No video

ਮੈ ਕਬੱਡੀ ਨਾਲ ਏਨਾਂ ਪਿਆਰ ਕੀਤਾ “ਜਿਵੇਂ ਕੋਈ ਆਪਣੀ ਮਸ਼ੂਕ ਨੂੰ ਕਰਦਾ Roopa Indergarh Kabaddi Player Interview

  Рет қаралды 41,982

Mera Pind Punjab Official

Mera Pind Punjab Official

Күн бұрын

ਮੈ ਕਬੱਡੀ ਨਾਲ ਏਨਾਂ ਪਿਆਰ ਕੀਤਾ “ਜਿਵੇਂ ਕੋਈ ਆਪਣੀ ਮਸ਼ੂਕ ਨੂੰ ਕਰਦਾ Roopa Indergarh Kabaddi Player Interview
#interview #kabaddiplayer #roopaindergarh #mangibaggapind #dullabaggapind #palajalalpuria #kabaddivideo #truestory #like #share #subscribe

Пікірлер: 214
@Jassmann5459
@Jassmann5459 4 ай бұрын
ਸੱਚੀ ਤੇ ਰੱਜੀ ਹੋਈ ਰੂਹ । ਅੱਜ ਅਸਲੀ ਸੱਚਾ ਬੰਦਾ ਮਿਲਾ ਦਿੱਤਾ ਦੀਪੇ ਵੀਰ ਤੂ ❤❤❤❤❤❤
@Sidhu_434
@Sidhu_434 4 ай бұрын
Y di help krni chaidi kabaddi waleya nu ........
@truckanwale227
@truckanwale227 4 ай бұрын
ਅੱਜ ਤੱਕ ਦੀ ਸਬ ਨੂੰ ਵਾਡੀਆ ਇੰਟਰਵਿਊ ਸਰ ਜੀ
@shonki6049
@shonki6049 4 ай бұрын
ਬਾਈ ਦੀ ਬਾਹ ਫੜੋ ਪ੍ਮੋਟਰੋ ਬੰਦਾ ਹੀਰਾ 💎💎
@Singh_90
@Singh_90 3 ай бұрын
ਵੀਰ ਨੂੰ ਕੋਈ ਲਾਲਚ ਨਹੀ ਪੈਸੇ ਦਾ ਮੈ ਫੋਨ ਕੀਤਾ ਭਾਜੀ ਹੱਸ ਕੇ ਕਹਿੰਦੇ ਕੋਈ ਨਾ ਸਵੇਰੇ ਭੇਜੂਗਾ ਅਕਾਉਟ । ਬਾਕੀ ਅੱਗੇ ਮੈ ਆਪਣੇ ਪਿੰਡ ਕਮੇਟੀ ਨੂੰ ਮੇਲੇ ਲਈ ਗਰਾ੍ਹੀ ਭੇਜਦਾ ਸੀ ਐਤਕੀ ਆਪਾ ਵੀਰ ਨੂੰ ਸਨਮਾਣਿਤ ਕਰਨਾ ਘਰ ਜਾ ਕੇ 🙏🏻। ਦਿਲ ਦੇ ਸਾਫ ਬੰਦੇ ਨਾਲ ਏਦਾ ਹੀ ਹੁੰਦਾ ਵੀਰੇ ! 🥰🥰
@pindersinghrai5175
@pindersinghrai5175 3 ай бұрын
Bai dil khush karta🙏🙏
@freefiregaming-jh7uu
@freefiregaming-jh7uu 3 ай бұрын
ਰੂਪਾ ਇੰਦਗੜੀਆ ਆ ਬਹੁਤ ਵਧੀਆ ਪਲੇਅਰ ਤੇ ਬਹੁਤ ਵਧੀਆ ਇਨਸਾਨ। ਥੋੜਾ ਵੇਟ ਹੋਣ ਕਾਰਨ ਉੱਪਨ ਚ ਵਧੀਆ ਵਧੀਆ ਰੇਡਰ ਨੂੰ ਜੱਫੇ ਲਾਏ।
@alishagharu8977
@alishagharu8977 3 ай бұрын
Good job bai
@SatnamSingh-gs4md
@SatnamSingh-gs4md 3 ай бұрын
Mera haani
@BeantSingh-tj7od
@BeantSingh-tj7od 3 ай бұрын
Bai meri te aukt ne kuch den di veere tu de skda madad kar veer di
@billagalib1008
@billagalib1008 3 ай бұрын
ਰੂਪਾ ਬਹੁਤ ਵਧੀਆ ਪਲੇਅਰ ਸੀ ਬਹੁਤ ਹੀ ਇਨਸਾਨ ਹੈ ਕਦੇ ਵੀ ਰੈਫਰੀਆਂ ਨਾਲ ਲੜਿਆ ਵੀ ਨਹੀਂ।
@Jasssidhu-1616
@Jasssidhu-1616 4 ай бұрын
