕਾਰ ਵਾਰ ਵਾਰ ਜੱਟ ਜੱਟ ਕਰੀ ਜਾਂਦਾ ਇਹਨੂੰ ਬੰਦਾ ਪੁੱਛੇ ਜੱਟ ਵੀ ਇਨਸਾਨ ਹੀ ਹੁੰਦੇ ਆ। ਇਹ ਇਓਂ ਗੱਲਾਂ ਕਰਦਾ ਜਿਵੇਂ ਪਤਾ ਨਹੀਂ ਕੀ
@oldagehomeamritsar9757
@oldagehomeamritsar9757 4 жыл бұрын
ਬਹੁਤ ਵਧੀਆ ਕੰਮ ਕਰ ਰਹੇ ਹੋ। ਵਾਹਿਗੁਰੂ ਤੁਹਾਡੀ ਮਹਿਨਤ ਨੂੰ ਫਲ ਲਾਵੇ।
@sukhdeepvirk7366
@sukhdeepvirk7366 4 жыл бұрын
ਕਮ ਵੱਡਾ ਛੋਟਾ ਨਹੀਂ ਬੰਦੇ ਦੀ ਸੋਚ ਹੈ ਵਡੀ ਛੋਟੀ ਸਲਾਮ ਵੀਰੇ
@vijaygurjar4720
@vijaygurjar4720 4 жыл бұрын
Gud job veere 👌👌👌
@manjitsinghbraham579
@manjitsinghbraham579 4 жыл бұрын
Very good 👍 dear brother Kam kran vich koi sarmh nai 🇦🇪🌹🌹🌹🌹❤️👍
@nofarmersnofood6526
@nofarmersnofood6526 4 жыл бұрын
Helper bohat vadia ehna de mehnati bande aaa
@rssandhurssandhu143
@rssandhurssandhu143 4 жыл бұрын
ਬਹੁਤ ਸੋਹਣੀ ਕੋਸ਼ਿਸ਼ ਵਾ ਰੱਬ ਤੈਨੂੰ ਤਰਾਕੀ ਦੇਵੇ
@inderpalsingh4396
@inderpalsingh4396 4 жыл бұрын
Good luck brother you are doing a great job 👍💯🏴󠁧󠁢󠁥󠁮󠁧󠁿
@sanghuparveen408
@sanghuparveen408 4 жыл бұрын
Veer g parmatma tuhanu traki dwe
@luckymalhi1058
@luckymalhi1058 4 жыл бұрын
Jatta bhut kaint a .. rabb tere kam kar nu chardikala vch rakhe..baba tere kam kar nu vadha kare..🙏🙏🙏😍😍😘😘
@pawandipsingh3315
@pawandipsingh3315 4 жыл бұрын
Bhout vadia veere asi vi sara USA gum ke vekh lea. Mehnat bhout karni paindi e asi shuroo ch toilet vi saf kitan aa varish ch vi kum kita chalo aj malik di kirpa e kum koi vi howe kise di parwah nai karni chaidi e salute e veere thuhano
@sansangha1682
@sansangha1682 4 жыл бұрын
the little boy, he is so fast. good worker. well done Jungman!! keep it up, MASTERCHEF JUNIOR
@rashpalsingh7337
@rashpalsingh7337 4 жыл бұрын
ਵੀਰ ਜੀ ਕੰਮ ਛੋਟਾ ਵੱਡਾ ਨੀ ਹੁੰਦਾ ਬੰਦੇ ਛੋਟੀ
@tejveersingh3882
@tejveersingh3882 4 жыл бұрын
ਹਾਏ ਓਏ ਪੱਤਰਕਾਰਾਂ ਤੇਰਾ ਜੱਟਾ ਦਾ ਮੁੰਡਾ 🤣🤣
@Bajwaraj1990
@Bajwaraj1990 4 жыл бұрын
Hyee veery tera km dekh k dil khush ho geya waheguru tenu veery chrdikla ch rakhy luvvv u kina jada veery
@gursran878
@gursran878 4 жыл бұрын
1.kitchen Trolly vich air condition lwao. I can see 2 boys with messy hairs getting exhausted and still working inside in hot. 2. Boys andar kam krde aw ona nu ik dress dwo. Hair arms cover kitia hon 3. Fridge te freezer hona chaida kitchen vich. 4deg for vegtables or -18 deg for frozen things to keep store. 4. Work station hand to hand clean krde rwo. 5. Kitchen ch hand sanitizer te soap jroor rakho. Thanks and I appreciate your work and wanna see you grow up more and more and biggest channels come for your interviews. Keep working hard. God bless you.
