On Legacy of Sikh Struggle, Current Situation and the Way Forward: Bhai Mandhir Singh's Speech in UK

  Рет қаралды 10,707

SikhSiyasat

SikhSiyasat

Күн бұрын

Пікірлер: 52
@gurmailkaur4271
@gurmailkaur4271 Ай бұрын
ਭਾਈ ਸਾਹਿਬ ਗਿਆਨੀ ਮੋਹਰ ਸਿੰਘ ਜੀ ਦਾ ਸਾਰਾ ਪਰਿਵਾਰ l
@AmritpalSingh-cf4iv
@AmritpalSingh-cf4iv Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ।
@sukhdarshansingh1192
@sukhdarshansingh1192 Ай бұрын
ਜਿੰਨੀ ਦੇਰ ਤੱਕ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਗਟ ਗੁਰਾਂ ਕੀ ਦੇਹ ਮੰਨ ਕੇ ਉਹਨਾਂ ਦੇ ਹੁਕਮਨਾਮਿਆਂ ਅਨੁਸਾਰ ਕਾਰਜ ਨਹੀਂ ਕੀਤੇ ਜਾਂਦੇ ਅਤੇ ਸ੍ਰੀ ਦਸਮ ਗ੍ਰੰਥ ਦਾ ਪ੍ਰਕਾਸ਼ ਅਤੇ ਸਤਿਕਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਕੁਝ ਨਹੀਂ ਬਣ ਸਕਦਾ
@Fun836
@Fun836 Ай бұрын
ਦਸਮ ਗ੍ਰੰਥ ਦਾ ਪ੍ਰਕਾਸ਼ ਸਾਰਿਆ ਗੁਰਦੁਆਰਾ ਚ ਹੋਣਾ ਜ਼ਰੂਰੀ ਨਹੀ॥
@raghvirsingh8253
@raghvirsingh8253 Ай бұрын
​@@Fun836ਨੋ ਵੇ, ਕਦੇ ਵੀ ਨਹੀਂ, ਨਾਂ ਸੀ ਨਾਂ ਗੁਰੂ ਦਾ ਸ਼ਰੀਕ ਕਦੇ ਫਿਰ ਕਦੇ ਹੋਵੇਗਾ। ਗੁਰੂ ਗ੍ਰੰਥ ਸਾਹਿਬ ਜੀ ਵਰਾਬਰ ਕੁਝ ਹੋਰ ਪ੍ਰਕਾਸ਼ ਹੋ ਹੀ ਨਹੀਂ ਸਕਦਾ, ਪਰ ਜਿਹੜੇ ਭੜੂਆਂ ਨੂੰ ਦੱਸਮ ਦਸ਼ਮ ਤੋਂ ਬਿਨਾਂ ਹੋਰ ਕੁਝ ਪਤਾ ਹੀ ਨਹੀਂ,, ਧਾਰਮ ਦੇ ਨਾਂ ਤੇ ਖਾਂਣ ਵਾਲਿਆਂ ਨੂੰ ਹੁਣ ਰਾਹ ਬਦਲ ਲੈਣਾਂ ਚਾਹੀਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਮਾਰਗ ਤੁਰਨਾ ਚਾਹੀਦਾ,, ਬ੍ਰਾਹਮਣੀ ਸੋਚ ਛੱਡ ਕੇ।।
@raghvirsingh8253
@raghvirsingh8253 Ай бұрын
ਬਾਂਮੁਣ ਟਕਸਾਲੀ, ਐਥੇ ਵੀ ਪਣਪ ਪੈ,,ਏ ਦਸਮ ਦਸ਼ਮ ਕਰਨ ਵਾਲੇ।।ਹੋਰ ਤਾਂ ਏਹਨਾਂ ਵੇਲੜ ਖਾਂਣਸੂਰਿਆ ਨੂੰ ਆਉਂਦਾ ਨਹੀ।। ਕੁੱਝ,।।
@Kiranpal-Singh
@Kiranpal-Singh Ай бұрын
ਮਨੁੱਖਤਾ ਦੇ ਹਿਤ-ਸਹੂਲਤ ਲਈ ਖਾਲਸਾ ਰਾਜ, ਦੁਨੀਆਂ ਲਈ ਮਿਸਾਲ ਹੋਵੇਗਾ !