ਇਹ ਸਾਰੀਆਂ ਗੱਲਾ ਓਹੀ ਸਮਜ ਸਕਦਾ ਜਿਸਨੇ ਮਾੜਾ ਟਾਈਮ ਦੇਖਿਆ ਹੋਵੇ ਇੰਨੀ ਤੰਗੀ ਦੇ ਹੁੰਦੇ ਹੋਏ ਵੀ ਬੰਦਾ ਵਾਹਿਗੁਰੂ ਦਾ ਕਿੰਨਾ ਸੁਕਰ ਮੰਨਦਾ ਸਲੂਟ ਆ yr ਬਾਈ ਨੂੰ
@7starmalwaigidha
@7starmalwaigidha 4 ай бұрын
ਬੜਾ ਨਿਮਰਤਾ ਨਾਲ ਗੱਲ ਕਰਦਾ ਬਾਈ
@AmarSingh-ly1qy
@AmarSingh-ly1qy 4 ай бұрын
ਹੁਣ ਤੱਕ ਸਭ ਤੋਂ ਵਧੀਆ ਇਟਰਬੂ
@Viratkohli18-j1n
@Viratkohli18-j1n 4 ай бұрын
ਬਾਈ ਜੀ ਕਬੱਡੀ ਵਿੱਚ ਬੇਸ਼ਕ ਪੈਸਾ ਬਹੁਤ ਆ ਪਰ ਜਿਹੜੇ ਕਬੱਡੀ ਨੂੰ ਸਮਝਦੇ ਆ ਉਹਨਾਂ ਨੂੰ ਪਤਾ ਹੈ ਕਿ ਅਜ ਕਬੱਡੀ ਪਹਿਲਾਂ ਵਰਗੀ ਤਕਨੀਕ ਤੇ ਦਾਅ ਪੇਚ ਵਾਲੀ ਨਹੀਂ ਰਹੀ ਉਹਦਾ ਇਕੋ ਮੁੱਖ ਕਾਰਨ ਆ ਇਹੋ ਜਿਹੇ ਸਾਬਕਾ ਖਿਡਾਰੀਆਂ ਦਾ ਪਿਛੇ ਤੇ ਕਬਡੀ ਤੋਂ ਦੂਰ ਦੁਰ ਹੋਣਾਂ ਇਹੋ ਜਿਹੇ ਹੋਰ ਬਹੁਤ ਖਿਡਾਰੀ ਆ ਜਿਹੜੇ ਸਨਮਾਨ ਦੇ ਹਕਦਾਰ ਆ ਬੰਦੇ ਦਿਆਂ ਗਲਾਂ ਵਿੱਚ ਦਰਦ ਸਾਫ ਦਿਸਦਾ ਵਾਹਿਗੁਰੂ ਮਿਹਰ ਕਰੇ ਥੋਡੀ ਵੀ ਮਾਂ ਖੇਡ ਕਬੱਡੀ ਨੂੰ ਬਹੁਤ ਦੇਣ ਆ ਬਾਈ ਜਿਹੜਾ ਹਰ ਰੋਜ਼ ਕਿਸੇ ਅਣਗੋਲਿਆਂ ਹਸਤੀਆਂ ਨੂੰ ਸਾਹਮਣੇ ਲਿਆਉਣ ਦਾ ਯਤਨ ਕਰਦੇ ਹੋ❤
@JaswinderSingh-ut4zx
@JaswinderSingh-ut4zx 4 ай бұрын
ਅੱਜ ਦੇ ਸਟਾਰ ਪਲੇਰਾ ਨੂੰ ਚਾਹੀਦਾ ਤੁਸੀ ਤਾਂ ਡਰਾਈਵਰ ਸਾਰਿਆ ਰਖੇ ਆ ਏਸ ਨੂੰ ਡਰਾਈਵਰ ਹੀ ਰੱਖ ਲਓ
@sardarsabsabji815
@sardarsabsabji815 4 ай бұрын
ਵੀਰ ਸਾਰੇ ਕਬੱਡੀ ਵੀਰ ਕਬੱਡੀ ਪਲੇਅਰ ਤਕੜੇ ਇਸ ਵੀਰ ਦੀ ਵੀ ਮਦਦ ਕਰੋ❤ ਬਹੁਤ ਘੈਂਟ ਬੰਦਾ ਜੀ
@ramandeep00777
@ramandeep00777 3 ай бұрын
ਬਾਈ ਜੀ। ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਰੂਪੇ ਬਾਈ ਨੂੰ ਲੋਕਾਂ ਸਾਹਮਣੇ ਲੈਕੇ ਆਂਦਾ। ਆਪਣੇ ਸਮੇਂ ਦਾ ਬਹੁਤ ਜ਼ਿਆਦਾ ਵਧਿਆ ਪਲੇਅਰ ਰਿਹਾ ਰੂਪਾ ਬਾਈ। ਤੇ ਇਨਸਾਨ ਵੀ ਬਹੁਤ ਜ਼ਿਆਦਾ ਵਧਿਆ ਆ ਬਾਈ। ਬਾਬਾ ਜੀ ਮੇਹਰ ਕਰਨ ਬਾਈ ਤੇ। ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ। 🙏🏻🙏🏻👍🏻👍🏻
@JaswinderSingh-ut4zx
@JaswinderSingh-ut4zx 4 ай бұрын
ਤੂੰ ਮਗੀ ਦਾ ਫੈਨ ਅਸੀਂ ਤੇਰੇ ਹੋਗੇ
@user-ms8lh1yx6v
@user-ms8lh1yx6v 3 ай бұрын
ਸੱਹੀ ਗੱਲ ਆ ਵਾਈ ਦੀਆ ਗੱਲਾ ਸੁਣਕੇ ਦਿਲ ਖੁਸ ਹੋਗਿਆ ਪਰ ਪਰਮੋਟਰਾ ਨੂੰ ਤੇ ਕਬੱਡੀ ਪਰੇਮੀਆ ਨੂੰ ਬੇਨਤੀ ਆ ਵੀ ਵੀਰ ਦੀ ਮੱਦਦ ਜਰੂਰ ਕਰੋ
@sidhu4506
@sidhu4506 4 ай бұрын
ਬਹੁਤ ਚੰਗੇ ਬੰਦੇ ਆ ਸਾਰੇ ਭਰਾ ਇੱਜ਼ਤ ਮਾਣ ਨਾਲ ਬੁਲਾਉਂਦੇ ਆ ਪਿੰਡ ਚ ਹਰੇਕ ਬੰਦੇ ਨੂੰ ਹੀ
