ਕੈਨੇਡਾ ਵਿੱਚ ਰਹਿੰਦੇ ਪੰਜਾਬੀ ਬਜ਼ੁਰਗਾਂ ਦੇ ਸੁਖੀ ਜੀਵਨ ਦਾ ਦੇਖੋ ਅਸਲ ਸੱਚ

  Рет қаралды 1,537,876

Daily Post Punjabi

Daily Post Punjabi

Күн бұрын

Пікірлер: 1 200
@balwinderbeahniwal9391
@balwinderbeahniwal9391 5 жыл бұрын
ਜਿਸ ਨੇ ਮਾਂ ਪਿਉ ਸੇਵਾ ਕਰਨੀ ਉਹ ਕਰਦਾ ਹੀ ਹੈ ਚਾਹੇ ਕਿਤੇ ਵੀ ਹੈ
@AmandeepSingh-fn8bn
@AmandeepSingh-fn8bn 5 жыл бұрын
Sahi gal a veere teri
@inderjitkaur8283
@inderjitkaur8283 5 жыл бұрын
I agree. Sai khya. Punjab vich bujurg pingalware vich rehne de aa , ke Punjab swaraaj ha?
@JatinderSingh-lb5fe
@JatinderSingh-lb5fe 4 жыл бұрын
sahi kea ji 🙏🙏
@manpreetsingh-tl4mh
@manpreetsingh-tl4mh 4 жыл бұрын
0
@harjinderbhullar7872
@harjinderbhullar7872 3 жыл бұрын
Bilkul sahi
@jagtarcanada5578
@jagtarcanada5578 2 жыл бұрын
ਸੰਤੁਸਟ ਤਾਂ ਇਨਸਾਨ ਕਿਤੇ ਵੀ । ਨਾਨਕ ਦੁਖੀਆ ਸਬ ਸੰਸਾਰ
@mohindersinghbathla6390
@mohindersinghbathla6390 4 жыл бұрын
ਜਿਸਨੇ ਮਾਂ-ਬਾਪ ਦੇ ਹੰਜੂ ਧਰਤੀ ਤੇ ਡਿੱਗਾ ਦਿਤੇ, ਉਹਨੂੰ ਕਿਤੇ ਵੀ ਸੁੱਖ ਨਹੀਂ ਮਿਲਣਾ ।। ਮਾਪਿਆਂ ਤੋਂ ਵਡਾ ਕੋਈ ਤੀਰਥ ਨਹੀਂ, ਜਿਥੇ ਮਾਪਿਆਂ ਦਾ ਸਤਿਕਾਰ ਨਹੀਂ, ਉਹ ਥਾਂ ਨਰਕ ਤੋਂ ਘਟ ਨਹੀਂ। ਆਪਣਾ ਵਿਰਸਾ ਸੰਭਾਲੋ ।।
@hardevkaur2806
@hardevkaur2806 3 жыл бұрын
Koyee nhi smjhda ji .koyee virle e aa jo krde aa .noohaan bhut ght ne jo maa baap sass sohre da krdiaan ne
@kanchankaur6604
@kanchankaur6604 2 жыл бұрын
Q59by54
@RupinderKaur-cw7tw
@RupinderKaur-cw7tw 2 жыл бұрын
111889p8p8p
@sandeepsandhu4097
@sandeepsandhu4097 2 жыл бұрын
@@hardevkaur2806 ji
@manas9752
@manas9752 2 жыл бұрын
ਪੰਜਾਬ ਦੀ ਜ਼ਮੀਨ ਵੇਚ ਕੇ ਬਾਹਰਲੇ ਮੁਲਕ ਵਿੱਚ ਸੁੱਖ ਕਿੱਥੋਂ ਮਿਲੂ
@AmanpreetKaur-ge9ho
@AmanpreetKaur-ge9ho 5 жыл бұрын
ਮੇਰੇ ਪੰਜਾਬ ਦੀ ਕੋਈ ਰੀਸ ਨਹੀ ਕਰ ਸਕਦਾ ਪੈਸਾ ਬੇਸ਼ੱਕ ਘੱਟ ਬਣਦਾ ਪਰ ਮਾਂ ਪਿਉ ਦੀ ਸਾਭ ਸਭਾਲ ਕਰਨਾਂ ਉਹ ਬੱਚੇ ਆਪਣਾ ਫਰਜ ਸਮਜਦੇ ਹਨ (ਸੱਜਣਾਂ ਸਦਾ ਨਹੀ ਰਹਿਣੇ ਮਾਪੇ ਬਾਕੀ ਗੱਲ ਸਮਜਲੀ ਆਪੇ ਮੱਨਨੂੰ ਸਮਜਾਲੀ ਓਏ ਰੱਖ ਰੱਬ ਦੀਆਂ ਸਾਭ ਸੌਗਾਤਾਂ ਪੈਸਾ ਫੇਰ ਕਮਾਲੀ ਓਏ ) ਮਾਂ ਬਾਪਦਾ ਦੇਣ ਬੰਦਾ ਨਹੀ ਦੇ ਸਕਦਾ ਇਹ ਅਣਮੁੱਲੀ ਦਾਤ ਹੈ ਇਹਨਾਂ ਦਾ ਸਤਿਕਾਰ ਕਰੋ
@sarwansingh6413
@sarwansingh6413 5 жыл бұрын
right ji
@deepakbansal1579
@deepakbansal1579 5 жыл бұрын
Good thought
@gurvindersingh1565
@gurvindersingh1565 4 жыл бұрын
Hanji tusi vi student ho shayad?
@sandhujatt602
@sandhujatt602 4 жыл бұрын
Dhe da ma PEO k noh da ma PEO
@worldtraveller1095
@worldtraveller1095 4 жыл бұрын
Bilkul sahi keha ji
@mohanaujlainfotainmentlive7422
@mohanaujlainfotainmentlive7422 4 жыл бұрын
ਵਕਤ ਸੀ ਜਦ ਦੌਖੀ ਕਹਿ ਕੇ ਤਾਹਨਾ ਮਾਰਦੇ ਸੀ ਜਾ ਤੇਰੀ ਜੜ੍ਹ ਪੱਟੀ ਜਾਵੇ ਹੁਣ ਪੰਜਾਬੀ ਖੁੱਦ ਜੜ੍ਹਾਂ ਪੱਟ ਰਹੇ ਨੇ ਉਹ ਆਪਣੇ ਮੂਲ ਤੌ ਟੁੱਟ ਗੁਲਾਮੀ ਦੀ ਮਿੱਠੀ ਜੇਲ੍ਹ ਵਿੱਚ ਆਪਣੀ ਬੁਢਾਪੇ ਵੇਲੇ ਇਕੱਲਤਾ ਤੇ ਅਸੰਤੌਖ ਅਸਾਤੀ ਵਿੱਚ ਮਜਬੂਰ ਵੱਸ ਆਪਣੇ ਪੁੱਤ ਪੋਤੇ ਪਰਵਾਸ ਕਰ ਜੜ੍ਹਾਂ ਤੌ ਸਮਾਜਿਕ ਤੌਰ ਤੇ ਪੰਜਾਬ ਦੀ ਜਰਖੇਜ ਧਰਤ ਤੇ ਅਮੀਰ ਮੁਲਕ ਤੋਂ ਬੇਗਾਨੇ ਹੌ ਜਾਦੇ ਨੇ ਆਖਰ ਤੀਜੀ ਪੀੜ੍ਹੀ ਸਭ ਵੇਚ ਵੱਟ ਪੱਛਮੀ ਮੁਲਕਾਂ ਵਿੱਚ?
@bhajansingh275
@bhajansingh275 4 жыл бұрын
ਸਾਰੇ ਬੱਚੇ ਤੇ ਸਾਰੇ ਬਜੁਰਗ ਇਕੋ ਜਿਹੇ ਨਹੀ ਹੁੰਦੇ ਆਪਣੇ ਪਰਿਵਾਰ ਦਾ ਮਹੌਲ ਸੈਟ ਕਰਨਾ ਪੈਦਾ ਹੈ।
@manpreetmathi8729
@manpreetmathi8729 3 жыл бұрын
ਬਿਲਕੁੱਲ ਸਹੀ ਕਿਹਾ, ਬਜੁਰਗਾਂ ਨੂੰ ਵੀ ਚਾਹੀਦਾ ਕਿ ਉਹ ਆਪਣੇ ਬੱਚਿਆਂ ਨੂੰ ਸਮਝਣ,
@mrgg7543
@mrgg7543 5 жыл бұрын
ਜੇ ਪੰਜਾਬ ਵਿੱਚ ਦੇਖਿਆ ਜਾਵੇ ਤਾਂ ਸਾਡੇ ਪੰਜਾਬ ਦੇ ਡੰਗਰ ਦਮਾਗ ਲੋਕ ਮੁੜ ਮੁੜ ਦੋ ਪਾਰਟੀਆਂ ਨੂੰ ਵੋਟਾਂ ਪਾ ਕੇ ਜੁਤੀਆਂ ਖਾਂਦੇ ਹਨ
@gurtejaulakh723
@gurtejaulakh723 4 жыл бұрын
ਏਥੇ ਡੱਗਰ ਵਲੇਤ ਕੰਜਰ
@AmrikSingh-us3rz
@AmrikSingh-us3rz 4 жыл бұрын
111 it was 6i
@AmrikSingh-us3rz
@AmrikSingh-us3rz 4 жыл бұрын
Thanks
@rajnirman8578
@rajnirman8578 4 жыл бұрын
ਬਿਲਕੁਲ ਸਹੀ ਗੱਲ ਆ
@charanjitthukral9713
@charanjitthukral9713 3 жыл бұрын
L⅝glto5o5o5o5o5o5o5o6o5o5o5o5o5o5o5o5o5o5o5o5o5o5o5o5o5o5gtml6i
@gurjindersingh1532
@gurjindersingh1532 3 жыл бұрын
ਗੱਲ ਆਪਣੇ ਮਨ ਦੀ ਆ ਬਾਈ ਜੀ,,,, ਜਿਸ ਨੇ ਮਾਂ ਪਿਉ ਨੂੰ ਐਥੇ ਨੀ ਸੰਭਾਲਣਾ ਉਹਨਾਂ ਨੇ ਉਥੇ ਵੀ ਮਾਂ ਪਿਉ ਨੂੰ ਕੁਝ ਨਹੀਂ ਸਮਝਣਾ......... ਪੰਜਾਬ ਦੇ ਵਿੱਚ ਵੀ ਬਥੇਰੇ ਗੰਦੇ ਲੋਕ ਨੇ ਜੋ ਮਾਂ ਪਿਉ ਨੂੰ ਬੋਝ ਸਮਝਦੇ ਨੇ..........
