ਜਦੋਂ ਸਵੀਡਨ ਵਾਲੇ ਦੇ ਘਰ ਮਾਝੇ, ਦੁਆਬੇ ਤੇ ਹਰਿਆਂਣੇ ਦੇ ਲੇਂਜ ਪਹੁੰਚੇ 😂

  Рет қаралды 42,179

Ohi Saabi

Ohi Saabi

2 жыл бұрын

Пікірлер: 183
@gurmejsingh6069
@gurmejsingh6069 2 жыл бұрын
ਪੰਜਾਬੀ ਜਿੱਥੇ ਜਾਦੇ ਆਪਣੇ ਝੰਡੇ ਗੱਡ ਲੈਦੇ ਹਨ ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਰੱਖੇ ਧੰਨਵਾਦ ਵੀਰਾ ਦੀ
@manpreetbhullar831
@manpreetbhullar831 2 жыл бұрын
ਬਹੁਤਿਆਂ ਨੂੰ ਲੇੰਜ ਦਾ ਮਤਲਬ ਦਾ ਪਤਾ ਨੀ ਹੋਣਾ,, ਇਹ ਸ਼ਬਦ ਜਿਆਦਾ ਮਾਝੇ ਵਿੱਚ ਚਲਦਾ,,, ਬਾਕੀ,, ਚਸ,,, ਨਾਲ਼ੋ ਟੱਸ,, ਜਿ਼ਆਦਾ ਠੀਕ,, ਲਗਦਾ,ਚਸ, ਸ਼ੌਕ,, ਭੁਸ,, ਦਾਅ ਪ੍ਰਤੀਕ ਹੈ,, ਟੱਸ ਟੋਹਰ ਦਾ,, ਜਿਵੇਂ ਕਪੜਿਆਂ ਦੀ ਬੜੀ ਟਸ, ਕੱਢੀ ਆ,, ਲੇਂਜ,,ਲਸੂੜੇ, ਕਿਸਮ ਦੇ ਬੰਦੇ ਵਾਸਤੇ ਵਾਸਤੇ ਵਰਤਿਆ ਜਾਂਦਾ ਹੈ,, ਜਿਹੜਾ ਮਗਰੋਂ ਨਾ ਲੱਥੇ,, ਚੰਬੜ, ਜਾਣ ਵਾਲ਼ਾ,,
@sandeepsingh-xh6wo
@sandeepsingh-xh6wo 2 жыл бұрын
Rai paaji da munda v paaji wang makhouli aa poora 👌👌👌👌❤❤❤
@sukhroopsandhu5110
@sukhroopsandhu5110 2 жыл бұрын
Gallan diyaa gallan bai, par najjara full ayya 👌🏻👌🏻
@gurwantsandhu2699
@gurwantsandhu2699 2 жыл бұрын
ਬਹੁਤ ਵਧੀਆ ਸਾਹਿਬ ਰਾਏ
@aftabmaqsood2036
@aftabmaqsood2036 2 жыл бұрын
Boht he payri jagha boht he nice view maza aa geya dekh k love you ho geya 👌👍🌹😘🇵🇰🇵🇰🇵🇰
@Varindersinghfeb-mr8cm
@Varindersinghfeb-mr8cm Жыл бұрын
Siraa bai ji
@jaswantsingh-kv8ep
@jaswantsingh-kv8ep 2 жыл бұрын
ਰਾਏ ਬਾਈ ਦੇ ਮੁੰਡੇ ਦਾ ਬਲੋਗ ਮੈ ਜਰੂਰ ਵੇਖੁ ਬਾਈ ਇਕ ਵਾਰ ਨਾ ਦਸੋ
@RajinderKumar-yt9sr
@RajinderKumar-yt9sr 2 жыл бұрын
ਰਾਏ ਸਾਹਿਬ ਜੀ ਦੀ ਕਾਪੀ ਆ ਗੱਲ ਬਾਤ ਤੇ body language ਕੀਉਕਿ ਰਾਏ ਸਾਹਿਬ ਦਾ ਪੁੱਤ ਆ
@manpreetsingh-iu8ns
@manpreetsingh-iu8ns 2 жыл бұрын
Lucky man...beautiful place and great work..