@AshleyKanda-kc5mn
@AshleyKanda-kc5mn Ай бұрын
What have you guys done for Punjab since you took over Gurdwaras? Go and have a look then look at other parts of India.
@Kiranpal-Singh
@Kiranpal-Singh Ай бұрын
@@AshleyKanda-kc5mn You have to solve your hatred disease first.
@SukhvirSidhu-t5s
@SukhvirSidhu-t5s Ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।।
@ASingh1699k
@ASingh1699k Ай бұрын
Waheguru ji Sikh kaum nu sahara den chardi kala bakshan 🙏🏼
@sikandersinghbhanguwhaguru7198
@sikandersinghbhanguwhaguru7198 Ай бұрын
Waheguru ji ka Khalsa waheguru ki fateh
@SukhwinderSingh-jb2oy
@SukhwinderSingh-jb2oy Ай бұрын
Satnam waheguru khalsa Raj jindabad
@sonakhehra1295
@sonakhehra1295 Ай бұрын
Bhai. Ravi. Singh. Khalsa. Is. Present. Example. Of. Sikh. And. Sikhi. Salute. To. Him
@basantsingh-mh5wp
@basantsingh-mh5wp Ай бұрын
🙏
@mandeepsinghsidhu-d3f
@mandeepsinghsidhu-d3f Ай бұрын
ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ
@mohindersinghparhar3729
@mohindersinghparhar3729 Ай бұрын
ਜਿਹੜੇ ਸਿੰਘਾ ਨੇ ਰਾਜ ਸਥਾਪਤ ਕੀਤਾ ਉਹਨਾ ਵਾਲੇ ਗੁਣ ਕੀ ਅਜ ਦੀ ਪੀੜੀ ਵਿਚ ਹਨ ? ਪਿਛਲੇ ਸਥਾਪਤ ਕੀਤੇ ਰਾਜ ਵਿਚੋ ਸਿੱਖੀ ਨੂ ਕੀ ਪਰਾਪਤ ਹੋਇਆ ? ਇਸ ਬਾਰੇ ਪੜਚੋਲ ਕਰਨ ਦੀ ਜ਼ਰੂਰਤ ਹੈ ॥ ਜਦੋ ਤੱਕ ਸਿੱਖੀ / ਗੁਰਮਤਿ ਕਦਰਾਂ ਕੀਮਤਾਂ ਉੱਤੇ ਇਮਾਨਦਾਰੀ ਨਾਲ ਪਹਿਰਾ ਨਹੀਂ ਦਿੱਤਾ ਜਾਂਦਾ ਕੋਈ ਪ੍ਰਾਪਤੀ ਨਹੀਂ ਹੋ ਸਕਦੀ ॥
@onkarsahota1677
@onkarsahota1677 Ай бұрын
ਪਿਛੇ ਸਿੱਖ ਰਾਜ ਸਥਾਪਤ ਹੋਣ ਨਾਲ ਸਿੱਖ ਰਾਜ ਦੀਆਂ ਤਰੀਫਾਂ ਸਾਰੀ ਦੁਨੀਆਂ ਵਿੱਚ ਹੋ ਰਹਿਆਂ ਹਨ,, ਹੁਣ ਸਿੱਖਾਂ ਦੇ ਗੁਣ ਅਵਗੁਣ ਬਾਅਦ ਵਿੱਚ ਦੇਖਾਂਗੇ ਪਹਿਲਾਂ ਪੰਜਾਬ ਨੂੰ ਬਚਾਉਣ ਦੀ ਲੋੜ ਹੈ ਅਵਗੁਣਾਂ ਦੀਆਂ ਭਰੀਆਂ ਭਾਰਤ ਸਰਕਾਰਾਂ ਹਨ ਉਹ ਤਾਂ ਰਾਜ਼ ਕਰ ਰਹੇ ਹਨ ਉਨ੍ਹਾਂ ਨੇ ਪੰਜਾਬ ਤੇ ਵੀ ਕਬਜ਼ਾ ਕੀਤਾ ਹੋਇਆ ਹੈ ਥੋਡੇ ਵਰਗੇ ਆਪਣੀ ਸੋਚ ਨੂੰ ਆਪ ਹੀ ਬਰੇਕਾਂ ਲਾਉਣ ਲੱਗ ਗਏ ਹਨ ਬਸ ਸਿੱਖ ਕੁੱਝ ਨਹੀਂ ਕਰ ਸਕਦੇ ਗੁਲਾਮ ਰਹੀ ਜਾਂਣ