@dhillonsaab3241
@dhillonsaab3241 2 жыл бұрын
ਅਸੀ ਕਿੱਥੇ ਜਾ ਕੇ ਖੁਸ਼ ਰਹਿਣ। ਪੰਜਾਬ ਵਿੱਚ ਪੁੱਛ ਉਹ ਵੀ ਦੁੱਖੀ। ਅਸੀ ਕੰਮ ਕਰਨ ਨੂੰ ਸਜਾ ਕਿਉ ਮੰਨਦੇ। ਖੁਸ਼ ਰਿਹਾ ਕਰੋ।ਸਾਰੀ ਦੁਨੀਆ ਬਹੁਤ ਸੋਹਣੀ ਆ। ਜਿੰਦਗੀ ਵਿੱਚ ਥੋੜ੍ਹੀ ਬਹੁਤੀ ਮੁਸ਼ਕਲ ਆਉਂਦੀ ਆ।
@gurpreetbenipal7167
@gurpreetbenipal7167 5 жыл бұрын
ਕੁੱਝ ਮਰਜੀ ਕਹੀ ਜਾਓ ਲੱਬਣੀ ਮੋਜ ਪੰਜਾਬ ਵਰਗੀ Daily post wala ਤਾ ਵੇਲੇ
@Gurshantsinghsandhu0008
@Gurshantsinghsandhu0008 3 жыл бұрын
ਲੱਭਣੀ ਨਹੀਂ ਧਰਤੀ ਪੰਜਾਬ ਵਰਗੀ।
@gaganbrar7169
@gaganbrar7169 5 жыл бұрын
ਬਿਲਕੁਲ ਸੱਚੀਆਂ ਗੱਲਾਂ ਕਹੀਆਂ ਜੀ ਬਜ਼ੁਰਗਾਂ ਨੇ
@desadhaliwal3939
@desadhaliwal3939 2 жыл бұрын
I love my canada ONT Brampton thanks life is very good 👍 waheguru ji mehar rakhan ji 🙏🙏🙏🙏🙏🙏🙏🙏🙏❤️❤️
@gurpreetgill615
@gurpreetgill615 5 жыл бұрын
ਸੁਖ ਨਾਹੀ ਬਹੁਤਾ ਧਨ ਖਾਟੇ ਸੁਖ ਨਾਹੀ ਦੇਖੈ ਨਿਤ ਨਾਟੇ ਸੁਖ ਨਾਹੀ ਬਹੁ ਦੇਸ ਕਮਾਏ ਸਰਬ ਸੁਖਾ ਹਰਿ ਹਰਿ ਗੁਣ ਗਾਇ ॥ ਨਾਨਕ ਦੁਖੀਆ ਸਭ ਸੰਸਾਰ ਸੋ ਸੁਖੀਆ ਜਿਸ ਨਾਮ ਅਧਾਰ
@ajmerdhillon3013
@ajmerdhillon3013 3 жыл бұрын
ਇਹ ਜ਼ਿਆਦਾਕਰ ਪਿਨਸ਼ਨ ਦੇ ਲਾਲਚ ਵਿੱਚ ਇੱਥੇ ਬੈਠੇ ਹਨ ।ਪਰ ਦਿਲ ਇਹਨਾਂ ਦਾ ਪਿੱਛੇ ਹੀ ਹੈ
@nevergiveup6791
@nevergiveup6791 5 жыл бұрын
ਬਹੁਤ ਵਧੀਆ ਪਰੋਗਰਾਮ ਜੇ ਕੋਈ ਬਜੁਰਗ ਇਹ ਵੇਖ ਰਿਹਾ ਤਾਂ ਕਨੇਡਾ ਦੇ ਨਰਕਾਂ ਵਿਚ ਜਾਣ ਤੋਂ ਬਚੋ। ਕਨੇਡਾ ਦੇ ਨਰਕਾਂ ਦਾ ਸੱਚ। ਕਨੇਡੀਅਨ ਪੈਸੇ ਦੇ ਸਿੱਖਾਂ ਦੀ ਇਹ ਹੈ ਅਸਲ ਕਰਤੂਤ ਬਜੁਰਗਾ ਦੀ ਬੇਸਰਮੀ ਦੀ ਜਿੰਦਗੀ । ਇਹ ਬੁਢੇ ਵਿਚਾਰੇ ਕੁਝ ਨੀ ਬੋਲ ਸਕਦੇ ਨਹੀਂ ਤਾਂ ਨੂੰਹਾਂ ਪੁੱਤ ਤੋ ਛਿੱਤਰ ਪਰੇਡ ਕਰਵਾਉਣੀ। ਚੱਕ ਕੇ ਬਾਹਰ ਮਾਰਦੀਆਂ ਭੂਤਨੀਆ ਨੂੰਹਾਂ ਇਹ ਐਨ ਆਰ ਆਈ ਦੀ ਅਸਲ ਕਰਤੂਤ ਸਿੱਖ ਕੌਮ ਨੇ ਬਹੁਤ ਮੱਲਾਂ ਮਾਰੀਆਂ ਹਨ। ਇਹ ਲਾਹਨਤਾਂ ਭਰੀ ਜ਼ਿੰਦਗੀ ਨਾਲੋਂ ਮਰਣਾ ਚੰਗਾ ਹੈ । ਇਹ ਹੈ ਪੰਜਾਬ ਤੋ ਗਏ ਸਭ ਅਣਖੀ ਜੱਟ ਜੱਟੀਆ ਮਿਸਟਰ ਸਿੰਘਾਂ ਦੀਆਂ ਕਰਤੂਤ ਕਹਾਣੀਆਂ । ਇਹ ਕਨੇਡਾ ਅਮਰੀਕਾ ਇੰਗਲੈਂਡ ਅਸਟ੍ਰੇਲੀਆ ਦੇ ਸਿੱਖਾਂ ਦੀ ਅਣਖ ਤੇ ਕਰਤੂਤ ਹੈ।
@bsstudiopb0253
@bsstudiopb0253 5 жыл бұрын
ਸੋਚ ਮੱਖੀ ਮੱਛਰ ਤਕ ਸੀਮਤ ਹੋ ਗਈ
@gurpreetsinghbhatti4123
@gurpreetsinghbhatti4123 5 жыл бұрын
ਪਰ ਸਾਰੇ ਬਜ਼ੁਰਗ ਦਿਲੋਂ ਦੁਖੀ ਲਗੇ
@magarsingh8681
@magarsingh8681 4 жыл бұрын
Hi
@jagdeepdhaliwal3515
@jagdeepdhaliwal3515 4 жыл бұрын
Koi shak nahi hege a bai ethe
@m.v3547
@m.v3547 3 жыл бұрын
bilkul sahi jive koi dal dal vich fas gye hoye oh hall aa bs
@HarpalSingh-jw1md
@HarpalSingh-jw1md 3 жыл бұрын
@@m.v3547 W
@mandipgrewal7934
@mandipgrewal7934 3 жыл бұрын
@@magarsingh8681 r
@ਸਿਮਰਨਜੀਤਢੀਂਡਸਾ
@ਸਿਮਰਨਜੀਤਢੀਂਡਸਾ 5 жыл бұрын
ਆਪ ਬੀਤੀ ਏ ਬਾਈ ਜੇ ਤੁਸੀ ਅੱਜ ਆਪਣੇ ਮਾਂ ਪਿਓ ਨੂੰ ਦੁਖ ਦਿੰਦੇ ਹੋ ਤਾਂ 100% ਗਰੰਟੀ ਏ ਤੁਸੀ ਸੁਖੀ ਨਹੀ ਰਹਿ ਸਕਦੇ ਉਹਨਾਂ ਦੇ ਜਾਣ ਤੋ ਬਾਦ ਸਿਰਫ ਰੋਣਾ ਤੇ ਪਛਤਾਵਾ ਹੀ ਪੱਲੇ ਰਹਿ ਜਾਂਦਾ । ਮਾਪੇ ਮੁੜਕੇ ਸੇਵਾ ਦਾ ਮੋਕੇ ਨਹੀ ਦਿੰਦੇ ਜਿਨਾ ਮਰਜੀ ਰੋ ਰੋ ਬੁਲਾਉਂਦੇ ਰਹੋ
@jaspritjassa7732
@jaspritjassa7732 5 жыл бұрын
Bai aaj kal lok parents di seva v ni krn dinde
@harpreetwaraich204
@harpreetwaraich204 5 жыл бұрын
True
@lovepreetkaur6356
@lovepreetkaur6356 5 жыл бұрын
U r right 👌👌
@jagrajjawanda2557
@jagrajjawanda2557 2 жыл бұрын
@@jaspritjassa7732 panjab
@jagrajjawanda2557
@jagrajjawanda2557 2 жыл бұрын
Panjabi ta Panjabi he ha ago ji keta moge NAHI ha
@NikhilKumar-ci2yx
@NikhilKumar-ci2yx 3 жыл бұрын
ਲੱਖ ਪਰਦੇਸੀ ਹੋਈਏ........... ਲੱਖ ਪਰਦੇਸੀ ਹੋਈਏ...........ਆਪਣਾ ਦੇਸ਼ ਨਹੀਂ ਭੰਡੀ ਦਾ, ਜਿਹੜੇ ਮੁਲਕ ਦਾ ਖਾਈਏ.......ਉਸਦਾ ਬੁਰਾ ਨਹੀਂ ਮੰਗੀ ਦਾ, ਜਿਹੜੇ ਘਰ ਵਿੱਚ ਇੱਕ ਦੂਜੇ ਦੀ ਪੁੱਛ ਪ੍ਰਤੀਤ ਨਹੀਂ, ਐਸੇ ਘਰ ਤੋਂ ਚੰਗਾ...............ਲੋਕੋ ਕੋਠਾ ਰੰਡੀ ਦਾ, ਜਿਹੜੇ ਮੁਲਕ ਦਾ ਖਾਈਏ.......ਉਸਦਾ ਬੁਰਾ ਨਹੀਂ ਮੰਗੀ ਦਾ, ਲੱਖ ਪਰਦੇਸੀ ਹੋਈਏ...........
@jograjraja2882
@jograjraja2882 3 жыл бұрын
Drt4
@dalvirjudge4498
@dalvirjudge4498 5 жыл бұрын
ਏਥੇ ਭਈਏ ਆਈ ਏ ਐੱਸ ਬਣੀ ਜਾਦੇ ਨੇ ਪੰਜਾਬੀ ਬਾਹਰ ਦਿਹਾੜੀਆ ਕਰ ਕੇ ਖੁਸ਼ ਹੋਈ ਜਾਦੇ ਨੇ
@sammy194080
@sammy194080 5 жыл бұрын
you 100% right Brother
@bsstudiopb0253
@bsstudiopb0253 5 жыл бұрын
ਵੀਰ ਸਹੀ ਕਿਹਾ
@manjeetdhiman8546
@manjeetdhiman8546 5 жыл бұрын
Sorry Veer ehi difference a Canada te Apne India ch apne lokan di soch sirf Cast te hi fasi payi a apa keh dine a b oh Bhayie IAS ban de a but oh Mehnat karke ban de main ohna nu bura ni keh skde. Sorry je meri gal buri lagi kise nu.
