ਜਦੋਂ ਇੰਦਰਜੀਤ ਕੱਲਸੀਆਂ ਦੀ ਆਈ ਵੀਡੀਓ ਕਾਲ.. Roopa Indgarh | Jeevan Manuke | Sandeep Doda | Malwa Kabaddi

  Рет қаралды 23,439

Mera Pind Punjab Official

Mera Pind Punjab Official

Күн бұрын

Пікірлер: 119
@GaggiBrar-y9i
@GaggiBrar-y9i 7 ай бұрын
Wah oe ਝੋਟਿਆ rab ne ਸਾਥ ਦਿੱਤਾ ਤੇ ਤੇਰਾ ਹੋਸਲਾ ਹੋਰ ਵਧਾਵਾ ਗੇ
@sukhdebgill4016
@sukhdebgill4016 7 ай бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਇਸ ਵੀਰ ਨੂੰ ਅਸੀਂ ਮੇਚ ਦੇਖਿਆ ਵੀਰ ਦੇ ❤❤❤❤
@Singh_90
@Singh_90 7 ай бұрын
ਦਿਲ ਖੁਸ਼ ਕਰਤਾ ਵੀਰੇ 🙏🏻 ਸੱਚੀ ਇੰਵੇ ਹੀ ਗੱਲ ਹੋਈ ਸੀ ਆਪਣੀ 🙏🏻 ।
@billagalib1008
@billagalib1008 7 ай бұрын
ਪਿੰਦਰ ਭਰਾ ਨੂੰ ਅੱਲਾ ਤਾਲਾ ਤੰਦਰੁਸਤੀਆ ਬਖਸ਼ੇ🤲
@manjindersinghbholarandhey2398
@manjindersinghbholarandhey2398 7 ай бұрын
ਦਿੱਲ ਜਿੱਤ ਲਿਆ ਇਸ ਚੈਨਲ ਵਾਲੇ ਨੇ, ਬਹੁਤ ਘਰਾਂ ਵਿੱਚ ਰੋਜੀ ਰੋਟੀ ਦਾ ਜਰੀਆ ਬਣਿਆ ਇਹ ਵੀਰ, ਬੱਸ ਦੂਨੀਆਂ ਦੀ ਭੇਡਚਾਲ ਵਿੱਚ ਗਵਾਚ ਨਾ ਜਾਵੇ ਇਹੋ ਡਰ ਏ, ਜੇ ਇਹ ਵੀਰ ਇਵੇਂ ਹੀ ਸੇਵਾ ਕਰਦਾ ਰਿਹਾ ਤਾਂ ਵਾਹਿਗੁਰੂ ਜੀ ਦੀ ਕਿਰਪਾ ਨਾਲ ਇਸ ਵੀਰ ਦੇ ਪਰਿਵਾਰ ਨੂੰ ਕਦੇ ਵੀ ਕਿਸੇ ਚੀਜ਼ ਦੀ ਥੋੜ ਨਹੀਂ ਰਹੇਗੀ। ਜੀਉਂਦਾ ਰਹਿ
@gurdevsidhu5414
@gurdevsidhu5414 7 ай бұрын
❤❤,,,,,ਰੂਪੇ ਬਹੁਤ ਵਧੀਆ ਗਲਬਾਤ ❤ ਵਾਹਿਗੁਰੂ ਮੇਹਰ ਰੱਖੇ ,, LOV you ❤❤
@avtartari4486
@avtartari4486 7 ай бұрын
ਫੱਕਰ ਬੰਦਾ ਵੀਰ ❤
@mantajchahal5359
@mantajchahal5359 7 ай бұрын
ਬਹੁਤ ਵਧੀਆ ਕੰਮ ਕੀਤੇ ਇਸ ਚੈਨਲ ਵਾਲੇ ਵੀਰ ਨੇ
@gholiasandhu5700
@gholiasandhu5700 7 ай бұрын
ਬਾਬਾ ਭਲਾ ਕਰੇ ਵਾਹਿਗੁਰੂ ਜੀ ਮੇਹਰ ਕਰਨਗੇ ਰੂਪਾ ਬਾਈ ਗਰੇਟ ਹੋ ਮੈਂ ਤੁਹਾਡੇ ਮੈਚ ਦੇਖੇਂ ਹਨ ਤੁਸੀਂ ਵਧੀਆ ਖਿਡਾਰੀ ਸੀ
@JantaKang-p7w
@JantaKang-p7w 7 ай бұрын
ਬਾਈ ਰੱਬ ਨਾਲ ਤੇਰੇ ਹੌਂਸਲਾ ਰੱਖ ਮੇਰਾ ਭਰਾ ਕੋਈ ਚੱਕਰ ਨਹੀਂ ਮਹਾਰਾਜ ਭਲੀ ਕਰੂ
@pindersinghrai5175
@pindersinghrai5175 7 ай бұрын
