ਜਦੋਂ ਰੌਣੀ ਕਰਦਿਆਂ ਤੋਂ ਹਰਖ ਗਿਆ ਬੋਤਾ ਪੈ ਗਿਆ ਜੱਟ ਪਿੱਛੇ ਸਾਰੇ ਪਿੰਡ ਨੇ ਕਿਵੇਂ ਕੀਤਾ ਕਾਬੂ

  Рет қаралды 67,670

Son of Punjab

Son of Punjab

Күн бұрын

Пікірлер: 42
@manusharmaphotography
@manusharmaphotography Жыл бұрын
Sohni gall baat
@ranjitrandhawa8998
@ranjitrandhawa8998 Жыл бұрын
We done baba ji
@rajasandhuchatha2201
@rajasandhuchatha2201 Жыл бұрын
Wahe guru ji
@gurmukhsinghsandhu784
@gurmukhsinghsandhu784 Жыл бұрын
Sat sri akaal g
@jagseer1306
@jagseer1306 Жыл бұрын
🙏🙏🙏🙏
@ਰਜਿੰਦਰਸਿੰਘ-ਤ5ਤ
@ਰਜਿੰਦਰਸਿੰਘ-ਤ5ਤ Жыл бұрын
ਵਾਹਿਗੁਰੂ ਜੀ ਇਹੋ ਜਿਹੇ ਬਾਬਿਆਂ ਨੂੰ ਚੜਦੀ ਕਲਾ ਵਿੱਚ ਰੱਖੇ।ਬਾਬੇ ਰਹਿ ਈ ਮਾਲਵੇ ਚ ਗਏ , ਦੁਆਬੇ ਆਲੇ ਬਹੁਤੇ ਵਲੈਤ ਚਲੇ ਗੇ, ਮਾਝੇ ਆਲਿਆਂ ਨੂੰ 1984 ਖਾ ਗਈ।
@amarjitgill6348
@amarjitgill6348 Жыл бұрын
shi gal a bai
@balbirsingh5623
@balbirsingh5623 Жыл бұрын
😅
@jagseer1306
@jagseer1306 Жыл бұрын
Bilkul sahi gal aa ji 🙏
@davindersinghgillgill3629
@davindersinghgillgill3629 Жыл бұрын
ਅਸਲ ਕਹਾਣੀ ਹੈ।ਬੋਤੇ ਦਾ ਵੈਰ ਬਹੁਤ ਭੈੜਾ ਹੁੰਦਾ ਹੈ।
@davinder1279
@davinder1279 Жыл бұрын
ਸਾਡੇ ਬਜ਼ੁਰਗ ਵੀ ਦੱਸਿਆ ਕਰਦੇ ਸਨ ਕਿ ਬੋਤੇ ਦਾ ਖੋਰ ਬਹੁਤ ਮਾੜਾ ਹੈ, ਬਾਬੇ ਦੀਆਂ ਕਹੀਆਂ ਸਾਰੀਆਂ ਗੱਲਾਂ ਸੱਚੀਆਂ ਨੇ।
@ss-pm6oj
@ss-pm6oj Жыл бұрын