@harinderbasra8567
@harinderbasra8567 5 жыл бұрын
Manjeet Dhiman great soach Truth always hurts to peoples
@loin650
@loin650 4 жыл бұрын
Tu banja dc
@gurjitsaggu5025
@gurjitsaggu5025 4 жыл бұрын
Born in India 🇮🇳 and living in Canada for last 40 years love Canada but India is in my heart Should never talk bad about your mother land Love my mother land Shahpur Punjab India
@harnamsinghsran80
@harnamsinghsran80 2 жыл бұрын
ਕਨੇਡਾ ਮਿੱਠੀ ਜੇਲ੍ਹ
@Ra-mu7bo
@Ra-mu7bo 4 жыл бұрын
ਲਵ ਪੰਜਾਬ
@sadapunjabivirsassb
@sadapunjabivirsassb 2 жыл бұрын
ਨਾਨਕ ਦੁਖੀਆ ਸਭੁ ਸੰਸਾਰੁ ਸੋ ਸੁਖੀਆ ਜਿਸ ਨਾਮ ਉਧਾਰ ਕਰਤਾਰ ਦੀ ਲੀਲਾ ਕਰਤਾਰ ਹੀ ਜਾਣੇ ਜੀ
@drharvindersingh518
@drharvindersingh518 4 жыл бұрын
Thank you bhaji 🙏 tusi MERI Canada lai perception badal diti
@_malhi0032_
@_malhi0032_ 2 жыл бұрын
ਘੁੰਮ ਕੇ ਦੇਖ ਆਇਆ ਦੁਨੀਆਂ ਮੈਂ ਸਾਰੀ ਲੱਭਣੀ ਨੀ ਮੌਜ ਪੰਜਾਬ ਵਰਗੀ
@कौडासच
@कौडासच 5 жыл бұрын
ਜੋ ਧੀਆੰ ਨੇ ਸੱਦੇ ਉਹ ਮੌਜ ਕਰਦੇ ਨੇ ਨੂੰਹਾ ਵਾਲੇ ਰੁਲਦੇ ਨੇ ਜੋ ਆਖਦੇ ਨੇ ਸਵਰਗ ਵਿਚ ਹਾੰ ਉਹ ਧੀਆ ਨੇ ਬੁਲਾਏ ਹੁੰਦੇ ਨੇ ਜੋ 100% ਸਚ ਹੈ
@simrajdhaliwal5277
@simrajdhaliwal5277 5 жыл бұрын
Sorry it’s not true , so many daughter in-law respect ✊ there in-laws
@jasskhokhar5610
@jasskhokhar5610 5 жыл бұрын
ਲਖ ਪਰਦੇਸੀ ਹੋਈਏ ਆਪਣਾ ਦੇਸ਼ ਨੀ ਭੰਡੀ ਦਾ
@virtuosoproductions4589
@virtuosoproductions4589 3 жыл бұрын
Means one should lie? What's truth, is truth which can be bitter.
@jogindergill5433
@jogindergill5433 5 жыл бұрын
ਦੋਸਤ ਆਪਣੇ ਆਪਣੇ ਕੀਤੇ ਕਰਮਾਂ ਦੇ ਫਲ ਹਨ, ਇਸ ਤਰ੍ਹਾ ਹੀ ਲੇਖਾ ਲੈਣ ਤੇ ਦੇਣ ਆਉਂਦਾ ਹੈ ਹਰ ਇਨਸਾਨ । ਵਿਚ ਇਨਸਾਨਾ ਰੱਬ ਵਸਦਾ ਹੈ, ਕਮੈਂਟ ਵਾਲੇ ਰੁੱਖ ਨੂੰ ਕਲਿੱਕ ਕਰੋ ।ਦਬਾਓ
@sharanjeet1384
@sharanjeet1384 5 жыл бұрын
No one is happy either in india or in canada but our india is great there are so many holy places jase bangla sahib. Darbar sahib and many gurdwaras in punjab and delhi you can go to gurdwaras and listen kirtan there
@jogindergill5433
@jogindergill5433 5 жыл бұрын
ਸਰਨ ਜੀਤ ਜੀ ਸਤਿ ਸ੍ਰੀ ਅਕਾਲ ਤੁਹਾਡੀ ਗੱਲ 100%ਠੀਕ ਹੈ, ਅੱਜ ਦੀ ਤਾਜਾ ਉਦਾਹਰਨ ਦੱਸਾਂ ਵੀਰੇ ਕਪੂਰਥਲੇ ਤੋ ਸੁਲਤਾਨਪੁਰ ਲੋਧੀ ਗੁਰਦੁਆਰਾ ਬੇਰ ਸਾਹਿਬ, ਹੱਟ ਸਾਹਿਬ (ਜਿਥੇ ਬਾਬਾ ਨਾਨਕ ਜੀ ਨੇ 13/13 ਤੋ ਤੇਰਾ ਤੇਰਾ ਕਿਹਾ ਸੀ) ਤੇ ਬੇਬੇ ਨਾਨਕੀ ਜੀ ਦਾ ਘਰ ਤਿੰਨ ਵੱਡੇ ਗੁਰੂ ਘਰ ਹਨ, 550 ਸਾਲਾ ਪਰੋਗਰਾਮ ਇਥੇ ਮਨਾਇਆ ਜਾ ਰਿਹਾ ਹੈ ।ਹੁਣ ਤੋ ਬਹੁਤ ਸੰਗਤ ਦਰਸ਼ਨ ਕਰਨ ਆ ਰਹੀ ਹੈ, ਜਾਣਾ ਆਉਣਾ ਲੱਗਿਆ ਰਹਿੰਦਾ ਹੈ, ਸਕੂਨ ਮਿਲਦਾ ਹੈ, ਧੰਨਵਾਦ ਜੀ ਜਿਉਂਦੇ ਵਸਦੇ ਰਹੋ, ਪਰਦੇਸ ਵਿੱਚ ਵੀਰ ਜੀ, ।
@KuldeepSingh-cx2iq
@KuldeepSingh-cx2iq 2 жыл бұрын
ਮੇਰੀ ਤਮੰਨਾ ਹੈ ਕਿ ਇੰਡੀਆ ਵਿੱਚ ਇਹ ਕਨੂੰਨ ਬਣ ਜਾਵੇ ਕਿਆ ਕਹਿਣੈ ਪਰ ਕਨੈਡਾ ਕਨੂੰਨ ਨੂੰ ਫੌਲੋ ਕਰਦੇ ਨੇ ਟ੍ਰੈਫਿਕ ਦਾ ਕਨੂੰਨ ਬਹੁਤ ਵਧੀਆ ਮਾੜੀ ਜੇਹੀ ਮਿਸਟੇਕਸ ਹੋਈ ਉਸ ਵਕਤ ਟਿਕਟ ਮਿਲ ਜਾਦੀਂ ਹੈ ਸੋ ਇੰਡੀਆ ਵਿੱਚ ਕਨੂੰਨ ਵਧੀਆ ਬਣ ਜਾਵੇ ਨੌਕਰੀਆਂ ਬੱਚਿਆਂ ਨੂੰ ਮਿਲਣ ਕਨੇਡਾ ਵਲ ਕੋਈ ਮੂੰਹ ਨਾਂ ਕਰੇ। ਧੰਨਵਾਦ ਵੀਰ ਜੀ ।।
@loksewa1395
@loksewa1395 3 жыл бұрын
ਬਹੁਤ ਵਧੀਆ ਵੀਰ ਜੀ ਇੰਡੀਆ ਨਾਲੋਂ ਕਿਤੇ ਜ਼ਿਆਦਾ ਵਧੀਆ ਢੰਗ ਨਾਲ ਕੀਤੀ ਹੈ ਇਜੱਤ
@ਜਸਮੇਲਕੌਰ-ਨ5ਮ
@ਜਸਮੇਲਕੌਰ-ਨ5ਮ 3 жыл бұрын
ਕਾਨਾਡਾ ਬਾਹੁਤ ਵਧੀਆ ਹੈ ਪਰ ਜੋ ਬੰਦਾ ਇਥੋ ਹੀਰੋ ਹੈ। ਓਥੋ ਜੀਰੋ ਤੋ ਸਰੂ ਕਰਨਾ ਪੈਦਾ ਹੈ ਪੰਜਾਬ ਵਰਗੀ ਮੌਜ ਨਹੀ ਹੈ।
@bkjsociety
@bkjsociety 4 жыл бұрын
ਸਤਿਕਾਰਯੋਗ ਮੇਰੇ ਬਜ਼ੁਰਗੋ, ਦਾਸ ਬਲਵਿੰਦਰ ਸਿੰਘ ਚਾਹਲ, ਮੁੱਖ ਸੇਵਾਦਾਰ-ਬਿਰਧ ਘਰ ਭਾਈ ਘਨ੍ਹੱਈਆ ਜੀ ਸੁਲਤਾਨਵਿੰਡ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵੱਲੋਂ, ਆਪ ਜੀ ਨੂੰ ਬੇਨਤੀ ਕਰਦਾ ਹਾਂ। ਬੂਰਾ ਨਾ ਮੰਨਣਾ, ਦਾਸ ਨੇ ਤੁਹਾਡੀ ਸਾਰੀ ਇੰਟਰਵਿਊ ਦੇਖੀ ਤੇ ਸੁਣੀਂ ਹੈ। ਮੇਰੀ ਬੇਨਤੀ ਹੈ ਕਿ ਦਾਸ ਨੇ ਪਿਛਲੇ ਤਿੰਨ ਦਹਾਕਿਆਂ ਤੋਂ ਬਜ਼ੁਰਗਾਂ ਦੀਆਂ ਮੁਸ਼ਕਲਾਂ ਨੂੰ ਵੇਖ ਕੇ ਛੋਟਾ ਜਿਹਾ ਉਪਰਾਲਾ ਕੀਤਾ ਸੀ। ਉਸ ਟਾਈਮ ਸੰਗਤਾਂ ਨੇ ਰਲਵਾਂ ਮਿਲਵਾਂ ਹੁੰਗਾਰਾ ਦਿੱਤਾ ਸੀ । ਚਲੋ ਬੂਰਾ ਭਲਾ ਵੀ ਕਿਹਾ ਸੀ। ਮੇਨੂੰ ਵੀ ਉਸ ਟਾਈਮ ਇੱਕ ਵਾਰ ਇਉਂ ਲੱਗਾ ਕੇ ਕਿਤੇ ਮੇਰੇ ਕੋਲੋਂ ਕੋਈ ਗ਼ਲਤ ਕੰਮ ਤੇ ਨਹੀਂ ਹੋ ਰਿਹਾ। ਚੰਦ ਦਿਨਾਂ ਬਾਅਦ ਹੀ ਜ਼ਰੂਰਤਮੰਦ ਬਜ਼ੁਰਗ ਆਉਣੇ ਸ਼ੁਰੂ ਹੋ ਗਏ। ਸ਼ਾਇਦ ਵਾਹਿਗੁਰੂ ਜੀ ਇਹ ਸੇਵਾ ਲੈਂਣੀ ਚਾਉਂਦੇ ਹੋਣਗੇ। ਗੱਲ ਜ਼ਿਆਦਾ ਲੰਮੀ ਨਾਂ ਕਰਾਂ। ਜਿਹੜੇ ਵੀ ਮੇਰੇ ਬਜ਼ੁਰਗ ਤੁਸੀਂ ਕੰਮ ਕਾਰ ਨਹੀਂ ਕਰ ਸਕਦੇ। ਉਹ ਆਪਣੀ ਖੂਸ਼ੀ ਤੇ ਪ੍ਰੀਵਾਰ ਦੀ ਸਹਿਮਤੀ ਨਾਲ ਇਸ ( ਆਪਣੇ ਘਰ ) ਵਿੱਚ ਆ ਸਕਦੇ ਹੋ। ਇਥੇ ਰੋਟੀ, ਕੱਪੜਾ, ਮਕਾਨ, ਦਵਾਈਆਂ ਆਦਿ ਦਾ ਛੋਟਾ ਜਿਹਾ ਉਪਰਾਲਾ ਕੀਤਾ ਹੋਇਆ ਹੈ। ਇਸ ਵਕਤ ਇਥੇ 50 ਤੋਂ ਵੱਧ ਮੇਰੀਆਂ ਮਾਵਾਂ ਤੇ ਬਾਪੂ ਰਹਿ ਰਹੇ ਹਨ। ਆਪ ਜੀ ਜੋਂ ਵੀ ਆਪਣੇ ਆਪ ਨੂੰ ਜ਼ਰੂਰਤਮੰਦ ਸੰਮਝਦੇ ਹੋਣ ਉਹ ਨਿਸ਼ਚਿਤ ਆ ਸਕਦੇ ਹਨ। ਇਹ ਆਪਣਾ ਸਾਰਿਆਂ ਦਾ ਸਾਂਝਾ ਘਰ ਹੈ। ਤੁਹਾਡਾ ਆਪਣਾ ਸੇਵਾਦਾਰ: ਬਾਬਾ ਚਾਹਲ ਫੋਨ ਨੰਬਰ 78890_37063 98158-05363 Facebook , Oldage home Amritsar Punjab ਪੈਜ old age home ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ, ਜੀ
@yaddhillon200
@yaddhillon200 3 жыл бұрын
ਕਨੇਡਾ ਸਵਰਗ ਹੈ ਤਾਂ ਹੀ ਲੋਕੀਂ ਜਾ ਰਹੇ ਹਨ। ਪਰ ਆਪਣੇ ਆਪ ਨੂੰ ਬਦਲੇ ਹਾਲਤ ਅਨੁਸਾਰ ਢਾਲ ਨਹੀਂ ਸਕਦੇ ਉਹ ਹੀ ਦੁਖੀ ਹਨ। ਕਨੇਡਾ ਕੰਮ ਕਰੋ ਤੇ ਖੁਸ਼ ਰਹੋ। ਕੀ ਇੰਡੀਆ ਵਿਚ ਸਾਰੇ ਬੁਜਰਗ ਖ਼ੁਸ਼ ਹਨ ????
