ਜੱਟਾਂ ਦੀ ਸੰਧੂ ਗੋਤ ਦਾ ਇਤਿਹਾਸ! ਸੰਧੂ ਪੰਜਾਬ ਚ ਕਿਥੋਂ ਆਏ! Sandhu history

  Рет қаралды 24,224

Brief punjab

Brief punjab

Күн бұрын

Пікірлер: 125
@ParampreetSinghghuman-ri6rh
@ParampreetSinghghuman-ri6rh 4 ай бұрын
ਮਨਜੀਤ ਸੰਧੂ ਸਹੀ ਗੱਲ ਹੈ ਜੀ ਸੰਧੂ ਗੋਤ ਦੀਆਂ ਅੱਖਾਂ ਖੁਲ੍ਹੀਆਂ ਹੁੰਦੀਆਂ ਹਨ
@ranbirsingh1405
@ranbirsingh1405 5 ай бұрын
ਅੰਬਾਲੇ ਕੋਲ ਸਾਡੇ ਅੱਠ ਪਿੰਡ ਸੰਧੂਆਂ ਦੇ ਹਨ ਜੋ ਕੇ ਪਿਛੋਕੜ ਸਰਹਾਲੀ ਤੋਂ ਦਸਿਆ ਜਾਂਦਾ ਬਾਕੀ ਸਾਡੇ ਤੋ ਅੱਗੇ ਪਿਹੋਵਾ ਕੁਰੂਕਸ਼ੇਤਰ ਕਰਨਲ ਚ ਕਈ ਪਿੰਡ ਸੰਧੂਆਂ ਦੇ ਨੇ ਵਾਹਿਗੁਰੂ ਜੀ
@jarawarmaanfarming9355
@jarawarmaanfarming9355 5 ай бұрын
ਬਾਬਾ ਦੀਪ ਸਿੰਘ ਜੀ ਸੰਧੂ ਜੱਟ ਸੀ
@balwindersandhu4029
@balwindersandhu4029 3 ай бұрын
ਧੰਨ ਧੰਨ ਬਾਬਾ ਕਾਲਾ ਮਾਹਿਰ ਜੀ ❤❤❤❤❤❤❤❤❤
@jasmindersingh8535
@jasmindersingh8535 6 ай бұрын
ਰੱਤਾ ਖੇੜਾ ਪੰਜਾਬ ਸਿਘ ਵਾਲਾ .ਮਾਨਾ ਸਿੰਘ ਵਾਲਾ .ਹਰਦਿਆਲੇਆਣਾ. ਸਾਈਆਵਾਲਾ. ਖੁੜਜ. ਸੀਸਵਾਲ. ਇਹ ਸਾਰੇ ਸੰਧੂਆ ਦੇ ਪਿੰਡ ਹਨ
@BalkarnSingh-m7m
@BalkarnSingh-m7m 6 ай бұрын
Proud to be a Sandhu Saab
@ShivdeepsinghSandhu-c9m
@ShivdeepsinghSandhu-c9m 6 ай бұрын
ਪਿੰਡ, ਰੜਾ ਤਹਿਸੀਲ ਟਾਂਡਾ, ਜਿਲਾ ਹੁਸ਼ਿਆਰਪੁਰ ਵੀ ਜੱਦੀ ਸੰਧੂ ਸਰਦਾਰਾ ਦਾ ਪਿੰਡ ਹੈ
@BalkarKhalsa-ew7gu
@BalkarKhalsa-ew7gu 6 ай бұрын
ਦੁਨੀਆਂ ਸੰਧੂ ਪਿੰਡ ਬਟਾਲੇ ਦੇ ਨੇੜੇ ਹੈਂ ਜ਼ਿਲ੍ਹਾ ਗੁਰਦਾਸਪੁਰ ਵਿੱਚ ਹੈ ਉਥੇ ਗੁਰਦੁਆਰਾ ਬਾਬਾ ਕਾਲਾ ਮਹਿਰ ਜੀ ਸਥਾਪਤ ਹੈਂ
@Briefpunjab
@Briefpunjab 6 ай бұрын
👍
@davindersingh-wl7pj