ਸਾਡੇ ਵੀ ਪਿੰਡ ਸੂੰਡਰਾਂ ਜਿਲ੍ਹਾ ਮੁਹਾਲ਼ੀ ਚ ਬੋਤੇ ਰੱਖੇ ਹੰਦੇ ਸੀ। ਸਾਡਾ ਬੌਤਾ ਮੇਰੇ ਤਾਇਆ ਜੀ ਦੇ ਵੈਰ ਪੈ ਗਿਆ ਸੀ। ਇੱਕ ਵਾਸ ਓਸਨੇ ਮੇਰੇ ਤਾਇਆ ਜੀ ਦੇ ਸਿਰ ਨੂੰ ਮੂਹ ਪਾ ਲਿਆ ਸੀ ਫੇਰ ਉਹ ਬੋਤਾ ਵੱਢਣਾ ਪਿਆ ਸੀ। ਇਸ ਗੱਲ ਚ ਮਾਮੇ ਨੇ ਗਲਤੀ ਕੀਤੀ ਸੀ ਕਿ ਭਾਣਜੇ ਦੀ ਅੱਧੀ ਜਿੰਦਗੀ ਡਰ ਚ ਕਢਾਈ।
@Kreatorisbackyt
@Kreatorisbackyt Жыл бұрын
Assi bi Bota rakheya hunda siga mere Parada de kurte nu mooh paake utte chakk leya siga😂
@Streetrai194
@Streetrai194 11 ай бұрын
ਮੇਰਾ ਜਿਲਾ ਮੋਹਾਲ਼ੀ ਹੈ ਤੇ ਅਸਾਂ ਪਿੱਛੋਂ ਛੱਬੀ ਚੱਕ ਜਿਲਾ ਲਾਇਲਪੁਰ ਅਜਕਲ੍ਹ ਫੈਸਲਾਬਾਦ ਐ ਜਿਹੜਾ। ਅਸਾਂ ਸੁਣਿਆ ਸੀ ਬਈ ਬੰਦੇ ਨੇ ਸੰਨ ਠੱਤਰ ਅੱਸੀਵੇਂ ਚ ਬੋਤਾ ਲਿਆਂਦਾ ਸ਼ੌਕ ਨੂੰ ਕਿਉਂਕਿ ਓਦੋਂ ਮਸ਼ੀਨਰੀ ਆਗੀ ਸੀ ਤੇ ਜੋੜਨਾ ਸ਼ੁਰੂ ਕਰਿਆ ਕੰਮ ਕਰਦਿਆਂ ਕਿਤੇ ਬੋਤਾ ਦਿਨਾਂ ਚ ਆਇਆ ਸੀ ਜਿਹਨੂੰ ਕਹਿੰਦੇ ਕਿ ਮਛਰਿਆ ਸੀ,ਉਨਾਂ ਦਿਨਾਂ ਚ ਬੋਤੇ ਨੂੰ ਪੈਂਖੜ ਪਾ ਦਿੰਦੇ ਸੀ ਪਰ ਉਸ ਬੰਦੇ ਨੇ ਕੁੱਟ ਕੇ ਓਹਦੀ ਅੜੀ ਭੰਨਣੀ ਚਾਹੀ ਤੇ ਬੋਤਾ ਖੋਰ ਪੈ ਗਿਆ। ਉਦੋਂ ਟਾਂਅਣੀਆਂ ਦੇ ਕੋਠੇ ਕੱਚੇ ਹੁੰਦੇ ਸੀ ਤੇ ਅੱਠ ਦਸ ਫੁੱਟ ਤੇ ਛੱਤ ਹੁੰਦੀ ਸੀ,ਜੱਟ ਕੇਸੀਂ ਨਾਹਤਾ ਤੇ ਕੋਠੇ ਤੇ ਚੜ੍ਹ ਗਿਆ ਕੇਸ ਸਕਾਉਣ ਲਈ ਤੇ ਕਿਤੇ ਉਹਦੀ ਅੱਖ ਲੱਗ ਗਈ ਤੇ ਕੋਲੇ ਵਗ ਚ ਖੜੇ ਬੋਤੇ ਨੇ ਮੌਕਾ ਤਕਾ ਕੇ ਮੁਹਾਰ ਤੜਾ ਲਈ ਤੇ ਕੋਠੇ ਤੇ ਪਏ ਮਾਲਕ ਨੂੰ ਕੇਸਾਂ ਤੋਂ ਫੜ ਕੇ ਥੱਲੇ ਧੂਹ ਲਿਆ ਤੇ ਮੂਹਰਲੀਆਂ ਗੋਡਣੀਆਂ ਚ ਮਧੋਲ਼ ਕੇ ਮਾਰ ਘੱਤਿਆ
@jasbirpalsingh8910
@jasbirpalsingh8910 Жыл бұрын
Waheguru ji
@laddijattanaladdijattana703
@laddijattanaladdijattana703 Жыл бұрын
ਬਾਬਾ ਜੀ ਥੋਡੀਆਂ ਕਹਾਣੀ ਆ ਬਹੁਤ ਚੰਗੀ ਆ ਹੁੰਦੀਆਂ
@dharmindersekhon9680
@dharmindersekhon9680 Жыл бұрын