@onkarsahota1677
@onkarsahota1677 Ай бұрын
ਕਿਉਂ ਆਪਣੀਂ ਘਟਿਆ ਸੋਚ ਨਾਲ ਸਿੱਖਾਂ ਨੂੰ ਬਦਨਾਮ ਕਰ ਰਿਹਾ ਹੈ ਡੀਮੋਰਲ ਕਰ ਰਿਹਾ ਹੈ ਤੇਰੀ ਸੋਚ ਨਾਲ ਸਿੱਖਾਂ ਨੂੰ ਕੁੱਝ ਨਹੀਂ ਕਰਨਾ ਚਾਹੀਦਾ ਬਸ ਆਪਣਾ ਕਤਲੇਆਮ ਕਰਵਾਉਣ ਘੜੀ ਘੜੀ ਤੇਰੇ ਵਰਗੇ ਗੁੱਟ ਭੰਨਣ ਵਾਲੇ ਲੋਕ ਘਰ ਦੇ ਨਾਂ ਘਾਟ ਦੇ
@onkarsahota1677
@onkarsahota1677 Ай бұрын
ਤੂੰ ਚਾਹੂੰਦਾ ਹੈ ਸਿੱਖ ਕੁੱਝ ਨਾਂ ਕਰਨ ਭਾਰਤ ਸਰਕਾਰਾਂ ਦਾ ਜਦੋਂ ਜੀ ਚਾਹੇ ਕੁੱਟ ਲਵੇਂ ਸਿੱਖਾਂ ਨੂੰ, ਬਸ ਸਿੱਖ ਪਹਿਲਾਂ ਆਪਣੇ ਗੁਣ ਅਵਗੁਣ ਵੇਖਣ ਤੇ ਬੈਠੇ ਰਹਿਣ ਕੁੱਝ ਨਾਂ ਕਰਨ।
@parmindersingh4670
@parmindersingh4670 Ай бұрын
ਹਾਂ ਜੀ ਹਨ ।
@Fun836
@Fun836 Ай бұрын
@@onkarsahota1677
@hardeepchaudhary893
@hardeepchaudhary893 Ай бұрын
੧੯੮੪ ਤੋ ਵਾਅਦ ਪੰਜਾਬ ਵਿੱਚ ਕਾਂਗਰਸ ਕਈ ਵਾਰੀ ਸਰਕਾਰ ਬਣਾ ਗਏ ਹਨ। ਤੇ ਪੰਜਾਬ ਵਿੱਚ ਸਿੱਖ ਕਈ ਉੱਚ ਸਿਆਸੀ ਅਹੁਦੇਆ ਤੇ ਹਨ ਜਿਹੜੇ ਪਾਰਲੀਮੈਂਟ ਵਿੱਚ ਚੁੱਪ ਰੈਹ ਕੇ ਆ ਜਾਂਦੇ ਹਨ। ਹੋਰ ਕੀ ਚਾਹੀਦਾ?
@AshleyKanda-kc5mn
@AshleyKanda-kc5mn Ай бұрын
Sikhs are now mostly Jatt. They can never be satisfied until they destroy everything. So far they have destroyed farming, their families, Sikhism and now they are trying for Punjab. All Punjabis that are not 'Sikh Jatt converts' must be very careful. Remember most of these people only converted to join the British Army to fight Indians. Please wake up now.
@baldevsingh8715
@baldevsingh8715 Ай бұрын
Without good leader no one can achieve anything! Sikhs got Sirdar Kapur Singh and Sant Jarnail Singh but both were rejected by Akalis and made to face Govt. tough humiliation!
