ਜਦੋਂ ਸੀ ਚਾਲ਼ੀ ਪੈਸੇ ਨੂੰ ਡੀਜ਼ਲ ਉਦੋਂ ਲਿਆ ਸੀ ਬਾਬੇ ਨੇ ਟਰੈਕਟਰ|Harbhej Sidhu|Dt-28Tractor|Narinder Singh|

  Рет қаралды 565,389

Harbhej Sidhu

Harbhej Sidhu

Күн бұрын

Пікірлер: 248
@baljitsidhu8912
@baljitsidhu8912 3 жыл бұрын
ਇਹ ਹੈ ਜੱਟ ਦਾ ਗੱਡਾ। ਸਾਂਭ-ਸੰਭਾਲ ਕਰਕੇ ਰੱਖੀ ਹੋਈ ਚੀਜ਼ ਦਾ ਪਿਆਰ ਦੁਗਣਾ ਹੋ ਜਾਂਦਾ ਹੈ। ਬਹੁਤ ਵਧੀਆ ਲੱਗਿਆ ਜੀ। ਕਹਿਣਾ ਪੈ ਰਿਹਾ ਹੈ ਕਿਆ ਬਾਤ ਹੈ.....
@anmolbrar3391
@anmolbrar3391 3 жыл бұрын
ਬਾਈ ਜੀ, ਹੁਣ ਤਾਂ ਇਹ ਵਧੀਆ ਕੰਮ ਕਰਨ ਵਾਲੀਆਂ ਵਿਦੇਸ਼ੀ ਮਸ਼ੀਨਰੀ ਅਤੇ ਵਧੀਆ ਹੀ ਲੀਡਰਸ਼ਿਪ ਨੂੰ ਰੋਕਣ ਲਈ ਸਰਕਾਰ ਨੇ ਵੀ ਪੂਰਾ ਜੋਰ ਲਗਾ ਦਿੱਤਾ ਹੈ।ਧੰਨਵਾਦ ਜੀਉ।
@interiorart3675
@interiorart3675 3 жыл бұрын
ਮੇਰੇ ਨਾਨਕੇ 360 ਵਿਘੇ ਜਮੀਨ UP ਚ ਖਰੀਦੀ ਸੀ ਉਦੋਂ DT 14 ਟਰੈਕਟਰ ਲਿਆ ਸੀ ਉਦੋਂ ਲੋਕਾਂ ਵਾਸਤੇ ਟਰੈਕਟਰ ਬਹੁਤ ਅਜੀਬ ਚੀਜ ਸੀ
@parveen57057
@parveen57057 3 жыл бұрын
ਇਸ ਦੀ ਬੋਨਟ ਸ਼ੋਅ ਤੇ ਲੱਗੀ ਚਿੜੀ ਮੇਰੇ ਕੋਲ ਬਹੁਤ ਟਾਈਮ ਰਹੀ 😊💐
@darbarasingh1457
@darbarasingh1457 3 жыл бұрын
ਬਹੁਤ ਹੀ ਵਧੀਆ ਲੱਗਿਆ ਜੀ ਆ ਵੀਡਿਓ ਵੇਖ ਕੇ। ਗੁੱਡ ਜੌਬ, ਕੀਪ ਇਟ ਅਪ
@laddisidhu8639
@laddisidhu8639 3 жыл бұрын
ਬਾਈ ਜੀ ਬਹੁਤ ਧੰਨਵਾਦ ਸੋਡਾ ਜੋ ਤੱਸੀ ਪਰਾਣੀਆ ਚੀਜਾ ਸਾਮਣੇ ਲੇਕੇ ਆਣੇਓ ਪਰ ਮੇ ਇੱਕ ਲੋਕਾ ਦੇ ਦਮਾਗ ਦੇਖੇ ਨੇ ਯਾਰ ਲੋਕ ਏਸ ਵੀਡੀਉ ਨੂੰ ਵੀ ਡਿੱਸ ਲੈਕ ਕਰ ਦਿੱਦੈ ਨੇ ਯਾਰ ਕਿਹੋ ਜੇ ਦਮਾਗ ਨੇ ਲੋਕਾ ਦੇ
@prabhjitsinghbal
@prabhjitsinghbal 3 жыл бұрын
ਵੀਡੀਓ ਵਿੱਚ ਤਾਂ ਕੋਈ ਗਲਤੀ ਨਹੀਂ ਪਰ ਤੁਹਾਡੀ ਟਿੱਪਣੀ ਦੇ ਬਹੁਤ ਸ਼ਬਦ ਗਲਤ ਹਨ ਜਿਵੇਂ ਤੱਸੀ ਨਹੀਂ ਤੁਸੀਂ ਹੁੰਦਾ ਦਿਮਾਗ, ਲੈਕੇ,ਸਾਹਮਣੇ, ਆਉਂਦੇ ਆਦਿ ਸ਼ਬਦ ਗਲਤ ਹਨ ਮਾਂ ਬੋਲੀ ਵੱਲ ਧਿਆਨ ਦੇਣ ਦੀ ਲੋੜ ਹੈ
@pritammanshahia3030
@pritammanshahia3030 2 жыл бұрын
ਬਾਈ ਜੀ ਅਸੀਂ ਰੂਸ ਦਾ t25 ਰੱਖਿਆ ਬਹੁਤ ਵਧੀਆ ਹੈ ਇਹ ਟਰੈਕਟਰ
@harjitsinghjheetajheeta4415
@harjitsinghjheetajheeta4415 3 жыл бұрын
Harbhej Ji eh Tractor ta kisan da putter hai Salute hai jatt Di sambhal nu Ap Ji da v dhanvad
@reshamsingh0779
@reshamsingh0779 3 жыл бұрын
.