@VarinderSingh-kr8gw
@VarinderSingh-kr8gw 4 ай бұрын
ਦਿਲ ਦਾ ਸਾਫ ਬੰਦਾ ਵਾਹਿਗੁਰੂ ਜੀ ਕਿਰਪਾ ਕਰਨ
@user-rs6pd4ri1f
@user-rs6pd4ri1f 4 ай бұрын
ਦੁੱਖ ਰੁਪੈ ਦਾ ਵੀ ਬਾਕੀ ਪਲੇਅਰ ਵਰਗਾ ਪਰ ਅੰਦਰੋ ਸੰਤੁਸਟੀ ਆ ਪੂਰੀ ਆ ਭਰਾ ਦੇ ਦਿਲ ਦਾ ਤਗੜਾ ਬੰਦਾ ਨਾ ਰੱਬ ਨਾ ਸ਼ਿਕਵਾ ਨਾ ਆਪਣੇ ਆਪ ਨਾ
@urbanpendu8122
@urbanpendu8122 4 ай бұрын
Bai sahi gall aa baki ajj di kabbadi veer ਰੱਜੇ players nu hor ਰਜਾ dao ehi aa veer sach kaha tan baki mind na kryo sach ehi aa
@udaibirdhaliwal5950
@udaibirdhaliwal5950 3 ай бұрын
ਸਹੀ ਗੱਲ ਆ
@HardeepsinghChatha
@HardeepsinghChatha 4 ай бұрын
Phji banda da dil saff aa dekhla aune ik wari ni keha ki mai greeb a meri bahh faru fir ve rabb da shukar krda va
@user-yl4ur4in1m
@user-yl4ur4in1m 3 ай бұрын
ਹੀਰਾ ਬੰਦਾ ਭਰਾ ❤ਸਪੋਟ ਕਰਨੀ ਚਾਹੀਦੀ ਇਹ ।।
@faryaddeen3604
@faryaddeen3604 4 күн бұрын
ਦਿਲ ਦਾ ਸਾਫ ਇਨਸਾਨ ਆ ਬਾਈ ਸਾਡਾ ਰੂਪਾ
@urbanpendu8122
@urbanpendu8122 4 ай бұрын
Deepe veer bnda bahot sacha aa guzara tan aukha 7000 ch pr fer v ਵਾਹਿਗੁਰੂ da shukrana krda ke hoi janda guzara eda keh reha eda de kabbadi player di help honi chahidi aa veer je rajje hoye bndya nu hor rajayi jana tan tusi aap ਸਿਆਣੇ aa baki
@EkamdeepSingh-ci2pq
@EkamdeepSingh-ci2pq 4 ай бұрын
ਬਹੁਤ ਵਧੀਆ ਇਨਸਾਨ ਹੈ ਵਾਹਿਗੁਰੂ ਮੇਹਰ ਕਰੇ
@rajveersohal2124
@rajveersohal2124 3 ай бұрын
ਇਕ ਬੱਗੇ ਪਿੰਡ ਦਾ ਮੰਗੀ ਦੁਨੀਆ kabaddi ਦੇ ਰੰਗ ਵਿੱਚ ਰੰਗੀ ਹੱਥ ਹਵਾ ਨੂੰ ਪਾਏ ਜੀ ਨਵੇਂ ਨਵੇ ਵੀ ਮੁੰਡੇ kabaddi ਖੇਡਣ ਲਾਏ ਜੀ•• ਸਿਰਾ Mangi bagga Pind Kabaddi da King ਮੰਗੀ ਉਸਤਾਦ waheguru🙏🏻 ਹਮੇਸ਼ਾਂ ਚੜਦੀਕਲਾ ਬਖਸ਼ੇ
@mandeepgill291
@mandeepgill291 4 ай бұрын
Mangi jaafi bhot tagra yaar
@gurindersingh3073
@gurindersingh3073 4 ай бұрын
ਵਾਹਿਗੁਰੂ ਜੀ ਮੇਹਰ ਕਰਨ ਸਾਰੇ ਖਿਡਾਰੀਆਂ ਤੇ
@user-ji1cw8go4g
@user-ji1cw8go4g 4 ай бұрын
Rabbi rooh aa Rupa 22 tan
@MalhiMalakpuria