@Kiranpal-Singh
@Kiranpal-Singh Ай бұрын
*ਕੀ ੧੯੪੭ ਵਿੱਚ ਸਿੱਖ ਵੀ ਆਜਾਦ ਹੋਏ* ? *ਕੀ ਗਾਂਧੀ-ਨਹਿਰੂ ਨੇ ੧੯੪੭ ਤੋਂ ਪਹਿਲਾਂ, ਸਿੱਖ ਆਗੂਆਂ ਨਾਲ ਕੀਤੇ ਵਾਅਦੇ ਪੂਰੇ ਕੀਤੇ* ? *ਸਿੱਖਾਂ ਦੇ ਰੋਹ ਦੇ ਕਾਰਣ ਅਤੇ ਹੱਲ* ……. *1947 ਤੋਂ ਬਾਅਦ ਭਾਰਤ ਵਿੱਚ ਸਿੱਖਾਂ ਨੂੰ ਬਣਦੇ ਹੱਕ ਨਾ ਮਿਲੇ* ਅਨਿਆਂ-ਧੱਕੇਸ਼ਾਹੀ ਚਲਦਿਆਂ, ਭਾਰਤੀ ਸਟੇਟ ਵੱਲੋਂ ਕੀਤੇ ਵਾਅਦੇ ਭੁੱਲ ਜਾਣੇ-ਬੋਲੀ ਦੇ ਆਧਾਰ ਤੇ ਪੰਜਾਬ ਸੂਬਾ ਨਾ ਬਣਾਉਣਾ, ਜਿਸ ਲਈ ਮੋਰਚਾ ਲਾਉਣਾ ਪਿਆ-ਦਰਬਾਰ ਸਾਹਿਬ ਤੇ ਹਮਲਾ-ਦਿੱਲੀ ਵਿੱਚ ਸਿੱਖਾਂ ਦੀ ਨਸਲਕੁਸ਼ੀ-ਹਜਾਰਾਂ ਨੌਜਵਾਨਾਂ ਦੇ ਝੂਠੇ ਪੁਲਸ ਮੁਕਾਬਲੇ (ਕਤਲ) ਬੀਬੀਆਂ ਨੂੰ ਬੇਇਜਤ ਕਰਨਾ, ਬੰਦੀ ਸਿੰਘਾਂ ਨੂੰ ਰਿਹਾ ਨਾ ਕਰਨਾ, ਚੰਡੀਗੜ੍ਹ ਪੰਜਾਬ ਨੂੰ ਨਾ ਦੇਣਾ ਆਦਿ, ਪਰ ਕੋਈ ਨਿਆਂ ਨਾ ਮਿਲਣਾ, ਸਵਾਰਥੀ-ਭ੍ਰਿਸ਼ਟ ਰਾਜਸੀ ਪਾਰਟੀਆਂ-ਨੇਤਾਵਾਂ ਵੱਲੋਂ ਸਿੱਖ-ਲੋਕ ਹਿਤਾਂ ਨਾਲ ਧ੍ਰੋਹ ਕਮਾਉਣਾ ਆਦਿ *ਰੋਹ ਦੇ ਵੱਡੇ ਕਾਰਣ ਹਨ* ! *ਸਿੱਖਾਂ ਨੂੰ (ਗੁਰਬਾਣੀ-ਗੁਰ ਇਤਿਹਾਸ-ਸਿੱਖ ਇਤਿਹਾਸ ਦਾ ਜਜਬਾ ਹੋਣ ਕਰਕੇ) ਜਦੋਂ ਵੀ ਆਸ ਦੀ ਕਿਰਨ ਦਿਸਦੀ ਹੈ ਤਾਂ ਵਹੀਰਾਂ ਘੱਤ ਮਗਰ ਤੁਰਦੇ ਹਨ* ਉਦਾਹਰਣ ਤੌਰ ਤੇ ਅਕਾਲੀ ਮੋਰਚੇ, ਅਨੰਦਪੁਰ ਮਤਾ-ਧਰਮ ਯੁੱਧ ਮੋਰਚਾ-ਸੰਤ ਜਰਨੈਲ ਸਿੰਘ ਜੀ, ਸ. ਸਿਮਰਨਜੀਤ ਸਿੰਘ, ਸ. ਜਸਵੰਤ ਸਿੰਘ ਖਾਲੜਾ, ਬਰਗਾੜੀ, ਚੱਬੇ ਦਾ ਸਰਬੱਤ ਖਾਲਸਾ, ਕਿਸਾਨ ਅੰਦੋਲਨ, ਆਮ (ਖਾਸ-ਡਰਾਮਾ) ਆਦਮੀ ਪਾਰਟੀ, ਕਿਸਾਨ ਅੰਦੋਲਨ, ਦੀਪ, ਅੰਮ੍ਰਿਤਪਾਲ ਸਿੰਘ,ਫਿਰ ਕਿਸਾਨ ਅੰਦੋਲਨ ਆਦਿ ! *ਸੰਤ ਜਰਨੈਲ ਸਿੰਘ ਜੀ ਤੋਂ ਬਿਨਾ ਕੋਈ ਵੱਡੇ ਕੱਦ ਦਾ ਕਿਰਦਾਰੀ ਨੇਤਾ ਨਹੀਂ ਮਿਲਿਆ ਜੋ ਸਹੀ ਅਗਵਾਈ ਕਰ ਸਕੇ* ਆਪਣੇ ਵੱਲੋਂ ਸਮੇਂ ੨ ਬਹੁਤ ਸਖਸ਼ੀਅਤਾਂ ਨੇ ਯੋਗਦਾਨ ਪਾਇਆ-ਸ਼ਹੀਦੀਆਂ ਵੀ ਦਿੱਤੀਆਂ ! *ਲੱਗਦਾ ਹੈ ਖੁਦਮੁਖਤਿਆਰ-ਆਜਾਦ ਹੋਏ ਬਿਨਾਂ ਰੋਹ ਸ਼ਾਂਤ ਨਹੀਂ ਹੋਵੇਗਾ* ਕਿਉਕਿ ਭਾਰਤੀ ਸਟੇਟ ਵੱਲੋਂ ਸਿੱਖਾਂ ਨੂੰ ਬਣਦਾ ਹੱਕ ਤੇ ਨਿਆਂ ਮਿਲਣ ਦੀ ਕੋਈ ਆਸ ਨਹੀਂ ਹੈ !
@Fun836
@Fun836 Ай бұрын
ਦਾਸ ਸੋ% ਸਹਮਤ ਹੈ॥
@gurjeetsingh2072