Sab to phala ta deepak bro da bahut bahut dhanwad aa jis na ekh var kahn ta sada roopa bhraa di interview keti.baki apa roopa veer nal pind da tournament ta keta hoya promise pura keta.again thanku so much deepak bro and best of luck roopa veer❤️❤️🙏
@JagjitsinghCheema-zu1sx
@JagjitsinghCheema-zu1sx 7 ай бұрын
ਬਾਈ ਵਾਹਿਗੁਰੂ ਜੀ ਚੜ੍ਹਦੀਕਲਾ ਰੱਖੇ ਤੈਨੂੰ ਤੇ ਤੇਰੇ ਪਰਿਵਾਰ ਨੂੰ ❤❤❤
@majhavalapau123
@majhavalapau123 7 ай бұрын
Siraaa bnda pheli interview 10 var suni veer diii jdo man dukhi hunda odoo veer di interview sun lhina main ❤💞💞🧡
@jindermehmi4403
@jindermehmi4403 7 ай бұрын
Resham BOHT vadia plyr c insan V BOHT vadia c zindagi ch ik vaar m ohde nal khede bs
@hakamsinghhakamsinghhakams4664
@hakamsinghhakamsinghhakams4664 7 ай бұрын
ਵੀਰ ਨੇ ਸੱਚ ਬਿਆਨ ਕੀਤਾ ਹੈ ।ਵਾਹਿਗੁਰੂ ਜੀ ਤਰੱਕੀਆਂ ਬਖਸ਼ਣ ਜੀ ।ਵੀਰ ਜੀ ਹੰਕਾਰ ਤੋਂ ਕੋਹਾਂ ਦੂਰ ਹੈ।
@jugindersingh2626
@jugindersingh2626 7 ай бұрын
ਦਿਲ ਬਹੁਤ ਅਮੀਰ ਹੈ ਗਰੀਬੀ ਚੋ ਵੀ ਬਹੁਤ ਖੁਸ਼ ਹੈ ਵੀਰ
@Sidhu_434
@Sidhu_434 7 ай бұрын
❤ y aje v khed skda vdiya jina pyr aa kabaddi li spot kro y di yr
@ਦਲਵੀਰਸਿੰਘ5911ਵਾਲੇ
@ਦਲਵੀਰਸਿੰਘ5911ਵਾਲੇ 7 ай бұрын
ਵਾਹਿਗੁਰੂ ਜੀ ਰੂਪੇ ਵੀਰ ਨੂੰ ਚੜਦੀ ਕਲਾ ਵਿੱਚ ਰੱਖੇ ❤ ਵੀਰ ਜੀ ਆਪਣ ਪਿੰਡ ਬੱਡੂਵਾਲ ਤੈਅ
@chanakabaddi9905
@chanakabaddi9905 7 ай бұрын
ਬਹੁਤ ਵਧੀਆ ਇਨਸਾਨ ਆ ਰੂਪਾ ਵੀਰ ਕਬੱਡੀ ਵੀ ਬਹੁਤ ਤਗੜੀ ਖੇਡੀ ਵੀਰ ਨੇ ਬਹੁਤ ਤਗੜੇ ਤਗੜੇ ਪਲੇਰਾ ਨੂੰ ਜੱਫੇ ਲਾਏ ਆ ਵੀਰ ਨੇ ❤
@chamkau
@chamkau 6 ай бұрын
ਇਹ ਗੱਲ ਵੀਰ ਦੀ ਪੱਕੀ ਹੈ ਰੇਸ਼ਮ ਇੰਦਗੜ ਕਬੱਡੀਆ ਬਹੁਤ ਪਾਉਂਦਾ ਸੀ ਕੱਲਾ ਹੀ ਕਬੱਡੀਆ ਪਾ ਜਾਂਦਾ ਸੀ ਬਹੁਤ ਟੂਰਨਾਮੈਂਟਾਂ ਤੇ ਦੇਖਿਆ ਸੀ ਰੱਬ ਨੇ ਬਹੁਤ ਘੱਟ ਦਿੱਤਾ ਰੇਸ਼ਮ ਇੰਦਗੜ ਨੂੰ ਗੱਲਾਂ ਰੂਪਾਂ ਵੀਰ ਖੁਸ਼ ਦਿਲ ਬੰਦਾ ਹੈ ਰੂਪਾਂ ਵਾਹਿਗੁਰੂ ਜੀ ਇਹੀ ਅਰਦਾਸ ਕਰਦੇ ਹਾਂ ਸਦਾ ਚੜਦੀ ਕਲਾ ਵਿੱਚ ਰੱਖਣਾ ਜੀ
@Singh_90
@Singh_90 7 ай бұрын
ਵੀਰੇ ਜੋ ਮੈ ਦਿੱਤਾ ਤੁਸੀ ਹੱਸ ਕੇ ਕਬੂਲ ਕੀਤਾ ਬਸ ਵੇਟ ਆ ਕਦੋ ਮੈ ਆਵਾ ਤੇ ਕੀਤਾ ਵਾਅਦਾ ਪੁਗਾਵਾਂ । ਬਹੁਤ ਸਾਰਾ ਪਿਆਰ ਵੀਰੇ ਦਿਲੋਂ । 🙏🏻🙏🏻