@MalhiMalakpuria 4 ай бұрын
Bahut simple khidari aa yr
@JagjitsinghCheema-zu1sx
@JagjitsinghCheema-zu1sx 4 ай бұрын
ਬਹੁਤ ਤੋ ਵਧੀਆ ਇੰਟਰਵਿਊ ਏ ਬਹੁਤ ਵਧੀਆ ਗੱਲ ਕਰਦਾ ਏ
@RickyHboy
@RickyHboy 4 ай бұрын
Simple te khush dil insan
@ravidhanjalravi8878
@ravidhanjalravi8878 4 ай бұрын
Kya rabh roop Banda dikhaya bro
@Harmankamboj08
@Harmankamboj08 3 ай бұрын
Roopa banda bahut ghaint aaa sida pind daaa
@rajveersohal2124
@rajveersohal2124 3 ай бұрын
ਰੂਪੇ ਵੀਰ ਤੁਹਾਡਾ ਦਿਲੋਂ ਧੰਨਵਾਦ ਤੁਸੀਂ ਏਨਾ ਪਿਆਰ ਕਰਦੇ ਓ ਮੰਗੀ ਉਸਤਾਦ ਨੂੰ! ਨਹੀ ਤਾ ਦੁਨੀਆ ਐਵੇ ਗਲਤ ਬੋਲੀ ਜਾਦੀ ਏ ਮੰਗੀ ਵੀਰ ਨੂੰ! ਪਰ ਆਪਾ ਵੀ ਮੰਗੀ ਉਸਤਾਦ ਦੇ ਦਿਲੋਂ ਫੈਨ ਤੇ ਪਿਆਰ ਕਰਦੇ ਆ
@Jasssidhu-1616
@Jasssidhu-1616 4 ай бұрын
Je ਆਪਾ ਕਹੀਏ k ਬੰਦਾ ਜਮਾ ਦੁੱਧ ਜਿਨਾ ਚਿੱਟਾ ਕੋਈ ਝੂਠ ਨੀ ਸੱਚਾ ਹੀਰਾ ਬੰਦਾ
@LakhveerSingh-jc3rv
@LakhveerSingh-jc3rv 4 ай бұрын
Resham Indergarh❤❤❤
@gurdevsidhu5414
@gurdevsidhu5414 4 ай бұрын
❤❤,,,, ਰੂਪਾ ਮਾਣ ਆ ਪਿੰਡ ਦਾ,,,, LOV you 💕
@user-ji1cw8go4g
@user-ji1cw8go4g 4 ай бұрын
Khus dil banda aa veer .Rab kirpa kru tere te
@SurinderSingh-pb2vv
@SurinderSingh-pb2vv 4 ай бұрын
Good
@Jassmann5459
@Jassmann5459 4 ай бұрын
3 ads ayiye ne video de vich koi vi skip nhi kiti deepe veer bass tere pyaar karke
@MeraPindPunjabOfficial
@MeraPindPunjabOfficial 4 ай бұрын
Bhaji pyaar aa tuhada❤️❤️❤️
@nareshnehra8349
@nareshnehra8349 3 ай бұрын
Bhut bdiya bhai life mai aaj phli baar ads aape bi ni skip kri
@KauraRauli-jk4ss
@KauraRauli-jk4ss 4 ай бұрын
rupa bahot vadia plar c do namr da jafi vadia c baguche nal hunda c
@user-zl3fq7ze6j
@user-zl3fq7ze6j 4 ай бұрын
Nice🌷🌷 veer 💪💪 j
@rampalsingh1486
@rampalsingh1486 3 ай бұрын
Bai main aadhaar card da kam krda sewa kender ch te main v millia es bande nu boht niga bandaa boht vadia insan aa baba nanak ihde bache nu mangi, khushi , pala, arsh cholasahib, sultan warga player bnawe
@jagrajgill6918
@jagrajgill6918 Ай бұрын
dil khush hunda vir nu dekh k , ina housla ❤ Rab tenu khush rkhe vir
@RadheRadhe-qv1kh
@RadheRadhe-qv1kh 3 ай бұрын
❤❤WAHEGURU JARUR SUNU GA❤❤
@user-nt7wh9wb6d
@user-nt7wh9wb6d 3 ай бұрын
ਖੁਸ਼ ਦਿਲ ਬੰਦਾ ਵੀਰ
@jagjitsingh4785
@jagjitsingh4785 3 ай бұрын
ਬਾਈ ਜੀ ਲਵ ਯੂ ਟੋ ਜਾਨ ਗੋਡ ਬਾਈ ਜੀ ਵਾਹਿਗੁਰੂ ਜੀ ਰੂਪੇ ਬਾਈ ਤੇਰੇ ਨਾਲ ਆ ਵੀਰ ਜੀ ❤❤❤❤❤❤🙏🙏🙏🙏🙏
@GopiButter-cc5sx
@GopiButter-cc5sx 4 ай бұрын
❤❤❤
@Kabutar_lover-Nawanshahr
@Kabutar_lover-Nawanshahr 4 ай бұрын
Bande ne fan bana lea yr ehna bandiyan de ehniya changiyan gallan te pyar apni game nu masook toh b jade eh hundi ashqaki game nal ❤❤❤❤❤❤ luv bhai haini aane joge nhi tan teri sangat krde tan zindagi Wadia jeeni sikh lende tere toh ❤❤❤❤❤
@premlal5402
@premlal5402 4 ай бұрын
ਸਾਫ ਨੀਅਤ ਔਰ ਨੇਕ ਦਿਲ ਇਨਸਾਨ, ਤਰੱਕੀਆਂ ਵਖਸ਼ੇ ਵਾਹਿਗੁਰੂ
@addkgaming5190
@addkgaming5190 3 ай бұрын
ਬਾਈ ਏਸ ਫੱਕਰ ਸੁਭਾਅ ਦੇ ਮਾਲਕ ਵੀਰ ਕੋਈ ਕਬੱਡੀ ਦਾ ਮਹਾਂ ਰਥੀ ਕੋਈ ਨਾ ਕੋਈ ਕੰਮ ਜ਼ਰੂਰ ਦੇਵੋ ਕਿਸੇ ਨਾਂ ਕਿਸੇ ਅਕੈਡਮੀ ਵਿੱਚ ਕੋਚਿੰਗ ਲਈ ਰਖੋ ਤਜੱਰਬੇ ਵਾਲਾ ਪਲੇਅਰ ਆ
@sunnyminhasvlogs
@sunnyminhasvlogs 4 ай бұрын
Vadia Banda aa Yr Bai Sacchi Dil Saf aa Bai Da waheguru Ji Mehr Kareyo Bai Te Je Koi Helf Kar Sakda Ta Jrur Kareyo Bai Di Please
@baltejsinghsidhu9340
@baltejsinghsidhu9340 4 ай бұрын
Sira player Rupa indgar
@jassrandhawa7441
@jassrandhawa7441 4 ай бұрын
ਬਹੁਤ ਵਧੀਆ ਬਾਈ ❤
@harvindergurjar0007
@harvindergurjar0007 4 ай бұрын
Very good bahi rupa ❤
@pargatdhandi1583
@pargatdhandi1583 4 ай бұрын
Dil da Rich bai…Banda ta Razz da ne sari omar 👏
@kawalghuman9188
@kawalghuman9188 3 ай бұрын
Dil kush ho gya bai nu dek k
@KabaddiMaakhad
@KabaddiMaakhad 4 ай бұрын