@harrysandhu756
@harrysandhu756 2 жыл бұрын
Keep it up..... ਪਾਜੀ ਸਾਬੀ ਪਾਜੀ।
@shamshersinghsandhu9152
@shamshersinghsandhu9152 2 жыл бұрын
Both vdiya sabi jann❤️❤️👍
@karamjeetmaan7142
@karamjeetmaan7142 2 жыл бұрын
Ghaint pra saabi lab u veer
@sarajmanes4505
@sarajmanes4505 2 жыл бұрын
Sat Shri Akal Ji Really Enjoyed This Video God Bless You Long Life And Good Health Thanks Dear Brother's 😊🙏
@navsangatnijjar8998
@navsangatnijjar8998 2 жыл бұрын
Bahut vdia...keep it up bhau 👍👍👍
@abrarbhatti6315
@abrarbhatti6315 2 жыл бұрын
Saabi paa g 💖😍
@harjeetkumar9249
@harjeetkumar9249 2 жыл бұрын
Bhuta vadiya lagha video dekh ke
@sukoon801
@sukoon801 2 жыл бұрын
Saabi paaji ❤❤🔥
@rishusood941
@rishusood941 2 жыл бұрын
Ajj tuci daar saaryea ne sira e lata
@rkphotographyeditingpoint.3206
@rkphotographyeditingpoint.3206 2 жыл бұрын
Pajjji maaza a janda thade vlog dekh ke so rabbb dii🙏🙏🙏👍👍👌👌
@fm.g2339
@fm.g2339 2 жыл бұрын
ਮੈਂਃ ਪਹਿਲਾਂ ਮੈਨੂੰ ਅੰਬ ਪਸੰਦ ਸੀ। ਅੱਜ-ਕੱਲ ਸੰਤਰਾ ਚੰਗਾ ਲੱਗਦਾ ਹੈ। #ਫੈਨਃ ਗੁੱਡ ਚੋਇਸ ਬਰੋ। 👌🏻 #ਹੇਟਰਃ ਸਾਬਤ ਕੀ ਕਰਨਾ ਚਾਹੁੰਨੈ ਤੂੰ ਇਹ ਪੋਸਟ ਪਾ ਕੇ! ਮੈਨੂੰ ਤੈਥੋਂ ਇਹੋ ਜਿਹੀ ਪੋਸਟ ਦੀ ਉਮੀਦ ਨਹੀਂ ਸੀ। #ਰਜਾਈ_ਵਿਦਵਾਨਃ ਤਾਂ ਤੂੰ ਕੀ ਕਹਿਣਾ ਚਾਹੁੰਨੈ ਬਈ ਜਿਹੜੇ ਅੰਬ ਖਾਂਦੇ ਨੇ, ਉਹ ਮੂਰਖ ਨੇ? #ਰਾਸ਼ਟਰਵਾਦੀਃ ਆਈ ਐਸ ਆਈ ਵਾਲੇ ਅੰਬਾਂ ਤੇ ਸੰਤਰਿਆਂ ਵਿੱਚ ਫੁੱਟ ਪਾ ਕੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਭੰਗ ਕਰਨਾ ਚਾਹੁੰਦੇ ਹਨ। #ਆਰ_ਐਸ_ਐਸਃ ਅੰਬ ਵਿਦੇਸ਼ੀ ਫਰੂਟ ਹੈ। ਤੁਹੁਾਨੂੰ ਪਹਿਲਾਂ ਵੀ ਨਹੀਂ ਸੀ ਖਾਣਾ ਚਾਹੀਦਾ। #ਕਾਮਰੇਡਃ ਬਰੁਜੂਆਵਾਦੀ ਸੋਚ ਐ। ਕਿਸਾਨ ਸੜਕਾਂ ਤੇ ਬੈਠੇ ਐ ਇਹ ਅੰਬਾਂ ਸੰਤਰਿਆਂ ਦੀਆਂ ਪੋਸਟਾਂ ਪਾ ਕੇ ਉਨ੍ਹਾਂ ਦਾ ਮਜ਼ਾਕ ਉਡਾ ਰਿਹੈ। #ਖਾਲਸੇਃ ਸੰਤਰੇ ਨਾਗਪੁਰ ਤੋਂ ਆਉਂਦੇ ਐ। ਮਤਲਬ ਚਵਲ ਕਾਮਰੇਟ ਵਿਕ ਗਏ ਭਾਜਪਾ ਕੋਲ। #ਕਾਂਗਰਸੀਃ ਤੁਸੀਂ ਅਕਾਲੀ ਹੋ। ਜਾਣ-ਬੁੱਝ ਕੇ ਚੀਕੂ ਤੇ ਸੀਤਾਫ਼ਲ ਨੂੰ ਇਗਨੋਰ ਕਰ ਰਹੇ ਹੋ। #ਅਕਾਲੀਃ ਇਹ ਸਭ ਕੇਜਰੀਵਾਲ ਦੇ ਇਸ਼ਾਰੇ ਤੇ ਹੋ ਰਿਹੈ ਮੈਂ ਤੁਹਾਨੂੰ ਦੱਸਾਂ। ਉਹ ਪੰਜਾਬ ਦੇ ਅੰਬ ਦਿੱਲੀ ਵਿੱਚ ਲਿਜਾਣਾ ਚਾਹੁੰਦੈ। ਇਸੇ ਲਈ ਸੰਤਰਿਆਂ ਦੇ ਹੱਕ ਚ ਬਿਆਨ ਦਿਵਾ ਰਿਹੈ ਆਪਣੇ ਬੰਦਿਆਂ ਤੋਂ। #ਆਪਃ ਸਾਡੀ ਸਰਕਾਰ ਆ ਲੈਣ ਦਿਓ। ਅਸੀ ਅੰਬਾਂ ਦਾ ਨਾਂ ਹੀ ਸੰਤਰੇ ਰੱਖ ਦਿਆਂਗੇ। ਫਿਰ ਕੋਈ ਮੁੱਦਾ ਰਹਿਣਾ ਹੀ ਨਹੀਂ। #ਬੀ_ਜੇ_ਪੀਃ ਗਲਤੀ ਨਹਿਰੂ ਜੀ ਦੀ ਹੈ। ਉਨ੍ਹਾਂ ਨੇ ਸੱਤਰ ਸਾਲ ਅੰਬਾਂ ਨੂੰ ਬੇਵਜ੍ਹਾ ਭਾਅ ਦਿੱਤਾ। #ਗੋਦੀ_ਮੀਡੀਆਃ ਕਿਸਾਨ ਅਬ ਰਾਜਨੀਤੀ ਕਰਨੇ ਲੱਗੇ ਹੈਂ। ਦੇਸ਼ ਕੇ ਲੋਗੋ ਕਿ ਆਮ ਔਰ ਸੰਤਰੇ ਕੇ ਨਾਮ ਪੇ ਬਾਂਟਾ ਜਾ ਰਹਾ ਹੈ। #ਰਵੀਸ਼_ਕੁਮਾਰਃ ਬਾਤ ਆਮ ਔਰ ਸੰਤਰੇ ਕੀ ਨਹੀਂ ਹੈਂ। ਗੋਦੀ ਮੀਡੀਆ ਯੋ ਬਾਤ ਆਪ ਕੋ ਕਭੀ ਨਹੀਂ ਬਤਾਏਗਾ ਕਿ ਆਮ ਔਰ ਸੰਤਰਾ ਦੋਨੋ ਫਰੂਟ ਹੈਂ। #ਫਾਈਨਲੀ_ਪੰਜਾਬੀ_ਔਨਲਾਈਨ_ਮੀਡੀਆਃ ਸੰਤਰਿਆਂ ਦੇ ਸਮਰਥਨ ਵਿੱਚ ਉੱਤਰਿਆ ਫਲਾਣਾ ਸਿੰਘ ਢਿਮਕਾ। ਅੰਬਾਂ ਨੂੰ ਹੋ ਗਿਆ ਸਿੱਧਾ। ਕੱਲੀ ਕੱਲੀ ਗੱਲ ਸੁਣਨ ਵਾਲੀ ਹੈ।
@fm.g2339
@fm.g2339 2 жыл бұрын
Copy
@OhiSaabi
@OhiSaabi 2 жыл бұрын
🤣
@issatv_17
@issatv_17 2 жыл бұрын
Khaint veere
@sundeepkumar8711
@sundeepkumar8711 2 жыл бұрын
Sabi paji g ray saab pagi da nature 👌 vadiya lagda a
@neelamkhunger1178
@neelamkhunger1178 2 жыл бұрын
Respected sabi veer ji 🙏
@simbasingh9576
@simbasingh9576 2 жыл бұрын
Bhaji Sweden ale gore naal interview karke share karo please
@BhanuPartapPathankot
@BhanuPartapPathankot 2 жыл бұрын
Bhuuuuuut bdiyaaa blog har vlog d trhaaa ♥️♥️♥️
@subhashsharma2933
@subhashsharma2933 2 жыл бұрын
Super cute bai ji vedeo
@u-deep_7439
@u-deep_7439 2 жыл бұрын
ਵੀਰ ਗੋਰੇ ਦਾ ਘਰਾਂ ਅੰਦਰੋਂ ਦਿਖਾ ਦਿੰਦੇ ਬਾਕੀ ਬਹੁਤ ਸੋਹਣਾ volg ਬਣੀਆਂ
@manujairath7627
@manujairath7627 2 жыл бұрын
SAT SHRI AKAL SABI PAJI...........
@sukhdeepsingh5218
@sukhdeepsingh5218 2 жыл бұрын
14:03 ਕੇਲਾਸਤਮ 😂😂😜
@LakhvirSingh-qo2xf
@LakhvirSingh-qo2xf 2 жыл бұрын
Good video ji
@jagsirsingh7384
@jagsirsingh7384 2 жыл бұрын
bhout sona vlog saabi 22 ji
@tractorandfarmingvlogs8931
@tractorandfarmingvlogs8931 2 жыл бұрын