@bhullarkinty4685
@bhullarkinty4685 3 жыл бұрын
ਬਾੲੀ ਜੀ ਆਪਾਂ ਕੱਲ ਮਿਲੇ ਸੀ ਮੱਲੀਆਂ ਵਾਲੇ ਪਿੰਡ ਵਿਆਹ ਤੇ। ਤੁਸੀਂ ਆਪਣੇ ਚੈਨਲ ਬਾਰੇ ਦੱਸਿਆ ਸੀ। ਅੱਜ ਦੇਖਿਆ ਬਹੁਤ ਵਧੀਆ ਕੰਮ ਕਰਦੇ ਹੋ। ਮੁਬਾਰਕਾਂ ਜੀ।
@vickymanhas2396
@vickymanhas2396 3 жыл бұрын
Bai ji ahh tarector ni Bapu hi aa,baba ji selute aa thunu hun tkk ehnu sambhal k rakhan da dhanbaad aa God bless you Bapu ji Malik thunu charhdi klaa ch rakhe
@swarnsingh4787
@swarnsingh4787 4 ай бұрын
ਬਹੁਤ ਹੀ ਵਧੀਆ ਵੀਡੀਓ
@chyasirslife1225
@chyasirslife1225 3 жыл бұрын
Sidhu veer ji Old is Gold 👍 sardar ji buhat vadiya tractor 😍 beautiful silanwali Sargodha Punjab Pakistan
@kuljinderpalsingh4054
@kuljinderpalsingh4054 2 жыл бұрын
ਰੂਸ ਦਾ ਸਾਰਾ ਹੀ (ਇਕੂਪਮੈਂਟ)ਸਮਾਨ ਬਹੁਤ ਮਜ਼ਬੂਤ ਅਤੇ ਆਧੁਨਿਕ ਤਕਨੀਕ ਦਾ ਹੁੰਦਾ ਹੈ।
@harmeetkharoud8994
@harmeetkharoud8994 3 жыл бұрын
ਬਹੁਤ ਵਧੀਆ ਟਰੈਕਟਰ ਆ ਸਵਾਦ ਆ ਗਿਆ ਅੰਕਲ ਜੀ ਦੀ ਗੱਲ ਬਾਤ ਸੁਣ ਕੇ ਵੀਰ ਜੀ ਕਿਹੜੇ ਪਿੰਡ ਵਿੱਚ ਆ ਇਹ ਅਣਮੁੱਲੀ ਚੀਜ਼
@gurinagra7718
@gurinagra7718 3 жыл бұрын
Samrala veer
@gangboy2380
@gangboy2380 2 жыл бұрын
ਬਹੁਤ ਬਹੁਤ ਵਧੀਆ ਵੀਰ ਜੀ ਜ਼ੋ ਤੁਸੀਂ ਇਹੇ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਬਹੁਤ ਵਧੀਆ ਟਰੇਕਟਰ ਹੈ ਇਸ ਨੂੰ ਇਸ ਤਰ੍ਹਾਂ ਹੀ ਸਮਭਾਲ ਕੇ ਰੱਖਣਾ ਵੀਰ ਜੀ
@jasvirmann2657
@jasvirmann2657 3 жыл бұрын
ਇਹਦਾ ਖਰਚਾ ਬਹੁਤ ਘੱਟ ਐ।ਸਟਾਰਟ ਕੱਬੀ ਐ।ਟਰਾਲੀ ਨੂੰ ਬਹੁਤ ਤਕੜੈ
@punjabikhalsa2318
@punjabikhalsa2318 3 жыл бұрын
ਪੰਜਾਬੀ ਵਿਰਸਾ ਸੰਭਾਲ ਲਈ ਮੁਬਾਰਕਬਾਦ ਜੀ
@ravikumarkajla3412
@ravikumarkajla3412 2 жыл бұрын
बहुत ही अच्छी जानकारी भाई harbhej फिर से आपका बहुत बहुत धन्यवाद भाई जी
@gurlalsinghsandhu2135
@gurlalsinghsandhu2135 3 жыл бұрын
ਵੀਰ ਜੀ ਇਸਦਾ ਸਮਾਨ ਮਿਲ ਜਾਂਦਾ ਹੈ
@amansohi3654
@amansohi3654 3 жыл бұрын
Hanji y
@gurlalsinghsandhu2135
@gurlalsinghsandhu2135 3 жыл бұрын