❤❤❤❤❤God bless you brother
@sandhuaman6133
@sandhuaman6133 4 ай бұрын
ਬਹੁਤ ਵਧੀਆ ਭਾਜੀ interview
@WonderfulOutdoors-qi7rl
@WonderfulOutdoors-qi7rl 4 ай бұрын
Rashm topp rader❤❤❤c
@HardeepSingh-y5t
@HardeepSingh-y5t Ай бұрын
Gud a veer ji❤ji
@barindersingh2330
@barindersingh2330 3 ай бұрын
Bai yr bhut uchi soch vala banda va ❤
@user-rl4ui9zl2v
@user-rl4ui9zl2v 3 ай бұрын
Bai salute aaa
@dhilloncarbazzarghagga8215
@dhilloncarbazzarghagga8215 3 ай бұрын
ਬਾਈ ਬਹੁਤ ਸਾਫ ਦਿਲ ਦਾ ਬੰਦਾ❤
@inderpal7273
@inderpal7273 4 ай бұрын
Rabb da sacha sucha shukra banda
@lakhwindersinghkhosa4412
@lakhwindersinghkhosa4412 4 ай бұрын
22 main vaar vaar royi gya yr bai diya gallan sun k… dhanvad tera bhra bai tak pahuch kiti…jaroor help krage vadde bhra di🫡❤️
@jaswindersinghsidhu667
@jaswindersinghsidhu667 3 ай бұрын
Bai ropa buhat vadiya inshan Va 👌👌
@user-uv7zc5by2e
@user-uv7zc5by2e 25 күн бұрын
Salute
@WonderfulOutdoors-qi7rl
@WonderfulOutdoors-qi7rl 4 ай бұрын
ਸਿਰਾ❤❤❤❤❤
@tejindersingh2977
@tejindersingh2977 3 ай бұрын
Bhut wadia band roopa
@harjindersangha954
@harjindersangha954 4 ай бұрын
Bahut vdia rooh da malka aa
@professionalstudiokartar
@professionalstudiokartar 3 ай бұрын
Bai Ji Aap De Har Alfaz Te Ishq Ayi Janda Jionda Raho Veer Ji Malak Chardi Kala Ch Rakhe
@HarjinderSingh-wp2ko
@HarjinderSingh-wp2ko 4 ай бұрын
Rab da banda waheguru mehar kare
@harmandhillon4647
@harmandhillon4647 3 ай бұрын
kabbadi vi tagde loka di aw bki jehri chij nu tuc jyada piyar krde je naa oo hor door hundi jandi bai di gal naal emotional hogia (Rupa Indergarh) top da stoper
@Cheema368
@Cheema368 3 ай бұрын
j mangi eh nae eh video dekh lai taa bhai nu request aa v mil bande nu kade time kadd k 🎉