@GLOBALSANJHTVCHANNEL
@GLOBALSANJHTVCHANNEL 4 жыл бұрын
kzbin.info/www/bejne/bH-7oauaZdZ2ocU
@satnamwaheguru9351
@satnamwaheguru9351 4 жыл бұрын
Bas ehi gal nu follow Kari veere
@vikaspalsinghbhagtana954
@vikaspalsinghbhagtana954 4 жыл бұрын
Eh reporter kfc waliya nu v keh sakda tusi summer vich gol gappe vechiya karo😂😂😂😂😂
@manipatiala1344
@manipatiala1344 4 жыл бұрын
hihih🤣
@Imaan12349
@Imaan12349 4 жыл бұрын
Haha🤣
@daljeetbutter888
@daljeetbutter888 4 жыл бұрын
Yes
@rajkang3799
@rajkang3799 4 жыл бұрын
🌹👌🌹very nice aa my brother 🌹👌🌹
@daljitdanodia7557
@daljitdanodia7557 4 жыл бұрын
Excellent beta best of luck👌👍👍💐💐
@kulwinderkaur6548
@kulwinderkaur6548 4 жыл бұрын
Veere waheguru ji bhut traki dewe. Well done 👌👍🏼
@infamousvibes23
@infamousvibes23 4 жыл бұрын
Moge launda veer eh trolly highway te stadium samne bht vadia hunda khan peen wala saman bai da
@vdhillon4382
@vdhillon4382 4 жыл бұрын
Godhe vale stadium de samne
@manpreetsidhu4876
@manpreetsidhu4876 4 жыл бұрын
gera wajeya ja k ava ge filhaal ta lockdow
@MandeepSingh-fd5ji
@MandeepSingh-fd5ji 4 жыл бұрын
Veer number send kri veer da
@GLOBALSANJHTVCHANNEL
@GLOBALSANJHTVCHANNEL 4 жыл бұрын
kzbin.info/www/bejne/bH-7oauaZdZ2ocU
@baljitsingh9761
@baljitsingh9761 4 жыл бұрын
ਬਹੁਤ ਵਧੀਆ ਵੀਰ । ਇਥੇ ਬਾਹਰ ਵੀ ਆਪਾਂ ਗੁਰਿਆਂ ਦੀਆਂ ਗਾਲਾਂ ਹੀ ਖਾਨੇਂ ਆਂ
@AvtarSingh-cf3th
@AvtarSingh-cf3th 4 жыл бұрын
ਬਹੁਤ ਵਧੀਆ ਗੱਲ ਵਾ ਵੀਰ ਜੀ ਆਪਣਾ ਕੰਮ ਆਪਣਾ ਦੇਸ਼ ਤੇਰੀ ਸੌਚ ਨੂੰ ਸਲਾਮ
@HimmatSingh-pe2wr
@HimmatSingh-pe2wr 4 жыл бұрын
ਭਰਾਵੋ ਮੈਨੂੰ ਵੀ ਕੋਈ ਮਿਲੋ ਜੋ ਇਹ ਕੰਮ ਕਰਨ ਜਾਣਦਾ ਹੋਵੇ ਪੈਸੇ ਮੇਰੇ ਮਨਾਫਾ ਹਿਸਾਬ ਨਾਲ ਜਿਸ ਤਰ੍ਹਾਂ ਆਮਦਨ ਹੋਵੇਗੀ
@Ramandeepkaur-tc7ex
@Ramandeepkaur-tc7ex 4 жыл бұрын
Manu aunda aa kam mere nall gall kro devo apna wahtsap no mai krna aa kam
@HimmatSingh-pe2wr