ਸਤਿ ਸ੍ਰੀ ਅਕਾਲ ਵੀਰ ਜੀ ਵੀਰ ਜੀ ਬਹੁਤ ਵਧੀਆ ਟਰੈਕਟਰ ਹੈ
@jaswinderbrar9362
@jaswinderbrar9362 3 жыл бұрын
ਆਹ ਜਿਹੜੇ ਬੰਦੇ ਡਿਸਲਾਈਕ ਕਰਦੇ ਆ ਉਹ ਦੱਸਣ ਦੀ ਖੇਚਲ ਕਰਨਗੇ ਯਾਰ ਸ਼ੌਕ ਵੀ ਦਿਲ ਵਾਲਾ ਬੰਦਾ ਹੀ ਪੁਗਾ ਸਕਦਾ ਮਾੜਾ ਬੰਦਾ ਮਹਿੰਗਾਈ ਵਿੱਚ ਕਿੱਥੋਂ ਪੁਰਾਣੀਆਂ ਚੀਜ਼ਾਂ ਸਾਂਭ ਲਊ ਮੈਨੂੰ ਤਾਂ ਬਹੁਤ ਚੰਗਾ ਲੱਗਦਾ ਜਦੋਂ ਕੋਈ ਇਸ ਤਰ੍ਹਾਂ ਪੁਰਾਣੀਆਂ ਚੀਜ਼ਾਂ ਸਾਂਭਦਾ
@gurinagra7718
@gurinagra7718 3 жыл бұрын
ਬਹੁਤ ਬਹੁਤ ਧੰਨਵਾਦ ਜੀ
@gurinagra7718
@gurinagra7718 3 жыл бұрын
ਬਹੁਤ ਬਹੁਤ ਧੰਨਵਾਦ ਜੀ
@tarloksingh5755
@tarloksingh5755 3 жыл бұрын
Old is gold tractor d.t 14 very good 👍👍👍👍👍👍👍
@jagdev5863
@jagdev5863 3 жыл бұрын
Old is Gold 👍
@rsingh3453
@rsingh3453 3 жыл бұрын
Unle ji te tractor dono wadhia
@harpalsandhu7279
@harpalsandhu7279 3 жыл бұрын
1970 ਵਿੱਚ 10 ਰੁਪਏ ਦੀ 20 ਲੀਟਰ ਡੀਜ਼ਲ ਦੀ ਕੈਨ ਮੈ ਖੁਦ ਭਰਾਈ ਆ
@lovepreetdhaliwal4670
@lovepreetdhaliwal4670 3 жыл бұрын
Harpal sandhu right
@sunnychlotra1262
@sunnychlotra1262 3 жыл бұрын
Ko ko ko
@sunnychlotra1262
@sunnychlotra1262 3 жыл бұрын
@George Porter ko ko ko
@sunnychlotra1262
@sunnychlotra1262 3 жыл бұрын
@George Porter klo
@sunnys8726
@sunnys8726 3 жыл бұрын
1999 ch c 10 ruppes per liter diesel
@sudagarsingh1476
@sudagarsingh1476 3 жыл бұрын
ਬਾਈ ਜੀ ਹੁਣ ਵਾਲੇ ਟਰੈਕਟਰ ਇਸ ਦਾ ਕੀ ਮੁਕਾਬਲਾ ਕਰਨਗੇ ❤❤❤👌👌👌🙏🙏🙏
@sukhdevkaur5767
@sukhdevkaur5767 3 жыл бұрын
ਬਹੁਤ ਖੂਬ ਕਿਆ ਬਾਤ ਐ
@malkitdeol8686
@malkitdeol8686 3 жыл бұрын
Old is gold💟👍
@Gagandeep-hi3yf
@Gagandeep-hi3yf 3 жыл бұрын
Old is gold boss voice bahut vadia sachi
@Goldenpunjab2024
@Goldenpunjab2024 3 жыл бұрын
ਜਦ ਮੈਂ ਕਾਫੀ ਛੋਟਾ ਸੀ ਤਾਂ ਮੇਰੇ ਮਾਮਾ ਜੀ ਬਾਈਲਾਰਸ ਨਵਾਂ ਟਰੈਕਟਰ ਲਿਆਏ ਸੀ। ਜਿਸ ਵਿੱਚ ਇਹੋ ਜਿਹੇ ਫੰਕਸਨ ਸੀ ਜੋ ਕਿ ਅੱਜ ਦੀ ਨਵੀਂ ਤਕਨੀਕ ਵਾਲੇ ਟ੍ਰੈਕਟਰਾ ਵਿੱਚ ਨਹੀਂ ਆਏ।
@tarloksingh4618
@tarloksingh4618 3 жыл бұрын