@davindersingh-wl7pj 6 ай бұрын
ਸਹੀਦ ਬਾਬਾ ਦੀਪ ਸਿੰਘ ਜੀ ਵੀ ਸੰਧੂ ਜੱਟ ਸੀ
@Kreatorisbackyt
@Kreatorisbackyt 5 ай бұрын
❤❤
@gurwindernarla
@gurwindernarla 5 ай бұрын
ਬਾਬਾ ਦੀਪ ਸਿੰਘ ਜੀ, ਖਹਿਰਾ ਗੋਤ ਅਤੇ ਪੱਟੀ ਲਾਗੇ ਪਿੰਡ ਸ਼ਹੀਦ ਸੀ, ਪਹੂਵਿੰਡ ਵਿਖੇ ਇਕ ਪੱਤੀ ਸ਼ਹੀਦਾਂ ਦੀ ਮੌਜੂਦ ਹੈ,ਉਹ ਖਹਿਰਾ ਗੋਤ ਨਾਲ ਸਬੰਧਤ ਹਨ,ਜੋ ਕਿ ਪਿੰਡ ਸ਼ਹੀਦ ਤੋਂ ਆ ਕੇ ਪਹੂਵਿੰਡ ਵੱਸ ਗਏ ਸਨ,।
@sandhujatt602
@sandhujatt602 5 ай бұрын
ਬਾਬਾ ਦੀਪ ਸਿੰਘ ਜੀ ਸਹੀਦ ਤੇ ਭਾਈ ਤਾਰੂ ਸਿੰਘ ਜੀ ਸਹੀਦ ,ਬਾਬਾ ਬੋਤਾ ਸਿੰਘ ਜੀ ਸਹੀਦ ,ਸੰਧੂ ਜੱਟ ਸਨ
@randhirnagra5731
@randhirnagra5731 6 ай бұрын
ਪਿੰਡ ਠੱਕਰ ਸੰਧੂ ਨੇੜੇ ਕਾਦੀਆਂ ਜ਼ਿਲਾ ਗੁਰਦਾਸਪੁਰ ਵੀ ਸੰਧੂ ਸਰਦਾਰਾਂ ਦਾ ਪਿੰਡ ਹੈ
@kesarsingh4000
@kesarsingh4000 6 ай бұрын
ਸੰਧੂ ਗੋਤ 🙏ਸ੍ਰੀ ਅਨੰਦਪੁਰ ਸਾਹਿਬ ਦੇ ਕੋਲ ਪਿੰਡ ਹਰਦੋਨਿਮੋਹ (ਬੁੰਗਾ ਸਾਹਿਬ) ਸ੍ਰੀ ਕੀਰਤਪੁਰ ਸਾਹਿਬ ਪੰਜਾਬ ਬਾਬਾ ਦੀਪ ਸਿੰਘ ਜੀ ਵੀ ਸੰਧੂ ਗੋਤ ਵਿੱਚੋ ਸਨ ❓❓ ਪਤਾ ਕਰੋ ਜੀ
@gurmitsingh4004
@gurmitsingh4004 6 ай бұрын
ਸਾਡੇ ਤਿੰਨ ਪਿੰਡ ਤੇ ਕੁਝ ਹੋਰ ਪਿੰਡ ਵੀ ਨੇ, ਨੇੜੇ ਕਾਦੀਆਂ ਜ਼ਿਲ੍ਹਾ ਗੁਰਦਾਸਪੁਰ। ਸ਼ਹੀਦੀ ਬਾਗ ਨੇੜੇ , ਪਿੰਡ ਰਜ਼ਾਦਾ ਦਾ, ਅਤੇ ਰਾਮਪੁਰ,ਨਾਥਪੁਰ ਲੰਗਰ ਹੁੰਦਾ ਹੈ
@GurpreetSingh-nb3rj
@GurpreetSingh-nb3rj 5 ай бұрын
ਸ਼ਹੀਦ ਭਗਤ ਸਿੰਘ ਸੰਧੂ ਜੱਟ
@BrorAndersson-o3l
@BrorAndersson-o3l 6 ай бұрын