@HimmatSingh-pe2wr 4 жыл бұрын
@@Ramandeepkaur-tc7ex ਹਾਂ ਜੀ ਕਿਥੋਂ ਹੋ ਭੈਣ ਜੀ ਮੇਰਾ ਜ਼ਿਲਾ ਤਾਂ ਫਿਰੋਜ਼ਪੁਰ ਹੈ ਜੀ।8968433482 ਹਰਮੀਤ ਸਿੰਘ ਖਾਲਸਾ
@Ramandeepkaur-tc7ex
@Ramandeepkaur-tc7ex 4 жыл бұрын
Veer ji mai te hle kuwait vich ha 1 saal tk ajana mai vapis mai ek kuckk ha
@HimmatSingh-pe2wr
@HimmatSingh-pe2wr 4 жыл бұрын
@@Ramandeepkaur-tc7ex ਕੋਈ ਗੱਲ ਨਹੀਂ ਰਮਨਦੀਪ ਜਦੋਂ ਆ ਗੀ ਕੰਟੈਕਟ ਕਰ ਲਈ ਵਾਹਿਗੁਰੂ ਤੈਨੂੰ ਹਮੇਸ਼ਾ ਤੰਦਰੁਸਤੀ ਬਖ਼ਸ਼ੇ
@armaan9473
@armaan9473 4 жыл бұрын
Kmm tnn Kmm e aa ustadd
@DevSingh-vb2gy
@DevSingh-vb2gy 4 жыл бұрын
ਬਹੁਤ ਵਧੀਆ ਵੀਰ ਜੀ
@user-pe8ip1tf7z
@user-pe8ip1tf7z 4 жыл бұрын
ਸਿਰੇ ਦਾ ਬੇਕਾਰ ਪੱਤਰਕਾਰ ਹੈ ਇਹ ਬੰਦਾ ਆਖਰ ਵਿੱਚ ਬੰਦੇ ਦਾ ਪਿੰਡ ਦੱਸੇਗਾ ਪਰ ਇਸ ਨੂੰ ਏ ਨੀ ਪਤਾ ਦੁਨੀਆਂ ਬਦਲ ਗਈ
@manjindersingh1904
@manjindersingh1904 4 жыл бұрын
veer bakiya layi vi motivation honna chahida bande nu......oo veer ta bahut sohna kam kar reha mehnat kar reha ..... par eh sire da bekaar patarkaar jatta da munda jatta da munda kari janda...... jad ke jatpat nu chadh ke sidda punjabi keh dinda ooo kinna vadiya lagda.......ke PUNJABI VEER MEHNAT KAR REHA HAI....
@hoshiarsingh1520
@hoshiarsingh1520 4 жыл бұрын
kam koi chhuta vada nahi.choc hai vadi chhoti. brother good job. waheguru mehar karo .🙏🙏
@anukaushal2878
@anukaushal2878 4 жыл бұрын
Beautiful keep sharing this video so that people can get awareness
@bindersinghsidhu4028
@bindersinghsidhu4028 4 жыл бұрын
100% right ji 🙏
@GodIsOne010
@GodIsOne010 4 жыл бұрын
U. R. Best. Veer ji 🙏🏻 waheguru ji 🙏🏻. Punjab. De. Sare loga te. Mehar kro ji please ji 🙏🏻. Satnam ji waheguru ji 🙏🏻waheguru ji 🙏🏻. Veer te. Mehar kro ji please ji 🙏🏻. Satnam ji waheguru ji 🙏🏻
@princessjk4978
@princessjk4978 4 жыл бұрын
Well done veer jii👍 . Waheguru barkat paye thudi kamai vich.