ਬਹੁਤ ਹੀ ਵਧੀਆ ਬਾਈ ਜੀ
@jaswantmann1713
@jaswantmann1713 3 жыл бұрын
ਵਾਈ ਜੋ ਪਲਾਗ ਲਗਾ ਮਗਰ ਸੀਟ ਦੇ ਉਹ ਜੋ ਟਰਾਲੀ ਜਾ ਕੋਈ ਹੋਰ ਚੀਜ ਇਸਦੇ ਮਗਰ ਪਾਉਣੀ ਆ ਉਸਦੀਆ ਲਾਈਟਾ ਸਿੰਗਨਲ ਇਡੀਗੇਟਰ ਬਰੇਕ ਲਾਈਟਾ ਸਡ ਕਾਸੇ ਲਈ ਪਾਵਰ ਲਾਈਨ ਹੈ
@sarwansingh8867
@sarwansingh8867 2 жыл бұрын
Very nice information. Sarwan Singh sandhu bhikhiwind.
@AmanThindNY
@AmanThindNY 3 жыл бұрын
ਬਹੁਤ ਵੰਧੀਆ ਚੀਜ਼ ਵਾ ਸਾਡੇ ਨਾਨਕਿਆਂ ਕੇਲ ਵੀ ਸੀ ਪਟਿਆਲ਼ੇ ਭੁੰਨਰ ਹੇੜੀ ਬਹੁਤ ਕੰਮ ਦੀ ਚੀਜ਼ ਵਾ ਅ
@SatnamSarpanch7790
@SatnamSarpanch7790 3 жыл бұрын
M ver bhunerheri kol ton aa distt patiala
@vindiesel9662
@vindiesel9662 3 жыл бұрын
Nyc tractor voice end te sunan nu milli
@tractorandfarmingvlogs8931
@tractorandfarmingvlogs8931 3 жыл бұрын
Baba ji genuine te vadhiya insan ne .
@gurdeepsinghgill5427
@gurdeepsinghgill5427 3 жыл бұрын
Handusatan tarecter v very good h j
@bhagwansandhu388
@bhagwansandhu388 3 жыл бұрын
ਬਹੁਤ ਵਧੀਆ ਪਾਵਰ
@gurdeepsinghdhaliwal7373
@gurdeepsinghdhaliwal7373 3 жыл бұрын
👌👌👌no words to say :great' ossam video :
@baljeetsidhu3550
@baljeetsidhu3550 2 жыл бұрын
Very Very Nice Bapu Ji
@jakshjandu1552
@jakshjandu1552 3 жыл бұрын
OLD IS GOLD CONGRATULATIONS 👏👏👏
@SK-pv5ch
@SK-pv5ch 3 жыл бұрын
Bai tractor di look hi badi jabardast hai dekhne nu v badi hight lagdi baki tractor de nalo b 👍👍
@rajveermander3217
@rajveermander3217 3 жыл бұрын
Wmk Ji God bless you Ji Waheguru Ji Sabna Te Hamesha Meher krna Ji God Ji Waheguru Ji
@gurinagra7718
@gurinagra7718 3 ай бұрын
Miss you father saab 😭😭😭
@GurinderKandhola-nm6co
@GurinderKandhola-nm6co 11 ай бұрын
Apna kol 2 Dt14 na sale karna ja kisa na lena das dao
@narenderpalsingh4401
@narenderpalsingh4401 3 жыл бұрын
You are a great personality.