@charanpreetsingh147
@charanpreetsingh147 5 жыл бұрын
ਕੁਝ ਨੀ ਖਾਲ਼ੀ ਲਿਫ਼ਾਫ਼ੇ ਵਰਗੀ ਜ਼ਿੰਦਗੀ ਆ ਬਾਹਰੇ ਮੁਲਕਾਂ ਦੀ
@simplydami6752
@simplydami6752 4 жыл бұрын
Sahi keha 22g depression hi hai bahar de mulka vich
@ranygilluk1158
@ranygilluk1158 3 жыл бұрын
Veere mere ghar England ajjo khula khao peoo free rho i help everyone no rent nothing 5 ungle braber nhi. 😂
@inderjitbhullar831
@inderjitbhullar831 3 жыл бұрын
Sache sahe kaha veer uk cha rahda a 15 saal ho gaya
@sajjansingh8897
@sajjansingh8897 3 жыл бұрын
@@ranygilluk1158 ahi aa jna j
@ranygilluk1158
@ranygilluk1158 3 жыл бұрын
@@sajjansingh8897 menu khud nhi ptta me ki. Likheya. Ahi aa jana. 😂😂😂
@sakinderboparai3046
@sakinderboparai3046 5 жыл бұрын
ਨਾਨਕ ਦੁਖੀਅਾ ਸਭ ਸੰਸਾਰ ਸੋੲੀ ਸੁਖੀ ਜਿਸ ਨਾਮ ਅਧਾਰ ।
@jassibhullar1143
@jassibhullar1143 5 жыл бұрын
i love my only Punjab
@rattanarora8515
@rattanarora8515 3 жыл бұрын
ਜਿੰਦਗੀ ਵਿਚ ਗੁਰਬਾਣੀ ਦੇ ਲੜ ਲਗੇ ਨਹੀਂ ਤੇ ਫਿਰ ਸਿਖੀ ਭਾਲਦੇ ਫਿਰਦੇ ਹਨ। ਮੂਰਖਾਂ ਵਰਗੀਆਂ ਗਲਾਂ ਕਰਦੇ ਹਨ. ਕੋਈ ਚਜ ਦੀ ਇੰਟਰਵੀਉ ਨਹੀਂ ਪਾ ਸਕਦੇ? ਸਿਖੀ ਦੀ ਬੇਇਜ਼ਤੀ ਜ਼ਰੂਰੀ ਕਰਵਾਉਣੀ ਆ. There are plenty of Gursikhs available to speak on any matter.
@mrgg7543
@mrgg7543 5 жыл бұрын
ਅਸਲ ਵਿੱਚ ਸਾਡੇ ਪੰਜਾਬ ਦੇ ਲੋਕਾਂ ਨੂੰ ਆਦਤ ਪੈ ਗਈ ਹੈ 5 ਸਾਲ ਕਾਂਗਰਸ ਤੋਂ ਜੁਤੀਆਂ ਖਾਂਦੇ ਹਨ ਅਤੇ 5 ਸਾਲ ਅਕਾਲੀਆਂ ਜੁਤੀਆਂ ਖਾਂਦੇ ਹਨ
@bindibai191
@bindibai191 3 жыл бұрын
Right ee sab khande pende dakate marde ne je ene dukhi oo ta vapis aa jo ... Canada warga koi desh ne
@jotvirk1743
@jotvirk1743 3 жыл бұрын
ਜਿਹਨੇ ਦੁੱਖ ਦੇਖੇ ਆ ਉਹ ਆਪਣੇ ਮਾ ਬਾਪ ਨੂੰ ਨ੍ਹੀ ਭੁੱਲਦੇ ਨਾ ਬਜੁਰਗਾ ਨੂੰ ❤️ਓਹਨਾ ਕਰਕੇ ਹੀ ਆਪਾ ਬਾਹਰ ਆਏ ਆ ਮਾ ਬਾਪ ਪਰਿਵਾਰ ਬਿਨਾ ਕੁਝ ਨ੍ਹੀ
@keepsidhu8642
@keepsidhu8642 5 жыл бұрын
ਜੇ ਫਰਕ ਦੀ ਗੱਲ ਕੀਤੀ ਜਾਵੇ ਕਿ ਦੋਵੇ ਮੁਲਕਾਂ ਚ ਕੀ ਫਰਕ ਏ ਤਾਂ ਸਭ ਤੋਂ ਵੱਡਾ ਫਰਕ ਵੀਡੀਓ ਚ ਦਿਸ ਰਿਹਾ ਏ। ਹਰ ਬਜੁਰਗ ਤੇ ਨਾਲ 40-50 ਸਾਲ ਦੀ ਉਮਰ ਵਾਲੇ ਵੀਰ ਸਭ ਨੂੰ ਵੇਖੋ ਵਧੀਆ ਸਾਫ ਸੁੱਥਰੇ ਕੱਪੜੇ ਸਭ ਦੇ ਪਾਏ ਹੋਏ ਨੇ ਪਰ ਜੇ ਇਹ ਵੀਡੀਓ ਐਥੇ ਪੰਜਾਬ ਚ ਸ਼ੂਟ ਕੀਤਾ ਹੁੰਦਾ ਤਾ ਅੱਧਿਓਂ ਵੱਧ ਬਜੁਰਗ ਤਾ ਹੋ ਸਕਦਾ ਖੇਤਾਂ ਬੰਨਿਆਂ ਤੋਂ ਆਕੇ ਤੇ ਕੈਮਰੇ ਮੂਹਰੇ ਹੋ ਜਾਂਦੇ ਤੇ ਬਾਕੀ ਜੇ ਕੋਈ ਸਜ ਧਜ ਕੇ ਬੈਠਾ ਵੀ ਏ ਤਾਂ ਘੰਟੇ ਚ ਪਸ਼ੀਨੇ ਦੇ ਨਾਲ ਨਾਲ ਧੂੜ ਜੰਮ ਜਾਂਦੀ ਏ ਤੇ ਕੱਪੜੇ ਆਪ ਨੂੰ ਪਛਾਣ ਨੀ ਆਉਂਦੇ। ਪਰ ਹਰ ਕਿਸੇ ਦੀ ਆਪਣੀ ਆਪਣੀ ਸੋਚ ਹੁੰਦੀ ਆ ਏਸ ਕਰਕੇ ਕੋਈ ਓਥੇ ਸੌਖਾ ਵੀ ਹੋਊਗਾ ਤੇ ਕੋਈ ਮਾੜੀ ਕਿਸ਼ਮਤ ਔਖਾ ਵੀ ਹੋਊਗਾ।
@tervendersingh3536
@tervendersingh3536 5 жыл бұрын
ਭਾਈ ਸਾਹਿਬ ਜੀ, ਕਿ ਸ਼ੀਸ਼ਾ,ਆਈਨਾ, ਮਿਰਰ,ਐਨਾ ਸਾਫ ,ਸਪਸ਼ਟ ,ਵਿਖਾਉਂਦਾਯਾ ਅੱਜ ਪਹਿਲੀ ਵੇਰਿ ਮਹਿਸੂਸ ਕੀਤਾ ਵਾ ਪੰਜਾਬਚ ਬੁਜ਼ੁਰਗ ਕੋਲੈ ਉਮਰ ਹੋਣ ਤੋਂ ਬਾਅਦ ਭੀ ਆਪਣੀ ਜੰਮੀ ਰੂਪ ਵਿਚ ਤਾਕਤ ਆਪਣੇ ਕੋਲ ਸੀ ,ਸੱਭਿਆਚਾਰ ਵੱਜੋਂ ਨੂੰ,ਧੀ ਜਆਂਡੇਟਰ ਘਰੇ ਹੀ ਰਹਿਣ ਬੇਨ ਹੁੰਦਾ ਵਾ ਪੁੱਟ, ਅਤੇ ਬਾਕੀ ਪਰਵਾਰ ਖੇਤੀ ਨੂੰ ਸਵੇਰ ਸ਼ਾਮ ਚਾਹੇ ਰੌਲਾ ਪੈਣ ਤੋਂ ਮਗਰ ਕਰਨ ਘਰ ਦਾ ਕੰਮ ਆ ,ਇਕ ਹਿਸਾਬ ਨਾਲ ਸੰਯੁਕਤ ਪਰਿਵਾਰ ਅਤੇ ਆਮਦਨ ਬਾਰੇ ਦੂਜਾ ਸਿਸਟਮ ਹਨ ਕਾਰਨ ਸਬ ਕੁਛ ਘਰੇ ਹੀ ਹੇਗਾ ਜਦਕਿ ਕਨੇਡ਼ੇ ਪੁੱਟ,ਨੂੰਹ ਦੋਹੇ ਕਮ ਜਾਨਦੇ ਨੇ ,ਪਰ ਕਮ ਦਾ ਫਰਕ ਭੀ ਬਉਤਾ ,ਸਹੂਲਤਾਂ ਫਰਕ ਖਾਣ ਪੈਣ ਫਰਕ ,ਨਾ ਕੋਈ ਡੰਗਰ ,ਨਾ ਕੋਈ ਤੂੜੀ ਪੱਠੇ,ਪਾਣੀ ਪਯਾਨ ਦਾ ਰੌਲਾ ,ਅੰਗਰੇਜ਼ੀ ਝਾਂ ਪੈਣ ਰਹਿਣ,ਉਹੈਂ ਬੋਕਣ ਬੱਚਿਆਂ ਦੀ ਉਸੇ ਪ੍ਰਕਾਰ ਪਰਵਰਿਸ਼ ਕਰਕੇ ਸਬਚੂਚ ਵੱਖਰਾ ਹੇਗਾ ਪਿੰਡ ਦੇ ਜੀਵਨ ਦੇ ਸਾਮ੍ਹਣੇ ਕਨੇਡਾ ਦਾ A,Cਵਾਲਾ ਫਲੈਟ ਚਾਰੋਂ ਪਾਸੇ ਸਾਫ ਸਫਾਈ ,ਖਾਣ ਦਾਸਮਾਂ ਥੈਲੀ ਬੰਦ ਅਤੇ ਪੈਸੇ ਵਜੋਂ ਬਉਤਾ ਫਰਕ ਮਜਬੀਰ ਕਰ ਦੇਂਦਾ ਹੈਂ ਕਿ ਸਾਰੇ ਟੈਕਸ,ਟਿਕਟ,ਬਿੱਲ,ਖਰਚੇ ਅਤੇ ਬੱਚਿਆਂ ਦੀ ਸਹੀ ਪਰਵਰਿਸ਼ ਕਰਕੇ ਦੋਨਾਂ ਜੇਹਾ ਮੁਬਾਰ ਨਿਕਲ ਕੇ ਘਰ ਚਲਾਉਣ ਨੂੰ ਕਮਾਉਣ ਜਾਣਾ ਪੈਂਦਾ ਹੈ ਪਰ ਇਸ ਸਭ ਤੋਹਤ ਕੇ ਬੁਜ਼ੁਰਗਾਂ ਦਾ ਮਾਣ ਕਰਨਾ ਹੀ ਹੋਊਗਾ ਜਵਾਕ ਪਹਿਲਾਂ ਆਏ ਮਾਪਿਆਂ ਨੂੰ ਪਿੱਛੇ ਸਦਿਆਂ ਢਾਹ ਇੱਜਤ ਮਾਣ ਤਾਂ ਪਹਿਲਬੰਦੀ ਤੇ ਬੁਜ਼ੁਰਜਾ ਨੇ ਜਵਾਕ ਨੂੰ ਤੁਹਾਡੀ ਵਾਇਫ਼ ਲਿਆਂਦੀ ਏ ਉੰਨਾ ਦਾ ਸਤਿਕਾਰ ਪਹਿਲਾਂ ,ਬਾਅਦ ਨੂੰ ਸਬ ਕੁਛ ਜੀ ਕੋਈ ਫਿਰ ਨੀ ਪੈਂਦਾ ਕਿ ਸੀਨੀਅਰ ਕਮਾ ਨਹੀਂ ਰਹੇ, ਇੱਜਤ ਵੱਡੇ ਹੋਣ ਕਾਰਨ ਹੈ ਨਾ ਕਿ ਪੰਜਾਬ,ਕਨੇਡਾ ਕਰਕੇ ਫਰਕ ਹੋਵੇ ਏ ਆਪਣੀ ਨਕ ਵੜਾਂ ਵਾਲੀ ਗੱਲ ਹੈ ਬਾਕੀ ਢਾਹ ਕੁਛ ਜੀ ਵਾਧਾ ਘਾਟਾ ਮਾਫ ਜੀ
@paramcanada7552
@paramcanada7552 5 жыл бұрын
ਅਰਦਾਸ ਕਰਾਂ..ਫਿਲਮ ਦੇਖੋ ਓਸ ਚ ਆਹੀ ਕੁਝ ਦਿਖਾਇਆਾ
@manpreetsingh-qh7pz
