Рет қаралды 136,527
ਜਦੋਂ ਮੰਤਰਾਂ ਨਾਲ ਗਊ ਬੇੜੀ ਬਣ ਗਈ
ਆਮ ਜਾਨਵਰਾਂ ਵਾਂਗ ਗਊ ਵੀ ਜਾਨਵਰ ਹੈ ਜਿਸ ਦੀ ਵਰਤੋਂ ਕਿਸਾਨ ਦੁੱਧ ਅਤੇ ਜ਼ਿਰਾਇਤੀ ਕਾਰਜ ਲਈ ਕਰਦਾ ਹੈ।
ਪਰ ਪੁਜਾਰੀਵਾਦ ਨੇ ਜਿਸ ਤਰ੍ਹਾਂ ਨਾਲ ਇਸ ਨੂੰ ਧਰਮਿਕ ਕਰਮਕਾਂਡ ਰਾਹੀਂ ਪੂਜਾ ਦੇ ਵਿਧਾਨ ਨਾਲ ਜੋੜ ਕੇ ਧੰਦਾ ਬਣਾਇਆ ਹੈ .. ਸਮਾਜ ਦੇ ਪਛੜੇਪਨ ਦੀ ਨਿਸ਼ਾਨੀ ਹੈ।
ਗਊ ਦਾਨ, ਪਿੰਡ ਦਾਨ ਆਦਿਕ ਵਿਧੀਆਂ ਦਾ ਪਿਛੋਕੜ ਹੈ .. ਇਸ ਲਿੰਕ ਨੂੰ ਖੋਹਲ ਕੇ ਸੁਣ ਸਕਦੇ ਹੋ।