@KingHunter3597
@KingHunter3597 3 жыл бұрын
ਟਰੈਕਟਰ ਦਾ ਨਾਂ ਦੱਸਿਆ ਨਹੀ ਸਾਰੀ Video ਵਿੱਚ 😆😁
@MandeepSingh-rg8rl
@MandeepSingh-rg8rl 3 жыл бұрын
50 wari ta dastaa
@tiwanasonyamandeep09
@tiwanasonyamandeep09 3 жыл бұрын
ਏਦਾ ਨਾਂ ਹੀ Dt 28 ਆ
@SsRai-t3q
@SsRai-t3q 4 ай бұрын
ਬਾਈ ਲਾਰਸ ਵੀ ਕਹਿੰਦੇ ਹਨ ਜੀ 🎉🎉🎉
@jagtarsarpanch3073
@jagtarsarpanch3073 3 жыл бұрын
Bahut badiya ji tnk
@kulwindersingh6232
@kulwindersingh6232 2 жыл бұрын
ਬਾਬਾ ਕਿਹਦਾ ਸੀ 250 ਦਾ 200 ਲੀਟਰ ਡੀਜ਼ਲ ਕਿਹਦਾ ਸੀ ਫੇਰ ਕਿਹਦਾ 17,60 ਪੈਸੇ ਡੀਜ਼ਲ ਲਿਆ ਸੀ ਸੀਪਡੇ ਦਾ ਇਹ ਰੇਟ 1999 ਜਾ 2000 ਵਿਚ ਸੀ ਬਾਬੇ ਦੇ ਟਾਈਮ 2 ਜਾ 3 ਲੀਟਰ ਹੋਣਾ
@yaargunegaar4335
@yaargunegaar4335 3 жыл бұрын
bai ji old cars di v video bnaya kroo
@kuldipdhak7972
@kuldipdhak7972 3 жыл бұрын
Very solid tracker and classic long life
@GurnamSingh-wk5fe
@GurnamSingh-wk5fe 3 жыл бұрын
ਬਾਬਾ ਜੀ ਨੂੰ ਬੇਨਤੀ ਕੀਤੀ ਕਿ ਉਹ ਇਸ ਨੂੰ ਰੰਗ ਬਗੈਰਾ ਕਰ ਕੇ ਰੱਖਣ।ਇਹ ਇਹਨਾਂ ਕੋਲ ਇਕ ਗਹਿਣਾ ਹੈ। ਵੇਚਣਾ ਨਹੀਂ। ਬੱਚੇ ਵੀ ਸੰਭਾਲ ਕੇ ਰੱਖਣ।👍👍👍👍👍👍
@LakhwinderSingh-oc3tv
@LakhwinderSingh-oc3tv 3 жыл бұрын
Jai Jatt Jai Jatt 😘😘😘😘
@rupindersingh1015
@rupindersingh1015 3 жыл бұрын
ਬਹੁਤ ਵਧੀਆ
@robbinbhullar3944
@robbinbhullar3944 3 жыл бұрын
Bailars da bacha kehnde c ihnu truck jihni jaan aa jhote ch 🔥
@channitattooz
@channitattooz 3 жыл бұрын
mere kol v bhot old collection va coine maharaja ranjit singh g de time de akbar de time de ti hor british time de postcard later old gramophone tyube wale radio shatar wala tv recod cassette telephone ti hor kuj v bhot va mainu shonk va puraniaa chijen da.....