ਮੇਰੇ ਬਾਬਾ ਹਜ਼ੂਰਾ ਸਿੰਘ ਅਤੇ ਉੱਤਮ ਸਿੰਘ ਸ੍ਰੀ ਕੇਸਗੜ੍ਹ ਸਾਹਿਬ ਗੁਰਦੁਆਰਾ ਕਿਲਾ ਅਨੰਦਗੜ੍ਹ ਸਾਹਿਬ ਗੁਰਦੁਆਰਾ ਸ਼ਹੀਦੀ ਬਾਗ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਕੀਰਤਪੁਰ ਸਾਹਿਬ ਗੁਰਦੁਆਰਾ ਪਤਾਲਪੁਰੀ ਦੇ ਮਹੰਤ ਸਨ ਅਤੇ ਉਸ ਸਮੇਂ ਗੋਤ ਲਾਉਣ ਦਾ ਰਿਵਾਜ਼ ਨਹੀਂ ਸੀ ਸਾਰੇ ਸਾਡੇ ਖਾਨਦਾਨ ਨੂੰ ਮਹੰਤ ਜੀ ਕਹਿੰਦੇ ਸਨ ਪਰ ਸਾਡਾ ਗੋਤ ਸੰਧੂ ਹੈ ਅਸੀਂ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸ਼ਹੀਦੀ ਬਾਗ ਵਿੱਚ ਰਹਿੰਦੇ ਹਾਂ ਮੇਰਾ ਨਾਮ ਬਲਵੀਰ ਸਿੰਘ ਸੰਧੂ ਹੈ ਅਤੇ ਮੈਂ ਜਗ ਬਾਣੀ ਪੰਜਾਬ ਕੇਸਰੀ ਦਾ ਪੱਤਰਕਾਰ ਹਾਂ
@Briefpunjab
@Briefpunjab 6 ай бұрын
👍🏻👍🏻
@Harjinderbrar-j2e
@Harjinderbrar-j2e 6 ай бұрын
ਅੰਬਾਲਾ ਜਿਲ੍ਹੇ ਵਿੱਚ ਵਿੱਚ ਵੀ ਇਹ ਸੰਧੂ ਗੋਤ ਦੇ ਬਹੁਤ ਪਿੰਡ ਹਨ। ਧੰਨਵਾਦ ਜੀਉ।
@ajaibsingh3706
@ajaibsingh3706 6 ай бұрын
Ji, bahut pind hn,saada vi sandhu gout hai
@RanjitSingh-lx7cp
@RanjitSingh-lx7cp 6 ай бұрын
Sardar Harnam Singh Sandhu First World War hero Victoria cross village Mehnian Brahmna District Amritsar
@gurangadsinghsandhu6205
@gurangadsinghsandhu6205 6 ай бұрын
Video bahut vadhia hai.bahut changi lagi ji.
@gurbakhshsandhu6318
@gurbakhshsandhu6318 6 ай бұрын
ਤੀਜੀ ਮਿਸਲ ਘਨ੍ਹਈਆ ਸਰਦਾਰ ਜੈ ਸਿੰਘ ਸੰਧੂ ਜੱਟ ਸੀ ਸਾਡਾ ਪਰਦਾਡਾ ਸੀ
@gurmitsingh4004
@gurmitsingh4004 6 ай бұрын
ਕਿਹੜੇ ਇਲਾਕੇ ਤੋਂ ਹੋ ਜੀ। ਸਾਡੇ ਪੰਜ ਕੁ ਦੇ ਕਰੀਬ ਪਿੰਡ ਸੰਧੂਆਂ ਦੇ ਨੇ ਇਕੋ ਹੀ ਖਾਨਦਾਨ ਦੇ ਨਿਰੋਲ ਨੇ। ਨੇੜੇ ਕਾਦੀਆਂ ਜ਼ਿਲ੍ਹਾ ਗੁਰਦਾਸਪੁਰ। ਬਾਕੀ ਹੋਰ ਵੱਖ ਵੱਖ ਪਿੰਡਾਂ ਵਿੱਚ ਵੀ ਨੇ ਤੇ ਕੁਝ ਪਾਕਿਸਤਾਨ ਤੋਂ ਆਏ ਵੀ।
@sakinderkaur846
@sakinderkaur846 6 ай бұрын
@@gurmitsingh4004 hanji lahor diatrice de jo aye o sabh Sandhu sn .