@manpreetsingh-qh7pz 5 жыл бұрын
Sai a 👌🏻
@pamcosta6680
@pamcosta6680 4 жыл бұрын
Param jee ardaas karaan punjabi movie achi hai
@HarjinderSingh-hl7hg
@HarjinderSingh-hl7hg 3 жыл бұрын
$$ ਘਰੋਂ ਘਰ ਗੁਆਇਆ , ਬਾਹਰੋਂ ਭੜੁਆ ਅਖਵਾਇਆ $$ ਜਲੰਧਰ, 27 ਅਗਸਤ, 2021: ਸਾਰੇ ਵੱਡੇ - ਵਡੇਰੇ , ਪੈਂਨਸ਼ਨ ਦੇ ਲਾਲਚ 'ਚ ਪਰਦੇਸ ਨੂੰ ਵਗ ਜਾਂਦੇ ਹਨ ਤੇ ਫਿਰ ਗਲ਼ ਵਿੱਚ ਫਸੇ ਕੰਡੇ ਵਾਲ਼ੀ ਮੱਛੀ ਵਾਂਞ ਤੜਫ਼ਦੇ ਹਨ । (ਖਬਰਸਾਰ ਸੰਪਾਦਕ)
@satpreetsinghbhandohal2690
@satpreetsinghbhandohal2690 5 жыл бұрын
ਪੰਜਾਬੀਅਤ ਸਾਰੀ ਦੁਨੀਆਂ ਚ ਫੈਲੇ ,ਇਹੋ ਅਰਦਾਸ ਹੈ।
@SurajYadav-jg6op
@SurajYadav-jg6op 5 жыл бұрын
Lan mera failna
@harpreetsinghmonga11
@harpreetsinghmonga11 5 жыл бұрын
Punjab 70 saal ho gaye azaad hoye,sari vadiyaa kursiyaan se jatt oh vi sikh rahe ehne saal, Anni corruption hoyi,oh corruption kinne kiti, zahir hai Sikhaan ne jattan ne, hun ohi log kehnde Canada ch honesty hai..badal jatt, captain jatt, har mehakme de har post te 2010 toh pehla top post te jatt hi si...punjab da paisa lutt ke canada le gaye, hun kehnde ethe kanoon hai
@SurajYadav-jg6op
@SurajYadav-jg6op 5 жыл бұрын
Sallla email nasha Punjab c
@avatarsinghrandhawa4645
@avatarsinghrandhawa4645 5 жыл бұрын
Punjab ch 1 banda kam karda tan sarra tabbar palda , par canada ch 10 rall k v 1 bande nu bitha k nahi khwa sakde ,te phir amir koun
@sunilrajput8058
@sunilrajput8058 5 жыл бұрын
Ye baat
@gurjeetsandhu8952
@gurjeetsandhu8952 5 жыл бұрын
Sahi gall bro
@gurdevmatharoo7595
@gurdevmatharoo7595 5 жыл бұрын
100% Right brother
@aseemkumar958
@aseemkumar958 5 жыл бұрын
Hun oh glla hai ni.eb thoda bhulekha.
@harpreetwaraich204
@harpreetwaraich204 5 жыл бұрын
Ahi soch krke tan jatt suicide kri janda je sare jane kam kr ke ghar de mukhi da hath vandoun tan hi gal banu
@barinderpreetsinghkhunger2077
@barinderpreetsinghkhunger2077 5 жыл бұрын
ਬਾਈ ਆਹ ਪਹਿਲੇ ਦੋ ਬੰਦਿਆਂ ਨਾਲ ਗੱਲ ਕੀਤੀ ਉਹਨਾਂ ਦੀ ਆਪਣੀ ਮਾਨਸਿਕਤਾ ਦਾ ਅੰਦਾਜ਼ਾ ਆਪ ਹੀ ਲਗਦਾ ਕਿ ਇਹਨਾਂ ਦੀ ਆਪਣੀ ਕੀ ਸੋਚ ਹੈ
@prabhrajsingh9745
@prabhrajsingh9745 5 жыл бұрын
Punjb is best 👍💯
@virtuosoproductions4589
@virtuosoproductions4589 3 жыл бұрын
Punjab minus india is the best.
@gurmandeepsingh9473
@gurmandeepsingh9473 3 жыл бұрын
Not now
@virtuosoproductions4589
@virtuosoproductions4589 3 жыл бұрын
@@gurmandeepsingh9473 without punjab, India is a banana republic. And, rest of the india knows it very well.
@virtuosoproductions4589
@virtuosoproductions4589 3 жыл бұрын
@@gurmandeepsingh9473 few years ago, I was in a party where a retired Pakistani general was attending too. He said- if sikhs weren't there. Pakistan will do sha Vela of india.means have it for breakfast.
@jugrajsingh8474
@jugrajsingh8474 5 жыл бұрын
ਨਹੀਂ ਲੱਭਣੀ ਐਸ਼ ਪੰਜਾਬ ਵਰਗੀ।
@avtarsinghsandhu9338
@avtarsinghsandhu9338 2 жыл бұрын
ਸਤਿਕਾਰ ਯੋਗ ਸਾਥੀਓ, ਬੱਚੇ ਤਾਂ ਸਾਡੇ ਵੀ ਕਨੇਡਾ,ਆਸਟ੍ਰੇਲੀਆ ਵਿੱਚ ਹਨ, ਤਰਲੇ ਲੈਂਦੇ ਹਨ ਪਿਤਾ ਜੀ ਆਉ,ਆਪਣੀ ਮਰਜੀ ਮੁਤਾਬਕ ਜਾਂਦੇ ਹਾਂ, ਆਪਣੇ ਘਰ ਦੀ ਜੱਦੀ ਜਾਇਦਾਦ ਖੇਤੀਬਾੜੀ ਤੇ ਰਹਿ ਰਹੇ ਹਾਂ,ਚੰਗਾ ਜੀਵਨ ਬਤੀਤ ਕਰਨਾ ਤਾਂ ਪੰਜਾਬ ਨਾ ਛੱਡਿਓ ।
@ranjodhsingh3946
@ranjodhsingh3946 2 жыл бұрын
Jehna kol zameen ghat aa ja limta ne lak todea ohnu ta canada desi gheo wang lagda bhot aukha garib bande lai punjab rehna apna apna circle hunda ji
@balwanthande1997
@balwanthande1997 5 жыл бұрын