@gurveersandhu690
@gurveersandhu690 7 ай бұрын
Bhot vdiya bai🙏🙏
@manjitrania7693
@manjitrania7693 7 ай бұрын
❤❤❤❤❤ ਕੋਈ ਸ਼ਬਦ ਈ ਨੀ ਵੀਰ
@GurdeepSingh-su5ev
@GurdeepSingh-su5ev 7 ай бұрын
ਫੱਕਰ ਸੁਭਾਅ ਦਾ ਮਾਲਕ ਦਿੱਲ ਦਾ ਪੂਰਾ ਸਾਫ ਬਾਈ ਜੋ ਦਿੱਲ ਵਿੱਚ ਉਹੀ ਮੂੰਹ ਤੇ ਹੀਰਾ ਬੰਦਾ ਵਾਹਿਗੁਰੂ ਹਮੇਸ਼ਾ ਚੜਦੀ ਕਲਾ ਬਖਸ਼ੇ
@prabhjotbains8909
@prabhjotbains8909 7 ай бұрын
ਬਹੁਤ ਵਧੀਆ ਕੰਮ ਕੀਤਾ ਵੀਰ ਜੀ 🎉🎉🎉 ਬੈਂਸ
@rockstar-oq1yw
@rockstar-oq1yw 7 ай бұрын
ਸਬਰ ❤ ਇਸ ਵੀਰ ਤੋਂ ਸਿੱਖਣਾ ਚਾਹੀਦਾ ਜਿਹੜਾ ਕੁਝ ਆਪਣੇ ਕੋਲ ਹੈ ਉਸ ਵਿਚ ਹੀ ਖੁਸ਼ ਰਹੋ❤😊 ਵੀਰ ਜਿਹੜਾ ਬੰਦਾ ਮਦਦ ਕਰ ਸਕਦਾ ਜਰੂਰ ਕਰੋ ਜੀ। ਕਿਸੇ ਦੀ ਮਦਦ ਕਰਕੇ ਮਨ ਨੂੰ ਸਕੂਨ ਬੜਾ ਮਿਲਦਾ 🙏 ਚੈਨਲ ਵਾਲੇ ਵੀਰ ਦਾ ਬਹੁਤ ਧੰਨਵਾਦ ਇਹੋ ਜਿਹੇ ਹੀਰੇ ਬੰਦਿਆ ਦੀ ਇੰਟਰਵਿਊ ਕਰਨ ਲਈ❤️
@shonki6049
@shonki6049 7 ай бұрын
ਫੱਕਰ ਬੰਦਾ ਬਾਈ 🙏🙏
@gurchandsingh7646
@gurchandsingh7646 7 ай бұрын
ਕਿਸੇ ਨਾ ਕਿਸੇ ਪ੍ਰਮੋਟਰ ਨੂੰ ਬਾਈ ਦਾ ਘਰ ਵੀ ਬਣਾ ਕੇ ਦੇਣਾ ਚਾਹੀਦਾ
@ਦਲਵੀਰਸਿੰਘ5911ਵਾਲੇ
@ਦਲਵੀਰਸਿੰਘ5911ਵਾਲੇ 7 ай бұрын
ਵੀਰ ਜੀ ਬਹੁਤ ਵਧੀਆ ਇੰਟਰਵਿਊ ਕੀਤੀ ਹੋਈ ❤❤
@PartapKhehra-p6m
@PartapKhehra-p6m 7 ай бұрын
ਬਹੁਤ ਹੀਰਾ ਬੰਦਾ ਵੀਰ ਰੂਪਾ
@ਸਰਦਾਰਜੀ-ਛ1ਪ
@ਸਰਦਾਰਜੀ-ਛ1ਪ 7 ай бұрын
Bht sohna interview
@Kabutar_lover-Nawanshahr
@Kabutar_lover-Nawanshahr 7 ай бұрын
Apni gareebi te hasse ohde warga banda himmat wala koi ni asi tan a c b sutte paye b rabb nu mada kehnde rehnde aa wah bhai tere tere warga banda ni dekheya gopi frandipur b boleya teri video wada Wadia laga bhai Sachi gal te kad da aa
@JaswinderSingh-ut4zx
@JaswinderSingh-ut4zx 7 ай бұрын
Sira ਸਿਰਾ ਗਲ ਬਾਤ ❤
@onlykabaddizindawad
@onlykabaddizindawad 7 ай бұрын
ਵਾਈ ਵਾਕਿਆ ਖੂਸ਼ ਦਿਲ ਵੰਦਾ
@gurisaini1693
@gurisaini1693 7 ай бұрын