@GurcharanSingh-jw7ek
@GurcharanSingh-jw7ek 5 ай бұрын
Lambi halke di Majha zail de 12 pind
@gurmitsingh4004
@gurmitsingh4004 6 ай бұрын
ਭਾਈ ਬਾਲਾ, ਬਾਬਾ ਦੀਪ ਸਿੰਘ ਜੀ ਸ਼ਹੀਦ, ਸੰਧੂ ਸਨ। ਜ਼ਿਲ੍ਹਾ ਗੁਰਦਾਸਪੁਰ ਵਿੱਚ ਕਾਦੀਆਂ ਨੇੜੇ, ਰਜ਼ਾਦਾ, ਰਾਮਪੁਰ ਨਾਥਪੁਰ, ਭਿੱਟੇਵੱਡ,ਇਕੋ ਖਾਨਦਾਨ ਵਿਚੋਂ ਅਤੇ, ਹੋਰ ਪਿੰਡ, ਠੱਕਰ ਸੰਧੂ,ਕੋਟ ਯੋਗਰਾਜ, ਦੁਨੀਆਂ ਸੰਧੂ,ਆਦਿ ਨੇ
@devrussia
@devrussia 5 ай бұрын
I am gurdev Singh sandhu . I am live Guatemala
@SurinderSingh-eh4em
@SurinderSingh-eh4em 6 ай бұрын
ARJAN MANGA TEHSIL BABABAKALA SAHIB. SANDHU PIND
@BalwinderSingh-wi7qr
@BalwinderSingh-wi7qr 5 ай бұрын
ਤਹਿਸੀਲ ਸਮਰਾਲਾ ਵਿੱਚ ਸੰਧੂ ਗੋਤ ਦੇ ਪਿੰਡ ਬੰਬ,ਅਜਲੌਦ, ਹਰਬੰਸ ਪੁਰਾ ਹਨ।
@DALJEETSINGH-qc6tk
@DALJEETSINGH-qc6tk 6 ай бұрын
Wahe guru ji
@johnnychevron
@johnnychevron 4 күн бұрын
Bai ji sada pind Dhiro Majra hai asi vi Sandhu haan. Asi 4 itta faridkot babe di samaadh to lea kee apni baaba kaala mahar ji di samaadh banaayi hai jitthe asi har viah Shaadi sadka aashirwaad laikey ouney a apne wadere da. Saade purkha di Nishana wali misl si jis ney jeend khaan nu maaran vich help kiti si. Saanu jaagir vich kaafi pind Miley si but hun saade purkhan de pind Dhiro Majra and Jabbo Majra reh Gaye han Jo Jodey pul near Pind Jarg kole han. Saadia kaafi jameena sarkar ney majaareya nu de dittiyan but asi hale vi good a babe di kirpa sadka.