ਸਟਰੌਂਗ ਲਾਈਫ ਜਿੰਦਗੀ ਜਿਉਣਾ ਸਿਰਫ ਕਨੇਡਾ ਸਿਖਾਉਦਾ ਹੈ ,, ਮਤਲਬ ਦਾ ਮਲਵਾ ਇਕੱਲਾ ਬਜ਼ੁਰਗ ਤੋਂ ਨਹੀਂ ਜਿਹਦਾ ਸੂਤ ਆ ਗਿਆ ਦਾਅ ਵੀ ਉਹੀ ਲਾਉਦਾ ਹੈ ਨੂਹਾਂ ਧੀਆਂ ਪੁੱਤ ਪੋਤੇ ਸੱਸ ਨੂੰਹ ਨੂੰ ਜਿੰਨੀ ਖੁਲ ਕਨੇਡਾ ਦਿੰਦਾ ਹੈ ਉਹ ਹੋਰ ਕਿਤੇ ਨਹੀਂ ਬੱਸ ਜੋ ਇੰਡੀਆ ਤੋਂ ਆਉਦਾ ਹੈ ਉਹ ਇਲਜਾਮ ਲਗਾ ਸਕਦਾ ,, ਜੇਕਰ ਇੰਡੀਆ ਸਵਰਗ ਚ ਰਹਿਣਾ ਹੈ ਤਾਂ ਸਵਰਗ ਦੇ ਕਨੂੰਨ ਨੂੰ ਵੀ ਸਮਝੋ ਜਿੰਨੀ ਬਜ਼ੁਰਗ ਠਰਕ ਇਥੇ ਭੌਰਦੇ ਹਨ ਉਹ ਇੰਡੀਆ ਚ ਨਹੀਂ ਮਿਲਦੀ ਇੰਨਾ ਨੂੰ ਮੇਰਾ ਰੋਜ ਇੰਨਾ ਨਾਲ ਵਾਹ ਪੈਦਾ ਹੈ ਜਿੰਨੀ ਸੋਹਣੀ ਇਹ ਬਜ਼ੁਰਗ ਐਸ਼ ਕਰਦੇ ਹਨ ਇਥੇ ਉਹ ਐਸ਼ ਇੰਨਾ ਦੇ ਬੱਚੇ ਸਖਤ ਮੇਹਨਤ ਕਰਕੇ ਆਪਣੇ ਘਰ ਚਲਾਉਦੇ ਹਨ , ਇਹ ਬਜ਼ੁਰਗ ਚੌਧਰ ਦੇ ਭੁੱਖੇ ਹਨ , ਇਹ ਮੁਲਕ ਬਹੁਤ ਵਧੀਆ ਹੈ ਸਰਕਾਰ ਬਹੁਤ ਵਧੀਆ ਹੈ ਇਥੋਂ ਦੇ ਪ੍ਰਬੰਧ ਸੁਪਰ ਹਨ ਐਨੀ ਸੁਖ ਸਹੂਲਤ ਹੋਰ ਕਿਧਰੇ ਨਹੀਂ ਮਿਲੇਗੀ ਮੇਹਨਤ ਤਾਂ ਕਰਨੀ ਪੈਣੀ ਆ ਕੁਝ ਪਾਉਣ ਲਈ ਕੁਝ ਤਾਂ ਖੋਹਣਾ ਪੈਦਾ ਹੈ ਜਹਾਜ਼ ਤੇ ਝੂਟੇ ਲੈਣੇ ਤੁਹਾਡੇ ਬੱਚਿਆਂ ਨੇ ਹੀ ਸਿਖਾਏ ਹਨ ,, ਆਪਣੇ ਅੰਦਰ ਜਿੰਨਾ ਛੁੱਪੀਆਂ ਹੋਇਆ ਪਹਾੜ ਹੈ ਉਨੀ ਡੂੰਘੀ ਖਾਈ ਵੀ ਹੋਵੇਗੀ ਕਿਤੇ ਆਪਣੇ ਬੱਚਿਆਂ ਨੂੰ ਵੀ ਪੁੱਛਕੇ ਦੇਖੇ ਜਿਹੜੇ ਟਰੱਕਾਂ ਤੇ 10 10 ਦਿਨ ਬਾਹਰ ਰਹਿੰਦੇ ਹਨ ਆਪਣੀਆਂ ਨੂਹਾਂ ਦੇ ਦਿਲਾਂ ਨੂੰ ਪੁੱਛਕੇ ਦੇਖੋ ਜਿਹੜੀਆਂ ਆਪਣੇ ਮਸੂਮਾਂ ਨੂੰ ਛੱਡਕੇ ਜੌਬ ਤੇ ਜਾਂਦੀਆਂ ਹਨ ਘਰਦੇ ਕੰਮ ਕਰਦੀਆਂ ਹਨ ਸਾਰੀ ਜਿੰਮੇਵਾਰੀ ਬੜੀ ਦਲੇਰੀ ਨਾਲ ਨਿਭਾਉਂਦੀਆਂ ਹਨ
@manpreetmann1302
@manpreetmann1302 3 жыл бұрын
ਸਹੀ ਕਹੀ 🙏
@MaxiMGaming-wi8me
@MaxiMGaming-wi8me 3 жыл бұрын
Kuz bache nice and kuz ma baap v nice per tari ek hath nal nhi vajdi ji
@hsReaction7863
@hsReaction7863 2 жыл бұрын
ਬਿਲਕੁੱਲ ਰਾਈਟ ਜੀ ਪੰਜਾਬ ਦੀ ਕੋਈ ਰੀਸ ਨੀ ਹੈਗੀ ਜਿਆਦਾ ਕੈਨੇਡਾ ਵਾਲੇ ਬਾਬੇ ਝੂਠ ਬੋਲੀ ਜਾਂਦੇ ਵਿਚਾਰੇ ਇਕ ਬਾਬੇ ਨੇ ਪਰਦੇ ਖੋਲ ਕੇ ਰੱਖਤੇ
@mrgg7543
@mrgg7543 5 жыл бұрын
ਬਾਹਰਲੇ ਮੁਲਕਾਂ ਵਿੱਚ ਸਿੱਖਾਂ ਦੀ ਵੱਖਰੀ ਪਛਾਣ ਅਤੇ ਪੰਜਾਬ ਨਾਲੋਂ ਕਿਤੇ ਵੱਧ ਮਾਣ ਸਤਿਕਾਰ ਮਿਲਿਆ ਹੈ
@Nadarsandhu911
@Nadarsandhu911 2 жыл бұрын
Bhai ji maan kahda mithi jail aa bsss pese naal mtlb aaa ethon diya sarkara indian loka nu murakh samjdiya aaa... Bajurga da bohat bura hall a bhai saab
@jasvinderbrar5058
@jasvinderbrar5058 2 жыл бұрын
Sahi gall ah veer sikhi ser deh k milde ah eh marda da kam ni hunda v abde jmen dharam shad k bahar baj jeh
@gurwindergill5397
@gurwindergill5397 2 жыл бұрын
Koi respect nhi 22 ji bhulekha ee aa tuhada
@god.is.one682
@god.is.one682 2 жыл бұрын
Kina maan mil riha hai bjuraj das hi rhe ne
@sukhramrajpal8379
@sukhramrajpal8379 2 жыл бұрын
ਨਾਨਕ ਦੁਖੀਆ ਸਭੁ ਸੰਸਾਰ
@LearnEnglish-ex4dk
@LearnEnglish-ex4dk 5 жыл бұрын
ਚਾਹੇ ਜਿਥੇ ਮਰਜੀ ਜਾਓ । ਹਕੂਮਤ ਮਾੜੀ ਹੋ ਸਕਦੀ । ਮੇਰੇ ਗੁਰੂਆਂ ਦੀ ਧਰਤੀ ਅੰਮਿ੍ਰਤ ਤੇ ਪਵਿੱਤਰ ਆ । ਗੁਰੂਆਂ ਤੇ ਹੀ ਉਂਗਲ਼ ਕਰੀ ਜਾਂਦੇ ਨੇ ।
@surjitsingh6305
@surjitsingh6305 5 жыл бұрын
ਬਾਪੂ ਜੀ ਪੰਜਾਬ ਵਿੱਚ ਸਿੱਖੀ ਨੂੰ ਕੋਈ ਖਤਰਾ ਨਹੀਂ ਚੰਗਾ ਕੰਮ ਕਰੋ ਕੋਈ ਕੁਜ਼ ਨਹੀਂ ਕਹਿੰਦਾ ਤੁਸੀ ਤਾਂ ਪੰਜਾਬ ਨੂੰ ਆਜ਼ਾਦ ਕਰਨ ਦੀ ਗੱਲ ਕਰੋਗੇ ਤਾਂ ਇੱਜਤ ਤਾਂ ਕਿਸੇ ਨੇ ਕਰਨੀ ਨਹੀਂ ਨਾਲੇ ਪੰਜਾਬ ਵਰਗੀ ਮੋਜ਼ ਕਿਤੇ ਨਹੀਂ ਤੁਸੀ ਜੀ ਮਰਜ਼ੀ ਕਹਿ ਜਾਵੋ ਮਾਣ ਪੰਜਾਬੀ ਹੋਣ ਦਾ
@ਬਰਾੜਬਰਾੜ-ਙ9ਜ
@ਬਰਾੜਬਰਾੜ-ਙ9ਜ 5 жыл бұрын
ਨਾਨਕ ਦੁਖੀਆ ਸਭ ਸੰਸਾਰ 🙏🙏🙏🙏
@manuverma2784
@manuverma2784 5 жыл бұрын
Earning 30k in India is far better than earning 3k $ in Canada lol 😂
@JatinderSingh-qi5mu
@JatinderSingh-qi5mu 5 жыл бұрын
ਜੇ ਇੱਜਤ ਕਰਾਉਣੀ ਹੁੰਦੀ ਤਾਂ ਕਨੇਡਾ ਵਿੱਚ ਕੀ ਧੱਕੇ ਖਾਣ ਗੲਏ ਉ
@sonybadesha2993
@sonybadesha2993 5 жыл бұрын
Right aa veere
@jagdeepdhaliwal3515
@jagdeepdhaliwal3515 4 жыл бұрын
Bai majboori bus jawaka magar jana penda hai sare ethe aukhe he ne
@kgill1365
@kgill1365 3 жыл бұрын
Daily post Punjab best
@khushwantsinghkhushwantsin7558
@khushwantsinghkhushwantsin7558 5 жыл бұрын
ਮੇਰੇ ਪੰਜਾਬ ਵਰਗੀ ਮੋਜ ਕਿਤੇ ਨਹੀਂ
@cloudiagillis4695
@cloudiagillis4695 5 жыл бұрын
ਬਾਬਾ ਐਵੇਂ ਨਾ ਛੱਡੀ ਜਾ ਪਤਾ ਆਪਾਂ ਨੂੰ ਸਾਰਿਆਂ ਨੂੰ ਉੱਥੇ ਕਿੰਨੀ ਇਜਤ ਆ ਐਥੇ ਪੰਜਾਬ ਬਿਹਾਰ ਨਾਲੋ ਮਾੜਾ ਹਾਲ ਹੋਣਾ ਸੀ ਜੇ ਪੰਜਾਬੀ ਬਾਹਰ ਨਾ ਨਿਕਲਦੇ ਤੁਸੀਂ ਆਪਣੇ ਪੁੱਤਾਂ ਨੂੰਹਾਂ ਦੀਆਂ ਮਜਬੂਰੀਆਂ ਵੀ ਸਮਝੋ ਇੱਥੇ ਹਰ ਚੀਜ਼ ਮੁਲ ਦੀ ਉਥੇ ਇਕ ਕਣਕ ਦੇ ਡਰੰਮ ਨਾਲ ਸਾਰੇ ਟੱਬਰ ਦਾ ਸਾਲ ਲੰਘ ਜਾਂਦਾ ਸੀ ਕਈ ਬਜੁਰਗ ਹਿੰਡ ਵੀ ਨਹੀ ਛੱਡਦੇ
@karanveer1244
@karanveer1244 5 жыл бұрын
ਜਿਹੜੇ ਬੰਦੇ ਜਨਾਨੀ ਤੇ ਬੱਚਿਆਂ ਦੇ ਥੱਲੇ ਲੱਗ ਕੇ ਰਹਿ ਸਕਦੇ ਉਹਨਾਂ ਲੋਕਾਂ ਲਈ ਕਨੇਡਾ ਮੁਲਖ ਆ
@ragbirsinghmanes7051
@ragbirsinghmanes7051 5 жыл бұрын
Karan Veer 😂😂😂
@dalbirsinghsandhu9154
@dalbirsinghsandhu9154 5 жыл бұрын
Thk kehea veer g
@SurinderKaur-sx8cy
@SurinderKaur-sx8cy 7 ай бұрын
💯 right hai 🎉🎉
@prabhdyalsingh4722