@rajbirkaur4048
@rajbirkaur4048 3 ай бұрын
BSS vishwas bnya rahe,,kirpa tan oh kr he dinda,,,,,kisay te pehla,,kisay te Thora late Oh dyalu hai Waheguru g
@gurpalsingh6287
@gurpalsingh6287 3 ай бұрын
Bhut hi simple Banda Ghar ch garibi aa vade playera nu help karni chahidi
@jassbatth1115
@jassbatth1115 4 ай бұрын
ਤੂੰ ਮਗੀ ਦਾ ਫੈਨ ਬਾਈਁ ਮੈਂ ਤੇਰਾ ਫੈਨ ਹੋ ਗਿਆ
@GurdeepSingh-hd7ji
@GurdeepSingh-hd7ji 4 ай бұрын
Bai ne yaad kara dita purane din us time diya teama hundiya c panwa ;konke ;mehla chowk;bai di time bohat vdiya c 😌😌😌😌😌😌😌😌😌😌😌😌😌😌😌😌😌😌
@rampalsingh1486
@rampalsingh1486 3 ай бұрын
Boht vadia banda baba nanak chrdi kal aa ch rakhe
@lakhbirsingh2800
@lakhbirsingh2800 4 ай бұрын
Rupa ta mere ❤ da jaani a lave u bro
@barindersingh2330
@barindersingh2330 3 ай бұрын
Sare kabbadi khidari nu meri hath jor ke benti a yr bande nu Sahara deo ji waheguru ji nu Dil bhut vada dita bai nu tusi vi kuj karo bai
@gurlalsekhon3268
@gurlalsekhon3268 4 ай бұрын
Bhaut match dekhe bai de ina da bera grak bgiche indgrah ne kita sari team da
@tarsemsinghjohal6748
@tarsemsinghjohal6748 4 ай бұрын
O kive bai.bagicha tan vdia plyer c
@SukhwindarSingh-st7tf
@SukhwindarSingh-st7tf 4 ай бұрын
Vadia banda roopa y
@satnamkahlon8398
@satnamkahlon8398 3 ай бұрын
waheguru mehar rakhan
@user-jx9ek5jq9f
@user-jx9ek5jq9f 24 күн бұрын
Waheguru ji 🙏🙏
@harpreetdhanoa8570
@harpreetdhanoa8570 4 ай бұрын
Deepa vr es player di spot honi chide rab roop banda❤❤❤❤❤❤
@FaraattaTv
@FaraattaTv 4 ай бұрын
Mangi top da jaffi bai sare weight khed k king 👑 ban gya bai daa bahut aunda Bai king nu
@baljeetdhillon2776
@baljeetdhillon2776 3 ай бұрын
Good bai tussi video bnayi pind wale veer sare help karn bai diii