Kisaan ekta zindabad. Asi ethe Haryana de Veera karke baithe aa 10 mahniya to. Haryana waale veer roj dudh dahi lassi deke jaande aa. Jedha banda othe baitha onhu pata ke Haryana waale saadi hik bane aa
@RajeshKumar-fq9tc
@RajeshKumar-fq9tc Жыл бұрын
Love you too bro
@Gillgaming0001
@Gillgaming0001 2 жыл бұрын
Love you 22 ji 🙏🙏🙏🙏
@jattsaab7913
@jattsaab7913 2 жыл бұрын
Ghaint aa veer
@traveling1363
@traveling1363 2 жыл бұрын
Awesome video paaji
@ARSHDEEPSINGH-ec1nq
@ARSHDEEPSINGH-ec1nq 2 жыл бұрын
vlog boht vdiya hunde aa sabi vir de...boht vdiya language + knowledge valia gallan boht hundia mein tan dekhda hi free time sabi de vlogs
@sandeepbatalvi7883
@sandeepbatalvi7883 2 жыл бұрын
Jaan mahal be like 🤣 Ajj asi chale a gaddi dekhan kal asi jawa ge test drive lain parso asi jawa ge gaddi book krn and fourth day gaddi cancel krti oh mai dasu ga next video ch
@indianvideotv6085
@indianvideotv6085 2 жыл бұрын
Nice paji Main jas Spain aya jroor milanga Rai sahib very funny Navtej paji bhut vadia galaan karde Jee karda sunde rahiye
@navyug_s4ndhu687
@navyug_s4ndhu687 2 жыл бұрын
Bot sohna vlog pyar dubai ton 🇦🇪✌️🌏
@karmagrewal1568
@karmagrewal1568 2 жыл бұрын
Finally wait is over .. msa ee niklde din vlog ton bina ❤️
@harmansingh3165
@harmansingh3165 2 жыл бұрын
Hamesha di tara bhut sohni video ❤️❤️
@gillgill3992
@gillgill3992 2 жыл бұрын
Bhttt vadiaaa vlog
@pendumastlyf22
@pendumastlyf22 2 жыл бұрын
sat siri akaal paji
@kamalsekhon5437
@kamalsekhon5437 2 жыл бұрын
So nice bro.👍👍👍👍
@gaganmugalchakiya9349
@gaganmugalchakiya9349 2 жыл бұрын
ਫੁਲ ਨਜਾਰਾ ਆ ਗਿਆ ਜੀ।
@BhanuPartapPathankot
@BhanuPartapPathankot 2 жыл бұрын
Paji paani leya ta muh ch😂😂😂
@jagvirsekhon2597
@jagvirsekhon2597 2 жыл бұрын
Nice videos bai👍👍
@sabimajha3124