@prabhdyalsingh4722 5 жыл бұрын
ਪੰਜਾਬੀ ਮੁੰਡੇ ਕਿਉ ਗਏ ਕੈਨੇਡਾ ਜੇ ਇਥੇ ਕੰਮ ਹੁੰਦਾ ਤਾਂ ਘਰੋਂ ਬਾਹਰ ਕਿਉ ਜਾਂਦੇ। ਦੂਜੇ ਦੇਸ਼ ਚ ਜਾ ਕੇ ਸੈਟਲ ਹੋਣਾ ਸੋਖਾ ਨਹੀ ਆ। ਕੰਮ ਕਰਨਾ ਮਾੜੀ ਗੱਲ ਨਹੀ ਆ। ਹਰ ਘਰ ਚ ਕੋਈ ਨਾ ਕੋਈ ਗੱਲ ਤਾਂ ਹੋ ਹੀ ਜਾਂਦੀ ਆ ਇਸ ਦਾ ਮਤਲਬ ਇਹ ਨਹੀ ਕਿ ਇਜੱਤ ਨਹੀ ਹੁੰਦੀ। ਬਜੁਰਗਾਂ ਨੂੰ ਜਾਣ ਬੁੱਝ ਕੇ ਉਕਸਾਇਆ ਜਾ ਰਿਹਾ। ਟੀਆਰਪੀ ਲਈ ਪੰਜਾਬੀ ਬਜੁਰਗਾਂ ਦਾ ਮਜਾਕ ਬਣਾ ਰਿਹਾ ਇਹ ਮਾਈਕ ਵਾਲ।
@saibindia9952
@saibindia9952 5 жыл бұрын
Lakh pardesi hoyiye apna desh ni bhandi da.. Always give respect to your motherland 🙏🙏
@jagdevsingh223
@jagdevsingh223 2 жыл бұрын
A
@amriksingh9589
@amriksingh9589 2 жыл бұрын
ਬਾਈ ਜੀ ਮੰਖੀ ਮੰਛਰ ਅਤੇ ਗੰਦਗੀ ਹਿੰਦੁਸਤਾਨ ਦੇ ਵਿਚੋ ਖਤਮ ਹੋ ਜਾਊ ਜੇ ਲੋਕ ਸੂਦਰ ਜਾਣ ਸੜਕਾ ਤੇ ਕੂੜਾ ਸੁੱਟਣਾ ਬੱਦ ਕਰ ਦਿਉ ਖੁਲੇ ਪਲਾਟਾ ਵਿਚ ਗਿਲਾ ਗੋਹਾ ਰੂੜੀਆ ਲਾਉਣੀਆਂ ਬੰਦ ਕਰ ਦੋ ਸਫਾਈ ਨਾਲ ਹਿੰਦੂਸਤਾਨ ਵੀ ਕਨੇਡਾ ਅਮਰੀਕਾ ਨਾਲੋ ਸੋਹਣਾ ਹੋਜੂ ਨਾਲੇ ਸਾਡੇ ਗੁਰੂ ਸਾਹਿਬਾਨ ਅਤੇ ਦੇਵੀ ਦੇਵਤਾ ਵੀ ਖੂਸ਼ ਹੋ ਜਾਣਗੇ
@singhking286
@singhking286 5 жыл бұрын
ਇੰਟਰਵਿਊ ਲੈਣ ਵਾਲਾ ਵੀ ਕਮਲਾ ਈ ਆ ,,,
@artistictalk414
@artistictalk414 5 жыл бұрын
😂
@Kulwinderkaur-pz1kf
@Kulwinderkaur-pz1kf 4 жыл бұрын
Kyu
@karanjitsingh8923
@karanjitsingh8923 4 жыл бұрын
ਬਿਲਕੁਲ ਸਹੀ
@ਗਮਦੂਰਸਿੰਘਸਹੋਤਾ
@ਗਮਦੂਰਸਿੰਘਸਹੋਤਾ 4 жыл бұрын
ਬੰਦੇ ਨੂੰ ਸਬਰ ਸੰਤੋਖ ਹੁਣਾ ਚਾਹਿਦਾ ਫਿਰ ਕਿਤੇ ਵੀ ਜਾਣ ਦੀ ਲੋੜ ਨਹੀਂ ਹੁੰਦੀ ਜੇਕਰ ਸਬਰ ਸੰਤੋਖ ਹੇਨੀ ਫਿਰ ਜਿਥੇ ਮਰਜ਼ੀ ਧੱਕੇ ਖਾਈ ਜਾਉ ਬਸ ਇਨੇ ਵਿੱਚ ਗੱਲ ਮੁੱਕਦੀ ਹੈ ਜੇ ਮੁੱਕੋਣੀ ਹੈ ਤਾਂ ਨਹੀ ਤਾਂ ਦਿਮਾਗ ਖ਼ਰਾਬ ਕਰੀ ਜਾਵੇ ਨਾਲ ਹੀ ਮੀਡੀਆ ਤੇ ਜਨਤਾ 🙏 ਜੇ
@inderjithunjan4394
@inderjithunjan4394 5 жыл бұрын
Problem is that our requirement are more than sources due to system of other countries but in India home production things are helpful in life, Now everyone wants to go to Canada
@venicaburnto4182
@venicaburnto4182 2 жыл бұрын
11.38 te bapu di gal sun k bhut man bhar gya .
@sarwansingh2999
@sarwansingh2999 5 жыл бұрын
ਵੀਰ ਜੀ ਜਿਸ ਨੇ ਮਾਪਿਆਂ ਦੀ ਸੇਵਾ ਕਰਨੀ ਹੈ ਉਹ ਕਰਨਗੇ ਕਨੇਡਾ ਇੰਡੀਆ ਨਾਲ ਕੋਈ ਫਰਕ ਨਹੀਂ ਪੈਂਦਾ
@gurwindersinghbrar93
@gurwindersinghbrar93 5 жыл бұрын
ਇਨਾਂ ਨੂੰ ਕੋਈ ਇਹ ਪੁੱਛੇ ਕਿ ਪੰਜਾਬ ਵਿੱਚ ਆਪਾ ਕਿਨਾਂ ਕਾ ਕਾਨੂੰਨਾ ਦੀ ਪਾਲਣਾ ਕੀਤੀ ਅੇ ਇਹ ਜਦੋ ਪੰਜਾਬ ਆਉਦੇ ਆਂ ਕੂੜਾ ਸੜਕਾ ਤੇ ਸੁੱਟਦਾ ਅੇ ਇਨਾਂ ਦੀਸੋਚ ਕਿੱਦਰ ਜਾਦੀ ਅੇ ਤੁਸੀ ਉਨਾਂ ਮਿਹਨਤ ਦਾਨਾ ਬੇਜਤੀ ਕਰ ਰਿਹੇ ਹੋ ਜੋ ਮਿਹਨਤ ਕਰਕੇ ਪੰਜਾਬ ਵਿੱਚ ਜਿੰਦਗੀ ਗੁਜਾਰ ਰਿਹੇ ਆਂ ਪੰਜਾਬ ਨੀ ਮਾਂੜਾ ਅਪਣੀ ਸੋਚ incrse kro ਮੰਨਦੇ ਆਂ ਕਨੇਡਾ ਵਿੱਚ ਸਹੂਲਤਾ ਬਹੁਤ ਨੇ ਪਰ ਪੰਜਾਬ ਵਿੱਚ ਕਿਸੇ ਹੱਦ ਚੰਗੀਆਂ ਸਹੂਲਤਾ ਨੇ ਹੁਣ ਕਈ ਲੋਕ ਅਪਣੇ ਪੰਜਾਬ ਵਿੱਚੋ ਨੋਕਰੀ ਕਰਕੇ ਗਏ ਆ ਕਿ ਉਨਾ ਨੇ ਪੈਨਸਨ ਆਦਿ ਸਹੂਲਤਾਂ ਹਾਸਿਲ ਕੀਤੀਆਂ ਬਸ ਸਮਝਨ ਦੀ ਲੋੜ ਆਂ ਸਾਡਾ ਪੰਜਾਬ ਵੀ ਕਿਸੇ ਤੋ ਘੱਟ ਨੀ ਜੇ ਵਿਚਾਰ ਲਈ agree oh ta ਆਪਣੇ ਕੀਮਤੀ ਸੁਝਾਅ ਜਰੂਰ ਦਿਉ
@goldykhanpur7229
@goldykhanpur7229 5 жыл бұрын
I love my india
@rdsc.455
@rdsc.455 5 жыл бұрын
ਪੱਤਰਕਾਰ ਜਾਣ ਬੁੱਝਕੇ ਖਬਰ ਬਨਾਉਣ ਦਾ ਮਾਰਾ ਨੈਗੇਟਿਵ ਗੱਲਬਾਤ ਜਿਆਦਾ ਉਛਾਲ ਰਿਹਾ। ਜਿਹੜੇ ਜਿਹੜੇ ਬਜੁਰਗ ਨੇਂ ਠੀਕ ਤੇ ਵਧੀਆ ਕਿਹਾ ਉਹਨਾਂ ਨੂੰ ਮਾੜਾ ਮੋਟ ਦਿਖਾਕੇ ਸਭ ਮਾੜਾ ਕਹਿਣ ਵਾਲੇ ਨੂੰ ਜਿਆਦਾ ਤਰਜੀਹ ਦਿੱਤੀ ਗਈ ਹੈ। ਇੰਜ ਤਾਂ ਫੇਰ ਆਪਣੇ ਆਪਣੇ ਹਾਲਾਤਾਂ ਤੋਂ ਕੋਈ ਵੀ ਸੰਤੁਸ਼ਟ ਨਹੀਂ ਹੈ ਭਾਵੇਂ ਪੰਜਾਬ ਵਿੱਚ ਤੇ ਭਾਂਵੇ ਫੇਰ ਕੈਨੇਡਾ ਵਿੱਚ ।
@dhirabrar7227
@dhirabrar7227 5 жыл бұрын
ਆਪਣਾ ਦੇਸ਼ ਨੀ ਭੰਡੀਦਾ
@jugrajsingh5480
@jugrajsingh5480 5 жыл бұрын
Dhira Brar behjo veer g araam nl
@amarjitsidhu3413
@amarjitsidhu3413 4 жыл бұрын
Bilcul thik gal canada sab budha oukha gallan mari mande mjboori ch fse mangte bne
@rhiadannas5500
@rhiadannas5500 3 жыл бұрын
Very gud comment 👍
@dhillonsaab3241
@dhillonsaab3241 2 жыл бұрын
ਪੱਤਕਾਰ ਨੂੰ ਵੀ ਪੁੱਛੋ ਉਹ ਕਿੱਥੇ ਰਹਿੰਦਾ ਕੀ ਉਹ ਰੋਬ ਝੱਲਦਾ ਆਪਣੇ ਬਜੁਰਗਾਂ ਦਾ
@sandeepmukhtiar6870
@sandeepmukhtiar6870 5 жыл бұрын
ਜਦੋਂ ਪੈਸੇ ਖਾਤਰ ਆਪਣੇ ਜਿਗਰ ਦੇ ਟੁਕੜੇ ਨੂੰ ਆਪਣੇ ਤੋਂ ਦੂਰ ਕਰ ਦਿੰਦੇ ਹੋ ਹੁਣ ਕੁਰਲਾਉਂਦੇ ਹੋ ਜਦ ਉਹ ਦੂਰ ਹੋ ਜਾਂਦੇ
@ajmerdhillon3013
@ajmerdhillon3013 3 жыл бұрын
ਪਰ ਪਤਾ ਨਹੀਂ ਕਿਉਂ ਇਥੇ ਪੰਜਾਬੀ ਬਜ਼ੁਰਗ ਮਜ਼ਦੂਰੀ ਕਿਉਂ ਕਰਦੇ ਹਨ ਬੱਚੇ ਸੱਦਦੇ ਕਿਉਂ ਹਨ ਜੇ ਰੋਟੀ ਨਹੀਂ ਦੇ ਸਕਦੇ ?