@lavi2769
@lavi2769 4 жыл бұрын
Good job 👍
@punjabitruckdrivers6286
@punjabitruckdrivers6286 4 жыл бұрын
veere, waheguru ji chardikla bakshees krn always 👍👍
@amanjotkaur5610
@amanjotkaur5610 4 жыл бұрын
Jehde veere tere helper ne oh bht fast kmm krde ne..ohna di v puri mehnat aa...waheguru ji ehna te v mehr krn
@singhsingh3304
@singhsingh3304 4 жыл бұрын
Bahut hi vadiea msg hai sade laai
@akaur6622
@akaur6622 4 жыл бұрын
Well done brother i am proud of you
@GagandeepSingh-be6ek
@GagandeepSingh-be6ek 4 жыл бұрын
Rabb maher kare ahda he
@gurlabhsra1998
@gurlabhsra1998 4 жыл бұрын
ਸਲੂਟ ਆ ਵੀਰ ਜੀ
@sangeetdarpan1313
@sangeetdarpan1313 4 жыл бұрын
ਵਧੀਆ ਵੀਰ ਕੀਤਾ , ਬਈਏ ਸਾਲੇ ਲੌਕਡਾਉਨ ਤੋਂ ਪਹਿਲਾਂ ਕਾਰਾਂ ਕੋਠੀਅਾਂ ਪੰਜਾਬ ਵਿੱਚ ਹੀ ਕੰਮ ਕਰ ਕੇ ਸਾਰਾ ਕੁੱਝ ਬਣਾਇਆ ਪਰ ਹੁਣ ਬਈਏ ਆਪਣੇ ਘਰਾ ਨੂੰ ਚਲੇ ਗੇ ,ਜੇ ਪੰਜਾਬੀ ਅੇਸੇ ਤਰਾ ਕੰਮ ਕਰਨ ਪੰਜਾਬ ਵਿੱਚ ਤਾ ਬਹੁਤ ਵਧੀਆ ਹੋ ਜਾਵੇ ਤਾ ਪੰਜਾਬ ਖੁਸਹਾਲ ਹੋ ਜਾਵੇਗਾ
@WorldThater
@WorldThater 4 жыл бұрын
God bless you 😍😍😍😍😍
@sukhfoji3802
@sukhfoji3802 4 жыл бұрын
Respect to you bro
@JAGDEEP_MAKHU
@JAGDEEP_MAKHU 4 жыл бұрын
ਵੀਰ ਦਾ ਕੰਮ, ਕੁਆਲਟੀ ਬਹੁਤ ਵਧੀਆ ਹੈ।।
@SandeepSingh-vz6lq
@SandeepSingh-vz6lq 4 жыл бұрын
Wah Vire rooh khush hogi.. A hunde asl modern lok.. Noikria ta mildia ni hun ..hun avde km nu e noikri bnauna paina.. Salute veer Tainu.
@diyslimes949
@diyslimes949 4 жыл бұрын
Better than CANADA and USA, people over there working 12 hours shifts. Very very hard jobs over there.
@gurdeepjhutty5654
@gurdeepjhutty5654 4 жыл бұрын
Means hard work in Canada / USA or India ?
@mapleluv5203
@mapleluv5203 4 жыл бұрын
@@gurdeepjhutty5654 us canada hardwork not india
@gurdeepjhutty5654
@gurdeepjhutty5654 4 жыл бұрын
Maple Luv each work is hard though
@sherepunjab5087
@sherepunjab5087 4 жыл бұрын
but hard work pays you back free medical free education, law and order. I got three surgeries in canada never pay single penny now imagine is it possible in india
@gurdeepjhutty5654
@gurdeepjhutty5654 4 жыл бұрын
M singh agree nope
@sakinderboparai3046
@sakinderboparai3046 4 жыл бұрын
ਜੱਟ ਸਿੱਖ ਨੂੰ ਦਸਤਾਰ ਸਜਾੳੁਣੀ ਚਾਹੀਦੀ ਹੈ ਟੋਪੀ ਗੁਲਾਮਾਂ ਦੀ ਨਿਸਾਨੀ ਹੈ । ਦਸਤਾਰ ਰਾਜਿਅਾਂ ਦੀ ਨਿਸਾਨੀ ਹੈ ।
@gurmailsingh-ie6pu
@gurmailsingh-ie6pu 4 жыл бұрын
ਹਿੰਮਤ ਅਡੇ ਲੱਛਮੀ, ਜਿਉਂ ਪੱਖੇ ਅੱਗੇ ਪੌਣ...ਸ਼ਾਬਾਸ਼, ਨਿਵੇਕਲੀ ਮਿਸਾਲ ,ਕਾਮਯਾਬ ਨੌ ਜਵਾਨ..ਜਿੰਦਾਬਦ
@RINKUKUMAR-td9tn
@RINKUKUMAR-td9tn 4 жыл бұрын
jo nal km kr rha chota munda Bht he honestly km kr rha..baaki salute hai bai nu .👍👍
@luckychumber691
@luckychumber691 4 жыл бұрын
Slam veer ji
@saggupalwan1444
@saggupalwan1444 4 жыл бұрын
Nika munda 3 mundiya de braber kam kar reha 👍🏻
@mannuthind912
@mannuthind912 4 жыл бұрын
Jinna nikka onna tikha
@gurmeetgill9940
@gurmeetgill9940 4 жыл бұрын
ਬਹੁਤ ਵਧੀਆਂ ਉਮੀਦ ਹੇ ਕੇ ਬਾਕੀ ਨੌਜਵਾਨ ਵੀ ਦਿਸ ਤੌ ਬਹੁਤ ਸੇਧ ਲੇ ਸਕਦੇ ਹਨ.