@sabimajha3124 2 жыл бұрын
Very nice 👍 veer ji
@MANINDERJEETHarmanpreet
@MANINDERJEETHarmanpreet 2 жыл бұрын
Satnam waheguru veer g Ma gurdev Singh GURDASPUR to
@abhaymani2948
@abhaymani2948 2 жыл бұрын
Sat shri akaal bro🙏 Hola punjab nhi chla rhye paji ? Love from Ludhiana
@pendumastlyf22
@pendumastlyf22 2 жыл бұрын
5:21 te { 1st vlog :- Gaddi di slaah karni khedi laini aa 2nd vlog:- Ajj gaddi dekhan gye showroom 3rd vlog :- Gaddi pasand aa gyi 4th vlog :- Ajj Gaddi Lain Gye Appa 5th vlog :- Finely Gaddi Ghar aa gyi 6th vlog :- Modification 7th vlog :- Ist time Wash 8th vlog :- Wife ne chaayi gaddi 9th vlog :- Gaddi da review 10th vlog:- wife ne thokti gaddi
@user-ow2jv4og3o
@user-ow2jv4og3o 2 жыл бұрын
😂😂
@FRENglishin
@FRENglishin 2 жыл бұрын
😂
@inderpreetsingh17
@inderpreetsingh17 2 жыл бұрын
Paji your videos are great 👍, keep it up ❤️
@sunnysingh8080
@sunnysingh8080 2 жыл бұрын
Soch da ...Frk taa haiga india tey other countries daa...awey ni lok ..forn nu jaa rahay....👌
@kamalladen3333
@kamalladen3333 2 жыл бұрын
Verry nice bro
@majhabeltwale5926
@majhabeltwale5926 2 жыл бұрын
BIG ਲੈਵਲ ਦੀ ਗੱਲਬਾਤ SABBI ਵੀਰੇ
@jaggasidhu608
@jaggasidhu608 2 жыл бұрын
sabi da munda kehnda latta chakkniyaa 😂
@pendumastlyf22
@pendumastlyf22 2 жыл бұрын
11.17 te sirra
@amanwaraich7641
@amanwaraich7641 2 жыл бұрын
Sat sri akal veer ji
@kulwinderdhanoa8162
@kulwinderdhanoa8162 2 жыл бұрын
Rai da thid dekn ala🤣🤣🤣
@liftingfood9298
@liftingfood9298 2 жыл бұрын
Very good vlog 👍🏻👍🏻🌷🌷🌷🎉🎉🎉
@rishusood941
@rishusood941 2 жыл бұрын
Bot dina da taji vlog da intzar c.tenu pata aa vela aa.rai saab de darshan bot dina bad hoye aa.saabi india to bad ajj vekha ge.purani viedeo saabi diya vekhya.