@Commrade605
@Commrade605 3 жыл бұрын
ਬਹੁਤ ਪਯਾਰਾ ਮਾਡਲ ਟ੍ਰੈਕਟਰ 👍
@shubvirk7820
@shubvirk7820 3 жыл бұрын
Bahut sohna tractor aa
@sukhamandeep2329
@sukhamandeep2329 3 жыл бұрын
Good job 🙏🙏🙏🙏
@bhupindersinghkalsi8667
@bhupindersinghkalsi8667 3 жыл бұрын
ਬਹੁਤ ਵਧੀਆ ਜੀ
@gsbansal9816
@gsbansal9816 3 жыл бұрын
Superb ❤️
@GurjeetSingh-gg2eb
@GurjeetSingh-gg2eb 3 жыл бұрын
God bless you rubb sonu kush rekha
@priyankabector9672
@priyankabector9672 6 ай бұрын
❤be happy❤
@gurjindersingh3951
@gurjindersingh3951 3 жыл бұрын
Veer ji a tractor sihale pind da lagda Jo samrala kol a.daseo jarur.
@gurtejsingh4879
@gurtejsingh4879 3 ай бұрын
Nhi veere
@DEEPAKKumar-rc6jd
@DEEPAKKumar-rc6jd 3 жыл бұрын
Tractor da Ke Nam hega
@singhkahlon4516
@singhkahlon4516 3 жыл бұрын
ਇਹ ਚੀਜ ਹੁਣ ਕਿਥੇ ਮਿਲਦੀ ਹੈ
@badwalhydraulicandengg.9331
@badwalhydraulicandengg.9331 3 жыл бұрын
Vir ek gal ni dasi uncle ne . Is dia front axle hub vich oil hunda ae grees ni hunda
@rbrar3859
@rbrar3859 3 жыл бұрын
ਬਹੁਤ ਵਧੀਆ ਲੱਗਿਆ
@bhupindervirk6403
@bhupindervirk6403 3 жыл бұрын
भुपिन्दंर सिंह रतक असाॅध करनाल हरियाणा वेरी गुड
@user-uo6md6nw7t
@user-uo6md6nw7t 3 жыл бұрын
Because I am big fan of CCCP
@charanjeetsingh8847
@charanjeetsingh8847 2 жыл бұрын
ਯਾਰ ਤੂਸੀਂ ਲੋਕ ਗਪ ਬਹੁਤ ਵਡੀ ਛੱਡ ਦੇ ਉ ਅਖੇ ਅਜ ਤਕ ਏਕ ਨਟ ਨਹੀਂ ਖੁਲੇਆ ਕਿ ਇਸ ਤਰ੍ਹਾਂ ਕਦੇ ਹੋ ਹੀ ਨਹੀਂ ਸਕਦਾ ਨਾਲ਼ੇ ਅੱਜਕਲ ਦੇ ਟਰੈਕਟਰਾਂ ਦਾ ਕੀ ਮੁਕਾਬਲਾ ਕਰੂ ਏਹ
@preetarman7467
@preetarman7467 3 жыл бұрын
Old skool 🔥🔥
@GurdeepDhillon1984
@GurdeepDhillon1984 3 жыл бұрын
Bhai ji india ne aksaij diuti nhi ghtai es kar ke bandgah to vapas chle ge aa
@JagjeetSingh-bo1vx
@JagjeetSingh-bo1vx 3 жыл бұрын
Farmer is v. genuine good
@GurdevSingh-jq9ix
@GurdevSingh-jq9ix 3 жыл бұрын
Well done 👍
@executiveassistant6688
@executiveassistant6688 3 жыл бұрын
Kehrha pind hai tractran wale bai da?
@diljitnagra3682
@diljitnagra3682 3 жыл бұрын
Samrala
@gurjantbrar1891
@gurjantbrar1891 3 жыл бұрын
1970 ch gold da rate 184 ruppee par tola 10 gram 24 carate see diesel dara 50 pase par litre see te hun gold 46000 da tola he 250 guna te diesel 200 guna vadiya he
@sawindersrao1405
@sawindersrao1405 3 жыл бұрын
Very good
@manibrar800
@manibrar800 3 жыл бұрын
Tracter kheti krn nu rkya bapu ne v jok krta 😂😂😘😘
@gurinagra7718
@gurinagra7718 3 жыл бұрын
Veer joke kida mani Brar ji
@manibrar800
@manibrar800 3 жыл бұрын
@UC0-zQRmYgw0q7i6p7JlYIqw ਮੇਰੇ ਕਹਿਣ ਦਾ ਮਤਲਬ ਸੀ ਕਿ ਹਰਭੇਜ ਬਾਈ ਨੇ ਪੁੱਛਿਆ ਸੀ ਇਹ ਟਰੈਕਟਰ ਖੇਤੀ ਵਾਸਤੇ ਰੱਖਿਆ ਏ ਤੇ ਬਾਪੂ ਜੀ ਨੇ ਹਸ ਕੇ ਜਵਾਬ ਦਿਤਾ ਸੀ ਹਾ ਇਹ ਟਰੈਕਟਰ ਖੇਤੀ ਵਾਸਤੇ ਹੀ ਆ
@satpalsharma5182
@satpalsharma5182 3 жыл бұрын
"Old is gold" has been revised this fact by this Russian DT28 Tractor.Congratulation to the occupants of this powerful article.