@chamkaursingh367
@chamkaursingh367 4 жыл бұрын
ਪੱਤਰਕਾਰ ਜੀ ਪੰਜਾਬ ਚ ਕੋਈ ਪੰਜਾਬੀ ਬੰਦਾ ਸੇਫ ਨਹੀਂ ਖਾਸ ਕਰਕੇ ਸਿੱਖ ਧਰਮ ਨਾਲ ਸਬੰਧਤ ਬਾਕੀ ਵੀਰ ਦਾ ਕੰਮ ਸੋਣਾ ਬਖਰਾ ਸਟਾਈਲ
@lovepreetsandhu8889
@lovepreetsandhu8889 4 жыл бұрын
Siraa krta jatta tu gbu yr
@nexion5144
@nexion5144 4 жыл бұрын
ਕੀ ਜॅਟਾ ਦਾ ਮੁੰਢਾ ਮੁੰਢਾ ਲਾਈ ਅਾ ਅॅਗੇ ਜਾਤ ਪਾਤ िਦਅਾ ਅॅਗਾ ਘॅਟ ਅਾ
@singhkaran5430
@singhkaran5430 4 жыл бұрын
Right AAA yrrr bus enu nu. Ik ee jaat DA ptta busss jat
@bhupindersidhu2024
@bhupindersidhu2024 4 жыл бұрын
ਸਰਕਾਰ ਨੂੰ ਕਹੋ ਜਾਤ ਸਰਟੀਫਿਕੇਟ ਬਣਾਉਣੇ ਬੰਦ ਕਰੇ ਤੇ ਜਾਤ ਦਾ ਨਾਮ ਲੈਣ ਵਾਲੇ ਨੂੰ ਸਜਾ ਹੋਵੇ
@studyforknowledge4126
@studyforknowledge4126 4 жыл бұрын
Ryt bro bhut vare jatta Da Munda Jatta Da mundaa ....word use kita 🙄🙄🙄 ......half vedio ch 8 vri word use kita. . .
@ms-ll5sy
@ms-ll5sy 4 жыл бұрын
Jaat de naam te naukri vi band karo pher, odo taa frontline ch
@pandit768
@pandit768 4 жыл бұрын
Sbto jyda jaat da certificate salyoo tuc layii firdeee feesa maaf lyi te mada jtta nu kahi jnde
@amirshahzad8668
@amirshahzad8668 4 жыл бұрын
Sat Shri akal veer!boht wadia Kam a eh,Loki tan gallan kr de rhndy a.safai da khaas khayl rakna inshallah boht barkat ay gi..love from lehnda Punjab
@ravirandhawa1
@ravirandhawa1 4 жыл бұрын
Very nice 👍
@sukhdevmalhotra1409
@sukhdevmalhotra1409 4 жыл бұрын
ਵੈਰੀ ਗੁਡ ਤੁਸੀ ਆਓਣ ਵਾਲੀ ਪੀੜੀ ਦੇ ਚਾਨਣਮੁਨਾਰੇਆ
@sukhjinderaujla5830
@sukhjinderaujla5830 4 жыл бұрын
Ryt malhotra sab
Kids' Guide to Fire Safety: Essential Lessons #shorts
00:34
Fabiosa Animated
Рет қаралды 16 МЛН
Ik Heb Aardbeien Gemaakt Van Kip🍓🐔😋
00:41
Cool Tool SHORTS Netherlands
Рет қаралды 9 МЛН
女孩妒忌小丑女? #小丑#shorts
00:34
好人小丑
Рет қаралды 80 МЛН
Kids' Guide to Fire Safety: Essential Lessons #shorts
00:34
Fabiosa Animated
Рет қаралды 16 МЛН