ਵੀਰ ਦੀ ਮੱਦਦ ਕਾਰਨ ਵਾਲੀਆ ਨੂੰ ਬੇਨਤੀ ਹੈ ਕੀ ਵੀਰ ਨੂੰ ਪੈਸੀਆ ਦੀ ਮੱਦਦ ਕਰੋ ਵੱਧੀਆ ਗੱਲ ਹੈ । ਪਰ ਵੀਰ ਨੂੰ ਵੱਧੀਆ ਰੋਜ਼ਗਾਰ ਦੀ ਲੋੜ ਹੈ ਕੋਈ ਵੀਰ ਵੱਧੀਆ ਰੋਜ਼ਗਾਰ ਦੀ ਮੱਦਦ ਕਰੋ 🙏🏻🙏🏻🙏🏻🙏🏻
@barindersingh2330
@barindersingh2330 7 ай бұрын
Mera pind Punjab chanal safal hogeya veer es bande di video banon to badh
@rajwindermann6460
@rajwindermann6460 7 ай бұрын
❤bahut vadia uprala Bai
@PrinceMehmi-qn3sk
@PrinceMehmi-qn3sk 7 ай бұрын
ਰੇਸ਼ਮ ਇੰਦਗੜ ਦੀ ਖੇਡ ਵੀ ਦੁਨੀਆਂ ਤੋਂ ਵੱਖਰੀ ਸੀ ਮਿਸ ਕਰਦੇ ਆ ਰੇਸ਼ਮਾ ਤੈਨੂੰ
@gurchandsingh7646
@gurchandsingh7646 7 ай бұрын
ਬਾਈ ਮੋਹਣਾ ਛੰਨਾਂ ਗ਼ੁਲਾਬ ਦੀ ਇੰਟਰਵਿਊ ਕਰੋਂ ਬਹੁਤ ਮਾੜੇ ਹਲਾਤ ਆ ਮੋਹਣੇ ਦੇ
@addkgaming5190
@addkgaming5190 6 ай бұрын
ਬਾਈ ਪਿੰਦਰ ਨੂੰ ਰੱਬ ਹੋ ਜਿਆਦਾ ਦਿਨ ਰਾਤ ਤਰੱਕੀਆਂ ਬਖਸੇ ਇੱਕ ਲੋੜਬੰਦ ਪਲੇਅਰ ਦੀ ਮਦੱਦ ਕਰਨ ਲਈ
@gurlalsekhon3268
@gurlalsekhon3268 7 ай бұрын
Dil kush ho gya bai video dekh k❤❤❤❤❤❤❤❤❤❤❤❤❤❤❤❤❤
@gholiasandhu5700
@gholiasandhu5700 7 ай бұрын
ਪੱਤਰ ਕਾਰ ਜੀ ਮੋਹਣਾ ਛੱਨਾ ਗੁਲਾਬ ਸਿੰਘ ਦੀ ਇੰਟਰਵਿਊ ਕਰਨਾ ਧੰਨਵਾਦ ਜੀ
@barindersingh2330
@barindersingh2330 7 ай бұрын
Bai ji waheguru ji di bhut mehar aa veer ji te
@SandeepSingh-el8ji
@SandeepSingh-el8ji 7 ай бұрын
Nice roopa veer
@tejindersingh2977
@tejindersingh2977 7 ай бұрын
Bhut wadia banda roopa
@jagmailsidhu7534
@jagmailsidhu7534 7 ай бұрын
Nice veer
@kuldeepgill7704
@kuldeepgill7704 7 ай бұрын
ਫ਼ੱਕਰ ਬੰਦਾਂ ਰੂਪਾਂ ਰੁਅ ਖੁਸ਼ ਕਰਤੀ ਸਿਰਾ
@barindersingh2330
@barindersingh2330 7 ай бұрын
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru
@MohitMohit-qu8uh
@MohitMohit-qu8uh 3 ай бұрын
M haryana se hu m jdo Kabaddi ch vadiya player bnyaa phle bike jetu gaa roope ustaad nu gift karu gaa jai Kabaddi
@jaswantsinghbella5079