@nimratvlog8687
@nimratvlog8687 2 жыл бұрын
ਸਾਬ ਰਾਏ ਦਾ ਬੇਟਾ ਤੁਹਾਡੇ ਕੋਲ ਆ ਗਿਆ ਕਿਉਂਕਿ ਉਹਦਾ papa ਪਹਿਲਾਂ ਹੀ ਕੰਮ ਕਰਦਾ ਸੀ ਕਾਸ਼ ਕੋਈ ਸਾਡਾ ਵੀ ਸਪੇਨ ਹੁੰਦਾ ਅਸੀਂ ਵੀ ਆ ਜਾਂਦੇ ਸਅਬੀ ਵੀਰ ਸਦ ਲਾ ਮੈਨੂੰ ਵੀ ਬਹੁਤ ਮਾੜਾ ਹਾਲ ਪੰਜਾਬ ਵਿੱਚ ਜਿੰਨੇ ਵੀ ਪੈਸੇ ਲੱਗਣਗੇ o ਮੈਂ ਤੁਹਾਨੂੰ ਜ਼ਰੂਰ pay ਕਰੂ ਗਾ ਪ੍ਲਜ਼ ਮੇਰੇ ਵੀ ਪੇਪਰ ਲੜਵਾਦੋ ਮੈਨੂੰ ਪਤਾ ਈ ਨੀ ਤਾਂ ਮੇਰੀ ਕਿਸਮਤ ਨਹੀਂ ਹੈ but ਰੱਬ ਅੱਗੇ ਅਰਦਾਸ ਕਰਦੇ ਮੇਰੇ ਲਈ ਰੱਬ ਮੇਰਾ ਸਾਬੀ ਵੀਰ ਹੁਣ ਦੇਖਦੇ ਹਾਂ ਸਾਬੀ ਵੀਰ ਮੈਨੂ ਰਿਪਲਾਏ ਕਰਦਾ ਜਾ ਨਹੀਂ paper ਲਾਉਣਏ ਹੋਇਆ ਨਾ ਲਾਉਣ ਹੋਇਆ yes no plz das dio
@Karan_Chauhann
@Karan_Chauhann 2 жыл бұрын
Nice video saabi veere
@entertainmentpetsanimal
@entertainmentpetsanimal 2 жыл бұрын
Congratulations 22 new ford wasth
@lakhvir_dhanju
@lakhvir_dhanju 2 жыл бұрын
Very nice g
@harmankhaira9300
@harmankhaira9300 2 жыл бұрын
Nice video paji
@ajrehaan2448
@ajrehaan2448 2 жыл бұрын
Tara pal c oh sukhe vala😂😂😂
@pankajjanagal5519
@pankajjanagal5519 2 жыл бұрын
Saabi bhji kida hall jii saabi bhji yrr ek din ch ek do vlog paya krr bhut vdya vlog hundy tudy banda dak ka boor ne hunda bhut vdya lag dy vlog tudy gol bless you bhji kush rhyo
@jagdeepsandhu9659
@jagdeepsandhu9659 2 жыл бұрын
' Lenjh ' lafj bade arse baad sunya .
@ManjeetSingh-hu6tp
@ManjeetSingh-hu6tp 2 жыл бұрын
Nic ❤️ video ❤️ Paji
@bhullarmanilawala8544
@bhullarmanilawala8544 2 жыл бұрын
Good enjoy
@kamalladen3333
@kamalladen3333 2 жыл бұрын
Gud bro
@kulwindersinghbathinda8849
@kulwindersinghbathinda8849 2 жыл бұрын
Bada hase ajj ta
@liftingfood9298
@liftingfood9298 2 жыл бұрын
Nise vlog 🎉👍🏻🌷
@gurjantsandhu4477
@gurjantsandhu4477 2 жыл бұрын
Bai puree chas pande thode video vekh ka ❤️❤️❤️
@prithpalsingh668
@prithpalsingh668 2 жыл бұрын
Nice 👍🏻
@gurwinderseehra6084
@gurwinderseehra6084 2 жыл бұрын
Saabi bhaji agar tuhanu contact krna howe ta kidda kr skde ?
@gurwindersingh-xr2np
@gurwindersingh-xr2np 2 жыл бұрын
Sabi veer nice vlog
@NirmalSingh-wk2dr
@NirmalSingh-wk2dr 2 жыл бұрын
Veer jida spain ja Portugal hoya ina countries ch ine ku pese ta bn hi jande honge b apa family nu vdia life de skiye??