@pindersinghrai5175
@pindersinghrai5175 4 ай бұрын
Veera tera bahut bahut dhanwad .love u bro❤❤
@JaswinderSingh-ut4zx
@JaswinderSingh-ut4zx 4 ай бұрын
ਸਿਰਾ ਗਲ ਬਾਤ ਕੀਤੀ
@user-yy4ld6fw5u
@user-yy4ld6fw5u 4 ай бұрын
Heera Banda Bai 💜💜
@amardeepsingh6861
@amardeepsingh6861 3 ай бұрын
❤️❤️❤️❤️
@FaraattaTv
@FaraattaTv 4 ай бұрын
Team Tan Siraa c Indergarh di ✅
@kawalghuman9188
@kawalghuman9188 3 ай бұрын
100% right veer
@KulwinderSingh-ob1ww
@KulwinderSingh-ob1ww 4 ай бұрын
King te king a bai Bagiya wala
@shonki6049
@shonki6049 4 ай бұрын
ਰੱਬ ਦਾ ਬੰਦਾ 🙏🙏
@MR_PENDU_GAMING
@MR_PENDU_GAMING 4 ай бұрын
waheguru ji🙏 mehar karna 🙏
@punjabiinukk
@punjabiinukk 17 күн бұрын
Veer nal contact kita bhot khush dil banda vr nu keha c sewwa da muaka dawo vr kehnda jrur whatsapp tey msg bhejya c but vr nu koi lalach nahi vr khnda jado england to aya mil k krio eda acount ch rehan dwo dil jit liya vr ney 👏jdo aya vr jrur pind avuga
@jagtarkasumbri8861
@jagtarkasumbri8861 4 ай бұрын
Bay de sapot karo player good c video vidhya
@pneetteam8481
@pneetteam8481 4 ай бұрын
Good by oye sira banda
@BaldavShota
@BaldavShota 4 ай бұрын
End gall batt 22 g
@user-sz1hy1rc9s
@user-sz1hy1rc9s 4 ай бұрын
Heera Banda veer❤ love you bro
طردت النملة من المنزل😡 ماذا فعل؟🥲
00:25
Cool Tool SHORTS Arabic
Рет қаралды 32 МЛН
У ГОРДЕЯ ПОЖАР в ОФИСЕ!
01:01
Дима Гордей
Рет қаралды 5 МЛН
АЗАРТНИК 4 |СЕЗОН 1 Серия
40:47
Inter Production
Рет қаралды 1,2 МЛН
Keepa Bhunder Exclusive Interview !! Navi Sailbrah DPD Television
53:05
Special Podcast with Shera Khuban's Father | SP 30 | Punjabi Podcast
1:32:22
طردت النملة من المنزل😡 ماذا فعل؟🥲
00:25
Cool Tool SHORTS Arabic
Рет қаралды 32 МЛН