ਅਸੀਂ ਵੀ ਆਪਣੇ ਬਾਪੂ ਜੀ ਸੁਣਦੇ ਤੇ ਕਿ ਬੋਤੇ ਦਾ ਵੈਰ ਬਹੁਤ ਭੈੜਾ ਹੁੰਦਾ ਸੀ ਧੰਨਵਾਦ ਜੀ
@karamjeetsinghbhandal8374
@karamjeetsinghbhandal8374 Жыл бұрын
ਬੋਤਾ
@oparora2991
@oparora2991 Жыл бұрын
Waheguru ji ji ਬਹੁਤ ਵਧੀਆ ਕਹਾਣੀ ਹੈ ਬਾਬਾ ਜੀ ਜੀ ਸਤਿਨਾਮ ਵਾਹਿਗੁਰੂ ਜੀ ਜੀ
@harjitlitt1375
@harjitlitt1375 Жыл бұрын
This is the true story as I have faced the same problem. Front legs of our Camel were chained and it jumped towards me when we were cutting wheat. Then my uncle shouted it stopped. Now I am plus 73 and living in Canada
@maniuppal6759
@maniuppal6759 Жыл бұрын
Passport nhi dena chaida kudi nu
@gurjantsinghchahal6929
@gurjantsinghchahal6929 Жыл бұрын
ਇਕ ਵਾਰ ਸਾਡੇ ਬੋਤਾ ਮੁਹਾਰ ਟੁੱਟ ਗਈਮੇਰੇ ਬਾਬੇ ਨੇ ਵੀ ਬੋਤੇ ਦੀ ਪੂਛ ਫੜਕੇ ਖੜਾਲਿਆ ਸੀ
@Streetrai194
@Streetrai194 11 ай бұрын
ਇਹ ਗੱਲ ਸਹਿ ਸੁਭਾ ਆਲ਼ੀ ਹੋਊਗੀ ਨਹੀਂ ਤਾਂ ਖੋਰੀ ਬੋਤਾ ਖਲਿਹਾਰਨਾ , ਮੌਤ ਨੂੰ ਬਹਾਉਣ ਦੇ ਬਰਾਬਰ ਐ ਮਤਲਬ ਕਿਸੇ ਦੇ ਵਸ ਦੀ ਗੱਲ ਨਹੀਂ
@jagseersidhu6226
@jagseersidhu6226 Жыл бұрын
ਬੋਤੇ ਨੂੰ ਕਾਬੂ ਕਰਨ ਦਾ ਇੱਕੋ ਇੱਕ ਤਰੀਕਾ ਐਂ ਬੋਤੇ ਦੀ ਪਿੱਛੋਂ ਦੀ ਹੋਕੇ ਪੂਛ ਫੜਕੇ ਵੱਟ ਖਾਜੋ ਕਿੱਡਾ ਅੜਬ ਹੋਵੇ ਬੋਤਾ ਬਸ ਰਿੱਗਣ ਲਗ ਜਾਊ
@kamljitkgf8892
@kamljitkgf8892 Жыл бұрын
ਕੋਠੇ.ਤੋਂ.ਲਾ ਕੇ.ਬੋਤੇ.ਨੇ.ਬਦੲਇਇਆ.ਮਾਰਿਆ.ਸੀ.ਸਚਿਆ.ਗਲਾਆ
@prabhdeepbhullar5485
@prabhdeepbhullar5485 Жыл бұрын
V nice story bapu ji..........god bless you.........