@jaswantsinghbella5079 7 ай бұрын
Very nice
@vakhipaad2455
@vakhipaad2455 7 ай бұрын
❤❤🎉
@Kabutar_lover-Nawanshahr
@Kabutar_lover-Nawanshahr 7 ай бұрын
Bhai mukar na jayeo ehna hosla de k bande nu apni jawan te reho bs baki baba Nanak b tuhanu chardi kalan ch rakhe ❤❤❤❤❤
@SurenderSharma-id1vo
@SurenderSharma-id1vo 7 ай бұрын
By ji waheguru nu bhut jaad rekhda
@25536
@25536 7 ай бұрын
Wah shera waheguru mehr kre tere te 🎉🎉🎉🎉🎉
@jagseersinghmaan6153
@jagseersinghmaan6153 7 ай бұрын
ਰੂਪਾ ਬਾਈ ਫੱਕਰ ਖਿਡਾਰੀ ਤੇ ਸਾਧ ਬੰਦਾ ਪਰ ਮੈਨੂੰ ਓਹਨਾਂ ਦਾਨੀ ਸੱਜਣਾਂ ਦਾ ਨਹੀਂ ਪਤਾ ਕਿ ਓਹ ਵੀਰ ਮੌਕੇ ਦੇ ਸਟਾਰ ਖਿਡਾਰੀਆਂ ਨੂੰ ਤਾਂ ਪਤਾ ਨਹੀਂ ਕਿੰਨੇ ਹੀ ਪੈਸੇ ਤੇ ਗੱਡੀਆਂ ਦੇਕੇ ਸਨਮਾਨਿਤ ਕਰਦੇ ਐ ਪਰ ਬਾਅਦ ਵਿੱਚ ਜਿਵੇਂ ਆਹ ਰੂਪੇ ਦੀ ਗੱਲ ਕੀਤੀ ਜਾਵੇ ਐਸੇ ਤਰ੍ਹਾਂ ਹੋਰ ਕਿੰਨੇ ਹੋਣਗੇ ਜਿਨ੍ਹਾਂ ਨੂੰ ਪੀਕ ਤੋਂ ਬਾਅਦ ਕਿਓਂ ਭੁੱਲ ਜਾਂਦੇ ਐ।
@MohanSingh-mc1se
@MohanSingh-mc1se 4 ай бұрын
Love u love u sir.
@LakhwinderSingh-h9d
@LakhwinderSingh-h9d 7 ай бұрын
Roopa bi sirraa banda 👌👌
@noorkang6711
@noorkang6711 7 ай бұрын
Veer g sachi rooh ne.
@Mozzamjutt-pf5do
@Mozzamjutt-pf5do 7 ай бұрын
Bai g rupa veer grate banda wa
@bobbysandhu3741
@bobbysandhu3741 7 ай бұрын
Very good interview roopa bro mere pind tu aa
@gurisandhu8337
@gurisandhu8337 7 ай бұрын
Saan te sacha bnda love you a bro❤
@deepakduggal5901
@deepakduggal5901 7 ай бұрын
Dildar Banda bai
@AjayPal-q1h
@AjayPal-q1h 7 ай бұрын
bhot.vadia.saman.katta.veer.na.
@LakhvirSingh-tr9fv
@LakhvirSingh-tr9fv 7 ай бұрын
Waheguru kush rakhe tenu vere ❤🙏
@MohitKumar-zx6lr
@MohitKumar-zx6lr 7 ай бұрын
Depa veer jassu kithe hunda hun kdy pyi video tusi
@harmandersingh2498
@harmandersingh2498 7 ай бұрын