@amandeepgill5370
@amandeepgill5370 5 жыл бұрын
ਿੲਹਨਾ ਦੇ ਰੋਜ ਛਿਤਰ ਪੇਦੇ ਨੇ ਜਵਾਕਾ ਨੁੰ ਸਾਭਣ ਵਾਸਤੇ ਰੱਖਿਆ ਹੋੲਿਅ ੲੇਨਾ ਨੰੁ
@amandeepgill5370
@amandeepgill5370 5 жыл бұрын
ਪੰਜਾਬ ਨੰੁ ਗਲਤ ਨਾ ਅਾਖੋ ੳੁਥੇ ਹੀ ਰਹਿ ਕੇ ਅਾੲੇ ੳੋ
@amandeepgill5370
@amandeepgill5370 5 жыл бұрын
bajaj telecom ਗਾਲ ਕਿਸ ਨੰੁ ਕਢਦਾ ਮਾਂ ਤੇਰੇ ਹੀ ਨੀ ਹਰਾਮ ਦਾ ਲੱਗਦਾ
@simranboutique3747
@simranboutique3747 5 жыл бұрын
Sahi keha tussi
@manpreetmaan5642
@manpreetmaan5642 5 жыл бұрын
Simran Boutique hlo g
@sarwansingh6413
@sarwansingh6413 5 жыл бұрын
sahi gal aa veer
@gurdeepsekhon772
@gurdeepsekhon772 3 жыл бұрын
Wah ji wah kanada vich bajurggan da interviu suniyan sab ne apni jag biti had beeti dashi bahut change laga waheguru ji ka khalsa waheguru ji ki sattah
@ravijit9
@ravijit9 5 жыл бұрын
Reporter da main issue hai hai ki koi buzarg apne ghar di gal ,munde and daughter-in-law di chugli kare😁 But babbe pakke hai , uhna ne ghar v andar jana😁
@KirandeepKaur-mq7qu
@KirandeepKaur-mq7qu 4 жыл бұрын
😂😂😂
@punjabilife1701
@punjabilife1701 4 жыл бұрын
😄
@palibrar5953
@palibrar5953 4 жыл бұрын
🤣🤣🤣🤣🤣
@kamaljit1133
@kamaljit1133 4 жыл бұрын
ਇਹ ਸਭ ਦੁਖੀ ਨੇ ਬਾਹਰ ਤੋ ਲਿਖਵਾ ਕਰਦੇ ਨੇ. ਨਿਆਣੇ ਖਿਡੌਣੇ ਗਾਰਬਿਜ ਚੱਕਾਉਦੇ ਨਿਆਣੇ ਇੰਨਾ ਤੋ, ਜਿਆਦਾ ਦੁਖੀ ਦੇਖੇ ਨੇ, ਇੰਡੀਆ ਵਾਪਿਸ ਆਉਣ ਲਈ ਨਿਆਣੇ ਟਿਕਟ ਨਹੀ ਲੈ ਕੇ ਦਿੰਦੇ
@sukhjitubbu2493
@sukhjitubbu2493 5 жыл бұрын
You respect your parents. You love your parents
@Mohammadislaam1234
@Mohammadislaam1234 2 жыл бұрын
Ehda mtlb sari zidgi narak bhogea, sari dunia ch Punjab mashhoor hai, par ehna ne ta hadd hi kar ti
@avtarsidhu8039
@avtarsidhu8039 5 жыл бұрын
ਜੇ ਕੁਲ ਮਲਾਕੇ ਕੇ ਦੇਖੀਅੇ ਖਾਣਾ ਪੀਣਾ ਅੇਸ ਅਜਾਦੀ 25 ਲॅਖ ਪिਹਲਾ ਲਾੳੁਣਾ िਦਨ ਰਾਤ िਮਅਾ ਬੀਵੀ ਲॅਗੇ ਰਹੋ ਕੰਮਤੇ ਜੇ ਰੁਕੋਗੇ ਤਾ ਖਰਚਾ ਅॅਗੇ ਲॅਗੂਗਾ ਤਾ ਪਜਾਬ िਠਕ
@manjitsinghexsarpanch21
@manjitsinghexsarpanch21 3 жыл бұрын
ਇੱਥੇ ਜੋ ਨੌਜਵਾਨ ਖਲੋਤੇ ਹਨ ਉਹ ਕਿਉਂ ਨਹੀਂ ਕੁਝ ਬੋਲ ਰਹੇ...ਬਸ...ਇੱਥੋਂ ਹੀ ਸਮਝ ਲਵੋ ਸਾਰੀ ਗਲ ।
@gursewaksingh1932
@gursewaksingh1932 5 жыл бұрын
kise de mahal ch nokar banan nalo.apni jhopdi ch raaj kita changa
@happysingh-ox4ir
@happysingh-ox4ir 5 жыл бұрын
very nice ji
@varunmankoo8185
@varunmankoo8185 5 жыл бұрын
sahi
@harmansidhu1675
@harmansidhu1675 5 жыл бұрын
ਕਿਸੇ ਦਾ ਮਹਿਲ nai hunda Apne ਹੀ bachya ਦਾ ਹੁੰਦਾ va and ਸਭ nal edha nai hunda 80% ਲੋਕ ਸੁੱਖੀ aa bahr ਬਜ਼ੁਰਗ v india nalo vadiya va India ch Apa nu pta hi aa Kini K respect aa ਬਜ਼ੁਰਗਾਂ ਦੀ ਜਿਸ ਨੇ respect nai krni Apne parents di Ohne ਕਿਸੇ ਦੇਸ਼ ਚ v nai krni
@kaur237
@kaur237 5 жыл бұрын
GURSEWAK SINGH ryt
@nindasomal2996
@nindasomal2996 5 жыл бұрын
💯 Right g
@lakhvirsingh952
@lakhvirsingh952 3 жыл бұрын
ਬੱਚਿਆਂ ਨੂੰ ਚੰਗੇ ਸੰਸਕਾਰ ਅਤੇ ਸਮਾਂ ਨਾ ਦੇਣ ਦਾ ਨਤੀਜਾ ਹੈ।
@KusumLata-nt6px
@KusumLata-nt6px 5 жыл бұрын
ਜੋ ਸੁੱਖ छਜੂ ਦੇ ਚੁਬਾਰੇ ਉਹ ਬਲਖ ਨ ਬੁੁਖਾਰੇ
@amarjitsinghmaghera108
@amarjitsinghmaghera108 5 жыл бұрын
Universal truth bai ji.
@GippyGippy-in4yc
@GippyGippy-in4yc 2 жыл бұрын
At9:57sec bilkul sach dsya
@JaswantSingh-uu5us
@JaswantSingh-uu5us 5 жыл бұрын
ਸਿਧਾ ਦੱਸੋ ਵੀ ਸਬਰ ਸੰਤੁਸ਼ਟੀ ਹੈ ਨਹੀ
@rajinderkaur7870
@rajinderkaur7870 5 жыл бұрын
ਇਥੇ ਤਾਂ ਵੱਡੇ ਬਜ਼ੁਰਗਾ ਰੋਟੀ ਖਾ ਕੇ ਭਾਂਡੇ ਵੀ ਮੰਜੇ ਥੱਲੇ ਰੋੜ ਦਿੰਦੇ ਹਨ ਉਹ ਕਹਿੰਦੇ ਨੇ ਨੂੰਹਾਂ ਧੀਆਂ ਤੇ ਘਰ ਵਾਲੀਆਂ ਫ੍ਰੀ ਦੀਆਂ ਨੌਕਰੀਆਂਨੇ ਪੰਜਾਹ ਸਾਲ ਤੋਂ ਬਾਅਦ ਕੲੀ ਲੋਕ ਕੰਮ ਕਰਨਾਂ ਬੰਦ ਕਰ ਦਿੰਦੇ ਹਨ ਮੰਜੇ ਤੇ ਬੈਠ ਹੀ ਰੋਟੀ ਮੰਗਦਾ ਹੈ ਬਾਹਰਲੇ ਮੁਲਕਾਂ ਵਿਚ ਸਭਨੂੰ ਆਪਣੇ ਆਪਹੀ ਅਪਣਾ ਕੰਮ ਕਰਨਾ ਪੈਂਦਾ ਹੈ ਬਹੁਤ ਹੀ ਵਧੀਆ ਰੂਲ ਹੈ ਕੁੱਝ ਕੁ ਲੋਕ ਨੇ ਜੋ ਸਮਝ ਸਕਦੇ ਹਨ ਅੌਰਤ ਵੀ ਬਰਾਬਰ ਕੰਮ ਕਰ ਰਹੀ ਹੈ ਉੁਹ ਵੀ ਤਾਂ ਥੱਕ ਜਾਂਦੀ ਹੈ ਫਿਰ ਘਰ ਆ ਕੇ ਬਾਕੀ ਸਬ ਨੂੰ ਸੰਭਾਲਣਾਂ ਔਖਾ ਹੈ
@makhankalas660
@makhankalas660 5 жыл бұрын
ਪੰਜਾਬ ਦੀ ਕੋਈ ਰੀਸ ਨਹੀਂ
@sifatsingh3317
@sifatsingh3317 3 жыл бұрын
Ryt 🙏🙏🙏
@BaljeetSingh-ed7ms
@BaljeetSingh-ed7ms 5 жыл бұрын
Wheguru ji 🙏🙏
@balbirsingh2284
@balbirsingh2284 4 жыл бұрын
Bahut badhiya video
@JarnailSingh-jx4so
@JarnailSingh-jx4so 5 жыл бұрын
ਪੰਜਾਬ ਵਿੱਚ ਸਾਰੀ ਓਮਰ ਕਰਜਾ ਨੀ ਲਹਿੰਦਾ
@pandagill4086
@pandagill4086 5 жыл бұрын
Jarnail Singh same thing here in Canada
@lovepunjab8289
@lovepunjab8289 5 жыл бұрын
Canada ch tan jiwe koi karja hai nai
@jagbeersingh907
@jagbeersingh907 5 жыл бұрын
Karja lainde i kio
@jagbeersingh907
@jagbeersingh907 5 жыл бұрын
Jine ku haige aa ohni ku shaal mar lao
@gurdeepgurdeep4214
@gurdeepgurdeep4214 4 жыл бұрын
Veer apne kharche kam karo
@sukhdevdeepgarh5188
@sukhdevdeepgarh5188 2 жыл бұрын
ਇਹ ਸਾਰੇ ਸਿੱਖ ਨੇ ਬਾਬੇ ਨਾਨਕ ਨੇ ਕਿਰਤ ਕਰਨ ਨੂੰ ਕਿਹਾ ਇਹ ਕੰਮ ਕਰਨ ਨੂੰ ਕਿਉਂ ਮਾੜਾ ਕਹਿੰਦੇ ਆ
“Don’t stop the chances.”
00:44
ISSEI / いっせい
Рет қаралды 57 МЛН
99.9% IMPOSSIBLE
00:24
STORROR
Рет қаралды 29 МЛН
We Attempted The Impossible 😱
00:54
Topper Guild
Рет қаралды 54 МЛН
“Don’t stop the chances.”
00:44
ISSEI / いっせい
Рет қаралды 57 МЛН