@gurjeetsingh2072 Ай бұрын
ਪੰਜਾਬ ਲਈ ਖਾਲਿਸਤਾਨ ਬਹੁਤ ਜ਼ਰੂਰੀ ਹੋ ਚੁੱਕਾ ਦਿਨੋ ਦਿਨ ਪੰਜਾਬ ਦੀ ਹਲਾਤ ਭਿਆਨਕ ਕਰਤੇ ਗੰਦਗੀ ਗੰਦਸਤਾਨ ਨੇ
@Fun836
@Fun836 Ай бұрын
ਸਿੱਖ ਆਪ ਹੀ ਦਸਤਾਰ ਲਾਹ ਰਹੇ ਹਨ,ਸਰਕਾਰਾਂ ਨਹੀਂ ਲਾਹ ਸਕਦੀਆਂ ॥
@SatnamSingh-nn1sw
@SatnamSingh-nn1sw Ай бұрын
ਜਦੋਂ India ਆਜਾਦ ਕੀਤਾ ਜਾਂ ਹੋਇਆ , ਕੀ ਉਸ ਵੇਲੇ ਦਸਮ ਗ੍ਰੰਥ ਨੂੰ ਮੰਨਣ ਕਰਕੇ ਜਾਂ ਮੰਨਿਆ ਸੀ ? ਤਦ ਆਜਾਦ ਹੋਇਆ ਸੀ। ਜੇ ਦਸਮ ਗ੍ਰੰਥ ਨੂੰ ਮੰਨੋਗੇ ਤਦ ਖਾਲਿਸਤਾਨ ਬਣੇਗਾ। ਕੀ ਕਹਿਣਾ ਤੁਹਾਡੀ ਸੋਚ ਨੂੰ ?। ਜੇ ਮੈਂ ਨਾ ਜੰਮਦੀ ,ਤੇਰਾ ਵਿਆਹ ਨਈ ਸੀ ਹੋਣਾ। ਜਿਸ ਤਰਾਂ ਇੰਡੀਆ ਬਣਿਆ ਉਸੇ ਤਰਾਂ ਖਾਲਿਸਤਾਨ ਬਣੇਗਾ , ਫਿਕਰ ਨਾ ਕਰੋ , ਇੰਤਜਾਰ ਕਰੋ ।
@hardeepchaudhary893
@hardeepchaudhary893 Ай бұрын
ਖਾਲਿਸਤਾਨ ਪੰਜਾਬ ਦੇ ਟੁਕੜੇ ਕਰਦਾ ਹੈ ਜਿਸ ਦਾ ਪ੍ਰਚਾਰ ਬੰਦ ਹੋਣਾ ਚਾਹੀਦਾ ਹੈ।
@narinderpalsingh5349
@narinderpalsingh5349 Ай бұрын
ਪਹਿਲਾਂ ਸਿੱਖ ਗੁਰੂ ਗਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਦੇ ਅਨੁਸਾਰ ਜੀਵਨ ਜਿਉਣਾ ਤਾਂ ਸ਼ੁਰੂ ਕਰੋ,,,,,ਬਾਕੀ ਗੱਲਾਂ ਦੀ ਕੋਈ ਵੀ ਲੋੜ ਨਹੀਂ,,,,ਦਸਤਾਰ ਕਿਸੇ ਦੇ ਸਿਰ ਤੇ ਰਹੀ ਨਹੀਂ ਪੰਜਾਬ ਵਿੱਚ,,,,ਗੁਸਤਾਖੀ ਮਾਫ
@Fun836
@Fun836 Ай бұрын
ਦਸਤਾਰ ਸਿੱਖ ਆਪ ਹੀ ਲਾਹ ਰਹੇ ਹਨ,ਸਰਕਾਰ ਨਹੀਂ ਲਾਉਂਦੀ ॥
@baldevsingh8715
@baldevsingh8715 Ай бұрын
"Do not, therefore, have excessive faith in the sound judgment of Sikh masses. They rarely come to the right decision at the right momemt as I jave found out from reading the Sikh History" 1973 Sikh-philosopher politician SIRDAR KAPUR Singh. Sikhs foolishly followed a NANK CHAND MALHOTRA urf Tara Singh for over 40 years from 1925 onwards who refused all the offers of separate Sikh State admitted by him and ICS Officer Hardit Singh Malik and the leaders like Badal, Tohra, Langowal etc.