Waheguru ji khush rakhe veer nu
@ImranZia-q9v
@ImranZia-q9v 7 ай бұрын
Bohat zyada wadia insaan ❤
@LakhaSandhu-f7o
@LakhaSandhu-f7o 7 ай бұрын
Very very Nice aa y
@Surat-oz8kv
@Surat-oz8kv 7 ай бұрын
Waheguru ji
@Fancy_kabutar_loft
@Fancy_kabutar_loft 7 ай бұрын
Good. Veer
@PardeepKumar-pc7qh
@PardeepKumar-pc7qh 7 ай бұрын
Good brother ❤
@SonuKamra-j9r
@SonuKamra-j9r 7 ай бұрын
Very good great person ❤❤❤
@GaggiSandhu-wl7sg
@GaggiSandhu-wl7sg 7 ай бұрын
Bhai ajj kal bhagi nhi dekha kithe rhnda gya 🧐
@AharmanDeep
@AharmanDeep 7 ай бұрын
Bai mai tere match ni vekhe par bai mere pind de Galla krde hunde a roopa indgarh vala bhut vdiaa dler khedari a
@kulvirtoor4604
@kulvirtoor4604 7 ай бұрын
goldy bhinder di interview kro bai g
@jindermehmi4403
@jindermehmi4403 7 ай бұрын
Bhaji Kabaddi ch mika pasla,,,,,,te binda Dhanda bhaji jis jis ne eh bande dekhe aa j sade wale time KZbin hundi ta
@karanrandhawa3407
@karanrandhawa3407 7 ай бұрын
Guru Ramdas g
@kabaddi358
@kabaddi358 7 ай бұрын
wmk
@lallykhurpa5912
@lallykhurpa5912 7 ай бұрын
😍😍
@gurjeetvirdi8441
@gurjeetvirdi8441 7 ай бұрын
Nice g ❤❤❤❤
@amanabuttar2482
@amanabuttar2482 7 ай бұрын
❤❤❤ Waheguru ji 🙏❤
@ravijotsinghsheemar5583
@ravijotsinghsheemar5583 7 ай бұрын
Waheguru chrdi klla rkhe bhra nu
@NavjotSingh-le4xn
@NavjotSingh-le4xn 7 ай бұрын
Love u bai ji ❤️🥰
@RajpalSangha
@RajpalSangha 7 ай бұрын
Good a bai
@gurpiardhaliwal4364
@gurpiardhaliwal4364 7 ай бұрын
🙏👌👍
@tarsemsinghjohal6748
@tarsemsinghjohal6748 7 ай бұрын
Amru Janetpura Maan kabbadi da.janetpure da Maan
@Gopidhaliwal-z8p
@Gopidhaliwal-z8p 7 ай бұрын