@AvtarSingh-fo6ky
@AvtarSingh-fo6ky 6 ай бұрын
ਸ਼ੇਰ ਗਿੱਲ ਗੋਤ ਦਾ ਵੀ ਇਤਿਹਾਸ ਦੱਸੋ ਵੀਰ ਜੀ
@HarpreetSandhu-vf5nn
@HarpreetSandhu-vf5nn Ай бұрын
ਪਿੰਡ ਸੁੱਖਣਵਾਲਾ, ਜਿਲ੍ਹਾ ਫਰੀਦਕੋਟ ਵੀ ਜੱਦੀ ਸੰਧੂਆਂ ਦਾ ਹੈ
@sandhusahib1924
@sandhusahib1924 Ай бұрын
ਇਕਬਾਲਦੀਪ ਸੰਧੂ,ਜ਼ਿਲ੍ਹਾ ਸ਼੍ਰੀ ਫਤਹਿਗੜ੍ਹ ਸਾਹਿਬ
@hithere5671
@hithere5671 6 ай бұрын
Balwinder singh Sandhu alrounder वर्ल्ड कप winer1983 England ❤❤❤❤
@charanjitkaur7730
@charanjitkaur7730 Ай бұрын
ਸਰਦੂਲਗੜ੍ਹ ਦੇ ਨਾਲ਼ ਲੱਗਦੇ 5 ਪਿੰਡ ਵੀ ਸੰਧੂਆਂ ਦੇ ਹਨ
@sahbsingh8343
@sahbsingh8343 6 ай бұрын
All infromation 100% wright
@LakhvirSingh-g6k
@LakhvirSingh-g6k 6 ай бұрын
ਬਾਜਵਾ ਗੋਤ ਬਾਰੇ ਵੀ ਜਾਣਕਾਰੀ ਦੇਣ ਦੀ ਅਪੀਲ ਕਰਦੇ ਹਾਂ
@JatindersinghSandhu-nv9mm
@JatindersinghSandhu-nv9mm Ай бұрын
ਮੈਰਾ ਪਿੰਡ ਕੋਟ ਯੋਗ ਰਾਜ ਲੱਕੀ ਸੰਧੂ
@jagshersandhu1994
@jagshersandhu1994 6 ай бұрын
WAHEGURU JI WAHEGURU JI WAHEGURU JI WAHEGURU JI WAHEGURU JI SANDHU PARVAR TA BABA KALA MARE JE MARE KARN
@charanjitkaur7730
@charanjitkaur7730 28 күн бұрын
ਸਰਦੂਲਗੜ੍ਹ. ਸਾਧੂਵਾਲਾ ਸਰਦੂਲੇਵਾਲਾ Rorki ਮਾਨਖੇੜਾ ਕਾਹਨੇਵਾਲਾ ਸੰਧੂਆਂ ਦੇ ਪਿੰਡ ਹਨ
@ManjitBhullar-nr7rn
@ManjitBhullar-nr7rn 10 күн бұрын
@sanjeevutpal3527
@sanjeevutpal3527 6 ай бұрын
Manuke Sandhu -- Pind --- Jagraon -- Ludhiana
@sandhusaab7504
@sandhusaab7504 6 ай бұрын
ਧੰਨਵਾਦ ਵੀਰ ਜੀ ❤
@sandhusingh1236
@sandhusingh1236 3 ай бұрын
Sandhu ji Jatt a ta hor jata bich v hnn Sandhu
@TEAM-ut2ks
@TEAM-ut2ks 5 ай бұрын
Y.ji.sada..pind.v.sandhu.❤❤manookee.hai.jilla.ludhiana.hai
@JaspalSingh-su4bq
@JaspalSingh-su4bq 28 күн бұрын
Waheguru ji 🙏
@sarabjotsinghshanedastaar
@sarabjotsinghshanedastaar 6 ай бұрын
Good job
@SandhubsSandhu
@SandhubsSandhu 9 күн бұрын
Me be Sandhu ha tan tan baba Kala Mehar ji
@MajorSandhu-r8y
@MajorSandhu-r8y 6 ай бұрын
ਦਾਦੂ, ਪਿੰਡ ਵਿਚ,ਅਧ, ਸੰਧੂ ਨੇ ਜ਼ਿਲ੍ਹਾ ਸਿਰਸਾ ਹਰਿਆਣਾ ਮੇਜਰ ਸਿੰਘ ਸੰਧੂ ਦਾਦੂਪਿਡ ਸਿਰਸਾ
@balwinderkaurrani3962
@balwinderkaurrani3962 6 ай бұрын
Khakh pind GT Road tangre kol hai ethe v bhut Sandhu hann Baba Deep singh ji v Sandhu sann baba aali singh te baba Mali singh Jo Baba Banda Singh bahadur naal chapparchirhi wich vjeed Khan naal lrhe oh v Sandhu sann asi v uhna di kul wicho ha