@lifelie7104
@lifelie7104 2 жыл бұрын
ਮਿੱਟੀ ਦਾ ਪੁਤਲਾ ਮਿੱਟੀ ਨੂੰ ਰੋਦਾ🙏
@lovedeepsidhu7454
@lovedeepsidhu7454 2 жыл бұрын
ਸਾਬੀ ਵੀਰ ਜੀ Singhu Border ਹੱਤਿਆਕਾਂਡ ਤੇ ਵੀਡੀਓ ਪਾਓ 1
@rishusood941
@rishusood941 2 жыл бұрын
Ajj mai kena jo dekhya sawarg as
@randomfunnythings4218
@randomfunnythings4218 2 жыл бұрын
Bai ji main banda tan dikha dinde....jehra Engineer si !!! 😅😅
@inderpreetsingh17
@inderpreetsingh17 2 жыл бұрын
👌✌❤️
@Sohi_4447
@Sohi_4447 2 жыл бұрын
Very nice
@jaswindrvirk1687
@jaswindrvirk1687 2 жыл бұрын
Please tell about which bussiness are bussiness in Sweden
@harmankhaira9300
@harmankhaira9300 2 жыл бұрын
Good video
@narinderdhindsa1684
@narinderdhindsa1684 2 жыл бұрын
👍👍👌👌👍👌
@malwapb0338
@malwapb0338 2 жыл бұрын
👌
@onkarsinghrandhawa7715
@onkarsinghrandhawa7715 2 жыл бұрын
ਵੀਰੇ ਕੋਚ ਸਾਹਬ ਵਾਲੀ ਵੀਡੀਓ ਜਰੂਰ ਪਾਓ 😂😂
@singhharwinder3553
@singhharwinder3553 2 жыл бұрын
🙏👌👌
@kulwant747
@kulwant747 2 жыл бұрын
Good
@bahadurdhillon2001
@bahadurdhillon2001 2 жыл бұрын
👍👍👍👍👍
@majhabeltwale5926
@majhabeltwale5926 2 жыл бұрын
I ❤️ TARN TARAN
@nimratvlog8687
@nimratvlog8687 2 жыл бұрын
ਸਾਬ ਰਾਏ ਦਾ ਬੇਟਾ ਤੁਹਾਡੇ ਕੋਲ ਆ ਗਿਆ ਕਿਉਂਕਿ ਉਹਦਾ papa ਪਹਿਲਾਂ ਹੀ ਕੰਮ ਕਰਦਾ ਸੀ ਕਾਸ਼ ਕੋਈ ਸਾਡਾ ਵੀ ਸਪੇਨ ਹੁੰਦਾ ਅਸੀਂ ਵੀ ਆ ਜਾਂਦੇ ਸਅਬੀ ਵੀਰ ਸਦ ਲਾ ਮੈਨੂੰ ਵੀ ਬਹੁਤ ਮਾੜਾ ਹਾਲ ਪੰਜਾਬ ਵਿੱਚ ਜਿੰਨੇ ਵੀ ਪੈਸੇ ਲੱਗਣਗੇ o ਮੈਂ ਤੁਹਾਨੂੰ ਜ਼ਰੂਰ pay ਕਰੂ ਗਾ ਪ੍ਲਜ਼ ਮੇਰੇ ਵੀ ਪੇਪਰ ਲੜਵਾਦੋ
@rickysuman6367
@rickysuman6367 2 жыл бұрын
Nice video h
@JaspalSingh-us2pc
@JaspalSingh-us2pc 2 жыл бұрын
Hahaha😂😂😂🤣
@captmgr.1245
@captmgr.1245 2 жыл бұрын
👌👍✌️🕉️🕉️🕉️🕉️🕉️🕉️🇮🇳🇮🇳🇮🇳🇮🇳🇮🇳 Dwarika delhi international airport T3
& Dubai ਤੋਂ Spain Move hon da Tzarba | Galti keeti ?
19:30
Double Stacked Pizza @Lionfield @ChefRush
00:33
albert_cancook
Рет қаралды 84 МЛН
Heartwarming moment as priest rescues ceremony with kindness #shorts
00:33
Fabiosa Best Lifehacks
Рет қаралды 38 МЛН
Now THIS is entertainment! 🤣
00:59
America's Got Talent
Рет қаралды 40 МЛН
УГАДАЙ ГДЕ ПРАВИЛЬНЫЙ ЦВЕТ?😱
00:14
МЯТНАЯ ФАНТА
Рет қаралды 4,1 МЛН
Behind the scenes  @AmritPalSinghGhudda @devkuraiwala7573
27:28
Double Stacked Pizza @Lionfield @ChefRush
00:33
albert_cancook
Рет қаралды 84 МЛН