Good beera raabta dandupur Raat chauguni tarkki Bakshi
@sodhisingh389
@sodhisingh389 7 ай бұрын
Veer g sanmaan Rashi bahot what aa sanmaan karn wale bandeya de hisab naal
@SanreetReet
@SanreetReet 3 ай бұрын
Ha bht takda match cc mere pind asi vekhyea cc resam nu Final ch khushi NE msa ik lyea cc
@baljidersingh-ep1ef
@baljidersingh-ep1ef 7 ай бұрын
Trust. In. God
@harryfdk9828
@harryfdk9828 7 ай бұрын
@HarvindersinghCheema-yu7dy
@HarvindersinghCheema-yu7dy 7 ай бұрын
Sandeep doda the interview karo
@HarjinderSingh-s4w
@HarjinderSingh-s4w 7 ай бұрын
Sade punjabi parmotara da dil bht vade a rupe by da ghar pake deo ji
@Suhkimaan
@Suhkimaan 7 ай бұрын
ਰੇਸਮ ਦੀ ਡੈਥ ਕਿਵੇ ਹੋਈ ਸੀ
@NikkkaLohara
@NikkkaLohara 6 ай бұрын
Accident
@amanabuttar2482
@amanabuttar2482 7 ай бұрын
Fakker 22 🙋
@jashangharu2784
@jashangharu2784 7 ай бұрын
Fakkar Banda bro love you❤❤❤❤
@SurenderSharma-id1vo
@SurenderSharma-id1vo 7 ай бұрын
Secha benda by
@rajinderuppal7377
@rajinderuppal7377 7 ай бұрын
Janjua ki kar da aj kal
@SurenderSharma-id1vo
@SurenderSharma-id1vo 7 ай бұрын
Sluet by interweu bale nu
@HarjinderSingh-wp2ko
@HarjinderSingh-wp2ko 7 ай бұрын
Fakkar Banda Waheguru ji meher kare
@SachinGharu-iy2jn
@SachinGharu-iy2jn 7 ай бұрын
Wmk
“Don’t stop the chances.”
00:44
ISSEI / いっせい
Рет қаралды 61 МЛН
We Attempted The Impossible 😱
00:54
Topper Guild
Рет қаралды 56 МЛН
Meet Jodha Sangojla Kabaddi Player | Interview | Jodha Surkhpuria | Yadha Surkhpuria
33:25
Special Podcast with Mintu Gurusaria | SP 25 | Punjabi Podcast
2:38:45
Punjabi Podcast
Рет қаралды 331 М.