@harjitsingh-x8t
@harjitsingh-x8t 5 ай бұрын
ਲੁਧਿਆਣਾ ਜਿਲੇ ਵਿੱਚ ਮਾਣੂਕੇ ਪਿੰਡ ਸੰਧੂਆਂ ਦਾ ਪਿੰਡ ਹੈ ਅਤੇ ਚਕਰ ਪਿੰਡ ਵਿੱਚ ਸੰਧੂਆਂ ਦਾ ਅਗਵਾੜ ਹੈ
@AmandeepKaur-ft4zp
@AmandeepKaur-ft4zp 6 ай бұрын
Right information 👍👍👍👍
@balwindersandhu1457
@balwindersandhu1457 Ай бұрын
Dhan Baba Kala Mehar ji
@KesarSinghSandhu
@KesarSinghSandhu 5 ай бұрын
Ambala district vich b sandhu an de 12 pind(villege)Han pehla pind Bhanokheri,mohri,tejan,gobindgarh,khaspura,sakrahon,tharwa,majri,lalana,brola,broli,mardansaab,and drana
@51kamal
@51kamal 6 ай бұрын
Dedar Sandhu Punjabi Singer
@punjab3878
@punjab3878 5 ай бұрын
ਸਰਦਾਰ ਗੁਰਜੀਤ ਸਿੰਘ ਸੰਧੂ
@Sukhjatt-kx8pn
@Sukhjatt-kx8pn 6 ай бұрын
Samraow ghot ware ve jankari deo ji
@armansandhu6504
@armansandhu6504 5 ай бұрын
ਸੋਹਲ ਗੋਤ ਬਾਰੇ ਵੀ ਜਾਣਕਾਰੀ ਦਿਉ
@balkarn.yessingh3917
@balkarn.yessingh3917 3 ай бұрын
ਭਾਈ ਤਾਰੂ ਸਿੰਘ ਜੀ ਦਾ ਗੋਤ ਵੀ ਸੰਧੂ ਸੀ
@akshbrar1074
@akshbrar1074 6 ай бұрын
ਬਿਨਾ ਤਿਆਰੀ ਦੇ ਅਧੂਰੀ ਜਾਣਕਾਰੀ ਦੇ ਕੇ ਤੁਰਦਾ ਬਣਿਆਂ ਬੁਲਾਰਾ ਬਾਬਾ ਦੀਪ ਸਿੰਘ ਜੀ ਦੀ ਗੱਲ ਨੀ ਕੀਤੀ ਤੇ ਨਾ ਪ੍ਰਸਿੱਧ ਗਾਇਕ ਦੀਦਾਰ ਸੰਧੂ ਦੀ ਹੋਰ ਵੀ ਬਹੁਤ ਸੰਧੂ ਹੋਣਗੇ ਜਿਹਨਾ ਨੇ ਨਾ ਕੁਮਾਇਆ ਹੋਊ ਉਹਨਾ ਦੀ ਖੋਜ ਕਰਕੇ ਗਲ ਕਰਨੀ ਚਾਹੀਦੀ ਸੀ
@gill_girl_pb_0292
@gill_girl_pb_0292 6 ай бұрын
Gilla bare vi daso
@navjotbhullar9639
@navjotbhullar9639 5 ай бұрын
Bhullar bare v video pao ji
@BaljinderSingh-ox2to
@BaljinderSingh-ox2to 6 ай бұрын
Mhesri Sandhua, moga
@charanjeetsandhu1669
@charanjeetsandhu1669 5 ай бұрын
❤❤❤❤❤❤
@TarsemsinghSandhu-b2p
@TarsemsinghSandhu-b2p 21 күн бұрын
Sankarpura. Sandhu da. Pind. Tashel. Batala. Vih. Ha
@kalvindersingh-jv8dc
@kalvindersingh-jv8dc 2 ай бұрын
Karanpur Sri ganganagar dist vich bahout pind ha sandua de
@kashmirsinghsandhu504
@kashmirsinghsandhu504 6 ай бұрын
Duniya sandhu Gurdaspur
@sukhwindersingh-5301
@sukhwindersingh-5301 5 ай бұрын
Mai ravidasia Sikh han ,mere mame sandhu aa
@SamaljeetSandhu
@SamaljeetSandhu 4 ай бұрын
Karmveer Singh Sandhu m p.