@jagtarsingh1186
@jagtarsingh1186 Жыл бұрын
ਤੂਹਾਡੀਆ ਗਲਾਂ ਚ ਵੀ ਦਮ ਹੂੰਦੈ
@ranjitrandhawa8998
@ranjitrandhawa8998 Жыл бұрын
Well done
@sekhongursewak8605
@sekhongursewak8605 Жыл бұрын
ਬਹੁਤ ਹੀ ਖੂਬਸੂਰਤ ਬਿਰਤਾਂਤ ❤
@kamljitkgf8892
@kamljitkgf8892 Жыл бұрын
ਝੋਟੇ.ਸਾਨ.ਬੋਤੇ.ਘੋੜੇ.ਦਾ.ਵੇਰ.ਬ੍ਰਾਆ.ਹੂਦਾਆ
@jaskartarsingh3668
@jaskartarsingh3668 Жыл бұрын
Mere v vair pey pai c sada bota.jdon v m pind janda merey vl bhaj k aunda m baithk vich vr janda taan oh chugath tey dandi vadhda Ik din m sharabi c te m ney uth tey hmla kr dita.m us Dee gardan fr k us Dee gichi tey mukey Marney shuru kr dittey.herani Vali gl us ney menu kujh nhi kiha bs dhaun sut k khra riha jiven Mera dost hovey us ton baad us ney menu kdey kujh nhi kiha
@BhupinderSingh-co4rh
@BhupinderSingh-co4rh Жыл бұрын
ਬਹੁਤ ਵਧੀਆ ਜਾਣਕਾਰੀ ਹੈ ਜੀ ਮੈ ਇਸ ਬਾਰੇ ਸੁਣਿਆ ਸੀ ਦਾਦੀ ਕੋਲੋ ਕੇ ਏਵੇ ਹੀ ਬੋਤਾ ਗੁੱਸੇ ਚ ਆ ਗਿਆ ਤਾ ਸਾਰੇ ਅੰਦਰ ਵੜ ਗਏ ਫਿਰ ਕਹਿੰਦੇ ਸੀ ਬਾਪੂ ਹੋਣਾ ਆ ਕੇ ਕਾਬੂ ਕੀਤਾ ਸਾਡੇ ਜੰਮਣ ਤੋ ਪਹਿਲਾ ਦੀ ਗਲ ਸੀ ਬਿਲਕੁਲ ਸੱਚੀ ਕਹਾਣੀ ਹੈ ਇਸ ਨੂੰ ਵੱਧ ਤੋ ਵੱਧ ਸੇਅਰ ਕਰਨਾ ਚਾਹੀਦਾ ਹਰੇਕ ਤੱਕ ਪਹੁੰਚਣੀ ਚਾਹੀਦੀ
@LovePreet-pc4px
@LovePreet-pc4px Жыл бұрын
Baba ji eh khani ta 35 saal pehla suni si eh ta sialkot vich vapri si
@gurpreetvirk8607
@gurpreetvirk8607 Жыл бұрын
Gal ta tohadi sahi aa. Botta wair ni bhulda
@sukhvirsingh4886
@sukhvirsingh4886 Жыл бұрын
Bahut hi badhiya
@karanchumber566
@karanchumber566 Жыл бұрын
Bhotta kehde janwar nu kehnde ne khachar nu ?
@Jayhayer1
@Jayhayer1 Жыл бұрын
Camel
@baghajatt4675
@baghajatt4675 Жыл бұрын
Hindi mae unth
@RanveerSingh-qp5yi
@RanveerSingh-qp5yi Жыл бұрын
ਬਹੁਤ ਸੋਣੀ ਕਹਾਣੀ ਬਾਬੂ ਜੀ 🙏❤️
@jorawarsingh7212
@jorawarsingh7212 Жыл бұрын
Mera.bhapu.v.dasda.huda.c.Sade.pind.v.buta.ek.bande.de.jid.pe.gya C.bhouht.aukha.banda.Bach'ia.c
@jagtarsingh1186
@jagtarsingh1186 Жыл бұрын
ਬਹੂਤ ਵਧੀਆ ਜੀ ਇਹ ਕਹਿੰਦੇ ਪਰੇਤ ਹੂੰਦੈ
@manrajsingh.9r.187
@manrajsingh.9r.187 Жыл бұрын
Bappu ji bhut soni story ha
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
How to treat Acne💉
00:31
ISSEI / いっせい
Рет қаралды 108 МЛН
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.