@hardeepchaudhary893
@hardeepchaudhary893 Ай бұрын
ਪੰਜਾਬ ਵਿੱਚ ਸਿੱਖ ਤੇ ਖਾਲਿਸਤਾਨ ਚਾਹੁੰਦੇ ਨਹੀਂ ਹਨ ਤੇ ਪੰਜਾਬ ਵਿੱਚੋ ਸਿੱਖ ਪਨੀਰੀ ਵਿਦੇਸ਼ ਜਾ ਰਹੀ ਹੈ ਤੇ ਪੰਜਾਬ ਵਿੱਚ ਭਈਆ ਦੀ ਸੰਖਿਆ ਵਧ ਰਹੀ ਹੈ। ਇਸ ਲਈ ਪੰਜਾਬ ਵਿੱਚ ਭਈਆਸਤਾਨ ਬਣ ਗਿਆ ਹੈ ਖਾਲਿਸਤਾਨ ਤੇ ਬਣ ਨਹੀ ਸਕਦਾ।
@pindigrewal4349
@pindigrewal4349 Ай бұрын
Punjab wich aa ke gal karo
@mandeepsinghbhullar7774
@mandeepsinghbhullar7774 Ай бұрын
Oye amritpal singh mehron di support kardo. Oh bhai kalla ladd reha. Stage te baad ch bol leyo🙏
@jogasingh-wv6eh
@jogasingh-wv6eh Ай бұрын
ਡਾਲਰਾਂ ਦਾ ਲਾਲਚ ਛੱਡ
@jugrajsinghjattana6797
@jugrajsinghjattana6797 Ай бұрын
❤❤❤❤❤🎉🎉🎉🎉🎉😢😢😮😮ok
@exploringworlditaly
@exploringworlditaly Ай бұрын
Bas karo hor kine mawan de putt marwane tusi sanu india hi theek hai na ki Khalistan.
@Jandu_Ramgarhia
@Jandu_Ramgarhia Ай бұрын
22:42 ਸਹੀ
@parmindersingh4670
@parmindersingh4670 Ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।
Speech of Dr Sewak Singh at Talwandi Sabho (Punjab)
58:09
SikhSiyasat
Рет қаралды 8 М.
小路飞还不知道他把路飞给擦没有了 #路飞#海贼王
00:32
路飞与唐舞桐
Рет қаралды 75 МЛН
Real Man relocate to Remote Controlled Car 👨🏻➡️🚙🕹️ #builderc
00:24
Which team will win? Team Joy or Team Gumball?! 🤔
00:29
BigSchool
Рет қаралды 14 МЛН
Speech of Dr Sewak Singh at Jhanduke( Mansa)
48:34
SikhSiyasat
Рет қаралды 5 М.