@vasakhasingh1957
@vasakhasingh1957 6 ай бұрын
Kot khalsa amritsar mere nanke v sandhu han
@sukhwindersingh-5301
@sukhwindersingh-5301 5 ай бұрын
Baba deep Singh sandhu majbhi Sikh c
@GurnamSingh-hc6hx
@GurnamSingh-hc6hx 6 ай бұрын
Good
@sandhulakha6255
@sandhulakha6255 6 ай бұрын
Kohar wala v sandhu da pind hai 90% jatt sandhu aa kotkapura city de naal
@RajdeepKaur-wi2ui
@RajdeepKaur-wi2ui 5 ай бұрын
ਪਿੰਡ ਬੰਬ ਸਮਰਾਲਾ
@mayaramsingh9157
@mayaramsingh9157 6 ай бұрын
Near Ambala lakh our sahib ThRwa majri Lohri Bhanokheri gobind Garg. Karnal Gagsina and Hissar Koth in haryana.
@ajaibsingh3706
@ajaibsingh3706 6 ай бұрын
22 ,lohri nahi,oh pind mohri hai, lakhnour sahib guru gobind singh ji de nanake hn
@pritpalsingh1076
@pritpalsingh1076 5 ай бұрын
Shaheed Bhagat Singh Sandhu ne
@HarmanJatana-k9v
@HarmanJatana-k9v 5 ай бұрын
Sandhu pind bharana teh zira
@Dilbag-sf6we
@Dilbag-sf6we 6 ай бұрын
Sada pind khasa bhakna area sandhu jattan de nirol pind in amritsar
@harpreetsandhu8333
@harpreetsandhu8333 5 ай бұрын
Me sandhu
@shivsachdeva97
@shivsachdeva97 5 ай бұрын
Sandhu sanewal vich v hun
@myaccounts3058
@myaccounts3058 6 ай бұрын
Sandhu got de pind hn nangal babrpur nauhra di mlerkotla ji
@paramjitsingh5268
@paramjitsingh5268 Ай бұрын
Mera vi ik mittar sandhu aa ohdi vi jiada maal kha ke akhan adhian ni purian hi ni khuldian raat din g
@SandeepSandhu-q1l
@SandeepSandhu-q1l 5 ай бұрын
ਨਾਰਲੀ ਤਰਨਤਾਰਨ
@GurjantsinghSandhu-e1z
@GurjantsinghSandhu-e1z 4 ай бұрын
Sardulgarh Mansa
@sukhsandhu511
@sukhsandhu511 6 ай бұрын
ਪਿੰਡ rode jetlag moga
@AVTARSINGH-il7gn
@AVTARSINGH-il7gn 6 ай бұрын
CHAMBA KALAN
@majorsingh8777
@majorsingh8777 6 ай бұрын
Dada data sandhu hai Pind dhanas
@hukamsandhu9646
@hukamsandhu9646 5 ай бұрын
Lahore jia bagga pind
@angrezsandhu5238
@angrezsandhu5238 6 ай бұрын
ਚੰਡੀਗੜ੍ਹ ਵਿਚ ਧਨਾਸ ਪਿੰਡ ਸੰਧੂਆਂ ਕਾ
@singhbroadcastproduction6407
@singhbroadcastproduction6407 6 ай бұрын
Chandigarh Muktsar
@SandhuSaab-dh5bn
@SandhuSaab-dh5bn 5 ай бұрын
ਪਿੰਡ ਆਸਲ ਊਤਾੜ ਸੰਧੂ ਗੋਦ ਹੈ ਅਤੇ ਬਾਬਾ ਕਾਲਾ ਮਹਿਰ ਜੀ ਦਾਂ ਗੁਰਦਵਾਰਾ ਹੈ । ਅਤੈ ਸੰਧੂ ਅੰਧੀ ਅੰਖ ਖੁਲੀ ਸੋਦੈ ਹਨ
@rajindersandhu9126
@rajindersandhu9126 5 ай бұрын
ਪਿੰਡ ਰੁਪੱਈਆ ਵਾਲਾ
@GurdeepSingh-tw5bo
@GurdeepSingh-tw5bo 5 ай бұрын
Ramgarh sandhuan tehsil lehra district sangrur sandhuan da pind a
@paramjeetsingh5544
@paramjeetsingh5544 6 ай бұрын
Vadhi makkhi patti tehseel
@BalwinderSingh-rj3dp
@BalwinderSingh-rj3dp 5 ай бұрын
Sandhu manuke ludhiana
@IqbalSandhu-p2y
@IqbalSandhu-p2y 5 ай бұрын
Sada.pind.dohk.v.sandhuan.da.pind.hai
@bhupindersingh2648
@bhupindersingh2648 5 ай бұрын
What a waste of time for the Sikh community that does not and should not believe in caste system.
