Рет қаралды 103,867
ਰਾਏ ਭੋਏ ਭੱਟੀ ਦੇ ਪੁੱਤਰ ਰਾਏ ਬੁਲਾਰ ਭੱਟੀ ਨੇ ਗੁਰੂ ਨਾਨਕ ਸਾਹਿਬ ਨੂੰ ਰੱਬ ਦਾ ਰੂਪ ਜਾਣਿਆ ਅਤੇ ਹਜ਼ਾਰਾਂ ਏਕੜ ਜ਼ਮੀਨ ਗੁਰੂ ਨਾਨਕ ਸਾਹਿਬ ਦੇ ਨਾਮ ਕਰ ਦਿੱਤੀ।
ਗੁਰੂ ਜੀ ਨੂੰ ਜੇ ਪਿਤਾ ਕਾਲੂ ਜੀ ਝਿੜਕਦੇ ਤਾਂ ਰਾਏ ਬੁਲਾਰ ਜੀ ਕਹਿੰਦੇ ਕਿ ਇਹ ਖੁਦਾ ਦਾ ਰੂਪ ਹੈ ਜੇ ਕੋਈ ਇਸ ਨੂੰ ਝਿੜਕੇ ਤਾਂ ਰੱਬ ਉਸ ਨੂੰ ਝਿੜਕੇਗਾ।
ਸਾਰੇ ਵਿਸਥਾਰ ਲਈ ਲਿੰਕ ਖੋਹਲ ਕੇ ਸੁਣੋ।