@pb29malwabeltmallhi29
@pb29malwabeltmallhi29 3 жыл бұрын
Vadiya jankari harbhej bro
@balbirsinghgill1595
@balbirsinghgill1595 3 жыл бұрын
Drfancel lock. My brother use to have one and I drove it.
@snavjit4399
@snavjit4399 3 жыл бұрын
Tractor de naam bare hoor details daso ji.
@Wgd.1922
@Wgd.1922 2 жыл бұрын
Bai Sade pind hga super jiter tractor
@Ramank-bl6mb
@Ramank-bl6mb 3 жыл бұрын
Keep it up👍
@Gurdeep.pro-2017
@Gurdeep.pro-2017 3 жыл бұрын
ਮਾਮਾ ਨਾਲ ਦੀ ਨਾਲ47 ਤੇ ਵੀਡੀਉ ਵੀ ਕਰ 1ਤੋਂ ਪੰਜ ਸਾਲ ਦਾ ਵਕਤ ਏ ਸਾਡੇ ਕੋਲ.ਜਦੋ ਬੰਦੇ ਮਰਗੇ ਫੇਰ ਅਸੀ ਵੈਂਗਣ ਕਰਨਾ...ਭਰਾਵਾ ਹੱਥ ਤੇ ਪੈਰ ਬੰਨ ਬੇਨਤੀ ਏ..
@gurpreetverma4096
@gurpreetverma4096 3 жыл бұрын
Very nice bro
@bluepen215
@bluepen215 3 жыл бұрын
Boht vadai cheez vadia g
@prempalsinghnagra644
@prempalsinghnagra644 3 жыл бұрын
Very good brother
@PawanKumar-im9rg
@PawanKumar-im9rg 3 жыл бұрын
Bhaut bdiya bhi
@AkashDeep-xy2ge
@AkashDeep-xy2ge 3 жыл бұрын
Old is gold
@GurpreetSingh-wn8hx
@GurpreetSingh-wn8hx 3 жыл бұрын
Salute uncle ji
@shivdayalbhandari4069
@shivdayalbhandari4069 3 жыл бұрын
Old is gold I have 63 modal tractor 3011 zetor
@kamaljeetsingh7357
@kamaljeetsingh7357 3 жыл бұрын
ਮੈ 1987 ਵਿੱਚ 18 ਰੁਪਏ 5 ਲੀਟਰ ਖਰੀਦਿਆ ਮੁੱਲਾਪੁਰ ਗਰੀਬਦਾਸ ਤੋ ਇਡਿਅਨ ਆਈਲ ਪੰਪ ਤੋ
@SandeepSingh-dz2gy
@SandeepSingh-dz2gy 3 жыл бұрын
ਸਾਡੇ ਕੋਲ ਸੀ ਅਸੀਂ ਗੁਰਜਾਤ ਲਿਆ 1980ਵਿਚ
@gurpreetkaurdhaliwal1186
@gurpreetkaurdhaliwal1186 3 жыл бұрын
Good job bro
@jaggiguru3127
@jaggiguru3127 3 жыл бұрын
Tracter balean di gal jiada sunaea kro tusi ghat bolea kro samj aon deo veer g
@jasvindrabrar8781
@jasvindrabrar8781 3 жыл бұрын
Made in CCAP yani ki USSR. Union of Soviat Soclist Repulic.
@narindersinghnagra4987
@narindersinghnagra4987 3 жыл бұрын
Hanji 👍
@SurenderSingh-nw8rg
@SurenderSingh-nw8rg 3 жыл бұрын
I have also driven this tractor.
@sardaranil123
@sardaranil123 3 жыл бұрын
Salute he ji
coco在求救? #小丑 #天使 #shorts
00:29
好人小丑
Рет қаралды 120 МЛН