@paramjeetsingh9335
@paramjeetsingh9335 6 ай бұрын
Sandhu (gadarpur -udham singh nagar.) uttrakhand.
@sakinderkaur846
@sakinderkaur846 6 ай бұрын
Tu c uk tu ho .
@paramjeetsingh9335
@paramjeetsingh9335 5 ай бұрын
Yes.near bazpur (u.k)
@KulwantSingh-wc8qc
@KulwantSingh-wc8qc 6 ай бұрын
Ànhàd Singh sandhu waehguru waehguru waehguru waehguru ji ka Khalsa waheguru ji fatha
@RajinderSingh-zn3on
@RajinderSingh-zn3on 5 ай бұрын
Mana Singh wala frz
@GurdeepsinghtibbaSandhu
@GurdeepsinghtibbaSandhu 6 ай бұрын
Tibba Sangrur
@satishurdu9818
@satishurdu9818 6 ай бұрын
Shaheed Baba Deep Singh mazhbi sikh bhayicharay chon si, jatt sikh bhayicharay chon nahi si. J kaho tan Baba deep singh ji thay khandan baray detail vi das sakda han.
@Kreatorisbackyt
@Kreatorisbackyt 5 ай бұрын
Baba deep Singh Pahuwind de Jamidar kisan Sandhu Jatt de larke Sann na ke Majbi Choode kheti nahi karde Choodeya nu navi aadat aa Jattan de got arts shaheed chori karan di Ajj kall
@sukhwindersingh-5301
@sukhwindersingh-5301 5 ай бұрын
Tusi sare jatt ho ,Sikh koi ni thode cho
@SandhujagreetSandhu-ms7bz
@SandhujagreetSandhu-ms7bz 6 ай бұрын
Ramgarh sandhuan dist Sangrur
@GurjantSandhu-l3s
@GurjantSandhu-l3s 6 ай бұрын
Talwandi malik samana Patiala Sandhu sara han
@VISHALSINGH-nt3oe
@VISHALSINGH-nt3oe 5 ай бұрын
Mirankot kalan
@maansikumari-gg6nz
@maansikumari-gg6nz 3 ай бұрын
Batala
小路飞嫁祸姐姐搞破坏 #路飞#海贼王
00:45
路飞与唐舞桐
Рет қаралды 28 МЛН
规则,在门里生存,出来~死亡
00:33
落魄的王子
Рет қаралды 30 МЛН
إخفاء الطعام سرًا تحت الطاولة للتناول لاحقًا 😏🍽️
00:28
حرف إبداعية للمنزل في 5 دقائق
Рет қаралды 66 МЛН
VAMPIRE DESTROYED GIRL???? 😱
00:56
INO
Рет қаралды 5 МЛН
ਕੰਬੋਜ ਜਾਤੀ ਦਾ ਇਤਿਹਾਸ KAMBOJ HISTORY
27:16
Kalm Di Nazar ton ਕਲਮ ਦੀ ਨਜ਼ਰ ਤੋਂ
Рет қаралды 4,9 М.
Love and Betrayal: The Story of Mr. BT, Harnami, and Daku Kundha Singh Gajiana in British India
18:03
IK PUNJABtv ਇੱਕ ਪੰਜਾਬtv
Рет қаралды 28 М.
ਸੰਤ ਮਸਕੀਨ ਜੀ ਕਥਾ
15:50
knowledge with bhinder
Рет қаралды 175 М.
Baba Deep Singh Ji di History Jo 90% Loka nu Nhi Pta | Nek Punjabi History
21:29
小路飞嫁祸姐姐搞破坏 #路飞#海贼王
00:45
路飞与唐舞桐
Рет қаралды 28 МЛН